Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 9 - 2010
ਚਰਨਜੀਤ ਭੁੱਲਰ ਬਠਿੰਡਾ ਦੇ ਪਿੰਡ ਕੁੱਤੀਵਾਲ ਕਲਾਂ ਦਾ ਸਰਕਾਰੀ ਸਕੂਲ ‘ਮਸ਼ਹੂਰੀ’ ‘ਚ ਭਰੋਸਾ ਨਹੀਂ ਰੱਖਦਾ। ਉਂਝ ਇਹ ਸਰਕਾਰੀ ਸਕੂਲ ਕਿਸੇ ਪਬਲਿਕ ਸਕੂਲ ਨਾਲੋਂ ਘੱਟ ਨਹੀਂ। ‘ਹਰਿਆਲੀ ਪ੍ਰਾਜੈਕਟ’ ਨੇ ਸਕੂਲ ਦਾ ਮੁਹਾਂਦਰਾ ਬਦਲ ਦਿੱਤਾ ਹੈ। ਦਾਨੀ ਸੱਜਣਾਂ ਨੇ ਇਸ ਸਕੂਲ ਦੇ ਨੈਣ ਨਕਸ਼ ਤਰਾਸ਼ ਦਿੱਤੇ ਹਨ। ਵੱਡੀ ਸਿਫ਼ਤ ਇਹੋ ਹੈ ਕਿ ਬਿਨਾਂ ਸਰਕਾਰੀ ਮਦਦ ਤੋਂ ਇਹ ਸਕੂਲ ਹਰ ਕਮੀ ਪੂਰੀ ਕਰ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਸੁਨੀਲ ਕੁਮਾਰ (ਮੰਡੀ ਕਲਾਂ) ਖਾਸ ਗੁਣਾਂ ਦੇ ਮਾਲਕ ਹਨ ਜੋ ਆਪਣੇ ਬਲਬੂਤੇ ਮੁਸ਼ਕਲਾਂ ਨਜਿੱਠ ਲੈਂਦੇ ਹਨ। ਸਕੂਲ ‘ਚ ਪੰਜਾਹ ਫੀਸਦੀ ਅਸਾਮੀਆਂ ਖਾਲੀ ਹਨ। ਸਕੂਲ ਨੂੰ ਕੇਵਲ 18 ਦਿਨਾਂ ਤੋਂ ਬਿਨ੍ਹਾਂ ਰੈਗੂਲਰ ਪ੍ਰਿੰਸੀਪਲ ਨਹੀਂ ਮਿਲਿਆ। ਤਿੰਨ ਵਰ੍ਹਿਆਂ ਤੋਂ ਸਕੂਲ ਦੇ ਨਤੀਜੇ ਸੌ ਫੀਸਦੀ ਹਨ। ਜ਼ਿਲ੍ਹਾ Date:2010-09-30 Time:23:00:35
ਫੋਰਬਿਸ ਦਾ ਹਿਸਾਬ-ਕਿਤਾਬ ਨਵੀਂ ਦਿੱਲੀ, ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਭਰ ਵਿਚਲੇ ਭਾਰਤੀਆਂ ਵਿੱਚੋਂ ਸਭ ਤੋਂ ਅਮੀਰ ਹਨ। ਫੋਰਬੇਸ ਦੀ ਤਾਜ਼ਾ ਰਿਪੋਰਟ ਮੁਤਾਬਕ 27 ਅਰਬ ਡਾਲਰਾਂ ਦੀ ਸੰਪਤੀ ਦੇ ਮਾਲਕ ਮੁਕੇਸ਼ ਅੰਬਾਨੀ ਤੋਂ ਪਿੱਛੇ ਲਕਸ਼ਮੀ ਨਰਾਇਣ ਮਿੱਤਲ ਹਨ। 100 ਭਾਰਤੀ ਅਮੀਰਾਂ ਦੀ ਜਾਰੀ ਕੀਤੀ ਸੂਚੀ ਮੁਤਾਬਕ ਇਨ੍ਹਾਂ ਸਾਰਿਆਂ ਕੋਲ ਇਸ ਸਾਲ ਕੁੱਲ 300 ਅਰਬ ਡਾਲਰ ਦੀ ਸੰਪਤੀ ਹੈ, ਜਦਕਿ ਪਿਛਲੇ ਸਾਲ ਇਹ ਸੰਪਤੀ 27.6 ਅਰਬ ਡਾਲਰ ਸੀ। ਲਕਸ਼ਮੀ ਨਰਾਇਣ ਮਿੱਤਲ ਕੋਲ 26.1 ਅਰਬ ਡਾਲਰ ਦੀ ਸੰਪਤੀ ਦੱਸੀ ਜਾ ਰਹੀ ਹੈ। ਮੁਕੇਸ਼ ਦੇ ਛੋਟੇ ਭਰਾ, ਜੋ ਤੀਜੇ ਸਥਾਨ ‘ਤੇ ਸਨ, ਇਸ ਨਵੀਂ ਸੂਚੀ ਵਿਚ ਛੇਵੇਂ ਸਥਾਨ ‘ਤੇ ਚਲੇ ਗਏ ਹਨ। ਉਨ੍ਹਾਂ ਦੀ ਥਾਂ ਆਈ.ਟੀ. ਕੰਪਨੀ ਵਿਪਰੋ ਦੇ ਚੇਅਰਮੈਨ ਅਜ਼ੀਮ ਪ੍ਰੇਮਜੀ ਆ ਗਏ ਹਨ। ਅਨਿਲ ਦੀ ਸੰਪਤੀ Date:2010-09-30 Time:23:00:35
ਲਖਨਊ, ਅਯੁੱਧਿਆ ਮਾਮਲੇ ਬਾਰੇ ਅਲਾਹਾਬਾਦ ਹਾਈ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਦੇਸ਼ ’ਚ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੀ। ਉੱਤਰ ਪ੍ਰਦੇਸ਼ ਸਣੇ ਹੋਰ ਨਾਜ਼ੁਕ ਥਾਵਾਂ ’ਤੇ ਅੱਜ ਕਰਫਿਊ ਵਰਗੀ ਸਥਿਤੀ ਰਹੀ। ਸਖ਼ਤ ਸੁਰੱਖਿਅਤ ਪ੍ਰਬੰਧਾਂ ਕਾਰਨ ਲੋਕ ਘਰਾਂ ’ਚੋਂ ਬਾਹਰ ਘੱਟ ਹੀ ਨਿਕਲ ਸਕੇ। ਉੱਤਰ ਪ੍ਰਦੇਸ਼ ਦੇ ਏ.ਡੀ.ਜੀ. (ਲਾਅ ਐਂਡ ਆਰਡਰ) ਬ੍ਰਿਜ ਲਾਲ ਨੇ ਦੱਸਿਆ ਕਿ ‘ਜੁੰਮੇ ਦੀ ਨਮਾਜ਼’ ਨੂੰ ਧਿਆਨ ’ਚ ਰੱਖਦਿਆਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅੱਜ ਸੂਬੇ ’ਚ ਕਿਸੇ ਨੂੰ ਵੀ ‘ਖੁਸ਼ੀ’ ਜਾਂ ‘ਗਮੀ’ ਦਾ ਪ੍ਰਗਟਾਵਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਤੇ ਇਹ ਸਖ਼ਤੀ ਅਗਲੇ ਕੁਝ ਦਿਨ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕੋਈ ਅਣਸੁਖਾਵੀਂ ਘਟਨਾ ਦੀ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਅਰਧ ਸੈਨ Date:2010-09-30 Time:23:00:35
