Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2013 April 2013 March 2013 February 2013 January 2013 |
Month 8 - 2012
ਆਲ ਇੰਡੀਆ ਲੈਫਟ ਕੋ-ਆਰਡੀਨੇਸ਼ਨ (ਏ. ਆਈ. ਐੱਲ. ਸੀ.) ਦੇ ਸੱਦੇ ''ਤੇ ਕੁੱਲ ਹਿੰਦ ਪੱਧਰ ''ਤੇ ਚਲਾਈ ਜਾ ਰਹੀ ''ਲੋਕ ਜਗਾਓ ਮੁਹਿੰਮ'' ਦੇ ਹਿੱਸੇ ਵਜੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਅੱਜ ਸੀ. ਪੀ. ਐੱਮ. ਪੰਜਾਬ ਅਤੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ Date:2012-08-31 Time:22:00:05
ਮੋਹਾਲੀ ''ਚ ਸਟਿੰਗ ਆਪਰੇਸ਼ਨ ਕਰਕੇ ਇਕ ਸਰਕਾਰੀ ਡਾਕਟਰ, ਜੋ ਨਿੱਜੀ ਹਸਪਤਾਲ ਚਲਾਉਂਦਾ ਸੀ, ਨੂੰ ਫੜਨ ਦੇ ਬਾਅਦ ਮੁੱਖ ਸੰਸਦੀ ਸਕੱਤਰ ਸਿਹਤ ਨਵਜੋਤ ਕੌਰ ਸਿੱਧੂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ। ਉਥੇ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ Date:2012-08-31 Time:22:00:05
ਸਿਹਤ ਵਿਭਾਗ ਚਾਹੇ ਜਿੰਨੇ ਮਰਜ਼ੀ ਸੈਂਪਲ ਭਰ ਲਵੇ, ਚੈਕਿੰਗਾਂ ਕਰ ਲਵੇ ਪਰ ਚਿਤਾਵਨੀ ਦੇ ਕੇ ਛੱਡੇ ਇਨ੍ਹਾਂ ਹੋਟਲ ਮਾਲਕਾਂ ਨੂੰ ਹੋਸ਼ ਉਸ ਵੇਲੇ ਆ ਸਕਦੀ ਹੈ ਜਦੋਂ ਇਨ੍ਹਾਂ ''ਤੇ ਕੋਈ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜ ਸਥਾਨਕ ਇਕ ਹੋਟਲ ''ਚੋਂ Date:2012-08-31 Time:22:00:05
ਜਗ ਬਾਣੀ ਵਲੋਂ ਪਠਾਨਕੋਟ ਸਿਵਲ ਏਅਰਪੋਰਟ ਦੇ ਖੰਡਰ ''ਚ ਤਬਦੀਲ ਹੋਣ ਸਬੰਧੀ ਪ੍ਰਕਾਸ਼ਿਤ ਖ਼ਬਰ ਦੇ ਸਿਰਫ ਇਕ ਦਿਨ ਬਾਅਦ ਹੀ ਜਨਤਾ ਵਿਚ ਇਕ ਵਾਰ ਫਿਰ ਇਸ ਏਅਰਪੋਰਟ ਤੋਂ ਹਵਾਈ ਉਡਾਨਾਂ ਸ਼ੁਰੂ ਹੋਣ ਦੀ ਉਮੀਦ ਜਾਗੀ ਹੈ। Date:2012-08-31 Time:22:00:05
ਸਾਹਨੇਵਾਲ ਦੇ ਪ੍ਰਸਿੱਧ ਧਾਰਮਿਕ ਸਥਲ ਵਿਚ ਹੋਈ ਘਟਨਾ ਨੂੰ ਲੈ ਕੇ ਸ਼ੁੱਕਰਵਾਰ ਰਾਤ ਨੂੰ ਮੋਹਾਲੀ ਵਿਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਰਾਤ ਨੂੰ ਸ਼ਹਿਰ ਦੇ ਸਾਰੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਵਧਾ ਦਿੱਤੀ ਗਈ। Date:2012-08-31 Time:22:00:05
