Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2013 April 2013 March 2013 February 2013 January 2013 |
Month 6 - 2012
ਮੁਕੇਰੀਆਂ,(ਨਾਗਲਾ)¸ ਰਾਜਨੀਤਿਕ ਸੂਝ-ਬੂਝ ਦੀ ਘਾਟ ਤੇ ਅਮਨ ਸ਼ਾਂਤੀ ਦੇ ਬਦਲ ਰਹੇ ਹਾਲਾਤ ਕਾਰਨ ਪੰਜਾਬ ਪ੍ਰਦੇਸ਼ ਦੀ ਆਰਥਿਕ ਦਸ਼ਾ ਲਗਾਤਾਰ ਵਿਗੜਦੀ ਜਾ ਰਹੀ ਹੈ ਜਿਸ ਕਾਰਨ ਕੋਈ ਵੀ ਵਿਦੇਸ਼ੀ ਕੰਪਨੀ ਰਾਜ Date:2012-06-30 Time:21:00:03
ਭਾਦਸੋਂ, (ਸੇਵਕ)-ਇੱਥੋਂ ਦੇ ਕਸਬਾ ਚਹਿਲ ਨੇੜੇ ਪਿੰਡ ਗੋਬਿੰਦਪੁਰਾ ਵਿਖੇ 14 ਸਾਲਾ ਨਾਬਾਲਗ ਸਕੂਲੀ ਵਿਦਿਆਰਥਣ ਨੂੰ ਕਥਿਤ ਤੌਰ ''ਤੇ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਉਕਤ ਪਿੰਡ ਦੇ ਹੀ ਨੌਜਵਾਨ ਜੀਵਨ ਖਿਲਾਫ ਪੁਲਸ ਨੇ Date:2012-06-30 Time:21:00:03
ਬਟਾਲਾ/ਘੁਮਾਣ, (ਸੈਂਡੀ/ਕਲਸੀ)- ਥਾਣਾ ਘੁਮਾਣ ਦੀ ਪੁਲਸ ਵਲੋਂ ਮਾਂ ਨਾਲ ਬਲਾਤਕਾਰ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਘੁਮਾਣ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ Date:2012-06-30 Time:21:00:03
ਮਾਨਸਾ, (ਜੱਸਲ)-ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸੀ ਆਗੂਆਂ ਤੇ ਵਰਕਰਾਂ ''ਤੇ 20 ਹਜ਼ਾਰ ਝੂਠੇ ਮੁਕੱਦਮੇ ਦਰਜ ਹੋਣ ਦੀ ਪੋਲ ਪੰਜਾਬ ਵਿਧਾਨ ਸਭਾ ਵਿਚ ਪੰਜਾਬ ਦੇ ਲੋਕ ਨਾਇਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ Date:2012-06-30 Time:21:00:03
ਦਸੂਹਾ/ਤਲਵਾੜਾ,(ਭਾਰਦਵਾਜ)¸ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਸੂਹਾ ਹਲਕੇ ਦੀ ਹੋ ਰਹੀ ਉਪ ਚੋਣ ਵਿਚ ਸਾਡੀ ਪਾਰਟੀ ਦੇ ਉਮੀਦਵਾਰ ਅਰੁਣ ਡੋਗਰਾ ''ਮਿੱਕੀ'' ਨੂੰ ਭਾਰੀ ਬਹੁਮਤ ਨਾਲ Date:2012-06-30 Time:21:00:03
