Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 12 - 10 - 2007

ਟੀਵੀ ਗਾਇਡ(11 ਅਕਤੂਬਰ 2007)

ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 8.00 ਫੋਰਥ ਅਂਪਾਯਰ, 9:00 ਭਾਰਤ-ਆਸਟ੍ਰੇਲਿਯਾ ਤੀਜੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕੇਟ ਮੈਚ ਦਾ ਬੜੌਦਾ ਤੋਂ ਸਿੱਧਾ ਪ੍ਰਸਾਰਣ,ਦੁਪਿਹਰ 12:30 ਫੋਰਥ ਅਂਪਾਯਰ,1:15 ਭਾਰਤ-ਆਸਟ੍ਰੇਲਿਯਾ ਤੀਜੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕੇਟ ਮੈਚ ਦਾ ਬੜੌਦਾ ਤੋਂ ਸਿੱਧਾ

Date:2007-10-12 Time:07:07:42

ਸੈਂਸੈਕਸ 18,602 (-55)

ਮੁੰਬਈ ਸ਼ੇਅਰ ਬਜਾਰ ਵਿਚ ਅੱਜ ਮੰਗਲਵਾਰ ਨੂੰ ਦੁਪਿਹਰੇ 12.45 ਵਜੇ ਬੀਐਸਈ ਸੈਂਸੈਕਸ 55 ਅੰਕਾਂ ਦੇ ਘਾਟੇ ਨਾਲ 18,602 ਅੰਕਾਂ ਦੇ ਪੱਧਰ 'ਤੇ ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 5 ਅੰਕਾਂ ਦੇ ਘਾਟੇ ਨਾਲ 5447 ਅੰਕਾਂ ਦੇ ਪੱਧਰ ਉੱਪਰ ਚੱਲ ਰਿਹਾ ਹੈ.

Date:2007-10-12 Time:07:07:41

ਸੁਮਾਤਰਾ ਟਾਪੂ 'ਚ ਭੁਚਾਲ

ਇੰਡੋਨੇਸ਼ੀਆ ਦੇ ਸੁਮਾਤਰਾ ਦੀਪ ਵਿੱਚ ਅੱਜ ਭੁਚਾਲ ਦਾ ਜਬਰਦਸਤ ਝੱਟਕਾ ਮਹਿਸੂਸ ਕੀਤਾ ਗਿਆ,ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ਉੱਤੇ 6.0 ਮਾਪੀ ਗਈ, ਲੇਕਿਨ ਇਸ ਦੇ ਕਾਰਣ ਜਾਨਮਾਲ ਦੇ ਨੁਕਸਾਨ

Date:2007-10-12 Time:07:07:40

ਕੁਮਾਰ ਨੇ ਖੜ੍ਹਾ ਕੀਤਾ ਸਕੋਰ ਪਹਾੜ

ਕੁਮਾਰ ਸੰਗਕਾਰਾ ਨੇ ਇੱਕ ਸ਼ਾਨਦਾਰ ਪਾਰੀ ਖੇਡਦੇ ਹੋਏ ਚੌਥੇ ਇੱਕ ਰੋਜਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਇੰਗਲੈਂਡ ਦੇ ਵਿਰੁੱਧ ਸ੍ਰੀਲੰਕਾ ਨੂੰ ਜਿੱਤਣ ਦੇ ਲਈ ਚੰਗਾ ਸਕੋਰ ਖੜ੍ਹਾ ਕਰਨ ਵਿੱਚ ਮਦਦ ਕੀਤੀ. ਇਸ ਖੱਬੇ ਹੱਥ ਦੇ ਖਿਡਾਰੀ ਨੇ 102 ਗੇਂਦਾਂ ਦਾ ਸਾਹਮਣਾ

