Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2013
April 2013
March 2013
February 2013
January 2013

Month 3 - 2012

ਕੈਮਰੇ ਵੀ ਨਕਲ ਰੋਕਣ ''ਚ ਰਹੇ ਨਾਕਾਮ

ਫਿਰੋਜ਼ਪੁਰ, (ਪਰਮਜੀਤ)- ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਅਤੇ 12ਵੀਂ ਪ੍ਰੀਖਿਆ ਨੂੰ ਨਕਲ ਰਹਿਤ ਕਰਵਾਉਣ ਲਈ ਹਰ ਸਾਲ ਨਵਾਂ ਤਜਰਬਾ ਕਰਨ ਵਿਚ ਵਿਸ਼ਵਾਸ ਰੱਖਦਾ ਹੈ ਪਰ ਨਕਲ ਖਤਮ ਨਹੀਂ ਹੁੰਦੀ।

Date:2012-03-31 Time:22:00:04

ਲੋਕਾਂ ਨੂੰ ਖੱਜਲ ਕਰਨ ਵਾਲੇ ਅਧਿਕਾਰੀ ਬਾਜ਼ ਆ ਜਾਣ : ਮਜੀਠੀਆ

ਮਜੀਠਾ -ਮਾਲ ਮਹਿਕਮੇ ਵਿਚ ਭ੍ਰਿਸ਼ਟ ਤੇ ਆਮ ਲੋਕਾਂ ਦੀ ਖੱਜਲ-ਖੁਆਰੀ ਕਰਨ ਵਾਲੇ ਅਧਿਕਾਰੀਆਂ ਨੂੰ ਕਿਸੇ ਕੀਮਤ ''ਤੇ ਬਖਸ਼ਿਆ ਨਹੀਂ ਜਾਵੇਗਾ। ਮਾਲ ਵਿਭਾਗ ਆਮ ਲੋਕਾਂ ਨਾਲ ਸਿੱਧੇ ਤੌਰ ''ਤੇ ਜੁੜਿਆ ਹੈ

Date:2012-03-31 Time:22:00:04

ਬੀਬੀ ਜਾਗੀਰ ਕੌਰ ਦਾ ਅਸਤੀਫਾ ਬਾਦਲ ਨੇ ਰਾਜਪਾਲ ਨੂੰ ਭੇਜਿਆ

ਚੰਡੀਗੜ੍ਹ, (ਭੁੱਲਰ)-ਪੇਂਡੂ ਜਲ ਸਪਲਾਈ ਤੇ ਸਫਾਈ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਬੀਬੀ ਜਾਗੀਰ ਕੌਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣਾ ਅਸਤੀਫਾ ਭੇਜ ਦਿੱਤਾ, ਜਿਸ ਨੂੰ ਅੱਗੇ ਉਸੇ

Date:2012-03-31 Time:22:00:04

ਜੇਲ ''ਚ ਬੀਬੀ ਚੜ੍ਹਦੀ ਕਲਾ ''ਚ : ਜੇਲ ਮੰਤਰੀ

ਕਪੂਰਥਲਾ, -ਕਪੂਰਥਲਾ ਦੀ ਮਾਡਰਨ ਜੇਲ ''ਚ ਬੀਬੀ ਜਗੀਰ ਕੌਰ ਚੜ੍ਹਦੀ ਕਲਾ ''ਚ ਹਨ। ਉਨ੍ਹਾਂ ਨੂੰ ਕਾਨੂੰਨ ਦੇ ਅਨੁਸਾਰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਇਹ ਕਹਿਣਾ ਸੀ ਜੇਲ ਮੰਤਰੀ ਪੰਜਾਬ ਸਵਰਣ ਸਿੰਘ ਫਿਲੌਰ ਦਾ।

