Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2013 April 2013 March 2013 February 2013 January 2013 |
Month 1 - 2013
ਪਟਿਆਲਾ ਨਾਲ ਸੰਬੰਧਤ ਪਟਵਾਰੀ ਮੋਹਨ ਸਿੰਘ ''ਤੇ ਵਿਜੀਲੈਂਸ ਪੁਲਸ ਅਧਿਕਾਰੀਆਂ ਵਲੋਂ ਤਸ਼ੱਦਦ ਕਰਨ ਅਤੇ ਝੂਠਾ ਕੇਸ ਦਰਜ ਕਰਨ ਦੇ ਮਾਮਲੇ ਬਾਰੇ ਹਾਈ ਕੋਰਟ ਨੇ ਪੰਜਾਬ ਸਰਕਾਰ Date:2013-01-31 Time:21:00:03
ਰੇਲਵੇ ਪੁਲਸ ਨੂੰ 6 ਸਾਲ ਦਾ ਬੱਚਾ ਗਲਤ ਪਤਾ ਦੱਸ ਕੇ ਰਾਤ ਭਰ ਘੁਮਾਉਂਦਾ ਰਿਹਾ। ਬੱਚਾ ਇੰਨਾ ਸ਼ਰਾਰਤੀ ਸੀ ਕਿ ਘਰ ਦੇ ਸਹੀ ਪਤੇ ਬਾਰੇ ਜਾਣਕਾਰੀ ਹੁੰਦੇ ਹੋਏ ਵੀ ਉਹ ਪੁਲਸ ਵਾਲਿਆਂ ਦੀ ਪਰੇਡ Date:2013-01-31 Time:21:00:03
ਸੀਨੀਅਰ ਆਈ. ਏ. ਐੱਸ. ਅਧਿਕਾਰੀ ਸੁੱਚਾ ਰਾਮ ਲੱਧੜ ਹੁਣ ਮਨਮਰਜ਼ੀ ਨਾਲ ਆਰਬੀਟੇਸ਼ਨ ਦੇ ਨਾਮ ''ਤੇ ਵਸੂਲੇ ਗਏ 1 ਕਰੋੜ 58 ਲੱਖ ਰੁਪਏ ਵਿਚੋਂ 1 ਤਿਹਾਈ ਰਾਸ਼ੀ ਵਾਪਸ ਕਰਨ Date:2013-01-31 Time:21:00:03
ਚਾਰੂ ਕੈਸਲ ਫਾਊਂਡੇਸ਼ਨ/ਨਾਰਦਰਨ ਇੰਡੀਆ ਫੋਕ ਆਰਟਸ ਸੁਸਾਇਟੀ ਅਤੇ ਨਹਿਰੂ ਪੇਂਟਿੰਗ ਗਰੁੱਪ ਦਿੱਲੀ ''ਚ ਉਤਰਾਖੰਡ ਦੀ ਵਿਦਿਆਰਥਣ ਨਿਰਭਯ ਉਰਫ ਦਾਮਿਨੀ ਨਾਲ ਹੋਈ ਗੈਂਗਰੇਪ ਦੀ ਘਟਨਾ ਨੂੰ ਦੇਖਦੇ ਹੋਏ Date:2013-01-31 Time:21:00:03
ਬਾਦਸ਼ਾਹਪੁਰ ਗੈਂਗ ਅਤੇ ਖੁਦਕੁਸ਼ੀ ਦੇ ਮਾਮਲੇ ਦੀ ਸੁਣਵਾਈ ਹੁਣ ਤੱਕ ਸਮਾਣਾ ਕੋਰਟ ''ਚ ਚੱਲ ਰਹੀ ਸੀ ਜਿਸ ਦੌਰਾਨ ਅੱਜ ਨਸੀਬ ਸਿੰਘ ਸਣੇ ਕੇਸ ''ਚ ਬਣਾਏ ਗਏ ਤਿੰਨ ਹੋਰ ਦੋਸ਼ੀਆਂ ਨੂੰ ਸਮਾਣਾ ਦੀ Date:2013-01-31 Time:21:00:03
ਇਥੋਂ ਥੋੜੀ ਦੂਰ ਅੱਡਾ ਦੋਸੜਕਾ ਵਿਖੇ ਮੈਸ. ਗੌਂਡਲ ਇੰਟਰਪ੍ਰਾਈਜਿਜ਼ ਦੇ ਮਾਲਕ ਪ੍ਰਦੀਪ ਲੱਕੀ ਪੁੱਤਰ ਤੇਲੂ ਪਿੰਡ ਗਿੱਲਾਂ ਜੋ ਕਿ ਮਨੀ ਟਰਾਂਸਫਰ ਦਾ ਕੰਮ ਕਰਦਾ ਸੀ, ਅੱਜ ਕਰੀਬ 2 ਵਜੇ ਪ੍ਰਦੀਪ ਲੱਕੀ ਤੇ ਉਸਦੀ ਪ੍ਰੇਮਿਕਾ Date:2013-01-31 Time:21:00:03
