Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 8 - 2010

ਅੰਪਾਇਰਾਂ ਢੇ ਧੋਖੇ ਸਢਕਾ ਰਾਰੀ ਦੀਮ ਇੰਭੀਆ

ਲਗਢਾ ਰੈ ਕਿ ਸੂਰਮ ਰਣਢੀਵ ਵੱਲੋਂ ਸਰਿਵਾਗ ਨੂੰ ਇੱਕ ਪਿਛਲੇ ਮੈਚ ਵਿੱਚ ਨੋ-ਵਾਲ ਸੁੱਦੇ ਮਾਣ ਤੋਂ ਬਾਅਢ ਸ੍ਰੀਲੰਕਾਈ ਦੀਮ ਰੀ ਨਰੀਂ, ਸ੍ਰੀਲੰਕਾਈ ਅੰਪਾਇਰ ਵੀ ਦੀਮ ਇੰਭੀਆ ਢੇ ਖਿਲਾਫ਼ ਖੜੇ ਰੋ ਗਏ.ਅੱਮ ਇੱਥੇ ਦੀਮ ਇੰਭੀਆ ਅਤੇ ਸ੍ਰੀਲੰਕਾ ਢਰਮਿਆਨ ਤਿਕੋਣੀ ਕ੍ਰਿਕਦ ਲੜੀ ਢਾ ਇੱਕ ਮੈਚ ਖੇਭਿਆ ਗਿਆ. ਇਸ ਮੈਚ ਵਿੱਚ ਦਾਸ ਮਿੱਤ ਕੇ ਮਰਿੰਢਰ ਸਿੰਘ ਧੋਨੀ ਨੇ ਪਰਿਲਾਂ ਬੱਲੇਬਾਸ਼ੀ ਕਰਨ ਢਾ ਫ਼ੈਸਲਾ ਕੀਤਾ. ਪਰ, ਦੀਮ ਇੰਭੀਆ ਸ਼ਿਆਢਾ ਵਧੀਆ ਕਾਰਗੁਸ਼ਾਰੀ ਨਾ ਢਿਖਾ ਸਕੀ ਅਤੇ ੩੩.੪ ੐ਵਰਾਂ 'ਚ ਮਰਿਸ਼ ੧੦੩ ਢੌਂੜਾਂ ਬਣਾ ਕੇ

Date:2010-08-22 Time:20:00:16

ਤਲਵਾਰ ਕਲੱਬ ਨੂੰ ੩੧੦੦੦ ਢਾ ਇਨਾਮ

ਪਿੰਭ ਮਿਰਮੇ ਕੇ ਵਿਖੇ ਕਬੱਭੀ ਦੂਰਨਾਮੈਂਦ ਢਾ ਆਯੋਮਨ ਯੁਵਕ ਸੇਵਾਵਾਂ ਯੂਥ ਕਲੱਬ ਅਤੇ ਗਰਾਮ ਪੰਚਾਇਤ ਤੇ ਸਮੂਰ ਨਗਰ ਨਿਵਾਸੀਆਂ ਢੇ ਸਰਿਯੋਗ ਨਾਲ ਕੀਤਾ ਗਿਆ. ਉਢਘਾਦਨ ਬਾਬਾ ਗੁਰਢੀਪ ਸਿੰਘ ਮੁੱਖ ਸੇਵਾਢਾਰ ਗੁਰਢੁਆਰਾ ਸ਼ਰੀਢ ਮੰਗ ਮੁੱਢਕੀ ਵੱਲੋਂ ਕੀਤਾ ਗਿਆ. ਦੂਰਨਾਮੈਂਦ ਵਿੱਚ ਕਬੱਭੀ ੭੦ ਕਿਲੋ ਵਰਗ ਅਤੇ ੮ ਅਕੈਭਮੀਆਂ ਢੇ ਮੈਚ ਕਰਵਾਏ ਗਏ. ਮੁਕਾਬਲਿਆਂ ਢੌਂਰਾਨ ਤਲਵਾਰ ਕਲੱਬ ਮਗਰਾਉਾਂ,੪ੰਕਰਾਪੁਰੀ ਸਾਧੂਵਾਲਾ, ਬਾਬਾ ਫਰੀਢ ਅਕੈਭਮੀ ਫਰੀਢਕੋਦ, ਭਿੱਖੀ ਅਕੈਭਮੀ ਮੋਗਾ, ਫੁੱਲਾਂਵਾਲਾ ਅਕੈਭਮੀ ਫਰੀਢਕੋਦ, ਭੁੱਦੋ

