Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 8 - 2010
ਮਨੀਲਾ, 24 ਅਗਸਤ ਇਥੇ ਸੋਮਵਾਰ ਸਵੇਰੇ ਸ਼ੁਰੂ ਹੋਏ ਬੱਸ ਹਾਈਜੈਕ ਡਰਾਮਾ ਦਾ 11 ਘੰਟੇ ਬਾਅਦ ਖਤਮ ਹੋ ਗਿਆ। ਇਸ ਵਿੱਚ 9 ਯਾਤਰੀਆਂ ਦੀ ਜਾਨ ਚਲੀ ਗਈ। 9 ਯਾਤਰੀਆਂ ਨੂੰ ਅਗਵਾਕਾਰ ਨੇ ਪਹਿਲਾਂ ਹੀ ਛੱਡ ਦਿੱਤਾ ਸੀ, ਜਦਕਿ 7 ਨੂੰ ਕਮਾਂਡੋ ਕਾਰਵਾਈ ਦੇ ਬਾਅਦ ਬਚਾਏ ਗਏ। ਅਗਵਾਕਾਰ ਰੋਨਾਲਡੋ ਮੇਂਦੋਜਾ, ਜੋ ਮੁਅੱਤਲ ਸੀ: ਪੁਲਿਸ ਇੰਸਪੈਕਟਰ ਸੀ, ਵੀ ਮਾਰਿਆ ਗਿਆ। ਕਰੀਬ 10 ਘੰਟੇ ਦੀ ਜੱਦੋ ਜਹਿਦ ਦੇ ਬਾਅਦ ਫਿਲੀਪੀਂਸ ਪੁਲਿਸ ਨੇ ਸ਼ਾਰਪ ਸ਼ੂਟਰ ਕਮਾਂਡੋਜ਼ ਬੱਸ ਦੇ ਅੰਦਰ ਦਾਖਲ ਹੋਣ 'ਚ ਕਾਮਯਾਬ ਰਹੇ। ਕਮਾਂਡੋ ਬੱਸ ਦੇ ਐਮਰਜੈਂਸੀ ਦਰਵਾਜੇ ਰਾਹੀਂ ਅੰਦਰ ਵੜੇ। ਕਰੀਬ ਇੱਕ ਘੰਟੇ ਬਾਅਦ ਇੱਕ ਲਾਸ਼ ਦੇ ਨਾਲ ਬਾਹਰ ਆਏ। ਲਾਸ਼ ਉਸੇ ਵਿਅਕਤੀ ਦੀ ਸੀ, ਜਿਸ ਨੇ ਬੱਸ ਨੂੰ ਆਪਣੇ ਕਾਬੂ 'ਚ ਕੀਤਾ ਸੀ। ਇਸ ਤੋਂ ਪਹਿਲਾ ਕਮਾਂਡੋ ਨੇ ਟੂਰਿਸਟ ਬੱਸ ਨੂੰ ਚਾਰੇ ਪਾਸਿਓਂ ਘੇਰ ਲਿ Date:2010-08-24 Time:08:00:07
ਐਡਿਨਬਰਗ, ੨੩ ਅਗੱਸਤ : ਫ਼ੌਜ ਦੇ ਇਤਿਹਾਸਕਾਰ ਮੈਥਿੳੂ ਲੋਅ ਨੇ ਸਨਸਨੀਖ਼ੇਜ਼ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਉਸ ਵੇਲੇ ਦੇ ਜਰਮਨੀ ਦੇ ਸ਼ਾਸਕ ਕੈਸਰ ਦੀ ਫ਼ੌਜ ਨੇ ਸਿੱਖ ਫ਼ੌਜੀਆਂ, ਸਕਾਟਲੈਂਡ ਦੇ ਫ਼ੌਜੀਆਂ ਅਤੇ ਚੀਨੀਆਂ ਦਾ ਬੇਰਹਿਮੀ ਨਾਲ ਕਤਲੇਆਮ ਕੀਤਾ ਉਨ੍ਹਾਂ ਨੇ ਇਹ ਪ੍ਰਗਟਾਵਾ ਜਰਮਨੀ ਦੇ ਇਕ ਪੋਸਟ ਕਾਰਡ ਦੀ ਖੋਜ ਕਰਨ ਮਗਰੋਂ ਕੀਤਾ ਸਕਾਟਸਮੈਨ ਅਖ਼ਬਾਰ ਨੇ ਲੋਅ ਦੇ ਹਵਾਲੇ ਨਾਲ ਲਿਖਿਆ, ムムਮੈਂ ਇਸ ਕਾਰਡ ਦੀ ਖੋਜ ਮਗਰੋਂ ਕਾਫ਼ੀ ਉਤਸ਼ਾਹਤ ਸੀ ਇਹ ਜਰਮਨ ਫ਼ੌਜਾਂ ਵਲੋਂ ਸਿੱਖਾਂ ਸਣੇ ਹੋਰਾਂ Date:2010-08-23 Time:22:00:11
ਭਾਰਤੀ ਮਨਤਾ ਪਾਰਦੀ ਢੇ ਰਾਸ਼ਦਰੀ ਮਨਰਲ ਸਕੱਤਰ ਮਗਤ ਪ੍ਰਕਾਸ਼ ਨਾਇਭੂ ਨੇ ムਕਸ਼ਮੀਰ ਬਚਾ ਢਿਵਸ' ਢੇ ਮੌਂਕੇ ਉਤੇ ਚੰਭੀਗੜ ਭਾਮਪਾ ਢੇ ਸਥਾਨਕ ਢਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਢਿਆਂ ਕਿਰਾ ਕਿ ਅੱਮ ੨੧ ਅਗਸਤ ਨੂੰ ਭਾਰਤੀ ਮਨਤਾ ਪਾਰਦੀ ਨੇ ਕਸ਼ਮੀਰ ਬਚਾ ਢਿਵਸ ਢੇ ਰੂਪ ਵਿੱਚ ਪੂਰੇ ਢੇਸ਼ 'ਚ ਮਨਾਉਣ ਢਾ ਫੈਸਲਾ ਕੀਤਾ ਰੈ. ਸਾਰੇ ਰਾਮਾਂ ਵਿੱਚ ਕਸ਼ਮੀਰ ਸਮੱਸਿਆ ਉਤੇ ਧਿਆਨ ਕੇਂਢਰਿਤ ਕਰਨ ਢੇ ਨਾਲ-ਨਾਲ ਵਰਕਰਾਂ ਢੇ ਮਾਧੀਅਮ ਨਾਲ ਢੇਸ਼ ਢੇ ਇਸ ਗੰਭੀਰ ਮਸਲੇ ਨੂੰ ਮਨਤਾ ਤੱਕ ਲੈ ਮਾਣ ਢਾ ਫੈਸਲਾ ਕੀਤਾ ਰੈ.ਉਨਾਂ Date:2010-08-23 Time:17:00:16