ਪੰਜਾਬ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ 108 ਨੰਬਰ ਐਂਬੂਲੈਂਸ ਸੇਵਾ ''ਤੇ ਖਤਰੇ ਦੇ ਬੱਦਲ ਛਾ ਗਏ ਹਨ। ਇਸ ਸੇਵਾ ਵਿਚ ਲੱਗੇ ਕਰਮਚਾਰੀ ਸਰਕਾਰ ਵਲੋਂ ਤੈਅ Date:2013-01-31 Time:21:00:03
ਬੀਤੇ ਦਿਨੀਂ ਗੋਨਿਆਣਾ ਮੰਡੀ ਵਿਚ ਫਿਰ ਕਿਸੇ ਸ਼ਰਾਰਤੀ ਲੜਕੇ ਵਲੋਂ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਦੀ ਇਕ ਫਿਲਮ ਬਣਾਈ ਗਈ ਹੈ, ਜਿਸਨੂੰ ਲੜਕੇ ਦੇ ਸ਼ਰਾਰਤੀ ਦੋਸਤਾਂ ਵਲੋਂ ਮੋਬਾਈਲਾਂ Date:2013-01-31 Time:21:00:03
ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਰੂ-ਬਰੂ ਹੋਏ ਮੈਡੀਕਲ ਖੋਜ ਤੇ ਸਿੱਖਿਆ ਮੰਤਰੀ ਸ਼੍ਰੀ ਚੂਨੀ ਲਾਲ ਭਗਤ ਨੂੰ ਕਸੂਤੀ ਸਥਿਤੀ ਦਾ ਸਾਹਮਣਾ ਕਰਨਾ ਪਿਆ। Date:2013-01-31 Time:21:00:03
ਪ੍ਰਸਿੱਧ ਅਦਾਕਾਰ ਕਮਲ ਹਸਨ ਦੀ ਵਿਵਾਦਗ੍ਰਸਤ ਫਿਲਮ ਵਿਸ਼ਵਰੂਪਮ ਬੇਸ਼ੱਕ ਤਾਮਿਲਨਾਡੂ ਵਿਚ ਪਹਿਲੀ ਫਰਵਰੀ ਨੂੰ ਰਿਲੀਜ਼ ਨਾ ਹੋ ਸਕੇ, ਪਰ ਪੰਜਾਬ ਭਰ ਵਿਚ ਇਹ ਸ਼ੁੱਕਰਵਾਰ ਨੂੰ Date:2013-01-31 Time:21:00:03
ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਸਿੱਖਾਂ ਦੇ ਕੇਸ ਨੂੰ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸਿੱਖਾਂ ਦਾ ਆਪਣਾ ਮੀਡੀਆ ਹੋਣਾ ਚਾਹੀਦਾ ਹੈ। Date:2013-01-31 Time:21:00:03
Date:2013-01-31 Time:20:00:03
ਨਜ਼ਦੀਕੀ ਪਿੰਡ ਲੱਖੀ ਜੰਗਲ ਵਿਖੇ ਸਥਿਤ ਚਾਰ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਮਾਲਵਾ ਖੇਤਰ ਦਾ ਪ੍ਰਸਿੱਧ ਧਾਰਮਿਕ ਸਥਾਨ ਹੈ Date:2013-01-31 Time:18:00:03
ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਅੱਜ ਦੁਪਹਿਰ ਪਾਕਿਸਤਾਨ ਸਰਕਾਰ ਦੇ ਉਸ ਬਿਆਨ ਨੂੰ ਸਿਰੇ ਤੋਂ ਝੂਠਾ ਸਾਬਿਤ ਕਰ ਦਿੱਤਾ, ਜਿਸ ਵਿਚ ਇਹ ਦਾਅਵਾ ਕੀਤਾ ਗਿਆ ਸੀ Date:2013-01-31 Time:17:00:03
ਸ. ਪਰਮਜੀਤ ਸਿੰਘ ਸਰਨਾ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹਾਰਨ ਬਾਰੇ ਕੁਝ ਲੋਕਾਂ ਨੇ ਇਲਜ਼ਾਮ ਲਾਇਆ ਹੈ ਕਿ ਬਾਦਲ ਨੇ ਇਹ ਚੋਣ ਪੈਸੇ ਵੰਡ ਕੇ ਅਤੇ ਜਾਅਲੀ ਵੋਟਾਂ ਭੁਗਤਾ ਕੇ ਜਿੱਤੀ ਹੈ। ਪਰ, ਇਹ ਸਹੀ ਨਹੀਂ ਹੈ। ਇਸ … More » Date:2013-01-31 Time:16:00:03
ਪਿੰਡ ਗੱਗੜਭਾਣਾ ਵਿਖੇ ਸਿਰਸਾ ਪ੍ਰੇਮੀ ਦੇ ਘਰ ਹੋ ਰਹੇ ਪ੍ਰੋਗਰਾਮ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਤੇ ਸਿਰਸਾ ਪ੍ਰੇਮੀਆਂ ਵਿਚਾਲੇ ਟਕਰਾਅ ਹੋ ਗਿਆ । Date:2013-01-31 Time:15:00:03
ਵਾਸ਼ਿੰਗਟਨ- ਅਮਰੀਕੀ ਰੱਖਿਆ ਮੰਤਰੀ ਅਹੁਦੇ ਲਈ ਨਾਮਜ਼ਦ ਚਕ ਹੇਗੇਲ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਪਾਕਿਸਤਾਨ ਨੂੰ ਅਮਰੀਕਾ ਦੀ ਸਹਾਇਤਾ ਬਿਨਾਂ ਸ਼ਰਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਜੋਰ ਦੇ ਕੇ ਕਿਹਾ, ''ਅਮਰੀਕਾ-ਪਾਕਿਸਤਾਨ ਸੰਬੰਧ ਉਨ੍ਹਾਂ ਖੇਤਰਾਂ ਵਿਚ ਸਹਿਯੋਗ ਵਧਾਉਣ ਦੇ ਅਸਲ ਅਤੇ ਵਿਵਹਾਰਕ ਰੁਖ 'ਤੇ ਟਿਕਿਆ ਹੋਣਾ ਚਾਹੀਦਾ ਹੈ, ਜੋ ਸਾਂਝੇ ਹਿਤ ਦੇ ਹਨ ਅਤੇ ਇਨ੍ਹਾਂ ਹਿਤਾਂ ਤੋਂ ਭਟਕਾਉਣ ਵਾਲੀਆਂ ਕਾਰਵਾਈਆਂ ਨੂੰ ਲੈ ਕੇ ਜ਼ਿੰਮੇਵਾਰੀ ਯਕੀਨੀ ਬਣਾਉਣ 'ਤੇ ਟਿਕੇ ਹੋਣਾ ਚਾਹੀਦਾ ਹੈ।''ਸੈਨੇਟ ਦੀ ਇਕ ਪ੍ਰਸ਼ਨਾਵਲੀ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ, ''ਪਾਕਿਸਤਾਨ ਨੂੰ ਅਮਰੀਕੀ ਸਹਾਇਤਾ ਬਿਨਾਂ ਸ਼ਰਤ ਨਹੀਂ ਹੋਣੀ ਚਾਹੀਦੀ। ਇਸ ਦੇ ਨਾਲ ਹੀ ਕਿਸੇ ਵੀ ਸ਼ਰਤ ਦੀ ਜਾਂਚ ਸਾਵਧਾਨੀ ਨਾਲ ਹੋਣੀ ਚਾਹੀਦੀ ਹੈ ਤਾਂ ਕਿ ਅਮਰੀਕਾ ਦੇ ਸਾਮਰਿਕ ਹਿ Date:2013-01-31 Time:12:00:02
