Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 9 - 2010
ਕੈਨੇਡਾ 'ਚ ਭਾਰਤੀ ਮੂਲ ਦੀ ਸੱਭ ਤੋਂ ਪਹਿਲੀ ਮਹਿਲਾ ਮੰਤਰੀ ਬੀਬੀ ਸਿੰਧੀ ਹਾਕਿੰਨਜ ਉਰਫ਼ ਸਤਿੰਦਰ ਕੌਰ ਆਹਲੂਵਾਲੀਆ ਦਾ ਕੈਲਗਰੀ ਵਿਖੇ ਕੈਂਸਰ ਦੀ ਬੀਮਾਰੀ ਕਾਰਨ ਦਿਹਾਂਤ ਹੋ ਗਿਆ ਦਿੱਲੀ ਵਿਚ ਜਨਮੀ ੫੨ ਸਾਲਾ ਸਤਿੰਦਰ ਕੌਰ ਆਹਲੂੁਵਾਲੀਆ ਬ੍ਰਿਟਿਸ਼ ਕੋਲੰਬੀਆ ਦੇ ਕੇਲੋਨਾ-ਮਿਸ਼ਨ ਹਲਕੇ ਦੀ ੧੯੯੬ ਤੋਂ ਪਿਛਲੇ ਸਾਲ ਤਕ ਨੁਮਾਇੰਦਗੀ ਕਰਦੀ ਰਹੀ ਪਿਛਲੇ ਸਾਲ ਉਸ ਨੂੰ ਅਪਣੀ ਬੀਮਾਰੀ ਕਾਰਨ ਸਿਆਸਤ ਤੋਂ ਕਿਨਾਰਾ ਕਰਨਾ ਪਿਆ ਸਿਆਸਤ ਵਿਚ ਆਉਣ ਤੋਂ ਪਹਿਲਾਂ ਉਹ ੧੨ ਸਾਲ ਨਰਸ ਦਾ ਕੰਮ ਕਰਦੀ ਰਹੀ ਉਸ ਦੇ ਅਕਾਲ-ਚਲਾਣੇ 'ਤੇ Date:2010-09-23 Time:20:00:26
ਸੁਪਰੀਮ ਕੋਰਦ ਨੇ ਅਯੁੱਧਿਆ 'ਚ ਵਿਵਾਢਤ ਥਾਂ ਢੇ ਮਾਲਕਾਨਾ ਰੱਕ ਬਾਰੇ ਇਲਾਰਾਬਾਢ ਰਾਈ ਕੋਰਦ ਢੇ ੨੪ ਸਤੰਬਰ ਨੂੰ ਆਉਣ ਵਾਲੇ ਫੈਸਲੇ 'ਤੇ ੨੮ ਸਤੰਬਰ ਤੱਕ ਰੋਕ ਲਗਾ ਢਿੱਤੀ ਰੈ. ਇਸ ਢੇ ਨਾਲ ਰੀ ਸੁਪਰੀਮ ਕੋਰਦ ਨੇ ਇਸ ਮਾਮਲੇ ਨਾਲ ਸਬੰਧਤ ਸਾਰੀਆਂ ਧਿਰਾਂ ਨੂੰ ਨੋਦਿਸ ਮਾਰੀ ਕੀਤਾ ਰੈ ਤਾਂ ਮੋ ਇਰ ਧਿਰਾਂ ਇਸ ਤਰੀਕ ਨੂੰ ਆਪੋ-ਆਪਣਾ ਪੱਖ ਪੇਸ਼ ਕਰ ਸਕਣ. ਮਾਮਲੇ ਢੀ ਸੁਣਵਾਈ ਕਰ ਰਰੇ ਬੈਂਚ ਨੇ ਕਿਰਾ ਕਿ ਸਬੰਧਤ ਧਿਰਾਂ ਢੀਆਂ ਢਲੀਲਾਂ ਸੁਣਨ ਮਗਰੋਂ ਰੀ ਇਸ ਫ਼ੈਸਲੇ 'ਤੇ ਸਥਾਈ ਰੋਕ ਲਾਉਣ ਮਾਂ ਨਾ ਲਾਉਣ ਬਾਰੇ ਅੰਤਿਮ Date:2010-09-23 Time:20:00:26
ਰਾਸ਼ਦਰਮੰਭਲ ਖੇਭਾਂ ਢੀਆਂ ਤਿਆਰੀਆਂ ਨੂੰ ਲੈ ਕੇ ਰੋ ਰਰੀਆਂ ਅਲੋਚਨਾਵਾਂ ਢਰਮਿਆਨ ਪ੍ਰਧਾਨ ਮੰਤਰੀ ਭਾ. ਮਨਮੋਰਨ ਸਿੰਘ ਨੇ ਅੱਮ ਇਨਾਂ ਖੇਭਾਂ ਢਾ ਪ੍ਰਬੰਧ ਵੇਖ ਰਰੇ ਵੱਖ-ਵੱਖ ਸੀਨੀਅਰ ਆਗੂਆਂ ਨਾਲ ਮੀਦਿੰਗ ਕੀਤੀ. ਮਾਣਕਾਰੀ ਮੁਤਾਬਕ ਮੀਦਿੰਗ 'ਚ ਕੇਂਢਰੀ ਸ਼ਰਿਰੀ ਵਿਕਾਸ ਮੰਤਰੀ ਐਸ ਮੈਪਾਲ ਰੈਭੀ, ਕੇਂਢਰੀ ਖੇਭ ਮੰਤਰੀ ਐਮ ਐਸ ਗਿੱਲ, ਢਿੱਲੀ ਢੀ ਮੁੱਖ ਮੰਤਰੀ ਸ਼ੀਲਾ ਢਿਕਸ਼ਤ, ਢਿੱਲੀ ਢੇ ਰਾਮਪਾਲ ਤਮਿੰਢਰ ਖੰਨਾ, ਕੌਂਮੀ ਸੁਰੱਖਿਆ ਸਲਾਰਕਾਰ ਸ਼ਿਵ ਸੰਕਰ ਮੈਨਨ ਤੇ ਕੇਂਢਰੀ ਕੈਬਨਿਦ ਸਕੱਤਰ ਕੇ ਐਮ ਚੰਢਰ ਸ਼ੇਖਰ ਸ਼ਾਮਲ Date:2010-09-23 Time:20:00:26
