Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2013
April 2013
March 2013
February 2013
January 2013

Month 5 - 2012

ਕੇਂਦਰ ਦੀਆਂ ਨੀਤੀਆਂ ਨੇ ਆਮ ਆਦਮੀ ਦਾ ਜਿਊਣਾ ਔਖਾ ਕੀਤੈ : ਸੁਖਬੀਰ ਬਾਦਲ

ਚੰਡੀਗੜ੍ਹ,(ਭੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਪੈਟਰੋਲ ਕੀਮਤਾਂ ਦੇ ਵਾਧੇ ਵਿਰੁੱਧ ਪਾਰਟੀ ਵਲੋਂ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਰਾਜ ਦੇ ਲੋਕਾਂ ਵਲੋਂ ਪੂਰੀ

Date:2012-05-31 Time:22:00:05

ਕੌਮਾਂਤਰੀ ਉਡਾਨਾਂ ਲਈ ਬਾਦਲ ਵਲੋਂ ਕੇਂਦਰੀ ਮੰਤਰੀ ਤੋਂ ਦਖਲ ਦੀ ਮੰਗ

ਚੰਡੀਗੜ੍ਹ, (ਭੁੱਲਰ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਅਜੀਤ ਸਿੰਘ ਦੇ ਨਿੱਜੀ ਦਖਲ ਦੀ ਮੰਗ ਕਰਦਿਆਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਤੁਰੰਤ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ

Date:2012-05-31 Time:22:00:05

ਸੁਖਬੀਰ ਸਿੰਘ ਬਾਦਲ ਦੀ ਪਹਿਲ ਪ੍ਰਸ਼ਾਸਨਿਕ ਸੁਧਾਰ

ਫ਼ਰੀਦਕੋਟ, (ਹਾਲੀ)- ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਹਿਲ ਸਮੁੱਚੇ ਪੰਜਾਬ ''ਚ ਪ੍ਰਸ਼ਾਸਨਿਕ ਸੁਧਾਰ ਕਰਨਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ

Date:2012-05-31 Time:22:00:05

ਦਲੇਰ ਮਹਿੰਦੀ ਅਦਾਲਤ ''ਚ ਹੋਏ ਪੇਸ਼

ਪਟਿਆਲਾ, (ਬਲਜਿੰਦਰ ਸ਼ਰਮਾ)- ਬਹੁ-ਚਰਚਿਤ ਕਬੂਤਰਬਾਜ਼ੀ ਦੇ ਮਾਮਲੇ ਵਿਚ ਪੰਜਾਬੀ ਗਾਇਕ ਦਲੇਰ ਮਹਿੰਦੀ ਵੀਰਵਾਰ ਪਟਿਆਲਾ ਦੀ ਅਦਾਲਤ ਵਿਚ ਪੇਸ਼ ਹੋਇਆ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 15 ਜੂਨ ਨੂੰ ਰੱਖੀ।

Date:2012-05-31 Time:22:00:05

ਭਾਰਤ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ ਲੋਕਾਂ ''ਚ ਯੂ.ਪੀ.ਏ. ਸਰਕਾਰ ਪ੍ਰਤੀ ਗੁੱਸੇ ਦਾ ਪ੍ਰਗਟਾਵਾ : ਬਾਦਲ

ਜਲੰਧਰ, (ਲਾਭ ਸਿੰਘ ਸਿੱਧੂ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੇ ਲੋਕਾਂ ਖਾਸ ਤੌਰ ''ਤੇ ਵਪਾਰੀਆਂ, ਦੁਕਾਨਦਾਰਾਂ, ਸਨਅਤਕਾਰਾਂ ਅਤੇ ਹੋਰਨਾਂ ਦੇ ਨਾਲ -ਨਾਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ

Date:2012-05-31 Time:22:00:05

ਮਜੀਠੀਆ ਦੀ ਅਗਵਾਈ ਹੇਠ ਸਾਈਕਲ, ਰਿਕਸ਼ਾ ਤੇ ਟਾਂਗਾ ਮਾਰਚ

ਅੰਮ੍ਰਿਤਸਰ, (ਜ. ਬ.)-ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੈਟਰੋਲ ਕੀਮਤਾਂ ''ਚ ਬੇਤਹਾਸ਼ਾ ਵਾਧਾ ਕਰਨ ਦੇ ਵਿਰੋਧ ਵਿਚ ਐੱਨ. ਡੀ. ਏ. ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ''ਤੇ ਯੂਥ ਅਕਾਲੀ ਦਲ ਵਲੋਂ ਯੂਥ ਵਿੰਗ ਦੇ

Date:2012-05-31 Time:22:00:05

ਕਿਹੜਾ ਜੰਮ ਪਿਆ ਸੂਰਮਾ ਜਿਹੜਾ ਸਾਡੀ ਗੱਡੀ ਤੋਂ ਕਾਲੀ ਫਿਲਮ ਉਤਾਰੇ ...?

