Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 9 - 2010
ਬਾਲੇਸ਼ਵਰ, 24 ਸਤੰਬਰ -ਭਾਰਤ ਦੀ ਪ੍ਰਮਾਣੂ ਸਮੱਗਰੀ ਲਿਜਾਉਣ ਵਿੱਚ ਸਮਰੱਥ ਪ੍ਰਿਥਵੀ-2 ਬੈਲਿਸਟਿਕ ਮਿਜ਼ਾਇਲ ਦਾ ਅੱਜ ਤਕਨੀਕੀ ਸਮੱਸਿਆ ਦੇ ਚਲਦੇ ਉੜੀਸਾ ਤੱਟ ਦੇ ਚਾਂਦੀਪੁਰ ਸਥਿਤ ਏਕੀਕ੍ਰਤ ਪ੍ਰੀਖਣ ਸਥਾਨ (ਆਈ.ਟੀ.ਆਰ.) ਤੋਂ ਉਡਾਨ ਭਰਨ ਵਿੱਚ ਅਸਫ਼ਲ ਹੋ ਗਈ। ਹਾਲਾਂਕਿ ਆਈ.ਟੀ.ਆਰ. ਦੇ ਅਧਿਕਾਰੀ ਟਿੱਪਣੀ ਲਈ ਤੁਰੰਤ ਮੁਹੱਈਆ ਨਹੀਂ ਹੋ ਸਕੇ ਪਰ ਰੱਖਿਆ ਸੂਤਰਾਂ ਨੇ ਕਿਹਾ ਕਿ ਆਧੁਨਿਕ ਮਿਜ਼ਾਇਲ ਤਕਨੀਕੀ ਸਮੱਸਿਆ ਦੇ ਚਲਦੇ ਪ੍ਰੀਖਣ ਸਥਾਨ ਦੇ ਭਵਨ-3 ਤੋਂ ਉਡਾਨ ਨਹੀਂਂ ਭਰ ਸਕੀ। ਉਹਨਾਂ ਕਿਹਾ ਕਿ ਪ੍ਰਿਥਵੀ-2ਜਾਂ ਤਾਂ ਮੁੱਖ ਮਿਜ਼ਾਇਲ ਵਿੱਚ ਜਾਂ ਫਿਰ ਵਿਵਸਥਾ ਵਿੱਚ ਕਿਸੇ ਸਮੱਸਿਆ ਦੇ ਚਲਦੇ ਉਡਾਨ ਭਰਨ ਵਿੱਚ ਅਸਫ਼ਲ ਹੋਈ। ਸੂਤਰਾਂ ਨੇ ਕਿਹਾ ਕਿ Date:2010-09-24 Time:11:00:25
ਸੰਯੁਕਤ ਰਾਸ਼ਟਰ, 24 ਸਤੰਬਰ -ਅਮਰੀਕਾ 'ਤੇ 11 ਸਤੰਬਰ ਦੇ ਹਮਲੇ ਵਿੱਚ ਅਮਰੀਕੀ ਸਰਕਾਰ ਦੇ ਸੰਬੰਧ ਰਹਿਣ ਦੀ ਗੱਲ ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਵੱਲੋਂ ਕਹੇ ਜਾਣ 'ਤੇ ਨਾਰਾਜ਼ ਅਮਰੀਕਾ ਅਤੇ ਪੱਛਮੀ ਦੇਸ਼ ਦੇ ਅਧਿਕਾਰੀ ਸੰਯੁਕਤ ਰਾਸ਼ਟਰ ਦੀ ਮੀਟਿੰਗ ਤੋਂ ਉਠ ਕੇ ਚਲੇ ਗਏ। ਸੰਯੁਕਤ ਰਾਸ਼ਟਰ ਦੀ ਸਾਲਾਨਾ ਮੀਟਿੰਗ ਵਿੱਚ ਜਦੋਂ ਅਹਿਮਦੀਨੇਜ਼ਾਦ ਨੇ ਕਿਹਾ ਕਿ ਜ਼ਿਆਦਾਤਰ ਅਮਰੀਕੀ ਮੰਨਦੇ ਹਨ ਕਿ 11 ਸਤੰਬਰ ਦੇ ਹਮਲੇ ਵਿੱਚ ਉਹਨਾਂ ਦੀ ਸਰਕਾਰ ਦਾ ਸੰਬੰਧ ਹੈ, ਦੋ ਅਮਰੀਕੀ ਅਧਿਕਾਰੀਆਂ ਨੇ ਉਹਨਾਂ ਦਾ ਵਿਰੋਧ ਕੀਤਾ। ਬ੍ਰਿਟਿਸ਼ ਅਤੇ ਹੋਰ ਯੂਰਪੀ ਪ੍ਰਤੀਨਿਧੀ ਵੀ ਅਮਰੀਕਾ ਦਾ ਸਾਥ ਦਿੰਦੇ ਹੋਏ ਮੀਟਿੰਗ ਤੋਂ ਚਲੇ ਗਏ। ਇਰਾਨੀ ਰਾਸ਼ਟਰਪਤੀ ਨੇ ਕਿਹਾ ਕਿ ਇਕ ਸਿਧਾਂਤ ਇਹ ਹੈ ਕਿ ਅਮਰੀਕੀ ਸਰਕਾਰ ਦੇ ਹੀ ਕੁਝ ਲੋਕਾਂ ਨੇ ਅਮਰੀਕੀ ਅਰਥ-ਵਿਵਸਥਾ ਵਿ Date:2010-09-24 Time:11:00:25
ਨਵੀਂ ਦਿੱਲੀ, 24 ਸਤੰਬਰ -ਸਮੁੱਚੇ ਉਤਰ ਭਾਰਤ ਵਿਚ ਹੜ੍ਹਾਂ ਨਾਲ ਜਿਥੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੜ੍ਹਾਂ ਦੀ ਮਾਰ ਫਸਲਾਂ 'ਤੇ ਵੀ ਪਈ ਹੈ। ਜਿਸ ਦੇ ਸਿੱਟੇ ਵਜੋਂ ਸਬਜ਼ੀਆਂ ਦੇ ਭਾਅ ਅਸਮਾਨ ਛੂਹਣ ਲੱਗ ਪਏ ਹਨ। ਰਾਜਧਾਨੀ ਦਿੱਲੀ ਵਿਚ ਯਮੁਨਾ ਨੇ ਰਿਹਾਇਸ਼ੀ ਇਲਾਕਿਆਂ ਦੇ ਨਾਲ-ਨਾਲ ਆਸ-ਪਾਸ ਫਸਲ ਨੂੰ ਵੀ ਬਰਬਾਦ ਕਰਕੇ ਰੱਖ ਦਿੱਤਾ। ਇਥੇ ਪਾਣੀ ਵਿਚ ਕਈ ਪਿੰਡ ਡੁੱਬ ਗਏ ਅਤੇ ਸਬਜ਼ੀਆਂ ਨੂੰ ਵੀ ਭਾਰੀ ਨੁਕਸਾਨ ਪੁੱਜਾ। ਪੇਂਡੂ ਇਲਾਕਿਆਂ ਵਿਚ ਹੜ੍ਹ ਅਤੇ ਸੜਕੀ ਮਾਰਗ ਖਰਾਬ ਹੋਣ ਕਰਕੇ ਦੂਸਰੇ ਸੂਬਿਆਂ ਤੋਂ ਵੀ ਸਬਜ਼ੀਆਂ ਦੀ ਸਪਲਾਈ ਨਹੀਂ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਬਜ਼ੀ ਉਤਪਾਦਨ ਵਿਚ 50 ਫੀਸਦੀ ਤੱਕ ਦੀ ਗਿਰਾਵਟ ਆਈ ਹੈ। ਰਾਜਧਾਨੀ ਵਿਚ ਮੰਡੀਆਂ ਵਿਚ ਸਬਜ਼ੀਆਂ ਦੀ ਆਮਦ 60-70 ਫੀਸਦੀ ਘੱਟ ਹੋ ਗਈ ਹੈ। ਜਿ Date:2010-09-24 Time:11:00:25
