Punjabi News

Home | Gurbani Vichar(Nit Nem) | About us | Contact us
Select news Month & Year

Home / Latest News
January 2015

Month 3 - 2013

ਪੁਲਸ ਨੇ ਕੀਤਾ ਅਹਿਮ ਖ਼ੁਲਾਸਾ ਵਿਜੇਂਦਰ ਨੇ ਲਈ 12 ਵਾਰ ਹੈਰੋਇਨ

ਬਹੁ ਕਰੋੜੀ ਹੈਰੋਇਨ ਸਮੱਗਲਿੰਗ ਮਾਮਲੇ ''ਚ ਮੁੱਕੇਬਾਜ ਵਿਜੇਂਦਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਫਤਹਿਗੜ੍ਹ ਸਾਹਿਬ ਪੁਲਸ ਨੇ ਦਾਅਵਾ ਕੀਤਾ ਹੈ ਕਿ ਵਿਜੇਂਦਰ ਨੇ ਨਾਂ ਸਿਰਫ਼ ਡਰੱਗ ਸਮੱਗਲਰ ਅਨੂਪ ਸਿੰਘ ਨਾਲ ਫੋਨ ''ਤੇ ਕਈ ਵਾਰ ਗੱਲਬਾਤ ਕੀਤੀ ਸੀ ਬਲਕਿ

Date:2013-03-31 Time:23:00:03

ਤੇਰੀ ਕਾਹਲੀ ਨੇ ਵਿਗਾੜ ''ਤੀ ਪਿਆਰਿਆ ਖੇਡ...

ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਧਾਨਗੀ ਤੋਂ ਹਟਾ ਕੇ ਪ੍ਰਤਾਪ ਸਿੰਘ ਬਾਜਵਾ ਨੂੰ ਨਵਾਂ ਪ੍ਰਧਾਨ ਕੀ ਬਣਾਇਆ ਕਿ ਉਹ ਤਾਂ ਪਾਰਟੀ ਦਾ ਕਾਇਦਾ ਕਾਨੂੰਨ ਹੀ ਭੁੱਲ ਗਏ। ਜਿਸ ਕਾਰਨ ਅਕਾਲੀ ਦਲ ਦੇ ਬਿਆਨਾਂ ਦੇ ਅਸਰ ਨਾਲੋਂ ਜ਼ਿਆਦਾ ਹਾਈਕਮਾਂਡ ਨੇ ਉਸ ਨੂੰ ਇਕ ਝਟਕੇ ਵਿਚ ਪਾਰਟੀ ਦੇ

Date:2013-03-31 Time:22:00:04

ਹੋਟਲ ''ਚ ਰੰਗਰਲੀਆਂ ਮਨਾਉਂਦੇ 3 ਕਾਬੂ

ਸੀ. ਆਈ. ਏ. ਸਟਾਫ ਨੇ ਡੀ. ਐੱਸ. ਪੀ. (ਡੀ.) ਜਗਜੀਤ ਸਿੰਘ ਭਗਤਾਨਾ ਅਤੇ ਸਟਾਫ ਮੁਖੀ ਦਲਜੀਤ ਸਿੰਘ ਦੀ ਅਗਵਾਈ ਹੇਠ ਸਿੰਬਲ ਚੌਕ ਨਜ਼ਦੀਕ ਇਕ ਹੋਟਲ ''ਚ ਸੂਚਨਾ ਦੇ ਆਧਾਰ ''ਤੇ ਛਾਪੇਮਾਰੀ ਕਰਕੇ ਇਕ ਔਰਤ, ਇਕ ਲੜਕੀ ਅਤੇ ਇਕ ਨੌਜਵਾਨ ਨੂੰ ਰੰਗਰਲੀਆਂ ਮਨਾਉਂਦਿਆਂ ਕਾਬੂ ਕੀਤਾ ਹੈ।

