Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 1 - 2012
ਜਲੰਧਰ, 27 ਜਨਵਰੀ (ਧਵਨ)¸ ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਵਲੋਂ 28 ਤੋਂ 30 ਜਨਵਰੀ ਤੱਕ ਡ੍ਰਾਈ ਡੇ ਐਲਾਨਿਆ ਗਿਆ ਹੈ, ਜਿਸ ਕਾਰਨ ਸੂਬੇ ''ਚ 4000 ਦੇ ਲਗਭਗ ਵਿਆਹ ਪ੍ਰਭਾਵਿਤ ਹੋਣਗੇ। Date:2012-01-27 Time:21:00:05
ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪ੍ਰ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਲੋਂ 30 ਜਨਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੇ ਗਏ ਚੋਣ ਮਨੋਰਥ ਪੱਤਰਾਂ ਉੱਤੇ Date:2012-01-27 Time:21:00:05
ਜਲੰਧਰ, 27 ਜਨਵਰੀ (ਪੁਨੀਤ)¸ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਅਤੇ ਮਨੀਪੁਰ ''ਚ ਹੋਣ ਵਾਲੀਆਂ ਚੋਣਾਂ ''ਚ ਸੱਟੇ ਦੀ ਰਕਮ 5 ਹਜ਼ਾਰ ਕਰੋੜ ਦੇ ਪਾਰ ਪਹੁੰਚ ਚੁੱਕੀ ਹੈ ਜਿਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਇਸ ਵਾਰ ਸੱਟੇਬਾਜ਼ ਮੋਟੀ ਕਮਾਈ ਕਰਨਗੇ। Date:2012-01-27 Time:21:00:05
ਚੰਡੀਗੜ੍ਹ, 27 ਜਨਵਰੀ (ਏ. ਐੱਸ. ਪਰਾਸ਼ਰ)-ਪੰਜਾਬ ਵਿਧਾਨ ਸਭਾ ਦੇ ਸਭ 117 ਹਲਕਿਆਂ ''ਚ ਸ਼ਨੀਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋਣ ਦੇ ਬਾਅਦ ਮੌਜੂਦਾ ਵਿਧਾਇਕਾਂ ਤੇ ਸਾਂਸਦਾਂ ਨੂੰ ਆਪਣੇ-ਆਪਣੇ ਹਲਕੇ ''ਚ ਰਹਿਣ ਦੀ ਇਜਾਜ਼ਤ ਦਿਤੀ ਗਈ ਹੈ Date:2012-01-27 Time:21:00:05
ਅਬੋਹਰ, 27 ਜਨਵਰੀ (ਰਹੇਜਾ)- ਵਿਧਾਨਸਭਾ ਹਲਕਾ ਬੱਲੂਆਣਾ ਗਠਜੋੜ ਦੇ ਉਮੀਦਵਾਰ ਗੁਰਤੇਜ ਸਿੰਘ ਘੁੜਿਆਣਾ ਦੀ ਚੋਣ ਮੁਹਿੰਮ ਉਦੋਂ ਪੂਰੀ ਤਰ੍ਹਾਂ ਭੱਖ ਗਈ ਜਦੋਂ ਬਠਿੰਡਾ ਦੀ ਐੱਮ. ਪੀ. ਬੀਬੀ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਅੰਦਰ ਆਉਂਦੇ ਪਿੰਡ Date:2012-01-27 Time:21:00:05
