Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 1 - 2012
ਹਲਕਾ ਚੱਬੇਵਾਲ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਨਾਮ ਸਿੰਘ ਦੇ ਨਾਲ ਵੋਟਰਾਂ ਦਾ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇੰਝ ਜਾਪਦਾ ਹੈ ਕਿ ਹਲਕਾ ਚੱਬੇਵਾਲ ਤੋਂ ਬਹੁਜਨ ਸਮਾਜ ਪਾਰਟੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਉਨ੍ਹਾਂ Date:2012-01-27 Time:09:00:03
ਜ਼ੀਰਾ ਦੀ ਅਨਾਜ ਮੰਡੀ ਵਿਖੇ ਜਥੇ: ਹਰੀ ਸਿੰਘ ਜ਼ੀਰਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਥੇ ਵਿਸਾਲ ਲੋਕਾਂ ਦੇ ਇਕੱਠ ਨੂੰ ਦੇਖ ਕੇ ਸਭ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਕਿਲਾ ਜ਼ੀਰਾ ਹਲਕਾ ਹੈ ਇਸ ਰੈਲੀ ਵਿਚ ਬਹੁਤ ਭਾਰੀ ਗਿਣਤੀ ਵਿਚ ਪੁੱਜੇ ਲੋਕਾਂ ਦੇ ਇਕੱਠ ਨੂੰ ਦੇਖ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਵਿਅੰਗਮਈ ਅੰਦਾਜ ਵਿਚ Date:2012-01-27 Time:08:00:06
ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਪੰਜਾਬ ਦੀ ਜਨਤਾ 30 ਜਨਵਰੀ ਨੂੰ ਪੰਜਾਬ ਦੀ ਵਾਂਗ ਡੋਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਹੱਥਾਂ ''ਚ ਸੌਂਪੇ ਕਿਉਂਕਿ ਕਾਂਗਰਸ ਪਾਰਟੀ ਨੇ ਹੁਣ ਤੱਕ ਪੰਜਾਹ ਸਾਲ ਦੇਸ਼ ਅਤੇ ਵੱਖ-ਵੱਖ ਸੂਬਿਆਂ ''ਚ ਰਾਜ ਕੀਤਾ ਪਰ ਕਾਂਗਰਸ ਨੇ ਦੇਸ਼ ''ਚੋਂ ਗਰੀਬੀ, ਅਨਪੜ੍ਹਤਾ ਅਤੇ ਰਿਸ਼ਵਤ ਖੋਰੀ ਨੂੰ ਹਿੰਦੁਸਤਾਨ Date:2012-01-27 Time:08:00:06
ਪੰਜਾਬ ਨੂੰ ਕਰਜ਼ਾਈ, ਬੇਰੁਜ਼ਗਾਰ ਅਤੇ ਨਸ਼ਿਆਂ ਦਾ ਸੂਬਾ ਬਣਾਉਣ ਵਿਚ ਅਕਾਲੀ ਤੇ ਕਾਂਗਰਸ ਸਰਕਾਰਾਂ ਨੇ ਹੁਣ ਤੱਕ ਕੋਈ ਕਸਰ ਨਹੀਂ ਛੱਡੀ '' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਸਾਂਝੇ ਮੋਰਚੇ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸਥਾਨਕ ਅਨਾਜ ਮੰਡੀਂ ਵਿਖੇ ਹਲਕਾ ਸੰਗਰੂਰ ਦੇ ਹਜ਼ਾਰਾਂ ਦੀ ਤਦਾਦ ਵਿਚ ਪਹੁੰਚੇਂ ਪਾਰਟੀ ਵਰਕਰਾਂ ਤੇ ਆਗੂਆਂ ਦੀ ਰੈਲੀ ਨੂੰ ਸੰਬੋਧਨ Date:2012-01-27 Time:08:00:06
Congress,Rahul Gandhi,,ਕਾਂਗਰਸ,ਰਾਹੁਲ ਗਾਂਧੀ Date:2012-01-27 Time:08:00:06