ਹੁਸ਼ਿਆਰਪੁਰ, (ਘੁੰਮਣ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਅੱਜ ਹੁਸ਼ਿਆਰਪੁਰ ਵਿਖੇ ਇਕ ਪ੍ਰੈੱਸ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ Date:2012-06-30 Time:21:00:03
ਚੰਡੀਗੜ੍ਹ, (ਭੁੱਲਰ)-ਦੂਜੀ ਵਾਰ ਸੱਤਾ ''ਚ ਵਾਪਸ ਆਈ ਅਕਾਲੀ-ਭਾਜਪਾ ਗਠਬੰਧਨ ਸਰਕਾਰ ਦਾ ਪਹਿਲਾ ਬਜਟ ਸੈਸ਼ਨ ਪਿਛਲੇ ਸੈਸ਼ਨਾਂ ਦੇ ਮੁਕਾਬਲੇ ਕੁੱਝ ਅਲੱਗ ਕਿਸਮ ਦਾ ਰਿਹਾ। ਇਸ ਬਾਰ ਜਿੱਥੇ ਸੱਤਾਧਾਰੀ ਅਤੇ ਵਿਰੋਧੀ ਧਿਰ ਸਿੱਧੇ Date:2012-06-30 Time:21:00:03
ਲੁਧਿਆਣਾ,(ਸੂਦ)- ਲੁਧਿਆਣਾ ਪੱਛਮੀ ਦੇ ਤਹਿਸੀਲਦਾਰ ਦੁਆਰਾ ਜਾਰੀ ਕੀਤੀ ਗਈ 79 ਦਲਾਲਾਂ ਦੀ ਕਾਲੀ ਸੂਚੀ ਦੇ ਮਾਮਲੇ ਵਿਚ ਡਿਪਟੀ ਕਮਿਸ਼ਨਰ ਲੁਧਿਆਣਾ ਜਲਦ ਹੀ ਕੋਈ ਕਾਰਵਾਈ ਕਰ ਸਕਦੇ ਹਨ। ਸੂਤਰਾਂ ਅਨੁਸਾਰ ਪਿਛਲੇ Date:2012-06-30 Time:21:00:03
ਚੰਡੀਗੜ੍ਹ, (ਭੁੱਲਰ)- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਟਿਆਲਾ ਜ਼ਿਲੇ ਦੇ ਪਿੰਡ ਕੌਲੀ ਨੇੜੇ ਵਾਪਰੇ ਦਰਦਨਾਕ ਬੱਸ ਹਾਦਸੇ ''ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ''ਚ ਚਾਰ ਦੀ ਮੌਤ ਹੋ ਗਈ। Date:2012-06-30 Time:21:00:03
ਚੰਡੀਗੜ੍ਹ (ਭੁੱਲਰ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਰਾਜ ਦੇ ਡਿਪਟੀ ਕਮਿਸ਼ਨਰਾਂ ਦੀ ਬੈਠਕ ਕਰਕੇ ਉਨ੍ਹਾਂ ਦੀ ਕਲਾਸ ਲਾਉਂਦਿਆਂ ਵੱਖ-ਵੱਖ ਮਾਮਲਿਆਂ ''ਚ ਸਖਤ ਹਦਾਇਤਾਂ ਤੇ Date:2012-06-30 Time:16:00:03
ਸੁਨਾਮ(ਬਾਂਸਲ)- ਥਾਣਾ ਸਿਟੀ ਪੁਲਸ ਮੁਖੀ ਸਤਨਾਮ ਸਿੰਘ ਨੇ ਸਥਾਨਕ ਸ਼ਹਿਰ ''ਚ ਦੇਹ ਵਪਾਰ ਕਰਵਾਉਣ ਵਾਲੀ ਇਕ ਔਰਤ ਸਣੇ 5 ਔਰਤਾਂ ਅਤੇ 2 ਮਰਦਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ Date:2012-06-30 Time:15:00:03