ਰੂਪਨਗਰ, 27 ਜਨਵਰੀ (ਵਿਜੇ ਸ਼ਰਮਾ)-ਪੀਪਲਜ਼ ਪਾਰਟੀ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਬੁਰਾਈ ਸਿਖਰ ਤੱਕ ਪਹੁੰਚ ਜਾਂਦੀ ਹੈ ਤਾਂ ਉਸਦਾ ਅੰਤ ਯਕੀਨੀ ਹੁੰਦਾ ਹੈ। ਉਨ੍ਹਾਂ ਆਖਿਆ ਕਿ Date:2012-01-27 Time:21:00:05
ਲਹਿਰਾਗਾਗਾ/ਖਨੌਰੀ, 27 ਜਨਵਰੀ (ਪ.ਪ.)- ਸਾਬਕਾ ਮੁੱਖ ਮੰਤਰੀ ਤੇ ਹਲਕਾ ਲਹਿਰਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਦੇ ਹੱਕ ਵਿਚ ਖਨੌਰੀ ਵਿਖੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਕਿਹਾ ਕਿ Date:2012-01-27 Time:21:00:05
ਜਲੰਧਰ, 27 ਜਨਵਰੀ (ਪੁਨੀਤ)¸ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਰਾਹੁਲ ਗਾਂਧੀ ਦੇ ਗਿੱਦੜਬਾਹਾ ''ਚ ਦਿੱਤੇ ਗਏ ਬਿਆਨ ''ਤੇ ਹੈਰਾਨੀ ਜਿਤਾਉਂਦੇ ਹੋਏ ਕਿਹਾ ਕਿ ਰਾਹੁਲ ਦੇ ਬਿਆਨ ਨਾਲ ਕਾਂਗਰਸ ਦੀ ਦੋਗਲੀ ਸਿਆਸਤ ਸਾਹਮਣੇ ਆਈ ਹੈ। Date:2012-01-27 Time:21:00:05
ਮੌੜ ਮੰਡੀ, 27 ਜਨਵਰੀ (ਪ੍ਰਵੀਨ)-ਅੱਜ ਵਿਧਾਨ ਸਭਾ ਹਲਕਾ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਜਨਮੇਜ਼ਾ ਸਿੰਘ ਸੇਖੋਂ ਦੀ ਚੋਣ ਮੁਹਿੰਮ ਨੂੰ ਪਿੰਡ ਰਾਮਨਗਰ ਅੰਦਰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ, ਜਦੋਂ ਹਜ਼ਾਰਾਂ ਦੀ ਤਾਦਾਦ ਵਿਚ ਹੋਏ Date:2012-01-27 Time:20:00:04
ਜਲੰਧਰ, 27 ਜਨਵਰੀ (ਧਵਨ)¸ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਸੱਤਵਾਂ ਸੁਆਲ ਕਰਦੇ ਹੋਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਹੈ ਕਿ ਕੀ ਇਹ ਠੀਕ ਨਹੀਂ ਹੈ ਕਿ ਬਾਦਲ ਨੇ ਐੱਸ. ਵਾਈ. ਐੱਲ. ਨਹਿਰ ਦੀ ਉਸਾਰੀ ਕਰਨ ਲਈ Date:2012-01-27 Time:19:00:02
ਜਲੰਧਰ, 27 ਜਨਵਰੀ (ਧਵਨ)¸ ਲੰਬੀ ਵਿਧਾਨ ਸਭਾ ਹਲਕੇ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਦੇ ਉਮੀਦਵਾਰ ਗੁਰਦਾਸ ਬਾਦਲ ਨੂੰ ਲੈ ਕੇ ਅਜਿਹੇ ਚਰਚੇ ਚੱਲ ਰਹੇ ਹਨ ਕਿ ਉਹ ਪਿਛਲੇ 5 ਦਿਨ ਤੋਂ ਚੋਣ ਪ੍ਰਚਾਰ ਨਹੀਂ ਕਰ ਰਹੇ। ਇਸ ਤੋਂ ਪਹਿਲਾਂ ਇਹ ਵੀ ਚਰਚਾ ਚਲਦੀ ਰਹੀ ਕਿ Date:2012-01-27 Time:19:00:02