Date:2012-03-31 Time:22:00:04

ਸਾਢੇ 3 ਲੱਖ ਪਰਿਵਾਰਾਂ ਦਾ ਜੀਵਨ ਖਤਰੇ ''ਚ

ਚੰਡੀਗੜ੍ਹ, (ਐੱਚ. ਸੀ. ਸ਼ਰਮਾ)-ਪਿਛਲੇ ਇਕ ਦਸ਼ਕ ''ਚ ਰਾਜ ''ਚ ਰਿਹਾਇਸ਼, ਰਿਹਾਇਸ਼ੀ ਸਹੂਲਤਾਂ ਅਤੇ ਲੋਕਾਂ ਦੀ ਜੀਵਨ ਸ਼ੈਲੀ ''ਚ ਸੁਧਾਰ ਹੋਇਆ ਹੈ। ਪੰਜਾਬ ਮਰਦਮਸ਼ੁਮਾਰੀ ਡਾਇਰੈਕਟੋਰੇਟ ਵਲੋਂ ਮਰਦਮਸ਼ੁਮਾਰੀ

Date:2012-03-31 Time:22:00:04

ਪ੍ਰੇਮਿਕਾ ਤੇ ਖੁਦ ਨੂੰ ਗੋਲੀ ਮਾਰੀ

ਅਟਾਰੀ, (ਰੂਬੀ, ਤਜਿੰਦਰ)-ਅੰਮ੍ਰਿਤਸਰ-ਅਟਾਰੀ ਰੋਡ ''ਤੇ ਸਥਿੱਤ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਛਿੱਡਣ ਦੇ ਬਾਹਰਵਾਰ ਬਹਿਕਾਂ ''ਤੇ ਰਹਿੰਦੇ ਗੁਆਂਢੀ ਪ੍ਰੇਮੀ ਜੋੜੇ ਨੇ ਅੱਜ ਸਵੇਰੇ ਖੁਦ ਨੂੰ ਗੋਲੀਆਂ ਮਾਰ ਕੇ

Date:2012-03-31 Time:22:00:04

ਪੁਲਸ ਬਣੀ ਦਰਸ਼ਕ

ਹੰਬੜਾਂ - ਪਿਛਲੇ ਕਾਫੀ ਦਿਨਾਂ ਤੋਂ ਅਪਰਾਧਿਕ ਘਟਨਾਵਾਂ ਕਰਕੇ ਚਰਚਾ ਵਿਚ ਰਿਹਾ ਬੇਟ ਇਲਾਕਾ ਹੁਣ ਭੂੰਡ ਆਸ਼ਕਾਂ ਦੇ ਰਹਿਮੋ -ਕਰਮ ''ਤੇ ਹੈ, ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋ ਗਿਆ ਹੈ।

Date:2012-03-31 Time:22:00:04

ਬੀਬੀ ਜਗੀਰ ਕੌਰ ਦੀ ਥਾਂ ਬੀਬੀ ਜੋਸ਼ ਜਾਂ ਬੇਗਮ ਫਰਜ਼ਾਨਾ ਲੈ ਸਕਦੀ ਹੈ!

ਲੁਧਿਆਣਾ, (ਮੁੱਲਾਂਪੁਰੀ)-ਪੰਜਾਬ ਦੀ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੂੰ ਪਟਿਆਲਾ ਦੀ ਅਦਾਲਤ ਵਲੋਂ ਧੀ ਦੇ ਮਾਮਲੇ ''ਚ ਜੋ ਪੰਜ ਸਾਲ ਦੀ ਸਜ਼ਾ ਹੋਈ ਹੈ, ਉਸ ਤੋਂ ਬਾਅਦ ਬੀਬੀ ਵਲੋਂ ਕੈਬਨਿਟ ਰੈਂਕ ਤੋਂ ਅਸਤੀਫਾ ਦੇਣ ਤੋਂ