Date:2007-10-12 Time:07:07:40

ਇੰਗਲੈਂਡ ਦਾ ਜਿੱਤ ਸਫ਼ਰ ਜਾਰੀ

ਚੌਥੇ ਇੱਕ ਰੋਜਾ ਕ੍ਰਿਕਟ ਮੈਚ ਦੇ ਦੌਰਾਨ ਟਾਸ ਜਿੱਤਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ੍ਰੀਲੰਕਾ ਨੇ ਇੰਗਲੈਂਡ ਦੇ ਸਾਹਮਣੇ ਜਿੱਤ ਦੇ ਲਈ ਨੌ ਵਿਕੇਟਾਂ ਗੁਆਕੇ ਨਿਰਧਾਰਿਤ 50 ਓਵਰਾਂ ਵਿੱਚ 211 ਦੌੜਾਂ ਦਾ ਟੀਚਾ ਰੱਖਿਆ. ਇਸਦੇ ਜਵਾਬ

Date:2007-10-12 Time:07:07:40

ਬੇਨਜ਼ੀਰ ਟਾਲੇ ਵਾਪਸੀ:ਮੁਸ਼ਰੱਫ

ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਆਤਮ ਨਿਰਵਾਸਤ ਜੀਵਨ ਬਤੀਤ ਕਰ ਰਹੀ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਨੂੰ ਕਿਹਾ ਹੈ ਕਿ ਜਦੋਂ ਤੱਕ ਉਹਨਾਂ ਦੇ ਮੁੜ ਰਾਸ਼ਟਰਪਤੀ ਬਨਣ ਦੀਆਂ ਯਾਚਿਕਾਵਾਂ ਉੱਪਰ ਸੁਪਰੀਮ ਕੋਰਟ ਦਾ ਜਦੋਂ ਤੱਕ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਉਹ ਵਤਨ ਵਾਪਸ ਨਾ ਪਰਤੇ.ਮੁਸ਼ਰੱਫ

Date:2007-10-12 Time:07:07:40

ਬ੍ਰਿਟੇਨ ਵੱਲੋ ਕਫੀਲ ਦੀ ਪਛਾਣ ਦੀ ਪੁਸ਼ਟੀ

ਬ੍ਰਿਟੇਨ ਨੇ ਅੱਜ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਦੋ ਅਗਸਤ ਨੂੰ ਸਕਾਲੈਂਡ ਦੇ ਗਲਾਸਗੋ ਹਵਾਈ ਅੱਡੇ ਉੱਪਰ ਨਾਕਾਮ ਹਮਲੇ ਦੌਰਾਨ ਜੀਪ ਵਿਚ ਝੁਲਸਿਆ ਵਿਅਕਤੀ ਕਫੀਲ ਅਹਿਮਦ ਹੀ ਸੀ.ਕ੍ਰਾਉਨ ਦਫਤਰ ਦੇ ਬੁਲਾਰੇ ਨੇ ਪ੍ਰੈਸ ਨੂੰ ਫੋਨ ਉੱਪਰ ਦੱਸਿਆ ਕਿ

Date:2007-10-12 Time:07:07:40

ਰਾਬਰਟ ਵੱਲੋਂ ਸੈਨਾ ਵਧਾਉਣ ਦੇ ਆਦੇਸ਼

ਅਮਰੀਕੀ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਸੈਨਾ ਦੇ ਕੰਮ ਨੂੰ ਆਸਾਨ ਬਨਾਉਣ ਲਈ ਅਗਲੇ ਦੋ ਵਰ੍ਹਿਆਂ ਵਿਚਕਾਰ ਅਮਰੀਕੀ ਸੈਨਾ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ.ਪੈਂਟਾਗਨ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਅਮਰੀਕਾ ਸੈਨਾ ਨੂੰ ਟੀਚੇ....

Date:2007-10-12 Time:07:07:40

ਰੂਸੀ ਚੌਣ ਕਮੀਸ਼ਨ ਦਾ ਗੈਰੀ ਨੂੰ ਇਨਕਾਰ

ਰੂਸ ਵਿਚ ਚੌਣ ਅਧਿਕਾਰੀਆਂ ਨੇ ਦਸੰਬਰ ਮਹੀਨੇ ਵਿਚ ਹੋਣ ਵਾਲੀਆਂ ਸੰਸਦੀ ਚੌਣਾਂ ਵਿਚ ਸਾਬਕਾ ਸਾਬਕਾ ਵਿਸ਼ਵ ਸ਼ਤਰੰਜ ਚੈਂਪੀਅਨ ਗੈਰੀ ਕਾਸਪਾਰੋਵ ਦੀ ਅਗੁਵਾਈ ਵਾਲੇ ਵਿਰੋਧੀ ਗਠਬੰਧਨ ਦੀ ਰਜਿਸਟ੍ਰੇਸ਼ਨ ਕਰਨ ਤੋਂ ਇਨਕਾਰ ਕਰ