ਪੰਮਾਬੀ ਫ਼ਿਲਮਾਂ ਢੇ ਪ੍ਰਸਿੱਧ ਨਿਰਮਾਤਾ ਇਕਬਾਲ ਫਿੱਲੋਂ ਢੇ ਨਿਰਮਾਣ ਰੇਠ ਬਣੀ ਪੰਮਾਬੀ ਫ਼ਿਲਮ ਚੰਨਾ ਸੱਚੀ ਮੁੱਚੀ ੨੭ ਅਗਸਤ ਨੂੰ ਰਿਲੀਸ਼ ਰੋ ਰਰੀ ਰੈ. ਸ੍ਰੀ ਫਿੱਲੋਂ ਨੇ ਆਖਿਆ ਕਿ ਇਰ ਵਿਲੱਖਣ ਫ਼ਿਲਮ ਰੁਣ ਤੱਕ ਢੀਆਂ ਬਣੀਆਂ ਸਾਰੀਆਂ ਪੰਮਾਬੀ ਫ਼ਿਲਮ ਵਿਚੋਂ ਵੱਭੇ ਬਮਦ ਢੀ ਰੈ.ਉਨਾਂ ਕਿਰਾ ਕਿ ਫ਼ਿਲਮ ਢੀ ਸ਼ੂਦਿੰਗ ਪੰਮਾਬ, ਰਰਿਆਣਾ ਤੇ ਰਿਮਾਚਲ ਢੀਆਂ ਵਾਢੀਆਂ ਵਿਚ ਕੀਤੀ ਗਈ ਰੈ. ਫ਼ਿਲਮ ਢੀ ਨਾਇਕਾ ਮਿਸ ਪੂਮਾ ਤੇ ਨਾਇਕ ਗੋਲਭੀ ਸ਼ਾਮਲ ਰੈ. ਫ਼ਿਲਮ ਢੇ ਨਿਰਢੇਸ਼ਕ ਤੇ ਲੇਖਕ ਰਰਿੰਢਰ ਗਿੱਲ ਰਨ. ਇਕਬਾਲ ਫਿੱਲੋਂ ਨੇ ਬੜੇ Date:2010-08-23 Time:17:00:13
ਸ੍ਰੀਨਗਰ, ੨੨ ਅਗੱਸਤ : ਵੱਖਵਾਦੀਆਂ ਵਲੋਂ ਦਿਤੇ ਬੰਦ ਦੇ ਸੱਦੇ ਕਾਰਨ ਸ਼ਹਿਰ ਦੇ ਕਰਫ਼ਿਊ ਲੱਗੇ ਇਲਾਕਿਆਂ ਵਿਚ ਪੁਲਿਸ ਵਲੋਂ ਪਥਰਾਅ ਕਰ ਰਹੇ ਮੁਜ਼ਾਹਰਾਕਾਰੀਆਂ ਨੂੰ ਖਿੰਡਾਉਣ ਲਈ ਚਲਾਈ ਗੋਲੀ ਦੌਰਾਨ ਛੇ ਵਿਅਕਤੀ ਜ਼ਖ਼ਮੀ ਹੋ ਗਏ ਪੁਲਿਸ ਨੇ ਦਸਿਆ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਅੱਜ ਦੁਪਹਿਰ ਮਸਜਿਦ ਤੋਂ ਬਾਹਰ ਨਿਕਲ ਰਹੇ ਲੋਕਾਂ ਨੂੰ ਪੁਲਿਸ ਨੇ ਕੁਟਣਾ ਸ਼ੁਰੂ ਕਰ ਦਿਤਾ ਮਸਜਿਦ ਦੀ ਪਾਣੀ ਦੀ ਟੈਂਕੀ 'ਤੇ ਲੱਗੇ ਸਫ਼ੇਦ ਰੰਗ ਦੇ Date:2010-08-23 Time:17:00:11
ਪਿੰਭ ਭਾਲਾ ਫਰਾਏ ਮੱਲ ਵਿਖੇ ਬਾਬਾ ਰੁਕਮਸ਼ਾਰ ਢੀ ਢਰਗਾਰ 'ਤੇ ਪਿੰਭ ਵਾਸੀਆਂ ਅਤੇ ਕਮੇਦੀ ਮੈਬਰਾਂ ਢੇ ਸਰਿਯੋਗ ਨਾਲ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ. ਇਸ ਮੇਲੇ ਵਿਚ ਪਰੁੰਚੇ ਲੋਕ ਗਾਇਕ ਸੰਧੂ ਸੁਰਮੀਤ ਤੇ ਢਵਿੰਢਰ ਮਾਨ ਨੇ ਆਪਣੀ ਸੁਰੀਲੀ ਆਵਾਸ਼ ਰਾਰੀਂ ਪੰਮਾਬੀ ਗਾਇਕੀ ਢੀ ਮੂੰਰ ਬੋਲਢੀ ਤਸਵੀਰ ਪੇਸ਼ ਕੀਤੀ. ਇਸ ਤੋਂ ਇਲਾਵਾ ਸ਼ਾਮ ਨੂੰ ਕਬੱਭੀ ਮੈਚ ਵਿਚ ਭਾਲਾ ਫਰਾਏ ਮੱਲ ਅਤੇ ਕੋਦ ਕਰੋੜ ਢੀਆਂ ਦੀਮਾਂ ਢੀ ਦੱਕਰ ਰੋਈ. ਇਸ ਵਿਚ ਵਧੀਆ ਪ੍ਰਢਰਸ਼ਨ ਕਰਨ ਵਾਲੇ ਰਿੰਪਾ ਕਬੱਭੀ ਖਿਭਾਰੀ ਸਨਮਾਨਿਤ ਕੀਤਾ ਗਿਆ Date:2010-08-23 Time:14:00:22
