Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2013 April 2013 March 2013 February 2013 January 2013 |
Month 2 - 2013
ਆਮ ਬਜਟ 2013-14 ਵਿਚ ਗ੍ਰਹਿ ਮੰਤਰਾਲੇ ਦੇ ਬਜਟ ਵਿਚ ਕੀਤੇ ਕਰੀਬ 8 ਫ਼ੀਸਦੀ ਵਾਧੇ ਨਾਲ ਪੰਜਾਬ ਨੂੰ ਪੁਲਸ ਦੇ ਆਧੁਨਿਕੀਕਰਨ ਅਤੇ ਆਮ ਲੋਕਾਂ ਦੀ ਸੁਰੱਖਿਆ ਲਈ ਅਹਿਮ ਕਾਰਜ ਕਰਨ ਲਈ Date:2013-02-28 Time:20:00:04
ਸਾਬਕਾ ਮੁਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਵਿੱਤ ਮੰਤਰੀ ਪੀ. ਚਿਦਾਂਬਰਮ ਵਲੋਂ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਬਜਟ ਵਿਚ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਹਰੇਕ ਵਰਗ ਦਾ Date:2013-02-28 Time:20:00:04
ਗੈਰ-ਕਾਨੂੰਨੀ ਤਰੀਕੇ ਨਾਲ ਨਾਜਾਇਜ਼ ਅਸਲੇ ਦਾ ਧੰਦਾ ਕਰਨ ਵਾਲੇ ਗੰਨ ਹਾਊਸ ਅਤੇ ਅਸਲਾ ਡੀਲਰਾਂ ਵਲੋਂ ਜੋ ਦੇਸੀ ਪਿਸਤੌਲ, ਰਿਵਾਲਵਰ ਅਤੇ ਹੋਰ ਅਸਲਾ ਗੈਰ-ਕਾਨੂੰਨੀ ਫੈਕਟਰੀਆਂ Date:2013-02-28 Time:20:00:04
ਮੋਗਾ ਚੋਣ ਵਿਚ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਮਿਲੀ 18,849 ਵੋਟਾਂ ਦੀ ਭਾਰੀ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕੇ ਕਾਂਗਰਸ ਨਾਂ ਦਾ ਜਾਨਵਰ ਹੁਣ ਕਦੇ ਵੀ ਪੰਜਾਬ ਵਿਚ ਨਹੀਂ ਆਵੇਗਾ Date:2013-02-28 Time:20:00:04
ਮੋਹਾਲੀ ਦੇ ਸੀਨੀਅਰ ਐਡਵੋਕੇਟ ਅਮਰਪ੍ਰੀਤ ਸਿੰਘ ਸੇਠੀ ਦੇ ਬੀਤੀ ਰਾਤ ਹੋਏ ਕਤਲ ਤੋਂ ਬਾਅਦ ਅੱਜ ਜਿਥੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਰਿਹਾ, ਉਥੇ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਰੋਸ Date:2013-02-28 Time:20:00:04
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਬਦਲਣ ਨੂੰ ਲੈ ਕੇ ਆੜ੍ਹਤੀਆਂ ਦੀ ਬੁਲਾਈ ਮੀਟਿੰਗ ਮੌਕੇ ਦੋ ਧਿਰਾਂ ਵਿਚ ਤਕਰਾਰ ਹੋਣ ਤੋਂ ਬਾਅਦ ਚੱਲੀ ਗੋਲੀ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। Date:2013-02-28 Time:20:00:04
ਮੋਗਾ ਜ਼ਿਮਨੀ ਚੋਣ ''ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਜੋਗਿੰਦਰਪਾਲ ਜੈਨ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ Date:2013-02-28 Time:20:00:04
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਪੂਰੀ ਤਰ੍ਹਾਂ ਇਕ ਪ੍ਰਭਾਵਹੀਣ ਅਤੇ ਦਿਸ਼ਾਹੀਣ ਦਸਤਾਵੇਜ਼ ਕਰਾਰ ਦਿੰਦਿਆਂ ਕਿਹਾ ਹੈ ਕਿ ਇਹ ਦੇਸ਼ ਦੇ ਵਿਕਾਸ ਨੂੰ ਜਿਥੇ ਗ੍ਰਹਿਣ ਲਾ ਦੇਵੇਗਾ Date:2013-02-28 Time:20:00:04
