Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2013
April 2013
March 2013
February 2013
January 2013

Month 4 - 2012

ਅਕਾਲੀਆਂ ਨੇ ਪੈਸੇ ਤੇ ਬਦਮਾਸ਼ੀ ਨਾਲ ਵਿਧਾਨ ਸਭਾ ਚੋਣਾਂ ਜਿੱਤੀਆਂ

ਜਲੰਧਰ, (ਪਾਂਡੇ)¸ ਅਕਾਲੀਆਂ ਨੇ ਪੈਸੇ ਤੇ ਬਦਮਾਸ਼ੀ ਨਾਲ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ। ਮਹਿੰਗਾਈ ਤੇ ਭ੍ਰਿਸ਼ਟਾਚਾਰ ਦਾ ਮੁੱਦਾ ਫੈਲਾਅ ਕੇ ਭਾਜਪਾ ਨੇ ਵੋਟਾਂ ਵਿਚ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ।

Date:2012-04-30 Time:21:00:03

ਮਾਡਰਨ ਜੇਲ ''ਚ ਕੈਦੀ ਤੋਂ ਮੋਬਾਈਲ

ਕਪੂਰਥਲਾ, (ਮਲਹੋਤਰਾ) -ਕਤਲ ਦੇ ਮਾਮਲੇ ਵਿਚ ਕਪੂਰਥਲਾ ਦੀ ਮਾਡਰਨ ਜੇਲ ਵਿਚ ਸਜ਼ਾ ਕੱਟਣ ਦੇ ਬਾਵਜੂਦ ਸ਼ੱਕੀ ਹਾਲਾਤਾਂ ਵਿਚ ਮੋਬਾਈਲ ਵਰਤ ਰਹੇ ਇਕ ਕੈਦੀ ਦੇ ਖਿਲਾਫ ਥਾਣਾ ਕੋਤਵਾਲੀ ਦੀ ਪੁਲਸ

Date:2012-04-30 Time:21:00:03

ਸਿਆ

ਜਲੰਧਰ (ਧਵਨ)¸ ਪੰਜਾਬ ਵਿਚ ਡੀ. ਐੱਸ. ਪੀ. ਭਰਤੀ ਹੋਣ ਦੇ ਇੱਛੁਕ ਵਿਦਿਆਰਥੀਆਂ ਲਈ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਨਵੀਂ ਸਮੱਸਿਆ ਪੈਦਾ ਕਰ ਦਿਤੀ ਹੈ। ਪਤਾ ਲੱਗਾ ਹੈ ਕਿ 6 ਮਹੀਨੇ

Date:2012-04-30 Time:21:00:03

ਸ਼ਹਿਰਾਂ ''ਚ ਨਹੀਂ ਲੱਗਣਗੇ ਬਿਜਲੀ ਕੱਟ!

ਚੰਡੀਗੜ੍(ਐੱਚ. ਸੀ. ਸ਼ਰਮਾ)-ਰਾਜ ''ਚ ਬਿਜਲੀ ਦੀ ਉਪਲਬਧਤਾ ਤੋਂ ਜ਼ਿਆਦਾ ਮੰਗ ਨੂੰ ਆਧਾਰ ਬਣਾ ਕੇ ਮਈ ਤੋਂ ਅਕਤੂਬਰ ਮਹੀਨੇ ਤਕ ਪੀ. ਐੱਸ. ਪੀ. ਸੀ. ਐੱਲ. ਨੇ ਇਲੈਕਟ੍ਰੀਸਿਟੀ

Date:2012-04-30 Time:21:00:03

ਪੈਟਰੋਲ ਤੇ ਡੀਜ਼ਲ ''ਤੇ ਚੁੰਗੀ ਖਤਮ ਕਰਨ ਦੀ ਪ੍ਰਵਾਨਗੀ

ਚੰਡੀਗੜ੍ਹ (ਭੁੱਲਰ)-ਪੰਜਾਬ ਮੰਤਰੀ ਮੰਡਲ ਨੇ ਅੱਜ ਰਾਜ ਦੇ ਲੋਕਾਂ ਨੂੰ ਭਾਰੀ ਰਾਹਤ ਦਿੰਦੇ ਹੋਏ ਰਾਜ ਵਿਚ ਪੈਟਰੋਲ ਅਤੇ ਡੀਜ਼ਲ ਨੂੰ ਚੁੰਗੀ ਮੁਕਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