ਸਰਕਾਰੀ ਸੀਨੀਅਰ ਸੈਕੰਭਰੀ ਸਕੂਲ ਅਮਲੋਰ ਢੇ ਗਰਾੳੂਂਭ ਵਿੱਚ ਕੁਲਢੀਪ ਮੈਮੋਰੀਅਲ ਸਪੋਰਦਸ ਕਲੱਬ ਵੱਲੋਂ ਕਬੱਭੀ ਕੱਪ ਕਰਵਾਇਆ ਗਿਆ. ਸਵੇਰੇ ੧੦ ਵਮੇ ਭੀਐਸਪੀ ਅਮਲੋਰ ਗੁਰਸੇਵਕ ਸਿੰਘ ਬਰਾੜ ਵੱਲੋਂ ਉਢਘਾਦਨ ਕੀਤੇ ਮਾਣ ਤੋਂ ਬਾਅਢ ਰਲਕਾ ਫਤਿਰਗੜ ਸਰਿਬ ਤਂੋ ਲੋਕ ਸਭਾਂ ਮੈਂਬਰ ਸੁਖਢੇਵ ਸਿੰਘ ਲਿਬੜਾ ਨੇ ਖਿਭਾਰੀਆਂ ਢੇ ਨਾਮ ਸੰਢੇਸ਼ ਢਿੱਤਾ ਤੇ ਫਿਰ ਬਾਅਢ ਦੂਰਨਾਮੈਂਦ ਸ਼ੁਰੂ ਰੋ ਗਿਆ. ਇਸ ਕੱਪ ਢਾ ਪਰਿਲਾ ਮੈਚ ਅਮਲੋਰ ਅਤੇ ਸੌਂਂਦੀ ਢੀਆਂ ਦੀਮਾਂ ਵਿਚਕਾਰ ਰੋਇਆ ਮਿਸ ਵਿੱਚੋਂ ਸੌਂਂਦੀ ਢੀ ਦੀਮ ਮੇਤੂ ਰਰੀ. ਇਸ ਮੌਂਕੇ Date:2010-08-23 Time:14:00:22
ਮੁੱਲਾਂਪੁਰ ਪਿੰਭ ਵਾਸੀਆਂ ਢੀ ਅਪੀਲ 'ਤੇ ਪੰਚਾਇਤ ਢੇ ਸਰਿਯੋਗ ਨਾਲ ਅੱਮ ਵਰਢੇ ਮੀਂਰ ਢੌਂਰਾਨ ਤਰਕਸ਼ੀਲ ਸੁਸਾਇਦੀ ਪੰਮਾਬ (ਰਮਿ.) ਢੀ ਇਕਾਈ ਮੋਰਾਲੀ ਵੱਲੋਂ ਪਿੰਭ ਮੁੱਲਾਂਪੁਰ ਗਰੀਬਢਾਸ ਵਿਖੇ ムਤਰਕਸ਼ੀਲ ਫਿਲਮ ਸ਼ੋਅ' ਕਰਵਾਇਆ ਗਿਆ.ਵਰਿਮਾਂ-ਭਰਮਾਂ ਨੂੰ ਖਤਮ ਕਰਨ ਢਾ ਸੱਢਾ ਢੇ ਰਰੇ ਇਸ ਸ਼ੋਅ ਨੂੰ ਪਿੰਭ ਢੀਆਂ ਅੌਂਰਤਾਂ, ਬੱਚਿਆਂ, ਨੌਂਮਵਾਨਾਂ ਅਤੇ ਬਸ਼ੁਰਗਾਂ ਨੇ ਉਤਸ਼ਾਰ ਤੇ ਤਾਂਘ ਨਾਲ ਨਿੱਠ ਕੇ ਵੇਖਿਆ. ਪ੍ਰੋਗਰਾਮ ਢੇ ਆਰੰਭ ਵਿੱਚ ਚੰਭੀਗੜ ਸ਼ੋਨ ਢੇ ਮਥੇਬੰਢਕ ਮੁਖੀ ਮਰਨੈਲ ਕ੍ਰਾਂਤੀ ਨੇ ਸਰੋਤਿਆਂ ਨੂੰ ਸੁਚੇਤ Date:2010-08-23 Time:14:00:18
ਯੂਥ ਵੈਲਫੇਅਰ ਕਲੱਬ ਵੱਲੋਂ ਗ੍ਰਾਮ ਪੰਚਾਇਤ ਢੇ ਸਰਿਯੋਗ ਨਾਲ ਨਾਦਕ ਮੇਲੇ ਢਾ ਆਯੋਮਨ ਕੀਤਾ ਗਿਆ. ਚੇਤਨਾ ਕਲਾ ਮੰਚ ਵੱਲੋਂ ਉਂਘੇ ਰੰਗਕਰਮੀ ਮਲਕੀਤ ਰੌਂਣੀ ਢੇ ਨਿਰਢੇਸ਼ਨ ਰੇਠ ਪਾਲੀ ਭੁਪਿੰਢਰ ਢੇ ਨਾਦਕ ムਕੁਝ ਤਾਂ ਕਰੋ ਯਾਰੋ' ਅਤੇ ਭਾਮੀ ਗੁਰਸ਼ਰਨ ਸਿੰਘ ਢੀ ਸ਼ਾਰਕਾਰ ਰਚਨਾ ムਇਰ ਲਰੂ ਕਿਸਢਾ ਰੈ' ਵਰਗੇ ਨਾਦਕਾਂ ਢੀ ਸਫਲ ਪੇਸ਼ਕਾਰੀ ਕੀਤੀ ਗਈ.ਨਾਦਕਾਂ ਵਿੱਚ ਗੁਰਪ੍ਰੀਤ ਕੌਂਰ ਭੰਗੂ, ਲਾਭ ਚਤਾਮਲੀ, ਚਰਨਮੀਤ ਚੰਨੀ, ਮਰਨੈਲ ਸਿੰਘ, ਮੱਖਣ ਸਿੰਘ, ਮਨਭਾਵਨ ਅਤੇ ਇਕੱਤਰ ਸਿੰਘ ਆਢਿ ਕਲਾਕਾਰਾਂ ਨੇ ਇੰਨੇ ਖੁੱਭ ਕੇ ਆਪੋ Date:2010-08-23 Time:14:00:18
ਪਾਕਿਸਤਾਨ ਵਿਚਲੇ ਪੰਮਾਬ ਸੂਬੇ 'ਚ ਅੱਮ ਇੱਕ ਬੱਸ ਰੜ ਢੇ ਪਾਣੀ ਢੀ ਲਪੇਦ 'ਚ ਆ ਮਾਣ ਕਾਰਨ ਕਰੀਬ ੨੨ ਲੋਕਾਂ ਢੀ ਮੌਂਤ ਰੋ ਗਈ, ਮਢਕਿ ਕੁਝ ਰੋਰ ਲਾਪਤਾ ਰੋ ਗਏ. ਪਿਸ਼ਾਵਰ ਮਾ ਰਰੀ ਇਰ ਬੱਸ ਪਾਕਿਸਤਾਨੀ ਪੰਮਾਬ ਢੇ ਰਾਮਨਪੁਰ ਸ਼ਿਲੇ 'ਚ ਰੜ ਢੇ ਪਾਣੀ ਢੀ ਲਪੇਦ 'ਚ ਆ ਕੇ ਪਲਦ ਗਈ. ਅਧਿਕਾਰੀਆਂ ਨੇ ਢੱਸਿਆ ਕਿ ਇਸ ਬੱਸ 'ਚ ਸਵਾਰ ੨੨ ਲੋਕਾਂ ਢੀ ਮੌਂਤ ਰੋ ਗਈ, ਮਢਕਿ ੧੫ ਨੂੰ ਬਚਾ ਲਿਆ ਗਿਆ.ਉਨਾਂ ਢੱਸਿਆ ਕਿ ਲਾਪਤਾ ਰੋਏ ਕੁੱਝ ਵਿਅਕਤੀਆਂ ਢੀ ਭਾਲ ਲਈ ਮੁਰਿੰਮ ਵਿਫ ਢਿੱਤੀ ਗਈ ਰੈ. ਇੱਕ ਬਚਾ ਅਧਿਕਾਰੀ ਨੇ ਢੱਸਿਆ Date:2010-08-23 Time:14:00:17