ਸੈਕਟਰ-70 ਨਿਵਾਸੀ ਇਕ ਮਹਿਲਾ ਵਲੋਂ ਆਪਣੇ ਇਥੇ ਇਕ ਲੜਕੀ ਨੂੰ ਘਰ ਵਿਚ ਨੌਕਰਾਣੀ ਰੱਖਿਆ ਗਿਆ ਸੀ, ਪਰ ਉਹ ਇਸ ਲੜਕੀ ਤੋਂ ਨੌਕਰਾਣੀ ਦੀ ਜਗ੍ਹਾ ਦੇਹ ਵਪਾਰ ਕਰਵਾਉਂਦੀ ਰਹੀ। Date:2012-08-31 Time:21:00:03
ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਕਿਹਾ ਹੈ ਕਿ ਭਾਰਤ ਵਲੋਂ ਪਾਕਿਸਤਾਨ ਸਥਿਤ ਹਿੰਦੂਆਂ ''ਤੇ ਵਧੀਕੀਆਂ ਰੋਕਣ ਅਤੇ ਉਨ੍ਹਾਂ ਦੀ ਹਿਜ਼ਰਤ ਨੂੰ ਰੋਕਣ ਸਬੰਧੀ ਨਿਰਦੇਸ਼ ਪਾਕਿ ਸਰਕਾਰ ਨੂੰ ਭੇਜੇ ਗਏ ਹਨ। ਰਾਜ ਸਭਾ ਦੇ ਮੈਂਬਰ ਅਵਿਨਾਸ਼ ਰਾਏ ਖੰਨਾ ਵਲੋਂ Date:2012-08-31 Time:21:00:03
ਸ੍ਰੀ ਗੁਰੂ ਗੰਰਥ ਸਾਹਿਬ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਜਸਬੀਰ ਸਿੰਘ ਆਹਲੂਵਾਲੀਆ ''ਤੇ ਗੁਰੂ-ਘਰ ਦੀ ਗੋਲਕ ਦੀ ਰਾਸ਼ੀ ਦੀ ਨਿੱਜੀ ਸਵਾਰਥਾਂ ਲਈ ਕੀਤੀ ਗਈ ਦੁਰਵਰਤੋਂ Date:2012-08-31 Time:21:00:03
ਪੰਜਾਬ ਦੇ ਸਿੱਖਿਆ ਵਿਭਾਗ ਨੇ ਦੇਸ਼ ''ਚ ਚਲ ਰਹੀਆਂ ਫ਼ਰਜ਼ੀ ਯੂਨੀਵਰਸਿਟੀਆਂ ਵਿਰੁੱਧ ਸਖ਼ਤ ਫੈਸਲਾ ਲੈਂਦਿਆਂ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ Date:2012-08-31 Time:21:00:03
ਆਈਸ ਸਮਗਲਰ ਰਾਜਾ ਕੰਦੋਲਾ ਦੇ ਮਾਮਲੇ ਵਿਚ ਜਲੰਧਰ ਦਿਹਾਤੀ ਦੀ ਪੁਲਸ ਨੇ ਅੱਜ ਦਿੱਲੀ ਕ੍ਰਾਈਮ ਬ੍ਰਾਂਚ ਦੀ ਪੁਲਸ ਨੂੰ ਮਾਤ ਦੇ ਦਿੱਤੀ। ਪੁਲਸ ਰਿਮਾਂਡ ਦੌਰਾਨ ਜਲੰਧਰ ਦਿਹਾਤੀ ਦੀ ਪੁਲਸ ਨੇ ਮੁਲਜ਼ਮ ਰਾਜਾ ਕੰਦੋਲਾ ਦੀ Date:2012-08-31 Time:21:00:03
ਲੜਕੀ ਨਾਲ ਪ੍ਰੇਮ ਪ੍ਰਸੰਗ ਕਾਇਮ ਕਰਨ ਦੇ ਬਾਅਦ ਉਸਨੂੰ ਸ਼ਾਦੀ ਦੇ ਸੁਪਨੇ ਦਿਖਾ ਕੇ ਉਸ ਨਾਲ ਪਹਿਲਾਂ ਤਾਂ ਨੌਜਵਾਨ ਨੇ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਜਦੋਂ ਲੜਕੀ ਗਰਭਵਤੀ ਹੋ ਗਈ ਤਾਂ ਨੌਜਵਾਨ ਨੇ ਲੜਕੀ ਦਾ ਪ੍ਰਾਈਵੇਟ ਹਸਪਤਾਲ ''ਚ Date:2012-08-31 Time:21:00:03