ਇਸਲਾਮਾਬਾਦ, 30 ਸਤੰਬਰ ਪਾਕਿਸਤਾਨ ਨੇ ਅੱਜ ਭਾਰਤ ’ਤੇ ਕਸ਼ਮੀਰ ਮੁੱਦੇ ਉਪਰ ‘ਅਸੁਰੱਖਿਅਤ, ਗੈਰ ਕਾਨੂੰਨੀ ਅਤੇ ਅਨੈਤਿਕ’ ਵਤੀਰਾ ਅਪਨਾਉਣ ਦਾ ਕਥਿਤ ਦੋਸ਼ ਲਾਉਂਦਿਆਂ ਕਿਹਾ ਕਿ ਨਵੀਂ ਦਿੱਲੀ ਨੂੰ ਸਦੀਆਂ ਪੁਰਾਣੇ ਇਸ ਮਸਲੇ ਦੇ ਹੱਲ ਲਈ ਅਰਥਭਰਪੂਰਅਤੇ ਕਿਸੇ ਠੋਸ ਸਿੱਟੇ ’ਤੇ ਪੁੱਜਣ ਵਾਲੀ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ।ਜ਼ਿਕਰਯੋਗ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ.ਐਮ. ਕ੍ਰਿਸ਼ਨਾ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿਚ ਕੱਲ੍ਹ ਕਿਹਾ ਸੀ ਕਿ ਭਾਰਤ ਨੂੰ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦਾ ਪਾਠ ਪੜ੍ਹਾਉਣ ਦੀ ਬਜਾਏ ਪਾਕਿਸਤਾਨ ਨੂੰ ਦਹਿਸ਼ਤਵਾਦ ਵਰਗੇ ਦੇਸ਼ ਦੇ ਅੰਦਰੂਨੀ ਮਸਲਿਆਂ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਇਸ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਪਾਕਿਸਤਾਨ ਦੇ ਵਿਦੇਸ਼ ਵਿਭਾਗ ਦੇ ਬੁਲਾਰੇ Date:2010-09-30 Time:23:00:35
ਮੁਹਾਲੀ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਿਨਾਂ ਕੋਈ ਨੋਟਿਸ ਦਿੱਤੇ ਵੀਰਵਾਰ ਨੂੰ ਕਰੀਬ 600 ਤੋਂ ਵੱਧ ਦਿਹਾੜੀਦਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਕੱਢੇ ਗਏ ਮੁਲਾਜ਼ਮ ਕਾਫੀ ਚਿਰਾਂ ਤੋਂ ਸਿੱਖਿਆ ਬੋਰਡ ਵਿਚ ਨੌਕਰੀ ਕਰ ਰਹੇ ਸਨ। ਉਧਰ ਬੋਰਡ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਸਿੱਖਿਆ ਬੋਰਡ ਵਿਚ ਪਹਿਲਾਂ ਹੀ ਕਰਮਚਾਰੀਆਂ ਦੀ ਬਹੁਤ ਭਾਰੀ ਘਾਟ ਹੈ। ਇਸ ਤੋਂ ਪਹਿਲਾਂ ਵੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਦੇ ਚਲਦੇ ਬੋਰਡ ਦੇ 134 ਕਲਰਕਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ ਜੋ ਇਨਸਾਫ਼ ਪ੍ਰਾਪਤੀ ਲਈ ਬੋਰਡ ਦੇ ਬਾਹਰ ਸੜਕ ’ਤੇ ਭੁੱਖ ਹੜਤਾਲ ਉਤੇ ਬੈਠੇ ਹਨ। ਜਾਣਕਾਰੀ ਅਨੁਸਾਰ ਅੱਜ ਸਵੇਰੇ ਇਹ ਕਰਮਚਾਰੀ ਵੱਡੀ ਗਿਣਤੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਸਿੱਖਿਆ ਬੋਰਡ ਭਵਨ ਵਿਚ ਡਿਊਟੀ ਦੇਣ ਪਹੁੰਚੇ ਸਨ ਪਰ ਅੱਜ Date:2010-09-30 Time:23:00:35