Date:2013-03-31 Time:22:00:04

ਪੰਜਾਬ ਦੇ ਗੁਰਦੁਆਰਿਆਂ ਦਾ ਧਨ ਬਾਦਲ ਸਰਕਾਰ ਤੇ ਮੱਕੜ ਸਿਆਸੀ ਲਾਭ ਲੈਣ ਲਈ ਖਰਚ ਰਹੇ ਹਨ : ਬਾਜਵਾ

ਪੰਜਾਬ ''ਚ ਦੂਸਰੀ ਵਾਰ ਅਕਾਲੀ ਦਲ ਦੇ ਸੱਤਾ ਵਿਚ ਆਉਣ ਕਾਰਨ ਅਕਾਲੀਆਂ ਦੇ ਕਾਂਗਰਸੀ ਨੇਤਾਵਾਂ ''ਤੇ ਜ਼ੁਲਮ ਵੀ ਵਧ ਗਏ ਸੀ। ਜੇ ਵੇਖਿਆ ਜਾਵੇ ਤਾਂ ਇਸ ਲਈ ਅਸੀਂ ਖੁਦ ਹੀ ਜ਼ਿੰਮੇਵਾਰ ਸੀ। ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ

Date:2013-03-31 Time:22:00:04

ਵੀਰਭੱਦਰ ਦੇ ਮੁੱਖ ਮੰਤਰੀ ਹੁੰਦਿਆਂ ਹੁੰਦੇ ਸਨ ਫੋਨ ਟੈਪ : ਅਨੁਰਾਗ

ਕਾਂਗਰਸੀ ਨੇਤਾ ਸਾਡੇ ''ਤੇ ਭਾਵੇਂ ਹੀ ਫੋਨ ਟੈਪ ਦਾ ਦੋਸ਼ ਲਗਾ ਰਹੇ ਹਨ ਪਰ ਸੱਚਾਈ ਤਾਂ ਇਹ ਹੈ ਕਿ ਵੀਰਭੱਦਰ ਦੇ ਮੁੱਖ ਮੰਤਰੀ ਕਾਲ ਦੌਰਾਨ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਤਨੀ ਦਾ ਫੋਨ ਟੈਪ ਹੋਇਆ ਸੀ। ਉਕਤ ਗੱਲਾਂ ਦਾ ਪ੍ਰਗਟਾਵਾ ਭਾਜਪਾ ਯੁਵਾ ਮੋਰਚਾ ਦੇ ਕੌਮੀ ਪ੍ਰਧਾਨ ਅਤੇ

Date:2013-03-31 Time:22:00:04

ਗਡਕਰੀ ਦੇ ''ਸਿਪਾਹੀ'' ਸਿੱਧੂ ਨਹੀਂ ਬਣ ਸਕੇ ਰਾਜਨਾਥ ਦੇ ''ਫੌਜੀ''

ਗੁਰੂ ਨਗਰੀ ਤੋਂ ਭਾਜਪਾ ਐੱਮ. ਪੀ. ਅਤੇ ਪ੍ਰਸਿੱਧ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਭਾਵੇਂ ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਨਿਤਿਨ ਗਡਕਰੀ ਦੀ ਟੀਮ ਵਿਚ ਉਨ੍ਹਾਂ ਦੇ ਸਿਪਾਹੀ ਰਹੇ ਹੋਣ, ਪਰ ਰਾਸ਼ਟਰੀ ਪ੍ਰਧਾਨ ਰਾਜਨਾਥ ਸਿੰਘ ਦੇ ਉਹ ਫੌਜੀ ਨਹੀਂ ਬਣ ਸਕੇ ਹਨ।

Date:2013-03-31 Time:22:00:04

ਬਾਦਲ ਦੀ ਦੋਗਲੀ ਨੀਤੀ ਜਗ ਜ਼ਾਹਿਰ : ਖਹਿਰਾ

ਯੂ. ਪੀ. ਏ. ਸਰਕਾਰ ''ਤੇ ਤਾਕਤਾਂ ਦੇ ਕੇਂਦਰੀਕਰਨ ਸਬੰਧੀ ਰੌਲਾ ਪਾ ਕੇ ਝੂਠੀ ਸ਼ੋਹਰਤ ਲੈਣਾ ਬਾਦਲ ਦੀ ਦੋਗਲੀ ਨੀਤੀ ਨੂੰ ਜਗ ਜਾਹਿਰ ਕਰਦਾ ਹੈ। ਇਹ ਪ੍ਰਗਟਾਵਾ ਸਾਬਕਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਸਲੀਅਤ ਵਿਚ

