Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2013
April 2013
March 2013
February 2013
January 2013

Month 1 - 2012

ਥੈਂਕਸ ਗਿਵਿੰਗ ਡੇ ਪੰਜਾਬੀਆਂ ਲਈ ਮਿਲ ਬੈਠਣ ਤੇ ਮਨੋਰੰਜਨ ਦਾ ਮੌਕਾ

ਅਮਰੀਕਾ ਵਿੱਚ ਹਰ ਸਾਲ ਨਵੰਬਰ ਦੇ ਅਖੀਰਲੇ ਵੀਰਵਾਰ ਨੂੰ ‘ਥੈਂਕਸ ਗਿਵਿੰਗ ਡੇ’ ਮਨਾਇਆ ਜਾਂਦਾ ਹੈ। ਅਸਲ ਵਿੱਚ ਇਹ ਤਿਉਹਾਰ ਯੂਰਪ ਦਾ ਹੈ। ਯੂਰਪ ਵਿੱਚ ਇਹ ਤਿਉਹਾਰ ਅਕਤੂਬਰ ਵਿੱਚ ਮਨਾਇਆ ਜਾਂਦਾ ਹੈ। ਉਹ ਇਸ ਤਿਉਹਾਰ ਨੂੰ ਅਕਤੂਬਰ ਫੈਸਟੀਵਲ ਕਹਿੰਦੇ ਹਨ। ਜਰਮਨ … More »

Date:2012-01-31 Time:15:00:03

ਮਾਇਅਵਤੀ ਦੀਆਂ ਪਾਰਕਾਂ ਦੀ ਜਗ੍ਹਾ ਸਕੂਲ- ਹਸਪਤਾਲ ਬਣਾਵਾਂਗੇ-ਮੁਲਾਇਮ

ਇਲਾਹਬਾਦ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਹੁ ਯਾਦਵ ਨੇ ਇਹ ਘੋਸ਼ਣਾ ਕੀਤੀ ਹੈ ਕਿ ਜੇ ਉਤਰਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਸੱਤਾ ਵਿੱਚ ਆਈ ਤਾਂ ਮੌਜੂਦਾ ਮੁੱਖਮੰਤਰੀ ਵੱਲੋਂ ਬਣਾਏ ਗਏ ਪਾਰਕਾਂ ਅਤੇ ਸਮਾਰਕਾਂ ਵਿੱਚ ਸਕੂਲ ਅਤੇ ਹਸਪਤਾਲ ਬਣਾਏ ਜਾਣਗੇ। ਮੁਲਾਇਮ ਸਿੰਹੁ ਯਾਦਵ … More »

Date:2012-01-31 Time:14:00:02

ਯਮਨ 'ਚ ਅਲਕਾਇਦਾ ਦੇ ਟਿਕਾਣਿਆ 'ਤੇ ਹਮਲੇ, 15 ਮਰੇ

ਆਦੇਨ : ਦੱਖਣੀ ਯਮਨ 'ਚ ਕੰਟਰੋਲ ਚੌਕੀ ਅਤੇ ਅਲਕਾਇਦਾ ਦੀ ਇਕ ਬੈਠਕ ਦੌਰਾਨ ਰਾਤ ਨੂੰ ਕੀਤੇ ਗਏ ਹਵਾਈ ਹਮਲਿਆਂ 'ਚ ਲੰਮੇ ਸਮੇਂ ਤੋਂ ਲੋੜੀਂਦੇ ਇਕ ਖੇਤਰੀ ਅੱਤਵਾਦੀ ਨੇਤਾ ਸਣੇ ਲੱਗਭਗ 15 ਲੋਕ ਮਾਰੇ ਗਏ।ਇਕ ਕਬਾਇਲੀ ਅਧਿਕਾਰੀ ਨੇ ਦੱਸਿਆ ਕਿ ਅਮਰੀਕੀ ਜਹਾਜਾਂ ਨੇ ਚਾਰ ਬਾਰ ਹਮਲੇ ਕੀਤੇ।ਯਮਨ 'ਚ ਕਈ ਮਹੀਨਿਆਂ ਤੋਂ ਜਾਰੀ ਰਾਜਨੀਤਿਕ ਉਥਲ-ਪੁਥਲ ਦਾ ਅਲਕਾਇਦਾ ਦੇ ਅੱਤਵਾਦੀਆਂ ਨੇ ਬਹੁਤ ਫਾਇਦਾ ਚੁਕਿਆ ੱਤੇ ਦੇਸ਼ ਦੇ ਦੱਖਣੀ ਭਾਗ 'ਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕੀਤੀ।ਨਾਂ ਨਾ ਦੱਸਣ ਦੀ ਸ਼ਰਤ 'ਤੇ ਇਕ ਕਬਾਇਲੀ ਅਧਿਕਾਰੀ ਨੇ ਦੱਸਿਆ, '' ਅਸੀਂ ਸੋਚਿਆ ਕਿ ਹਮਲੇ ਅਮਰੀਕੀ ਜਹਾਜਾਂ ਨੇ ਕੀਤੇ। ''ਇਕ ਹੋਰ ਕਬਾਇਲੀ ਪ੍ਰਮੁੱਖ ਨੇ ਦੱਸਿਆ ਕਿ ਦੋ ਜਹਾਜਾਂ ਨੇ ਹਮਲੇ ਕੀਤੇ ਅਤੇ ਇਸ ਇਲਾਕੇ 'ਚ ਸਾਰੀ ਰਾਤ ਲਗਾਤਾਰ ਚਕਰ ਲਗਾਉਂਦੇ ਰਿਹੇ।

