Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2013 April 2013 March 2013 February 2013 January 2013 |
Month 2 - 2012
ਚੰਡੀਗੜ੍ਹ, (ਭੁੱਲਰ)-ਸ਼੍ਰੋਮਣੀ ਅਕਾਲੀ ਦਲ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਜਾਣ ਬੁਝ ਕੇ ਲਟਕਾਉਣ ਦਾ ਦੋਸ਼ ਲਾਉਂਦਿਆਂ ਇਸ ਦਾ ਗੰਭੀਰ ਨੋਟਿਸ ਲਿਆ ਹੈ ਅਤੇ Date:2012-02-29 Time:21:00:05
ਸਮਾਣਾ, (ਅਸ਼ੋਕ)- ਸ਼ਹਿਰ ਦੇ ਮੋਤੀਆਂ ਬਾਜ਼ਾਰ ਵਿਖੇ ਇਕ ਪਾਖੰਡੀ ਬਾਬਾ ਦੇ ਖਿਲਾਫ ਲੋਕਾਂ ਨੇ ਜਮ ਕੇ ਹੰਗਾਮਾ ਕੀਤਾ ਤੇ ਪੁਲਸ ਨੂੰ ਇਕ ਸ਼ਿਕਾਇਤ ਦੇ ਕੇ ਪਾਖੰਡੀ ਬਾਬਾ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਿਟੀ ਪੁਲਸ ਥਾਣਾ ਵਿਚ ਰਣਜੀਤ ਕੌਰ, Date:2012-02-29 Time:21:00:05
ਪਟਿਆਲਾ, (ਬਲਜਿੰਦਰ)- ਹੁਣ ਕੈਦੀ ਵੀ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਦਿਖਾਉਣਗੇ। ਡੀ. ਜੀ. ਪੀ. ਜੇਲ ਸ਼ਸ਼ੀਕਾਂਤ ਵਲੋਂ ਜੇਲਾਂ ਵਿਚ ਸੁਧਾਰ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਭਲਕੇ ਤੋਂ ਕੇਂਦਰੀ ਜੇਲ ਪਟਿਆਲਾ ਤੋਂ ਜੇਲ ਓਲੰਪਿਕ ਸ਼ੁਰੂ ਕੀਤੀ ਜਾ ਰਹੀ ਹੈ, Date:2012-02-29 Time:21:00:05
ਗੁਰਦਾਸਪੁਰ, (ਵਿਨੋਦ)-ਪਾਕਿਸਤਾਨ ਦੇ ਜ਼ਿਲਾ ਸੁਕਰ ਅਧੀਨ ਕਸਬਾ ਮੀਰਪੁਰ ਮੈਦਲੋ ''ਚ ਇਕ ਹਿੰਦੂ ਲੜਕੀ ਦੇ ਅਗਵਾ ਸਬੰਧੀ ਹਿੰਦੂ ਫਿਰਕੇ ਦੇ ਲੋਕਾਂ ਵਲੋਂ ਸ਼ੁਰੂ ਕੀਤੇ ਅੰਦੋਲਨ ਨੇ ਉਸ ਸਮੇਂ ਨਵਾਂ ਮੋੜ ਲੈ ਲਿਆ, ਜਦੋਂ ਉਕਤ ਹਿੰਦੂ ਲੜਕੀ ਨੇ ਖੁਦ ਹੀ ਅਦਾਲਤ ''ਚ ਪੇਸ਼ ਹੋ ਕੇ Date:2012-02-29 Time:21:00:05