ਵਿਧਾਨਸਭਾ ਹਲਕਾ ਗੁਰੂਹਰਸਹਾਏ ਤੋਂ ਅਕਾਲੀ ਦਲ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਵਰਦੇਵ ਸਿੰਘ ਮਾਨ ਦੇ ਹੱਕ ਵਿਚ ਹੋਈ ਵਿਸ਼ਾਲ ਸਿਆਸੀ ਰੈਲੀ ਵਿਚ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਨੇ ਤਿੰਨ ਦਿਨਾਂ ਬਾਅਦ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ Date:2012-01-27 Time:08:00:06
ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਅਤੇ ਸਾਂਝੇ ਮੋਰਚੇ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਹਲਕਾ ਧੂਰੀ ਤੋਂ ਸਾਂਝੇ ਮੋਰਚੇ ਦੇ ਉਮੀਦਵਾਰ ਗਗਨਜੀਤ ਸਿੰਘ ਬਰਨਾਲਾ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਸਥਾਨਕ ਸਨਾਤਨ ਧਰਮ ਆਸ਼ਰਮ ਦੇ ਖੁੱਲੇ ਮੈਦਾਨ ''ਚ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਮੇਰੀ ਉਮਰ Date:2012-01-27 Time:08:00:06
ਪੰਜਾਬ ਵਿਚੋਂ ਲਾਲ ਬੱਤੀ ਕਲਚਰ ਅਤੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਲਈ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਸਿਰ ਤੋੜ ਯਤਨ ਕਰ ਰਹੇ ਹਨ ਅਤੇ ਇਨ੍ਹਾਂ ਯਤਨਾਂ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਬੂਰ ਪੈਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਬਾਘਾਪੁਰਾਣਾ ਤੋਂ ਸਾਂਝੇ ਮੋਰਚੇ Date:2012-01-27 Time:08:00:06
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਬਲਾਕ ਕਾਂਗਰਸ ਪ੍ਰਧਾਨ ਜਨਕ ਰਾਜ ਮਹਾਜਨ ਵਲੋਂ ਰੱਖੀ ਇੱਕ ਭਰਵੀਂ ਚੋਣ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਨਣੀ ਤੈਅ ਹੈ ਅਤੇ ਸਰਕਾਰ ਬਨਣ ''ਤੇ ਇਸ ਇਤਿਹਾਸਕ ਨਗਰੀ ਦਾ ਸਰਬਪੱਖੀ ਵਿਕਾਸ ਕਰਵਾਇਆ ਜਾਵੇਗਾਅਤੇ ਅਕਾਲੀ ਸਰਕਾਰ Date:2012-01-27 Time:07:00:04
ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਤੇਜ਼ ਕੀਤੀ ਚੋਣ ਮੁਹਿੰਮ ਨੇ ਅਕਾਲੀ ਦਲ ਬਾਦਲ ਦੇ ਖੇਮੇ ਵਿਚ ਉਸ ਵੇਲੇ ਜ਼ਬਰਦਸਤ ਸੰਨ੍ਹ ਲਾਈ ਜਦੋਂ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਰਸੂਲਪੁਰ ਦੀ ਅਕਾਲੀ ਪੰਚਾਇਤ ਨੇ ਕਾਂਗਰਸ ''ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਜਦਕਿ ਪਿੰਡ ਅਰਲੀਭੰਨ ਦੇ Date:2012-01-27 Time:07:00:04