Date:2012-01-31 Time:10:00:03

ਹੁਸੈਨ ਹਕਾਨੀ ਅਮਰੀਕਾ ਲਈ ਰਵਾਨਾ

ਇਸਲਾਮਾਬਾਦ : ਅਮਰੀਕਾ 'ਚ ਪਾਕਿਸਤਾਨ ਦੇ ਸਾਬਕਾ ਰਾਜਦੂਤ ਹਸੈਨ ਹਕਾਮੀ ਅੱਜ ਅਮਰੀਕਾ ਲਈ ਰਵਾਨਾ ਹੋ ਗਏ।ਮੇਮੋਗੇਟ ਮਾਮਲੇ 'ਚ ਉਨ੍ਹਾਂ ਦਾ ਨਾਂ ਆਉਣ ਦੇ ਬਾਅਦ ਦੇਸ਼ 'ਚ ਉਨ੍ਹਾਂ 'ਤੇ ਯਾਤਰਾ ਕਰਨ 'ਤੇ ਪਬੰਧੀ ਲਗਾ ਦਿੱਤੀ ਗਈ ਸੀ, ਜਿਸ ਨੂੰ ਕੱਲ ਸੁਪਰੀਮ ਕੋਰਟ ਨੇ ਹਟਾ ਦਿੱਤਾ।ਰਵਾਨਾ ਹੋਣ ਮੌਕੇ ਹਵਾਈ ਅੱਡੇ 'ਤੇ ਮੌਜੂਦ ਪੱਤਰਕਾਰਾਂ ਨਾਲ ਉਨ੍ਹਾਂ ਨੇ ਕੋਈ ਗੱਲਬਾਤ ਨਹੀਂ ਕੀਤੀ।ਇਸ ਵਿਵਾਦਿੱਤ ਮੇਮੋ 'ਚ ਬੀਤੇ ਸਾਲ ਅਮਰੀਕੀ ਕਾਰਵਾਈ 'ਚ ਅੱਤਵਾਦੀ ਓੁਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਦੇ ਬਾਅਦ 'ਚ ਸੈਨਾ ਦੀ ਸੰਭਾਵਿਤ ਬਗਾਵਤ ਨੂੰ ਰੋਕਮ ਲਈ ਅਮਰੀਕਾ ਤੋਂ ਮਦਦ ਮੰਗੀ ਗਈ ਸੀ।

Date:2012-01-31 Time:10:00:03

ਈਰਾਨ ਦੇ ਊਰਜਾ ਖੇਤਰ 'ਤੇ ਲਗਾਮ ਕੱਸਣ ਦੀ ਤਿਆਰੀ 'ਚ ਅਮਰੀਕਾ

ਵਾਸ਼ਿੰਗਟਨ : ਈਰਾਨ 'ਤੇ ਲੱਗੀਆਂ ਰੋਕਾਂ ਦਾ ਅਸਰ ਨਾ ਹੁੰਦਾ ਦੇਖ ਅਮਰੀਕਾ ਨੇ ਹੁਣ ਉਸ ਦੇ ਊਰਜਾ ਖੇਤਰ 'ਤੇ ਲਗਾਮ ਕੱਸਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਤਹਿਤ ਰੈਵੋਲਿਊਸ਼ਨਰੀ ਗਾਰਡ ਦੇ ਅਧਿਕਾਰੀਆਂ ਤੇ ਉਨ੍ਹਾਂ ਨਾਲ ਕਾਰੋਬਾਰ ਕਰਨ ਵਾਲੀਆਂ ਕੰਪਨੀਆ 'ਤੇ ਰੋਕਾਂ ਲਗਾਈਆਂ ਜਾਣਗੀਆਂ।ਅਮਰੀਕੀ ਸੰਸਦ ਦੇ ਉੱਚ ਸਦਨ ਸੀਨੇਟ ਦੀ ਬੈਂਕਿੰਗ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਟਿਮ ਜਾਨਸਨ ਨੇ ਇਸ ਨਵੇਂ ਬਿਲ ਬਾਰੇ 'ਚ ਜਾਣਕਾਰੀ ਦਿੰਦਿਆਂ ਕਿਹਾ, '' ਈਰਾਨ ਵਲੋਂ ਆਪਣੇ ਵਿਵਾਦਪੂਰਨ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਆੜਿਅਲ ਰਵਈਆ ਅਪਣਾਉਣ ਅਤੇ ਅੰਤਰ-ਰਾਸ਼ਟਰੀ ਜਿੰਮੇਦਾਰੀਆਂ ਦੀ ਪਾਲਣਾ ਨਾ ਕਰਨ ਕਾਰਨ ਇਸ ਨੂੰ ਹੋਰ ਵੀ ਜ਼ਿਆਦਾ ਅਲੱਗ-ਥਲੱਗ ਕਰਕੇ ਸਬਕ ਸਿਖਾਉਣ ਦੀ ਜਰੂਰਤ ਹੈ। '' ਇਸ ਬਿਲ ਦੇ ਕਨੂੰਨ ਬਣ ਜਾਣ ਬਾਅਦ ਓੁਬਾਮਾ ਪ੍ਰਸ਼ਾਸਨ ਨੂ