ਵਾਸ਼ਿੰਗਟਨ- ਬੀਤੇ ਹਫਤੇ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਦੇ ਸਹੁੰ ਚੁੱਕ ਸਮਾਰੋਹ 'ਚ ਪ੍ਰੋਗਰਾਮ ਪੇਸ਼ ਕਰਨ ਵਾਲੀ ਇਕ 15 ਸਾਲਾ ਲੜਕੀ ਹਾਦੀਆ ਪੇਂਡੇਲਟਨ ਦੀ ਹੱਤਿਆ ਕਰ ਦਿੱਤੀ ਗਈ। ਮੀਡੀਆ ਰਿਪੋਰਟ ਦੇ ਮੁਤਾਬਕ ਪੇਂਡੇਲਟਨ ਨੂੰ ਸ਼ਿਕਾਗੋ 'ਚ ਗੋਲੀ ਮਾਰ ਦਿੱਤੀ ਗਈ। ਸੂਤਰਾਂ ਦੇ ਮੁਤਾਬਕ ਪੇਂਡੇਲਟ ਸਕੂਲ ਦੇ ਬਾਅਦ ਜਦੋਂ ਆਪਣੇ ਦੋਸਤਾਂ ਦੇ ਨਾਲ ਘੁੰਮਣ ਗਈ ਸੀ ਤਾਂ ਉਸ 'ਤੇ ਹਮਲਾ ਕੀਤਾ ਗਿਆ। ਉਸਨੇ ਅਮਰੀਕੀ ਰਾਸ਼ਟਰਤੀ ਦੇ ਸਹੁੰ ਚੁੱਕ ਸਮਾਰੋਹ 'ਚ ਕਿੰਗ ਕਾਲਜ ਪ੍ਰੇਪ ਸਕੂਲ ਨਾਲ ਪ੍ਰੋਗਰਾਮ ਪੇਸ਼ ਕੀਤਾ ਸੀ। Date:2013-01-31 Time:12:00:02
ਵਾਸ਼ਿੰਗਟਨ- ਰਾਸ਼ਟਰਪਤੀ ਰੀਗਨ ਦੇ ਪ੍ਰਸ਼ਾਸਨ ਵਿਚ ਵਿਦੇਸ਼ ਮੰਤਰੀ ਰਹਿ ਚੁੱਕੇ ਅਮਰੀਕਾ ਦੇ ਸਾਬਕਾ ਉੱਚ ਕੂਟਨੀਤਕ ਜਾਰਜ ਸ਼ੁਲਟਜ਼ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੁਨੀਆ ਦੇ ਸਭ ਤੋਂ ਖਤਰਨਾਕ ਇਲਾਕੇ ਹਨ।ਸਾਲ 1982 ਤੋਂ 1989 ਤੱਕ ਵਿਦੇਸ਼ ਮੰਤਰੀ ਰਹੇ ਜਾਰਜ ਸ਼ੁਲਟਜ਼ ਨੇ ਵਿਦੇਸ਼ ਸੰਬੰਧ ਕਮੇਟੀ ਸਾਹਮਣੇ ਮੰਗਲਵਾਰ ਨੂੰ ਕਿਹਾ, ''ਇਸ ਸਮੇਂ ਦੁਨੀਆ ਦੇ ਸਭ ਤੋਂ ਖਤਰਨਾਕ ਇਲਾਕੇ, ਮੇਰੇ ਖਿਆਲ ਨਾਲ ਭਾਰਤ-ਪਾਕਿਸਤਾਨ ਹਨ।''ਉਨ੍ਹਾਂ ਕਿਹਾ, ''ਤੁਸੀਂ ਅਤੇ ਉਹ ਆਸਾਨੀ ਨਾਲ ਕਲਪਨਾ ਕਰ ਸਕਦੇ ਹੋ ਕਿ ਕੁਝ ਦੁਸ਼ਟ ਗਿਰੋਹ ਦੂਜਾ ਮੁੰਬਈ ਹਮਲਾ ਕਰ ਸਕਦੇ ਹਨ ਅਤੇ ਭਾਰਤ ਜ਼ਿਆਦਾ ਸਾਵਧਾਨ ਨਹੀਂ ਹੋਵੇਗਾ। ਫਿਰ ਅਚਾਨਕ ਸਥਿਤੀ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਵੇਗੀ ਅਤੇ ਅਗਲੇ ਦਿਨ ਕਸ਼ਮੀਰ ਵਿਚ ਇਕ-ਦੂਜੇ 'ਤੇ ਫਾਇਰਿੰਗ ਹੋਣ ਲੱਗੇਗੀ।''ਉਹ ਅਸਲ ਵਿਚ ਪਰਮਾ Date:2013-01-31 Time:12:00:02