Date:2012-03-31 Time:22:00:04

ਸੁਖਬੀਰ ਜੀ ! ਕੀ ਤੁਹਾਡੇ ਰਾਹਾਂ ''ਚ ਰੋੜੇ ਤਾਂ ਨਹੀਂ ਅਟਕਾ ਰਹੇ ਫਰਲੋਬਾਜ਼ ਅਧਿਕਾਰੀ

ਲੁਧਿਆਣਾ, -ਜਿਥੇ ਇਕ ਪਾਸੇ ਪੰਜਾਬ ਦੀ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ਸੂਬੇ ਅੰਦਰ ਵਸਦੇ ਲੋਕਾਂ ਨੂੰ ਸਰਕਾਰੀ ਦਫਤਰਾਂ ਅੰਦਰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਕਈ ਤਰ੍ਹਾਂ ਦੇ ਕਾਰਗਰ ਕਦਮ ਚੁੱਕ ਰਹੀ ਹੈ ਅਤੇ

Date:2012-03-31 Time:21:00:04

ਚਕਲਾ ਚਲਾਉਣ ਵਾਲੀ ਔਰਤ ਵਿਰੁੱਧ ਕੇਸ ਦਰਜ

ਬਟਾਲਾ, -ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਥਾਣਾ ਸਿਵਲ ਲਾਈਨ ਦੀ ਪੁਲਸ ਵਲੋਂ ਚਕਲਾ ਚਲਾਉਣ ਵਾਲੀ ਔਰਤ ਵਿਰੁੱਧ ਕੇਸ ਦਰਜ ਕਰਨ ਦਾ ਸਮਾਚਾਰ ਮਿਲਿਆ ਹੈ। ਜ਼ਿਕਰਯੋਗ ਹੈ ਕਿ

Date:2012-03-31 Time:21:00:04

ਕੈਪਟਨ ਦੀ ਚੋਣ ਪਟੀਸ਼ਨ ਦੀ ਸੁਣਵਾਈ 27 ਅਪ੍ਰੈਲ ਨੂੰ

ਚੰਡੀਗੜ੍ਹ, - ਪੰਜਾਬ ਵਿਧਾਨ ਸਭਾ ਦੀਆਂ 2007 ''ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ, ਹਲਕਾ ਪਟਿਆਲਾ ਤੋਂ ਹਾਰੇ ਹੋਏ ਉਮੀਦਵਾਰ ਸੁਖਬੀਰ ਸਿੰਘ ਵਲੋਂ ਇਹ ਪਟੀਸ਼ਨ ਕੈਪਟਨ ਅਮਰਿੰਦਰ ਸਿੰਘ ਦੇ

Date:2012-03-31 Time:21:00:04

ਭੈਣ ਤੇ ਉਸ ਦੇ ਪ੍ਰੇਮੀ ਦੀ ਹੱਤਿਆ

ਗੁਰਦਾਸਪੁਰ, -ਇਕ ਲੜਕੀ ਦੇ ਆਪਣੇ ਪ੍ਰੇਮੀ ਨਾਲ ਸ਼ੱਕੀ ਹਾਲਤ ਵਿਚ ਫੜੇ ਜਾਣ ''ਤੇ ਲੜਕੀ ਦੇ ਚਾਰ ਭਰਾਵਾਂ ਨੇ ਆਪਣੀ ਭੈਣ ਤੇ ਉਸ ਦੇ ਪ੍ਰੇਮੀ ਨੂੰ ਮਾਰ ਕੇ ਲਾਸ਼ਾਂ ਘਰ ਦੇ ਵਿਹੜੇ ਵਿਚ ਦੱਬ ਦਿੱਤੀਆਂ।

Date:2012-03-31 Time:21:00:04

''ਢਹਿ ਰਹੀਆਂ ਨੇ ਸ੍ਰੀ ਹਰਿਮੰਦਿਰ ਸਾਹਿਬ ਦੀਆਂ ਦੀਵਾਰਾਂ''