Date:2012-01-31 Time:10:00:03

ਅੱਤਵਾਦੀਆਂ ਵਲੋਂ ਇਸਲਾਮਾਬਾਦ 'ਤੇ ਹਮਲੇ ਦੀ ਤਿਆਰੀ

ਇਸਲਾਮਾਬਾਦ : ਇਕ ਚੋਟੀ ਦੇ ਪੁਲਸ ਅਧਿਕਾਰੀ ਨੇ ਕਿਹਾ ਹੈ ਕਿ ਇਕ ਅੱਤਵਾਦੀ ਗਰੁੱਪਾਂ ਵਲੋਂ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਖੇ ਉਸੇ ਤਰ੍ਹਾਂ ਦੇ ਰਾਕੇਟਾਂ ਨਾਲ ਹਮਲਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ,ਜਿਸ ਤਰ੍ਹਾਂ ਦੀ ਐਬਟਾਬਾਦ ਵਿਖੇ ਬਣਾਈ ਗਈ ਸੀ। ਇਸਲਾਮਾਬਾਦ ਦੇ ਪੁਲਸ ਮੁਖੀ ਨੇ ਕਿਹਾ ਕਿ ਇਸਲਾਮਾਬਾਦ 'ਤੇ ਅੱਤਵਾਦੀਆਂ ਦੇ ਵੱਡੇ ਹਮਲੇ ਦਾ ਡਰ ਪ੍ਰਗਟਾਇਆ ਜਾ ਰਿਹਾ ਹੈ। ਇਸ ਮੰਤਵ ਲਈ ਪੁਲਸ ਵਲੋਂ ਪ੍ਰਬੰਧ ਕੀਤੇ ਗਏ ਹਨ। ਖਬਰਾਂ 'ਚ ਦੱਸਿਆ ਗਿਆ ਹੈ ਕਿ ਅੱਤਵਾਦੀ ਗਰੁੱਪ ਮਰਗਲਾਹੀਲਜ਼ ਤੋਂ ਰਾਜਧਾਨੀ 'ਤੇ ਹਮਲਾ ਕਰ ਸਕਦੇ ਹਨ। ਇਹ ਖੇਤਰ ਸ਼ਹਿਰ ਦੇ ਵਿਚਕਾਰ ਹੈ ਅਤੇ ਇਥੋਂ ਸ਼ਹਿਰ ਦੇ ਪ੍ਰਮੁੱਖ ਟਿਕਾਣਿਆਂ 'ਤੇ ਹਮਲਾ ਕੀਤਾ ਜਾ ਸਕਦਾ ਹੈ। ਇਸਲਾਮਾਬਾਦ ਪੁਲਸ ਦੇ ਮੁਖੀ ਨੇ ਸੋਮਵਾਰ ਰਾਤ ਸਮੁੱਚੀ ਸਥਿਤੀ ਦਾ ਜਾਇਜ਼ਾ ਲੈਣ ਲਈ ਇ

Date:2012-01-31 Time:10:00:03

ਪਾਕਿ ਨਾਲ ਰਿਸ਼ਤੇ ਗੁੰਝਲਦਾਰ ਪਰ ਅਹਿਮ : ਅਮਰੀਕਾ

ਵਾਸ਼ਿੰਗਟਨ : ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਪਾਕਿਸਤਾਨ ਨਾਲ ਅਮਰੀਕਾ ਦੇ ਰਿਸ਼ਤੇ ਲਗਾਤਾਰ ਗੁੰਝਲਦਾਰ ਬਣੇ ਹੋਏ ਹਨ ਪਰ ਦੇਸ਼ ਦੇ ਸੁਰੱਖਿਆ ਹਿੱਤਾਂ ਅਤੇ ਖੇਤਰ ਦੀ ਸਥਿਰਤਾ ਖਾਤਿਰ ਇਹ ਰਿਸ਼ਤੇ ਅਹਿਮ ਹਨ। ਇਕ ਨਿਯਮਿਤ ਪ੍ਰੈੱਸ ਕਾਨਫਰੰਸ ਦੌਰਾਨ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਕਾਰਨੀ ਨੇ ਕਿਹਾ ਕਿ ਪਾਕਿਸਤਾਨ-ਅਮਰੀਕਾ ਦੇ ਰਿਸ਼ਤੇ ਕਾਫੀ ਸਮੇਂ ਤੋਂ ਗੁੰਝਲਦਾਰ ਚੱਲ ਰਹੇ ਹਨ ਪਰ ਸਾਡੇ ਕੌਮੀ ਸੁਰੱਖਿਆ ਹਿੱਤਾਂ ਲਈ ਅਤੇ ਅਲਕਾਇਦਾ ਵਿਰੁੱਧ ਲੜਾਈ 'ਚ ਇਹ ਬਹੁਤ ਅਹਿਮ ਹਨ। ਓਬਾਮਾ ਪ੍ਰਸ਼ਾਸਨ ਲਈ ਅਫਗਾਨਿਸਤਾਨ ਅਤੇ ਪਾਕਿਸਤਾਨ ਲਗਾਤਾਰ ਪਹਿਲ ਵਾਲਾ ਖੇਤਰ ਬਣਿਆ ਹੋਇਆ ਹੈ।