ਨਜ਼ਦੀਕੀ ਪਿੰਡ ਚੀਮਾ ਕਲਾਂ ਵਿਖੇ ਬੀਤੇ ਦਿਨੀਂ ਕੁਝ ਵਿਅਕਤੀਆਂ ਨੇ ਹਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਹਮਲਾ ਕਰ ਦਿੱਤਾ ਸੀ, ਜਿਸ ''ਤੇ ਮਿਤੀ 17 ਅਗਸਤ 2012 ਨੂੰ ਇਨ੍ਹਾਂ ਕਥਿਤ ਦੋਸ਼ੀਆਂ ਖਿਲਾਫ ਥਾਣਾ ਗੁਰਾਇਆ ਵਿਖੇ Date:2012-08-31 Time:21:00:03
ਅੱਜ ਡੀ. ਪੀ. ਜਸਵਿੰਦਰ ਸਿੰਘ ਪਿੰਡ ਮਾਨਾਂਵਾਲਾ ਜੋ ਕਿ ਪਿੰਡ ਖਿਆਲਾ ਕਲਾਂ ਵਿਖੇ ਸਰਕਾਰੀ ਹਾਈ ਸਕੂਲ ਵਿਖੇ ਪੀ. ਟੀ. ਮਾਸਟਰ ਸੀ, ਉਸ ''ਤੇ ਸਕੂਲ ਵਿਚ ਪੜ੍ਹਦੀ ਜਸਪ੍ਰੀਤ (ਕਾਲਪਨਿਕ ਨਾਂ) ਜੋ ਕਿ ਦਸਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਦੋਸ਼ ਲਾਇਆ ਕਿ Date:2012-08-31 Time:21:00:03
ਭਾਰਤ ''ਚ ਯੂ. ਪੀ. ਏ. ਸਰਕਾਰ ਦੇ ਸ਼ਾਸਨ ''ਚ ਜਿੰਨੇ ਵੱਡੇ-ਵੱਡੇ ਘੋਟਾਲੇ ਹੋਏ ਹਨ, ਉਹ ਦੁਨੀਆ ''ਚ ਇਕ ਰਿਕਾਰਡ ਬਣ ਕੇ ਰਹਿ ਜਾਣਗੇ। ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਜਿੰਨੀ ਜਲਦੀ ਆਪਣੇ Date:2012-08-31 Time:20:00:14
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ 2 ਸਤੰਬਰ ਤੋਂ ਰਾਜ ''ਚ ਆਪਣੀ ਯਾਤਰਾ ਸ਼ੁਰੂ ਕਰਨ Date:2012-08-31 Time:20:00:14
ਲੁਧਿਆਣਾ ਪੁਲਸ ਨੂੰ ਅੱਜ ਉਸ ਸਮੇਂ ਜ਼ੋਰਦਾਰ ਝਟਕਾ ਲੱਗਿਆ ਜਦ ਬੱਬਰ ਖਾਲਸਾ ਦੇ ਖੁੰਖਾਰ ਅੱਤਵਾਦੀ ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਨੇ ਇਕ ਮਾਮਲੇ ਵਿਚ ਬਰੀ ਕਰ ਦਿੱਤਾ। Date:2012-08-31 Time:18:00:03
ਮਾਨਸਾ- ਸਥਾਨਕ ਡੀ. ਏ. ਵੀ ਸਕੂਲ ਵਿਚ 11 ਵੀਂ ਦੇ ਇਕ ਵਿਦਿਆਰਥੀ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰ ਉਹ ਵਿਦਿਆਰਥੀ ਕਿਸੇ ਤਰ੍ਹਾਂ ਅਗਵਾਹਕਾਰਾਂ ਕੋਲੋਂ ਭੱਜ ਕੇ ਪਹਿਲਾਂ ਦਿੱਲੀ ਤੇ ਫਿਰ ਪਟਿਆਲਾ ਪਹੁੰਚਿਆ। ਮਾਨਸਾ ਪੁ Date:2012-08-31 Time:16:00:04