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਵਲੋਂ ਪੇਸ਼ ਕੀਤੇ ਕੇਂਦਰੀ ਬਜਟ ਨੂੰ ਦੋ ਦਿਨਾਂ ਵਿਚ ਦੇਸ਼ ਵਾਸੀਆਂ ਲਈ ਦੂਜੀ ਵੱਡੀ ਨਿਰਾਸ਼ਾ ਕਰਾਰ ਦਿੰਦੇ ਹੋਏ Date:2013-02-28 Time:20:00:04
ਪੰਜਾਬ ਦੀ ਸੱਤਾਧਾਰੀ ਪਾਰਟੀ ਅਕਾਲੀ-ਭਾਜਪਾ ਗਠਜੋੜ ਅਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਲਈ ਮੁੱਛ ਦਾ ਸਵਾਲ ਬਣੀ ਮੋਗਾ ਜ਼ਿਮਨੀ ਚੋਣ ਦੌਰਾਨ ਭਾਵੇਂ ਦੋਵਾਂ ਹੀ ਪਾਰਟੀਆਂ ਦੇ ਸਿਰ ਕੱਢ ਆਗੂਆਂ Date:2013-02-28 Time:20:00:03
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਮੋਗਾ ਦੇ ਲੋਕਾਂ ਦਾ ਆਜ਼ਾਦੀ ਉਪਰੰਤ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਦੀ ਸਭ Date:2013-02-28 Time:20:00:03
ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੋਗਾ ਦੇ ਵੋਟਰਾਂ ਅਤੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਪ ਚੋਣ ਨੂੰ Date:2013-02-28 Time:18:00:03
ਮੋਗਾ ਅਸੈਂਬਲੀ ਹਲਕੇ ਦੀ ਜ਼ਿਮਨੀ ਚੋਣ ਸ਼ਰਾਬ, ਧੱਕੇ ਤੇ ਦੌਲਤ ਦੀ ਤਾਕਤ ਨੇ ਜਿੱਤ ਲਈ ਹੈ। ਚਾਰ ਪਾਰਟੀਆਂ ਦੇ ਸਾਂਝੇ ਮੋਰਚੇ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਸ ਚੋਣ Date:2013-02-28 Time:16:00:04
ਮੋਗਾ ਜ਼ਿਮਨੀ ਚੋਣ ਵਿਚ ਆਸ ਤੋਂ ਘੱਟ ਵੋਟਾਂ ਪ੍ਰਾਪਤ ਕਰਨ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਸਾਥੀ ਨੇ ਕਿਹਾ ਹੈ ਕਿ ਆਜ਼ਾਦੀ ਦੇ 65 ਸਾਲ ਬਾਅਦ ਵੀ ਲੋਕਤੰਤਰ ਦਾ ਕਤਲ ਜਾਰੀ ਹੈ। Date:2013-02-28 Time:15:00:03
ਨਵੀਂ ਦਿੱਲੀ- ਵਿੱਤਮੰਤਰੀ ਦੇ ਤੌਰ ਤੇ ਆਪਣਾ 8ਵਾਂ ਬਜਟ ਪੇਸ਼ ਕਰਦੇ ਹੋਏ ਪੀ ਚਿਦੰਬਰਮ ਨੇ ਕਿਹਾ ਕਿ ਵਿਸ਼ਵ ਆਰਥਿਕ ਵਿਕਾਸ ਦੀ ਦਰ ਘਟਣ ਦਾ ਅਸਰ ਭਾਰਤ ਦੀ ਵਿਕਾਸ ਦਰ ਤੇ ਵੀ ਪਿਆ ਹੈ।ਉਨ੍ਹਾਂ ਨੇ ਮਹਿੰਗਾਈ ਨੂੰ ਵੱਡੀ ਚਣੌਤੀ ਅਤੇ ਵਿਦੇਸ਼ੀ … More » Date:2013-02-28 Time:15:00:03
ਅੰਮ੍ਰਿਤਸਰ – ਸਿੱਖ ਪੰਥ ਦੀ ਸਿਰਮੌਰ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਹਰ ਸਾਲ ਪੂਰੇ ਭਾਰਤ ਵਿੱਚੋਂ ਵੱਖ-ਵੱਖ ਸਕੂਲਾਂ/ ਕਾਲਜਾਂ ਦੇ ਵਿੱਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ, ਇਸ ਵਾਰ ਸਾਲ 2012 ਵਾਸਤੇ ਲਈ ਗਈ … More » Date:2013-02-28 Time:15:00:03