Date:2012-01-31 Time:10:00:03

ਔਰਤਾਂ ਸਿੱਖਿਆ ਤੇ ਪਾਣੀ ਨੂੰ ਬਚਾਉਣ ਦੀ ਮੁਹਿੰਮ 'ਚ ਜੁੜਨ : ਕਿਰਨ ਬੇਦੀ

ਜੈਪੁਰ : ਅੰਨਾ ਹਜ਼ਾਰੇ ਟੀਮ ਦੀ ਮੈਂਬਰ ਅਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ ਕਿਰਨ ਬੇਦੀ ਨੇ ਨੌਜਵਾਨਾਂ ਅਤੇ ਔਰਤਾਂ ਨੂੰ ਦੇਸ਼ ਦੀ ਅਸਲ ਤਾਕਤ ਦੱਸਦਿਆਂ ਕਿਹਾ ਹੈ ਕਿ ਇਹ ਦੋਵੇਂ ਸਿੱਖਿਆ ਅਤੇ ਪਾਣੀ ਨੂੰ ਬਚਾਉਣ ਦੇ ਪ੍ਰੋਗਰਾਮ  'ਚ ਜੁੱਟ ਜਾਣ ਤਾਂ ਦੇਸ਼ 'ਚ ਨਵਾਂ ਅੰਦੋਲਨ ਸ਼ੁਰੂ ਹੋ ਜਾਵੇਗਾ ਅਤੇ ਮੌਜੂਦਾ ਚੁਣੌਤੀਆਂ ਦਾ ਕਾਫੀ ਹੱਦ ਤੱਕ ਹੱਲ ਹੋ ਜਾਵੇਗਾ।ਇਕ ਸਮਾਰੋਹ 'ਚ ਬੋਲਦਿਆਂ ਕਿਰਨ ਬੇਦੀ ਨੇ ਕਿਹਾ ਕਿ ਨੌਜਵਾਨ ਸ਼ਕਤੀ ਮੌਜੂਦਾ ਸਮੇਂ ਦੀ ਸਭ ਤੋਂ ਵੱਡੀ ਸ਼ਕਤੀ ਹੈ। ਔਰਤਾਂ ਦੀ ਸ਼ਕਤੀ ਨੂੰ ਵੀ ਅੱਖੋ-ਪਰੋਖੇ ਨਹੀਂ ਕੀਤਾ ਜਾ ਸਕਦਾ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਨ੍ਹਾਂ ਸ਼ਕਤੀਆਂ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਹੋ ਰਹੀ। ਜੇ ਇਨ੍ਹਾਂ ਸ਼ਕਤੀਆਂ ਦੀ ਸਹੀ ਢੰਗ ਨਾਲ ਵਰਤੋਂ ਹੋਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੀ ਖਤਮ ਹੋ ਜਾਣਗ

Date:2012-01-31 Time:10:00:03

'ਮੈਂ ਕਪਤਾਨੀ ਛੱਡਣ ਲਈ ਤਿਆਰ ਹਾਂ'

ਸਿਡਨੀ, 31 ਜਨਵਰੀ- ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਕੂਲ ਦੇ ਨਾਲ ਨਾਲ ਮਸ਼ਹੂਰ ਮਹਿੰਦਰ ਸਿੰਘ ਧੋਨੀ ਆਪਣੀ ਕਪਤਾਨੀ ਕਿਸੇ ਬਿਹਤਰ ਖਿਡਾਰੀ ਲਈ ਤਿਆਰ ਹਨ। ਆਸਟ੍ਰੇਲੀਆ ਖਿਲਾਫ ਟਵੰਟੀ-20 ਮੈਚ ਤੋਂ ਪਹਿਲਾਂ ਕਪਤਾਨ ਨੇ ਕਿਹਾ ਕਿ ਜੇਕਰ ਚੋਣਕਰਤਾਵਾਂ ਨੂੰ ਉਨ੍ਹੰ ਤੋਂ ਬਿਹਤਰ ਬਦਲ ਮਿਲਦਾ ਹੈ ਤਾਂ ਉਹ ਆਪਣਾ ਅਹੁਦਾ ਛੱਡਣ ਲਈ ਤਿਆਰ ਹਨ। ਧੋਨੀ ਨੇ ਕਿਹਾ,''ਮੇਰੇ ਲਈ ਕਪਤਾਨੀ ਇਕ ਵਧੇਰੇ ਜ਼ਿੰਮੇਵਾਰੀ ਵਾਲਾ ਕੰਮ ਹੈ ਅਤੇ ਮੈਂ ਇਸ ਦਾ ਮਜ਼ਾ ਲੈ ਰਿਹਾ ਹਾਂ ਪਰ ਜੇਕਰ ਚੋਣਕਰਤਾ ਮੈਨੂੰ ਹਟਾਉਂਦੇ ਹਨ ਤਾਂ ਅਹੁਦਾ ਛੱਡਣ ਲਈ ਤਿਆਰ ਹਾਂ।''ਵਿਦੇਸ਼ੀ ਜ਼ਮੀਨ 'ਤੇ ਭਾਰਤੀ ਟੀਮ ਨੇ ਲਗਾਤਾਰ 7ਵੀਂ ਲੜੀ ਗਵਾਈ ਹੈ ਅਤੇ ਆਸਟ੍ਰੇਲੀਆ ਖਿਲਾਫ 4 ਮੈਚਾਂ ਦੀ ਲੜੀ ਵਿਚ ਲੱਚਰ ਪ੍ਰਦਰਸ਼ਨ ਕਰਕੇ ਅਤੇ ਕੋਈ ਵੀ ਜਿੱਤ ਹਾਸਿਲ ਨਾ ਕਰ ਸਕਣ ਵਾਲੀ ਟੀਮ ਦੇ ਕਪਤਾਨ ਧੋਨੀ ਚੋਰੇ