Date:2012-04-30 Time:21:00:03

ਜਗੀਰ ਕੌਰ ਦੇ ਸੁਰੱਖਿਆ ਗਾਰਡ ਦੀ ਅਪੀਲ

ਚੰਡੀਗੜ੍ਹ (ਬਰਾੜ)- ਅੱਜ ਇਥੇ ਜਸਟਿਸ ਰਾਕੇਸ਼ ਕੁਮਾਰ ਗਰਗ ਨੇ ਪੰਜਾਬ ਦੀ ਸਾਬਕਾ ਮੰਤਰੀ ਜਗੀਰ ਕੌਰ ਦੇ ਕੇਸ ''ਚ ਸ਼ਾਮਲ ਉਸਦੇ ਸੁਰੱਖਿਆ ਗਾਰਡ ਨਿਸ਼ਾਨ ਸਿੰਘ ਦੀ ਅਪੀਲ

Date:2012-04-30 Time:21:00:03

ਸਚਿਨ ਦੇ ਯਸ਼ ਨੂੰ ਘੱਟ ਕਰ ਰਿਹੈ ਘਰ ਦਾ ਵਾਸਤੂ

ਜਲੰਧਰ (ਰਾਹੁਲ)¸ਕਰੀਬ ਇਕ ਸਾਲ ਤੋਂ ਸੰਘਰਸ਼ ਕਰ ਰਹੇ ਸਚਿਨ ਤੇਂਦੁਲਕਰ ਨੇ ਆਖਿਰਕਾਰ ਸੌਵੇਂ ਕੌਮਾਂਤਰੀ ਸੈਂਕੜੇ ਦੀ ਇਤਿਹਾਸਕ ਉਪਲਬਧੀ ਹਾਸਲ ਕਰ ਹੀ ਲਈ ਪਰ ਉਨ੍ਹਾਂ ਦੇ ਇਸ ਖਾਸ ਕਾਰਨਾਮੇ

Date:2012-04-30 Time:21:00:03

ਧਾਰਨ ਕਰਵਾਇਆ ਜਾਵੇਗਾ : ਰਣੀਕੇ

ਅੰਮ੍ਰਿਤਸਰ (ਟਪਿਆਲਾ)-ਪੰਜਾਬ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਦੁੱਧ ਦੀ ਪੈਦਾਵਾਰ ਵਧਾਉਣ ਤੇ ਪਸ਼ੂਆਂ ਦੀ

Date:2012-04-30 Time:21:00:03

500 ਰੁਪਏ ਦਿਓ, ਜਨਮ ਸਰਟੀਫਿਕੇਟ ਲਓ!

ਰਾਮਪੁਰਾ ਫੂਲ,(ਹਰਪ੍ਰੀਤ)-ਸਥਾਨਕ ਨਗਰ ਕੌਂਸਲ ਤੋਂ ਜਨਮ ਮੌਤ ਦੇ ਸਰਟੀਫਿਕੇਟ ਲੈਣ ਆਉਣ ਵਾਲਿਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਿੰਡ ਸੇਲਬਰਾਹ ਦੇ ਜਗਸੀਰ ਸਿੰਘ ਪੁੱਤਰ ਮਹਿੰਦਰ ਸਿੰਘ