ਫਤਹਿਗੜ੍ਹ ਸਾਹਿਬ – “ਹਿੰਦੂਤਵ ਅਤੇ ਇਸਲਾਮਿਕ ਨਾਲ ਸੰਬੰਧਤ ਦੋਵੇ ਹਿੰਦੂ ਅਤੇ ਮੁਸਲਿਮ ਕੌਮ ਦੀ 1300 ਸਾਲਾਂ ਤੋ ਪੁਰਾਣੀ ਇਤਿਹਾਸਿਕ ਦੁਸ਼ਮਣੀ ਚੱਲਦੀ ਆ ਰਹੀ ਹੈ । ਅਮਰੀਕਾ ਅਤੇ ਨਾਟੋ ਫ਼ੌਜਾਂ ਜੋ ਅਫਗਾਨੀਸਤਾਨ ਵਿਚ ਤਾਲਿਬਾਨਾ ਅਤੇ ਅਲਕਾਇਦਾ ਦੇ ਖਿਲਾਫ ਲੜ ਰਹੀਆਂ ਹਨ, … More » Date:2013-02-28 Time:15:00:03
Date:2013-02-28 Time:15:00:03
ਥਾਣਾ ਵੈਰੋਂਵਾਲ ਦੀ ਪੁਲਸ ਨੇ ਖਾੜਕੂ ਨਰਾਇਣ ਸਿੰਘ ਚੌੜਾ ਨੂੰ ਪਨਾਹ ਦੇਣ ਦੇ ਦੋਸ਼ ਹੇਠ ਸੁਖਵੰਤ ਸਿੰਘ ਉਰਫ ਬੱਲੂ ਪੁੱਤਰ ਮਹਿੰਦਰ ਸਿੰਘ ਵਾਸੀ ਜਲਾਲਾਬਾਦ ਖਿਲਾਫ ਮੁਕੱਦਮਾ ਦਰਜ ਕਰਕੇ ਉਸਨੂੰ ਮਾਣਯੋਗ Date:2013-02-28 Time:14:00:03
ਵਾਸ਼ਿੰਗਟਨ- ਨਾਸਾ ਦੇ ਵਿਗਿਆਨਿਕਾਂ ਨੂੰ ਪਹਿਲੀ ਵਾਰ ਬਲੈਕ ਹੋਲ ਦੀ ਚਕਰੀ ਗਤੀ ਨੂੰ ਨਾਪਣ ਵਿੱਚ ਸਫਲਤਾ ਮਿਲੀ ਹੈ। ਉਨ੍ਹਾਂ ਨੇ ਇਹ ਖੋਜ ਕੀਤੀ ਹੈ ਕਿ ਇਹ ਗਤੀ ਪਰਕਾਸ਼ ਦੀ ਗਤੀ ਦੇ ਬਰਾਬਰ ਹੈ। ਇਹ ਬਲੈਕ ਹੋਲ ਆਕਾਸ਼ ਗੰਗਾ ਐਨਜੀਸੀ 1365 … More » Date:2013-02-28 Time:14:00:02
ਜੇ ਪੁਰਾਣਾ ਇਤਿਹਾਸ ਵੇਖਿਆ ਜਾਵੇ ਤਾਂ ਇਹ ਗੱਲ ਸਾਹਮਣੇ ਆਵੇਗੀ ਕਿ ਸਿੱਖਾਂ ਨੇ ਆਪਣੇ ਧਰਮ ਲਈ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਸਨ ਪਰ ਅੱਜ ਸਿੱਖ ਕਥਿਤ ਤੌਰ ''ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ Date:2013-02-28 Time:12:00:04
ਪੰਜਾਬ ਵਿਧਾਨ ਸਭਾ ਲਈ ਮੋਗਾ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੀ ਜਿੱਤ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਇਕ ਹੋਰ ਕਦਮ ਨੇੜੇ ਲਿਆ ਖੜ੍ਹਾਇਆ ਹੈ Date:2013-02-28 Time:12:00:04
ਵਾਸ਼ਿੰਗਟਨ- ਵੀਅਤਨਾਮ ਯੁੱਧ 'ਚ ਹਿੱਸਾ ਲੈਣ ਫੌਜੀਆਂ ਦੀ ਪੀੜੀ 'ਚੋਂ ਆਉਣ ਵਾਲੇ ਚੱਕ ਹੇਗਲ ਨੇ ਅਮਰੀਕਾ ਦੇ ਨਵੇਂ ਰੱਖਿਆ ਮੰਤਰੀ ਦੇ ਤੌਰ 'ਤੇ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਉਸ ਦਾ ਮੁਲਕ ਪੂਰੀ ਦੁਨੀਆ 'ਤੇ ਹਕੂਮਤ ਕਰਨ ਦਾ ਇਛੁੱਕ ਨਹੀਂ ਹੈ ਪਰ ਉਹ ਆਪਣੀ ਮੋਹਰੀ ਭੂਮਿਕਾ ਨੂੰ ਕਾਇਮ ਰੱਖਣ ਦੇ ਸਿਰਤੋੜ ਯਤਨ ਕਰੇਗਾ।ਹੇਗਲ ਨੇ ਅਹੁਦੇ ਦੀ ਸਹੁੰ ਚੁੱਕਣ ਤੋਂ ਕੁਝ ਸਮੇਂ ਬਾਅਦ ਹੀ ਰੱਖਿਆ ਮੰਤਰਾਲੇ ਪੈਂਟਾਗਨ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਪੂਰੀ ਦੁਨੀਆ 'ਤੇ ਹਕਮੂਤ ਨਹੀਂ ਕਰ ਸਕਦੇ ਪਰ ਸਾਨੂੰ ਆਪਣੇ ਸਹਿਯੋਗੀ ਰਾਸ਼ਟਰਾਂ ਦੀ ਮਦਦ ਨਾਲ ਆਪਣੀ ਮੋਹਰੀ ਅਤੇ ਮਹੱਤਵਪੂਰਨ ਭੂਮਿਕਾ ਕਾਇਮ ਰੱਖਣੀ ਹੋਵੇਗੀ। ਰੀਪਬਲਿਕਨ ਪਾਰਟੀ ਤੋਂ ਦੋ ਵਾਰ ਸੈਨੇਟ ਮੈਂਬਰ ਰਹਿ ਚੁੱਕੇ ਹੇਗਲ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ Date:2013-02-28 Time:12:00:03