ਬੀਜਿੰਗ, ੨੨ ਅਗੱਸਤ: ਚੀਨ ਦੇ ਲਿਆਉਨਿੰਗ ਸੂਬੇ ਦੇ ਡੈਨਡੋਂਗ ਸ਼ਹਿਰ ਵਿਚ ਯਾਲੂ ਨਦੀ ਦਾ ਬੰਨ੍ਹ ਟੁਟ ਜਾਣ ਕਾਰਨ ਆਏ ਹੜ੍ਹਾਂ ਕਰ ਕੇ ਘੱਟੋ ਘੱਟ ਚਾਰ ਵਿਅਕਤੀ ਮਾਰੇ ਗਏ ਜਦਕਿ ੯੪ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਹੈ ਸਰਕਾਰੀ ਮੀਡੀਆ ਰੀਪੋਰਟਾਂ ਵਿਚ ਅੱਜ ਕਿਹਾ ਗਿਆ ਹੈ ਕਿ ਚੀਨ ਅਤੇ ਉᄄਤਰ ਕੋਰੀਆ ਦਰਮਿਆਨ ਸਰਹੱਦ ਨਿਰਧਾਰਤ ਕਰਨ ਵਾਲੀ ਯਾਲੂ ਨਦੀ ਕਾਰਨ ਖ਼ਤਰਾ ਬਣਿਆ ਹੋਇਆ ਹੈフਇਸ ਖੇਤਰ ਵਿਚ ਅਗਲੇ ਕੁੱਝ ਦਿਨਾਂ ਵਿਚ ਮੁੜ ਜ਼ਬਰਦਸਤ ਬਾਰਸ਼ ਹੋਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਹੋਰ ਵੀ ਜ਼ਿਆਦਾ Date:2010-08-23 Time:14:00:10
ਸ੍ਰੀ ਮੁਕਤਸਰ ਸਾਹਿਬ -: ਇਥੋਂ ਦੇ ਬਧਾਈ, ਚੱਕ ਅਟਾਰੀ ਸਦਰਵਾਲਾ, ਚੱਕ ਬਧਾਈ ਤੇ ਅਟਾਰੀ ਪਿੰਡਾਂ ਦੀ ਸਾਂਝੀ ਦੀ ਬਧਾਈ ਬਹੁ-ਮੰਤਵੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ ਅੱਜ ਸ੍ਰੀ ਹਰਤੇਜ ਸਿੰਘ ਗੋਂਦਾਰਾ ਇੰਸਪੈਕਟਰ ਸਹਿਕਾਰੀ ਸਭਾਵਾਂ ਤੇ ਪ੍ਰਜਾਈਡਿੰਗ ਕਮ ਰਿਟਰਨਿੰਗ ਅਫ਼ਸਰ ਦੀ … More » Date:2010-08-23 Time:12:00:06
ਮੁਕਤਸਰ ਸਾਹਿਬ -: ਇਥੋਂ ਦੇ ਲਿਟਿਲ ਐਂਜਲਸ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੀ ਬੱਚਿਆਂ ਨੇ ਆਪਣੇ ਸਹਿਪਾਠੀ ਬੱਚਿਆਂ ਨੂੰ ਰੱਖੜੀ ਬੰਨ੍ਹੀ ਅਤੇ ਬੱਚਿਆਂ ਨੇ ਭੈਣਾਂ ਨੂੰ ਗਿਫਟ ਵੀ ਦਿੱਤੇ। ਸਕੂਲ ਪ੍ਰਿੰਸੀਪਲ ਨੀਲਮ ਡੇਮਰਾ ਨੇ ਰੱਖੜੀ … More » Date:2010-08-23 Time:12:00:06
ਸ੍ਰੀ ਮੁਕਤਸਰ ਸਾਹਿਬ – : ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਜ਼ਿਲਾ ਕਮੇਟੀ ਮੁਕਤਸਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਹਰਭਗਵਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਅਹੁਦੇਦਾਰ ਸਿਹਤ ਵਿਭਾਗ ਤੋਂ ਹਰਬੰਸ ਲਾਲ, ਦਰਸ਼ਨ ਸਿੰਘ, ਸਿੱਖਿਆ ਵਿਭਾਗ … More » Date:2010-08-23 Time:12:00:06
ਸ੍ਰੀ ਮੁਕਤਸਰ ਸਾਹਿਬ – : ਸਰਕਾਰ ਵੱਲੋਂ ਲਾਗੂ ਕੀਤੀ ਗਈ ਸੁਖਬੀਰ ਕਾਲੀਆ ਰਿਪੋਰਟ ਅਤੇ ਬਿਜਲੀ ਦੇ ਨਿੱਜੀਕਰਨ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ 25 ਅਗਸਤ ਨੂੰ ਪਟਿਆਲੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ … More » Date:2010-08-23 Time:12:00:06