ਪੰਜਾਬ ਦੀ ਸਿਹਤ ਮੰਤਰੀ ਰਹੀ ਲਕਸ਼ਮੀਕਾਂਤਾ ਚਾਵਲਾ ਆਪਣੇ ਕਾਰਜਕਾਲ ਦੇ ਦੌਰਾਨ ਦੂਜੇ ਨੇਤਾਵਾਂ ਨੂੰ ਨਹੀਂ ਸੁਣਦੀ ਸੀ ਅਤੇ ਹੁਣ ਖੁਦ ਆਪਣੀ ਭੈਣ ਦੇ ਤਬਾਦਲੇ ਲਈ ਮੰਤਰੀਆਂ Date:2012-08-31 Time:16:00:04
ਅੰਮ੍ਰਿਤਸਰ- ਮਨੁੱਖੀ ਬੰਬ ਬਣ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰਨ ਵਾਲੇ ਦਿਲਾਵਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਲੋਂ ਕੌਮੀ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ, ਜਿਸ ਨਾਲ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਬੇਅੰਤ ਸਿੰਘ ਹੱਤਿਆ ਕਾਂਡ ਦੇ Date:2012-08-31 Time:14:00:03
ਕਸਬਾ ਸਾਹਨੇਵਾਲ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਇਕ ਪ੍ਰਵਾਸੀ ਵਿਅਕਤੀ ਨੇ ਵੀਰਵਾਰ ਦੀ ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਇਕ ਪੰਨਾ Date:2012-08-31 Time:14:00:03
ਅੰਮ੍ਰਿਤਸਰ- ਵਰਦੀ ''ਚ ਲੋਕਾਂ ਦੇ ਨਾਲ ਲੁੱਟਖੋਹ ਕਰਨ ਵਾਲੇ 2 ਪੁਲਸ ਕਰਮੀਆਂ ਨੂੰ ਨਾਮਜਦ ਕੀਤਾ ਗਿਆ ਹੈ। ਦੋਸ਼ੀਆਂ ਦੀ ਪਹਿਚਾਣ ਹੈੱਡ ਕਾਂਸਟੇਬਲ ਸਰੂਪ ਸਿੰਘ ਤੇ ਪਰਮਜੀਤ ਸਿੰਘ ਦੇ ਰੂਪ ''ਚ ਹੋਈ ਹੈ। ਇਨ੍ਹਾਂ ਦੋਨਾਂ ਦੋਸ਼ੀਆਂ ਦੇ ਬਾਰੇ ਵਿਚ ਸੀ. ਆਈ. ਓ. ਸਟਾਫ ਨੂੰ ਸੂਚਨਾ ਮਿਲੀ Date:2012-08-31 Time:13:03:45
ਅੰਮ੍ਰਿਤਸਰ- ਪਿੰਡ ਖਿਆਲਾ ਦੇ ਸਰਕਾਰੀ ਹਾਈ ਸਕੂਲ ਵਿਚ ਪੀ. ਟੀ. ਆਈ. ਅਧਿਆਪਕ ਜਸਵਿੰਦਰ ਸਿੰਘ ਦੇ ਖਿਲਾਫ ਇਕ ਵਿਦਿਆਰਥਣ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਦੇ ਦੋਸ਼ ''ਚ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ ਹੈ ਕਿ ਅਧਿਆਪਕ ਸਕੂਲ ''ਚ ਵਿਦਿਆ Date:2012-08-31 Time:13:03:45
ਵੀਰਵਾਰ ਨੂੰ ਬਰਨਾਲਾ ''ਚ ਇਕ ਆਸ਼ਰਮ ਦੇ ਨਾਮ ''ਤੇ ਪਿੰਡਾਂ ''ਚੋਂ ਕਣਕ ਇਕੱਠੀ ਕਰ ਕੇ ਬਜ਼ਾਰ ''ਚ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾਕ੍ਰਮ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਬੀਤੇ ਦਿਨੀਂ ਬਰਨਾਲਾ ਦੀ ਦਾਣਾ Date:2012-08-31 Time:10:03:44