ਨਵੀਂ ਦਿੱਲੀ, 24 ਸਤੰਬਰ -ਕੇਂਦਰੀ ਵਾਤਾਵਰਣ ਤੇ ਜੰਗਲਾਤ ਮੰਤਰੀ ਸ਼੍ਰੀ ਜੈ ਰਾਮ ਰਮੇਸ਼ ਨੇ ਜਲਪਾਇਗੁੜੀ ਨੇੜੇ ਰੇਲਵੇ ਲਾਈਨਾਂ ਉਤੇ ਮਾਰੇ ਗਏ 7 ਹਾਥੀਆਂ ਦੇ ਮਾਮਲੇ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਨਿਊਂਯਾਰਕ ਤੋਂ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਕਿ ਜੰਗਲਾਤ ਮੰਤਰਾਲਾ ਹਾਥੀਆਂ ਨੂੰ ਬਚਾਉਣ ਲਈ ਇੱਕ ਸੁਰੱਖਿਅਤ ਘੇਰੇ ਬਾਰੇ ਰੇਲ ਮੰਤਰਾਲੇ ਨਾਲ ਵਿਚਾਰ ਵਟਾਂਦਰਾ ਕਰੇਗਾ। Date:2010-09-24 Time:11:00:25
ਦੁਬਈ, 24 ਸਤੰਬਰ -ਦਿੱਲੀ ਵਿੱਚ ਰਾਸ਼ਟਰ ਮੰਡਲ ਖੇਡ ਪਿੰਡ ਦਾ ਨਿਰਮਾਣ ਕਰਨ ਵਾਲੀ ਕੰਪਨੀ ਏਮਾਰ- ਐਮ.ਜੀ.ਐਫ਼. ਨੇ ਖੇਡਾਂ ਦੇ ਨਿਰਮਾਣ ਕਾਰਜ ਨੂੰ ਲੈ ਕੇ ਚਲ ਰਹੇ ਵਿਵਾਦ ਚਲ ਰਹੇ ਵਿਵਾਦ ਤੋਂ ਆਪਣੇ ਨੂੰ ਅਲੱਗ ਰੱਖਿਆ ਹੈ। ਇੱਕ ਰਿਪੋਰਟ ਅਨੁਸਾਰ ਭਾਰਤੀ ਸੰਸਥਾ ਐਮ.ਜੀ.ਐਫ. ਅਤੇ ਦੁਬਈ ਸਥਿਤ ਏਮਾਰ ਪ੍ਰਾਪਟਰੀਜ਼ ਦੇ ਸਾਂਝੇ ਉਪਕ੍ਰਮ ਏਮਾਰ ਐਮ.ਜੀ.ਐਫ. ਦੇ ਬੁਲਾਰੇ ਨੇ ਇੱਥੇ ਦੱਸਿਆ ਕਿ ਪ੍ਰਾਜੈਕਟ ਨੂੰ ਪੂਰਾ ਕਰਕੇ ਜੂਨ ਵਿੱਚ ਡੀ.ਡੀ.ਏ. ਨੂੰ ਸੌਂਪ ਦਿੱਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਬਣਾਏ ਗਏ ਅਪਾਰਟਮੈਂਟ ਵਿੱਚ ਫਰਨੀਚਰ ਪ੍ਰਦਾਨ ਕਰਨ ਅਤੇ ਪਿੰਡ ਨੂੰ ਸਜਾਉਣ ਦਾ ਕੰਮ ਆਯੋਜਨ ਕਮੇਟੀ ਦੇ ਜ਼ਿੰਮੇ ਹੈ। ਵਰਤਮਾਨ ਵਿੱਚ ਚਲ ਰਿਹਾ ਵਿਵਾਦ ਘਰਾਂ ਦੀ ਵਿਵਸਥਾ ਅਤੇ ਸਾਫ ਸਫਾਈ ਨਾਲ ਜੁੜਿਆ ਹੋਇਆ ਹੈ ਜੋ ਕਿ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਕ Date:2010-09-24 Time:11:00:25
ਪੇਸ਼ਾਵਰ, 24 ਸਤੰਬਰ -ਪਾਕਿਸਤਾਨ ਦੇ ਉਤਰੀ-ਪੱਛਮੀ ਸੂਬੇ ਦੇ ਅਸ਼ਾਂਤ ਖੈਬਰ ਕਬਾਇਲੀ ਇਲਾਕੇ ਵਿੱਚ ਤਾਲਿਬਾਨ ਸਮਰਥਿਤ ਲੜਾਕਿਆਂ ਵੱਲੋਂ ਕੀਤੇ ਗਏ ਬੰਬ ਧਮਾਕਿਆਂ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਲੜਾਕਿਆਂ ਨੇ ਇਹ ਧਮਾਕਾ ਅਫ਼ਗਾਨਿਸਤਾਨ ਵਿੱਚ ਤਾਇਨਾਤ ਵਿਦੇਸ਼ੀ ਫੌਜੀਆਂ ਲਈ ਸਾਮਾਨ ਲੈ ਕੇ ਜਾ ਰਹੇ ਟਰੱਕਾਂ ਅਤੇ ਤੇਲ ਦੇ ਟੈਂਕਰਾਂ 'ਤੇ ਕੀਤਾ।