ਭਾਦਸੋਂ, (ਸੇਵਕ)- ਜਿਥੇ ਅੱਜਕਲ ਸੂਬੇ ਅੰਦਰ ਵਾਹਨਾਂ ''ਤੇ ਲੱਗੀਆਂ ਕਾਲੀਆਂ ਫਿਲਮਾਂ ਉਤਾਰਨ ਵਿਚ ਪੂਰੀ ਸਖਤੀ ਵਰਤੀ ਜਾ ਰਹੀ ਹੈ, ਇਥੋਂ ਤਕ ਕਿ ਵੱਡੇ-ਵੱਡੇ ਰਾਜਨੀਤਿਕ ਆਗੂਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਹੈ ਪਰ

Date:2012-05-31 Time:22:00:05

ਗਲੀ-ਕੂਚੇ ਦੀ ਲੜਾਈ ''ਫੇਸਬੁੱਕ'' ''ਤੇ ਆਈ

ਜਲੰਧਰ, (ਪਾਹਵਾ)¸ ਪੰਜਾਬ ਦੇ ਚਾਰ ਨਗਰ ਨਿਗਮਾਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ ਤੇ ਪਟਿਆਲਾ ਦੀਆਂ ਚੋਣਾਂ ਵਿਚ ਹੁਣ ਤਕ ਵਾਰਡਾਂ ਵਿਚ ਚੱਲ ਰਹੀ ਲੜਾਈ ਸੋਸ਼ਲ ਸਾਈਟ ਫੇਸਬੁੱਕ ''ਤੇ ਪਹੁੰਚ ਗਈ ਹੈ। ਗਲੀ ਕੂਚੇ ਤੋਂ

Date:2012-05-31 Time:22:00:05

ਆਖਿਰ ਕਿਥੇ ਬਿਜ਼ੀ ਰਹਿੰਦੇ ਹਨ ਐੱਸ. ਐੱਚ. ਓ.?

ਪਟਿਆਲਾ, (ਬਲਜਿੰਦਰ ਸ਼ਰਮਾ)- ਪੰਜਾਬੀ ਯੂਨੀਵਰਸਿਟੀ ਦੇ ਨਾਂ ''ਤੇ ਜਾਅਲੀ ਨਿਯੁਕਤੀ ਪੱਤਰ ਦੇ ਕੇ ਠੱਗੀ ਮਾਰਨ ਵਾਲੇ ਗਿਰੋਹ ਦੀਆਂ ਜੜ੍ਹਾਂ ਕਿਥੇ ਤਕ ਫੈਲੀਆਂ ਹੋਈਆਂ ਹਨ, ਇਸ ਦਾ ਪਤਾ ਲਗਾਉਣ ਵਿਚ ਪੁਲਸ ਅਜੇ ਤਕ

Date:2012-05-31 Time:22:00:05

ਜਦੋਂ ਖੁਦ ਨੂੰ ਯੂਥ ਲੀਡਰ ਦੱਸਣ ਵਾਲਾ ਗਿਰਗਿਟ ਵਾਂਗ ਰੰਗ ਬਦਲ ਗਿਆ...