Date:2012-04-30 Time:21:00:03

ਰਿਐਕਟਰ ਫਟਿਆ; 4 ਮਰੇ, 15 ਜ਼ਖਮੀ

ਲਾਲੜੂ/ਚੰਡੀਗੜ੍ਹ (ਗੁਰਪ੍ਰੀਤ/ਭੁੱਲਰ)-ਪਿੰਡ ਬਸੌਲੀ ''ਚ ਦਸਮੇਸ਼ ਮੈਡੀਕੇਅਰ (ਦਵਾਈਆਂ ਵਾਲੀ ਫੈਕਟਰੀ) ਵਿਚ ਸੋਮਵਾਰ ਸਵੇਰੇ ਉਸ ਸਮੇਂ ਹਾਦਸਾ ਵਾਪਰਿਆ ਜਦ ਫੈਕਟਰੀ ਅੰਦਰ ਲੱਗੇ ਰਿਐਕਟਰਾਂ ''ਚੋਂ

Date:2012-04-30 Time:21:00:03

ਸਰਬਜੀਤ ਨੂੰ ਹਾਲੇ ਵੀ ਰਿਹਾਈ ਦੀ ਆਸ

ਚੰਡੀਗੜ੍ਹ (ਪ੍ਰੀਤ)-ਪਿਛਲੇ 21 ਸਾਲਾਂ ਤੋਂ ਪਾਕਿਸਤਾਨ ਦੀ ਕੋਟ ਲਖਪਤ ਜੇਲ ''ਚ ਕੈਦ ਭਾਰਤੀ ਸਰਬਜੀਤ ਸਿੰਘ ਬਿਲਕੁਲ ਤੰਦਰੁਸਤ ਹੈ ਅਤੇ ਹਾਲੇ ਵੀ ਉਸ ਨੂੰ ਆਪਣੀ ਰਿਹਾਈ ਦੀ ਉਮੀਦ ਹੈ। ਪਿਛਲੇ 21

Date:2012-04-30 Time:21:00:03

ਕੈਪਟਨ ਦੀ ਚੁੱਪੀ ਨਾਲ ਵਰਕਰਾਂ ''ਚ ਉਲਝਣ

ਲੁਧਿਆਣਾ, (ਰਿੰਕੂ ਦਾਨੀ)- ਪੰਜਾਬ ਵਿਧਾਨ ਸਭਾ ਚੋਣਾਂ ''ਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ''ਚ ਗੁੱਟਬਾਜ਼ੀ ਪਹਿਲਾਂ ਹੀ ਸਿਖਰਾਂ ''ਤੇ ਪਹੁੰਚ ਗਈ ਹੈ। ਪ੍ਰਦੇਸ਼ ਦੇ ਸੀਨੀਅਰ ਕਾਂਗਰਸੀ

Date:2012-04-30 Time:21:00:03

ਚੇਅਰਮੈਨ ਦਾ ਅਹੁਦਾ ਸਿਆਸਤ ਨਾਲ ਨਹੀਂ, ਲੋਕਾਂ ਦੇ ਪਿਆਰ ਨਾਲ ਮਿਲਿਆ : ਹਰਭਜਨ ਮਾਨ

ਮੋਹਾਲੀ (ਪ੍ਰਦੀਪ ਹੈਪੀ)-ਮੋਹਾਲੀ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁਦਾ ਰਾਜਨੀਤਿਕ ਤੌਰ ''ਤੇ ਨਹੀਂ, ਬਲਕਿ ਲੋਕਾਂ ਵਲੋਂ ਦਿੱਤੇ ਗਏ ਪਿਆਰ ਤੇ ਉਨ੍ਹਾਂ ਦੀ ਸੇਵਾ ਦੇ ਬਦਲੇ ਸਰਕਾਰ ਵਲੋਂ ਦਿੱਤਾ ਗਿਆ ਹੈ।

Date:2012-04-30 Time:18:00:06

ਪਤੀ ਦੇ ਸਾਹਮਣੇ ਕੀਤਾ ਬਲਾਤਕਾਰ

ਬਠਿੰਡਾ (ਬਲਵਿੰਦਰ)-ਪਿੰਡ ਬਾਲਿਆਂਵਾਲੀ ਵਿਖੇ ਤਿੰਨ ਭਰਾਵਾਂ ਨੇ ਮਾਮੂਲੀ ਝਗੜੇ ਦਾ ਬਦਲਾ ਲੈਂਦਿਆਂ ਇਕ ਦਲਿਤ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਜਦਕਿ ਉਸਦਾ ਪਤੀ ਵੀ ਮੌਕੇ ''ਤੇ ਮੌਜੂਦ ਸੀ।