ਵਾਸ਼ਿੰਗਟਨ - ਅਮਰੀਕੀ ਸੀਨੇਟ ਦੇ ਸਾਬਕਾ ਰਿਪਬਲਿਕਨ ਸੀਨੇਟਰ ਚਕ ਹੇਗਲ ਦੇ ਭਾਰਤ ਸਬੰਧੀ ਬਿਆਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਦੇਸ਼ ਦੇ ਨਵੇਂ ਰੱਖਿਆ ਮੰਤਰੀ ਦੇ ਰੂਪ ਵਿਚ ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਵੀਅਤਨਾਮ ਯੁੱਧ 'ਚ ਸ਼ਾਮਲ ਰਹੇ 66 ਸਾਲਾ ਹੇਗਲ ਦੀ ਨਿਯੁਕਤੀ ਦੀ ਸੀਨੇਟ ਵਿਚ ਸੁਣਵਾਈ ਦੇ ਬਾਅਦ ਪੁਸ਼ਟੀ ਕੀਤੀ ਗਈ। Date:2013-02-28 Time:12:00:03
ਨਵੀਂ ਦਿੱਲੀ—ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਾਲ 2013-14 ਦੇ ਬਜਟ 'ਚ ਵਿੱਤ ਮੰਤਰੀ ਵੱਲੋਂ ਚੁੱਕੇ ਗਏ ਮਹੱਤਵਪੂਰਨ ਕਦਮਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਦੇਸ਼ 'ਚ ਰੋਜ਼ਗਾਰ ਵਧਾਉਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ 'ਚ ਵਿਕਾਸ 'ਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਘਾਟੇ ਨੂੰ ਘਟਾ ਕੇ ਵਿਕਾਸ ਵਧਾਉਣ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਨੇ ਆਰਥਕ ਚੁਣੌਤੀਆਂ ਨੂੰ ਮੌਕਿਆਂ 'ਚ ਬਦਲਣ ਦੀ ਕੋਸ਼ਿਸ਼ ਕਰਕੇ ਇਕ ਸ਼ਾਨਦਾਰ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਜਟ 'ਚ ਹਰ ਮੰਤਰਾਲੇ ਦਾ ਧਿਆਨ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਹਰ ਹਾਲਤ 'ਚ ਵਿਕਾਸ ਦਰ ਨੂੰ ਉੱਚਾ ਚੁੱਕਣਾ ਪਵੇਗਾ। ਕੇਂਦਰ ਅਤੇ ਸੂਬਿਆਂ 'ਚ ਤਾਲਮੇਲ ਦੀ ਲੋੜ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱ Date:2013-02-28 Time:12:00:03
page no.1 |
Select news date : 28 - 2 - 2013 27 - 2 - 2013 26 - 2 - 2013 25 - 2 - 2013 24 - 2 - 2013 23 - 2 - 2013 22 - 2 - 2013 21 - 2 - 2013 20 - 2 - 2013 19 - 2 - 2013 18 - 2 - 2013 17 - 2 - 2013 16 - 2 - 2013 15 - 2 - 2013 14 - 2 - 2013 13 - 2 - 2013 12 - 2 - 2013 11 - 2 - 2013 10 - 2 - 2013 9 - 2 - 2013 8 - 2 - 2013 7 - 2 - 2013 6 - 2 - 2013 5 - 2 - 2013 4 - 2 - 2013 3 - 2 - 2013 2 - 2 - 2013 1 - 2 - 2013 |