ਅਧਿਕਾਰੀਆਂ ਨੇ ਅੱਜ ਦੱਸਿਆ ਕਿ ਟਰੱਕਾਂ ਅਤੇ ਟੈਂਕਰਾਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲੇ ਪਾਕਿ-ਅਫਗਾਨ ਰਾਜਮਾਰਗ 'ਤੇ ਕੀਤੇ ਗਏ। ਉਥੇ ਹੀ ਇੱਕ ਹੋਰ ਹਮਲਾ ਵੀਰਵਾਰ ਨੂੰ ਖੈਬਰ ਸੂਬੇ ਦੇ ਲੈਦੀ ਕੋਟਲ ਵਿੱਚ ਇੱਕ ਪਾਰਕਿੰਗ ਵਾਲੀ ਥਾਂ 'ਤੇ ਕੀਤਾ ਗਿਆ। ਇਹਨਾਂ ਹਮਲਿਆਂ ਵਿੱਚ ਛੇ ਤੇਲ ਦੇ ਟੈਂਕਰ, ਅੱਠ ਸਾਮਾਨ ਲਿਜਾਉਣ ਵਾਲੇ ਟਰੱਕ, ਇੱਕ ਪਿਕਅੱਪ ਵੈਨ ਅਤੇ ਇੱਕ ਮਿੰਨੀ ਬੱਸ ਤਬਾਹ ਹੋ Date:2010-09-24 Time:11:00:25
ਪੇਈਚਿੰਗ, 24 ਸਤੰਬਰ -ਚੀਨ ਨੇ ਅੱਜ ਕਿਹਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਪਾਕਿਸਤਾਨ ਨੂੰ ਹੋਰ 20 ਕਰੋੜ ਡਾਲਰ ਦੀ ਮਦਦ ਮੁਹੱਈਆ ਕਰਾਏਗਾ। ਇਸ ਦੇ ਨਾਲ ਹੀ ਉਸ ਨੇ ਚਾਰ ਹੈਲੀਕਾਪਟਰਾਂ ਨੂੰ ਰਵਾਨਾ ਕੀਤਾ ਹੈ। ਅਮਰੀਕੀ ਰਾਜਨੀਤਿਕ ਆਗੂਆਂ ਨੇ ਹੁਣੇ ਹੀ ਕਿਹਾ ਸੀ ਕਿ ਚੀਨ ਨੂੰ ਆਪਣੇ ਯਤਨਾਂ ਵਿੱਚ ਵਾਧਾ ਕਰਦਿਆਂ ਹੋਰ ਜ਼ਿਆਦਾ ਮਦਦ ਕਰਨੀ ਹੋਵੇਗੀ। ਚੀਨੀ ਪ੍ਰਧਾਨ ਮੰਤਰੀ ਵੇਨ ਜਿਯਾਬਾਓ ਨੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਵਿਕਾਸ ਟੀਚਿਆਂ ਸੰਬੰਧੀ ਇਹ ਐਲਾਨ ਕੀਤਾ। ਵੇਨ ਨੇ ਪਾਕਿਸਤਾਨ ਨੂੰ ਪਹਿਲਾਂ ਹੀ ਮੁਹੱਈਆ ਕਰਾਈ ਗਈ ਚਾਰ ਕਰੋੜ 70 ਲੱਖ ਡਾਲਰ ਦੀ ਸਹਾਇਤਾ ਤੋਂ ਜ਼ਿਆਦਾ 20 ਕਰੋੜ ਡਾਲਰ ਦੀ ਹੋਰ ਸਹਾਇਤਾ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਵਰਨਣਯੋਗ ਹੈ ਕਿ ਰਾਹਤ ਕਾਰਜਾਂ ਵਿੱਚ ਮਦਦ ਲਈ ਚੀਨ ਪਹਿਲਾਂ ਹੀ ਆਪਣੇ ਚਾਰ ਹ Date:2010-09-24 Time:11:00:25
ਬਠਿੰਡਾ, ੨੭ ਅਗੱਸਤ (ਸੁਖਜਿੰਦਰ ਸਿੰਘ ਮਾਨ) : ਪਹਿਲਾਂ ਹੀ ਕੇਂਦਰ ਤੋਂ ਮਿਲਣ ਵਾਲੀ ਕਣਕ ਅਪਣੀਆਂ ਸਕੀਮਾਂ ਵਜੋਂ ਦੇਣ ਕਾਰਨ ਚਰਚਾ ਵਿਚ ਚਲੀ ਆ ਰਹੀ ਸੂਬਾ ਸਰਕਾਰ ਪਿਛਲੇ ਚਾਰ ਮਹੀਨਿਆਂ ਤੋਂ ਨੀਲੇ ਕਾਰਡ ਹੋਲਡਰਾਂ ਨੂੰ ਅੱਧੀ ਦਾਲ ਦੇ ਕੇ ਹੀ ਡੰਗ ਟਪਾ ਰਹੀ ਹੈ ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗ਼ਰੀਬਾਂ ਨੂੰ ਸਸਤਾ ਆਟਾ–ਦਾਲ ਦੇਣ ਦਾ ਵਾਅਦਾ ਕੀਤਾ ਸੀ ਸਰਕਾਰ ਵਲੋਂ ਇਸ ਵਾਅਦੇ ਨੂੰ ਪੂੁਰਾ ਤਾਂ ਕਰ ਦਿਤਾ ਗਿਆ ਪਰ ਕਾਰਡ ਹੋਲਡਰ ਅੱਧੀ ਦਾਲ ਮਿਲਣ ਕਾਰਨ ਸਰਕਾਰ ਤੋਂ Date:2010-09-24 Time:07:00:31
ਵਿਗਿਆਨੀਆਂ ਨੇ ਚੇਤਾਵਨੀ ਦਿਤੀ ਹੈ ਕਿ ਸੂਰਜ ਤੋਂ ੨੦੧੩ ਵਿਚ ਐਨੀ ਚਮਕ ਪੈਦਾ ਹੋਵੇਗੀ ਜਿਸ ਨਾਲ ਧਰਤੀ 'ਤੇ ਤਬਾਹੀ ਮਚ ਸਕਦੀ ਹੈ ਅਤੇ ਇਸ ਚਮਕ ਤੋਂ ਬਾਅਦ ਸੰਘਣਾ ਹਨੇਰਾ ਫੈਲ ਸਕਦਾ ਹੈ ムਦ ਸਨ' ਦੀ ਰੀਪੋਰਟ ਮੁਤਾਬਕ ਵਿਗਿਆਨੀਆਂ ਨੂੰ ਡਰ ਹੈ ਕਿ ਸੂਰਜ ਤੋਂ ਐਨੀ ਜ਼ਿਆਦਾ ਮਾਤਰਾ ਵਿਚ ਊਰਜਾ ਨਿਕਲਣ ਨਾਲ ਬਿਜਲੀ ਦੇ ਗਰਿੱਡ ਅਤੇ ਸੰਚਾਰ ਵਿਵਸਥਾ ਠੱਪ ਹੋ ਸਕਦੇ ਹਨ, ਹਵਾਈ ਜਹਾਜ਼ ਧਰਤੀ 'ਤੇ ਡਿੱਗ ਸਕਦੇ ਹਨ ਅਤੇ ਇੰਟਰਨੈᄄਟ ਪ੍ਰਣਾਲੀ ਪੂਰੀ ਤਰ੍ਹਾਂ ਬੰਦ ਹੋ ਸਕਦੀ ਹੈ ਇਸ ਤਰ੍ਹਾਂ ਦੀ ਘਟਨਾ ੧੦੦ ਸਾਲਾਂ ਵਿਚ ਸਿਰਫ਼ Date:2010-09-24 Time:07:00:31