ਰੌਂਕ ਰੋਵਰਸ਼ ਚੰਭੀਗੜ ਰਾਕੀ ਕਲੱਬ ਵੱਲੋਂ ੪੦ਵਾਂ ਐਸਐਨ ਵੋਰਰਾ ਆਲ ਇੰਭੀਆ ਗੁਰਮੀਤ ਮੈਮੋਰੀਅਲ ਰਾਕੀ ਦੂਰਨਾਮੈਂਦ ムਏ' ਗਰੇਭ ੨੨ ਤੋਂ ੩੦ ਸਤੰਬਰ ਤੱਕ ਸੈਕਦਰ-੪੨ ਢੇ ਰਾਕੀ ਸਦੇਭੀਅਮ 'ਚ ਕਰਵਾਇਆ ਮਾਵੇਗਾ. ਇਰ ਮਾਣਕਾਰੀ ਅੱਮ ਇੱਥੇ ਇੱਕ ਪ੍ਰੈਸ ਕਾਨਫਰੰਸ ਮੌਂਕੇ ਮਨਰਲ ਸਕੱਤਰ ਵਾਈ ਪੀ ਵੋਰਰਾ ਅਤੇ ਮੀਤ ਪ੍ਰਧਾਨ ਸੁਢੇਸ਼ ਗੁਪਤਾ ਨੇ ਢਿੱਤੀ.ਉਨਾਂ ਢੱਸਿਆ ਕਿ ਇਸ ਦੂਰਨਾਮੈਂਦ 'ਚ ਭਾਰਤ ਭਰ ਤੋਂ ੨੧ ਚੋਦੀ ਢੀਆਂ ਦੀਮਾਂ ਰਿੱਸਾ ਲੈਣਗੀਆਂ. ਪਰਿਲਾ ਮੈਚ ੨੨ ਸਤੰਬਰ ਨੂੰ ਸ਼ਾਮ ੪ ਵਮੇ ਆਰਸੀਐਫ ਕਪੂਰਥਲਾ ਤੇ ਸਮੁੰਢਰੀ Date:2010-09-30 Time:20:00:33
ਸੈਫਰਨ ਸਿਦੀ ਸਕੂਲ ਵਿਖੇ ਚੱਲ ਰਰੇ ਚਾਰ ਰੋਸ਼ਾ ਸੀ.ਬੀ.ਐਸ.ਈ ਨਾਰਥ ਸ਼ੋਨ-੨ ਢੇ ਸਕੇਦਿੰਗ ਮੁਕਾਬਲਿਆਂ ਢੇ ਅੱਮ ਅੰਤਿਮ ਗੇੜ ਢੇ ਮੁਕਾਬਲੇ ਰੋਏ. ਮਿਨਾਂ ਵਿੱਚ ਐਸ.ਪੀ ਰੈਭਕੁਆਦਰ ਫਤਿਗਰੜ ਸਾਰਿਬ ਮਸਪ੍ਰੀਤ ਸਿੰਘ ਸਿੱਧੂ ਮੁੱਖ ਮਰਿਮਾਨ ਵਮੋਂ ਸ਼ਾਮਿਲ ਰੋਏ.ਅੱਮ ਢੇ ਮੁਕਾਬਲਿਆਂ ਵਿੱਚ ੧੯ ਸਾਲ ਵਰਗ ਵਿੱਚ ਤਰਨਵੀਰ ਸਿੰਘ ਮਿਨਰਾਸ, ੧੬ ਸਾਲ ਵਰਗ ਵਿੱਚ ਵੈਭਵ ਅਗਰਵਾਲ ਅਤੇ ਮੀਵਨ, ੧੪ ਸਾਲ ਵਿੱਚ ਕਬੀਰ ਨਰਾਇਣ ਸਿੰਘ ਅਤੇ ਰਚਿਤਾ, ੧੦ ਸਾਲ ਵਰਗ ਵਿੱਚ ਸ਼ਿਵ ਨੰਢਨ ਰਿਖੀ ਅਤੇ ਅਢਿਤੀ ਪੁਰੀ ਅਤੇ ਤਲਮਯ ਰਾਠੀ, ੮ ਸਾਲ ਵਰਗ Date:2010-09-30 Time:20:00:33
ਸ੍ਰੀਲੰਕਾ ਢੇ ਸਾਬਕਾ ਫੌਂਮ ਮੁਖੀ ਸਰਥ ਫੋਸੈਂਕਾ ਨੂੰ ਭ੍ਰਿਸ਼ਦਾਚਾਰ ਢੇ ਢੋਸ਼ਾਂ 'ਚ ਫੌਂਮੀ ਅਢਾਲਤ ਵੱਲੋਂ ਸੁਣਾਈ ਫਾਈ ਸਾਲ ਢੀ ਸਸ਼ਾ 'ਤੇ ਸ੍ਰੀਲੰਕਾ ਢੇ ਰਾਸ਼ਦਰਪਤੀ ਮਰਿੰਢਾ ਰਾਮਪਕਸੇ ਨੇ ਮੋਰਰ ਲਗਾ ਢਿੱਤੀ ਰੈ. ਇਸ ਸਬੰਧੀ ਮਾਣਕਾਰੀ ਢਿੰਢਿਆਂ ਢੇ ਬੁਲਾਰੇ ਅਤੇ ਸੂਚਨਾ ਮੰਤਰੀ ਕੇਰੇਲੀਆ ਰੰਬੁਕਵੇਲਾ ਨੇ ਢੱਸਿਆ ਕਿ ਸ੍ਰੀਲੰਕਾ ਢੇ ਰਾਸ਼ਦਰਪਤੀ ਨੇ ਫੋਸੈਂਕਾ ਢੀ ਸਸ਼ਾ ਵਾਲੇ ਰੁਕਮ 'ਤੇ ਰਸਤਾਖ਼ਰ ਕਰ ਢਿੱਤੇ ਰਨ. ਉਨਾਂ ਕਿਰਾ ਕਿ ਫੈਸਲਾ ਲਾਗੂ ਕਰਨ ਲਈ ਕੁਝ ਰਸਮੀ ਕਾਰਵਾਈਆਂ ਢੀ ਪਾਲਣਾ ਕੀਤੀ ਮਾਵੇਗੀ.ਸ਼ਿਕਰਯੋਗ ਰੈ Date:2010-09-30 Time:20:00:27
ਲਗਭਗ ੬੫ ਫੀਸਢੀ ਬਾਸ਼ਾਰ ਰਿੱਸੇਢਾਰੀ ਢੇ ਨਾਲ ਭਾਰਤ ਢੀ ਸਭ ਤੋਂ ਵੱਭੀ ムਭੀਲ ਏ ਭੇ' ਸਾਈਦ ਸਨੈਪਭੀਲ ਭਾਦ ਕਾਮ ਨੇ ਰੁਣ ਆਪਣੀ ਵੈਬਸਾਈਦ 'ਤੇ ਰਰ ਮਿੰਦ 'ਚ ਇੱਕ ਕੂਪਨ ਵੇਚਣ ਢੀ ਪ੍ਰਾਪਤੀ ਤੱਕ ਪੁੱਮ ਕੇ ਇੱਕ ਲੰਬੀ ਛਾਲ ਮਾਰੀ ਰੈ. ਮੈਸਪਰ ਇੰਫੋਦੈਕ ਪ੍ਰਾਈਵੇਦ ਲਿਮਦਿਭ ਵੱਲੋਂ ਫਰਵਰੀ ੨੦੧੦ 'ਚ ਸ਼ੁਰੂ ਕੀਤੀ ਗਈ ਇਸ ਵਿਲੱਖਣ ਪੇਸ਼ਕਾਰੀ ਨੂੰ ਭਰਵਾਂ ਰੁੰਗਾਰਾ ਮਿਲਿਆ ਰੈਅਤੇ ਇਰ ਪ੍ਰਾਪਤੀ ਇਸ ਢਾ ਸਬੂਤ ਰੈ.ਆਪਣੇ ਚਾਰ ਲੱਖ ਗਾ੍ਰਰਕ ਆਧਾਰ ਢੇ ਤਮਰਬੇ ਨੂੰ ਸ਼ੋਰਢਾਰ ਫੰਗ ਨਾਲ ਰੋਰ ਵੀ ਬੇਰਤਰ ਬਣਾਉਣ ਲਈ ਸਪੈਨਭੀਲ Date:2010-09-30 Time:20:00:23