ਸਿਰਸਾ, 27 ਜਨਵਰੀ (ਸੇਤੀਆ)¸ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਗੁਲਚੈਨ ਸਿੰਘ ਚਾੜਕ ਸ਼ੁੱਕਰਵਾਰ ਡੇਰਾ ਸੱਚਾ ਸੌਦਾ ਪੁੱਜੇ। ਕੈਪਟਨ ਦਾ ਹੈਲੀਕਾਪਟਰ ਸਵੇਰੇ Date:2012-01-27 Time:19:00:02
ਪਟਿਆਲਾ, 27 ਜਨਵਰੀ (ਬਲਜਿੰਦਰ ਸ਼ਰਮਾ)-ਪਿਛਲੇ 6 ਦਹਾਕਿਆਂ ਦਾ ਤਜਰਬਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਿਹਰੇ ਅਤੇ ਬੋਲਣ ਦੇ ਲਹਿਜੇ ਤੋਂ ਪੂਰੀ ਤਰ੍ਹਾਂ ਸਪੱਸ਼ਟ ਹੋ ਰਿਹਾ ਸੀ। ਉਮਰ ਦੇ ਇਸ ਪੜਾਅ ''ਤੇ ਵੀ ਪਿਛਲੇ 6 ਦਹਾਕੇ ਦੀਆਂ ਰਾਜਨੀਤਿਕ ਗਤੀਵਿਧੀਆਂ ਅਤੇ Date:2012-01-27 Time:19:00:02
ਪਟਿਆਲਾ/ਸਮਾਣਾ, 27 ਜਨਵਰੀ (ਰਾਜੇਸ਼)-ਜਿਵੇਂ-ਜਿਵੇਂ ਚੋਣ ਪ੍ਰਚਾਰ ਸਿਖਰਾਂ ''ਤੇ ਪਹੁੰਚ ਰਿਹਾ ਹੈ, ਸ਼ਾਹੀ ਪਰਿਵਾਰ ਦੀ ਲੜਾਈ ਵੀ ਵਧਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਸਮਾਣਾ ਵਿਚ ਯੁਵਰਾਜ ਰਣਇੰਦਰ ਸਿੰਘ Date:2012-01-27 Time:19:00:02
ਬਰਨਾਲਾ, 27 ਜਨਵਰੀ (ਸਿੰਧਵਾਨੀ)¸ ਹਲਕਾ ਬਰਨਾਲਾ ਨੂੰ ਇਕ ਵਧੀਆ ਐੱਮ. ਐੱਲ. ਏ. ਚਾਹੀਦਾ ਹੈ ਅਤੇ ਮੈਨੂੰ ਆਪਣੀ ਵਜ਼ਾਰਤ ਲਈ ਇਕ ਵਜ਼ੀਰ ਚਾਹੀਦਾ ਹੈ, ਇਸ ਲਈ ਕੇਵਲ ਸਿੰਘ ਢਿੱਲੋਂ ਨੂੰ ਜਿਤਾਓ। ਇਹ ਐਲਾਨ ਪੰਜਾਬ ਦੇ Date:2012-01-27 Time:13:00:04
ਲੁਧਿਆਣਾ:-ਭਾਰਤ ਸਰਕਾਰ ਦੇ ਖੁਰਾਕ ਅਤੇ ਲੋਕ ਵੰਡ ਪ੍ਰਣਾਲੀ ਨਾਲ ਸਬੰਧਿਤ ਵਿਭਾਗ ਦੇ ਸਕੱਤਰ ਡਾ: ਬੀ ਸੀ ਗੁਪਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਸਥਿਤ ਖੇਤੀਬਾੜੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਦੇਸ਼ ਅੰਦਰ 25 ਤੋਂ 40 ਫੀ … More » Date:2012-01-27 Time:12:00:03