ਨਵੀਂ ਦਿੱਲੀ,(ਜਸਵੰਤ ਸਿੰਘ ਅਜੀਤ):ਸ਼ਬਦ ਚੌਕੀ ਜੱਥਾ, ਬੀ ਸੀ ਬਲਾਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਲੀਮਾਰ ਬਾਗ ਵਲੋਂ ਗੁਰਬਾਣੀ ਸ਼ਬਦ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਰਾਜਧਾਨੀ ਦੀਆਂ 25 ਕਾਲੌਨੀਆਂ ਦੇ ਲਗਭਗ 200 ਪ੍ਰਤੀਯੋਗੀਆਂ ਨੇ ਹਿਸਾ ਲਿਆ। ਇਨ੍ਹਾਂ … More » Date:2012-06-30 Time:15:00:02
ਪੈਰਿਸ, ( ਸੰਧੂ ) – ਸਮਾਜ ਸੇਵਕ ਔਰਰ ਡਾਨ ਨਾਂ ਦੀ ਸੰਸਥਾ ਜਿਸ ਦੇ ਸਰਗਰਮ ਮੈਂਬਰ ਭਾਈ ਇੱਕਬਾਲ ਸਿੰਘ ਭੱਟੀ ਅਤੇ ਸਮਸ਼ੇਰ ਸਿੰਘ ਜੀ ਹਨ।ਉਹਨਾਂ ਵਲੋਂ ਇਸ ਪੱਤਰਕਾਰ ਨੂੰ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਉਹਨਾਂ ਦੀ ਸੰਸਥਾ ਨੇ ਰਣਧੀਰ ਸਿੰਘ … More » Date:2012-06-30 Time:15:00:02
ਚੰਡੀਗੜ੍ਹ, “ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਹ ਢੂੰਘੀ ਜਾਣਕਾਰੀ ਹੈ ਕਿ ਪੰਜਾਬ ਵਿਚ ਰੇਤੇ-ਬਜ਼ਰੀ ਦੇ ਠੇਕਿਆਂ ਵਿਚ ਕੌਣ ਗੈਰ ਕਾਨੂੰਨੀ ਤਰੀਕੇ ਚੋਰ ਬਜ਼ਾਰੀ ਕਰ ਰਿਹਾ ਹੈ । ਇਸੇ ਤਰ੍ਹਾਂ ਕਿਹੜੇ ਵੱਡੇ ਸਿਆਸਤਦਾਨ ਆਪੋ-ਆਪਣੇ ਕਾਰੋਬਾਰਾਂ ਅਤੇ ਘਰਾਂ ਵਿਚ ਵੱਡੇ ਪੱਧਰ … More » Date:2012-06-30 Time:15:00:02
Date:2012-06-30 Time:15:00:02
ਨਵੀਂ ਦਿੱਲੀ : ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਅਕਾਲ ਤਖ਼ਤ ਦੇ ਜਥੇਦਾਰ ਵਲੋਂ ਜਾਰੀ ਕੀਤੇ ਗਏ ਉਸ ਆਦੇਸ਼ ਦਾ ਸੁਆਗਤ ਕੀਤਾ ਹੈ ਜਿਸ ਰਾਹੀਂ ਜਾਤਾਂ ਅਤੇ ਬਰਾਦਰੀਆਂ ਦੇ ਨਾਵਾਂ ਪੁਰ ਅਧਾਰਤ ਗੁਰਦੁਆਰੇ ਉਸਾਰੇ ਜਾਣ ਤੇ … More » Date:2012-06-30 Time:14:00:04
ਲੁਧਿਆਣਾ (ਮੁੱਲਾਂਪੁਰੀ)¸ ਪੰਜਾਬ ਵਿਧਾਨ ਸਭਾ ਦੇ ਸਦਨ ਦੇ ਦੌਰਾਨ ਵਿਰੋਧੀ ਧਿਰ ਕਾਂਗਰਸ ਦੇ ਪ੍ਰਸ਼ਨਾਂ ਦੇ ਚੱਕਰਵਿਊ ਵਿਚ ਫਸੀ ਬਾਦਲ ਸਰਕਾਰ ਦੇ ਪ੍ਰਮੁੱਖ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੌਕਾ Date:2012-06-30 Time:13:00:03
ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਆਪਣੀ ਆਉਣ ਵਾਲੀ ਪੁਸਤਕ ਟਰਨਿੰਗ ਪੁਵਾਇੰਟਸ ਵਿੱਚ ਕਈਆਂ ਮੁੱਦਿਆਂ ਸਬੰਧੀ ਲਿਖਿਆ ਹੈ। ਇਸ ਪੁਸਤਕ ਵਿੱਚ 2002 ਵਿੱਚ ਹੋਏ ਗੁਜਰਾਤ ਦੰਗਿਆਂ ਤੋਂ ਬਾਅਦ ਕਲਾਮ ਨੇ ਦੰਗਿਆਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਕੀਤੇ ਗਏ ਦੌਰੇ … More » Date:2012-06-30 Time:12:00:03
ਕੁਰੂਕਸ਼ੇਤਰ,(ਨਿਸ਼ਾਨ ਸਿੰਘ ਰਾਠੌਰ) : ਕੁਰੂਕਸ਼ੇਤਰ ਯੂਨੀਵਰਸਿਟੀ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਅਤੇ ਪੰਜਾਬੀ ਸਾਹਿਤ ਖੇਤਰ ਦੇ ਪ੍ਰਸਿੱਧ ਸ਼ਾਇਰ ਡਾ. ਰਾਬਿੰਦਰ ਸਿੰਘ ਮਸਰੂਰ ਦੀ ਸੇਵਾਮੁਕਤੀ ਦੇ ਮੌਕੇ ਤੇ ਪੰਜਾਬੀ ਵਿਭਾਗ ਵਿਖੇ ਵਿਦਾਇਗੀ ਸਮਾਗਮ ਆਯੋਜਤ ਕੀਤਾ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ … More » Date:2012-06-30 Time:12:00:03
ਮੋਗਾ— ਦੇਸ਼ ਦੀ ਖਾਤਰ ਆਪਣਾ ਸਾਰਾ ਜੀਵਨ ਕੁਰਬਾਨ ਕਰ ਦੇਣ ਦੇ ਬਾਵਜੂਦ ਸਰਕਾਰ ਨੇ ਮੇਰੇ ਅਤੇ ਮੇਰੇ ਪਰਿਵਾਰ ਦੀ ਕਦੇ ਪੁੱਛ-ਪੜਤਾਲ ਨਹੀਂ ਕੀਤੀ ਅਤੇ ਉਨ੍ਹਾਂ ਨੂੰ ਦਰ-ਦਰ ਭਟਕਣ ਲਈ ਛੱਡ ਦਿੱਤਾ। ਇਹ ਦੁਖ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਹੋ ਕੇ ਆਏ ਸੁਰਜੀਤ ਸਿੰਘ ਦਾ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸਦਾ ਦਰਦ ਮੈਨੂੰ ਹਮੇਸ਼ਾ ਸਤਾਉਂਦਾ ਰਹੇਗਾ। ਭਾਰਤ ਸਰਕਾਰ ਅਤੇ ਗ੍ਰਹਿ Date:2012-06-30 Time:11:00:02
ਮੁੰਬਈ- ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਆਈਪੀਐਲ ਮੈਚਾਂ ਦੇ ਦੌਰਾਨ ਫਿਕਸਿੰਗ ਵਿੱਚ ਸ਼ਾਮਿਲ ਹੋਣ ਵਾਲੇ ਪੰਜ ਖਿਡਾਰੀਆਂ ਤੇ ਬੈਨ ਲਗਾ ਦਿੱਤਾ ਹੈ। ਸਪਾਟ ਫਿਕਸਿੰਗ ਵਿੱਚ ਸ਼ਾਮਿਲ ਟੀਪੀ ਸੁਧੀਰ ਤੇ ਬੀਸੀਸੀਆਈ ਨੇ ਲਾਈਫ਼ਟਾਈਮ ਬੈਨ ਲਗਾਇਆ ਹੈ। ਸ਼ਲਭ ਸ੍ਰੀ ਵਾਸਤਵ ਤੇ ਪੰਜ … More » Date:2012-06-30 Time:11:00:02