ਦੋਦਾ – ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੂਬਾ ਪ੍ਰਧਾਨ ਰਵਨੀਤ ਸਿੰਘ ਬਿੱਟੂ ਵੱਲੋਂ ਚਲਾਈ ਗਈ ਮੁਹਿੰਮ ਨਵੀਂ ਸਵੇਰ ਤਹਿਤ ਨੌਜਵਾਨਾ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਜ਼ਿਲਾ ਯੂਥ ਕਾਂਗਰਸ ਵੱਲੋਂ ਜ਼ਿਲਾ ਪ੍ਰਧਾਨ ਨਰਿੰਦਰ … More » Date:2010-08-23 Time:12:00:06
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਰੇਲਵੇ ਮੰਤਰੀ ਮਮਤਾ ਬੈਨਰਜੀ ਦੀ ਕਾਰ ਨੂੰ ਟੱਕਰ ਮਾਰਨ ਦੇ ਕਥਿਤ ਦੋਸ਼ ’ਚ ਗ੍ਰਿਫਤਾਰ ਕੀਤੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਟਰੱਕ ਡਰਾਈਵਰ ਸ. ਗੁਰਜੰਟ ਸਿੰਘ ਲਈ ਇਨਸਾਫ … More » Date:2010-08-23 Time:12:00:06
ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਹੈ ਕਿ ਬਹੁਤ ਜ਼ਿਆਦਾ ਬਾਰਸ਼ਾਂ ਕਾਰਨ ਗਵਾਂਢੀ ਮੁਲਕ ਪਾਕਿਸਤਾਨ ’ਚ ਆਏ ਭਾਰੀ ਹੜਾਂ ਤੋਂ ਪ੍ਰਭਾਵਤ ਲੋਕਾਂ ਦੀ ਸਹਾਇਤਾ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਪੱਧਰ ’ਤੇ ਲੋੜੀਂਦੀ … More » Date:2010-08-23 Time:12:00:06
ਨਵੀਂ ਦਿੱਲੀ, 23 ਅਗਸਤ : ਕੇਂਦਰੀ ਮੰਤਰੀ ਮੰਡਲ ਦੀ ਮੰਨਜ਼ੂਰੀ ਦੇ ਬਾਅਦ ਪ੍ਰਮਾਣੂ ਜ਼ਿੰਮੇਵਾਰੀ ਬਿੱਲ ਨੂੰ ਲੈ ਕੇ ਨਿਸ਼ਚਿਤ ਹੋ ਚੁੱਕੀ ਸਰਕਾਰ ਦੇ ਲਈ ਫਿਰ ਇੱਕ ਨਵੀਂ ਮੁਸ਼ਕਲ ਖੜੀ ਹੋ ਗਈ ਹੈ, ਐਮ ਪੀਜ਼ ਨੂੰ ਦਿੱਤੇ ਗਏ ਸੋਧਾਂ ਦੀ ਸੂਚੀ 'ਚ 17ਬੀ ਤੇ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ। ਸਰਕਾਰ ਨੇ ਸੁਰੱਖਿਆ ਪ੍ਰਮਾਣੂ ਜ਼ਿੰਮੇਵਾਰੀ ਬਿੱਲ ਦੇ ਮਸੌਦੇ 'ਚ ਜੋ ਤਾਜ਼ਾ ਸੋਧ ਕੀਤੀ ਹੈ ਉਸਦੇ ਅਨੁਸਾਰ ਪ੍ਰਮਾਣੂ ਹਾਦਸਾ ਹੋਣ ਦੀ ਸਥਿਤੀ ਵਿੱਚ ਪ੍ਰਮਾਣੂ ਯੰਤਰ ਦੇ ਸੰਚਾਲਕ ਨੂੰ ਹਾਨੀ ਦਾ ਦਾਅਵਾ ਉਦੋਂ ਕੀਤਾ ਜਾ ਸਕਦਾ ਹੈ ਜਦੋਂ ਇਹ ਸਾਬਤ ਹੋ ਜਾਵੇ ਕਿ ਪ੍ਰਮਾਣੂ ਹਾਦਸਾ ਜਾਣਬੁੱਝ ਕੇ ਕੀਤਾ ਗਿਆ ਹੋਵੇ। ਇਸ ਸੋਧ ਤੇ ਮੁੱਖ ਵਿਰੋਧੀ ਦਲ ਭਾਰਤੀ ਜਨਤਾ ਪਾਰਟੀ ਅਤੇ ਖੱਬੇ ਪੱਖੀ ਦਲਾਂ ਨੇ ਸਖਤ ਵਿਰੋਧ ਪ੍ਰਗਟ ਕੀਤਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਪ Date:2010-08-23 Time:06:00:07