ਭੀਖੀ, (ਤਾਇਲ/ਹਰੀਸ਼)-ਬਜ਼ੁਰਗ ਕਮਿਊਨਿਸਟ ਆਗੂ ਤੇ ਸਮਾਜ ਸੁਧਾਰਕ ਕਾਮਰੇਡ ਡਾਕਟਰ ਕੁਲਵੰਤ ਰਾਏ ਬੋੜਾਵਾਲੀਆ ਵਲੋਂ ਲਿਖਿਆ ਨਾਵਲ ''ਧਰਮ ਭੈਣ'' ਸਾਂਝਾ ਮੋਰਚਾ ਦੇ ਚੇਅਰਮੈਨ ਮਨਪ੍ਰੀਤ ਸਿੰਘ ਬਾਦਲ ਨੇ ਰਿਲੀਜ਼ ਕੀਤਾ। ਇਸ ਸਮੇਂ ਉਨ੍ਹਾਂ ਨਾਲ ਕਾ. ਹਰਦੇਵ Date:2012-02-29 Time:21:00:05
ਲੁਧਿਆਣਾ (ਮੋਹਿਨੀ)- ਸਮਾਜਿਕ ਸੰਸਥਾ ਲੁਧਿਆਣਾ ਸਿਟੀਜ਼ਨਜ਼ ਕੌਂਸਲ ਵਲੋਂ ਮਹਰੂਮ ਗਜ਼ਲ ਗਾਇਕ ਜਗਜੀਤ ਸਿੰਘ ਦੀ ਯਾਦ ਵਿਚ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੀ. ਬੀ. ਸੀ. ਲੰਡਨ ਦੀ ਉਦਯੋਗਿਕਾ ਤਾਰੂ ਸੁਗੰਧਾ, Date:2012-02-29 Time:21:00:05
ਚਵਿੰਡਾ ਦੇਵੀ ( ਰਾਜ )-ਪੰਜਾਬ ਰਾਜ ਬਿਜਲੀ ਬੋਰਡ ਦੇ ਨਿਗਮੀਕਰਨ/ਨਿਜੀਕਰਨ ਹੋਏ ਨੂੰ ਕਰੀਬ ਡੇਢ ਸਾਲ ਦਾ ਅਰਸਾ ਬੀਤ ਗਿਆ ਹੈ ਤੇ ਪਾਵਰਕਾਮ ਵਲੋਂ ਪੰਜਾਬ ਵਿਚ ਜੰਗੀ ਪੱਧਰ ''ਤੇ ਘਰਾਂ ਵਿਚੋਂ ਬਿਜਲੀ ਮੀਟਰ ਬਾਹਰ ਕੱਢ ਕੇ ਬਕਸਿਆਂ ਵਿਚ ਲਾਉਣ ਦੀ ਮੁਹਿੰਮ ਵਿੱਢੀ ਗਈ ਤਾਂ ਕਿ Date:2012-02-29 Time:21:00:05
ਅੰਮ੍ਰਿਤਸਰ (ਸੰਜੀਵ)-ਮਕਬੂਲਪੁਰਾ ਇਲਾਕੇ ''ਚ ਕੁਝ ਅਣਪਛਾਤੇ ਹਥਿਆਰਾਂ ਨਾਲ ਔਰਤ ਦਾ ਸਿਰ ਧੜ ਨਾਲੋਂ ਵੱਖ ਕਰਕੇ ਉਸਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਿਸਦਾ ਸਿਰ ਘਰ ਦੇ ਗਟਰ ''ਚੋਂ ਬਰਾਮਦ ਹੋਣ ''ਤੇ Date:2012-02-29 Time:21:00:05
ਅੰਮ੍ਰਿਤਸਰ (ਕੱਕੜ)-ਭਾਰਤ-ਪਾਕਿਸਤਾਨ ਵਿਚ ਕੈਦੀਆਂ ਦੇ ਹਿੱਤ ਵਿਚ ਕੰਮ ਕਰਨ ਲਈ ਕਈ ਵਾਰ ਸਮਝੌਤੇ ਹੋਏ ਹਨ ਪਰ ਪਾਕਿਸਤਾਨ ਵਲੋਂ ਉਨ੍ਹਾਂ ਸਮਝੌਤਿਆਂ ਨੂੰ ਹਰ ਵਾਰ ਅਣਡਿੱਠ ਕੀਤਾ ਗਿਆ ਹੈ ਤੇ ਅੱਜ ਵੀ ਪਾਕਿ ਦੀਆਂ ਵੱਖ-ਵੱਖ ਜੇਲਾਂ ਵਿਚ Date:2012-02-29 Time:21:00:05