ਜਗਰਾਓਂ, (ਸੱਗੂ)- ਭਾਰਤ ਬੰਦ ਦੀ ਕਾਲ ਦੇ ਮੱਦੇਨਜ਼ਰ ਅੱਜ ਮੇਨ ਬੱਸ ਅੱਡਾ ਚੌਕ ਵਿਚ ਲਗਾਏ ਹੋਏ ਰੋਸ ਧਰਨੇ ਵਿਚ ਉਸ ਸਮੇਂ ਸਥਿਤੀ ਪੇਚੀਦਾ ਹੋ ਗਈ ਜਦੋਂ ਖੁਦ ਨੂੰ ਯੂਥ ਅਕਾਲੀ ਦਲ ਦਾ ਆਗੂ ਅਤੇ ਕੈਬਨਿਟ

Date:2012-05-31 Time:22:00:05

ਦੋਸਤ ਦੀ ਪਤਨੀ ''ਤੇ ਬੁਰੀ ਨਜ਼ਰ ਰੱਖਣ ਕਾਰਨ ਹੋਈ ਸੀ ਗਾਰਡ ਦੀ ਹੱਤਿਆ

ਲੁਧਿਆਣਾ, (ਕੁਲਵੰਤ)- 18 ਦਿਨ ਪਹਿਲਾਂ ਮਾਡਲ ਟਾਊਨ ਐਕਸਟੈਨਸ਼ਨ ਇਲਾਕੇ ਵਿਚ ਮਾਰੇ ਗਏ ਸੁਰੱਖਿਆ ਗਾਰਡ ਦੀ ਹੱਤਿਆ ਦੇ ਮਾਮਲੇ ਨੂੰ ਪੁਲਸ ਨੇ ਸੁਲਝਾਉਂਦੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਪੁਲਸ ਦਾ ਦਾਅਵਾ ਹੈ ਕਿ

Date:2012-05-31 Time:22:00:05

ਲੜਕੀ ਨਾਲ ਬਲਾਤਕਾਰ ਕਰਨ ਦੇ ਲਈ ਬੱਚੇ ਨੂੰ ਕੀਤਾ ਅਗਵਾ

ਬਠਿੰਡਾ, (ਬਲਵਿੰਦਰ)- ਬੜਾ ਅਣਹੋਇਆ ਜਿਹਾ ਜਾਪਿਆ ਕਿ ਇਕ ਨਾਬਾਲਗ ਲੜਕੇ ਨੇ ਇਕ ਮਾਸੂਮ ਬੱਚੇ ਨੂੰ ਅਗਵਾ ਕਰਕੇ ਉਸ ਦੀ ਭੈਣ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਲੋਕਾਂ ਨੇ ਭਾਰੀ ਕੁੱਟਮਾਰ ਕੀਤੀ ਤੇ

Date:2012-05-31 Time:22:00:05

ਹੁਣ ਨੌਕਰੀ ਛੱਡਣ ਲਈ 1 ਮਹੀਨਾ ਪਹਿਲਾਂ ਦੇਣਾ ਹੋਵੇਗਾ ਨੋਟਿਸ

ਮਾਲੇਕਰੋਟਲਾ, (ਸਵਾਤੀ)-ਸੂਬੇ ਭਰ ਵਿਚ ਠੇਕਾ ਦਰ ''ਤੇ ਕੰਮ ਕਰ ਰਹੇ ਸਰਵ ਸਿੱਖਿਆ ਅਭਿਆਨ ਅਥਾਰਟੀ (ਐੱਸ.ਐੱਸ. ਏ.) ਅਤੇ ਰਾਸ਼ਟਰੀ ਮਾਧਮਿਕ ਸਿੱਖਿਆ ਅਭਿਆਨ ਅਥਾਰਟੀ (ਆਰ. ਐੱਮ.ਐੱਸ.ਏ.) ਅਧੀਨ ਕੰਮ ਕਰ ਰਹੇ

Date:2012-05-31 Time:22:00:05

ਮੰਤਰੀ ਅਤੇ ਅਫਸਰਸ਼ਾਹੀ ਪੰਜਾਬ ਦੇ ਪੈਟਰੋਲ ਪੰਪਾਂ ਤੋਂ ਕਿਉਂ ਨਹੀਂ ਲੈਂਦੇ ਤੇਲ!