ਫਰਾਂਸ, ( ਸੰਧੂ ) – ਦੁਨੀਆਂ ਵਿੱਚ ਆਈ ਮੰਦੀ ਦੀ ਮਾਰ ਨੇ ਫਰਾਂਸ ਵੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ।ਇਸ ਮਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੱਲ ਇਥੋਂ ਦੇ ਲੇਬਰ ਮਨਿਸਟਰ ਨੇ ਇਸ ਗੱਲ … More » Date:2012-01-27 Time:12:00:03
ਲੁਧਿਆਣਾ :- ਆਧੁਨਿਕ ਪੰਜਾਬੀ ਸਾਹਿਤ ਦੇ ਮਹਾਨ ਸਰਬਾਂਗੀ ਲੇਖਕ, ਨਾਵਲਕਾਰ, ਕਹਾਣੀਕਾਰ, ਨਾਟਕਕਾਰ, ਗੱਦਕਾਰ, ਆਲੋਚਕ, ਅਨੁਵਾਦਕ, ਸਵੈ-ਜੀਵਨੀ ਲੇਖਕ, ਪਦਮ ਭੂਸ਼ਨ ਡਾ. ਕਰਤਾਰ ਸਿੰਘ ਦੁੱਗਲ ਦੀ ਪਿਛਲੇ ਸੱਤਰ ਸਾਲਾਂ ਤੋਂ ਨਿਰੰਤਰ ਚਲਦੀ ਕਲਮ ਅਚਾਨਕ ਖ਼ਾਮੋਸ਼ ਹੋ ਗਈ। ਪੋਠੋਹਾਰ ਦੀ ਧਰਤੀ ਦੇ ਇਸ … More » Date:2012-01-27 Time:12:00:03
ਖੰਨਾ-ਕਾਂਗਰਸੀ ਉਮੀਦਵਾਰ ਗੁਰਕੀਰਤ ਸਿੰਘ ਕੋਟਲੀ ਦੀ ਚੋਣ ਮੁਹਿੰਮ ਨੂੰ ਉਦੋਂ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਭੱਟੀ (ਚੋਣ ਨਿਸ਼ਾਨ ਬੈਟ) ਨੇ ਉਨ੍ਹਾਂ ਨੂੰ ਬਿਨਾਂ ਸ਼ਰਤ ਸਮੱਰਥਨ ਕਰਨ ਦਾ ਐਲਾਨ ਕਰ ਦਿੱਤਾ। ਪਿੰਡ ਅਲੌੜ ਵਿਖੇ ਇਕ ਚੋਣ ਸਭਾ … More » Date:2012-01-27 Time:12:00:03
ਸਤਵੰਤ ਸਿੰਘ ਖਾਲਸਾ ਰਾਜ ਖੁੱਸਣ ਤੋਂ ਬਾਅਦ ਵੀ ਸਿੱਖ ਕੌਮ ਨੇ ਬੇਅੰਤ ਕੁਰਬਾਨੀਆਂ ਦਿੱਤੀਆਂ ਭਾਵੇਂ ਉਹ ਇਸ ਦੇਸ਼ ਦੀ ਆਜ਼ਾਦੀ ਲਈ ਹੋਵਣ ਜਾਂ ਗੁਰਧਾਮਾਂ ਦੀ ਅਜਮਤ ਦੀ ਰਾਖੀ ਲਈ, ਜਿਸ ਦੇਸ਼ ਲਈ ਕੁਰਬਾਨੀਆਂ ਕੀਤੀਆਂ, ਕਮਜੋਰ ਲੀਡਰਾਂ ਕਾਰਣ ਆਪਣਾ ਭੱਵਿਖ ਇਸ … More » Date:2012-01-27 Time:12:00:03
ਵਾਸ਼ਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕਰਦੇ ਹੋਏ ਕਿਹਾ ਹੈ ਕਿ ਓਬਾਮਾ ਦੇ ਦੁਬਾਰਾ ਰਾਸ਼ਟਰਪਤੀ ਬਣਨ ਤੇ ਵੀ ਉਹ ਸਰਕਾਰ ਵਿੱਚ ਸ਼ਾਮਿਲ ਨਹੀਂ ਹੋਵੇਗੀ। ਹਿਲਰੀ ਨੇ ਵਿਦੇਸ਼ ਵਿਭਾਗ ਦੇ ਕਰਮਚਾਰੀਆਂ ਨਾਲ ਗੱਲਬਾਤ ਦੌਰਾਨ … More » Date:2012-01-27 Time:11:00:09
ਫਰਾਂਸ, (ਸੰਧੂ ) – ਇਥੇ ਪੈਰਿਸ ਦੇ ਨਾਲ ਲਗਦੇ ਇਲਾਕੇ ਵਾਲ ਦਾ ਮਾਰੀਨ ਦੇ ਗੋਦਾਮ ਵਿੱਚੋਂ ਚੋਰਾਂ ਨੇ ਵਾਈਨ ਦੀਆਂ 10 ਹਜ਼ਾਰ ਬੋਤਲਾਂ ਚੋਰੀ ਕਰ ਲਈਆਂ।ਇਹ ਰੀਜ਼ਰਵ ਗਰੇਂਡ ਟੇਰੋਆਰ ਨਾਂ ਦੀ ਕੰਪਨੀ ਵਾਈਨ, ਬੀਅਰ ਤੇ ਵਿਸਕੀ ਵਗੈਰਾ ਦਾ ਹੋਲ ਸੇਲ … More » Date:2012-01-27 Time:11:00:09