ਪਰਿਲੀ ਅਤੇ ਮੁੱਖ ਫ੍ਰੋਸ਼ੋਨ ਯੋਗਰਦ ਚੇਨ ਕੋਕੋਬਰੀ ਨੇ ਵੱਖ-ਵੱਖ ਕਿਸਮਾਂ ਢੇ ਨਾਲ ਆਪਣਾ ਸਵਾਢੂ ਪਰਫੈਦ ਲਾਂਚ ਕੀਤਾ ਰੈ. ਕੋਕੋਬਰੀ ਰਿਦੇਲ ਪ੍ਰਾ. ਲਿ. ਢੇ ਐਮਭੀ ਮੀਐਸ ਭੱਲਾ ਢੇ ਮੁਤਾਬਕ, ムਸਾਭੇ ਵੱਲੋਂ ਪੇਸ਼ ਕੀਤਾ ਮਾਣ ਵਾਲਾ ਇਰ ਆਪਣੀ ਤਰਾਂ ਢਾ ਇੱਕ ਰੋਰ ਵਿਕਲਪ ਰੈ. ਪਰਫੈਦ ਪੱਛਮੀ ਢੇਸ਼ਾਂ 'ਚ ਬੇਰੱਢ ਮਸ਼ਰੂਰ ਰੈ ਅਤੇ ਅਸੀਂ ਇਸ ਨੂੰ ਪਰਿਲੀ ਵਾਰ ਆਪਣੇ ਸਾਰੇ ਸਦੋਰਾਂ 'ਤੇ ਪੇਸ਼ ਕਰ ਰਰੇ ਰਾਂ. ਕੋਕੋਬਰੀ ਭਾਰਤ ਢੀ ਪਰਿਲੀ ਪ੍ਰੀਮਿਅਮ ਫ੍ਰੋਸ਼ੋਨ ਯੋਗਰਦ ਚੇਨ ਰੈ. ਇਰ ਸਾਰੇ ਕੁਢਰਤੀ ਫਲਾਂ ਢੇ ਸਵਾਢ ਵਾਲੇ ਫ਼੍ਰੋਸ਼ੋਨ Date:2010-09-30 Time:20:00:23
੧੯੪੭ ਢੇ ਸ਼ਰੀਢਾਂ ਢੀ ਯਾਢ ਵਿਚ ਮੂਲੇਵਾਲ ਖਰਿਰਾ-ਬ੍ਰਾਰਮਣਾ ਵਿਖੇ ਸ਼ਰੀਢ ਬਾਬਾ ਢੀਪ ਸਿੰਘ ਸਪੋਰਦਸ ਕਲੱਬ ਵੱਲੋਂ ਕਰਵਾਇਆ ਮਾ ਰਿਰਾ ਖੇਭ ਮੇਲਾ ਸਮਾਪਤ ਰੋ ਗਿਆ. ਇਸ ਢੇ ਢੂਮੇ ਤੇ ਆਖਰੀ ਢਿਨ ਬ੍ਰਿਮ ਭੁਪਿੰਢਰ ਸਿੰਘ ਕੰਗ ਮੁੱਖ ਮਰਿਮਾਨ ਵਮੋਂ ਪਰੁੰਚੇ. ਇਸ ਖੇਭ ਮੇਲੇ ਢਾ ਕਬੱਭੀ ੭੦ ਕਿਲੋ ਵਰਗ ਢਾ ਖ਼ਿਤਾਬ ਮੱਲੀਆਂ ਕਲਾਂ ਨੇ ਮੂਲੇਵਾਲ ਖਰਿਰਾ ਨੂੰ ਰਰਾ ਕੇ ਮਿੱਤਿਆ.ਕੁੜੀਆਂ ਢੇ ਸ਼ੋਅ ਮੈਚ ਵਿਚ ਸ਼ਰੀਢ ਭਗਤ ਸਿੰਘ ਕਲੱਬ ਸ਼ਰੀਢ ਭਗਤ ਸਿੰਘ ਨਗਰ ਢੀ ਦੀਮ ਮੇਤੂ ਰਰੀ. ਕਲੱਬ ਵਰਗ ਵਿਚ ਰੁੰਢਲ ਕਲੱਬ ਬੋਪਰਾਏ ਨੇ ਪਰਿਲਾ Date:2010-09-30 Time:16:00:34
ਮਵਾਰਰ ਨਵੋਢਿਆ ਵਿਢਿਆਲਿਆ ਫਫੜੇ ਭਾਈਕੇ ਢੀ ਛੇਵੀਂ ਮਮਾਤ ਢੀ ਵਿਢਿਆਰਥਣ ਨਵਰੀਤ ਕੌਂਰ ਮੋਗਾ ਨੇ ਖੇਭਾਂ 'ਚ ਚੰਗੀਆਂ ਪ੍ਰਾਪਤੀਆਂ ਕੀਤੀਆਂ ਰਨ. ਉਸ ਨੇ ਅੰਭਰ-੧੪ ਗਰੁੱਪ ਵਿੱਚ ੨੦੦ ਮੀਦਰ, ੧੦੦ ਮੀਦਰ ਢੌਂੜਾਂ ਅਤੇ ਗੋਲਾ ਸੁੱਦਣ ਮੁਕਾਬਲਿਆਂ 'ਚੋਂ ਢੂਸਰਾ ਸਥਾਨ ਅਤੇ ਲੰਬੀ ਛਾਲ 'ਚੋਂ ਪਰਿਲਾ ਸਥਾਨ ਪ੍ਰਾਪਤ ਕਰਨ ਉਪਰੰਤ ਰਿਮਾਚਲ ਪ੍ਰਢੇਸ਼ ਢੇ ਸ਼ਿਲਾ ਮੰਭੀ ਵਿਖੇ ਰੋਈਆਂ ਪੰਮਾਬ ਕਲਸਦਰ-੧ ਢੀਆਂ ਖੇਭਾਂ 'ਚ ਲੰਬੀ ਛਾਲ ਲਗਾ ਕੇ ਪਰਿਲਾ ਸਥਾਨ ਪ੍ਰਾਪਤ ਕੀਤਾ. ਉਸ ਨੇ ੧੦੦ ਮੀਦਰ 'ਚੋਂ ਢੂਸਰਾ ਅਤੇ ੪੦੦ ਮੀਦਰ ਢੌਂੜ Date:2010-09-30 Time:16:00:34
ਪੰਮਾਬੀ ਫਿਲਮ ムਕਬੱਭੀ ਇੱਕ ਮੁਰੱਬਤ' ਢੀ ਸਮੁੱਚੀ ਦੀਮ ਢੇਸ਼ ਭਗਤ ਇੰਸਦੀਚਿੳੂਦ ਆਫ਼ ਮੈਨੇਮਮੈਂਦ ਤੇ ਕੰਪਿੳੂਦਰ ਸਾਇੰਸਸ਼ ਵਿਖੇ ਅਧਿਆਪਕਾਂ ਤੇ ਵਿਢਿਆਰਥੀਆਂ ਢੇ ਸਨਮੁੱਖ ਰੋਈ. ਭਾ. ਸ਼ੋਰਾ ਸਿੰਘ ਚੇਅਰਮੈਨ, ਸ੍ਰੀਮਤੀ ਤੇਮਿੰਢਰ ਕੌਂਰ ਅਤੇ ਪ੍ਰੋਫੈਸਰ ਸ਼ਾਲਿਨੀ ਗੁਪਤਾ ਨੇ ਦੀਮ ਢਾ ਪੁਰਸ਼ੋਰ ਸਵਾਗਤ ਕੀਤਾ ਅਤੇ ਇਰ ਉਮੀਢ ਕੀਤੀ ਇਰ ਫ਼ਿਲਮ ਪੰਮਾਬੀ ਬੋਲੀ, ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣ ਲਈ ਇੱਕ ਵਧੀਆ ਉਪਰਾਲਾ ਰੈ. ਇਸ ਮੌਂਕੇ 'ਤੇ ਅਢਾਕਾਰਾਂ ਨੇ ਢਰਸ਼ਕਾਂ ਸਾਰਮਣੇ ਆਪਣੀ ਕਲਾ ਢਾ ਸਬੂਤ ਢਿੰਢੇ ਰੋਏ ਵਿਢਿਆਰਥੀਆਂ Date:2010-09-30 Time:16:00:31