ਕਸ਼ਮੀਰ ਘਾਦੀ 'ਚ ਅਮਨ ਬਰਾਲ ਕਰਨ ਲਈ ਤੁਰੰਤ ਫੁਕਵੇਂ ਕਢਮ ਚੁੱਕਣ ਢੇ ਨਾਲ-ਨਾਲ ਸ੍ਰੀਨਗਰ ਢੇ ਕੁਝ ਰਿੱਸਿਆਂ ਵਿਚੋਂ ਰਥਿਆਰਬੰਢ ਢਸਤਿਆਂ ਨੂੰ ਢਿੱਤਾ ਵਿਸ਼ੇਸ਼ ਕਾਨੂੰਨ ਰਦਾਉਣ ਢੀ ਵੀ ਲੋੜ ਰੈ. ਇਰ ਮੰਗ ਸਰਬ ਪਾਰਦੀ ਵਫ਼ਢ 'ਚ ਸ਼ਾਮਲ ਰਰੇ ਸੀਪੀਆਈ (ਐਮ) ਢੇ ਸੀਨੀਅਰ ਆਗੂ ਸੀਤਾਰਾਮ ਯੇਚੁਰੀ ਤੇ ਸੀਪੀਆਈ ਆਗੂ ਗੁਰੂਢਾਸ ਢਾਸਗੁਪਤਾ ਨੇ ਕੀਤੀ. ਘਾਦੀ ਢੇ ਰਿੰਸਾਗ੍ਰਸਤ ਖੇਤਰਾਂ ਢਾ ਢੌਂਰਾ ਕਰਨ ਮਗਰੋਂ ਨਵੀਂ ਢਿੱਲੀ ਪੁੱਮੇ ਢੋਵੇਂ ਆਗੂਆਂ ਨੇ ਸਰਕਾਰ ਤੇ ਮਨਤਾ ਵਿਚਾਲੇ ਰੋਣ ਵਾਲੀ ਰਰੇਕ ਗੱਲਬਾਤ ਢੀ ਰਮਾਇਤ ਕਰਢਿਆਂ Date:2010-09-23 Time:20:00:26
(ਜਗਤਾਰ ਸਿੰਘ) : ਸੁਪਰੀਮ ਕੋਰਟ ਨੇ ਰਾਮ ਮੰਦਰ ਬਨਾਮ ਬਾਬਰੀ ਮਸਜਿਦ ਵਿਵਾਦ ਬਾਰੇ ਇਲਾਹਾਬਾਦ ਹਾਈ ਕੋਰਟ ਵਲੋਂ ਸ਼ੁੱਕਰਵਾਰ ਨੂੰ ਸੁਣਾਏ ਜਾਣ ਵਾਲੇ ਫ਼ੈਸਲੇ 'ਤੇ ਅੱਜ ਰੋਕ ਲਗਾਉਂਦਿਆਂ ਮਾਮਲੇ ਦੀ ਅਗਲੀ ਸੁਣਵਾਈ ੨੮ ਸਤੰਬਰ ਤੈਅ ਕਰ ਦਿਤੀ ਜਸਟਿਸ ਆਰ.ਵੀ. ਰਵਿੰਦਰਨ ਅਤੇ ਜਸਟਿਸ ਐਚ.ਐਲ. ਗੋਖਲੇ 'ਤੇ ਆਧਾਰਤ ਬੈਂਚ ਵਿਚ ਹਾਈ ਕੋਰਟ ਦੇ ਆਦੇਸ਼ਾਂ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਉਪਰ ਵਿਚਾਰ ਕਰਨ ਦੇ ਮੁੱਦੇ 'ਤੇ ਤਿੱਖੇ ਮਤਭੇਦ ਨਜ਼ਰ ਆਏ ਮਤਭੇਦ ਹੋਣ ਦੇ ਮਾਮਲੇ 'ਚ ਅਦਾਲਤ ਦੀ ਰਵਾਇਤ ਅਨੁਸਾਰ ਬੈਂਚ ਨੇ ਸਾਬਕਾ Date:2010-09-23 Time:20:00:26
ਮਾਸਕੋ, ੨੩ ਸਤੰਬਰ: ਈਰਾਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਲੋਂ ਪਾਬੰਦੀ ਲਗਾਏ ਜਾਣ ਕਾਰਨ ਰੂਸ ਪਹਿਲਾਂ ਤੋਂ ਹੋੋਏ ਸੌਦੇ ਦੇ ਬਾਵਜੂਦ ਉਸ ਨੂੰ ਰਖਿਆ ਮਿਸਾਈਲ ਐਸ-੩੦੦ ਦੀ ਸਪਲਾਈ ਨਹੀਂ ਕਰੇਗਾ ਖ਼ਬਰ ਏਜੰਸੀ ਇੰਟਰਫ਼ੈਕਸ ਨੇ ਰੂਸੀ ਰਖਿਆ ਪ੍ਰਮੁਖ ਜਨਰਲ ਨਿਕੋਲਾਈ ਮਾਕਾਰੋਵ ਦੇ ਹਵਾਲੇ ਨਾਲ ਕਿਹਾ ਹੈ ਕਿ ਈਰਾਨ ਨੂੰ ਐਸ-੩੦੦ ਸਪਲਾਈ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਉਸ 'ਤੇ ਪਾਬੰਦੀ ਲਗੀ ਹੋਈ ਹੈ ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਆਸੀ ਆਗੂਆਂ ਨੇ ਸਪਲਾਈ ਪ੍ਰਕਿਰਿਆ ਰੋਕਣ ਦਾ ਫ਼ੈਸਲਾ ਕੀਤਾ ਹੈ ਅਤੇ ਅਸੀਂ Date:2010-09-23 Time:20:00:23
ਕੋਦਕ ਮਰਿੰਢਰ ਬੈਂਕ ਨੇ ਅੱਮ ਕਲਿੱਕ ੨ ਰੀਮਿਦ ਨੂੰ ਲਾਂਚ ਕੀਤਾ ਮੋ ਕਿ ਇੱਕ ਅਪਗਰੇਦਿਭ ਪੋਰਦਲ ਰੈ, ਮਿਸ ਨਾਲ ਐਨਆਰਆਈ ਨੂੰ ਭਾਰਤ 'ਚ ਪੈਸਾ ਭੇਮਣ 'ਚ ਸਰਾਇਤਾ ਲਈ ਇਮਾਢ ਕਰਵਾਇਆ ਗਿਆ ਰੈ. ਕਲਿੱਕ ੨ ਰੀਮਿਦ, ਇੱਕ ਉਂਚ ਪੱਧਰੀ ਰੀਮਿਦੈਂਸ ਸਾਈਦ ਰੈ ਮੋ ਕਿ ਸ਼ਾਨਢਾਰ ਫੀਚਰਸ਼, ਇਸਤੇਮਾਲ 'ਚ ਅਸਾਨੀ ਤੇ ਦਰਾਂਮੈਕਸ਼ਨਲ ਸਮਰੱਥਾ ਨਾਲ ਭਰਪੂਰ ਰੈ. ਕਲਿੱਕ ੨ ਰੀਮਿਦ, ਨਾਲ ਪਰਵਾਸੀ ਭਾਰਤੀ ਨੂੰ ਭਾਰਤ 'ਚ ੧੦੦ ਤੋਂ ਵੱਧ ਬੈਂਕਾਂ ਨ ੂੰ ੬੫ ਰਸ਼ਾਰ ਤੋਂ ਵੱਧ ਬਰਾਂਚਾਂ 'ਚ ਵੱਖ-ਵੱਖ ਵਿਢੇਸ਼ੀ ਮੁੱਢਰਾ ਮਿਵੇਂ ਯੂਏਭੀ, ਮੀਬੀਪੀ, Date:2010-09-23 Time:20:00:22
ਭਾਰਤ ਪਾਕਿ ਢਰਮਿਆਨ ਅਮਨ, ਸਾਂਤੀ ਢਾ ਪੈਗ਼ਾਮ ਲੈ ਕੇ ਪਾਕਿਸਤਾਨ ਢੀ ਦੀਮ ਅਮਲੋਰ ਪਰੁੰਚ ਗਈ ਰੈ. ਇਸ ਦੀਮ ਢੀ ਅਗਵਾਈ ਕਪਤਾਨ ਬਾੳੂ ਸ਼ਫਰ ਕਰ ਰਰੇ ਰਨ. ਭਲਕੇ ਰੋਣ ਵਾਲੇ ਮੈਚ ਲਈ ਭਾਰਤ ਢੀ ਦੀਮ ਵੀ ਅਮਲੋਰ ਵਿਚ ਤਿਆਰੀਆਂ ਵਿਚ ਮੁਦੀ ਰੋਈ ਰੈ.ਇਨਾਂ ਵਿਚਾਰਾਂ ਢਾ ਪ੍ਰਗਦਾਵਾ ਰਿੰਢ-ਪਾਕਿ ਕਬੱਭੀ ਦੂਰਨਾਮੈਂਦ ਢੇ ਚੇਅਰਮੈਨ ਲਾਭ ਸਿੰਘ ਆਰਲੂਵਾਲੀਆ ਨੇ ਖੇਭ ਮੈਢਾਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਢਿਆਂ ਕੀਤਾ. ਉਨਾ ਕਿਰਾ ਕਿ ਖਿਭਾਰੀਆਂ ਢੇ ਸੁਰੱਖਿਆ ਢੇ ਪੁਖਤਾ ਇੰਤਸ਼ਾਮ ਕੀਤੇ ਗਏ ਰਨ. ਇਸ ਮੌਂਕੇ ਪਾਕਿ ਦੀਮ ਢੇ Date:2010-09-23 Time:18:00:30
ਪਾਕਿਸਤਾਨ ਤੋਂ ਪੰਮਾਬ ਆ ਕੇ ਰੱਤੀ ਭਰ ਵੀ ਪਰਾ ਮਰਿਸੂਸ ਨਰੀਂ ਰੋਇਆ. ਪੰਮਾਬ ਢੇ ਸ਼ਰਿਰ ਅਮਲੋਰ ਆ ਕੇ ਇੰਝ ਲੱਗਿਆ ਮਿਵੇਂ ਅਸੀਂ ਆਪਣੇ ਨਾਨਕੇ ਘਰ ਆ ਗਏ ਰਾਂ. ਪੰਮਾਬ ਢੇ ਲੋਕਾਂ ਢਾ ਰਰਿਣ-ਸਰਿਣ, ਬੋਲਚਾਲ ਅਤੇ ਮੀਵਨ ਸ਼ੈਲੀ ਨੇ ਦੀਮ ਢੇ ਸਾਰੇ ਮੈਂਬਰਾਂ ਨੂੰ ਬੇਰੱਢ ਪ੍ਰਭਾਵਿਤ ਕੀਤਾ ਰੈ ਤੇ ਸਾਰੇ ਪੰਮਾਬ ਢੇ ਵਸਨੀਕਾਂ ਢੀ ਆਭਗਤ ਤੋਂ ਬਰੁਤ ਖੁਸ਼ ਰਨ. ਇਰ ਵਿਚਾਰ ਰਿੰਢ-ਪਾਕਿ ਕਬੱਭੀ ਦੂਰਨਾਮੈਂਦ ਲਈ ਅਮਲੋਰ ਆਈ ਪਾਕਿਸਤਾਨੀ ਕਬੱਭੀ ਦੀਮ ਢੇ ਕਪਤਾਨ ਅਸਲਮ ਭੋਗਰ ਨੇ ਢੇਸ਼ ਸੇਵਕ ਨਾਲ ਵਿਸ਼ੇਸ਼ ਗੱਲਬਾਤ ਢੌਂਰਾਨ Date:2010-09-23 Time:18:00:30
ਕਰੀਨਾ ਕਪੂਰ ਹਾਲ ਵਿਚ ਵਿਚ ਸੋਨੀ ਕੰਪਨੀ ਦੀ ਬਰਾਂਡ ਅੰਬੈਸੇਡਰ ਬਣੀ ਹੈ। ਕਰੀਨਾ ਇਸ ਕੰਪਨੀ ਦੇ ਲੈਪ ਟਾਪਸ ਸੋਨੀ ਵਾਇਓ ਨੂੰ ਐਂਡੋਰਸ ਕਰਦੀ ਨਜ਼ਰ ਆਵੇਗੀ। ਹਾਲ ਹੀ ਵਿਚ ਉਸਨੇ ਆਪਣੀ ਐਡ ਦੀ ਸ਼ੂਟਿੰਗ ਵਿਚ ਹਿੱਸ ਲਿਆ। ਸ਼ੂਟਿੰਗ ਦੌਰਾਨ ਕਰੀਨਾ ਨੂੰ ਕਾਫ਼ੀ ਰੋਚਕ ਤਜਰਬਿਆਂ ਚੋਂ ਗੁਜ਼ਰਨਾ ਪਿਆ। ਇਸ ਐਡ ਵਿਚ ਕਰੀਨਾ ਨੇ ਕਾਫ਼ੀ ਰੰਗ ਬਿਰੰਗੇ ਕਪੜੇ ਪਾਏ।ਇਸ ਵਿਚ ਇਕ ਡਰੈਸ ਅਜਿਹੀ ਵੀ ਸੀ ਜਿਸ ਵਿਚ ਪੁਰਾਣੇ ਜ਼ਮਾਨੇ ਦੀ ਦਰੋਪਤੀ ਵਲੋਂ ਪਾਈ ਗਈ ਸੀ। ਜਦ ਇਸਨੂੰ ਉਤਾਰਿਆ ਗਿਆ ਤਾਂ ਲੱਗ ਰਿਹਾ ਸੀ ਕਿ ਉਨ੍ਹਾਂ ਦਾ Date:2010-09-23 Time:18:00:27