Date:2013-03-31 Time:22:00:04

5 ਨੂੰ ਮਨਪ੍ਰੀਤ ਬਾਦਲ ਆਉਣਗੇ ਮੁਕਤਸਰ

ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੰਜ ਅਪ੍ਰੈਲ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਨ ਪੁੱਜਣਗੇ।

Date:2013-03-31 Time:21:00:03

ਸ਼ਿਵ ਸੈਨਾ ਨੇ ਕੀਤੀ ਫਿਲਮ ''ਸਾਡਾ ਹੱਕ'' ''ਤੇ ਰੋਕ ਲਗਾਉਣ ਦੀ ਮੰਗ

ਸ਼ਿਵ ਸੈਨਾ ਬਾਲ ਠਾਕਰੇ ਯੂਥ ਵਿੰਗ ਦੀ ਹੰਗਾਮੀ ਮੀਟਿੰਗ ਪੰਜਾਬ ਪ੍ਰਧਾਨ ਸੁਖਦੇਵ ਸੰਧੂ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਦੇਵ ਸੰਧੂ ਨੇ ਕਿਹਾ

Date:2013-03-31 Time:21:00:03

ਆਪ੍ਰੇਸ਼ਨ ਬਲਿਊ ਸਟਾਰ ਨੂੰ ਸਰਕਾਰ ਦੀ ਅਗਿਆਨਤਾ ਦੱਸਿਆ ਅੰਨਾ ਹਜ਼ਾਰੇ ਨੇ

ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ''ਤੇ ਹੋਏ ਆਪ੍ਰੇਸ਼ਨ ਬਲਿਊ ਸਟਾਰ ਨੂੰ ਦੇਸ਼ ਦੀ ਸੱਤਾ ''ਤੇ ਕਾਬਜ਼ ਧਿਰ ਦੀ ਅਗਿਆਨਤਾ ਕਰਾਰ ਦਿੰਦਿਆਂ ਅੰਨਾ ਹਜ਼ਾਰੇ ਨੇ ਕਿਹਾ ਹੈ

Date:2013-03-31 Time:21:00:03

ਦੇਸ਼ ਤੋਂ ਕੁਰਬਾਨ ਹੋਣ ਲਈ ਹੋ ਜਾਓ ਤਿਆਰ

ਸ਼ਹੀਦਾਂ ਦੀ ਧਰਤੀ ਜੱਲਿਆਂਵਾਲਾ ਬਾਗ ਦੀ ਮਿੱਟੀ ਨੂੰ ਮੱਥੇ ''ਤੇ ਲਗਾਉਂਦੇ ਹੋਏ ਅੰਨਾ ਹਜ਼ਾਰੇ ਨੇ ਜਨਤੰਤਰ ਮੋਰਚੇ ਰਾਹੀਂ ''ਜਨਤੰਤਰ ਯਾਤਰਾ'' ਦੀ ਸ਼ੁਰੂਆਤ ਕੀਤੀ। ਦੇਸ਼ ਵਿਚ ਦੂਸਰੀ ਜੰਗ-ਏ-ਆਜ਼ਾਦੀ

Date:2013-03-31 Time:21:00:03

ਡੀ.ਐਸ.ਜੀ.ਪੀ.ਸੀ ਮੈਂਬਰ ਦਾ ਔਰਤਾਂ ਨਾਲ ਵਰਤਾਓ (ਵੀਡੀਓ)

ਦਿੱਲੀ ਦੀ ਸਿੱਖ ਸੰਗਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਸ ਮੈਂਬਰ ਨੂੰ ਵੋਟਾਂ ਪਾਕੇ ਚੁਣਿਆ ਹੈ, ਉਸ ਦਾ ਔਰਤਾਂ ਨਾਲ ਵਰਤਾਰਾ ਕਿਹੋ ਜਿਹਾ ਹੈ,ਉਹ ਤੁਹਾਨੂੰ ਇਹ ਵੀਡੀਓ ਦੇਖ ਕੇ ਉਸਦਾ ਅੰਦਾਜ਼ਾ ਆਸਾਨੀ ਨਾਲ ਹੋ ਜਾਵੇਗਾ