ਸਾਲ ਦੇ ਅੰਤਰ ਪਿੱਛੋਂ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿਚ ਹਿੱਸਾ ਲਿਆ ਉੁਨ੍ਹਾਂ ਨੇ ਪ੍ਰਸ਼ਨ ਕਾਲ ਮਗਰੋਂ ਵਿਰੋਧੀ ਧਿਰ ਵਲੋਂ ਸੂਬੇ ਦੇ ਭਖਦੇ ਮਾਮਲਿਆਂ ਉਤੇ ਵਿਸ਼ੇਸ਼ ਬਹਿਸ ਕਰਾਉਣ ਲਈ ਸੈਸ਼ਨ ਦੀਆਂ ਬੈਠਕਾਂ ਵਧਾਉਣ ਦੀ ਮੰਗ ਕੀਤੀ ਅਕਾਲੀ-ਭਾਜਪਾ ਸਰਕਾਰ ਦੀ ਪੌਣੇ ਚਾਰ ਸਾਲ ਦੀ ਮਾੜੀ ਕਾਰਗੁਜ਼ਾਰੀ ਦਾ ਭਾਂਡਾ ਭੰਨਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਸਿਰ ਚੜਿਅ੍ਹਾ ਕਰਜ਼ਾ ੪੮ ਹਜ਼ਾਰ ਕਰੋੜ ਤੋਂ ਵੱਧ ਕੇ ੭੧ ਹਜ਼ਾਰ ਕਰੋੜ ਹੋ ਗਿਆ ਹੈ ੪੦ ਲੱਖ Date:2010-09-30 Time:16:00:28
ਅਮਰੀਕੀ ਮੈਗਸ਼ੀਨ ਫੋਰਬਸ਼ ਵੱਲੋਂ ਪੀ ਮਿੰਢਲ ਸਮੂਰ ਢੀ ਚੇਅਰਪਰਸਨ ਸਵਿੱਤਰੀ ਮਿੰਢਲ ਨੂੰ ੧੦੦ ਅਮੀਰ ਭਾਰਤੀਆਂ ਢੀ ਸੂਚੀ ਵਿੱਚ ੫ਵਾਂ ਸਥਾਨ ਢਿੱਤਾ ਗਿਆ ਰੈ. ਮਢਕਿ ਅਮੀਰੀ ਢੇ ਮਾਮਲੇ ਵਿੱਚ ਉਰ ਭਾਰਤ ਢੀ ਸਭ ਤੋਂ ਅਮੀਰ ਅੌਂਰਤ ਬਣ ਗਈ ਰੈ. ਸਵਿੱਤਰੀ ਮਿੰਢਲ ਨੇ ਏਭੀਏਮੀ ਢੇ ਚੇਅਰਮੈਨ ਅਨਿਲ ਅੰਬਾਨੀ ਨੂੰ ਪਿੱਛੇ ਛੱਭ ਕੇ ਇਰ ਸਥਾਨ ਰਾਸਲ ਕੀਤਾ ਰੈ. ਸ੍ਰੀਮਤੀ ਮਿੰਢਲ ਲਗਾਤਾਰ ਚੌਂਥੇ ਸਾਲ ਭਾਰਤ ਢੀ ਸਭ ਤੋਂ ਅਮੀਰ ਅੌਂਰਤ ਬਣੀ ਰੈ. ਮੈਗਸ਼ੀਨ 'ਚ ਮਿੰਢਲ ਢੀ ਕੁਲ ਮਾਇਢਾਢ ੧੪.੪ ਅਰਬ ਭਾਲਰ ਢੱਸੀ ਗਈ ਰੈ.ਮੈਗਸ਼ੀਨ Date:2010-09-30 Time:16:00:28
ਫਿੳੂਚਰ ਗਰੁੱਪ ਅਤੇ ਇਦਲੀ ਢੇ ਮੈਨਰੀਲ ਗਰੁੱਪ ਢੇ ਸੰਯੁਕਤ ਬੀਮਾ ਉਢਯੋਗ ਫਿੳੂਚਰ ਮਨਰਲੀ ਇੰਭੀਆ ਲਾਈਫ਼ ਇੰਸ਼ੋਰੈਂਸ ਕੰਪਨੀ ਨੇ ਅੱਮ ਫਿੳੂਚਰ ਮਨਰਲੀ ਸਿਲੈਕਦ ਇੰਸ਼ੋਰੈਂਸ ਪਲਾਨ ਢੀ ਸ਼ੁੱਭ ਯਾਤਰਾ ਢੀ ਘੋਸ਼ਣਾ ਕੀਤੀ ਰੈ. ਇਰ ਇੱਕ ਵਿਲੱਖਣ ਯੂਲਿਪ ਮਾਰਕਿੰਗ ਅਤੇ ਇੱਕ ਨਵੀਂ ਗ੍ਰਾਰਕ ਮਿੱਤਰ ਵਿਵਸਥਾ 'ਚ ਇੱਕ ਨਵਾਂ ਪ੍ਰੋਭਕਦ ਰੈ. ਗ੍ਰਾਰਕਾਂ ਢੇ ਲਈ ਵਿਨ-ਵਿਨ ਵਿਵਸਥਾ 'ਚ ਇਸ ਪਲਾਨ ਢੀ ਸਰੂਲਤ ਰੈ, ਨਿਵੇਸ਼ ਅਤੇ ਇੰਸੋਰੈਂਸ ਪੋਰਦਫੋਲਿ ਬੈਲੇਂਸ-ਪਰਿਵਾਰ ਨੂੰ ਆਰਥਿਕ ਵਿਵਸਥਾ ਪ੍ਰਢਾਨ ਕਰਨਾ. ਇਸ ਢੇ ਇਲਾਵਾ ਵੀ ਮੱਣ Date:2010-09-30 Time:16:00:23
ਰੀਕਾਰਡਾਂ ਦੇ ਬਾਦਸ਼ਾਹ ਸਚਿਨ ਤੇਂਦੁਲਕਰ ਆਸਟਰੇਲੀਆ ਵਿਰੁਧ ਸ਼ੁਰੂ ਦੇ ਰਹੀ ਦੋ ਟੈਸਟ ਮੈਚਾਂ ਵਿਚ ਲੜੀ ਵਿਚ ੧੪ ਹਜ਼ਾਰ ਦੌੜਾਂ ਪੂਰੀਆਂ ਕਰ ਸਕਦੇ ਹਨ ਜੇ ਸਚਿਨ ੧੪੦੦੦ ਦੌੜਾਂ ਪੂਰੀ ਕਰ ਲੈਂਦੇ ਹਨ ਤਾਂ ਉਹ ਅਜਿਹਾ ਕਾਰਨਾਮਾ ਕਰਨ ਵਾਲੇ ਦੁਨੀਆਂ ਦੇ ਪਹਿਲੇ ਬੱਲੇਬਾਜ਼ ਬਣ ਜਾਣਗੇ ਤੇਂਦੁਲਕਰ ਨੇ ਹੁਣ ਤਕ ੧੬੯ ਟੈਸਟ ਮੈਚਾਂ ਵਿਚ ੧੩,੮੩੭ ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਨੂੰ ੧੪ ਹਜ਼ਾਰ ਦੌੜਾਂ ਲਈ ਸਿਰਫ਼ ੧੬੩ ਦੌੜਾਂ ਦੀ ਹੋਰ ਲੋੜ ਹੈ ਜੇ ਤੇਂਦੁਲਕਰ ਇਸ ਲੜੀ ਵਿਚ ਸਿਰਫ਼ ਸੈਂਕੜੇ ਮਾਰ ਲੈਂਦੇ ਹਨ ਤਾਂ ਉਹ ਟੈਸਟ Date:2010-09-30 Time:10:00:35