ਵਾਸ਼ਿੰਗਟਨ— ਤਾਲਿਬਾਨ ਨਾਲ ਜੁੜੇ ਹੱਕਾਨੀ ਨੈੱਟਵਰਕ 'ਸਾਂਝਾ ਦੁਸ਼ਮਣ' ਦੱਸਦੇ ਹੋਏ ਅਮਰੀਕਾ ਨੇ ਪਾਕਿਸਤਾਨ ਨੂੰ ਸਾਫ ਕਰ ਦਿੱਤਾ ਹੈ ਕਿ ਅਫਗਾਨਿਸਤਾਨ 'ਚ ਤੈਨਾਤ ਗਠਬੰਧਨ ਬਲ 'ਤੇ ਹਮਲੇ ਲਈ ਜ਼ਿੰਮੇਵਾਰ ਅੱਤਵਾਦੀ ਸੰਗਠਨਾਂ ਨਾਲ ਨਿਪਟਣ ਲਈ ਇਕੱਠੇ ਮਿਲ ਕੇ ਕੰਮ ਕਰਨਾ ਹੋਵੇਗਾ।ਅਮਰੀਕੀ ਰੱਖਿਆ ਮੰਤਰੀ ਲਿਓਨ ਪੇਨੇਟਾ ਨੇ ਕਿਹਾ ਕਿ ਪਾਕਿਸਤਾਨ ਵੀ ਅੱਤਵਾਦ ਦਾ ਸ਼ਿਕਾਰ ਹੈ ਅਤੇ ਉਨ੍ਹਾਂ ਨੇ ਤਹਿਰੀਕ ਏ ਤਾਲਿਬਾਨ ਪਾਕਿਸਤਾਨ ਵਲੋਂ 17 ਪਾਕਿਸਤਾਨੀ ਸੈਨਿਕਾਂ ਦੀ ਹੱਤਿਆ ਕੀਤੇ ਜਾਣ ਦਾ ਹਵਾਲਾ ਦਿੱਤਾ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗਸ਼ਤ ਕਰ ਰਹੇ 17 ਪਾਕਿਸਤਾਨੀਆਂ ਨੂੰ ਟੀ. ਟੀ. ਪੀ. ਹੱਥੋਂ ਗਵਾਇਆ ਅਤੇ ਹਰ ਦਿਨ ਉਹ ਵੀ ਅੱਤਵਾਦ ਦਾ ਸ਼ਿਕਾਰ ਹੋ ਰਹੇ ਹਨ। ਹੱਕਾਨੀ ਨੈਟਵਰਕ ਬਾਰੇ ਸਵਾਲ ਦਾ ਜਵਾਬ ਦਿੰਦੇ ਹੋਏ ਕੱਲ ਪੈਂਟਾਗਨ 'ਚ ਪੱਤਰਕਾਰਾਂ Date:2012-06-30 Time:11:00:02
ਸੇਂਟ ਪੀਟਰਸਬਰਗ- ਸੀਰੀਆ ਦੇ ਬਾਰੇ 'ਚ ਹੋਣ ਵਾਲੀ ਮਹੱਤਵਪੂਰਨ ਬਹੁ-ਪੱਖੀ ਬੈਠਕ ਤੋਂ ਪਹਿਲਾਂ, ਅਮਰੀਕਾ ਅਤੇ ਰੂਸ ਦੂਤ ਦਮਿਸ਼ਕ ਨੂੰ ਲੈ ਕੇ ਆਪਣੇ ਮਤਭੇਦ ਦੂਰ ਕਰਨ 'ਚ ਨਾਕਾਮ ਰਹੇ। ਇਹ ਬੈਠਕ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਸੱਤਾ ਤੋਂ ਹਟਾਉਣ ਲਈ ਇਕ ਯੋਜਨਾ ਬਣਾਉਣ ਦੇ ਮਕਸਦ ਨਾਲ ਕੀਤੀ ਜਾ ਰਹੀ ਹੈ। ਜਿਨੇਵਾ 'ਚ ਅੱਜ ਹੋਣ ਵਾਲੀ ਬੈਠਕ 'ਚ ਹਿੱਸਾ ਲੈਣ ਲਈ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਰੂਸ ਤੋਂ ਰਵਾਨਾ ਹੋ ਗਏ ਹਨ। ਹਿਲੇਰੀ ਅਤੇ ਰੂਸੀ ਵਿਦੇਸ਼ ਮੰਤਰੀ ਸਜੇਈ ਲਾਵਰੋਵ ਨੇ ਇਕ ਘੰਟੇ ਦੀ ਮੁਲਾਕਾਤ ਕੀਤੀ ਅਤੇ ਫਿਰ ਦੋਵਾਂ ਨਾਲ ਰਾਤ ਦਾ ਭੋਜਨ ਕੀਤਾ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੇਤਾਵਾਂ 'ਚ ਮਤਭੇਦ ਅਤੇ ਕਠਿਨਾਈ ਵਾਲੇ ਸਾਰੇ ਪਹਿਲੂਆਂ 'ਤੇ ਗੱਲਬਾਤ ਹੋਈ। ਨਾਮ ਜ਼ਾਹਿਰ ਨਾ ਕਰਨ ਦੀ ਅਪੀਲ 'ਤੇ ਅਧਿਕਾਰੀ ਨੇ ਕਿਹਾ ਕਿ Date:2012-06-30 Time:11:00:02