Date:2012-01-31 Time:10:00:03

ਹਾਈਕੋਰਟ ਵਲੋਂ ਯੇਦੀਯੁਰੱਪਾ ਦੀ ਪਟੀਸ਼ਨ ਰੱਦ

ਬੰਗਲੌਰ : ਕਰਨਾਟਕ ਹਾਈਕੋਰਟ ਨੇ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਵਿਰੁੱਧ ਜ਼ਮੀਨੀ ਘਪਲਾ ਮਾਮਲੇ ਵਿਚ ਦਰਜ ਐੱਫ. ਆਈ. ਆਰ. ਨੂੰ ਨਾ ਮੰਨਣਯੋਗ ਕਰਾਰ ਦੇਣ ਬਾਰੇ ਪਟੀਸ਼ਨ ਮੰਗਲਵਾਰ ਰੱਦ ਕਰ ਦਿੱਤੀ। ਪਟੀਸ਼ਨ ਵਿਚ ਇਸ ਘਪਲੇ ਸਬੰਧੀ ਹੇਠਲੀ ਅਦਾਲਤ ਵਲੋਂ ਉਨ੍ਹਾਂ ਵਿਰੁੱਧ ਜਾਰੀ  ਸੰਮਨ ਨੂੰ ਰੱਦ ਕਰਨ  ਦੀ ਅਪੀਲ ਕੀਤੀ ਗਈ ਸੀ। ਮਾਣਯੋਗ ਜੱਜ ਆਨੰਦ ਨੇ ਪਟੀਸ਼ਨਕਰਤਾ ਅਤੇ ਵਕੀਲ ਸਿਰਜਣ ਦੀਆਂ ਦਲੀਲਾਂ ਸੁਣਨ ਪਿੱਛੋਂ ਜ਼ਮੀਨੀ ਘਪਲੇ ਬਾਰੇ ਯੇਦੀਯੁਰੱਪਾ ਨੂੰ ਜਾਰੀ ਹੋਏ ਸੰਮਨ ਨੂੰ ਰੱਦ ਕਰਨ ਬਾਰੇ ਪਟੀਸ਼ਨ ਰੱਦ ਕੀਤੀ। ਵਿਧਾਇਕ ਹੇਮ ਚੰਦਰ ਵਲੋਂ ਦਾਖਲ ਕੀਤੀ ਗਈ ਅਜਿਹੀ ਹੀ ਇਕ ਹੋਰ ਪਟੀਸ਼ਨ ਨੂੰ ਵੀ ਰੱਦ ਕਰ ਦਿੱਤਾ ਗਿਆ।

Date:2012-01-31 Time:10:00:03

ਕਸਾਬ ਮਾਮਲੇ ਦੀ ਨਿਰਪੱਖ ਸੁਣਵਾਈ ਨਹੀਂ ਹੋਈ : ਵਕੀਲ

ਨਵੀਂ ਦਿੱਲੀ : ਮੁੰਬਈ ਦੇ ਅੱਤਵਾਦੀ ਹਮਲਿਆਂ ਦੇ ਇੱਕੋ ਇਕ ਜ਼ਿੰਦਾ ਦੋਸ਼ੀ ਕਸਾਬ ਨੇ ਸੁਪਰੀਮ ਕੋਰਟ 'ਚ ਕਿਹਾ ਹੈ ਕਿ ਮੁੰਬਈ ਹਮਲਾ ਮਾਮਲੇ 'ਚ ਉਸ ਵਿਰੁੱਧ ਸੁਣਵਾਈ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨਹੀਂ ਹੋਈ। ਕਸਾਬ ਦੀ

Date:2012-01-31 Time:10:00:03

ਦਿੱਲੀ 'ਚ 500 ਝੁੱਗੀਆਂ ਨੂੰ ਅੱਗ

ਨਵੀਂ ਦਿੱਲੀ : ਪੂਰਬੀ ਦਿੱਲੀ 'ਚ ਮੰਗਲਵਾਰ ਸਵੇਰੇ ਇਕ ਝੁੱਗੀ ਬਸਤੀ 'ਚ ਭਿਆਨਕ ਅੱਗ ਲੱਗਣ ਨਾਲ ਘੱਟੋ—ਘੱਟ 500 ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ। ਫਾਇਰ ਬ੍ਰਿਗੇਡ

Date:2012-01-31 Time:10:00:03

ਹਰ ਦਿਨ ਚੋਣ ਵਰਗਾ ਹੋਵੇ, ਘੱਟੋ-ਘੱਟ ਪਤੀ ਦਾਰੂ ਛੱਡ ਜਾਣਗੇ..

ਜਿਥੇ ਚੋਣ ਕਮਿਸ਼ਨ ਦੇ ਹੁਕਮ ਨਾਲ ਚੋਣਾਂ ਵਧੀਆ ਤਰੀਕੇ ਅਤੇ ਅਮਨ-ਅਮਾਨ ਨਾਲ ਹੋਈਆਂ। ਉਥੇ ਠੇਕਿਆਂ ਉਪਰ ਸੀਲਾਂ ਲੱਗਣ ਕਰ ਕੇ ਚੋਰ ਮੋਰੀ ਰਾਹੀਂ ਵੀ ਦਾਰੂ ਬੰਦ ਰਹੀ। ਪਹਿਲਾਂ ਵਾਂਗ ਪਿੰਡਾਂ ''ਚ ਦਾਰੂ ਨਹੀਂ ਚੱਲੀ। ਨਿੱਤ ਦੇ ਸ਼ਰਾਬੀਆਂ ਦੀਆਂ ਪਤਨੀਆਂ ਖੁਸ਼