ਅਮਿਤਾਭ ਬੱਚਨ ਨੇ ਜਦੋਂ ਰਾਮ ਗੋਪਾਲ ਵਰਮਾ ਦੀ ਫ਼ਿਲਮ ' ਸਰਕਾਰ' ਵਿਚ ਕੰਮ ਕੀਤਾ ਤੇ ਫ਼ਿਲਮ ਵਿਚ ਉਨ੍ਹਾਂ ਦੇ ਕਿਰਦਾਰ ਦਾ ਮੁਕਾਬਲਾ ਅਸਲੀ ਜ਼ਿੰਦਗੀ ਵਿਚ ਮੁਹਾਰਾ ਸ਼ਟਰ ਦੇ ਆਗੂ ਬਾਲ ਠਾਕਰੇ ਨਾਲ ਕੀਤਾ ਗਿਆ। ਹੁਣ ਅਮਿਤਾਭ ਬੱਚਨ ਗੁਆਂਢੀ ਮੁਲਕ ਬੰਗਲਾ ਦੇਸ਼ ਦੀ ਸਿਆਸੀ ਤਾਰੀਖ਼ ਦੇ ਵੱਡੇ ਲੀਡਰ ਸ਼ੇਖ਼ ਮੁਜੀਬ ਅਲ-ਰਹਿਮਾਨ ਦੀ ਜ਼ਿੰਦਗੀ ਤੇ ਬਣੀ ਅੰਗਰੇਜ਼ੀ ਫ਼ਿਲਮ ਵਿਚ ਮਰਕਜ਼ੀ ਰੋਲ ਅਦਾ ਕਰਨਗੇ।ਫ਼ਿਲਮ ਦਾ ਨਾਂ ' ਦੀ ਪੋਈਟ ਆਫ਼ ਪਾਲੀ ਟੈਕਸ' ਹੋਵੇ ਗਾ ਤੇ ਇਹਨੂੰ ਬੰਗਲਾ ਦੇਸ਼ ਦੇ ਮਸ਼ਹੂਰ ਸਹਾਫ਼ੀ ਅਬਦਾਲਗ਼ਫ਼ਾਰ ਚੌਧਰੀ ਪ੍ਰੋਡਿਊਸਰ Date:2010-09-30 Time:10:00:31
ਲੋਕ ਗਾਇਕ ਵੈਲਫੇਅਰ ਕਲੱਬ ਨਾਭਾ ਵੱਲੋਂ ਨਰਿਰੂ ਯੁਵਾ ਕੇਂਢਰ ਪਦਿਆਲਾ ਢੇ ਸਰਿਯੋਗ ਨਾਲ ਅਕਾਲੀ ਢਲ ਸੁਤੰਤਰ ਢੇ ਕੌਂਮੀ ਪ੍ਰਧਾਨ ਪਰਮਮੀਤ ਸਿੰਘ ਸਰੋਲੀ ਢੀ ਪ੍ਰਧਾਨਗੀ ਰੇਠ ੧੫ਵਾਂ ਵਿਸ਼ਾਲ ਮੈਭੀਕਲ ਚੈਕਅਪ ਅਤੇ ਵਿਸ਼ਾਲ ੧੯ ਸਤੰਬਰ ਨੂੰ ਸਵੇਰ ਤੋਂ ਸ਼ਾਮ ਤੱਕ ਸਥਾਨਕ ਨਵੀਂ ਅਨਾਮ ਮੰਭੀ ਵਿਖੇ ਕਰਵਾਇਆ ਮਾ ਰਿਰਾ ਰੈ.ਇਸ ਸਬੰਧੀ ਮਾਣਕਾਰੀ ਢਿੰਢਿਆਂ ਕਲੱਬ ਢੇ ਪ੍ਰਧਾਨ ਅਤੇ ਲੋਕ ਗਾਇਕ ਅਮਰ ਸਿੰਘ ਅਮਰ ਨੇ ਢੱਸਿਆ ਕਿ ਇਸ ਮੇਲੇ ਢੌਂਰਾਨ ਪੰਮਾਬੀ ਢੋਗਾਣਾ ਮੋੜੀ ਫਕੀਰ ਚੰਢ ਪਤੰਗਾ-ਬੀਬਾ ਸੁਚੇਤ ਬਾਲਾ, ਸੋਨੂੰ ਵਿਰਕ, Date:2010-09-30 Time:10:00:31
ਲਖਨਊ, 30 ਸਤੰਬਰ : ਇਕ ਇਤਿਹਾਸਕ ਫੈਸਲੇ ਵਿਚ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਅਯੋਧਿਆ ਦੀ ਵਿਵਾਦਗ੍ਰਸਤ ਥਾਂ ਨੂੰ ਰਾਮ ਜਨਮ ਭੂਮੀ ਐਲਾਨ ਦਿੱਤਾ ਹੈ। ਹਾਈ ਕੋਰਟ ਨੇ ਬਹੁਮਤ ਨਾਲ ਫੈਸਲਾ ਲਿਆ ਕਿ ਵਿਵਾਦਗ੍ਰਸਤ ਜ਼ਮੀਨ ਜਿਸ ਨੂੰ ਰਾਮ ਜਨਮ ਭੂਮੀ ਮੰਨਿਆ ਜਾਂਦਾ ਰਿਹਾ ਹੈ, ਉਸ ਨੂੰ ਹਿੰਦੁ ਗੁਟਾਂ ਨੂੰ ਦੇ ਦਿੱਤਾ ਜਾਵੇ, ਉਥੋਂ ਰਾਮ ਲਲਾ ਦੀ ਮੂਰਤੀ ਨੂੰ ਹਟਾਇਆ ਨਹੀਂ ਜਾਵੇਗਾ। ਪਰ ਅਦਾਲਤ ਨੇ ਇਹ ਵੀ ਪਾਇਆ ਕਿ ਕਿਉਂਜੋ ਕੁੱਝ ਹਿੱਸਿਆਂ ਜਿਨ੍ਹਾਂ ਵਿਚ ਸੀਤਾ ਰਸੋਈ ਅਤੇ ਰਾਮ ਚਬੂਤਰਾ ਸ਼ਾਮਲ ਹਨ, 'ਤੇ ਨਿਰਮੋਹੀ ਅਖਾੜੇ ਦਾ ਵੀ ਕਬਜ਼ਾ ਰਿਹਾ ਹੈ। ਇਸ ਲਈ ਇਹ ਹਿੱਸਾ ਨਿਰਮੋਹੀ ਅਖਾੜੇ ਕੋਲ ਹੀ ਰਹੇਗਾ। ਅਦਾਲਤ ਦੇ ਦੋ ਜੱਜਾਂ ਨੇ ਇਹ ਫੈਸਲਾ ਵੀ ਦਿੱਤਾ ਹੈ ਕਿ ਇਸ ਜ਼ਮੀਨ ਦੇ ਕੁੱਝ ਹਿੱਸਿਆਂ 'ਤੇ ਮੁਸਲਮਾਨ ਪ੍ਰਾਰਥਨਾ ਕਰਦੇ ਰਹੇ ਹਨ, ਇਸ ਲਈ Date:2010-09-30 Time:10:00:22
ਚੰਡੀਗੜ੍ਹ, 30 ਸਤੰਬਰ : ਇੰਗਲੈਂਡ ਤੋਂ ਆਈ ਇਕ ਪਰਵਾਸੀ ਭਾਰਤੀ ਔਰਤ ਚਾਂਦਨੀ ਗੌਤਮ ਨੇ ਦੋਸ਼ ਲਾਇਆ ਹੈ ਕਿ ਚੰਡੀਗੜ੍ਹ ਸਥਿਤ ਇਕ ਨਾਮੀ ਪ੍ਰਾਈਵੇਟ ਬੈਂਕ ਦੇ ਮੈਨੇਜਰ ਨੇ ਉਸ ਨਾਲ 50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਾਂਦਨੀ ਨੇ ਕਿਹਾ ਕਿ ਉਹ ਪਿਛਲੇ 4 ਮਹੀਨਿਆਂ ਤੋਂ ਮੁਹਾਲੀ ਪੁਲੀਸ ਦੇ ਵੱਖ-ਵੱਖ ਅਧਿਕਾਰੀਆਂ ਦੇ ਦਰਾਂ ਦੀਆਂ ਠੋਕਰਾਂ ਖਾ ਰਹੀ ਹੈ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪਰਵਾਸੀ ਮਹਿਲਾ ਨੇ ਦੱਸਿਆ ਕਿ ਉਸ ਨੇ ਇਕ ਪ੍ਰਾਈਵੇਟ ਬੈਂਕ ਦੇ ਮੈਨੇਜਰ ਨੂੰ 50 ਲੱਖ ਰੁਪਏ ਦਾ ਚੈੱਕ ਆਪਣੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਉਣ ਲਈ ਦਿੱਤਾ ਸੀ। ਮੇਨੇਜਰ ਵੱਲੋਂ ਇਹ ਚੈੱਕ ਉਸ ਦੇ ਖਾਤੇ ਵਿਚ ਜਮ੍ਹਾਂ ਕਰਵਾਉਣ ਦੀ ਥਾਂ ਫੇਜ਼-7 ਮੁਹਾਲੀ ਦੇ ਇਕ ਪ੍ਰਾਈਵੇਟ ਬੈਂਕ ਵਿਚ ਫਰਜ਼ੀ ਦਸਤਾਵੇਜ਼ਾਂ ਦੇ ਆ Date:2010-09-30 Time:08:00:29
ਬੰਗਲੌਰ, 30 ਸਤੰਬਰ ਅਲਜ਼ਾਈਮਰ ਤੋਂ ਪੀੜਤ ਸਾਬਕਾ ਰਖਿਆ ਮੰਤਰੀ ਜਾਰਜ ਫ਼ਰਨਾਂਡੇਜ਼ ਦੀ ਹਾਲਤ ਵਿਗੜਦੀ ਜਾ ਰਹੀ ਹੈ। ਫ਼ਰਨਾਂਡੇਜ਼ ਦੇ ਭਰਾ ਮਾਈਕਲ ਨੇ ਦਸਿਆ ਕਿ ਉਹ ਬੇਹੱਦ ਨਿਰਾਸ਼ ਅਤੇ ਪ੍ਰੇਸ਼ਾਨ ਹਨ। 'ਫ਼ਰਨਾਂਡੇਜ਼ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਨੂੰ ਪਤਨੀ ਲੈਲਾ ਤੋਂ ਦੂਰ ਲੈ ਜਾਈਏ ਜਿਹੜੀ ਪਹਿਲਾਂ ਵੱਖ ਸੀ ਪਰ ਹੁਣ ਉਨ੍ਹਾਂ ਨਾਲ ਰਹਿਣ ਲਈ ਆ ਗਈ।' ਫ਼ਰਨਾਂਡੇਜ਼ ਦੀ ਦੇਖਭਾਲ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਵਿਚ ਮਾਈਕਲ ਵੀ ਸ਼ਾਮਲ ਹੈ। ਇਹ ਲੜਾਈ ਦਿੱਲੀ ਹਾਈ ਕੋਰਟ ਵਿਚ ਫ਼ਰਨਾਂਡੇਜ਼ ਦੀ ਪਤਨੀ ਲੈਲਾ ਕਬੀਰ ਅਤੇ ਉਨ੍ਹਾਂ ਦੇ ਭਰਾਵਾਂ ਵਿਚਕਾਰ ਚੱਲ ਰਹੀ ਹੈ। ਮਾਈਕਲ ਦਾ ਦੋਸ਼ ਹੈ ਕਿ ਲੈਲਾ ਉਨ੍ਹਾਂ ਦੇ ਭਰਾ ਨੂੰ ਪੁਰਾਣੇ ਸਹਿਯੋਗੀਆਂ ਨਾਲ ਗੱਲਬਾਤ ਨਹੀਂ ਕਰਨ ਦਿੰਦੀ। ਮਾਈਕਲ ਨੇ ਕਿਹਾ ਕਿ ਉਹ ਕੁੱਝ ਕਰਨ ਦੀ ਹਾਲਤ 'ਚ ਨਹੀਂ ਹਨ ਕਿਉਂਕਿ ਮਾ Date:2010-09-30 Time:08:00:29
ਨਵੀਂ ਦਿੱਲੀ, 30 ਸਤੰਬਰ : ਆਸਟਰੇਲਿਆਈ ਖੇਡ ਦਲ ਮੁਖੀ ਸਟੀਵ ਮੋਂਗਹੇਟੀ ਨੇ ਇਥੇ ਰਾਸ਼ਟਰਮੰਡਲ ਖੇਡ ਪਿੰਡ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਥੇ ਸਹੂਲਤਾਂ ਅਤੇ ਸੁਰੱਖਿਆ ਉੱਚ ਪੱਧਰ ਦੀ ਹੈ। ਉਨ੍ਹਾਂ ਕਿਹਾ ਕਿ ਉਹ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਖੇਡ ਪਿੰਡ ਵਿਚ ਬਹੁਤ ਚੰਗਾ ਮਾਹੌਲ ਹੈ। ਸ੍ਰੀ ਮੋਂਗਹੇਟੀ ਨੇ ਕਿਹਾ ਕਿ ਮੈਂ ਹਾਈ ਕਮਿਸ਼ਨਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵੀ ਵਿਸ਼ਵਾਸ ਦਿਵਾਇਆ ਕਿ ਸੁਰੱਖਿਆ ਵਿਚ ਕੋਈ ਕਮੀ ਨਹੀਂ ਹੈ। ਮੈਂ ਕਾਮਨਾ ਕਰਦਾ ਹਾਂ ਕਿ ਖੇਡਾਂ ਸਫਲ ਹੋਣ। ਖੇਡ ਪਿੰਡ ਤੋਂ ਸਟੇਡੀਅਮ ਤਕ ਜਾਣ ਲਈ ਆਵਾਜਾਈ ਦੀ ਸਹੂਲਤ ਵੀ ਬਹੁਤ ਚੰਗੀ ਹੈ। ਉਧਰ ਭਾਰਤੀ ਟੇਬਲ ਟੈਨਿਸ ਖਿਡਾਰਨ ਪੌਲੋਮੀ ਘਟਕ ਨੇ ਕਿਹਾ ਕਿ 2006 ਦੀਆਂ ਮੈਲਬਰਨ ਰਾਸ਼ਟਰਮੰਡਲ ਖੇਡਾਂ ਦੇ ਮੁਕਾਬਲੇ ਇਥੇ ਮਿਲ ਰਹੀਆਂ ਸਹੂਲਤਾਂ ਜ਼ਿਆਦਾ ਵਧੀਆ ਹਨ। ਘਟ Date:2010-09-30 Time:08:00:29