Date:2012-04-30 Time:15:00:03

ਦੇਖੋ ਵੀਡੀਓ— ਬਾਲੀਵੁੱਡ ਕਲਾਕਾਰ ਪੁੱਜੇ ਦਰਬਾਰ ਸਾਹਿਬ

ਐਤਵਾਰ ਨੂੰ ਬਾਲੀਵੁੱਡ ਦੇ ਕਲਾਕਾਰ ਹੈਰੀ ਸਿੰਘ ਜੋਸ਼ ਅਤੇ ਜੈਜ਼ੀ ਲਾਹੌਰੀਆ ਸੱਚਖੰਡ ਹਰਿਮੰਦਿਰ ਸਾਹਿਬ ਪੁੱਜੇ। ਜਿੱਥੇ ਉਨ੍ਹਾਂ ਨੇ ਮਥਾ ਟੇਕ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਆਪਣੀ ਆਉਣ ਵਾਲੀ ਫਿਲਮ ਦੀ ਕਾਮਯਾਬੀ ਲਈ

Date:2012-04-30 Time:09:00:03

ਦੇਖੋ ਵੀਡੀਓ— ਪਾਕਿਸਤਾਨੀ ਪਹਿਲਵਾਨਾਂ ''ਤੇ ਭਾਰੀ ਪਏ ਭਾਰਤੀ ਪਹਿਲਵਾਨ

ਐਤਵਾਰ ਨੂੰ ਪਠਾਨਕੋਟ ਵਿਖੇ ਰੈਸਲਿੰਗ ਕਲੱਬ ਵਲੋਂ ਇੰਡੋ-ਪਾਕ ਰੈਸਲਿੰਗ ਮੁਕਾਬਲਾ ਕਰਵਾਇਆ ਗਿਆ ਜਿਸ ''ਚ ਭਾਰਤ ਅਤੇ ਪਾਕਿਸਤਾਨ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਪੰਜਾਬ ਪੁਲਸ ਦੇ ਆਈ.ਜੀ. ਪੱਦਮ ਸ਼੍ਰੀ ਕਰਤਾਰ ਸਿੰਘ

Date:2012-04-30 Time:08:00:02

ਦੇਖੋ ਵੀਡੀਓ— ਗਰੀਬਾਂ ਦਾ ਦਾਖਿਲਾ ਸੂਬੇ ਦੀ ਜ਼ਿੰਮੇਵਾਰੀ— ਸਿੱਬਲ

ਕੇਂਦਰੀ ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਕਪਿਲ ਸਿੱਬਲ ਨੇ ਸਾਫ਼ ਕੀਤਾ ਹੈ ਕਿ ਸਿੱਖਿਆ ਦੇ ਕਾਨੂੰਨ ਦੇ ਅਧਿਕਾਰ ਤਹਿਤ ਵੱਡੇ-ਵੱਡੇ ਸਕੂਲਾਂ ''ਚ ਗਰੀਬ ਬੱਚਿਆਂ ਦਾ ਦਾਖਲਾ ਯਕੀਨੀ ਬਣਾਉਣਾ ਸਰਕਾਰ ਦਾ ਕੰਮ ਨਹੀਂ ਹੈ।

Date:2012-04-30 Time:07:00:02

ਦੇਖੋ ਵੀਡੀਓ— ਮਹਿਲਾ ਕਾਂਸਟੇਬਲਾਂ ਨੇ ਕੀਤਾ ਘੁਸਪੈਠੀਆ ਢੇਰ

ਐਤਵਾਰ ਨੂੰ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਨਾਗਰਿਕ ਨੂੰ ਬੀ ਐਸ ਐਫ ਦੀ ਮਹਿਲਾ ਕਾਂਸਟੇਬਲਾਂ ਨੇ ਮਾਰ ਸੁੱਟਿਆ। ਬੀ ਐਸ ਐਫ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ।