Date:2013-03-31 Time:14:00:04

ਪੰਜਾਬ ਸਰਕਾਰ ਆੜ੍ਹਤੀਆਂ ਨੂੰ ਆਨਲਾਈਨ ਭੁਗਤਾਨ ਕਰੇਗੀ

ਪੰਜਾਬ ਸਰਕਾਰ ਨੇ ਅੱਜ ਕਿਹਾ ਕਿ ਉਹ ਰਬੀ ਫਸਲ ਦੀ ਕਣਕ ਖਰੀਦ ''ਚ ਸ਼ਾਮਲ ਸਾਰੇ ਆੜ੍ਹਤੀਆਂ (ਕਮਿਸ਼ਨ ਏਜੰਟਸ) ਨੂੰ ਆਨ ਲਾਈਨ ਭੁਗਤਾਨ ਕਰੇਗੀ। ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਇਹ ਭੁਗਤਾਨ ਡੈਬਿਟ ਕਾਰਡ ਨਾਲ ''ਕਿਸਾਨ ਆੜ੍ਹਤੀਆ ਸੂਚਨਾ ਅਤੇ ਭੁਗਤਾਨ ਆਨ ਲਾਈਨ ਨੈੱਟਵਰਕ'' ਰਾਹੀਂ ਆੜ੍ਹਤੀਆਂ ਦੇ ਖਾਤੇ ''ਚ ਕੀਤਾ ਜਾਏਗਾ।

Date:2013-03-31 Time:11:00:03

ਜ਼ਰਦਾਰੀ ਨੇ ਲੀਬੀਆ 'ਚ ਛੇੜਖਾਨੀ ਦੀ ਘਟਨਾ 'ਤੇ ਮੰਗੀ ਰਿਪੋਰਟ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਲੀਬੀਆ 'ਚ ਪਾਕਿਸਤਾਨੀ ਮੂਲ ਦੀਆਂ ਔਰਤਾਂ ਨਾਲ ਛੇੜਖਾਨੀ ਦੀ ਘਟਨਾ 'ਤੇ ਰਿਪੋਰਟ ਮੰਗੀ ਹੈ। ਜਾਣਕਾਰੀ ਅਨੁਸਾਰ ਇਹ ਕਾਰਜਕਰਤਾ ਗਾਜਾ ਲਈ ਸਹਾਇਤਾ ਸਮੱਗਰੀ ਲਿਜਾ ਰਹੇ ਕਾਫਲੇ ਦਾ ਹਿੱਸਾ ਸਨ। ਜਿਸ 'ਚ ਦੋ ਭੈਣਾਂ ਵੀ ਸਨ। ਇਨ੍ਹਾਂ ਗਦੀ ਮੰਸ਼ਾ ਇਜ਼ਰਾਈਲੀ ਨਾਕੇਬੰਦੀ ਤੋੜਨ ਦੀ ਸੀ। ਰਾਸ਼ਟਰਪਤੀ ਦੇ ਬੁਲਾਰੇ ਫਰਹਤੁੱਲਾ ਬਾਬਰ ਨੇ ਕਿਹਾ ਕਿ ਰਾਸ਼ਟਰਪਤੀ ਜ਼ਰਦਾਰੀ ਨੇ ਛੇੜਖਾਨੀ ਦੀ ਖਬਰ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਸਬੰਧਿਤ ਮੰਤਰਾਲੇ ਤੋਂ ਸਿ ਸਬੰਧੀ ਰਿਪੋਰਟ ਮੰਗੀ ਹੈ। ਲੀਬੀਆ ਦੇ ਉਪ ਪ੍ਰਧਾਨ ਮੰਤਰੀ ਅਵਾਦ ਅਲ-ਬਾਰਾਸੀ ਨੇ ਦੋਹਾਂ ਭੈਣਾਂ ਨਾਲ ਹਸਪਤਾਲ 'ਚ ਭੇਂਟ ਕੀਤੀ। ਉਨ੍ਹਾਂ ਨੇ ਕਿਹਾ ਕਿ ਮੰਗਲਵਾਰ ਨੂੰ ਅਗਵਾ ਦੀ ਘਟਨਾ ਦੇ ਦਿਨ ਦੋਹਾਂ ਭੈਣਾਂ ਦ