ਇਸਲਾਮਾਬਾਦ ਸੁਪਰੀਮ ਕੋਰਟ ਨੇ ਸਜ਼ਾ ਪੂਰੀ ਕਰ ਲੈਣ ਦੇ ਬਾਵਜੂਦ ਦੇਸ਼ ਦੀਆਂ ਜੇਲ੍ਹਾਂ ਵਿੱਚ ਰੱਖੇ ਗਏ ਸੈਂਕੜੇ ਭਾਰਤੀ ਮਛੇਰਿਆਂ ਦੀ ਹਿਰਾਸਤ ’ਤੇ ਅਧਿਕਾਰੀਆਂ ਤੋਂ ਇੱਕ ਰਿਪੋਰਟ ਸੌਂਪਣ ਨੂੰ ਕਿਹਾ ਹੈ। ਤਿੰਨ ਜੱਜਾਂ ਦੇ ਇੱਕ ਬੈਚ ਨੇ ਅੱਜ ਗ੍ਰਹਿ ਅਤੇ ਵਿਦੇਸ਼ ਮੰਤਰਾਲਿਆਂ ਅਤੇ ਸਿੰਧ ਪ੍ਰਾਂਤ ਦੀ ਸਰਕਾਰ ਨੂੰ ਭਾਰਤੀ ਮਛੇਰਿਆਂ ਦੀ ਹਿਰਾਸਤ ’ਤੇ 26 ਅਗਸਤ ਤੱਕ ਇੱਕ ਸੰਖੇਪ ਬਿਆਨ ਸੌਂਪਣ ਨੂੰ ਕਿਹਾ ਹੈ। ਅਦਾਲਤ ਨੇ ਅਟਾਰਨੀ ਜਨਰਲ ਨੂੰ ਆਦੇਸ਼ ਦਿੱਤਾ ਕਿ ਉਹ ਸੁਣਵਾਈ ਦੀ ਅਗਲੀ ਤਾਰੀਖ਼ ਨੂੰ ਅਦਾਲਤ ਦੀ ਮਦਦ ਕਰਨ Date:2010-09-24 Time:07:00:28
(ਜ਼ਹਿਦਾ): ਉਸ ਦੀ ਉਮਰ ਭਾਵੇਂ ੮੭ ਸਾਲ ਦੀ ਹੋ ਗਈ ਹੈ ਪਰ ਲਾਹੌਰ ਵਿਚਲੇ ਅਪਣੇ ਘਰ ਦੀ ਯਾਦ ਉਸ ਨੂੰ ਅਪਣੀ ਜ਼ਿੰਦਗੀ ਦਾ ਉਹ ਸਰਮਾਇਆ ਲਗਦੀ ਹੈ ਕਿ ਦੁਨੀਆਂ ਦੀ ਕੋਈ ਵੀ ਦੌਲਤ ਜਿਸ ਦੇ ਤੁਲ ਨਹੀਂ ਹੋ ਸਕਦੀ ਲਾਹੌਰ ਦੇ ਫ਼ਤਹਿ ਚੰਦ ਕਾਲਜ ਤੋਂ ਅੰਗਰੇਜ਼ੀ ਵਿਚ ਗਰੈਜੂਏਟ ਦਿਆ ਰਾਣੀ ਢੀਂਗਰਾ ਦੇਸ਼ ਦੀ ਵੰਡ ਸਮੇਂ ੨੫ ਸਾਲ ਦੀ ਭਰ ਜੋਬਨ ਮੁਟਿਆਰ ਸੀ ਉਸ ਨੂੰ ਅੱਜ ਵੀ ਅਪਣੇ ਗੁਆਂਢੀਆਂ ਦੇ ਘਰਾਂ ਤੇ ਦੁਕਾਨਾਂ ਬਾਰੇ ਹਰ ਗੱਲ ਦਾ ਪਤਾ ਹੈ ਉਹ ਦਸਦੀ ਹੈ, ムムਮੈਂ ਕਾਲਜ ਵਿਚ ਤੇਜੀ ਕੌਰ (ਅਮਿਤਾਭ ਬੱਚਨ ਦੀ ਮਾਂ) ਤੇ ਫ਼ਰੇਜ਼ਾ Date:2010-09-24 Time:07:00:28
ਮਹਿੰਗਾਈ ਦਿਨ-ਬ-ਦਿਨ ਆਮ ਲੋਕਾਂ 'ਤੇ ਸ਼ਿਕੰਜਾ ਕਸਦੀ ਜਾ ਰਹੀ ਹੈ ੧੧ ਸਤੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ ਮਹਿੰਗਾਈ ਦਰ ਵੱਧ ਕੇ ੧੫.੪੬ ਫ਼ੀ ਸਦੀ ਹੋ ਗਈ ਇਸ ਤੋਂ ਪਿਛਲੇ ਹਫ਼ਤੇ ਇਹ ੧੫.੧੦ ਫ਼ੀ ਸਦੀ ਸੀ ਚਾਰ ਹਫ਼ਤਿਆਂ ਤੋਂ ਲਗਾਤਾਰ ਮਹਿੰਗਾਈ ਦਰ ਵਿਚ ਵਾਧਾ ਹੋ ਰਿਹਾ ਹੈ ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫ਼ਤੇ ਦੌਰਾਨ ਭਾਰੀ ਵਰਖਾ ਕਾਰਨ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਵਿਚ ਅੜਚਣਾਂ ਆਉਣ ਕਾਰਨ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਚੜ੍ਹ ਗਈਆਂ ਦੇਸ਼ ਦੇ ਉਤਰੀ ਹਿੱਸਿਆਂ ਖ਼ਾਸ ਕਰ ਕੇ ਪੰਜਾਬ, ਹਰ Date:2010-09-23 Time:23:00:25
ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਵਿਦਿਆਰਥੀਆਂ ਨੂੰ ਜੀ ਤੋੜ ਮਿਹਨਤ ਕਰਨ ਲਈ ਕਿਹਾ ਹੈ ਤਾਂ ਕਿ ਉਹ ਬੰਗਲੌਰ ਅਤੇ ਪੇਈਚਿੰਗ ਦੇ ਬੱਚਿਆਂ ਤੋਂ ਦਰਪੇਸ਼ ਚੁਨੌਤੀ ਨਾਲ ਨਿਪਟ ਸਕਣ ਕਿਉਂਕਿ ਉਨ੍ਹਾਂ ਦੀ ਸਫ਼ਲਤਾ ਨਾਲ ਹੀ ਦੇਸ਼ ਦੀ ਸਫ਼ਲਤਾ ਤੈਅ ਹੋਵੇਗੀ ਓਬਾਮਾ ਵਾਰ-ਵਾਰ ਕਹਿ ਰਹੇ ਹਨ ਕਿ ਅਮਰੀਕੀ ਸਕੂਲਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਚੋਟੀ ਦੇ ਪੇਸ਼ੇਵਰ ਤਿਆਰ ਕਰਦੇ ਰਹਿਣ ਤਾਂ ਕਿ ਇਸ ਸਦੀ ਵਿਚ ਮਨੁੱਖੀ ਸਾਧਨ ਦੇ ਖੇਤਰ ਵਿਚ ਅਮਰੀਕੀ ਉਚਤਾ ਬਰਕਰਾਰ ਰਹੇ ਓਬਾਮਾ ਨੇ ਕਿਹਾ ਅਜਿਹੇ ਸਮੇਂ ਜਦੋਂ ਸਾਨੂੰ Date:2010-09-23 Time:23:00:22
ਅਮਲੋਹ, ੨੧ ਸਤੰਬਰ (ਜੋਗਿੰਦਰਪਾਲ ਫੈਜੂਲਾਪੁਰੀਆ) : ਭਾਰਤ ਪਾਕਿ ਦਰਮਿਆਨ ਅਮਨ ਤੇ ਸਾਂਤੀਦਾ ਸੰਦੇਸ਼ ਲੈ ਕੇ ਪਾਕਿਸਤਾਨ ਦੀ ਟੀਮ ਅਮਲੋਹ ਵਿਖੇ ਪਹੁੰਚ ਗਈ ਹੈ ਜਿਸ ਟੀਮ ਦੀ ਅਗਵਾਈ ਕਪਤਾਨ ਬਾਉ ਜਫ਼ਰ ਕਰ ਰਹੇ ਹਨ ਭਲਕੇ ਹੋਣ ਵਾਲੇ ਮੈਚ ਲਈ ਭਾਰਤ ਦੀ ਟੀਮ ਵੀ ਅਮਲੋਹ ਵਿਚ ਅਪਣੀਆਂ ਤਿਆਰੀਆਂ ਵਿਚ ਜੁਟੀ ਹੋਈ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਿੰਦ ਪਾਕਿ ਕਬੱਡੀ ਟੂਰਨਾਮੈਂਟ ਦੇ ਚੇਅਰਮੈਨ ਲਾਭ ਸਿੰਘ ਆਹਲੂਵਾਲੀਆ ਨੇ ਖੇਡ ਮੈਦਾਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਮੈਚ ਸਬੰਧੀ Date:2010-09-23 Time:23:00:22
ਪ੍ਰਸਿਧ ਪੱਤਰਕਾਰ ਬਾਬ ਵੁਡਵਰਡ ਦੀ ਕਿਤਾਬ ਵਿਚ ਰਾਸ਼ਟਰਪਤੀ ਬਰਾਕ ਓਬਾਮਾ ਦੀ ਅਫ਼ਗ਼ਾਨ ਜੰਗ ਸਬੰਧੀ ਨੀਤੀ ਨੂੰ ਲੈ ਕੇ ਕੀਤੀ ਗਈ ਪ੍ਰਸ਼ੰਸਾਂ ਦੇ ਸੰਦਰਭ ਵਿਚ ਵਾਈਟ ਹਾਊਸ ਨੇ ਕਿਹਾ ਹੈ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਓਬਾਮਾ ਡੂੰਘੀ ਸੋਚ ਵਿਚਾਰ ਕਰਨ ਵਾਲੇ ਅਤੇ ਫ਼ੈਸਲੇ ਲੈਣ ਦੇ ਸਮਰੱਥ ਆਗੂ ਹਨ ਵਾਸ਼ਿੰਗਟਨ ਪੋਸਟ ਲਈ ਕੰਮ ਕਰ ਚੁਕੇ ਵੁਡਵਰਡ ਦੇ ਲੇਖਾਂ ਵਿਚ ਅਕਸਰ ਰਾਸ਼ਟਰਪਤੀਆਂ ਦੀ ਖਿਚਾਈ ਕੀਤੀ ਜਾਂਦੀ ਰਹੀ ਹੈ ਪਰ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਦੇਸ਼ਵਾਸੀ Date:2010-09-23 Time:23:00:22
ਫਤਹਿਗੜ੍ਹ ਸਾਹਿਬ: ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਅਤੇ ਸੰਤ ਸਮਾਜ ਦੇ ਪ੍ਰਧਾਨ ਅਤੇ ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਜਨਮ ਦਿਨ ਦੇ ਮੌਕੇ ਉੱਤੇ ਉਨ੍ਹਾਂ ਨੂੰ ਸਮਰਪਿਤ ਇੱਕ ਵੈਬਸਾਈਟ www.gurcharansinghtohra.com ਜਾਰੀ ਕੀਤੀ ਗਈ । ਂਿੲਸ ਮੌਕੇ ਤੇ ਵੱਡੀ ਗਿਣਤੀ ਸਿੱਖ ਸੰਗਤਾਂ ਅਤੇ ਧਾਰਮਿਕ ਆਗੂਆਂ ਜਿਨ੍ਹਾਂ ਵਿੱਚ ਸੰਤ ਸਮਾਜ ਦੇ ਜਨਰਲ ਸਕੱਤਰ ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਹੈਡ ਗਰੰਥੀ ਗਿਆਨੀ ਹਰਪਾਲ ਸਿੰਘ, ਹੈਡ ਗਰੰਥੀ ਗੁ Date:2010-09-23 Time:22:00:31