ਜ਼ੀਰਾ ਦੀ ਅਨਾਜ ਮੰਡੀ ਵਿਖੇ ਜਥੇ: ਹਰੀ ਸਿੰਘ ਜ਼ੀਰਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪੁੱਜੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਿਥੇ ਵਿਸਾਲ ਲੋਕਾਂ ਦੇ ਇਕੱਠ ਨੂੰ ਦੇਖ ਕੇ ਸਭ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਕਿਲਾ ਜ਼ੀਰਾ ਹਲਕਾ ਹੈ ਇਸ ਰੈਲੀ ਵਿਚ ਬਹੁਤ ਭਾਰੀ ਗਿਣਤੀ ਵਿਚ ਪੁੱਜੇ ਲੋਕਾਂ ਦੇ ਇਕੱਠ ਨੂੰ ਦੇਖ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਵਿਅੰਗ ਮਈ ਅੰਦਾਜ ਵਿਚ ਭਾਸ਼ਣ ਸ਼ੁਰੂ ਕੀਤਾ ਜਿਥੇ ਆਪਣੇ ਭਤੀਜੇ ਮਨਪ੍ਰੀਤ ਬਾਦਲ ਨੂੰ ਬਚਪਨ ਵਿਚ ਦਿੱਤੇ ਲਾਡ ਪਿਆਰ ਦੀ ਗੱਲ ਕਰਦਿਆਂ Date:2012-01-27 Time:07:00:04
ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਨੇ ਆਪਣੇ ਪੰਜ ਸਾਲਾਂ ਦੇ ਕਾਰਜ਼ ਕਾਲ ਦੌਰਾਨ ਜਨ ਯੋਜਨਾਵਾਂ ਚਾਲੂ ਕਰ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਹਨ ਅਤੇ ਜੇਕਰ ਲੋਕ ਚਾਹੁੰਦੇ ਹਨ ਕਿ ਇਹ ਸਹੂਲਤਾਂ ਭਵਿੱਖ ਵਿਚ ਮਿਲਦੀਆਂ ਰਹਿਣ ਤਾਂ ਲੋਕਾਂ ਨੂੰ ਸੁਖਬੀਰ ਸਿੰਘ ਬਾਦਲ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਾ Date:2012-01-27 Time:07:00:04
ਹਲਕਾ ਘਨੌਰ ਦੇ ਪਿੰਡਾਂ ''ਚ ਕਾਂਗਰਸੀ ਪੱਖੀ ਹਵਾ ਤੇ ਇਥੋ ਦੇ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਦੇ ਹੱਕ ''ਚ ਚਲ ਰਹੀ ਹਨੇਰੀ ਦਾ ਸਬੂਤ ਉਦੋ ਵੇਖਣ ਨੂੰ ਮਿਲਿਆ ਜਦੋਂ ਨੇੜਲੇ ਪਿੰਡ ਬਘੋਰਾ ਦੇ ਅਕਾਲੀ ਦਲ ਨਾਲ ਸੰਬਧਤ ਦੱਸੇ ਜਾਂਦੇ ਗੁਰਦੀਪ ਸਿੰਘ ਸੰਧੂ, ਬਲਬੀਰ ਸਿੰਘ ਵਿਰਕ, ਨਰਿੰਦਰ ਸਿੰਘ ਸੰਧੂ, ਨਿਸ਼ਾਨ ਸਿੰਘ ਨੰਬਰਦਾਰ, ਪ੍ਰਕਾਸ਼ ਸਿੰਘ Date:2012-01-27 Time:07:00:04
ਪੰਜਾਬ ਪੁਲਸ ਵੱਲੋ ਅੱਜ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਲਿਬੜਾ ਨਾਲ ਬੁਧਵਾਰ ਨੂੰ ਲੋਹਾ ਬਜਾਰ ਵਿਚ ਰੱਖੀ ਗਈ ਕਾਂਗਰਸੀ ਰੈਲੀ ਦੋਰਾਨ ਕਥਿਤ ਤੌਰ ਤੇ ਬਦਸਲੂਕੀ ਕੀਤੀ ਗਈ। ਪੰਜਾਬ ਪੁਲਸ ਦੇ ਇਸ ਵਤੀਰੇ ਕਾਰਨ ਲਿਬੜਾ ਦੀ ਸੁਰੱਖਿਆਂ ਵਿਚ ਲੱਗੇ ਕਰਮਚਾਰੀਆਂ ਨੇ ਕਾਫੀ ਬੁਰਾ ਮਨਾਇਆ। ਲਿਬੜਾ ਨਾਲ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੇ ਉਸ ਸਮੇਂ ਮਾੜਾ ਵਿਹਾਰ Date:2012-01-27 Time:07:00:04
ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ (ਦਿਹਾਤੀ) ਹਲਕੇ ਤੋਂ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਦੀ ਚੋਣ ਮੁਹਿੰਮ ਦੌਰਾਨ ਪਿੰਡ ਮਛਾਣਾ ਦੇ 12 ਕਾਂਗਰਸੀ ਪਰਿਵਾਰ ਅਕਾਲੀ ਦਲ ''ਚ ਸ਼ਾਮਲ ਹੋ ਗਏ। ਸੰਗਤ ਮੰਡੀ ਨਗਰ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਅਤੇ ਭਾਜਪਾ ਆਗੂ ਸੁਰਿੰਦਰ ਕੁਮਾਰ ਛਿੰਦੀ ਦੇ ਯਤਨਾਂ ਸਦਕਾ ਪਿੰਡ ਮਛਾਣਾ ਦੇ ਧਨੀ ਚੰਦ ਅਤੇ ਬਿਲਾਸ ਸਿੰਘ ਸਮੇਤ ਪਿੰਡ ਦੇ 12 ਟਕਸਾਲੀ ਕਾਂਗਰਸੀ ਪਰਿਵਾਰਾਂ ਵਲੋਂ ਅਕਾਲੀ ਦਲ ਦੇ ਉਮੀਦਵਾਰ ਦਰਸ਼ਨ ਸਿੰਘ ਨੂੰ ਸਮਰਥਨ ਦੇਣ Date:2012-01-27 Time:07:00:04
ਪਟਿਆਲਾ : ਪੰਜਾਬ ਦੀ ਮਹੱਤਵਪੂਰਨ ਸੀਟ ਪਟਿਆਲਾ ''ਤੇ ਹੈਟ੍ਰਿਕ ਬਣਾਉਣ ਜਾ ਰਿਹੇ ਕਾਂਗਰਸ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇਸ ਬਾਰੀ ਉਸ ਦੇ ਪੁਰਾਣੇ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਕੋਹਲੀ ਤੋਂ ਟੱਕਰ ਮਿਲ ਰਹੀ ਹੈ। Date:2012-01-27 Time:06:00:03
ਧੂਰੀ : ਬੀਤੇ ਦਿਨ ਸਥਾਨਕ ਪਾਰਕ ਰੋਡ ਤੇ ਇੱਕ ਦਰਦਨਾਕ ਹਾਦਸੇ ਚ ਇੱਕ ਤਿੰਨ ਸਾਲਾਂ ਬੱਚੀ ਦੀ ਛੱਤ ਤੋਂ ਡਿਗਣ ਦੇ ਚੱਲਦਿਆਂ ਮੌਤ ਹੋਣ ਦਾ ਦੁਖਦ ਸਮਾਚਾਰ ਮਿਲਿਆ ਹੈ। Date:2012-01-27 Time:06:00:03
ਪੰਜਾਬ ''ਚ ਸੱਤਾਰੂੜ ਅਕਾਲੀ ਦਲ ਨੀਤੀ ਗਠਬੰਧਨ ਸਰਕਾਰ ਨਾਲ ਪਿਛਲੇ ਸਾਲ ਤੱਕ ਵਿੱਤ ਮੰਤਰੀ ਦੇ ਤੌਰ ''ਤੇ ਜੁੜੇ ਰਹੇ ਮਨਪ੍ਰੀਤ ਬਾਦਲ ਨੂੰ ਲੱਗਦਾ ਹੈ ਕਿ ਅਰਬ ਦੇਸ਼ਾਂ ''ਚ ਚੱਲੀ ਤਬਦੀਲੀ ਪੰਜਾਬ ਤੱਕ ਪਹੁੰਚ ਚੁੱਕੀ ਹੈ Date:2012-01-27 Time:04:00:04
ਚੰਡੀਗੜ੍ਹ, 25 ਜਨਵਰੀ (ਨਰੇਸ਼ ਸ਼ਰਮਾ)-84 ਸਾਲ ਦੀ ਉਮਰ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਵੀ ਨੌਜਵਾਨਾਂ ਦੀ ਤਰ੍ਹਾਂ ਚੋਣ ਮੁਹਿੰਮ ''ਚ ਜੁਟੇ ਹਨ। ਬਾਦਲ ਸਵੇਰ ਤੋਂ ਲੈ ਕੇ ਦੇਰ ਰਾਤ ਤਕ ਕਾਰ ''ਚ ਹੀ ਸਫਰ ਕਰ ਰਹੇ ਹਨ। Date:2012-01-25 Time:22:00:03
ਤਰਨਤਾਰਨ, 25 ਜਨਵਰੀ (ਜੁਗਿੰਦਰ ਸਿੱਧੂ)-30 ਜਨਵਰੀ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ''ਚ ਤਰਨਤਾਰਨ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਬੀਰ ਅਗਨੀਹੋਤਰੀ ਦੇ ਹੱਕ ''ਚ ਦਾਣਾ ਮੰਡੀ ਝਬਾਲ ਵਿਖੇ ਚੋਣ ਪ੍ਰਚਾਰ ਕਰਨ ਲਈ ਪੁੱਜੇ ਵਿਸ਼ੇਸ਼ ਤੌਰ ''ਤੇ Date:2012-01-25 Time:21:00:05