Date:2012-01-31 Time:09:00:04

ਘਰਾਂ ''ਚ ਬੀਅਰ ਬਾਰ ਖੋਲਣ ਦੇ ਸ਼ੌਕੀਨ ਹੋਏ ਪੰਜਾਬੀ

ਹਿੰਦੀ ਫਿਲਮਾਂ ਦੀ ਤਰਜ਼ ''ਤੇ ਹੁਣ ਕੋਲਕਾਤਾ, ਬੰਬਈ ਜਾਂ ਫਿਰ ਦਿੱਲੀ ਵਰਗੇ ਮਹਾਂਨਗਰਾਂ ਦੇ ਲੋਕ ਆਪਣੇ ਘਰਾਂ ਵਿਚ ਘਰੇਲੂ ਬੀਅਰ ਬਾਰ ਖੋਲਣ ਦੇ ਸ਼ੌਕੀਨ ਨਹੀ ਰਹੇ ਸਗੋਂ ਹੁਣ ਇਹ ਸ਼ੌਕ ਪੰਜਾਬ ਦੇ ਲੋਕਾਂ ਸਿਰ ਵੀ ਚੜ੍ਹ ਕੇ ਬੋਲਣ ਲੱਗ ਪਿਆ ਹੈ। ਮਤਲਬ ਕਿ ਪੰਜਾਬ ਦੇ ਲੋਕ

Date:2012-01-31 Time:08:00:03

ਜਦੋ ਬਜ਼ੁਰਗ ਚੌਣ ਨਿਸ਼ਾਨ ਪਤੰਗ ਲੱਭਦਾ ਰਿਹਾ..ਜਦੋ ਬਜ਼ੁਰਗ ਚੌਣ ਨਿਸ਼ਾਨ ਪਤੰਗ ਲੱਭਦਾ ਰਿਹਾ..

ਵਿਧਾਨ ਸਭਾ ਹਲਕਾ ਮਾਨਸਾ ਤੋਂ ਪੀਪਲਜ਼ ਪਾਰਟੀ ਆਫ ਪੰਜਾਬ ਵਾਲੇ ਸਾਂਝੇ ਮੋਰਚੇ ਦੇ ਉਮੀਦਵਾਰ ਕਾ. ਹਰਦੇਵ ਸਿੰਘ ਅਰਸ਼ੀ ਦਾ ਚੋਣ ਨਿਸ਼ਾਨ ਦਾਤੀ ਬੱਲੀ ਸੀ ਪਰ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਮੁੱਖ ਮਨਪ੍ਰੀਤ ਸਿੰਘ ਬਾਦਲ ਦੀ ਸੋਚ ਨਾਲ ਜੁੜੇ ਵੋਟਰ ਮਤਦਾਨ ਵੇਲੇ ਉਨ੍ਹਾਂ ਦੀ ਪਾਰਟੀ ਦਾ

Date:2012-01-31 Time:07:00:04

ਇੰਤਜ਼ਾਰ ਦੇ 35 ਦਿਨ ਇੰਤਜ਼ਾਰ ਦੇ 35 ਦਿਨ

ਹਿੰਸਾ, ਪ੍ਰਚਾਰ, ਬਿਆਨਬਾਜ਼ੀ ਇਸ ਸਭ ਦੇ ਵਿਚਕਾਰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਸੰਪੰਨ ਹੋ ਗਈਆਂ। ਪੰਜਾਬ ਦੀਆਂ 117 ਸੀਟਾਂ ''ਤੇ ਆਪਣੀ ਕਿਸਮਤ ਅਜ਼ਮਾ ਰਹੇ 1078 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੇ ਸੁਪੁਰਦ ਹੋ

Date:2012-01-31 Time:05:00:03

75 ਸਾਲ ਪਹਿਲਾਂ ਹੋਇਆ ਸੀ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ75 ਸਾਲ ਪਹਿਲਾਂ ਹੋਇਆ ਸੀ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ

ਪੰਜਾਬ ਵਿਧਾਨ ਸਭਾ ਦੇ ਇਤਿਹਾਸ ਦੀ ਨੀਂਹ ਅੰਗ੍ਰੇਜੀ ਸ਼ਾਸਨ ਕਾਲ ''ਚ ਸਾਲ 1861 ''ਚ ਉਦੋਂ ਰੱਖ ਦਿੱਤੀ ਗਈ ਸੀ, ਜਦੋਂ ਇੰਡੀਅਨ ਕਾਊਂਸਲ ਐਕਟ ਤਹਿਤ ਪਹਿਲੀ ਵਾਰ ਐਗਜ਼ੀਕਿਊਟਿਵ ਕਾਊਂਸਲ ਦੇ ਰੂਪ ''ਚ ਕਿਸੇ ਪ੍ਰਤੀਨਿਧ ਸੰਸਥਾਨ ਦੀ ਸਥਾਪਨਾ ਦੇ ਯਤਨ ਹੋਏ ਸਨ ਪਰ

Date:2012-01-31 Time:02:00:03

ਇਸ ਵਾਰ ਨਹੀਂ ਚੱਲੀ ਉਮੀਦਵਾਰਾਂ ਦੀ ਪਰਚੀਇਸ ਵਾਰ ਨਹੀਂ ਚੱਲੀ ਉਮੀਦਵਾਰਾਂ ਦੀ ਪਰਚੀ

ਚੋਣ ਕਮਿਸ਼ਨ ਵਲੋਂ ਇਸ ਵਾਰ ਵੋਟ ਪਾਉਣ ਲਈ ਜੋ ਪਰਚੀਆਂ ਬਣਵਾਈਆਂ ਗਈਆਂ ਸਨ, ਕਾਰਨ ਵੋਟਰਾਂ ਨੂੰ ਵੱਡੀ ਰਾਹਤ ਮਿਲੀ। ਅਧਿਕਾਰੀਆਂ ਵਲੋਂ ਹਸਤਾਖਰ ਕਰਕੇ ਉਕਤ ਪਰਚੀਆਂ ਵੋਟਰਾਂ ਦੇ ਘਰਾਂ ਵਿਚ ਭਿਜਵਾਈਆਂ