Date:2013-03-31 Time:11:00:02

ਪੂਰਵੀ ਅਮਰੀਕੀ ਰਾਸ਼ਟਰਪਤੀ ਜਿੰਮੀ ਕਾਰਟਰ ਦੀ ਨੇਪਾਲ ਦੇ ਚੋਣਾਂ 'ਚ ਮਦਦ ਦੀ ਪੇਸ਼ਕਸ਼

ਕਾਠਮਾਂਡੂ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਨੇ ਨੇਪਾਲ 'ਚ ਆਉਣ ਵਾਲੀਆਂ ਸੰਵਿਧਾਨ ਸਭਾ ਦੇ ਚੋਣਾਂ ਦੌਰਾਨ ਮਦਦ ਦੇ ਤੌਰ 'ਤੇ ਆਪਣੀ ਸੰਸਥਾ ਦੀ ਸੇਵਾ ਅਤੇ ਸੁਪਰਵਾਈਜ਼ਰ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਨੇਪਾਲ 'ਚ ਇਸ ਸਾਲ 21 ਜੂਨ ਤੋਂ ਪਹਿਲਾਂ ਚੋਣਾਂ ਹੋਣੀਆਂ ਹਨ। ਇਥੇ ਦੇ ਨਵ ਨਿਯੁਕਤ ਮੁੱਖ ਚੋਣ ਕਮਿਸ਼ਨ ਨੇ ਦੋ ਦਿਨ ਪਹਿਲਾਂ ਸਰਕਾਰ ਤੋਂ ਚੋਣ ਦੀ ਇਕ ਮਿਤੀ ਤੈਅ ਕਰਨ ਦੀ ਮੰਗ ਕੀਤੀ ਸੀ। ਚੋਣ ਕਮਿਸ਼ਨ ਦੀ ਇਸ ਬਿਆਨ ਤੋਂ ਬਾਅਦ ਕਾਰਟਰ ਨੇ ਇਹ ਪੇਸ਼ਕਸ਼ ਕੀਤੀ ਹੈ। ਨੇਪਾਲ ਦੀ ਅੰਦਰੂਨੀ ਸਰਕਾਰ ਦੇ ਮੁਖਾ ਖਿਲ ਰਾਜ ਰੇਗਮੀ ਦੇ ਨਾਲ ਸ਼ਨੀਵਾਰ ਨੂੰ ਇਕ ਮੀਟਿੰਗ ਦੌਰਾਨ ਕਾਰਟਰ ਨੇ ਇਹ ਸੁਝਾਅ ਦਿੱਤਾ ਹੈ। ਉਥੇ ਰੇਗਮੀ ਨੇ ਕਿਹਾ ਕਿ ਚੋਣ ਪ੍ਰਕਿਰਿਆ 'ਚ ਅਟਲਾਂਟਾ ਸਥਿਤ ਕਾਰਟਰ ਦੀ ਸੰਸਥਾ ਵਲੋਂ ਦਿਖਾਈ ਜਾ ਰਹੀ ਰੂਚੀ 'ਤੇ ਸਰਕਾਰ ਛੇਤੀ ਕੋ