Date:2007-10-12 Time:07:07:40

ਵਿਸ਼ਵ ਫੌਜੀ ਖੇਡਾਂ,ਬ੍ਰਾਜੀਲ ਨੇ ਭਾਰਤ ਨੂੰ ਹਰਾਇਆ

ਹੈਦਰਾਬਾਦ ਵਿਖੇ ਕੱਲ੍ਹ ਤੋਂ ਸ਼ੁਰੂ ਹੋਈਆਂ ਚੌਥੀਆਂ ਵਿਸ਼ਵ ਫੌਜੀ ਖੇਡਾਂ ਵਿਚ ਹੋਏ ਫੁੱਟਬਾਲ ਮੈਚ ਦੌਰਾਨ ਬ੍ਰਾਜੀਲ ਨੇ ਭਾਰਤ ਨੂੰ 3-0 ਨਾਲ ਹਰਾਇਆ.ਬ੍ਰਾਜੀਲ ਵੱਲੋਂ ਸੀ ਰੋਨਾਲਡੋ ਨੇ ਦੋ ਅਤੇ ਏ.ਮਾਰਕੋਸ 1 ਗੋਲ ਕੀਤਾ.ਭਾਰਤ ਨੂੰ ਵੀ ਕੁੱਝ ਚੰਗੇ ਮੌਕੇ ਮਿਲੇ

Date:2007-10-12 Time:07:07:40

ਇਸਰਾਇਲ ਵੱਲੋਂ ਹਮਾਸ ਨੇਤਾ ਕਾਬੂ

ਇਸਰਾਇਲੀ ਸੈਨਿਕਾਂ ਨੇ ਬੇਥਲਹੇਮ ਵਿਚ ਘੇਰਾਬੰਦੀ ਦੌਰਾਨ ਪੱਛਮੀ ਕਿਨਾਰਾ ਖੇਤਰ ਵਿਚ ਇਸਲਾਮਿਕ ਮੂਵਮੈਂਟ ਹਮਾਸ ਦੇ ਇੱਕ ਨੇਤਾ ਨੂੰ ਗ੍ਰਿਫਤਾਰ ਕੀਤਾ ਹੈ.ਇੱਕ ਫਿਲਸਤੀਨੀ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਇਸਰਾਇਲੀ ਸੈਨਿਕਾਂ ਨੇ ਹਮਾਸ ਨੇਤਾ

Date:2007-10-12 Time:07:07:40

ਜਾਨਸਨ ਨੇ ਕੀਤੀ ਭਾਰਤੀ ਪਾਰੀ ਖੇਰੂੰ-ਖੇਰੂੰ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਫਿਉਚਰ ਕੱਪ ਦੇ ਪੰਜਵੇਂ ਇੱਕ ਦਿਨਾ ਕ੍ਰਿਕਟ ਮੈਚ ਵਿਚ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ.ਮੈਚ ਦੇ ਸ਼ੁਰੂ ਵਿਚ ਹੀ ਆਸਟ੍ਰੇਲੀਆ ਨੇ ਭਾਰਤ ਨੂੰ ਝਟਕੇ ਦੇ ਕੇ ਉਸਦੀ ਸ਼ੁਰੂਆਤ ਹੀ ਖਰਾਬ ਕਰ ਦਿੱਤੀ.ਪਹਿਲੇ ਹੀ ਓਵਰ ਵਿਚ