Date:2012-01-31 Time:02:00:03

ਚੋਣ ਵਿਭਾਗ ਨੇ ਲੱਡੂ ਵੰਡੇ ਚੋਣ ਵਿਭਾਗ ਨੇ ਲੱਡੂ ਵੰਡੇ

ਪੰਜਾਬ ਵਿਧਾਨ ਸਭਾ ਦੇ ਸਾਰੇ 117 ਹਲਕਿਆਂ ''ਚ ਸੁਤੰਤਰ ਤੇ ਨਿਰਵਿਵਾਦ ਚੋਣਾਂ ਸਮਾਪਤ ਹੋਣ ਦੀ ਖੁਸ਼ੀ ''ਚ ਚੋਣ ਵਿਭਾਗ ਨੇ ਸੋਮਵਾਰ ਨੂੰ ਮੀਡੀਆ ਕਰਮੀਆਂ ''ਚ ਲੱਡੂ ਤੇ ਮੱਠੀਆਂ ਵੰਡ ਕੇ ਖੁਸ਼ੀ ਮਨਾਈ। ਲਗਭਗ 2 ਹਫਤੇ ਤਕ ਚੱਲੀ ਚੋਣ ਪ੍ਰਕਿਰਿਆ ਦੇ ਦੌਰਾਨ ਹਰ ਰੋਜ਼ ਦੁਪਹਿਰ

Date:2012-01-31 Time:02:00:03

ਵੋਟਰ ਕਾਰਡ ਤਾਂ ਸਨ ਪਰ ਵੋਟ ਨਹੀਂ ਪਾਈ ਜਾ ਸਕੀਵੋਟਰ ਕਾਰਡ ਤਾਂ ਸਨ ਪਰ ਵੋਟ ਨਹੀਂ ਪਾਈ ਜਾ ਸਕੀ

ਵਧੇਰੇ ਕਰ ਕੇ ਸੁਣਨ ਵਿਚ ਆਉਂਦਾ ਹੈ ਕਿ ਪਛਾਣ ਪੱਤਰ ਨਾ ਹੋਣ ਕਾਰਨ ਕੋਈ ਵਿਅਕਤੀ ਵੋਟ ਨਹੀਂ ਪਾ ਸਕਿਆ ਪਰ ਜਲੰਧਰ ਵਿਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਜਿਸ ਵਿਚ ਵਿਅਕਤੀ ਕੋਲ ਵੋਟਰ ਆਈ ਕਾਰਡ ਤਾਂ ਸੀ ਪਰ ਉਹ ਵੋਟ ਪਾਉਣ ਤੋਂ ਵਾਂਝੇ ਰਹਿ

Date:2012-01-31 Time:02:00:03

''ਅਗਨੀਪਥ'' ''ਤੇ ਭਾਰੀ ਰਿਹਾ ਲੋਕਤੰਤਰ ਦਾ ਉਤਸਵ ''ਅਗਨੀਪਥ'' ''ਤੇ ਭਾਰੀ ਰਿਹਾ ਲੋਕਤੰਤਰ ਦਾ ਉਤਸਵ

ਬਿੱਗ ਸਿਨੇਮਾ ਦੇ ਮੈਨੇਜਰ ਗੋਪਾਲ ਸਿੰਘ ਨੇ ਦੱਸਿਆ ਕਿ ਨਵੀਂ ਫਿਲਮ ''ਅਗਨੀਪਥ'' ਦੇਖਣ ਲਈ ਕੱਲ ਤਕ ਬਹੁਤ ਜ਼ਿਆਦਾ ਭੀੜ ਪਹੁੰਚ ਰਹੀ ਸੀ ਪਰ ਅੱਜ ਵੋਟਾਂ ਵਾਲੇ ਦਿਨ ਦਰਸ਼ਕਾਂ ਦੀ ਗਿਣਤੀ 50 ਫੀਸਦੀ ਤੋਂ ਵੀ ਘੱਟ ਰਹੀ। ਉਨ੍ਹਾਂ ਦੱਸਿਆ ਕਿ ਸ਼ਾਮ ਦੇ 4.30 ਵਜੇ ਤੋਂ ਬਾਅਦ ਵਾਲੇ ਸਾਰੇ ਸ਼ੋਅ ਫੁੱਲ ਜਾ ਰਹੇ ਹਨ

Date:2012-01-31 Time:02:00:03

ਇਕ ਹਜ਼ਾਰ ਪੇਟੀ ਸ਼ਰਾਬ ਬਰਾਮਦਇਕ ਹਜ਼ਾਰ ਪੇਟੀ ਸ਼ਰਾਬ ਬਰਾਮਦ

ਥਾਣਾ ਛਾਜਲੀ ਦੀ ਪੁਲਸ ਨੇ ਇਕ ਹਜ਼ਾਰ ਪੇਟੀ ਅੰਗਰੇਜ਼ੀ ਸ਼ਰਾਬ ਫੜਨ ਦਾ ਦਾਅਵਾ ਕੀਤਾ ਹੈ। ਮੁੱਖ ਅਫਸਰ ਥਾਣਾ ਛਾਜਲੀ ਜਸਵੰਤ ਸਿੰਘ ਮਾਂਗਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਣ ਕਮਿਸ਼ਨਰ ਦੀਆਂ ਸਖਤ ਹਦਾਇਤਾਂ ਮੁਤਾਬਕ ਪੁਲਸ ਪਾਰਟੀ ਏ. ਐੱਸ. ਆਈ. ਹਰਮੀਤ ਸਿੰਘ ਦੀ ਅਗਵਾਈ ਹੇਠ ਲੰਘੀ ਰਾਤ ਛਾਜਲੀ ਤੋਂ ਨੰਗਲੇ ਵੱਲ ਜਾ ਰਹੇ ਟਰਾਲੇ ਦੀ ਚੈਕਿੰਗ