ਚੇਨਈ- ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਤਾਮਿਲ ਫਿਲਮ 'ਵਿਸ਼ਵਰੂਪਮ' 'ਤੇ ਲੱਗੀ ਰੋਕ ਨਾਲ ਸੰਬੰਧਤ ਵਿਵਾਦ 'ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਜੇਕਰ ਮੁਸਲਿਮ ਸੰਗਠਨ ਅਤੇ ਅਭਿਨੇਤਾ ਕਮਲ ਹਾਸਨ ਸਹਿਮਤੀ ਬਣਾਉਣ ਤਾਂ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਦੇ ਹੱਲ 'ਚ ਮਦਦ ਕਰ ਸਕਦੀ ਹੈ। ਮੁਸਲਿਮ ਸੰਗਠਨਾਂ ਦੇ ਵਿਰੋਧ ਦੇ ਮੱਦੇਨਜ਼ਰ ਫਿਲਮ 'ਤੇ ਲਾਈ ਗਈ 2 ਹਫਤੇ ਦੀ ਰੋਕ ਨੂੰ ਲੈ ਕੇ ਚਾਰੇ ਪਾਸੇ ਹਮਲੇ ਦਾ ਸਾਹਮਣਾ ਕਰ ਰਹੀ ਜੈਲਲਿਤਾ ਨੇ ਆਪਣੀ ਸਰਕਾਰ ਦੇ ਫੈਸਲੇ ਦਾ ਇਹ ਕਹਿੰਦੇ ਹੋਏ ਬਚਾਅ ਕੀਤਾ ਕਿ ਇਹ ਫੈਸਲਾ ਸੰਭਾਵਿਤ ਹਿੰਸਾ ਦੀ ਗੁਪਤਚਰ ਸੂਚਨਾਵਾਂ 'ਤੇ ਆਧਾਰਤ ਸੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਹਾਸਨ ਦੇ ਖਿਲਾਫ ਕੋਈ 'ਨਿੱਜੀ ਦੁਸ਼ਮਣੀ' ਜਾਂ ਫਿਲਮ 'ਤੇ ਰੋਕ ਲਾਉਣ 'ਚ ਕੋਈ 'ਨਿੱਜੀ ਹਿੱਤ' ਨਹੀਂ ਹੈ। ਉਨ੍ਹਾਂ ਨੇ ਕਿਹ Date:2013-01-31 Time:12:00:02
ਨਵੀਂ ਦਿੱਲੀ- ਕੈਬਿਨਟ ਨੇ ਵੀਰਵਾਰ ਨੂੰ ਰਾਜ ਸਭਾ ਦੀ ਕਮੇਟੀ ਵਲੋਂ ਦਿੱਤੇ ਗਏ ਸੁਝਾਅ ਅਨੁਸਾਰ ਲੋਕਪਾਲ ਬਿੱਲ 'ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਮੈਨੂੰ ਇਹ ਗੱਲ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੈਬਿਨਟ ਨੇ ਸੋਧ 'ਤੇ ਮਨਜ਼ੂਰੀ ਦੀ Date:2013-01-31 Time:12:00:02
ਨਵੀਂ ਦਿੱਲੀ- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੰਸਾਰਕ ਵਾਤਾਵਰਣ ਏਜੰਡਾ ਅਤੇ ਸੰਸਾਰਕ ਵਿਕਾਸ ਏਜੰਡਾ ਨੂੰ ਆਪਸ 'ਚ ਜੁੜਿਆ ਹੋਇਆ ਦੱਸਦੇ ਹੋਏ ਵੀਰਵਾਰ ਨੂੰ ਕਿਹਾ ਕਿ ਮੌਜੂਦਾ ਪੱਖਪਾਤ 'ਤੇ ਆਧਾਰਤ ਸੰਸਾਰਕ ਆਰਥਿਕ ਵਿਵਸਥਾ ਨਿਸ਼ਚਿਤ ਤੌਰ 'ਤੇ ਚੱਲਣ ਵਾਲੀ ਨਹੀਂ ਹੈ। Date:2013-01-31 Time:12:00:02