ਸਰਬਜੀਤ ਸਿੰਘ ਭੰਗੂ ਪਟਿਆਲਾ, ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਦੇ ਕਾਰਜਕਾਲ ਵਿਚ ਤਿੰਨ ਸਾਲਾਂ ਦਾ ਹੋਰ ਵਾਧਾ ਕਰ ਦਿੱਤਾ ਹੈ। ਇਹ ਆਦੇਸ਼ ਰਾਜ ਸਰਕਾਰ ਵੱਲੋਂ ਬੁੱਧਵਾਰ ਸ਼ਾਮੀਂ ਜਾਰੀ ਕੀਤੇ ਗਏ। ਡਾ. ਜਸਪਾਲ ਸਿੰਘ ਦਾ ਪਹਿਲਾਂ ਕਾਰਜਕਾਲ 11 ਨਵੰਬਰ ਤਕ ਸੀ। ਡਾ. ਜਸਪਾਲ ਸਿੰਘ ਉੱਚ ਕੋਟੀ ਦੇ ਵਿਦਵਾਨ ਅਤੇ ਬੁੱਧੀਜੀਵੀ ਹਨ। ਬਾਦਲ ਪਰਿਵਾਰ ਸਮੇਤ ਵੱਖ-ਵੱਖ ਰਾਜਸੀ ਤੇ ਸਮਾਜਿਕ ਸ਼ਖਸੀਅਤਾਂ ਨਾਲ ਉਨ੍ਹਾਂ ਦੇ ਨੇੜਲੇ ਸਬੰਧ ਹਨ। ਉਹ ਨਿੱਘੇ ਸੁਭਾਅ ਦੇ ਹਨ ਅਤੇ ਮਿਲਣਸਾਰ ਵੀ। ਉਨ੍ਹਾਂ ਦੇ ਹੁਣ ਤਕ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਦਾ ਕੰਮ ਸੁਚੱਜੇ ਢੰਗ ਨਾਲ ਚੱਲਣ ਅਤੇ ਕੋਈ ਵਿਵਾਦ ਖੜ੍ਹਾ ਨਾ ਹੋਣ ਕਾਰਨ ਉਨ੍ਹਾਂ ਦੇ ਕਾਰਜਕਾਲ ਵਿਚ ਵਾਧਾ ਕਰਨਾ ਸਰਕਾਰ ਨ Date:2010-09-23 Time:22:00:31
ਮੁਹਾਲੀ, ਪੰਜਾਬ ਭਰ ਵਿਚ ਈ.ਟੀ.ਟੀ.ਅਧਿਆਪਕਾਂ ਵੱਲੋਂ ਦਿੱਤੇ ਜਾ ਰਹੇ ਰੋਸ ਧਰਨਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਪੰਜਾਬ ਭਰ ਦੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨਾਂ/ਚੇਅਰਪਰਸਨਾਂ ਦਾ ਇਕ ਉਚ ਪੱਧਰੀ ਵਫ਼ਦ ਜ਼ਿਲ੍ਹਾ ਰੂਪਨਗਰ ਦੀ ਚੇਅਰਪਰਸਨ ਦਲਜੀਤ ਕੌਰ ਕੰਗ ਤੇ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਕੰਗ ਦੀ ਅਗਵਾਈ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ ਅਤੇ ਅਧਿਆਪਕਾਂ ਦੇ ਅੰਦੋਲਨ ਸਮੇਤ ਜ਼ਿਲ੍ਹਾ ਪ੍ਰੀਸ਼ਦਾਂ ਨੂੰ ਵੱਧ ਅਧਿਕਾਰ ਦੇ ਮਾਮਲੇ ਬਾਰੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਲੰਮਾਂ ਸਮਾਂ ਚਲੀ ਇਸ ਮੀਟਿੰਗ Date:2010-09-23 Time:22:00:31
ਸਜ਼ਾ ਭੁਗਤਣ ਬਾਅਦ ਭਾਣਜੇ ਦੀ ਸਾਜ਼ਿਸ਼ ਦਾ ਸ਼ਿਕਾਰ ਹੋਇਆ ਮਾਮਾ ਸ਼ਰਨਜੀਤ ਸਿੰਘ ਬਟਾਲਾ, ਇਕ ਭਾਣਜੇ ਵੱਲੋਂ ਆਪਣੇ ਬੇਔਲਾਦ ਤੇ ਸੇਵਾਮੁਕਤ ਮਾਮੇ ਦੀ ਜਾਇਦਾਦ ਕਥਿਤ ਤੌਰ ’ਤੇ ਹੜੱਪਣ ਦੇ ਯਤਨ ਤਹਿਤ ਵਰ੍ਹਾ 2000 ਵਿਚ ਇਸ ਭਾਣਜੇ ਵੱਲੋਂ ਆਪਣੇ ਮਾਮੇ ਨੂੰ ਬਲਾਤਕਾਰ ਅਤੇ ਕਤਲ ਦੇ ਦੋਸ਼ ਵਿਚ ਫਸਾ ਦਿੱਤਾ ਗਿਆ ਸੀ। ਇਸ ਦੋਸ਼ ਤਹਿਤ ਮਾਮੇ ਨੂੰ 7 ਸਾਲ ਦੀ ਕੈਦ ਹੋ ਗਈ ਸੀ। ਮੁੰਬਈ ਜੇਲ੍ਹ ਵਿਚੋਂ ਰਿਹਾਅ ਹੋਣ ਮਗਰੋਂ ਜਦੋਂ ਬੀਤੇ ਦਿਨੀਂ ਮਾਮਾ ਇਥੋਂ ਦੇ ਪ੍ਰੀਤ ਨਗਰ ਪਹੁੰਚਿਆ ਤਾਂ ਉਸ ਨੂੰ ਮੁੰਬਈ ਪੁਲੀਸ ਤੋਂ ਫੋਨ ਆਇਆ ਕਿ ਪੀੜਤ ਔਰਤ ਅਜੇ ਜ਼ਿੰਦਾ ਹੈ ਤਾਂ ਮਾਮਾ ਆਪਣੇ ਨਾਲ ਬੀਤੀ ਘਟਨਾ ਦੇ ਗ਼ਮ ਨਾਲ ਹੀ ਦਮ ਤੋੜ ਗਿਆ। ਅੱਜ ਸਸਕਾਰ ਮੌਕੇ ਪੀੜਤ ਵਿਅਕਤੀ ਦੇ ਭਰਾ ਤੀਰਥ ਸਿੰਘ ਨੇ ਦੱਸਿਆ ਕਿ ਇਥੋਂ ਦੇ ਵਸਨੀਕ ਮਿਹਰ ਸਿੰਘ (ਮਾਮਾ) ਮੁੰਬਈ ਦੇ ਇਕ ਪ੍ਰਾਈਵੇ Date:2010-09-23 Time:22:00:31