Date:2012-04-30 Time:06:00:03

ਦੇਖੋ ਵੀਡੀਓ— ਕੇਂਦਰ ਸਰਕਾਰ ਸੂਬਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝੇ- ਬਾਦਲ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਤਵਾਰ ਨੂੰ ਅੰਮ੍ਰਿਤਸਰ ਦੇ ਇਤਿਹਾਸਕ ਖਾਲਸਾ ਕਾਲਜ ਦੇ ਕਨਵੋਕੇਸ਼ਨ ''ਚ ਖਾਸ ਤੌਰ ''ਤੇ ਪੁੱਜੇ। ਜਿੱਥੇ ਉਨ੍ਹਾਂ ਨੇ ਬੱਚਿਆਂ ਨੂੰ ਡਿਗਰੀਆਂ ਦਿੱਤੀਆਂ। ਇਸ ਮੌਕੇ ''ਤੇ ਪੱਤਰਕਾਰਾਂ ਨਾਲ ਗਲਬਾਤ ਕਰਦੇ

Date:2012-04-30 Time:06:00:03

ਦੇਖੋ ਵੀਡੀਓ— 21ਵੀਂ ਸਦੀ ''ਚ ਵੀ, ਲੋਕ ਕਿਸ਼ਤੀ ਦੇ ਸਹਾਰੇ ਜੀਣ ਨੂੰ ਮਜਬੂਰ

ਸਰਕਾਰ ਵਲੋਂ ਚਾਹੇ ਸਰਹਦੀ ਇਲਾਕਿਆਂ ਦੇ ਵਿਕਾਸ ਲਈ ਚਾਹੇ ਲੱਖਾਂ ਦਾਅਵੇ ਕੀਤੇ ਜਾਣ ਪਰ ਸਰਕਾਰ ਦੇ ਦਾਅਵਿਆਂ ਦੀ ਪੋਲ ਇਸ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਖੁਲਦੀ ਸਾਫ਼ ਨਜਰ ਆ ਰਹੀ ਹੈ। ਜਿੱਥੇ ਸਰਹਦੀ ਇਲਾਕੇ ਫਿਰੋਜ਼ਪੁਰ

Date:2012-04-30 Time:05:00:03

ਦੇਖੋ ਵੀਡੀਓ— ਹਿੰਦ ਸਮਾਚਾਰ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ— ਬਾਦਲ

ਸ਼ਹੀਦ ਪਰਿਵਾਰ ਫੰਡ ਦੇ 105ਵੇਂ ਸਮਾਰੋਹ ਦੌਰਾਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ''ਹਿੰਦ ਸਮਾਚਾਰ'' ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਦੁੱਖ ਦਾ ਜੋ ਅਹਿਸਾਸ ਹੈ ਉਹ ਅੱਜ

Date:2012-04-30 Time:04:00:05

ਕਿਤੇ ਰਾਹਤ, ਕਿਤੇ ਆਫਤ

ਅੰਮ੍ਰਿਤਸਰ ਵਿਚ ਅੱਜ ਦੇਰ ਸ਼ਾਮ ਅਚਾਨਕ ਤੇਜ਼ ਹਵਾਵਾਂ ਅਤੇ ਮੀਂਹ ਨੇ ਗਰਮੀ ਦੇ ਇਸ ਮੌਸਮ ਵਿਚ ਵੀ ਸਰਦੀ ਦਾ ਅਹਿਸਾਸ ਦਿਵਾ ਦਿੱਤਾ। ਇਸ ਗਰਮੀ ਦੇ ਮੌਸਮ ਵਿਚ ਮੀਂਹ ਅਤੇ ਤੇਜ਼ ਹਵਾਵਾਂ ਨੇ ਜਿਥੇ ਆਮ ਆਦਮੀ ਦੇ