ਆਬਕਾਰੀ ਅਤੇ ਟੈਕਸ ਵਿਭਾਗ ਨੇ ਪੁਲਸ ਦੀ ਮਦਦ ਨਾਲ ਬੁੱਧਵਾਰ ਨੂੰ ਸ਼ਹਿਰ ਦੀ ਇਕ ਧਰਮਸ਼ਾਲਾ ''ਚ ਕਈ ਸ਼ਰਾਬ ਦੇ ਬ੍ਰਾਂਡ ਦੀਆਂ 49 ਪੇਟੀਆਂ ਬਰਾਮਦ ਕੀਤੀਆਂ ਹਨ ਅਤੇ ਇਸ ਸੰਬੰਧ ''ਚ ਇਕ ਮਹੰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਭਾਗ ਦੀ Date:2013-01-31 Time:09:00:04
ਜਲੰਧਰ ਦੀ ਰਹਿਣ ਵਾਲੀ ਸੁਰਿੰਦਰ ਕੌਰ ਅਤੇ ਉਸ ਦੇ ਪਤੀ ਵਿਚਾਲੇ ਹੋਏ ਝਗੜੇ ''ਚ ਸਿਆਸੀ ਦਖਲ ਹੋਣ ਕਾਰਨ ਪੀੜਿਤ ਲੜਕੀ ਵਲੋਂ ਪੰਜਾਬ ਦੇ ਉਪ ਮੁਖਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਉਸ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਗਈ ਸੀ, ਹੁਣ ਇਨਸਾਫ਼ ਨਾ ਮਿਲਣ ਕਾਰਨ ਇਸ ਪੀੜਤ ਔਰਤ ਵਲੋਂ ਮੰਗਲਵਾਰ ਦੇਰ ਸ਼ਾਮ ਕੋਈ ਜ਼ਹਿਰੀਲੀ ਚੀਜ਼ ਪੀਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ... Date:2013-01-31 Time:09:00:03
ਚੰਡੀਗੜ੍ਹ ਦੇ ਸੈਕਟਰ-32 ਦੇ ਇੰਟੈਲੀਜੈਂਸ ਬਿਊਰੋ ਦੇ ਰਿਟਾਇਰਡ ਅਫਸਰ ਸੰਤ ਪ੍ਰਕਾਸ਼ (77) ਪੁੱਤਰ ਗੁਰਪਾਲ ਸਿੰਘ ਦੀ ਜ਼ਹਿਰ ਖਾਣ ਨਾਲ ਮੌਤ ਹੋ ਗਈ। Date:2013-01-31 Time:08:00:04
page no.1 |
Select news date : 31 - 1 - 2013 30 - 1 - 2013 29 - 1 - 2013 28 - 1 - 2013 27 - 1 - 2013 26 - 1 - 2013 25 - 1 - 2013 24 - 1 - 2013 23 - 1 - 2013 22 - 1 - 2013 21 - 1 - 2013 20 - 1 - 2013 19 - 1 - 2013 18 - 1 - 2013 17 - 1 - 2013 16 - 1 - 2013 15 - 1 - 2013 14 - 1 - 2013 13 - 1 - 2013 12 - 1 - 2013 11 - 1 - 2013 10 - 1 - 2013 9 - 1 - 2013 8 - 1 - 2013 7 - 1 - 2013 6 - 1 - 2013 5 - 1 - 2013 4 - 1 - 2013 3 - 1 - 2013 2 - 1 - 2013 1 - 1 - 2013 |