ਜਲੰਧਰ (ਜਤਿੰਦਰ, ਰਾਜੇਸ਼)-ਘਰ ਤੋਂ ਨਾਬਾਲਿਗਾ ਨੂੰ ਜਬਰਨ ਭਜਾ ਕੇ ਲੈ ਜਾਣ ਵਾਲੇ ਨੌਜਵਾਨ ਨੂੰ ਪੁਲਸ ਨੇ 2 ਦਿਨ ਦੇ ਰਿਮਾਂਡ ਤੋਂ ਬਾਅਦ ਜੇਲ ਭੇਜ ਦਿੱਤਾ ਹੈ। ਉੱਥੇ ਬਰਾਮਦ ਲੜਕੀ ਰੀਨਾ (16) ਕਾਲਪਨਿਕ ਨਾਂ ਪੁੱਤਰੀ ਸੰਤੋਖ ਸਿੰਘ ਨਿਵਾਸੀ ਮਾਡਲ ਟਾਊਨ ਨੇ Date:2012-02-29 Time:21:00:05
ਜਲੰਧਰ (ਜਤਿੰਦਰ, ਸ਼ੋਰੀ)-ਬੀਤੇ ਦਿਨੀਂ ਗੁਰੂ ਨਾਨਕਪੁਰਾ ਫਾਟਕ ਨੇੜੇ ਚੱਲਦੀ ਟ੍ਰੇਨ ਤੋਂ ਡਿੱਗੀ ਲੜਕੀ ਨੂੰ ਕਿਸੇ ਨੇ ਧੱਕਾ ਨਹੀਂ ਮਾਰਿਆ ਸੀ ਸਗੋਂ ਲੜਕੀ ਨੇ ਆਪ ਹੀ ਛਾਲ ਲਗਾਈ ਸੀ। ਜ਼ਖਮੀ ਲੜਕੀ ਦੀ ਪਛਾਣ ਸੰਗੀਤਾ ਪੁੱਤਰੀ ਸ਼ਿਵਨਾਰਾਇਣ ਨਿਵਾਸੀ ਬਿਹਾਰ ਹਾਲ ਲੁਧਿਆਣਾ ਦੇ ਤੌਰ ''ਤੇ ਹੋਈ ਹੈ। Date:2012-02-29 Time:21:00:05
ਜਲੰਧਰ (ਬੁਲੰਦ)-ਜਲੰਧਰ-ਫਗਵਾੜਾ ਰੋਡ ''ਤੇ ਸਥਿਤ ਇਕ ਢਾਬੇ ''ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਰਸੋਂ ਰਾਤ ਵਿਧਾਇਕ ਤੇ ਇਕ ਨੌਜਵਾਨ ਆਗੂ ਵਿਚਾਲੇ ਝਗ਼ੜਾ ਹੋ ਗਿਆ ਤੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਮਾਮਲੇ ਬਾਰੇ ਸ਼ਹਿਰ ''ਚ ਚਰਚਾ ਦਾ ਵਿਸ਼ਾ Date:2012-02-29 Time:21:00:05
ਲੁਧਿਆਣਾ (ਗੌਤਮ)-ਫੇਸਬੁੱਕ ''ਤੇ ਫਰਜ਼ੀ ਆਈ. ਡੀ. ਬਣਾ ਕੇ ਮਾਨਸਿਕ ਰੂਪ ਵਿਚ ਪ੍ਰੇਸ਼ਾਨ ਕਰਨ ਦੇ ਦੋਸ਼ ਵਿਚ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਡਾ. ਮਨਜੀਤ ਸਿੰਘ ਦੀ ਸ਼ਿਕਾਇਤ ''ਤੇ ਗੁਰਿੰਦਰ ਚਾਹਲ ਅਤੇ ਇੰਦਰਪ੍ਰੀਤ ਸਿੰਘ ਦੇ ਖਿਲਾਫ ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। Date:2012-02-29 Time:21:00:05