Date:2007-10-12 Time:07:07:40

ਡਿਸਕਵਰੀ ਦੇ ਪ੍ਰਖੇਪਣ 'ਚ ਹੋ ਸਕਦੀ ਹੈ ਦੇਰੀ

ਨਾਸਾ ਪੁਲਾੜ ਯਾਨ ਡਿਸਕਵਰੀ ਦੀਆਂ ਥਰਮਲ ਸ਼ੀਲਡਾਂ ਵਿਚ ਆਈ ਖਾਮੀ ਦਾ ਅਧਿਐਨ ਕਰ ਰਿਹਾ ਹੈ ਜਿਸ ਕਾਰਣ ਇਸ ਮਹੀਨੇ ਹੋਣ ਵਾਲੇ ਪ੍ਰਖੇਪਣ ਵਿਚ ਦੇਰੀ ਹੋ ਸਕਦੀ ਹੈ.ਮੁਰੰਮਤ ਕਾਰਜਾਂ ਲਈ ਪੁਲਾੜ ਯਾਨ ਨੂੰ ਹੈਂਗਰ ਵਿਚ

Date:2007-10-12 Time:07:07:40

ਆਸਟ੍ਰੇਲੀਆ ਦੀ ਆਸਾਨ ਜਿੱਤ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਫਿਉਚਰ ਕੱਪ ਸੀਰੀਜ਼ ਦੇ ਪੰਜਵੇਂ ਇੱਕ ਦਿਨਾ ਮੈਚ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ ਬੁਰ੍ਹੀ ਤਰ੍ਹਾਂ ਰੌਂਦ ਦਿੱਤਾ.ਇਸ ਮੈਚ ਵਿਚ ਕੰਗਾਰੂਆਂ ਨੇ ਭਾਰਤ ਨੂੰ 9 ਵਿਕਟਾਂ ਨਾਲ

Date:2007-10-12 Time:07:07:40

ਸ੍ਰੀਸੰਥ ਤੇ ਫਿਰ ਬਰਸੇ ਪੋਂਟਿੰਗ

ਮੌਜੂਦਾ ਲੜੀ ਦੇ ਚੌਥੇ ਇੱਕ ਰੋਜਾ ਮੈਚ ਵਿੱਚ ਨਾ ਖੇਡਣ ਦੇ ਬਾਵਜੂਦ ਐੱਸ ਸ੍ਰੀਸੰਤ ਨੂੰ ਲੈਕੇ ਆਸਟ੍ਰੇਲੀਆ ਦੀ ਪਰੇਸ਼ਾਨੀ ਘੱਟ ਨਹੀਂ ਹੋ ਰਹੀ ਹੈ ਅਤੇ ਕੈਪਟਨ ਰਿੱਕੀ ਪੋਂਟਿੰਗ ਨੇ ਇੱਕ ਵਾਰ ਫਿਰ ਇਸ ਤੇਜ਼ ਗੇਂਦਬਾਜ਼ ਉੱਤੇ ਚੰਡੀਗੜ੍ਹ ਇੱਕ ਦਿਨਾਂ ਮੈਚ

Date:2007-10-12 Time:07:07:39

ਬੱਸ ਨਦੀ 'ਚ ਡਿੱਗੀ, 39 ਦੀ ਮੌਤ

ਉੱਤਰਾਖੰਡ ਵਿੱਚ ਬੱਦਰੀਨਾਥ ਤੋਂ ਜੋਸ਼ੀਮੱਠ ਜਾ ਰਹੀ ਇੱਕ ਬੱਸ ਦੇ ਅੱਜ ਦੁਪਹਿਰ ਬਾਅਦ ਵਿਸ਼ਨੂੰ ਪ੍ਰਯਾਗ ਦੇ ਨੇੜੇ ਅਲਕਨੰਦਾ ਨਦੀ ਵਿੱਚ ਡਿੱਗਣ 43 ਲੋਕਾਂ ਦੇ ਮਾਰੇ ਜਾਣ ਦੀ ਆਸ਼ੰਕਾ ਹੈ. ਅਧਿਕਾਰਿਕ ਸੂਤਰਾਂ ਨੇ ਇੱਥੇ ਦੱਸਿਆ ਕਿ ਬੱਸ ਵਿੱਚ

