Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2013
April 2013
March 2013
February 2013
January 2013

Month 7 - 2012

ਵੱਛੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਪਟਿਆਲਾ, (ਬਲਜਿੰਦਰ ਸ਼ਰਮਾ)-ਪਸਿਆਣਾ ਥਾਣਾ ਦੇ ਅਧੀਨ ਪੈਂਦੇ ਪਿੰਡ ਖੁਸਰੋਪੁਰ ਵਿਚ ਬੀਤੇ ਕੱਲ ਮਾਨਵਤਾ ਉਸ ਸਮੇਂ ਸ਼ਰਮਸ਼ਾਰ ਹੋ ਗਈ, ਜਦੋਂ ਪਿੰਡ ਦੇ ਇਕ ਵਿਅਕਤੀ ਤੋਂ ਆਪਣੀ ਹਵਸ ਕਾਬੂ ਨਾ ਹੋਈ!

Date:2012-07-31 Time:22:00:04

ਬਠਿੰਡਾ ਦੇ ਦੋਵੇਂ ਥਰਮਲ ਪਲਾਂਟ ਬੰਦ

ਬਠਿੰਡਾ/ਲਹਿਰਾ ਮੁਹੱਬਤ,(ਪਰਮਿੰਦਰ,ਮੁਨੀਸ਼)-ਉੱਤਰੀ ਗਰਿੱਡ ਦੇ ਮੁੜ ਫੇਲ ਹੋਣ ਨਾਲ ਜਿਥੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਚੱਲ ਰਹੇ ਦੋਵੇਂ ਯੂਨਿਟ ਵੀ ਬੰਦ ਹੋ ਗਏ ਹਨ, ਉਥੇ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ

Date:2012-07-31 Time:22:00:04

ਅੰਮ੍ਰਿਤਸਰ -ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਡੇਰਾ ਬਿਆਸ ਨੂੰ ਕਲੀਨ ਚਿੱਟ ਦਿੱਤੇ ਜਾਣ ਨਾਲ ਪੰਥਕ ਜਥੇਬੰਦੀਆਂ ਗਰਮ ਹੋ ਗਈਆਂ ਹਨ ਤੇ ਉਨ੍ਹਾਂ ਵਲੋਂ ਅਗਲੀ ਰਣਨੀਤੀ

Date:2012-07-31 Time:22:00:04

ਆਈਲਟ ਤੇ ਟੋਇਫਲ ਨੂੰ ਚੁਨੌਤੀ ਦੇਣ ਲਈ ਨਵਾਂ ਨਿਪੁੰਨਤਾ ਟੈਸਟ ''ਪੀ. ਟੀ. ਈ.''

ਨਵੀਂ ਦਿੱਲੀ - ਹਰਮਨਪਿਆਰੇ ਅੰਗਰੇਜ਼ੀ ਭਾਸ਼ਾ ਦੇ ਟੈਸਟਾਂ ਆਈਲਟ ਅਤੇ ਟੋਇਫਲ ਦੇ ਮੁਕਾਬਲੇ ਵਿਚ ਨਵਾਂ ਟੈਸਟ ਆਇਆ ਹੈ, ਜਿਸ ਨੂੰ ਉਮੀਦਵਾਰ ਵਿਦੇਸ਼ਾਂ ਵਿਚ ਉੱਚ ਸਿੱਖਿਆ ਦੇ ਲਈ ਕਰਦੇ ਹਨ। ਪੀਅਰਸਨ ਲੈਂਗੂਏਜ ਟੈਸਟਿੰਗ ਵਲੋਂ