ਕੁਰਾਲੀ,-30 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ''ਤੇ ਹੋਈਆਂ ਚੋਣਾਂ ਦੇ ਨਤੀਜੇ ਲਗਭਗ ਇਕ ਮਹੀਨੇ ਦੇ ਸਮੇਂ ਮਗਰੋਂ 6 ਮਾਰਚ ਨੂੰ ਐਲਾਨੇ ਜਾਣੇ ਹਨ। ਇਸ ਵੇਲੇ ਸੂਬੇ ਦੇ ਲੋਕਾਂ ਦੇ ਦਿਲਾਂ ਵਿਚ ਇਹ ਬੇਚੈਨੀ Date:2012-02-29 Time:20:00:04
ਜਲੰਧਰ : ਚੋਣ ਕਮਿਸ਼ਨ ਵਲੋਂ 6 ਮਾਰਚ ਨੂੰ ਪੰਜਾਬ ਦੇ 117 ਅਸੈਂਬਲੀ ਹਲਕਿਆਂ ਵਿਚ ਵੋਟਾਂ ਦੀ ਗਿਣਤੀ ਕਰਵਾਈ ਜਾਣੀ ਹੈ। ਉਸ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸਥਿਤ ਆਪਣੇ ਨਿੱਜੀ ਨਿਵਾਸ ਮੋਤੀ ਮਹੱਲ ਵਿਖੇ ਮੌਜੂਦ ਹੋਣਗੇ। Date:2012-02-29 Time:17:00:04
ਲੁਧਿਆਣਾ, : ਆਪਣੀ-ਆਪਣੀ ਗਰਲਫ੍ਰੈਂਡ ਨੂੰ ਖੁੱਲ੍ਹੇ ਪੈਸੇ ਨਾਲ ਐਸ਼ ਕਰਵਾਉਣ ਲਈ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਝਪਟਮਾਰ ਗਿਰੋਹ ਬਣਾ ਲਿਆ। ਇਹ ਖੁਲਾਸਾ ਉਸ ਸਮੇਂ ਹੋਇਆ ਜਦ ਦੋਸ਼ੀ ਦੋ ਵਿਦਿਆਰਥੀ ਅਤੇ Date:2012-02-29 Time:14:00:03
ਅਮ੍ਰਿਤਸਰ : ਇੱਕ ਵਿਅਕਤੀ ਨੂੰ ਕਚਹਰੀ ''ਚ ਕਿਸੇ ਕੇਸ ਦੀ ਸੁਣਵਾਈ ਦੇ ਦੌਰਾਨ ਮਹਿਲਾ ਕਚਹਰੀ ਦੀ ਮੋਬਾਇਲ ਵਲੋਂ ਕਲਿਪਿੰਗ ਬਣਾਉਣਾ ਮਹਿੰਗਾ ਪੈ ਗਿਆ । ਜੱਜ ਦੇ ਆਦੇਸ਼ ਉੱਤੇ ਉਸਨੂੰ ਕਾਬੂ ਕਰਕੇ ਉਸਦੇ ਖਿਲਾਫ ਥਾਨਾ ਸਿਵਲ ਲਾਇੰਸ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ । Date:2012-02-29 Time:10:00:03
ਫਗਵਾੜਾ : ਦੋਸਾਂਝ ਦੇ ਨੇੜਲੇ ਪਿੰਡ ਮਤਫਲੁਆ ਦਾ ਸਾਢ ਤਿੰਨ ਸਾਲ ਦਾ ਬੱਚਾ ਪਿੰਡ ਵਲੋਂ ਆਉਣ ਵਾਲੀ ਮਿਨੀ ਬਸ ''ਚ ਸਵਾਰ ਹੋ ਇਕੱਲਾ ਹੀ ਫਗਵਾੜਾ ਪਹੁੰਚ ਗਿਆ । ਉਸਦੇ ਬਾਰੇ ''ਚ ਪਤਾ ਤਦ ਲੱਗਾ ਜਦੋਂ ਅੱਡੇ ''ਤੇ ਮੌਜੂਦ ਲੋਕਾਂ ਨੇ ਉਸਨੂੰ ਉੱਥੇ ਰੋਂਦੇ ਹੋਏ ਵੇਖਿਆ । Date:2012-02-29 Time:10:00:03