Date:2013-03-31 Time:11:00:02

ਵਧਦੀਆਂ ਜਾ ਰਹੀਆਂ ਹਨ ਵਜਿੰਦਰ ਸਿੰਘ ਦੀਆਂ ਮੁਸ਼ਕਲਾਂ

ਨਵੀਂ ਦਿੱਲੀ—ਡਰੱਗ ਦੇ ਮਾਮਲੇ 'ਚ ਫਸੇ ਬਾਕਸਰ ਵਜਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸੂਤਰਾਂ ਮੁਤਾਬਕ ਪੁਲਸ ਨੇ ਕਿਹਾ ਹੈ ਕਿ ਉਸ ਕੋਲ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਵਜਿੰਦਰ ਸਿੰਘ ਡਰੱਗਜ਼ ਡੀਲਿੰਗ 'ਚ ਫੜੇ ਗਏ ਅਨੂਪ ਸਿੰਘ ਨਾਲ ਲਗਾਤਾਰ ਸੰਪਰਕ 'ਚ ਸਨ। ਜ਼ਿਕਰਯੋਗ ਹੈ ਕਿ ਫਤਿਹਗੜ੍ਹ ਪੁਲਸ ਨੇ 7 ਮਾਰਚ ਨੂੰ 2 ਡਰੱਗ ਤੱਸਕਰਾਂ ਨੂੰ ਫੜਿਆ ਸੀ। ਉਸ ਤੋਂ ਬਾਅਦ ਫਤਿਹਗੜ੍ਹ ਪੁਲਸ ਨੇ ਉਨ੍ਹਾਂ ਦੇ ਜੀਰਖਪੁਰ ਦੇ ਘਰ ਤੋਂ 130 ਕਰੋੜ

Date:2013-03-31 Time:11:00:02

ਪ੍ਰਧਾਨ ਮੰਤਰੀ ਨੇ ਈਸਟਰ 'ਤੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਐਤਵਾਰ ਨੂੰ ਦੇਸ਼ ਵਾਸੀਆਂ ਨੂੰ ਈਸਟਰ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਮਨਮੋਹਨ ਨੇ ਕਿਹਾ ਕਿ ਇਹ ਕੁਰਣਾ ਅਤੇ ਭਾਈਚਾਰੇ ਦਾ ਅਤੇ ਬਿਹਤਰ ਕੱਲ ਦੀ ਆਸ਼ਾ ਜਗਾਉਣ ਵਾਲਾ ਤਿਉਹਾਰ ਹੈ। ਮਨਮੋਹਨ ਨੇ ਇਕ ਸੰਦੇਸ਼ 'ਚ ਕਿਹਾ ਹੈ,''ਈਸਾ ਮਸੀਹ ਦੇ ਫਿਰ ਤੋਂ ਜਿਊਂਦੇ ਹੋਣ ਦਾ ਮਹੱਤਵ ਇਹ ਹੈ ਕਿ ਪ੍ਰੇਮ, ਘ੍ਰਿਣਾ ਤੋਂ ਤਾਕਤਵਰ ਹੈ ਅਤੇ ਸੱਚ

Date:2013-03-31 Time:11:00:02

ਦਰਿੰਦੇ ਪਿਓ ਨੇ ਬਲੇਡ, ਪਲਾਸ ਅਤੇ ਹਥੌੜੇ ਨਾਲ ਕੁੱਟਿਆ 6 ਸਾਲਾ ਬੱਚਾ

ਪਟਿਆਲਾ ''ਚ ਇਕ ਪਿਓ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 6 ਸਾਲਾ ਬੱਚੇ ''ਤੇ ਇੰਨਾ ਜ਼ੁਲਮ ਕੀਤਾ ਜਿਸ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਭ ਉਠੇ। ਬਾਪ ਦੀ ਹੈਵਾਨੀਅਤ ਦਾ ਸ਼ਿਕਾਰ ਇਹ ਬੱਚਾ ਹੁਣ ਪਟਿਆਲਾ ਦੇ ਰਜਿੰਦਰਾ ਹਸਪਤਾ