Date:2007-10-12 Time:07:07:39

ਸਾਨੀਆ ਓਪਨ 'ਚੋਂ ਬਾਹਰ

ਭਾਰਤੀ ਸਟਾਰ ਸਾਨੀਆ ਮਿਰਜ਼ਾ ਅਤੇ ਪੈਟੀ ਸ਼ਨਾਈਡਰ ਦੀ ਜੋੜੀ ਡਬਲਿਊ ਕ੍ਰੈਮਲਿਨ ਓਪਨ ਦੇ ਯੁਗਲ ਕੁਆਟਰਫਾਈਨਲ ਵਿੱਚ ਪ੍ਰਮੁੱਖ ਸਥਾਨ ਪ੍ਰਾਪਤ ਜਿੰਬਾਵੇ ਦੀ ਕਾਰਾ ਬਲੈਕੇ ਅਤੇ ਅਮਰੀਕਾ ਦੀ ਲਿਜੇਲ ਹਿਊਬਰ ਦੇ ਕੋਲੋਂ ਹਾਰਕੇ ਟੂਰਨਾਮੈਂਟ ਤੋਂ

Date:2007-10-12 Time:07:07:39

ਬੁਰੇ ਵਕਤ 'ਚ ਲੰਘ ਰਿਹਾ ਹੈ ਭਰੋਸੇਮੰਦ

ਕਪਤਾਨੀ ਛੱਡਣ ਤੋਂ ਪਹਿਲਾਂ ਚਾਰ ਮੈਚ ਵਿੱਚ ਘਟੀਆ ਪ੍ਰਦਰਸ਼ਨ ਕਰਨ ਵਾਲੇ ਰਾਹੁਲ ਦ੍ਰਾਵਿੜ੍ਹ ਦਾ ਖ਼ਰਾਬ ਪ੍ਰਦਰਸ਼ਨ ਆਸਟ੍ਰੇਲੀਆ ਦੇ ਵਿਰੁੱਧ ਵੀ ਕਾਇਮ ਹੈ. ਜਿਸ ਨੂੰ ਲੈਕੇ ਭਾਰਤੀ ਟੀਮ ਪ੍ਰਬੰਧਨ ਕਾਫੀ ਫ਼ਿਕਰਮੰਦ ਨਜ਼ਰ ਆ ਰਿਹਾ ਹੈ. ਦ੍ਰਾਵਿੜ੍ਹ ਨੇ ਅਚਾਨਕ

Date:2007-10-12 Time:07:07:39

ਹੁਣ ਤੱਕ ਦਾ ਵਧੀਆ ਪ੍ਰਦਰਸ਼ਨ : ਪੋਂਟਿੰਗ

ਆਸਟ੍ਰੇਲੀਆਈ ਕੈਪਟਨ ਰਿੱਕੀ ਪੋਂਟਿੰਗ ਨੇ ਭਾਰਤ ਦੇ ਵਿਰੁੱਧ ਨੌ ਵਿਕੇਟਾਂ ਦੀ ਜਿੱਤ ਨੂੰ 'ਬੇਦਾਗ ਅਤੇ ਸ਼ਾਨਦਾਰ' ਕਰਾਰ ਦਿੰਦੇ ਹੋਏ ਕਿਹਾ ਕਿ ਇਹ ਇਸ ਲਈ ਸੰਭਵ ਹੋ ਪਾਇਆ ਕਿਉਂਕਿ ਉਹਨਾਂ ਦੀ ਟੀਮ ਨੇ ਇਸਦੇ ਲਈ ਸ਼ਾਨਦਾਰ ਹੋਮਵਰਕ

Date:2007-10-12 Time:07:07:39

ਸਿਲੰਡਰ ਫੱਟਣ ਨਾਲ ਸੱਤ ਦੀ ਮੌਤ

ਬਾਰਾਮੁਲਾ ਜਿਲ੍ਹੇ ਦੇ ਪੱਟਨ ਇਲਾਕੇ ਵਿੱਚ ਸੈਨਿਕ ਕੈਂਟੀਨ ਵਿੱਚ ਅੱਜ ਗੈਸ ਸਿਲੰਡਰ ਦੇ ਫੱਟਣ ਨਾਲ ਸੈਨਾ ਦੇ ਪੰਜ ਜਵਾਨਾਂ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਛੇ ਜਵਾਨ ਜ਼ਖਮੀ ਹੋ ਗਏ. ਰੱਖਿਆ ਸੂਤਰਾਂ ਨੇ ਦੱਸਿਆ ਕਿ ਪੱਟਨ