ਇਸਲਾਮਾਬਾਦ, :¸ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਨੂੰ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਮਾਮਲੇ 'ਚ ਹਵਾਲਗੀ ਕਰਕੇ ਦੇਸ਼ 'ਚ ਲਿਆਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪਾਕਿਸਤਾਨ ਦੇ 'ਡਾਨ' ਅਖ਼ਬਾਰ ਮੁਤਾਬਕ ਦੇਸ਼ ਦੀ ਸੰਘੀ ਜਾਂਚ ਏਜੰਸੀ (ਐੱਫ. ਆਈ. ਏ.) ਨੇ ਗ੍ਰਹਿ Date:2012-02-29 Time:10:00:02
ਬੰਗਲੌਰ, :¸ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਐੱਮ. ਵੀਰੱਪਾ ਮੋਇਲੀ ਨੇ ਕਿਹਾ ਹੈ ਕਿ ਭਾਰਤ 'ਚ 1991 'ਚ ਆਰਥਿਕ ਉਦਾਰੀਕਰਨ ਦੇ ਨਾਲ-ਨਾਲ ਜੇਕਰ ਠੋਸ ਨਿਯਮਾਂ ਦੀ ਵਿਵਸਥਾ ਵੀ ਕਰ ਦਿੱਤੀ ਗਈ ਹੁੰਦੀ ਤਾਂ ਕੰਪਨੀ ਜਗਤ 'ਚ ਵੱਡੇ ਘਪਲਿਆਂ ਤੋਂ ਬਚਿਆ ਜਾ ਸਕਦਾ ਸੀ। ਮੋਇਲੀ ਨੇ ਕਿਹਾ ਕਿ 1991 'ਚ ਤਤਕਾਲੀਨ ਵਿੱਤ ਮੰਤਰੀ ਮਨਮੋਹਨ ਸਿੰਘ ਨੂੰ ਜ਼ਰੂਰੀ ਹਾਲਾਤ 'ਚ ਉਦਾਰੀਕਰਨ ਦਾ ਐਲਾਨ ਕਰਨਾ ਪਿਆ ਸੀ। ਦੇਸ਼ ਨੂੰ ਉਸ ਸਮੇਂ ਬੈਂਕ ਆਫ ਇੰਗਲੈਂਡ 'ਚ ਸੋਨਾ ਗਿਰਵੀ ਰੱਖਣਾ ਪਿਆ ਸੀ। ਉਨ੍ਹਾਂ ਕਿਹਾ ਕਿ ਉਦਾਰੀਕਰਨ ਲਈ ਅਜਿਹੇ ਕਦਮ ਹੋਰਨਾਂ ਤਿਆਰੀਆਂ ਦੇ ਨਾਲ ਹੀ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਆਰਥਿਕ ਵਾਧਾ ਚੰਗੀ ਗੱਲ ਹੈ ਪਰ ਇਸ ਦੇ ਕਈ ਪਹਿਲੂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਾਧਾ ਸੰਤੁਲਿਤ ਅਤੇ ਸਮੁੱਚਾ ਹੋਣਾ ਚਾਹੀਦਾ ਹੈ। ਮੋਇਲੀ ਨੇ ਕਿਹਾ Date:2012-02-29 Time:10:00:02