ਲੁਧਿਆਣਾ:-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਅਤੇ ਇਥੇ ਹੀ ਕੁਝ ਸਮਾਂ ਸੇਵਾ ਨਿਭਾਉਣ ਉਪਰੰਤ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਿੱਚ ਅਨੇਕਾਂ ਉੱਚ ਪਦਵੀਆਂ ਤੇ ਰਹੇ ਡਾ: ਕੇ ਐਲ ਚੱਢਾ ਨੂੰ ਭਾਰਤ ਸਰਕਾਰ ਵੱਲੋਂ ਪਦਮਸ਼੍ਰੀ ਪੁਰਸਕਾਰ ਮਿਲਣ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ … More » Date:2012-01-27 Time:11:00:09
ਮੋਗਾ ਹਲਕੇ ਤੋਂ ਚੋਣ ਲੜ ਰਹੇ ਪੀਪਲਜ਼ ਪਾਰਟੀ ਦੇ ਉਮੀਦਵਾਰ ਡਾ. ਰਵਿੰਦਰ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਪੁਰੇ ਜੋਰਾਂ ਤੇ ਚੱਲ ਰਹੀ ਹੈ। ਅੱਜ ਧਾਲੀਵਾਲ ਨੇ ਸੈਂਕੜੇ ਸਾਥੀਆਂ ਨਾਲ ਮੋਗਾ ਦੇ ਬਜਾਰਾਂ ਵਿਚ ਰੋਡ ਸ਼ੋ ਕੀਤਾ। ਸਾਰੇ ਵਰਕਰਾਂ ਦੇ ਸਿਰਾਂ ਤੇ ਬਸੰਤੀ ਰੰਗ ਦੀਆਂ Date:2012-01-27 Time:09:00:03
ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਵਲੋ ਪੇਸ਼ ਕੀਤਾ ਗਿਆ ਚੋਣ ਮੈਨੀਫੈਸਟੋ ਸਿਰਫ਼ ਝੂਠ ਦਾ ਪਲੰਦਾ ਹੈ। ਬਾਦਲ ਸਰਕਾਰ ਨੇ 2007 ਦੀਆਂ ਚੋਣਾਂ ''ਚ ਸ਼ਗਨ ਸਕੀਮ, 4 ਰੁਪਏ ਕਿਲੋ ਆਟਾ ਅਤੇ 20 ਕਿਲੋ ਦਾਲ ਦੇਣ ਦਾ ਦਾਆਵਾ ਵੀ ਕੀਤਾ ਸੀ, ਜੋ ਕਿ ਸਰਾਸਰ ਝੂਠ ਹੀ Date:2012-01-27 Time:09:00:03
page no.9 |
Select news date : 31 - 1 - 2012 30 - 1 - 2012 29 - 1 - 2012 28 - 1 - 2012 27 - 1 - 2012 25 - 1 - 2012 24 - 1 - 2012 23 - 1 - 2012 22 - 1 - 2012 21 - 1 - 2012 20 - 1 - 2012 18 - 1 - 2012 17 - 1 - 2012 16 - 1 - 2012 15 - 1 - 2012 14 - 1 - 2012 13 - 1 - 2012 12 - 1 - 2012 11 - 1 - 2012 10 - 1 - 2012 9 - 1 - 2012 8 - 1 - 2012 7 - 1 - 2012 6 - 1 - 2012 5 - 1 - 2012 4 - 1 - 2012 3 - 1 - 2012 2 - 1 - 2012 |