Date:2012-07-31 Time:22:00:04

ਭਾਜਪਾ ਚੱਲੀ ਸ਼ਹਿਰੀਆਂ ''ਤੇ ਹੋਰ ਬੋਝ ਪਾਉਣ

ਚੰਡੀਗੜ੍ਹ, (ਨਰੇਸ਼ ਸ਼ਰਮਾ)-ਪੰਜਾਬ ''ਚ ਅਜੇ ਚੀਨੀ ਦੀ ਕੜਵਾਹਟ ਲੋਕਾਂ ਦੇ ਮੂੰਹ ਤੋਂ ਖਤਮ ਨਹੀਂ ਹੋਈ ਕਿ ਭਾਜਪਾ ਹੁਣ ਸ਼ਹਿਰਾਂ ਦੇ ਲੋਕਾਂ ''ਤੇ ਟੈਕਸਾਂ ਦਾ ਹੋਰ ਬੋਝ ਪਾਉਣ ਚੱਲੀ ਹੈ। ਚੀਨੀ ਦੀਆਂ ਵਧੀਆਂ ਕਮੀਤਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਅਜੇ

Date:2012-07-31 Time:22:00:04

ਵਿਧਾਨ ਸਭਾ ਸਪੀਕਰ ਤੋਂ ਪ੍ਰਾਪਤ ਕਰਨੇ ਪੈਣਗੇ ਹੁਕਮ

ਚੰਡੀਗੜ੍ਹ, (ਐੱਚ. ਸੀ. ਸ਼ਰਮਾ)-ਪੰਜਾਬ ਵਿਧਾਨ ਸਭਾ ਸਕੱਤਰ ਵੇਦ ਪ੍ਰਕਾਸ਼ ਦੀ ਤਰੱਕੀ ਅਤੇ ਸਕੱਤਰ ਦੇ ਰੂਪ ''ਚ ਨਿਯੁਕਤੀ ਦੇ ਸਬੰਧ ''ਚ ਫਾਈਲ ਦੀ ਉਸ ਨੋਟਿੰਗ, ਜਿਸ ''ਤੇ ਵਿਧਾਨ ਸਭਾ ਸਪੀਕਰ ਨੇ ਆਦੇਸ਼ ਜਾਰੀ ਕੀਤੇ ਹਨ, ਦੀ

Date:2012-07-31 Time:22:00:04

ਵਿਦਿਆਰਥੀ ਤੇ ਮਾਪਿਆਂ ਨੇ ਸਕੂਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਲੁਧਿਆਣਾ, (ਵਿੱਕੀ)-ਸਰਾਭਾ ਨਗਰ ਸਥਿਤ ਇਕ ਪ੍ਰਮੁੱਖ ਪਬਲਿਕ ਸਕੂਲ ਦੇ ਬਾਹਰ ਅੱਜ 9ਵੀਂ ਕਲਾਸ ਦੇ ਇਕ ਵਿਦਿਆਰਥੀ ਦੇ ਮਾਪਿਆਂ ਨੇ ਉਨ੍ਹਾਂ ਦੇ ਬੱਚੇ ਨੂੰ ਬੇਵਜ੍ਹਾ ਸਕੂਲ ਤੋਂ ਕੱਢਣ ਦੀਆਂ ਸਾਜ਼ਿਸ਼ਾਂ ਰਚਣ ਦਾ ਦੋਸ਼

Date:2012-07-31 Time:22:00:04

ਕਾਂਗਰਸ ਤੇ ਪੀ. ਪੀ. ਪੀ. ਰਿਟਾਇਰਮੈਂਟ ਉਮਰ ''ਚ ਵਾਧੇ ਦੀ ਤਜਵੀਜ਼ ਦੇ ਵਿਰੋਧ ''ਚ

ਚੰਡੀਗੜ੍ਹ,(ਭੁੱਲਰ)-ਜਿਥੇ ਵੱਖ-ਵੱਖ ਯੂਥ ਸੰਗਠਨਾਂ ਵਲੋਂ ਅਕਾਲੀ-ਭਾਜਪਾ ਸਰਕਾਰ ਦੀ ਕਰਮਚਾਰੀਆਂ ਦੀ ਰਿਟਾਇਰਮੈਂਟ ਉਮਰ ''ਚ ਵਾਧੇ ਦੀ ਤਜਵੀਜ਼ ਖਿਲਾਫ ਰੋਸ ਜਤਾ ਰਹੇ ਹਨ, ਉਥੇ ਰਾਜ ਦੀ ਵਿਰੋਧੀ ਪਾਰਟੀ ਕਾਂਗਰਸ ਤੋਂ ਇਲਾਵਾ ਪੀ. ਪੀ. ਪੀ. ਨੇ