ਨਵੀਂ ਦਿੱਲੀ, :¸ ਟੀਮ ਅੰਨਾ ਦੇ ਮੈਂਬਰ ਅਰਵਿੰਦ ਕੇਜਰੀਵਾਲ ਦੀ ਸੰਸਦ ਮੈਂਬਰਾਂ ਬਾਰੇ ਟਿੱਪਣੀ ਬਹਿਸ ਦਾ ਮੁੱਦਾ ਬਣ ਗਈ ਹੈ। ਕੁਝ ਦਾ ਕਹਿਣਾ ਹੈ ਕਿ ਇਹ ਟਿੱਪਣੀ ਪਾਰਲੀਮੈਂਟ ਦਾ ਅਪਮਾਨ ਹੈ। ਕਾਂਗਰਸ, ਭਾਜਪਾ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਰਾਸ਼ਟਰੀ ਜਨਤਾ ਦਲ ਸਮੇਤ ਸਾਰੀਆਂ ਰਾਜਸੀ ਪਾਰਟੀਆਂ ਦੇ ਨਿਸ਼ਾਨੇ 'ਤੇ ਸ਼੍ਰੀ ਕੇਜਰੀਵਾਲ ਆ ਗਏ ਹਨ। ਉਨ੍ਹਾਂ ਵਿਰੁੱਧ ਸੰਸਦ ਦੀ ਮਰਿਆਦਾ ਭੰਗ ਕਰਨ ਦੇ ਦੋਸ਼ ਵਿਚ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ। ਕਾਨੂੰਨੀ ਮਾਹਿਰ ਸੁਭਾਸ਼ ਕਸ਼ਯਪ ਅਨੁਸਾਰ ਜਿਥੋਂ ਤਕ ਨਿਯਮਾਂ ਅਤੇ ਕਾਨੂੰਨ ਦੀ ਗੱਲ ਹੈ ਤਾਂ ਉਸ ਬਾਰੇ ਸੰਸਦ ਨੂੰ ਕਾਰਵਾਈ ਕਰਨ ਦਾ ਹੱਕ ਪ੍ਰਾਪਤ ਹੈ ਤੇ ਸੰਸਦ ਦਾ ਅਪਮਾਨ ਕਰਨ ਦੇ ਦੋਸ਼ ਹੇਠ ਉਨ੍ਹਾਂ ਵਿਰੁੱਧ ਕਾਰਵਾਈ ਹੋ ਸਕਦੀ ਹੈ। Date:2012-02-29 Time:10:00:02
ਲਖੀਮਪੁਰ ਖੀਰੀ, :¸ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਦੁਹਰਾਇਆ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਮਗਰੋਂ ਭਾਜਪਾ ਨੂੰ ਸਰਕਾਰ ਬਣਾਉਣ ਲਈ ਜੇਕਰ ਬਹੁਮਤ ਨਾ ਮਿਲਿਆ ਤਾਂ ਉਹ ਵਿਰੋਧ ਵਿਚ ਬੈਠੇਗੀ। ਅਡਵਾਨੀ ਨੇ ਇਹ ਪ੍ਰਗਟਾਵਾ ਇਥੇ ਇਕ ਮੀਟਿੰਗ ਵਿਚ ਕਰਦਿਆਂ ਕਿਹਾ ਕਿ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ਵਿਚ ਆਉਣ 'ਤੇ ਭਾਜਪਾ ਗੁਜਰਾਤ, ਮੱਧ ਪ੍ਰਦੇਸ਼ ਅਤੇ ਬਿਹਾਰ ਵਾਂਗ ਉੱਤਰ ਪ੍ਰਦੇਸ਼ ਵਿਚ ਵੀ ਲੋਕ ਪੱਖੀ ਸਰਕਾਰ ਦੇਵੇਗੀ। ਜੇਕਰ ਉਸ ਨੂੰ ਜ਼ਰੂਰੀ ਬਹੁਮਤ ਨਾ ਮਿਲਿਆ ਤਾਂ ਉਹ ਵਿਰੋਧ ਵਿਚ ਬੈਠੇਗੀ। ਉਨ੍ਹਾਂ ਨੇ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤਾਂਤਰਿਕ ਗਠਜੋੜ ਦੀ ਪਹਿਲੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਕਾਂਗਰਸ ਦੀ ਮੌਜੂਦਾ ਕੇਂਦਰ ਸਰਕਾਰ ਨੂੰ ਲੰਬੇ ਹੱਥੀ Date:2012-02-29 Time:10:00:02