ਮੰਡੀ ਗੋਬਿੰਦਗੜ੍ਹ, - ਸਿੱਖਾਂ ਦੀ ਆਸਥਾ ਦਾ ਸਰਵਉੱਚ ਕੇਂਦਰ ਸ੍ਰੀ ਹਰਿਮੰਦਿਰ ਸਾਹਿਬ ਦੀ ਮੁੱਖ ਇਮਾਰਤ ਦੀਆਂ ਦੀਵਾਰਾਂ ਢਹਿਣ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ, ਜਿਸ ਵਲ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਅਤੇ

Date:2012-03-31 Time:21:00:04

ਰਾਜ ਵਿਚ ਸਬਸਿਡੀਆਂ ਜਾਰੀ ਰਹਿਣਗੀਆਂ : ਬਾਦਲ

ਪਟਿਆਲਾ, - ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਬਿਜਲੀ ਤੇ ਪਾਣੀ ''ਤੇ ਦਿੱਤੀ ਜਾਂਦੀ ਸਬਸਿਡੀ ਇਸੇ ਤਰ੍ਹਾਂ ਜਾਰੀ ਰਹੇਗੀ। ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਫਸਲਾਂ ਦੇ ਵਾਜਬ ਭਾਅ ਨਾ ਦੇ ਕੇ ਅਤੇ ਤੇਲ

Date:2012-03-31 Time:21:00:04

ਬੀ. ਸੀ. ਸੀ. ਆਈ. ਨੇ ਦਬਾਏ ਪੰਜਾਬ ਪੁਲਸ ਦੇ 7.5 ਕਰੋੜ

ਚੰਡੀਗੜ੍ਹ, (ਮੁਕੇਸ਼ ਸ਼ਰਮਾ)-ਵਿਸ਼ਵ ਦੀ ਸਭ ਤੋਂ ਅਮੀਰ ਕ੍ਰਿਕਟ ਸੰਸਥਾ ਹੋਣ ਦਾ ਦਮ ਭਰਨ ਵਾਲਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪੰਜਾਬ ਪੁਲਸ ਦੇ 7.5 ਕਰੋੜ ਦਾ ਭੁਗਤਾਨ ਕਰਨ ਤੋਂ

Date:2012-03-31 Time:21:00:04

ਅਦਾਲਤੀ ਸਜ਼ਾ ਮਿਲਣ ''ਤੇ ਸਿਆਸਤਦਾਨਾਂ ਨੇ ਛੱਡੀਆਂ ਆਪਣੀਆਂ ਸੀਟਾਂ

ਜਲੰਧਰ, (ਧਵਨ)¸ਪੰਜਾਬ ''ਚ ਅਪਰਾਧਿਕ ਮਾਮਲਿਆਂ ''ਚ ਅਦਾਲਤਾਂ ਵਲੋਂ ਚੁਣੇ ਗਏ ਮੈਂਬਰਾਂ ਨੂੰ ਸਜ਼ਾ ਦੇਣ ''ਤੇ ਉਨ੍ਹਾਂ ਨੇ ਆਪਣੀਆਂ ਸੀਟਾਂ ਜਾਂ ਤਾਂ ਖੁਦ ਛੱਡ ਦਿੱਤੀਆਂ ਸਨ ਜਾਂ ਫਿਰ ਉਨ੍ਹਾਂ ਨੂੰ ਹਾਊਸ ਵਲੋਂ ਅਯੋਗ ਕਰਾਰ ਦਿੱਤਾ ਜਾ

Date:2012-03-31 Time:21:00:04

ਮੁੱਖ ਮੰਤਰੀ ਬਾਦਲ ਹਫਤੇ ''ਚ ਤਿੰਨ ਦਿਨ ਸਕੱਤਰੇਤ ਬੈਠਣਗੇ

ਚੰਡੀਗੜ੍ਹ, (ਭੁੱਲਰ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਫਤੇ ''ਚ ਤਿੰਨ ਦਿਨ ਪੰਜਾਬ ਸਕੱਤਰੇਤ ਵਿਖੇ ਆਪਣੇ ਦਫਤਰ ''ਚ ਬੈਠਣ ਦਾ ਫੈਸਲਾ ਕੀਤਾ ਹੈ। ਜਾਰੀ ਪ੍ਰੋਗਰਾਮ ਅਨੁਸਾਰ ਉਹ ਮੰਗਲਵਾਰ, ਬੁੱਧਵਾਰ ਅਤੇ