ਜਲੰਧਰ, (ਧਵਨ)¸ ਪੰਜਾਬ ਦੇ ਪੈਟਰੋਲੀਅਮ ਡੀਲਰਾਂ ਨੇ ਕਿਹਾ ਕਿ ਸੂਬੇ ਦੇ ਮੰਤਰੀ ਅਤੇ ਅਫਸਰਸ਼ਾਹੀ ਵਲੋਂ ਪੰਜਾਬ ਦੇ ਪੈਟਰੋਲ ਪੰਪਾਂ ਤੋਂ ਤੇਲ ਕਿਉਂ ਨਹੀਂ ਲਿਆ ਜਾ ਰਿਹਾ ਹੈ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ

Date:2012-05-31 Time:22:00:05

800 ਕਰੋੜ ਰੁਪਏ ਦੀ ਬਿਜਲੀ ਬੱਚਤ ਵਿਵਸਥਾ ਦੀ ਸੁਖਬੀਰ ਨੇ ਦੇਖੀ ਪੇਸ਼ਕਾਰੀ

ਚੰਡੀਗੜ੍ਹ, (ਭੁੱਲਰ)-ਬਿਜਲੀ ਬੱਚਤ ਸਬੰਧੀ ਸੁਝਾਅ ਦੇਣ ਵਾਲੀ ਕੰਪਨੀ ''ਮਜਾਇਆ ਪ੍ਰਾਈਵੇਟ ਲਿਮਟਿਡ'' ਵਲੋਂ ਪੰਜਾਬ ਰਾਜ ਬਿਜਲੀ ਨਿਗਮ ਲਈ ਬਿਜਲੀ ਦੀ ਬੱਚਤ ਸਬੰਧੀ ਸੁਝਾਈ ਗਈ ਇਕ ਪਾਵਰਮੈਟਿਕਸ ਵਿਵਸਥਾ ਬਾਰੇ ਵਿਸ਼ੇਸ਼ ਪੇਸ਼ਕਾਰੀ

Date:2012-05-31 Time:22:00:05

ਔਰਤ ਦੇ ਪੇਟ ''ਚ ਜਿਊਂਦੇ ਬੱਚੇ ਨੂੰ ਦੱਸਿਆ ਮ੍ਰਿਤਕ

ਸਿੱਧਵਾਂ ਬੇਟ, (ਚਾਹਲ)- ਨੇੜਲੇ ਪਿੰਡ ਸਲੇਮਪੁਰਾ ਦੀ ਰਹਿਣ ਵਾਲੀ ਦਲਿਤ ਪਰਿਵਾਰ ਨਾਲ ਸਬੰਧਿਤ ਰਾਜਪਾਲ ਕੌਰ ਨੇ ਸਥਾਨਕ ਸਿਹਤ ਮਹਿਕਮੇ ''ਚ ਤਾਇਨਾਤ ਔਰਤਾਂ ਦੀ ਮਾਹਿਰ ਇਕ ਲੇਡੀ ਡਾਕਟਰ ''

Date:2012-05-31 Time:21:00:03

ਪੁਲਸ ਨੇ ਮੇਰੇ ਨਾਲ ਸਰਾਸਰ ਧੱਕਾ ਕੀਤਾ : ਫਿਜ਼ਾ

ਮੋਹਾਲੀ (ਨਿਆਮੀਆਂ)-ਹਰਿਆਣਾ ਦੀ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਅਨੁਰਾਧਾ ਬਾਲੀ ਉਰਫ ਫਿਜ਼ਾ ਨੂੰ ਅੱਜ ਮੋਹਾਲੀ ਪੁਲਸ ਵਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੋਹਾਲੀ ਦੀ ਅਦਾਲਤ ਵਿਚ

Date:2012-05-31 Time:18:00:04

ਦਿਨ ਦਿਹਾੜੇ ਔਰਤ ਦਾ ਕਤਲ

ਸ੍ਰੀ ਚਮਕੌਰ ਸਾਹਿਬ (ਕੌਸ਼ਲ)-ਅੱਜ ਦਿਨ ਦਿਹਾੜੇ ਵਾਰਡ ਨੰ. 3 ਦੀ ਇਕ ਔਰਤ ਦੇ ਘਰ ਵਿਚ ਅਣਪਛਾਤੇ ਵਿਅਕਤੀ ਨੇ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਔਰਤ ਨੂੰ ਮਾਰ ਦਿੱਤਾ।