ਰਾਮਪੁਰ, :¸ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਰੀ ਉਮਾ ਭਾਰਤੀ ਨੇ ਕਿਹਾ ਹੈ ਕਿ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਉਹ ਵਿਧਾਨ ਸਭਾ ਵਿਚ ਨਿਜੀ ਬਿੱਲ ਲਿਆਵੇਗੀ। ਮਹੋਬਾ ਜ਼ਿਲੇ ਵਿਚ ਇਕ ਚੋਣ ਜਲਸੇ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਬਲਾਤਕਾਰੀਆਂ ਨੂੰ ਸਜ਼ਾ ਦਿਵਾਉਣ ਲਈ ਇਹ ਬਿੱਲ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਲਾਇਮ ਸਿੰਘ ਤਾਂ ਬਲਾਤਕਾਰ ਪੀੜਤਾਂ ਨੂੰ ਨੌਕਰੀ ਤੇ ਵਿੱਤੀ ਮਦਦ ਦੇਣ ਦੀ ਗੱਲ ਕਰ ਕੇ ਉਨ੍ਹਾਂ ਨੂੰ ਅਬਲਾ ਸਾਬਤ ਕਰਨਾ ਚਾਹੁੰਦੇ ਹਨ ਪਰ ਔਰਤ ਅਬਲਾ ਨਹੀਂ ਹੈ। Date:2012-02-29 Time:10:00:02
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਨੂੰ ਸੜਕ 'ਤੇ ਦਾਦਾਗਿਰੀ ਕਰਨਾ ਭਾਰੀ ਪੈ ਗਿਆ। ਮਮਤਾ ਦੇ ਭਤੀਜੇ ਨੇ ਸ਼ਰੇਆਮ ਇਕ ਟ੍ਰੈਫਿਕ ਕਾਂਸਟੇਬਲ ਦੇ ਥੱਪੜ ਜੜ ਦਿੱਤਾ। ਇਸ ਦੇ ਬਾਅਦ ਪੁਲਸ ਨੇ ਉਸ ਨੂੰ ਫੜਕੇ ਥਾਣੇ ਲੈ ਆਈ। ਘਟਨਾ ਵਾਟਗੰਜ ਥਾਣਾ ਖੇਤਰ ਦੀ ਹੈ।ਜਾਣਕਾਰੀ ਅਨੁਸਾਰ ਖਿਦਿਰਪੁਰ ਫੈਂਸੀ ਮਾਰਕਿਟ ਚੌਕ 'ਤੇ ਰੈੱਡ ਲਾਈਟ ਸੀ। ਇਸ ਦੇ ਬਾਵਜੂਦ ਮਮਤਾ ਦੇ ਭਤੀਜੇ ਆਕਾਸ਼ ਬੈਨਰਜੀ ਨੇ ਉਥੋਂ ਗੱਡੀ ਅੱਗੇ ਕੱਢ ਲਈ। ਪੁਲਸ ਨੇ ਉਸ ਨੂੰ ਰੋਕਿਆ ਤਾਂ ਆਕਾਸ਼ ਗੱਡੀ 'ਚੋਂ ਹੇਠਾਂ ਉਤਰ ਆਇਆ ਅਤੇ ਪੁਲਸ ਕਰਮਚਾਰੀਆਂ ਨਾਲ ਬਹਿਸ ਕਰਨ ਲੱਗਾ ਅਤੇ ਇਸ ਦੌਰਾਨ ਉਸ ਨੇ ਇਕ ਕਾਂਸਟੇਬਲ ਦੇ ਥੱਰੜ ਮਾਰ ਦਿੱਤਾ। ਉਸ ਵੇਲੇ ਉਸ ਨਾਲ ਦੋ ਹੋਰ ਲੋਕ ਵੀ ਸਨ।ਘਟਨਾ ਉਪਰੰਤ ਪੁਲਸ ਨੇ ਉਸ ਸਮੇਤ ਤਿੰਨ ਲੋਕਾਂ ਨੂੰ ਹਿਰਾਸਤ 'ਚ ਲੈ ਲਿਆ Date:2012-02-29 Time:10:00:02