Date:2012-03-31 Time:21:00:04

ਪੰਜਾਬ ਸਰਕਾਰ ਵਲੋਂ ਬਿਜਲੀ ਨਿਗਮ ਲਈ 300 ਕਰੋੜ ਦੇ ਫੰਡ ਮਨਜ਼ੂਰ : ਬਾਦਲ

ਪਟਿਆਲਾ, (ਜੋਸਨ)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਰਾਜ ਬਿਜਲੀ ਨਿਗਮ ਦੀ ਇੰਜੀਨੀਅਰ ਐਸੋਸੀਏਸ਼ਨ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋ ਰਹੇ ਜਨਰਲ ਇਜਲਾਸ ਨੂੰ

Date:2012-03-31 Time:21:00:04

ਨਿਰਦੋਸ਼ ਸਾਬਿਤ ਕਰਨ ਲਈ ਉੱਚ ਅਦਾਲਤ ''ਚ ਜਾਵਾਂਗੀ : ਜਾਗੀਰ ਕੌਰ

ਕਪੂਰਥਲਾ (ਮਲਹੋਤਰਾ, ਗੁਰਵਿੰਦਰ ਕੌਰ)- ਸਾਬਕਾ ਕੈਬਨਿਟ ਮੰਤਰੀ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ

Date:2012-03-31 Time:18:00:04

ਬੀਬੀ ਜਾਗੀਰ ਕੌਰ ਨੂੰ ਜੇਲ ''ਚ ਵੀ. ਆਈ. ਪੀ. ਸਹੂਲਤਾਂ

ਚੰਡੀਗੜ੍ਹ (ਭੁੱਲਰ)-ਪੰਜਾਬ ਦੇ ਨੌਜਵਾਨ ਕਾਂਗਰਸੀ ਆਗੂ ਤੇ ਭੁਲੱਥ ਹਲਕੇ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਹੈ ਕਿ ਆਪਣੀ ਬੇਟੀ ਦੀ ਹੱਤਿਆ ਦੀ ਸਾਜਿਸ਼ ਦੇ ਮਾਮਲੇ

Date:2012-03-31 Time:18:00:04

ਜਸਪਾਲ ਸਿੰਘ ਦੀ ਫੋਟੋ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇ : ਰਾਜੋਆਣਾ

ਪਟਿਆਲਾ (ਬਲਜਿੰਦਰ ਸ਼ਰਮਾ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਪਾ ਚੁੱਕੇ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਕੇਂਦਰੀ ਜੇਲ ''ਚੋਂ ਜਾਰੀ ਕੀਤੇ ਤਾਜੇ ਪੱਤਰ ਵਿਚ ਗੁਰਦਾਸਪੁਰ

Date:2012-03-31 Time:18:00:04

1984 ਸਿੱਖ ਦੰਗਿਆਂ ਦੌਰਾਨ ਪੁਲਿਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਸਨ- ਸੀਬੀਆਈ

ਨਵੀਂ ਦਿੱਲੀ- 1984 ਵਿੱਚ ਹੋਏ ਸਿੱਖ ਦੰਗਿਆਂ ਦੇ ਸਬੰਧ ਵਿੱਚ ਸੀਬੀਆਈ ਨੇ ਕਿਹਾ ਕਿ ਦੰਗਿਆਂ ਦੌਰਾਨ ਪਹਿਲਾਂ ਤੋਂ ਹੀ ਯੋਜਨਾ-ਬੰਧ ਢੰਗ ਨਾਲ ਕੰਮ ਕੀਤਾ ਗਿਆ ਅਤੇ ਪੁਲਿਸ ਨੇ ਹੋ ਰਹੀ ਹਿੰਸਾ ਤੇ ਆਪਣੀਆਂ ਅੱਖਾਂ ਬੰਦ ਕਰ ਰੱਖੀਆਂ ਸਨ। ਸਿੱਖ ਵਿਰੋਧੀ … More »