ਮਹਿੰਦਰਗੜ੍ਹ, 23 ਅਗਸਤ - ਸਰਕਾਰ ਵਲੋਂ ਨੌਕਰੀ ਅਤੇ ਮੁਆਵਜ਼ਾ ਨਾ ਦਿਤੇ ਜਾਣ ਤੋਂ ਗੁੱਸੇ ਵਿਚ ਆਏ ਇਕ ਨੌਜਵਾਨ ਨੇ ਅੱਜ ਇਥੇ ਇਕ ਰੈਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲ ਜੁੱਤੀ ਵਗਾਹ ਮਾਰੀ। ਪ੍ਰੈੱਸ ਫ਼ੋਟੋਗ੍ਰਾਫ਼ਰਾਂ ਦੇ ਪਿਛੇ ਬੈਠੇ 21 ਸਾਲ ਦੇ ਸ਼ਕਤੀ ਸਿੰਘ ਨੇ ਆਈ.ਟੀ.ਆਈ. ਗਰਾਊਂਡ ਵਿਚ ਰੈਲੀ ਦੌਰਾਨ ਜੁੱਤੀ ਸੁੱਟੀ ਜੋ ਹੁੱਡਾ ਤੋਂ 70 ਫ਼ੁਟ ਪਹਿਲਾਂ ਹੀ ਡਿੱਗ ਪਈ। ਇਕ ਸੀਨੀਅਰ ਪੁਲਿਸ ਅਫ਼ਸਰ ਨੇ ਅਜਿਹੇ ਕਿਸੇ ਹਾਦਸੇ ਤੋਂ ਅਣਜਾਨਤਾ ਪ੍ਰਗਟਾਈ ਜਦਕਿ ਹੁੱਡਾ ਨੇ ਇਸ ਨੂੰ ਵਿਰੋਧੀ ਪਾਰਟੀ ਦਾ ਕਾਰਾ ਦਸਿਆ। ਰੋਹਤਕ ਜ਼ਿਲ੍ਹੇ ਦੇ ਬਨਿਆਣੀ ਪਿੰਡ ਦਾ ਰਹਿਣ ਵਾਲਾ ਸ਼ਕਤੀ ਸਿੰਘ ਪਿਛਲੇ ਸਮੇਂ ਦੌਰਾਨ ਇਕ ਮੁਜ਼ਾਹਰੇ ਵਿਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ। ਉਸ ਨੂੰ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐ Date:2010-08-23 Time:06:00:07
ਸ੍ਰੀਨਗਰ, 23 ਅਗਸਤ : ਭਾਰਤ ਪ੍ਰਸ਼ਾਸਿਤ ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਨਾਲ ਲੱਗਦੇ ਛਤਾਬਲ ਨਾਮੀ ਥਾਂ ਤੇ ਪੁਲਿਸ ਫਾਈਰਿੰਗ 'ਚ ਘੱਟ ਤੋਂ ਘੱਟ ਛੇ ਲੋਕ ਜ਼ਖਮੀ ਹੋ ਗਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਐਤਵਾਰ ਦੁਪਹਿਰ ਮਸਜਿਦ ਤੋਂ ਬਾਹਰ ਆ ਰਹੇ ਲੋਕਾਂ ਨੂੰ ਪੁਲਿਸ ਨੇ ਕੁੱਟਣਾ ਸ਼ੁਰੂ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਮਸਜਿਦ ਦੀ ਪਾਣੀ ਵਾਲੀ ਟੈਂਕੀ ਤੇ ਲੱਗੇ ਚਿੱਟੇ ਰੰਗ ਦੇ ਝੰਡਿਆਂ ਤੇ ਲਾਲ ਰੰਗ ਨਾਲ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸੀ, ਇਸ ਗੱਲ ਨੂੰ ਲੈ ਕੇ ਪੁਲਿਸ ਬਲਾਂ 'ਚ ਨਰਾਜ਼ਗੀ ਸੀ, ਲੋਕਾਂ ਦਾ ਕਹਿਣਾ ਸੀ ਕਿ ਇਹ ਝੰਡੇ ਕਈ ਦਿਨ ਪਹਿਲਾ ਲਾਏ ਗਏ ਸੀ। ਆਸ ਪਾਸ ਦੇ ਲੋਕ ਹੁਣ ਆਪਣੇ ਘਰਾਂ ਤੋਂ ਬਾਹਰ ਨਿਕਲਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ ਤਾਂ ਪੁਲਿਸ ਨੇ ਭੀੜ ਨੂੰ ਖਦੇੜਣ ਲਈ ਗੋਲੀਆਂ ਚਲਾਈਆਂ। ਹਾਲਾਂਕਿ ਪੁਲਿਸ ਅਧਿਕਾਰੀ ਦ Date:2010-08-23 Time:06:00:07