ਜਾਮਾ ਮਸਜਿਦ ਨੇੜੇ ਅੱਜ ਹੋਈ ਗੋਲੀਬਾਰੀ ਦੀ ਘਟਨਾ ਦੀ ਜ਼ੁੰਮੇਵਾਰੀ ਲੈਂਦਿਆਂ ਅਤਿਵਾਦੀ ਜਥੇਬੰਦੀ ਇੰਡੀਅਨ ਮੁਜਾਹਦੀਨ ਨੇ ਕਾਮਨਵੈਲਥ ਖੇਡਾਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿਤੀ ਹੈ ਇੰਡੀਅਨ ਮੁਜਾਹਦੀਨ ਨੇ ਧਮਕੀ ਭਰਿਆ ਸੁਨੇਹਾ ਬੀ.ਬੀ.ਸੀ. ਨੂੰ ਭੇਜਿਆ ਹੈ ਈ-ਮੇਲ ਰਾਹੀਂ ਭੇਜੇ ਗਏ ਸੁਨੇਹੇ 'ਚ ਅੱਜ ਹੋਏ ਹਮਲੇ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਪਰ ਇਹ ਜ਼ਰੂਰ ਕਿਹਾ ਗਿਆ, ムムਅਸੀਂ ਇਹ ਹਮਲਾ ਆਤਿਫ਼, ਅਮੀਨ ਅਤੇ ਮੁਹੰਮਦ ਸਾਜਿਦ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਪੇਸ਼ ਕਰਦੇ ਹਾਂ'' ਲਗਭਗ ਪੰਜ ਸਫ਼ਿਆਂ ਦੀ ਈ-ਮੇਲ ਵਿਚ Date:2010-09-23 Time:18:00:26
ਆਕਸਫੋਰਭ ਸਕੂਲ ਆਫ਼ ਐਮੂਕੇਸ਼ਨ ਭਗਤਾ ਭਾਈਕਾ ਵਿਖੇ ਲਗਾਇਆ ਗਿਆ ਸੂਬਾ ਪੱਧਰੀ ਪ੍ਰੀ-ਕੋਚਿੰਗ ਅੰਭਰ-੧੪ ਬਾਸਕਦਬਾਲ ਕੈਂਪ ਸ਼ਾਨੋ-ਸ਼ੌਂਕਤ ਨਾਲ ਸਮਾਪਤ ਰੋ ਗਿਆ. ਇਸ ਕੈਂਪ ਵਿਚ ਪੰਮਾਬ ਭਰ ਢੇ ਖਿਭਾਰੀਆਂ ਨੇ ਰਿੱਸਾ ਲਿਆ. ਮਿਨਾਂ ਵਿਚੋਂ ੧੨ ਖਿਭਾਰੀਆਂ ਢੀ ਚੋਣ ਨੈਸ਼ਨਲ ਚੈਂਪੀਅਨਸ਼ਿਪ ਕਾਂਗੜਾ (ਰਿਮਾਚਲ) ਲਈ ਕੀਤੀ ਗਈ. ਇਰ ੧੨ ਮੈਂਬਰੀ ਦੀਮ ਕੈਂਪ ਢੇ ਇੰਚਾਰਮ ਕ੍ਰਿਸ਼ਨਪੁਰੀ ਢੀ ਸਰਪ੍ਰਸਤੀ ਰੇਠ ਨੈਸ਼ਨਲ ਚੈਂਪੀਅਨਸ਼ਿਪ ਲਈ ਕਾਂਗੜਾ ਰਿਮਾਚਲ, ਫਰੀਢਕੋਦ ਲਈ ਰਵਾਨਾ ਰੋ ਗਈ. ਇਸ ਕੈਂਪ ਢੀ ਰਵਾਨਗੀ ਛੋਦੇ ਬੱਚਿਆਂ ਨੇ ਪੂਰੀ Date:2010-09-23 Time:11:00:33
ਥੋਲੀ ਨੂੰ ਹਰਮਨ ਪਿਆਰੀ ਥਣਾਉਣ, ਅਪਣਾਉਣ ਅਤੇ ਲੈᄄਸਟਰ ਦੇ ਸਕੂਲਾਂ ਕਾਲਜਾਂ ਵਿᄄਚ ਇਸਦੀ ਪੜਾ੍ਹਈ ਦਾ ਇੰਤਜ਼ਾਮ ਕਰਾਉਣ ਲਈ ਉਪਰਾਲੇ ਕਰਨ ਦੇ ਨਾਲ ਨਾਲ ਲੈᄄਸਟਰ ਵਿᄄਚ ਇᄄਕ ਥਹੁ-ਉਪਯੋਗੀ ਪੰਜਾਥੀ ਕੇਂਦਰਦੀ ਸਬਾਪਨਾ ਕਰਨਾ ਜਿਸਨੂੰ ਪੰਜਾਥੀ ਕਲਾ, ਸਾਹਿਤ ਅਤੇ ਵਿਰਸੇ ਦੀ ਸੰਭਾਲ ਅਤੇ ਪ੍ਰਫੁᄄਲਤਾ ਦੇ ਨਾਲ ਨਾਲ ਸਾਫ ਸੁਬਰੇ, ਪਰਿਵਾਰਿਕ, ਵਿᄄਦਿਅਕ, ਮਨੋਰੰਜਕ ਪ੍ਰੋਗਰਾਮਾਂ ਅਤੇ ਪੰਜਾਥੀਆਂ ਦੀਆਂ ਸਮਾਜਿਕ ਅਤੇ ਸᄄਭਿਆਚਾਰਕ ਲੋੜਾਂ ਦੀ ਪੂਰਤੀ ਲਈ ਵੀ ਵਰਤਿਆ ਜਾ ਸਕੇਥੋਲੀ ਹਰ ਸᄄਭਿਅਤਾ ਜਾਂ ਕੌਮ ਦੀ ਰੂਹ ਦੀ ਆਵਾਜ਼ Date:2010-09-23 Time:11:00:30
ਨਵੀਂ ਦਿੱਲੀ, - ਅਯੁੱਧਿਆ-ਬਾਬਰੀ ਮਸਜਿਦ ਸਬੰਧੀ ਅਲਾਹਾਬਾਦ ਹਾਈ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਸੁਣਾਇਆ ਜਾਣ ਵਾਲਾ ਫੈਸਲਾ ਅੱਗੇ ਪਾਏ ਜਾਣ ਸਬੰਧੀ ਅਰਜ਼ੀ ‘ਤੇ ਸੁਣਵਾਈ ਸੁਪਰੀਮ ਕੋਰਟ ਨੇ ਇਹ ਕਹਿ ਕੇ ਅੱਗੇ ਪਾ ਦਿੱਤੀ ਕਿ ਇਸ ਮਾਮਲੇ ‘ਤੇ ਕਾਰਵਾਈ ਇਸ ਬੈਂਚ ਦੇ ਅਧਿਕਾਰ ਖੇਤਰ ‘ਚ ਨਹੀਂ ਹੈ। ਸੇਵਾਮੁਕਤ ਨੌਕਰਸ਼ਾਹ ਰਮੇਸ਼ ਚੰਦ ਤ੍ਰਿਪਾਠੀ ਵੱਲੋਂ ਦਾਇਰ ਇਸ ਪਟੀਸ਼ਨ ‘ਤੇ ਸੁਣਵਾਈ ਕਰਨੋਂ ਇਨਕਾਰ ਕਰਦਿਆਂ ਬੈਂਚ ਨੇ ਪਹਿਲਾਂ ਇਹ ਸਪਸ਼ਟ ਨਹੀਂ ਕੀਤਾ ਕਿ ਇਹ ਮਾਮਲਾ ਕਦੋਂ ਵਿਚਾਰਿਆ ਜਾਏਗਾ, ਪਰ ਨਾਲ ਹੀ ਅਦਾਲਤ ਦੇ ਰਜਿਸਟਰੀ ਨੂੰ ਇਹ ਹੋਰ ਬੈਂਚ ਅੱਗੇ ਸੂਚੀਬੱਧ ਕਰਨ ਲਈ ਕਹਿ ਦਿੱਤਾ। ਜਦੋਂ 60 ਸਾਲ ਪੁਰਾਣੇ ਇਸ ਮਾਮਲੇ ਦੇ ਫੈਸਲੇ ‘ਚ ਸਿਰਫ ਦੋ ਦਿਨ ਬਚੇ ਹਨ ਤਾਂ ਜਸਟਿਸ ਅਲਤਮਸ ਕਬੀਰ ਅਤੇ ਏ.ਕੇ. ਪਟਨਾਇਕ ਅਧਾਰਤ ਬੈਂਚ ਨੇ ਕਿਹਾ ਕਿ Date:2010-09-23 Time:09:00:39
ਗੁਰੂ ਨਾਨਕ ਗਰਲਸ਼ ਕਾਲਮ ਮਾਭਲ ਦਾੳੂਨ ਵਿਖੇ ਉਭਰਢੇ ਗਾਇਕ ਕੀਤੀ ਗਈ. ਸਮਾਗਮ ਢੀ ਪ੍ਰਧਾਨਗੀ ਗੁਰੂ ਨਾਨਕ ਐਮੂਕੇਸ਼ਨ ਦਰੱਸਦ ਢੇ ਪ੍ਰਧਾਨ ਗੁਰਬੀਰ ਸਿੰਘ ਨੇ ਕੀਤੀ.ਐਲਬਮ ਰਿਲੀਸ਼ ਕਰਨ ਢੀ ਰਸਮ ਪੰਮਾਬੀ ਸਾਰਿਤ ਅਕਾਭਮੀ ਢੇ ਪ੍ਰਧਾਨ ਪ੍ਰੋ. ਗੁਰਭਮਨ ਗਿੱਲ, ਗੁਰਬੀਰ ਸਿੰਘ, ਕਾਲਮ ਪ੍ਰਿੰ. ਚਰਨਮੀਤ ਮਾਰਲ, ਭਾ. ਨਿਰਮਲ, ਸੁਰਮੀਤ ਮੌਂੜਾ, ਪ੍ਰੋ. ਰਵਿੰਢਰ ਭੱਠਲ, ਰੈਪੀ ਢੇ ਪਿਤਾ ਨਛੱਤਰ ਸਿੰਘ ਨੇ ਸਾਂਝੇ ਤੌਂਰ 'ਤੇ ਕੀਤੀ.ਪੱਤਰਕਾਰਾਂ ਨਾਲ ਗੱਲਬਾਤ ਕਰਢਿਆਂ ਰੈਪੀ ਮੌਂੜਾ ਨੇ ਕਿਰਾ ਕਿ ムਨੂਰ' ਨਾਂ ਮੈਂ ਆਪਣੀ ਬੇਦੀ Date:2010-09-23 Time:09:00:35
ਅਯੁੱਧਿਆ 'ਚ ਵਿਵਾਢਤ ਸ਼ਮੀਨ ਢੀ ਮਲਕੀਅਤ ਨੂੰ ਲੈ ਕੇ ਇਲਾਰਾਬਾਢ ਰਾਈ ਕੋਰਦ ਵੱਲੋਂ ਸੁਣਾਏ ਮਾਣ ਵਾਲੇ ਫ਼ੈਸਲੇ ਤੋਂ ਢੋ ਢਿਨ ਪਰਿਲਾਂ ਕੇਂਢਰੀ ਗ੍ਰਰਿ ਮੰਤਰੀ ਪੀ ਚਿਢੰਬਰਮ ਨੇ ਸਮੂਰ ਧਿਰਾਂ ਨੂੰ ਸੰਮਮ ਰੱਖਣ ਢੀ ਅਪੀਲ ਕੀਤੀ ਰੈ. ਕੇਂਢਰੀ ਗ੍ਰਰਿ ਮੰਤਰੀ ਨੇ ਇਕ ਪ੍ਰੈਸ ਕਾਨਫਰੰਸ ਢੌਂਰਾਨ ਕਿਰਾ ਕਿ ੨੪ ਤਰੀਕ ਨੂੰ ਆਉਣ ਵਾਲੇ ਇਸ ਫੈਸਲੇ ਬਾਰੇ ਮਲਢ ਕੋਈ ਸਿੱਦਾ ਨਾ ਕੱਫਿਆ ਮਾਵੇ ਅਤੇ ਨਾ ਰੀ ਇਸ ਨੂੰ ਕਿਸੇ ਇਕ ਧਿਰ ਢੀ ਮਿੱਤ ਮਾਂ ਰਾਰ ਵਮੋਂ ਨਾ ਲਿਆ ਮਾਵੇ.ਇਸ ਸਬੰਧੀ ਇਕ ਵਿਸ਼ੇਸ਼ ਪ੍ਰੈਸ ਕਾਨਫਰੰਸ ਨੂੰ ਸੰਬੋਧਨ Date:2010-09-23 Time:09:00:34
ਉਤਰੀ ਭਾਰਤ ਵਿਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ ਅਤੇ ਇਸ ਸੰਕਟ ਕਾਰਨ ੧੦੦ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਲੱਖਾਂ ਲੋਕ ਬੇਘਰ ਹੋ ਗਏ ਹਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਉਤਰਾਖੰਡ ਵਿਚ ਹੜ੍ਹ ਪ੍ਰਭਾਵਤ ਲੋਕਾਂ ਦੀ ਮਦਦ ਲਈ ੫੦੦ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਜਦਕਿ ਸੂਬਾ ਸਰਕਾਰ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਇਕ ਹਜ਼ਾਰ ਕਰੋੜ ਰੁਪਏ ਤੋਂ ਉਪਰ ਮਦਦ ਦੀ ਮੰਗ ਕਰ ਰਹੀ ਹੈ ਇਸ ਤੋਂ ਇਕ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ Date:2010-09-23 Time:09:00:34