Date:2012-05-31 Time:18:00:04

ਸੁਖਬੀਰ ਤੇ ਹਰਸਿਮਰਤ ਨੇ ਧੀਆਂ ਦੇ ਹੱਕ ''ਚ ਲਿਆ ਫੈਸਲਾ

ਹੁਸ਼ਿਆਰਪੁਰ (ਘੁੰਮਣ)-ਵਿਦੇਸ਼ਾਂ ਦੀ ਧਰਤੀ ''ਤੇ ਰਹਿਣ ਵਾਲੇ ਕੁੱਝ ਪਰਿਵਾਰਾਂ ਵਲੋਂ ਆਪਣੇ ਬੇਟੇ-ਬੇਟੀਆਂ ਦੇ ਵਿਆਹਾਂ ਲਈ ਪੰਜਾਬ ਆ ਕੇ ਧੋਖੇ ਨਾਲ ਦੂਸਰੇ ਵਿਆਹ ਕਰਵਾਉਣੇ ਜਾਂ ਕੁੱਝ ਸਮਾਂ ਐਸ਼ੋ-ਅੱਯਾਸ਼ੀ ਲਈ

Date:2012-05-31 Time:18:00:04

ਮਜੀਠੀਆ ਦੀ ਅਗਵਾਈ ਹੇਠ ਸਾਈਕਲ, ਰਿਕਸ਼ਾ ਤੇ ਟਾਂਗਾ ਮਾਰਚ

ਅੰਮ੍ਰਿਤਸਰ:--ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪੈਟਰੋਲ ਕੀਮਤਾਂ ''ਚ ਬੇਤਹਾਸ਼ਾ ਵਾਧਾ ਕਰਨ ਦੇ ਵਿਰੋਧ ਵਿਚ ਐੱਨ. ਡੀ. ਏ. ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ''ਤੇ ਯੂਥ ਅਕਾਲੀ ਦਲ ਵਲੋਂ

Date:2012-05-31 Time:17:00:17

ਜਨਰਲ ਬਿਕਰਮ ਸਿੰਘ ਦੇਸ਼ ਦੇ 27ਵੇਂ ਸੈਨਾਮੁੱਖੀ ਬਣੇ

ਨਵੀਂ ਦਿੱਲੀ- ਜਨਰਲ ਬਿਕਰਮ ਸਿੰਘ ਨੇ ਦੇਸ਼ ਦੇ ਨਵੇਂ ਸੈਨਾਮੁੱਖੀ ਦੇ ਤੌਰ ਤੇ ਸੈਨਾ ਦੀ ਕਮਾਂਡ ਸੰਭਾਲ ਲਈ ਹੈ। ਬਿਕਰਮ ਸਿੰਘ ਦੇਸ਼ ਦੇ 27ਵੇਂ ਸੈਨਾਮੁੱਖੀ ਬਣੇ ਹਨ ਅਤੇ ਉਨ੍ਹਾਂ ਦਾ ਕਾਰਜਕਾਲ ਵੀ 27 ਮਹੀਨੇ ਹੋਵੇਗਾ।ਇਸ ਤੋਂ ਪਹਿਲੇ ਜਨਰਲ ਵੀਕੇ ਸਿੰਘ  … More »

Date:2012-05-31 Time:16:00:05

ਡਾ. ਵਰਿਆਮ ਸਿੰਘ ਸੰਧੂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਇਤਿਹਾਸਕ ਭਾਸ਼ਨ

(ਸ਼ਤਾਬਦੀ ਕਮੇਟੀ-ਟਰਾਂਟੋ) ਟਰਾਂਟੋ ਅਤੇ ਆਸ ਪਾਸ ਦੀਆਂ ਅਗਾਂਹਵਧੂ ਜਥੇਬੰਦੀਆਂ ਅਤੇ ਕਾਰਕੁੰਨਾਂ ਵਲੋਂ ਸਾਝੇ ਤੌਰ ਤੇ ਬਣਾਈ ਗਈ ਗ਼ਦਰ ਸ਼ਤਾਬਦੀ ਕਮੇਟੀ ਵਲੋਂ 2013 ‘ਚ ਗ਼ਦਰ ਪਾਰਟੀ ਦੀ 100ਵੀਂ ਵਰੇਗੰਢ ਮਨਾਉਣ ਲਈ ਤਿਆਰੀਆਂ ਡੂੰਘੇ ਉਤਸ਼ਾਹ ਨਾਲ ਸ਼ੁਰੂ ਹਨ। ਗ਼ਦਰ ਸ਼ਤਾਬਦੀ ਕਮੇਟੀ ਵਲੋਂ … More »

Date:2012-05-31 Time:16:00:05

ਦੇਖੋ ਵੀਡੀਓ— ਆ ਗਿਆ ਮੋਟਰ ਸਾਈਕਲ ਦਾ ''ਪਿਓ''