Date:2012-07-31 Time:22:00:04

ਬੱਚੀ ਦੀ ਮੌਤ ਦੀ ਜਾਂਚ ਕਿਸੇ ਹੋਰ ਟੀਮ ਨੂੰ ਸੌਂਪਾਂਗੇ : ਨਵਜੋਤ ਕੌਰ

ਜਲੰਧਰ, (ਧਵਨ)¸ ਪੰਜਾਬ ਦੀ ਮੁੱਖ ਸੰਸਦੀ ਸਕੱਤਰ (ਸਿਹਤ) ਨਵਜੋਤ ਕੌਰ ਨੇ ਸੰਕੇਤ ਦਿਤੇ ਹਨ ਕਿ ਲੋੜ ਪੈਣ ''ਤੇ ਜਲੰਧਰ ਦੇ ਸਿਵਲ ਹਸਪਤਾਲ ਵਿਚ ਸਿਹਤ ਸਹੂਲਤਾਂ ਨਾ ਮਿਲਣ ਦੇ ਕਾਰਨ ਹੋਈ ਤਿੰਨ ਦਿਨਾਂ ਦੀ ਨਵਜਾਤ ਬੱਚੀ

Date:2012-07-31 Time:22:00:04

ਰ ਸੂਬੇ ਨੂੰ ਹੋਵੇਗਾ ਕਰੋੜਾਂ ਦਾ ਜੁਰਮਾਨਾ

ਜਲੰਧਰ, (ਪੁਨੀਤ)¸ ਪਹਿਲੇ ਦਿਨ ਇਕ ਤੇ ਦੂਜੇ ਦਿਨ 3 ਗਰਿੱਡਾਂ ਦੇ ਫੇਲ ਹੋਣ ਦੇ ਕਾਰਨਾਂ ਦਾ ਪਤਾ ਲਾਉਣ ਲਈ ਕਮੇਟੀ ਦਾ ਗਠਨ ਤਾਂ ਕਰ ਦਿਤਾ ਗਿਆ ਪਰ ਇਸ ਦਾ ਨਤੀਜਾ ਆਉਣ ਵਿਚ ਸਮਾਂ ਲੱਗੇਗਾ। ਜਾਣਕਾਰਾਂ ਦੀ ਮੰਨੀਏ ਤਾਂ

Date:2012-07-31 Time:22:00:04

ਬਾਜ਼ਾਰ ''ਚ ''ਆਊਟ ਆਫ ਸਟਾਕ'' ਹੋਈ ਖੰਡ

ਜਲੰਧਰ,(ਪੁਨੀਤ)¸ ਬਾਜ਼ਾਰ ਵਿਚ ਖੰਡ ''ਆਊਟ ਆਫ ਸਟਾਕ'' ਹੋ ਚੁੱਕੀ ਹੈ। ਇਸ ਦਾ ਮੁਖ ਕਾਰਨ ਇਹ ਹੈ ਕਿ ਥੋਕ ਦੇ ਖੰਡ ਵਪਾਰੀਆਂ ਨੇ ਮਾਲ ਚੁੱਕਣਾ ਬੰਦ ਕਰ ਦਿਤਾ ਹੈ। ਹਲਵਾਈ ਵੀ ਰੱਖੜੀ ਦੇ ਤਿਓਹਾਰ ਕਾਰਨ ਮਿਠਾਈਆਂ ਬਣਾਉਣ ਲਈ