ਅੰਮ੍ਰਿਤਸਰ, 25 ਜਨਵਰੀ (ਅਰੁਣ)- ਥਾਣਾ ਚਾਟੀਵਿੰਡ ਅਧੀਨ ਪੁਲਸ ਵਲੋਂ ਬਰਾਮਦ ਕੀਤੀ ਇਕ ਸੜੀ ਹਾਲਤ ਲਾਸ਼ ਦੇ ਅੰਨੇ ਕਤਲ ਨੂੰ ਸੁਲਝਾਉਣ ਦਾ ਦਾਅਵਾ ਕਰਦਿਆਂ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ। ਪੂਰੀ ਤਰ੍ਹਾਂ ਸੜੀ ਹਾਲਤ ''ਚ ਮਿਲਿਆ ਕੰਕਾਲ ਇਕ ਔਰਤ Date:2012-01-25 Time:21:00:05
ਲੁਧਿਆਣਾ/ਭਾਮੀਆਂ ਕਲਾਂ 25 ਜਨਵਰੀ (ਜਗਮੀਤ)-ਅਗਾਮੀ 30 ਜਨਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਪੂਰੇ ਪੰਜਾਬ ''ਚ ਹੀ ਚੋਣ ਮਾਹੌਲ ਗਰਮਾਇਆ ਪਿਆ ਹੈ ਉਥੇ ਪੁਰਾਣੇ ਹਲਕਾ ਕੂੰਮਕਲਾਂ ਤੇ ਲੁਧਿਆਣਾ ਦਿਹਾਤੀ ਨੂੰ ਤੋੜ ਕੇ Date:2012-01-25 Time:21:00:05
ਜਲੰਧਰ, 25 ਜਨਵਰੀ (ਸ਼ੋਰੀ)-ਪਿਛਲੀ ਰਾਤ ਅਰਬਨ ਅਸਟੇਟ ਫੇਸ 2 ਦੇ ਨੇੜੇ ਪੈਂਦੀ ਵਿਜੇ ਨਗਰ ਕਾਲੋਨੀ ''ਚ ਭੇਦਭਰੀ ਹਾਲਤ ''ਚ ਇਕ ਔਰਤ ਦੇ ਨਾਲ ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ''ਚ ਜ਼ੇਰੇ ਇਲਾਜ ਨਾਗਦੇਵ ਨੇ Date:2012-01-25 Time:21:00:05
ਚੰਡੀਗੜ੍ਹ, 25 ਜਨਵਰੀ (ਚੈ.)¸ ਇੰਡੀਆ ਟੀ. ਵੀ. , ਸਹਾਰਾ ਟੀ. ਵੀ. ਅਤੇ ਅਤੇ ਸਿਰਕੱਢ ਸਰਵੇਖਣ ਸੰਸਥਾ ਸੀ.-ਵੋਟਰ ਵਲੋਂ ਚੋਣ ਸਰਵੇਖਣ ਕੀਤੇ ਗਏ ਹਨ। Date:2012-01-25 Time:21:00:05
ਜਲੰਧਰ, 25 ਜਨਵਰੀ (ਧਵਨ)¸ ਕਾਂਗਰਸ ਦਾ ਇਕ ਹੋਰ ਬਾਗੀ ਉਮੀਦਵਾਰ ਚੋਣ ਮੈਦਾਨ ਤੋਂ ਹਟ ਗਿਆ ਹੈ। ਨਿਹਾਲਸਿੰਘਵਾਲਾ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਕਰਨਲ ਬਾਬੂ ਸਿੰਘ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਦੀ Date:2012-01-25 Time:21:00:05
page no.10 |
Select news date : 31 - 1 - 2012 30 - 1 - 2012 29 - 1 - 2012 28 - 1 - 2012 27 - 1 - 2012 25 - 1 - 2012 24 - 1 - 2012 23 - 1 - 2012 22 - 1 - 2012 21 - 1 - 2012 20 - 1 - 2012 18 - 1 - 2012 17 - 1 - 2012 16 - 1 - 2012 15 - 1 - 2012 14 - 1 - 2012 13 - 1 - 2012 12 - 1 - 2012 11 - 1 - 2012 10 - 1 - 2012 9 - 1 - 2012 8 - 1 - 2012 7 - 1 - 2012 6 - 1 - 2012 5 - 1 - 2012 4 - 1 - 2012 3 - 1 - 2012 2 - 1 - 2012 |