ਪੈਟਰੋਲ ਦੇ ਵਧੇ ਮੁੱਲ ਨੂੰ ਲੈ ਕੇ ਜਿੱਥੇ ਬੁੱਧਵਾਰ ਨੂੰ ਇੱਕ ਪਾਸੇ ਪੂਰਾ ਦੇਸ਼ ਉਬਲ ਰਿਹਾ ਸੀ ਓਥੇ ਹੀ ਅਮ੍ਰਿਤਸਰ ਵਿੱਚ ਇੱਕ ਮਕੈਨਿਕ ਮਹਿੰਗੇ ਪਟਰੋਲ ਤੋਂ ਨਜਾਤ ਦਵਾਉਣ ਲਈ ਫੈਮਿਲੀ ਬਾਈ

Date:2012-05-31 Time:15:00:03

ਰੋਮਿੰਗ ਚਾਰਜ ਨਹੀਂ ਲਗੇਗਾ, ਨਵੀਂ ਟੈਲੀਕਾਮ ਪਾਲਿਸੀ ਮਨਜੂਰ

ਨਵੀਂ ਦਿੱਲੀ- ਦੇਸ਼ ਦੀ ਕੈਬਨਿਟ ਨੇ ਨਵੀਂ ਟੈਲੀਕਾਮ ਪਾਲਿਸੀ ਨੂੰ ਮਨਜੂਰੀ ਦੇ ਦਿੱਤੀ ਹੈ। ਹੁਣ ਨਵੀਂ ਪਾਲਿਸੀ ਦੇ ਤਹਿਤ ਦੇਸ਼ਭਰ ਵਿੱਚ ਮੋਬਾਇਲ ਤੇ ਰੋਮਿੰਗ ਫਰੀ ਹੋ ਜਾਵੇਗੀ ਅਤੇ ਪੂਰੇ ਦੇਸ਼ ਵਿੱਚ ਇੱਕ ਹੀ ਨੰਬਰ ਦੀ ਵਰਤੋਂ ਕੀਤੀ ਜਾ ਸਕੇਗੀ।ਸੂਚਨਾ ਅਤੇ … More »

Date:2012-05-31 Time:15:00:02

ਭਾਜਪਾ ਵਰਕਰਾਂ ਵੱਲੋਂ ਬੰਦ ਦੇ ਨਾਂ ਤੇ ਸਾੜਫੂਕ ਅਤੇ ਭੰਨ੍ਹਤੋੜ

ਨਵੀਂ ਦਿੱਲੀ- ਪੈਟਰੌਲ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਦੇ ਵਿਰੋਧ ਵਿੱਚ ਰਾਜਗ, ਵਾਮ ਦਲਾਂ ਅਤੇ ਵਪਾਰੀ ਸੰਗਠਨਾਂ ਵੱਲੋਂ ਕੀਤੇ ਗਏ ਬੰਦ ਦਾ ਵਿਆਪਕ ਅਸਰ ਵੇਖਿਆ ਗਿਆ। ਸਮਾਜਵਾਦੀ ਪਾਰਟੀ ਨੇ ਵੀ ਬੰਦ ਦਾ ਸਮਰਥਣ ਕੀਤਾ। ਭਾਜਪਾ ਦੇ ਰਾਜ ਵਾਲੇ ਸੂਬਿਆਂ ਗੋਆ, … More »

Date:2012-05-31 Time:15:00:02


1   2   3   4   5   6   7   8   9   10  

page no.1

Select news date :

31 - 5 - 2012
30 - 5 - 2012
29 - 5 - 2012
28 - 5 - 2012
27 - 5 - 2012
26 - 5 - 2012
25 - 5 - 2012
24 - 5 - 2012
23 - 5 - 2012
22 - 5 - 2012
21 - 5 - 2012
20 - 5 - 2012
19 - 5 - 2012
18 - 5 - 2012
17 - 5 - 2012
16 - 5 - 2012
15 - 5 - 2012
14 - 5 - 2012
13 - 5 - 2012
12 - 5 - 2012
11 - 5 - 2012
10 - 5 - 2012
9 - 5 - 2012
8 - 5 - 2012
7 - 5 - 2012
6 - 5 - 2012
5 - 5 - 2012
4 - 5 - 2012
3 - 5 - 2012
2 - 5 - 2012
1 - 5 - 2012