Date:2012-07-31 Time:22:00:03

ਨਵਜੋਤ ਸਿੱਧੂ ਸਿਵਲ ਹਸਪਤਾਲ ਦੀਆਂ ''ਕਾਲੀਆਂ ਭੇਡਾਂ'' ਨੂੰ ਬਚਾਉਣਾ ਚਾਹੁੰਦੀ ਹੈ

ਜਲੰਧਰ,(ਖੁਰਾਣਾ)- ਪੰਜਾਬ ਮਹਿਲਾ ਕਾਂਗਰਸ ਨੇ ਮੰਗ ਕੀਤੀ ਹੈ ਕਿ ਸਿਵਲ ਹਸਪਤਾਲ ''ਚ ਨਵਜਾਤ ਬੱਚੀ ਦੀ ਹੋਈ ਮੌਤ ਬਾਰੇ ਬਣਾਈਆਂ ਕਮੇਟੀਆਂ ਦੀਆਂ ਜਾਂਚ ਰਿਪੋਰਟਾਂ ਵਿਚ ਹਸਪਤਾਲ ਦੇ ਸਟਾਫ ਨੂੰ ਦੋਸ਼ੀ ਠਹਿਰਾਇਆ ਗਿਆ ਹੈ।

Date:2012-07-31 Time:22:00:03

ਪੰਜਾਬ ਤੋਂ ਦੂਜੇ ਰਾਜਾਂ ਨੂੰ ਅਨਾਜ ਦੀ ਸਪਲਾਈ ਅੱਜ ਤੋਂ ਹੋਵੇਗੀ ਠੱਪ

ਚੰਡੀਗੜ੍ਹ,(ਭੁੱਲਰ)-ਪੰਜਾਬ ''ਚ ਪਏ ਲੱਖਾਂ ਟਨ ਅਨਾਜ ਦੀ ਦੂਜੇ ਰਾਜਾਂ ਨੂੰ ਸਪਲਾਈ ਪਹਿਲੀ ਅਗਸਤ ਤੋਂ ਠੱਪ ਹੋ ਜਾਏਗੀ ਕਿਉਂਕਿ ਆਪਣੀਆਂ ਮੰਗਾਂ ਲਈ ਅੰਦੋਲਨ ਕਰ ਰਹੇ ਰਾਜ ਦੀਆਂ 5 ਪ੍ਰਮੁੱਖ ਖਰੀਦ ਏਜੰਸੀਆਂ ਦੇ ਮੁਲਾਜ਼ਮ ਸਮੂਹਿਕ ਛੁੱਟੀ

Date:2012-07-31 Time:21:00:04

!--

">

Date:2012-07-31 Time:20:00:12

!--

">

Date:2012-07-31 Time:20:00:12

!--

">

Date:2012-07-31 Time:20:00:12

!--

">

Date:2012-07-31 Time:20:00:12

!--

">

Date:2012-07-31 Time:20:00:12

!--

">

Date:2012-07-31 Time:20:00:12

!--

">

Date:2012-07-31 Time:20:00:12

!--

">

Date:2012-07-31 Time:20:00:12

!--

">

Date:2012-07-31 Time:20:00:12

!--

">

Date:2012-07-31 Time:20:00:12

!--

">

Date:2012-07-31 Time:20:00:12

!--

">

Date:2012-07-31 Time:20:00:12


1   2   3   4   5   6   7   8   9   10  

page no.1

Select news date :

31 - 7 - 2012
30 - 7 - 2012
29 - 7 - 2012
28 - 7 - 2012
27 - 7 - 2012
26 - 7 - 2012
25 - 7 - 2012
24 - 7 - 2012
23 - 7 - 2012
22 - 7 - 2012
21 - 7 - 2012
20 - 7 - 2012
19 - 7 - 2012
18 - 7 - 2012
17 - 7 - 2012
16 - 7 - 2012
15 - 7 - 2012
14 - 7 - 2012
13 - 7 - 2012
12 - 7 - 2012
11 - 7 - 2012
10 - 7 - 2012
9 - 7 - 2012
8 - 7 - 2012
7 - 7 - 2012
6 - 7 - 2012
5 - 7 - 2012
4 - 7 - 2012
3 - 7 - 2012
2 - 7 - 2012
1 - 7 - 2012