ਅਮਰੀਕਾ ਵਿਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਲਿਹਾਜ਼ ਨਾਲ ਮੌਜੂਦਾ 'ਚ ਭਾਰਤ ਦੂਜਾ ਸਭ ਤੋਂ ਵੱਡਾ ਦੇਸ਼ ਹੈ ਜਦਕਿ ਗੁਆਂਢੀ ਚੀਨ ਇਸ ਮਾਮਲੇ 'ਚ ਪਹਿਲੇ ਨੰਬਰ 'ਤੇ ਹੈ। ਅਮਰੀਕੀ ਮਹਾਵਣਜ ਦੂਤ (ਕਾਊਂਸਲ ਜਨਰਲ) ਡੀਨ ਆਰ. ਥਾਂਪਸਨ ਨੇ ਬੀਤੀ ਸ਼ਾਮ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਵਿਚ ਇਸ ਸਮੇਂ ਲੱਗਭਗ 1 ਲੱਖ ਭਾਰਤੀ ਵਿਦਿਆਰਥੀ ਵੱਖ-ਵੱਖ ਸਿੱਖਿਅਕ ਸੰਸਥਾਵਾਂ ਵਿਚ ਪੜ੍ਹ ਰਹੇ ਹਨ ਜਦਕਿ ਚੀਨੀ ਵਿਦਿਆਰਥੀਆਂ ਦੀ ਗਿਣਤੀ ਸਵਾ ਲੱਖ ਤੋਂ ਕੁਝ ਜ਼ਿਆਦਾ ਹੈ। ਥਾਂਪਸਨ ਨੇ ਦੱਸਿਆ ਕਿ ਭਾਰਤ ਵਿਚ ਅਮਰੀਕੀ ਵਿਦਿਆਰਥੀਆਂ ਦੀ ਗਿਣਤੀ ਇਸ ਤੁਲਨਾ 'ਚ ਬਹੁਤ ਹੀ ਘੱਟ ਹੈ। ਇਹ ਸਿਰਫ 2300 ਹੈ। ਇਸ ਨੂੰ ਵਧਾਉਣ ਲਈ ਪਾਸਪੋਰਟ ਟੂ ਇੰਡੀਆ ਵਰਗੇ ਵਿਸ਼ੇਸ਼ ਪ੍ਰੋਗਰਾਮ ਅਤੇ ਹੋਰ ਉਪਾਅ ਕੀਤੇ ਜਾ ਰਹੇ ਹਨ। ਅਮਰੀਕਾ ਵਿਚ ਸਭ ਤੋਂ ਲੋਕਪ੍ਰਿਯ ਏ Date:2012-06-30 Time:11:00:02
ਅੰਮ੍ਰਿਤਸਰ- ਲਗਾਤਾਰ 8 ਘੰਟੇ ਪਾਕਿਸਤਾਨ ਦੇ ਸਾਰੇ ਚੈਨਲਾਂ ਅਤੇ ਸ਼ਾਮ ਦੇ ਦੈਨਿਕ ਅਖਬਾਰਾਂ ਨੇ ਜਦੋਂ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਸਰਬਜੀਤ ਸਿੰਘ ਨੂੰ ਮਿਲੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ Date:2012-06-30 Time:11:00:02
page no.1 |
Select news date : 30 - 6 - 2012 29 - 6 - 2012 28 - 6 - 2012 27 - 6 - 2012 26 - 6 - 2012 25 - 6 - 2012 24 - 6 - 2012 23 - 6 - 2012 22 - 6 - 2012 21 - 6 - 2012 20 - 6 - 2012 19 - 6 - 2012 18 - 6 - 2012 17 - 6 - 2012 16 - 6 - 2012 15 - 6 - 2012 14 - 6 - 2012 13 - 6 - 2012 12 - 6 - 2012 11 - 6 - 2012 10 - 6 - 2012 9 - 6 - 2012 8 - 6 - 2012 7 - 6 - 2012 6 - 6 - 2012 5 - 6 - 2012 4 - 6 - 2012 3 - 6 - 2012 2 - 6 - 2012 1 - 6 - 2012 |