Date:2012-04-30 Time:01:00:03

ਹਿਮਾਚਲ ਪ੍ਰਦੇਸ਼ ''ਚ ਭਾਜਪਾ ਸਰਕਾਰ ਮੁੜ ਆਏਗੀ : ਧੂਮਲ

ਜਲੰਧਰ, (ਧਵਨ)—ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਨੇ ਕਿਹਾ ਹੈ ਕਿ ਕੁਝ ਮਹੀਨਿਆਂ ਬਾਅਦ ਰਾਜ ਵਿਧਾਨਸਭਾ ਦੀਆਂ ਹੋਣ ਵਾਲੀਆਂ ਚੋਣਾਂ ''ਚ ਭਾਜਪਾ ਰਿਪੀਟ ਹੋਵੇਗੀ। ਅੱਜ ਇਥੇ

Date:2012-04-29 Time:22:00:06

ਸ਼ਹੀਦ ਪਰਿਵਾਰ ਫੰਡ ''ਚ ਹੁਣ ਤੱਕ 12.77 ਕਰੋੜ ਦੀ ਰਕਮ ਜਮ੍ਹਾ ਹੋਈ

ਜਲੰਧਰ, (ਸੁਨੀਲ ਧਵਨ)—ਪੰਜਾਬ ਕੇਸਰੀ ਪੱਤਰ ਗਰੁੱਪ ਵਲੋਂ ਸੰਚਾਲਿਤ ਸ਼ਹੀਦ ਪਰਿਵਾਰ ਫੰਡ ''ਚ ਹੁਣ ਤੱਕ 12,77, 55, 242 ਰੁਪਏ ਦੀ ਰਕਮ ਜਨ ਸਹਿਯੋਗ ਨਾਲ ਇਕੱਠੀ ਕੀਤੀ ਜਾ ਚੁੱਕੀ ਹੈ। ਅੱਜ 105ਵਾਂ ਸਮਾਰੋਹ ਆਯੋਜਿਤ ਹੋਇਆ।

Date:2012-04-29 Time:22:00:06

ਨੋਟਿਸ ਦੇ ਬਾਵਜੂਦ ਸ਼ਾਹੀ ਠਾਠ ਵਾਲਾ ਮਕਾਨ ਨਹੀਂ ਖਾਲੀ ਕੀਤਾ ਪੀ. ਐੱਸ. ਗਿੱਲ ਨੇ

ਚੰਡੀਗੜ੍ਹ, (ਦਰਸ਼ਨ ਸਿੰਘ ਸਿੱਧੂ)-ਪੰਜਾਬ ਪੁਲਸ ਦੇ ਸਾਬਕਾ ਮੁਖੀ ਪੀ.ਐੱਸ. ਗਿੱਲ ਨੂੰ ਫਿਰ ਤੋਂ ਗ੍ਰਹਿ ਵਿਭਾਗ ਦਾ ਸਲਾਹਕਾਰ ਨਿਯੁਕਤ ਕਰਨ ਸਬੰਧੀ ਪੰਜਾਬ ਸਰਕਾਰ ਦੁਚਿੱਤੀ ਵਿਚ ਹੈ। ਪੰਜਾਬ ਵਿਧਾਨ ਸਭਾ ਚੋਣਾਂ ''ਚ

Date:2012-04-29 Time:22:00:06


1   2   3   4   5   6   7   8   9   10  

page no.1

Select news date :

30 - 4 - 2012
29 - 4 - 2012
28 - 4 - 2012
27 - 4 - 2012
26 - 4 - 2012
25 - 4 - 2012
24 - 4 - 2012
23 - 4 - 2012
22 - 4 - 2012
21 - 4 - 2012
20 - 4 - 2012
19 - 4 - 2012
18 - 4 - 2012
17 - 4 - 2012
16 - 4 - 2012
15 - 4 - 2012
14 - 4 - 2012
13 - 4 - 2012
12 - 4 - 2012
11 - 4 - 2012
10 - 4 - 2012
9 - 4 - 2012
8 - 4 - 2012
7 - 4 - 2012
6 - 4 - 2012
5 - 4 - 2012
4 - 4 - 2012
3 - 4 - 2012
2 - 4 - 2012
1 - 4 - 2012