ਜਲੰਧਰ- ਨੂਰਮਹਿਲ ਦੇ ਪਿੰਡ ਚੁਹੇਕੀ ਵਿਚ ਇਕ ਲੜਕੀ ਨੇ ਧੋਖੇ ਨਾਲ ਆਪਣੀ ਸਹਿਪਾਠੀ ਸਹੇਲੀ ਨੂੰ ਘਰ ਬੁਲਾਇਆ, ਜਿਥੇ ਮਿਲੀਭੁਗਤ ਨਾਲ 2 ਲੜਕਿਆਂ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲਸ ਨੇ ਪੀੜਤ ਲੜਕੀ ਦੀ ਜਾਂਚ ਕਰਵਾ ਲਈ ਹੈ, ਜਿਸ ਵਿਚ ਬਲਾਤਕਾਰ ਦੀ ਪੁਸ਼ਟੀ ਕੀਤੀ ਗਈ ਹੈ Date:2012-08-31 Time:10:03:44
ਟੈਂਪਾ- ਅਮਰੀਕਾ ਦੀ ਡੈਮੋਕ੍ਰੈਟਿਕ ਪਾਰਟੀ ਨੇ ਭਰੋਸਾ ਜਾਤਇਆ ਹੈ ਕਿ ਇਸ ਸਾਲ ਨਵੰਬਰ ਵਿਚ ਹੋਣ ਵਾਲੀਆਂ ਕਾਂਗਰਸ ਚੋਣਾਂ ਵਿਚ ਭਾਰਤੀ ਮੂਲ ਦੇ ਉਸ ਦੇ ਸਾਰੇ 4 ਉਮੀਦਵਾਰ ਜਿੱਤ ਸਕਦੇ ਹਨ। ਪਾਰਟੀ ਨੇ ਕੱਲ ਕਿਹਾ ਕਿ ਏਮੀ ਬੇਰਾ, ਮਨਨ ਤ੍ਰਿਵੇਦੀ, ਉਪੇਂਦਰ ਚਿਵੁਕੁਲਾ ਅਤੇ ਸੈਅਦ ਤਾਜ ਦੇ ਚੋਣਾਂ ਜਿੱਤਣ ਦੀ ਆਸ ਹੈ। ਪਾਰਟੀ ਨੇ ਭਾਰਤੀ ਮੂਲ ਦੇ ਇਨ੍ਹਾਂ ਉਮੀਦਵਾਰਾਂ ਦੀ ਪ੍ਰਚਾਰ ਮੁਹਿੰਮ ਲਈ ਵਿੱਤੀ ਮਦਦ ਦਾ ਐਲਾਨ ਕੀਤਾ। ਡੈਮੋਕ੍ਰੈਟਿਕ ਪਾਰਟੀ ਨੇ 6 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਰਾਸ਼ਟਰੀ ਪੱਧਰ 'ਤੇ 50 ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ। Date:2012-08-31 Time:07:00:02
page no.1 |
Select news date : 31 - 8 - 2012 30 - 8 - 2012 29 - 8 - 2012 28 - 8 - 2012 27 - 8 - 2012 26 - 8 - 2012 25 - 8 - 2012 24 - 8 - 2012 23 - 8 - 2012 22 - 8 - 2012 21 - 8 - 2012 20 - 8 - 2012 19 - 8 - 2012 18 - 8 - 2012 17 - 8 - 2012 16 - 8 - 2012 15 - 8 - 2012 14 - 8 - 2012 13 - 8 - 2012 12 - 8 - 2012 11 - 8 - 2012 10 - 8 - 2012 9 - 8 - 2012 8 - 8 - 2012 7 - 8 - 2012 6 - 8 - 2012 5 - 8 - 2012 4 - 8 - 2012 3 - 8 - 2012 2 - 8 - 2012 1 - 8 - 2012 |