Date:2012-03-31 Time:16:00:02

ਬੀਬੀ ਜਗੀਰ ਕੌਰ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ- ਬੀਬੀ ਜਗੀਰ ਕੌਰ  ਨੇ ਆਪਣੀ ਬੇਟੀ ਹਰਪ੍ਰੀਤ ਕੌਰ ਦੇ ਅਗਵਾ ਅਤੇ ਗਰਭਪਾਤ ਦੇ ਕੇਸ ਵਿੱਚ ਸੀਬੀਆਈ ਅਦਾਲਤ ਵਲੋਂ ਦੋਸ਼ੀ ਠਹਿਰਾਏ ਜਾਣ ਅਤੇ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸ਼ਨਿਚਰਵਾਰ ਨੂੰ ਨੈਤਕਿਤਾ ਦਾ ਹਵਾਲਾ ਦਿੰਦੇ ਹੋਏ ਮੰਤਰੀ … More »

Date:2012-03-31 Time:15:00:03

ਅਮਰੀਕਾ ਨੇ ਈਰਾਨੀ ਤੇਲ ਦੇ ਖ੍ਰੀਦਾਰਾਂ ਤੇ ਨਵੀਆਂ ਪਾਬੰਦੀਆਂ ਲਗਾਉਣ ਨੂੰ ਦਿੱਤੀ ਮਨਜੂਰੀ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਈਰਾਨ ਤੋਂ ਤੇਲ ਖ੍ਰੀਦਣ ਵਾਲੇ ਦੇਸ਼ਾਂ ਤੇ ਨਵੀਆਂ ਪਾਬੰਦੀਆਂ ਲਗਾਉਣ ਨੂੰ ਮਨਜੂਰੀ ਦੇ ਦਿੱਤੀ ਹੈ। ਈਰਾਨੀ ਤੇਲ ਦੇ ਖ੍ਰੀਦਾਰਾਂ ਨੂੰ ਅਮਰੀਕਾ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਤਿੰਨ ਮਹੀਨਿਆਂ ਦੇ … More »

Date:2012-03-31 Time:13:00:02

ਸ੍ਰੀ ਰਾਮਨੌਮੀ ਧੂਮਧਾਮ ਨਾਲ ਮਨਾਈ

ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) :- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰਾਮ ਸੇਵਾ ਸੰਮਤੀ ਵੱਲੋਂ ਸ੍ਰੀ ਰਾਮਨੌਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਹਿਰ ’ਚ ਢੋਲ ਢਮਕਿਆਂ ਤੇ ਬੈਂਡ ਬਾਜਿਆਂ ਨਾਲ ਸ਼੍ਰੀ ਰਾਮ … More »

Date:2012-03-31 Time:12:00:03


1   2   3   4   5   6   7   8   9   10  

page no.1

Select news date :

31 - 3 - 2012
30 - 3 - 2012
29 - 3 - 2012
28 - 3 - 2012
27 - 3 - 2012
26 - 3 - 2012
25 - 3 - 2012
24 - 3 - 2012
23 - 3 - 2012
22 - 3 - 2012
21 - 3 - 2012
20 - 3 - 2012
19 - 3 - 2012
18 - 3 - 2012
17 - 3 - 2012
16 - 3 - 2012
15 - 3 - 2012
14 - 3 - 2012
13 - 3 - 2012
12 - 3 - 2012
11 - 3 - 2012
10 - 3 - 2012
9 - 3 - 2012
8 - 3 - 2012
7 - 3 - 2012
6 - 3 - 2012
5 - 3 - 2012
4 - 3 - 2012
3 - 3 - 2012
2 - 3 - 2012
1 - 3 - 2012