ਵਾਸ਼ਿੰਗਟਨ, 30 ਸਤੰਬਰ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੰਕੇਤ ਦਿੱਤਾ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾ ਯੋਜਨਾਬੱਧ ਤਰੀਕੇ ਨਾਲ ਹਟਾਉਣ ਦਾ ਸਿਲਸਿਲਾ ਕਈ ਸਾਲ ਤੱਕ ਚੱਲੇਗਾ। ਪਿਛਲੇ ਸਾਲ ਦਸੰਬਰ ਵਿਚ ਓਬਾਮਾ ਨੇ ਐਲਾਨ ਕੀਤਾ ਸੀ ਕਿ ਸੈਨਿਕਾਂ ਦੀ ਵਾਪਸੀ ਜੁਲਾਈ 2011 ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਓਬਾਮਾ ਨੇ ਲੋਵਾ ਦੇ ਡੇਸ ਮੋਨਿਸ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਵਿਚੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਯੋਜਨਾਬੱਧ ਤਰੀਕੇ ਨਾਲ ਕੀਤੀ ਜਾਵੇਗੀ। ਪਰ ਇਸ ਤੋਂ ਪਹਿਲਾਂ ਅਫਗਾਨਿਸਤਾਨ ਵਿਚੋਂ ਤਾਲਿਬਾਨ ਦਾ ਖਤਰਾ ਕੱਢਣਾ ਪਵੇਗਾ ਤਾਂ ਜੋ ਤਾਲਿਬਾਨ ਵੱਡੇ ਹਮਲੇ ਨਾ ਕਰ ਸਕੇ ਅਤੇ ਅਗਲੇ ਕੁਝ ਸਾਲਾਂ ਵਿਚ ਜਿਵੇਂ ਹੀ ਅਸੀਂ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਣਾ ਸ਼ੁਰੂ ਹੋਵੇਗਾ ਸਾਨੂੰ ਡਰ Date:2010-09-30 Time:08:00:29
ਨਵੀਂ ਦਿੱਲੀ, 30 ਸਤੰਬਰ -ਕੇਂਦਰ ਨੇ ਜੰਮੂ-ਕਸ਼ਮੀਰ ਲਈ ਐੇਲਾਨੇ ਗਏ ਵਿਸ਼ੇਸ਼ ਪੈਕੇਜ ਦੇ ਹਿੱਸੇ ਵਜੋਂ 100 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਜਾਰੀ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਰਕਮ ਜੰਮੂ ਕਸ਼ਮੀਰ ਕਰੋੜ ਦੀ ਵਿੱਚ ਸਕੂਲਾਂ ਤੇ ਕਾਲਜਾਂ ਵਿੱਚ ਸੁਧਾਰ ਲਿਆਉਣ ਤੇ ਮੌਜੂਦਾ ਢਾਂਚੇ ਦੀ ਮਜ਼ਬੂਤੀ ਲਈ ਖਰਚ ਕੀਤੀ ਜਾਵੇਗੀ। ਇਸ ਰਕਮ ਨਾਲ ਕਲਾਸ ਰੂਮ, ਆਡੀਟੋਰੀਅਮ, ਲਾਇਬ੍ਰੇਰੀਆਂ, ਖੇਡਾਂ ਦੇ ਮੈਦਾਨ ਅਤੇ ਪਖ਼ਾਨੇ ਆਦਿ ਸਥਾਪਤ ਕੀਤੇ ਜਾਣਗੇ। ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿਸ਼ੇਸ਼ ਫੰਡ ਜਲਦੀ ਤੋਂ ਜਲਦੀ ਰਾਜ ਸਰਕਾਰ ਨੂੰ ਜਾਰੀ ਕਰਨ। ਕੇਂਦਰ ਨੇ ਜੰਮੂ ਕਸ਼ਮੀਰ ਸਰਕਾਰ ਨੂੰ ਵੀ ਸਲਾਹ ਦਿੱਤੀ ਹੈ ਕਿ ਰਾਜ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਜੋ ਜੂਨ, 2010 ਤੋਂ ਬਾਅਦ ਪੈਦਾ ਹੋਈ ਅਣ ਸੁਖਾਵੀਂ ਸਥਿਤੀ ਵਿੱਚ ਮਾਰੇ ਗਏ ਲੋਕਾਂ Date:2010-09-30 Time:08:00:29
page no.1 |
Select news date : 30 - 9 - 2010 29 - 9 - 2010 28 - 9 - 2010 27 - 9 - 2010 26 - 9 - 2010 25 - 9 - 2010 24 - 9 - 2010 23 - 9 - 2010 22 - 9 - 2010 21 - 9 - 2010 20 - 9 - 2010 19 - 9 - 2010 18 - 9 - 2010 17 - 9 - 2010 16 - 9 - 2010 15 - 9 - 2010 14 - 9 - 2010 13 - 9 - 2010 12 - 9 - 2010 11 - 9 - 2010 10 - 9 - 2010 9 - 9 - 2010 8 - 9 - 2010 7 - 9 - 2010 6 - 9 - 2010 5 - 9 - 2010 4 - 9 - 2010 3 - 9 - 2010 2 - 9 - 2010 1 - 9 - 2010 |