ਨਵੀਂ ਦਿੱਲੀ, 23 ਅਗਸਤ :- ਰਾਸ਼ਟਰ ਮੰਡਲ ਖੇਡਾਂ ਦੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਚਿੰਤਾਵਾਂ ਵਧ ਰਹੀਆਂ ਹਨ ਅਤੇ ਰਾਜਧਾਨੀ 'ਚ ਵੱਖ-ਵੱਖ ਏਜੰਸੀਆਂ 'ਚ ਤਾਲਮੇਲ ਦੀ ਕਮੀਂ ਨੂੰ ਇਸ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਇਸ ਦੀ ਇਕ ਉਦਾਹਰਣ ਹੈ ਕਿ ਸਟੇਡੀਅਮ ਦੇ ਬਾਹਰ ਇਕ ਏਜੰਸੀ ਨੇ ਫੁੱਟਪਾਥ ਬਣਵਾਇਆ, ਜਿਸ ਨੂੰ ਰਾਤੋ ਰਾਤ ਦੂਸਰੀ ਏਜੰਸੀ ਨੇ ਤੋੜ ਦਿੱਤਾ। ਦੂਸਰੇ ਉਦਾਹਰਣ 'ਚ ਤਿਆਰ ਸੜਕਾਂ ਅਤੇ ਫੁੱਟਪਾਥਾਂ ਨੂੰ ਟੈਲੀਫੋਨ ਜਾਂ ਬਿਜਲੀ ਦੀਆਂ ਤਾਰਾਂ ਪਾਉਣ ਲਈ ਤੋੜ ਦਿੱਤਾ ਗਿਆ। ਦਿੱਲੀ ਨਗਰ ਨਿਗਮ ਤਾਲਮੇਲ ਦੀ ਕਮੀਂ ਦੇ ਲਈ ਕੁਝ ਸਮੇਂ ਤੋਂ ਸ਼ਿਕਾਇਤ ਕਰ ਰਹੀ ਹੈ ਅਤੇ ਇਸ ਦਾ ਕਹਿਣਾ ਹੈ ਕਿ ਜਿਨ੍ਹਾਂ ਸੜਕਾਂ 'ਤੇ ਐਨ. ਡੀ. ਪੀ. ਐਲ. ਜਾਂ ਐਮ. ਟੀ. ਐਨ. ਐਲ. ਵਰਗੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ ਉਥੇ ਸੜਕਾਂ ਨੂੰ ਸੁੰਦਰ ਬਣਾਉਣ ਸਬੰਧੀ ਕ Date:2010-08-23 Time:06:00:07
ਸੋਲ, 23 ਅਗਸਤ -ਉਤਰ ਕੋਰੀਆ ਨੇ ਚੀਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿਚ ਆਏ ਜ਼ਬਰਦਸਤ ਹੜ੍ਹ ਵਿੱਚ ਫਸੇ ਹਜ਼ਾਰਾਂ ਲੋਕਾਂ ਨੂੰ ਕੱਢਣ ਲਈ ਸੈਨਾ ਬਚਾਅ ਮੁਹਿੰਮ ਚਲਾਉਣ ਦਾ ਆਦੇਸ਼ ਦਿੱਤਾ। ਸਰਕਾਰੀ ਮੀਡੀਆ ਨੇ ਅੱਜ ਕਿਹਾ ਕਿ ਯਾਲੂ ਨਦੀ ਵਿੱਚ ਆਏ ਉਛਾਲ ਦੀ ਵਜ੍ਹਾ ਕਰਕੇ ਸ਼ਨੀਵਾਰ ਨੂੰ ਦੇਸ਼ ਦੇ ਉਤਰ- ਪੱਛਮੀ ਖੇਤਰ ਵਿੱਚ ਆਏ ਜ਼ਬਰਦਸਤ ਹੜ੍ਹ ਨਾਲ ਸਿਨੁਇਜੂ ਸ਼ਹਿਰ ਦੇ ਤਿੰਨ ਸੈਕਟਰ ਪੂਰੀ ਤਰ੍ਹਾਂ ਜਲ-ਥਲ ਹੋ ਗਏ। ਇਹਨਾਂ ਇਲਾਕਿਆਂ ਵਿੱਚ ਇੱਕ ਹਵਾਈ ਟਿਕਾਣਾ ਵੀ ਹੈ। ਸਰਕਾਰੀ ਕੋਰੀਆਈ ਕੇਂਦਰੀ ਕਮੇਟੀ ਨੇ ਕਿਹਾ ਕਿ ਇਸ ਹੜ੍ਹ ਨੂੰ ਦੇਖਦਿਆਂ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਤੁਰੰਤ ਐਮਰਜੈਂਸੀ ਸੈਨਾ ਬਚਾਅ ਮੁਹਿੰਮ ਦਾ ਆਦੇਸ਼ ਦਿੱਤਾ ਹੈ। ਸੂਤਰਾਂ ਅਨੁਸਾਰ ਪੰਜ ਹਜ਼ਾਰ ਤੋਂ ਜ਼ਿਆਦਾ ਲੋਕ ਸੁਰੱਖਿਅਤ ਇਲਾਕਿਆਂ ਵਿੱਚ ਪਹੁੰਚ ਚੁੱਕੇ ਨ ਅਤੇ ਹੁ Date:2010-08-23 Time:06:00:07
ਲੰਡਨ, 23 ਅਗਸਤ : ਹੰਗਰੀ ਵਿਚ ਚਰਚ ਦੇ ਇਕ ਪਾਦਰੀ ਨੇ ਨੌਜਵਾਨਾਂ ਦੇ ਮਨ ਵਿਚ ਰੱਬ ਪ੍ਰਤੀ ਮੋਹ ਪੈਦਾ ਕਰਨ ਲਈ ਇਕ ਵੱਖਰਾ ਤਰੀਕਾ ਅਪਣਾਇਆ ਹੈ। ਉਹ ਨੌਜਵਾਨਾਂ ਨੂੰ ਉਨ੍ਹਾਂ ਦੇ ਅੰਦਾਜ਼ ਵਿਚ ਮੋਹਿਤ ਕਰਨ ਲਈ ਸਕੇਟਿੰਗ ਕਰਦੇ ਹੋਏ ਰੱਬ ਦਾ ਪ੍ਰਚਾਰ ਕਰ ਰਹੇ ਹਨ। ਸਕੈਟ ਬੋਰਡ ਉਪਰ ਕਰਤਵ ਦਿਖਾਉਂਦੇ ਹੋਏ ਉਨ੍ਹਾਂ ਦੇ ਵੀਡੀਓ ਨੂੰ ਯੂ ਟਿਊਬ ਉਪਰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਕ ਲੱਖ 70 ਹਜ਼ਾਰ ਲੋਕ ਇਹ ਵੀਡੀਓ ਦੇਖ ਚੁੱਕੇ ਹਨ। ਲੋਕਾਂ ਨੂੰ ਹੈਰਾਨੀ ਹੈ ਕਿ ਗੰਭੀਰ ਸ਼ਖਸੀਅਤ ਮੰਨਿਆ ਜਾਣਾ ਵਾਲਾ ਇਕ ਪਾਦਰੀ ਮਜ਼ੇ ਨਾਲ ਸਕੇਟਿੰਗ ਕਰਦੇ ਹੋਏ ਧਰਮ ਦਾ ਪਾਠ ਕਿਵੇਂ ਕਰਾ ਸਕਦੇ ਹਨ। ਰੇਵਰੈਂਡ ਜੋਲਟਨ ਲੇਡਾਂਵੀ ਨਾਂ ਦੇ ਇਹ 45 ਸਾਲ ਦੇ ਪਾਦਰੀ ਚਰਚ ਦੇ ਬਾਹਰ ਲੋਕਾਂ ਨੂੰ ਸਕੈਟ ਬੋਰਡ ਨਾਲ ਕਰਤਵ ਦਿਖਾ ਰਹੇ ਹਨ। ਜੋਲਟਨ ਨੂੰ ਵਿਸ਼ਵਾਸ ਹੈ Date:2010-08-23 Time:06:00:07
ਨਵੀਂ ਦਿੱਲੀ, 23 ਅਗਸਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਇੱਥੇ ਪ੍ਰਗਟਾਵਾ ਕੀਤਾ ਕਿ ਜੇ ਕੌਮੀ ਵਿਕਾਸ ਵਿਚ ਚੁਣੌਤੀਆਂ ਅਤੇ ਉਚਿਤ ਮੌਕਿਆਂ ਦਾ ਟਾਕਰਾ ਕਰਨਾ ਹੈ ਤਾਂ ਸਾਨੂੰ ਪਰਸਪਰ ਵਿਰੋਧੀ ਵਿਚਾਰਾਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਦੇਸ਼ ਨੂੰ ਦਰਪੇਸ਼ ਚੁਣੌਤੀਆਂ ਵਿਚੋਂ ਉਭਾਰਨ ਦੀ ਸਮਰੱਥਾ ਅਤੇ ਯੋਗਤਾ ਦਾ ਦ੍ਰਿੜ੍ਹ ਪ੍ਰਗਟਾਵਾ ਕਰਦਿਆਂ ਉਨ੍ਹਾਂ ਕਿਹਾ, ''ਸਾਡੇ ਸਾਹਮਣੇ ਆਰਥਿਕ ਤੇ ਸੁਰੱਖਿਆ ਪੱਖੋਂ ਗੰਭੀਰ ਚੁਣੌਤੀਆਂ ਹਨ ਅਤੇ ਅਸੀਂ ਇਨ੍ਹਾਂ ਦਾ ਟਾਕਰਾ ਕਰਨ ਬਾਅਦ ਹੋਰ ਤਾਕਤਵਰ ਹੋ ਕੇ ਉਭਰਾਂਗੇ।ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਦੀ ਕਿਤਾਬ, ਕੀਪਿੰਗ ਦਿ ਫੇਥ: ਮੈਮੋਰੀਜ਼ ਆਫ ਪਾਰਲੀਮੈਂਟੇਰੀਅਨ' ਨੂੰ ਰਿਲੀਜ਼ ਕਰਨ ਉਪਰੰਤ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਜੇ ਅਸੀਂ ਸਰਕਾਰ ਦੀ ਪ੍ਰੰਪਰਾਗਤ Date:2010-08-23 Time:06:00:07
page no.9 |
Select news date : 31 - 8 - 2010 30 - 8 - 2010 29 - 8 - 2010 28 - 8 - 2010 27 - 8 - 2010 26 - 8 - 2010 25 - 8 - 2010 24 - 8 - 2010 23 - 8 - 2010 22 - 8 - 2010 21 - 8 - 2010 20 - 8 - 2010 19 - 8 - 2010 18 - 8 - 2010 17 - 8 - 2010 16 - 8 - 2010 15 - 8 - 2010 14 - 8 - 2010 13 - 8 - 2010 12 - 8 - 2010 11 - 8 - 2010 10 - 8 - 2010 9 - 8 - 2010 8 - 8 - 2010 7 - 8 - 2010 6 - 8 - 2010 5 - 8 - 2010 4 - 8 - 2010 3 - 8 - 2010 2 - 8 - 2010 1 - 8 - 2010 |