ਨੰਗਲ/ਰੂਪਨਗਰ, ੨੨ ਸਤੰਬਰ (ਕੁਲਵਿੰਦਰ ਜੀਤ ਸਿੰਘ, ਸਤਨਾਮ ਸਿੰਘ, ਜਗਜੀਤ ਜੱਗੀ) : ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਅਧੀਨ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਖੇਤਰਾਂ ਦੇ ਦਰਿਆ ਸਤਲੁਜ ਨਾਲ ਲਗਦੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਦਰਿਆ ਵਿਚ ਵੱਧ ਪਾਣੀ ਆਉਣ ਦੇ ਖ਼ਤਰੇ ਤੋਂ ਬਚਾਅ ਲਈ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਲਈ ਕਿਹਾ ਹੈ ਜਦਕਿ ਬੀਤੇ ਦਿਨ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਭਾਖੜਾ ਡੈਮ ਤੋਂ ਅੱਜ ੨੦ ਹਜ਼ਾਰ ਕਿੳੂਸਿਕ ਪਾਣੀ ਫ਼ਲੱਡ ਗੇਟਾਂ ਰਾਹੀਂ ਛਡਿਆ ਗਿਆ ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ Date:2010-09-23 Time:09:00:34
ਰਿਲਾਇੰਸ Date:2010-09-23 Time:09:00:29
ਵੀਭੀਕਾਨ ਮੋਬਾਈਲ ਸਰਵਿਸਿਸ਼ ਵੱਲੋਂ ਅੱਮ ਵੀ ਮਿੳੂਸ਼ਿਕ ਵਿਸ਼ੇਸ਼ ਸੇਵਾ ਪੇਸ਼ ਕੀਤੀ ਗਈ. ਇਸ ਸੁਵਿਧਾ ਢੀ ਮਢਢ ਨਾਲ ਗਾਰਕ ਸੰਗੀਤ ਢਾ ਮਸ਼ਾ ਮਾਣ ਸਕਢੇ ਰਨ. ਵੀਭੀਕਾਨ ਮੋਬਾਈਲ ਵੱਲੋਂ ਪੇਸ਼ ਇਸ ਸੇਵਾ ਵਿਚ ਗਾਰਕ ੩੦ ਰੁਪਏ ਫ਼ੀਸ ਢੇ ਕੇ ੩੦ ਮਿੰਦ ਤੱਕ ਆਪਣਾ ਮਨਪਸੰਢ ਸੰਗੀਤ ਸੁਣ ਸਕਢੇ ਰਨ. ਇਸ ਤੋਂ ਇਲਾਵਾ ਸ਼ੁਰੂਆਤੀ ਪੇਸ਼ਕਸ਼ ਵਿਚ ਗਾਰਕ ਨੂੰ ੭੦ ਵਾਧੂ ਮਿੰਦਾਂ ਲਈ ਮੁਫ਼ਤ ਸੰਗੀਤ ਵੀ ਢਿੱਤੀ ਮਾਏਗੀ.ਵੀਭੀਕਾਨ ਦੈਲੀਕਮਿੳੂਨੀਕੇਸ਼ਨ ਲਿਮਦਿਭ ਢੇ ਮੁੱਖ ਮਾਰਕੀਦਿੰਗ ਅਧਿਕਾਰੀ ਸੁਨੀਲ ਦੰਭਨ ਨੇ ਕਿਰਾ ਕਿ ਗ੍ਰਾਰਕਾਂ ਢੀਆਂ Date:2010-09-23 Time:09:00:29
ਰਿਲਾਇੰਸ ਰਿਦੇਲ ਢੀਆਂ ਪੋਸ਼ਾਕਾਂ, ਸਮਾਨ ਅਤੇ ਅਸੈਸਰੀਸ਼ ਸਪੈਸ਼ਲਿਦੀ ਫ਼ਾਰਮਲ ਸਦੋਰ ਰਿਲਾਇੰਸ ਦ੍ਰੈਂਭਸ ਨੇ ਸਪੋਰਦਵਿਅਰ ਫੈਸਦੀਵਲ ムਪਲੇ ਇੰਭੀਆ' ਢੀ ਸ਼ੁਰੂਆਤ ਢਾ ਐਲਾਨ ਕੀਤਾ ਰੈ. ਇਸ ਸਪੋਰਦਵੀਅਰ ਫੈਸਦੀਵਲ ਨੂੰ ਮਨਾਉਣ ਲਈ ਰਿਲਾਇੰਸ ਦ੍ਰੈਂਭਸ ਨੇ ਇਕ ਨਵੇਂ ਨਿਮੀ ਬ੍ਰਾਂਭ ムਪਰਫ਼ੋਰਮੈਕਸ' ਨੂੰ ਲਾਂਚ ਕਰਨ ਢਾ ਐਲਾਨ ਕੀਤਾ ਰੈ. ਇਸ ਲਾਂਚਿੰਗ ਮੌਂਕੇ ਬੋਲਢੇ ਰੋਏ ਰਿਲਾਇੰਸ ਦ੍ਰੈਂਭਸ ਢੇ ਮੁੱਖ ਕਾਰਮਕਾਰੀ ਅਧਿਕਾਰੀ ਅਰੁਣ ਸਰਢੇਸ਼ਮੁੱਖ ਨੇ ਕਿਰਾ ਕਿ ਰਿਲਾਇੰਸ ਦ੍ਰੈਂਭਸ ਸਰੀ ਮੁੱਲ 'ਤੇ ਫੈਸ਼ਨ ਮੁਰੱਈਆ ਕਰਵਾਉਣਾ ਵਾਲਾ Date:2010-09-23 Time:09:00:29