Date:2007-10-12 Time:07:07:38

ਸ਼ੋਇਬ ਤੇ 13 ਮੈਚਾਂ ਦਾ ਪ੍ਰਤੀਬੰਧ

ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਉੱਤੇ ਆਪਣੇ ਸਾਥੀ ਮੁਹੰਮਦ ਆਸਿਫ ਨੂੰ ਬੱਲੇ ਦੇ ਨਾਲ ਕੁੱਟਣ ਦੀ ਘਟਨਾ ਦੇ ਲਈ ਕ੍ਰਿਕਟ ਬੋਰਡ ਦੀ ਅਨੁਸ਼ਾਸਨ ਕਮੇਟੀ ਨੇ 13 ਮੈਚ ਦਾ ਪ੍ਰਤੀਬੰਧ ਅਤੇ 34 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ. ਸ਼ੋਇਬ ਅਖ਼ਤਰ

Date:2007-10-12 Time:07:07:38

ਧਮਾਕੇ ਦੇ ਬਾਅਦ ਦੇਸ਼ 'ਚ ਹਾਈ ਅਲਰਟ

ਅਜ਼ਮੇਰ ਦੀ ਖਵਾਜਾ ਮੋਇਨੁੱਦੀਨ ਚਿਸ਼ਤੀ ਦੀ ਦਰਗਾਹ ਵਿੱਚ ਹੋਏ ਧਮਾਕੇ ਦੇ ਬਾਅਦ ਪੂਰੇ ਦੇਸ਼ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ. ਦਿੱਲੀ ਵਿੱਚ ਇੰਡੀਆ ਗੇਟ, ਚਾਂਦਨੀ ਚੌਂਕ ਅਤੇ ਰੇਲਵੇ

Date:2007-10-12 Time:07:07:38

ਦਗਰਾਹ 'ਚ ਬੰਬ ਧਮਾਕਾ, 2 ਮਰੇ

ਸੂਫੀ ਸੰਤ ਖ਼ਵਾਜਾ ਮੋਇਨੁਦੀਨ ਹਸਨ ਚਿਸ਼ਤੀ ਦੀ ਦਰਗਾਹ ਉੱਤੇ ਅੱਜ ਹੋਏ ਬੰਬ ਬਲਾਸਟ ਵਿੱਚ ਕਰੀਬਨ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਗਿਆਰ੍ਹਾਂ ਲੋਕ ਜ਼ਖਮੀ ਵੀ ਹੋਏ. ਅਜ਼ਮੇਰ ਦੇ ਡਿਵੀਜ਼ਨਲ ਕਮਿਸ਼ਨਰ ਦੀਪਕ ਉਪਰੇਤੀ ਦੇ ਅਨੁਸਾਰ ਦਰਗਾਹ

Date:2007-10-12 Time:07:07:38


1  

page no.1

Select news date :

31 - 10 - 2007
30 - 10 - 2007
29 - 10 - 2007
28 - 10 - 2007
27 - 10 - 2007
26 - 10 - 2007
25 - 10 - 2007
24 - 10 - 2007
23 - 10 - 2007
22 - 10 - 2007
21 - 10 - 2007
20 - 10 - 2007
19 - 10 - 2007
18 - 10 - 2007
17 - 10 - 2007
16 - 10 - 2007
15 - 10 - 2007
14 - 10 - 2007
13 - 10 - 2007
12 - 10 - 2007
11 - 10 - 2007
10 - 10 - 2007
9 - 10 - 2007
8 - 10 - 2007
7 - 10 - 2007
6 - 10 - 2007
5 - 10 - 2007
4 - 10 - 2007
3 - 10 - 2007
2 - 10 - 2007
1 - 10 - 2007