Date:2013-03-31 Time:10:00:03

ਪ੍ਰੀਖਿਆ ''ਚ ਨਕਲ ਰੋਕਣ ਲਈ ਪੰਜਾਬ ਸਰਕਾਰ ਚੁੱਕੇਗੀ ਕਦਮ

ਸੂਬੇ ਦੀ ਤਕਨੀਕੀ ਸਿੱਖਿਆ ਪ੍ਰੀਖਿਆ ''ਚ ਨਕਲ ਰੋਕਣ ਲਈ ਪੰਜਾਬ ਸਰਕਾਰ ਨੇ ਅਧਿਕਾਰੀਆਂ ਨੂੰ ਉਡਣ ਦਸਤੇ ਬਣਾਉਣ ਦੇ ਹੁਕਮ ਦਿੱਤੇ ਹਨ। ਇਕ ਪ੍ਰੈੱਸ ਬਿਆਨ ''ਚ ਸੂਬੇ ਦੇ ਤਕਨੀਕੀ ਸਿੱਖਿਆ ਅਤੇ ਆਈ. ਟੀ. ਪ੍ਰੀਖਣ ਮੰਤਰੀ ਅਨਿਲ ਜੋਸ਼ੀ ਨੇ ਕਿਹਾ

Date:2013-03-31 Time:09:00:04

ਕੰਜਕਾਂ ਲਈ ਇਹ ਕੀ ਬੋਲ ਗਏ ਅਨੁਰਾਗ ਠਾਕੁਰ (ਵੀਡੀਓ)

ਮੈਂ 12 ਵਜੇ ਨਿਕਲਣਾ ਸੀ, ਕੰਜਕਾ ਕੁੰਜਕਾਂ ਦਾ ਕੰਮ ਸਾਡੇ ਜਿੰਮੇ ਕਿਉਂ ਲਾ ਤਾ। ਇਹ ਬੋਲ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਅਨੁਰਾਗ ਠਾਕੁਰ ਦੇ ਹਨ ਅਤੇ ਇਹ ਵੀਡੀਓ ਜਲੰਧਰ ਦੀ ਹੈ ਜਿੱਥੇ ਅਨੁਰਾਗ ਠਾਕੁਰ ਹਿਮਾਚਲ ਜਨ ਕਲਿਆਣ ਸਭਾ ਵਲੋਂ ਆਯੋਜਿਤ ਇਕ ਪ੍ਰੋਗਰਾਮ ''ਚ ਹਿੱਸਾ ਲੈਣ ਪਹੁੰਚੇ ਸਨ। ਇਸ ਮੌਕੇ ''ਤੇ ਸਭਾ ਵਲੋਂ ਕੰਜਕ ਪੂਜਨ ਦਾ ਵੀ ਆਯੋਜਨ ਕੀਤਾ ਗਿ

Date:2013-03-31 Time:09:00:04

ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਨੂੰ ਲਿਆ ਲੰਮੇ ਹੱਥੀਂ

ਕੇਂਦਰ ''ਚ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਨੂੰ ਨਿਸ਼ਾਨੇ ''ਤੇ ਲੈਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਸੂਬੇ ਤੋਂ ਖੁਰਾਕੀ ਵਸਤਾਂ ਦੀ ਆਸਾਨ ਖਰੀਦ ਯਕੀਨੀ ਕਰਨ ਲਈ ਜ਼ਰੂਰ ਆਧਾਰਭੂਤ ਢਾਂਚਾ ਕੇਂਦਰ ਸਰਕਾਰ ਜਾਣੂਬੁੱਝ ਕੇ ਉਪਲਬਧ ਨਹੀਂ ਕਰਾ ਰਹੀ ਹੈ।

Date:2013-03-31 Time:09:00:04

ਪੇਂਡੂ ਮਜ਼ਦੂਰ ਯੂਨੀਅਨ ਨੇ ਕੀਤੀ ਵਿਸ਼ਾਲ ਰੈਲੀ

ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਮਜ਼ਦੂਰਾਂ ਨੂੰ ਰਿਹਾਇਸ਼ੀ ਪਲਾਟ ਅਲਾਟ ਕਰਵਾਉਣ, ਮਨਰੇਗਾ ਤਹਿਤ ਰੋਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦਿਵਾਉਣ, ਬਿਜਲੀ ਬਿੱਲਾਂ ਦੇ ਬਕਾਏ ਖਤਮ ਕਰਾਉਣ ਆਦਿ ਮੰਗਾਂ ਦੇ ਹੱਲ ਲਈ ਐਤਵਾਰ ਨੂੰ ਪਿੰਡ ਦੇਸਲ ਵਿ