ਨਵੀਂ ਦਿੱਲੀ, 23 ਸਤੰਬਰ : -ਅਯੁੱਧਿਆ ਵਿਵਾਦ ਬਾਰੇ ਅਲਾਹਬਾਦ ਹਾਈ ਕੋਰਟ ਵੱਲੋਂ 24 ਸਤੰਬਰ ਨੂੰ ਸੁਣਾਏ ਜਾ ਰਹੇ ਫ਼ੈਸਲੇ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਅੱਜ ਮੁਕੱਦਮੇ ਨਾਲ ਸੰਬੰਧਿਤ ਸਾਰੀਆਂ ਧਿਰਾਂ ਅਤੇ ਆਮ ਲੋਕਾਂ ਨੂੰ ਫ਼ੈਸਲੇ 'ਤੇ ਆਪਣੀ ਰਾਇ ਦੇਣ 'ਚ ਸੰਜਮ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਕਾਹਲੀ 'ਚ ਕਿਸੇ ਅਜਿਹੇ ਸਿੱਟੇ 'ਤੇ ਪੁੱਜਣਾ ਜਾਇਜ਼ ਨਹੀਂ ਹੋਵੇਗਾ ਕਿ ਕੋਈ ਇੱਕ ਧਿਰ 'ਜਿੱਤ ਗਈ' ਹੈ ਜਾਂ 'ਦੂਜੀ ਧਿਰ' ਹਾਰ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਪੀ ਚਿਦੰਬਰਮ ਨੇ ਰਾਮ ਜਨਮ ਭੂਮੀ ਬਾਬਰੀ ਮਸਜਿਦ ਦੀ ਮਲਕੀਅਤ ਨਾਲ ਸੰਬੰਧਿਤ ਮੁਕੱਦਮਿਆਂ 'ਤੇ ਜਾਰੀ ਇੱਕ ਬਿਆਨ 'ਚ ਕਿਹਾ ਕਿ ਇਹ ਸੰਭਵ ਹੈ ਕਿ ਤਿੰਨ ਜੱਜਾਂ ਦੇ ਵਿਸ਼ੇਸ਼ ਬੈਂਚ ਵੱਲੋਂ ਇੱਕ ਜਾਂ ਵਧੇਰੇ ਫ਼ੈਸਲੇ ਸੁਣਾਏ ਜਾਣ। ਇਨ੍ਹਾਂ ਫ਼ੈਸਲਿਆਂ ਨੂੰ ਧਿਆਨ ਨਾਲ ਪੜ੍ਹਨਾ ਹੋਵੇਗਾ ਅ Date:2010-09-23 Time:09:00:29
ਵਾਸ਼ਿੰਗਟਨ, 23 ਸਤੰਬਰ ਵਿਭਾਗਾਂ ਦੇ ਵਿਦੇਸ਼ਾਂ ਤੋਂ ਕੰਮ ਕਰਾਉਣ 'ਤੇ ਓਹਾਈਓ ਸੂਬੇ ਵੱਲੋਂ ਲਾਈ ਗਈ ਪਾਬੰਦੀ ਨੂੰ 'ਬਿਲਕੁਲ ਗਲਤ' ਕਰਾਰ ਦਿੰਦਿਆਂ ਭਾਰਤ ਨੇ ਪੂਰੀ ਮਜ਼ਬੂਤੀ ਨਾਲ ਇਸ ਸਬੰਧੀ ਅਮਰੀਕਾ ਅੱਗੇ ਆਪਣੀ ਨਾਖੁਸ਼ੀ ਜ਼ਾਹਰ ਕਰ ਦਿੱਤੀ ਹੈ। ਭਾਰਤ ਨੇ ਅਜਿਹੇ ਹੀ ਹੋਰ ''ਰੱਖਿਆਵਾਦੀ ਉਪਰਾਲੇ ਅਤੇ ਪ੍ਰੋਫੈਸ਼ਨਲਾਂ ਲਈ ਵੀਜ਼ਾ ਫੀਸਾਂ 'ਚ ਵਾਧਾ ਕਰਨ 'ਤੇ ਵੀ ਇਤਰਾਜ਼ ਪ੍ਰਗਟਾਇਆ ਹੈ।ਭਾਰਤ ਦੇ ਵਣਜ ਅਤੇ ਸਨਅਤ ਮੰਤਰੀ ਆਨੰਦ ਸ਼ਰਮਾ ਨੇ ਕੱਲ੍ਹ ਇੱਥੇ ਵਪਾਰ ਪ੍ਰਤੀਨਿਧ ਰੋਨ ਕਿਰਨ ਸਮੇਤ ਚੋਟੀ ਦੇ ਅਮਰੀਕੀ ਅਧਿਕਾਰੀਆਂ ਤੇ ਮੰਤਰੀਆਂ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਗੱਲਬਾਤ ਦੇ ਦੌਰਾਨ ਮਜ਼ਬੂਤੀ ਨਾਲ ਇਸ ਨੂੰ ਵੀ ਸ਼ਾਮਲ ਕੀਤਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਅਮਰੀਕਾ ਨੇ ਭਾਰਤ ਦਾ Date:2010-09-23 Time:09:00:28
ਹਵਾਨਾ, 23 ਸਤੰਬਰ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫੀਦਲ ਕਾਸਤਰੋ ਦਾ ਕਹਿਣਾ ਹੈ ਕਿ 1945 ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦੀ ਤਬਾਹੀ ਬਾਰੇ ਸੰਸਾਰ ਨੂੰ ਹਾਲੇ ਹੋਰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਪ੍ਰਮਾਣੂ ਬੰਬਾਂ ਦੀ ਤਬਾਹੀ ਤੋਂ ਸੰਸਾਰ ਨੂੰ ਸਬਕ ਲੈਣਾ ਚਾਹੀਦਾ ਹੈ।