Date:2012-01-31 Time:02:00:03

ਮਾਨਸਾ ''ਚ ਐੱਸ. ਜੇ. ਐੱਮ. ਵਲੋਂ ਈ. ਵੀ. ਐੱਮ. ਮਸ਼ੀਨਾਂ ਨਾਲ ਛੇੜਛਾੜਮਾਨਸਾ ''ਚ ਐੱਸ. ਜੇ. ਐੱਮ. ਵਲੋਂ ਈ. ਵੀ. ਐੱਮ. ਮਸ਼ੀਨਾਂ ਨਾਲ ਛੇੜਛਾੜ

ਵਿਧਾਨ ਸਭਾ ਹਲਕਾ ਮਾਨਸਾ ਤੋਂ ਬਸਪਾ ਦੇ ਉਮੀਦਵਾਰ ਨੇ ਐੱਸ. ਜੇ. ਐੱਮ. ''ਤੇ ਈ. ਵੀ. ਐੱਮ. ਮਸ਼ੀਨਾਂ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਉਸ ਵਲੋਂ ਇਕ ਵਿਸ਼ੇਸ਼ ਪਾਰਟੀ ਦੇ ਹੱਕ ਵਿਚ ਮਸ਼ੀਨਾਂ ਦੇ ਬਟਨ ਦੱਬੇ ਜਾ ਰਹੇ ਸਨ। ਇਸ ਦੇ ਉਲਟ ਐੱਸ. ਡੀ. ਐੱਮ. ਨੇ ਸਪੱਸ਼ਟੀਕਰਨ

Date:2012-01-31 Time:02:00:03

ਔਰਤਾਂ ਦੀਆਂ ਵੋਟਾਂ ਨਿਰਧਾਰਤ ਕਰਨਗੀਆਂ ਨਵੀਂ ਸਰਕਾਰ ਦਾ ਭਵਿੱਖ ਔਰਤਾਂ ਦੀਆਂ ਵੋਟਾਂ ਨਿਰਧਾਰਤ ਕਰਨਗੀਆਂ ਨਵੀਂ ਸਰਕਾਰ ਦਾ ਭਵਿੱਖ

ਲੋਕ ਸਭਾ ''ਚ ਬੇਸ਼ੱਕ 33 ਫੀਸਦੀ ਮਹਿਲਾ ਰਾਖਵਾਂਕਰਨ ਅੱਜ ਤਕ ਪਾਸ ਨਹੀਂ ਹੋ ਸਕਿਆ ਜਿਸ ਤਹਿਤ ਚੋਣਾਂ ''ਚ ਔਰਤਾਂ ਨੂੰ ਨੁਮਾਇੰਦਗੀ ਦਿੱਤੀ ਜਾਣੀ ਸੀ ਪਰ ਇਹ ਬਿੱਲ ਪਾਸ ਨਾ ਹੋਣ ਦੇ ਬਾਵਜੂਦ ਔਰਤਾਂ ਨੇ ਅੱਜ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਬਿਨਾਂ ਕੋਈ ਵੀ

Date:2012-01-31 Time:02:00:02

ਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਨੂੰ ਟੀ. ਵੀ. ਚੈਨਲਾਂ ਖਿਲਾਫ ਸ਼ਿਕਾਇਤਸ਼੍ਰੋਮਣੀ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਨੂੰ ਟੀ. ਵੀ. ਚੈਨਲਾਂ ਖਿਲਾਫ ਸ਼ਿਕਾਇਤ

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੌਰਾਨ ਅੱਜ ਐੱਨ.ਡੀ.ਟੀ.ਵੀ. ਤੇ ਟਾਈਮ ਨਾਓ ਚੈਨਲਾਂ ਵਲੋਂ ਡੇਰਾ ਸੱਚਾ ਸੌਦਾ ਦਾ ਕਾਂਗਰਸ ਨੂੰ ਸਮਰਥਨ ਸੰਬੰਧੀ ਖਬਰਾਂ ਪ੍ਰਸਾਰਿਤ ਕਰਨ ''ਤੇ ਆਜ ਤਕ, ਸਟਾਰ ਨਿਊਜ਼ ਅਤੇ ਜ਼ੀ ਨਿਊਜ਼ ਵਲੋਂ ਕਾਂਗਰਸ ਦੀ ਜਿੱਤ ਤੋਂ ਸੰਬੰਧਤ

Date:2012-01-31 Time:02:00:02


1   2   3   4   5   6   7   8   9   10  

page no.1

Select news date :

31 - 1 - 2012
30 - 1 - 2012
29 - 1 - 2012
28 - 1 - 2012
27 - 1 - 2012
25 - 1 - 2012
24 - 1 - 2012
23 - 1 - 2012
22 - 1 - 2012
21 - 1 - 2012
20 - 1 - 2012
18 - 1 - 2012
17 - 1 - 2012
16 - 1 - 2012
15 - 1 - 2012
14 - 1 - 2012
13 - 1 - 2012
12 - 1 - 2012
11 - 1 - 2012
10 - 1 - 2012
9 - 1 - 2012
8 - 1 - 2012
7 - 1 - 2012
6 - 1 - 2012
5 - 1 - 2012
4 - 1 - 2012
3 - 1 - 2012
2 - 1 - 2012