ਰਾਜਮੁੰਦਰੀ : ਆਂਧਰਾ ਪ੍ਰਦੇਸ਼ ਦੇ ਪੂਰਵੀ ਗੋਦਾਵਰੀ ਜਿਲ੍ਹੇ 'ਚ ਇਕ ਸਕੂਲ ਬਸ ਦੇ ਨਹਿਰ ਡਿੱਗਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ ਜਦੋਂ ਕਿ 13 ਲਾਪਤਾ ਹੋ ਗਏ।ਪੁਲਸ ਨੇ ਦੱਸਿਆ ਕਿ ਸਾਈ ਤਜਾ ਪਬਲਿਕ ਸਕੂਲ ਦੇ ਐੱਲ.ਕੇ.ਜੀ. ਅਤੇ ਯੂ.ਕੇ.ਜੀ ਦੇ 45 ਬੱਚਿਆਂ ਨੂੰ ਲੈ ਕੇ ਜਾ ਰਹੀ ਬਸ ਗੰਤੀ ਪਾਦਾਪੁੜੀ ਪਿੰਡ ਨੇੜੇ ਗੋਦਾਵਰੀ ਨਦੀ ਨਾਲ ਜੁੜੀ ਨਹਿਰ 'ਚ ਡਿੱਗ ਪਈ। ਉਨ੍ਹਾਂ ਦੱਸਿਆ ਕਿ ਸਥਾਨਕ ਲੋਕਾਂ ਨੇ 30 ਬੱਚਿਆਂ ਨੂੰ ਬਚਾ ਲਿਆ ਹੈ।ਪੁਲਸ ਨੇ ਜਾਣਕਾਰੀ ਦਿੱਤੀ ਹੈ ਕਿ ਦੋ ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਲਾਪਤਾ ਬੱਚਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।ਇਹ ਬੱਚੇ ਨਿਜੀ ਕਾਰਪੋਰੇਟ ਸਕੂਲ ਤੋਂ ਵਾਪਸ ਆ ਰਿਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਦੁਰਘਟਨਾ ਦੇ ਕਾਰਨਾ ਦਾ ਪਤਾ ਨਹੀਂ ਲੱਗਿਆ ਹੈ। Date:2012-02-29 Time:10:00:02
page no.1 |
Select news date : 29 - 2 - 2012 28 - 2 - 2012 27 - 2 - 2012 26 - 2 - 2012 25 - 2 - 2012 24 - 2 - 2012 23 - 2 - 2012 22 - 2 - 2012 21 - 2 - 2012 20 - 2 - 2012 19 - 2 - 2012 18 - 2 - 2012 17 - 2 - 2012 16 - 2 - 2012 15 - 2 - 2012 14 - 2 - 2012 13 - 2 - 2012 12 - 2 - 2012 11 - 2 - 2012 10 - 2 - 2012 9 - 2 - 2012 8 - 2 - 2012 7 - 2 - 2012 6 - 2 - 2012 5 - 2 - 2012 4 - 2 - 2012 3 - 2 - 2012 2 - 2 - 2012 1 - 2 - 2012 |