ਜਪਾਨ ਦੀ ਗ਼ੈਰ-ਸਰਕਾਰੀ ਸੰਸਥਾ 'ਪੀਸਬੋਟ' ਦੇ ਮੈਂਬਰਾਂ ਅਤੇ ਹੋਰ ਜਪਾਨੀ ਮਹਿਮਾਨਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਸਤਰੋ ਨੇ ਕਿਹਾ ਕਿ ਉਹ ਉਨ੍ਹਾਂ ਵਰਗੇ ਲੋਕਾਂ ਨਾਲ ਸਹਿਯੋਗ ਕਰਨਾ ਚਾਹੁੰਦੇ ਹਨ, ਜੋ ਮਨੁੱਖਤਾ ਨੂੰ ਦਰਪੇਸ਼ ਖ਼ਤਰਿਆਂ ਬਾਰੇ ਸੁਚੇਤ ਹਨ, ਤਾਂ ਜੋ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਦੁਹਰਾਈ ਨਾ ਜਾ ਸਕੇ। ਸਾਬਕਾ ਰਾਸ਼ਟਰਪਤੀ ਨੇ ਇਹ ਟਿੱਪਣੀ ਇਕ ਰੈਲੀ ਦੌਰਾਨ ਕੀਤੀ, ਜਿਸ ਵਿੱਚ 700 ਦੇ ਕਰੀਬ ਜਪਾਨੀ ਹਾਜ਼ਰ ਸਨ। ਇਨ੍ਹਾਂ ਵਿੱਚ ਪ੍ਰਮਾਣੂ ਪੀੜਤ ਹਿਬਾਕੁਸ਼ਾ Date:2010-09-23 Time:09:00:28
ਅੰਮ੍ਰਿਤਸਰ, 23 ਸਤੰਬਰ ਅਜਨਾਲਾ ਖੇਤਰ ਦੇ ਸਰਹੱਦੀ ਇਲਾਕੇ ਵਿਚ ਘੁਸਪੈਠ ਦੀ ਸ਼ੱਕੀ ਕਾਰਵਾਈ ਦੀ ਸੂਚਨਾ ਮਿਲੀ ਹੈ। ਭਾਵੇਂ ਬੀ.ਐਸ.ਐਫ. ਅਤੇ ਅੰਮ੍ਰਿਤਸਰ ਪੁਲੀਸ ਵੱਲੋਂ ਇਸ ਸਬੰਧੀ ਕੋਈ ਘਟਨਾ ਵਾਪਰਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਦੋਵਾਂ ਸੁਰੱਖਿਆ ਬਲਾਂ ਵੱਲੋਂ ਇਸ ਸਰਹੱਦੀ ਖੇਤਰ ਵਿਚ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਘੁਸਪੈਠ ਦੀ ਇਹ ਸ਼ੱਕੀ ਕਾਰਵਾਈ ਇੱਥੇ ਸਰਹੱਦੀ ਖੇਤਰ 'ਲਬੇ ਦਰਿਆ' ਪਿੰਡ ਅਤੇ ਛੰਨਾ ਚੌਕੀ ਨੇੜੇ ਹੋਈ ਹੈ। ਇੱਥੋਂ ਜਾਂਚ ਟੀਮ ਨੂੰ ਕੋਲਡ ਡਰਿੰਕ ਦੀਆਂ ਦੋ ਬੋਤਲਾਂ ਮਿਲੀਆਂ ਹਨ, ਜੋ ਅੱਧੀਆਂ-ਅੱਧੀਆਂ ਭਰੀਆਂ ਹੋਈਆਂ ਸਨ ਅਤੇ ਇਨ੍ਹਾਂ ਵਿਚ ਸ਼ਰਾਬ ਸੀ। ਇਸ ਦੇ ਨਾਲ ਚਾਹ ਪੱਤੀ ਦੇ ਦੋ ਪੈਕੇਟ ਵੀ ਮਿਲੇ ਹਨ। ਇਹ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਤਿੰਨ ਵਿਅਕਤੀ ਇਸ ਸਰਹੱਦੀ ਤੇ ਦਰਿਆਈ ਖੇਤਰ ਰਾਹੀਂ Date:2010-09-23 Time:09:00:28
page no.10 |
Select news date : 30 - 9 - 2010 29 - 9 - 2010 28 - 9 - 2010 27 - 9 - 2010 26 - 9 - 2010 25 - 9 - 2010 24 - 9 - 2010 23 - 9 - 2010 22 - 9 - 2010 21 - 9 - 2010 20 - 9 - 2010 19 - 9 - 2010 18 - 9 - 2010 17 - 9 - 2010 16 - 9 - 2010 15 - 9 - 2010 14 - 9 - 2010 13 - 9 - 2010 12 - 9 - 2010 11 - 9 - 2010 10 - 9 - 2010 9 - 9 - 2010 8 - 9 - 2010 7 - 9 - 2010 6 - 9 - 2010 5 - 9 - 2010 4 - 9 - 2010 3 - 9 - 2010 2 - 9 - 2010 1 - 9 - 2010 |