Date:2013-03-31 Time:08:00:03

ਹਜ਼ਾਰੇ ਨੇ ਅੰਮ੍ਰਿਤਸਰ ਤੋਂ ''ਜਨਤੰਤਰ ਯਾਤਰਾ'' ਦੀ ਸ਼ੁਰੂਆਤ ਕੀਤੀ

ਭ੍ਰਿਸ਼ਟਾਚਾਰ ਵਿਰੋਧੀ ਵਰਕਰ ਅੰਨਾ ਹਜ਼ਾਰੇ ਨੇ ਆਉਣ ਵਾਲੀ ਆਮ ਚੋਣਾਂ ਤੋਂ ਪਹਿਲਾਂ ਕਾਂਗਰਸ ਯੂ. ਪੀ. ਏ. ਸਰਕਾਰ ਦੇ ਖਿਲਾਫ ਐਤਵਾਰ ਨੂੰ ਆਪਣੀ ਜਨਤੰਤਰ ਯਾਤਰਾ ਦੀ ਸ਼ੁਰੂਆਤ ਕੀਤੀ।

Date:2013-03-31 Time:08:00:03

ਕਾਰ-ਮੋਟਰਾਸਾਈਕਲ ਦੀ ਟੱਕਰ ''ਚ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਮੋਗਾ ਜ਼ਿਲਾ ਦੇ ਕਸਬਾ ਕੋਟ ਸੇਖਾ ਨੇੜੇ ''ਕੋਟ ਸੇਖਾ ਅੰਮ੍ਰਿਤਸਰ ਰੋਡ'' ''ਤੇ ਦੇਰ ਸ਼ਾਮ ਇਕ ਫੋਰਡ ਕਾਰ ਨੇ ਮੋਟਰਸਾਈਕਲ ''ਤੇ ਸਵਾਰ ਪਰਿਵਾਰ ਨੂੰ ਆਪਣੀ ਲਪੇਟ ''ਚ ਲੈ ਲਿਆ ਜਿਸ ਨਾਲ ਮੋਟਰਸਾਈਕਲ ''ਤੇ ਸਵਾਰ ਰਣਜੀਤ ਸਿੰਘ ਅਤੇ ਉਸ ਦੀ

Date:2013-03-31 Time:07:00:03

ਅੱਗ ''ਚ ਝੁਲਸ ਕੇ ਨਵਜੰਮ੍ਹੇ ਬੱਚੇ ਸਣੇ 2 ਬੱਚਿਆਂ ਦੀ ਮੌਤ

ਇੱਥੋਂ ਦੇ ਬਾਹਰੀ ਇਲਾਕੇ ''ਚ ਸਥਿਤ ਭਟੀਆ ਪਿੰਡ ''ਚ ਇਕ ਝੁੱਗੀ ''ਚ ਐਤਵਾਰ ਨੂੰ ਅੱਗ ਲੱਗ ਗਈ, ਜਿਸ ''ਚ ਝੁਲਸ ਕੇ ਇਕ ਨਵਜੰਮ੍ਹੇ ਬੱਚੇ ਅਤੇ ਉਸ ਦੇ ਭਰਾ ਦੀ ਮੌਤ ਹੋ ਗਈ...

Date:2013-03-31 Time:05:00:03


1   2   3   4   5   6   7   8   9   10  

page no.1


Select news date :

31 - 3 - 2013
30 - 3 - 2013
29 - 3 - 2013
28 - 3 - 2013
27 - 3 - 2013
26 - 3 - 2013
25 - 3 - 2013
24 - 3 - 2013
23 - 3 - 2013
22 - 3 - 2013
21 - 3 - 2013
20 - 3 - 2013
19 - 3 - 2013
18 - 3 - 2013
17 - 3 - 2013
16 - 3 - 2013
15 - 3 - 2013
14 - 3 - 2013
13 - 3 - 2013
12 - 3 - 2013
11 - 3 - 2013
10 - 3 - 2013
9 - 3 - 2013
8 - 3 - 2013
7 - 3 - 2013
6 - 3 - 2013
5 - 3 - 2013
4 - 3 - 2013
3 - 3 - 2013
2 - 3 - 2013
1 - 3 - 2013