ਇੱਥੇ ਖੇਭੇ ਮਾ ਰਰੇ ਕ੍ਰਿਕਦ ਦੂਰਨਾਮੈਂਦ ਵਿਚ ੨੪ ਸਤੰਬਰ ਢਾ ਢਿਨ ਯਾਢਗਾਰ ਸਾਬਿਤ ਰੋਣ ਮਾ ਰਿਰਾ ਰੈ. ਇਸ ਢਾ ਕਾਰਨ ਇਰ ਰੈ ਕਿ ਇਸ ਢਿਨ ਇਸ ਦੂਰਨਾਮੈਂਦ ਵਿਚ ਮਰਿੰਢਰ ਸਿੰਘ ਧੋਨੀ ਢੀ ਕਪਤਾਨੀ ਵਾਲੀ ਚੇਨਈ ਸੁਪਰਕਿੰਗਸ਼ ਅਤੇ ਅਨਿਲ ਕੁੰਬਲੇ ਢੀਆਂ ਰੌਂਇਲ ਚੈਲੇਂਮਰਸ਼ ਬੰਗਲੌਂਰ ਦੀਮਾਂ ਸੈਮੀਫਾਈਨਲ 'ਚ ਭਿੜਨਗੀਆਂ.ਭਰਬਨ ਢੇ ਕਿੰਗਸ਼ਮੇਭ ਗਰਾੳੂਂਭ ਵਿਖੇ ਫਲੱਭਲਾਈਦਾਂ ਢੀ ਰੌਂਸ਼ਨੀ ਵਿਚ ਖੇਭਿਆ ਮਾਣ ਵਾਲਾ ਇਰ ਮੈਚ ਮਿੱਤਣ ਲਈ ਕੁੰਬਲੇ ਅਤੇ ਧੋਨੀ ਢੋਵਾਂ ਢੀ ਭਰਪੂਰ ਕੋਸ਼ਿਸ਼ ਰੋਵੇਗੀ. ਇਸ ਢਾ ਕਾਰਨ ਇਰ ਰੈ ਕਿ ਧੋਨੀ Date:2010-09-23 Time:20:00:31
੨੦੧੦-੧੧ ਵਿਚ ਅਧਿਆਪਕਾਂ ਅਤੇ ਬੱਚਿਆਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਪੰਭੋਰੀ ਢਾ ਨਾਂ ਸ਼ਿਲਾ ਲੁਧਿਆਣੇ ਢੇ ਨਕਸ਼ੇ 'ਤੇ ਲਿਆਂਢਾ. ਰਾਲ ਰੀ ਵਿਚ ਇੱਕ ਸਮਾਗਮ ਢੌਂਰਾਨ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ. ਮੁੱਖ ਮਰਿਮਾਨ ਸੁਖਢੇਵ ਸਿੰਘ ਮੱਦਪੁਰੀ (ਬੀ ਐਮ ਦੀ ਪੜੋ ਪੰਮਾਬ) ਸੈਂਦਰ ਪੱਧਰ 'ਤੇ ੧੦ ਸਕੂਲਾਂ (ਅੰਭਰ ਇਲੈਵਨ) ਬੱਚਿਆਂ ਨੇ ਮਿਨਾਂ ਵਿਚ ਸੁਆਰੂਢੀਨ ਸ਼੍ਰੇਣੀ ਚੌਂਥੀ ੩੦ ਕਿਲੋਗ੍ਰਾਮ ਵਰਗ ਵਿਚ ਫਸਦ ਅਤੇ ੪੦੦ ਮੀਦਰ ਢੌਂੜ ਵਿਚੋਂ ਸੈਕਿੰਭ ਆਇਆ. ਸੰਮੀਵ ਕੁਮਾਰ ਸ਼੍ਰੇਣੀ ਚੌਂਥੀ ੨੫ ਕਿਲੋਗ੍ਰਾਮ ਵਰਗ ਕੁਸ਼ਤੀਆਂ Date:2010-09-23 Time:20:00:31
ਪਾਕਿਸਤਾਨੀ ਕ੍ਰਿਕਟ ਟੀਮ ਦੀਆਂ ਮੁਸ਼ਕਲਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਸਪਾਟ ਫ਼ਿਕਸਿੰਗ ਦੇ ਦੋਸ਼ਾਂ ਤੋਂ ਬਾਅਦ ਹੁਣ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ 'ਤੇ ਗੇਂਦ ਨਾਲ ਛੇੜਛਾੜ ਕਰਨ ਦੇ ਦੋਸ਼ ਲੱਗੇ ਹਨ ਸ਼ੋਏਬ ਨੂੰ ਇੰਗਲੈਂਡ ਵਿਰੁਧ ਬੁੱਧਵਾਰ ਨੂੰ ਖੇਡੇ ਗਏ ਪੰਜਵੇਂ ਇਕ ਰੋਜ਼ਾ ਮੈਚ ਦੌਰਾਨ ਗੇਂਦ ਨੂੰ ਛੇੜਦੇ ਹੋਏ ਕੈਮਰੇ ਨੇ ਕੈਦ ਕਰ ਲਿਆ ਸੀ ਪਾਕਿਸਤਾਨ ਇਹ ਮੈਚ ੧੨੧ ਦੌੜਾਂ ਨਾਲ ਹਾਰ ਗਿਆ ਸੀ ਖ਼ਬਰਾਂ ਵਿਚ ਕਿਹਾ ਗਿਆ ਕਿ ਇਸ ਮੈਚ ਵਿਚ ਸ਼ੋਏਬ ਅਖ਼ਤਰ ਨੂੰ ਗੇਂਦ ਸੁੱਟਣ ਤੋਂ ਪਹਿਲਾਂ ਗੇਂਦ ਦੀ ਨਮੀ 'ਤੇ ਅੰਗੂਠਾ Date:2010-09-23 Time:20:00:31
ਰਰਿਆਣਾ ਢੇ ਮੁੱਖ ਮੰਤਰੀ ਭੁਪਿੰਢਰ ਸਿੰਘ ਰੁੱਭਾ ਨੇ ਵਿਸ਼ਵਾਸ ਪ੍ਰਗਦਾਇਆ ਕਿ ਰਾਸ਼ਦਰਮੰਭਲ ਖੇਭਾਂ ਵਿਚ ਰਰਿਆਣਾ ਢੇ ਖਿਭਾਰੀ ਚੰਗਾ ਪ੍ਰਢਰਸ਼ਨ ਕਰਨਗੇ ਅਤੇ ਕਾਫ਼ੀ ਤਮਗੇ ਮਿੱਤਣਗੇ. ਅੱਮ ਫਰੀਢਾਬਾਢ ਵਿਚ ਭਾਰਤ-ਪਾਕਿਸਤਾਨ ਸਰਕਲ ਕਬੱਭੀ ਪ੍ਰਢਰਸ਼ਨੀ ਮੈਚ ਢੇ ਉਢਘਾਦਨ ਸਮਾਰੋਰ ਨੂੰ ਸੰਬੋਧਤ ਕਰਢੇ ਰੋਏ ਸ੍ਰੀ ਰੁੱਭਾ ਨੇ ਕਿਰਾ ਕਿ ੩ ਅਕਤੂਬਰ ਤੋਂ ਸ਼ੁਰੂ ਰੋਣ ਵਾਲੀਆਂ ਰਾਸ਼ਦਰ ਮੰਭਲ ਖੇਭਾਂ ਢੇ ਆਯੋਮਨ ਵਿਚ ਅਸੀਂ ਆਪਣਾ ਰਾਂ ਪੱਖੀ ਯੋਗਢਾਨ ਢੇਣਾ ਚਾਰੀਢਾ ਰੈ, ਕਿਉਂਕਿ ਖੇਭਾਂ ਢਾ ਆਯੋਮਨ ਸਾਭੇ ਢੇਸ਼ ਢੇ ਮਾਣ ਢਾ ਸਵਾਲ Date:2010-09-23 Time:20:00:31
ਸ਼ੁੱਕਰਵਾਰ ਨੂੰ ਸ਼ਾਮੀ ੭ ਵਮੇ ਤੋਂ ੮ ਵਮੇ ਤੱਕ ਐਮ ਦੀ ਵੀ ਚੈਨਲ 'ਤੇ ਵਿਖਾਏ ਮਾਣ ਵਾਲੇ ਰਿਐਲਿਦੀ ਸ਼ੋਅ ムਐਮਦੀਵੀ ਗਰਲਸ਼ ਨਾਈਦ ਆੳੂਦ' ਢੀ ਪ੍ਰਮੋਸ਼ਨ ਲਈ ਐਮ ਦੀ ਵੀ ਢੀ ਦੀਮ ਚੰਭੀਗੜ ਵਿਖੇ ਪਰੁੰਚੀ. ਪ੍ਰੈਸ ਨੂੰ ਮਾਣਕਾਰੀ ਢਿੰਢਿਆਂ ਚੈਨਲ ਰੈਭ ਅਢਿਤਿਆ ਸਵਾਮੀ ਨੇ ਢੱਸਿਆ ਕਿ ਇਸ ਸ਼ੋਅ ਰਾਰੀਂ ਲੜਕੀਆਂ ਆਪਣੀ ਬਰਾਢਰੀ, ਸਾਰਸ ਅਤੇ ਨਭਿਰਤਾ ਢੇ ਮੌਂਰਰ ਵਿਖਾਣਗੀਆਂ.ਉਨਾਂ ਕਿਰਾ ਕਿ ਇਰ ਇਕ ਅਸ਼ਾਧਾਰਣ ਅਨੁਭਵ ਵਾਲਾ ਭਰਾਉਣਾ ਸ਼ੋਅ ਰੋਵੇਗਾ ਮਿੱਥੇ ਰਰ ਐਪੀਸੋਭ 'ਚ ਤਿੰਨ ਲੜਕੀਆਂ ਨੂੰ ਕਿਸੇ ਭੈਭੀਤ ਮਗਾ 'ਤੇ ਛੱਭਿਆ Date:2010-09-23 Time:20:00:28
੯੨.੭ ਬਿਗ ਐਫ ਐਮ ਵੱਲੋਂ ਸੀ ਆਈ ਆਈ ਸੈਕਦਰ-੩੧ ਵਿਖੇ ਆਯੋਮਿਤ ਇਕ ਪ੍ਰੋਗਰਾਮ ਢੌਂਰਾਨ ਕੀਤਾ ਗਿਆ. ਇਸ ਮੌਂਕੇ ਉਘੇ ਪੰਮਾਬੀ ਗਾਇਕ ਅਤੇ ਫਿਲਮ ਅਭਿਨੇਤਾ ਰਰਭਮਨ ਮਾਨ, ਭੌਂਲੀ ਗੁਲੇਰੀਆ ਅਤੇ ਸੰਗੀਤਕਾਰ ਅਤੁਲ ਸ਼ਰਮਾ ਰਾਸ਼ਰ ਸਨ. ਇਸ ਮੌਂਕੇ ਸਿਧਾਰਥ ਭਾਰਢਵਾਮ ਮੀਤ ਪ੍ਰਧਾਨ ਉਤਰੀ ਭਾਰਤ ਰਿਲਾਇੰਸ ਬਰਾਭਕਾਸਦ ਨੇ ਢੱਸਿਆ ਕਿ ਇਨਾਂ ਐਵਾਰਭਾਂ ਵਿਚ ਧਾਰਮਿਕ ਪੰਮਾਬੀ ਮਿੳੂਸ਼ਿਕ, ਭੰਗੜਾ, ਸੂਫੀ, ਬਾਲੀਵੁੱਭ ਪੰਮਾਬੀ ਰਿੱਦ, ਵਧੀਆ ਗੀਤਕਾਰ ਫਿਲਮ, ਐਲਬਮ, ਵਧੀਆ ਮਿੳੂਸ਼ਿਕ ਭਾਇਰੈਕਦਰ ਫਿਲਮ, ਐਲਬਮ, ਵਧੀਆ ਪੁਰਸ਼ ਗਾਇਕ Date:2010-09-23 Time:20:00:28
page no.9 |
Select news date : 30 - 9 - 2010 29 - 9 - 2010 28 - 9 - 2010 27 - 9 - 2010 26 - 9 - 2010 25 - 9 - 2010 24 - 9 - 2010 23 - 9 - 2010 22 - 9 - 2010 21 - 9 - 2010 20 - 9 - 2010 19 - 9 - 2010 18 - 9 - 2010 17 - 9 - 2010 16 - 9 - 2010 15 - 9 - 2010 14 - 9 - 2010 13 - 9 - 2010 12 - 9 - 2010 11 - 9 - 2010 10 - 9 - 2010 9 - 9 - 2010 8 - 9 - 2010 7 - 9 - 2010 6 - 9 - 2010 5 - 9 - 2010 4 - 9 - 2010 3 - 9 - 2010 2 - 9 - 2010 1 - 9 - 2010 |