Date:2010-08-22 Time:20:00:16

ਪਾਵੇਲ ਨੇ ਵੀ ਰਾਸ਼ਟਰਮੰਡਲ ਖੇਡਾਂ ਵਿਚ ਭਾਗ ਨਾ ਲੈਣ ਦਾ ਕੀਤਾ ਐਲਾਨ

ਜਮਾਇਕਾ ਦੇ ਫ਼ਰਾਟਾ ਦੌੜਾਕ ਓਸੇਨ ਬੋਲਟ ਤੋਂ ਬਾਅਦ ਹੁਣ ੧੦੦ ਮੀਟਰ ਦੇ ਮੌਜੂਦਾ ਚੈਂਪੀਅਨ ਅਸਾਫ਼ਾ ਪਾਵੇਲ ਨੇ ਵੀ ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਭਾਗ ਨਾ ਲੈਣ ਦਾ ਫ਼ੈਸਲਾ ਕੀਤਾ ਹੈ ਮੌਜੂਦਾ ਸੰਸਾਰ ੧੦੦ ਮੀਟਰ ਵਿਚ ਕਾਂਸੀ ਦਾ ਤਮਗ਼ਾ ਜੇਤੂ ਅਤੇ ਸਾਬਕਾ ਸੰਸਾਰ ਰੀਕਾਰਡਧਾਰੀ ਪਾਵੇਲ ਨੇ ਗ੍ਰੋਈਨ ਅਤੇ ਪਿੱਠ ਦੀ ਸੱਟ ਅਤੇ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਪਿਛੇ ਜਿਹੇ ਸਟਾਕਹੋਮ, ਲੰਦਨ, ਪੈਰਿਸ ਵਿਚ ਹੋਈਆਂ ਚੈਂਪੀਅਨਸ਼ਿਪਾਂ ਵਿਚ ਭਾਗ ਨਹੀਂ ਲਿਆ ਸੀ ਉਨ੍ਹਾਂ ਦੇ ਏਜੰਟ ਪਾਲ ਡਾਏਲ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ

Date:2010-08-22 Time:20:00:16

ਇਰ ਲਰੂ ਕਿਸਢਾ ਰੈ' ਤੇ ムਕੁਝ ਤਾਂ ਕਰੋ ਯਾਰੋ' ਢੀ ਪੇਸ਼ਕਾਰੀ

ਸਥਾਨਕ ਯੂਥ ਵੈਲਫੇਅਰ ਕਲੱਬ ਵੱਲੋਂ ਗ੍ਰਾਮ ਪੰਚਾਇਤ ਢੇ ਸਰਿਯੋਗ ਨਾਲ ਨਾਦਕ ਮੇਲੇ ਢਾ ਆਯੋਮਨ ਕੀਤਾ ਗਿਆ. ਚੇਤਨਾ ਕਲਾ ਮੰਚ ਵੱਲੋਂ ਉਂਘੇ ਰੰਗਕਰਮੀ ਮਲਕੀਤ ਰੌਂਣੀ ਢੇ ਨਿਰਢੇਸ਼ਨ ਰੇਠ ਪਾਲੀ ਭੁਪਿੰਢਰ ਢੇ ਨਾਦਕ ムਕੁਝ ਤਾਂ ਕਰੋ ਯਾਰੋ' ਅਤੇ ਭਾਮੀ ਗੁਰਸ਼ਰਨ ਸਿੰਘ ਢੀ ਸ਼ਾਰਕਾਰ ਰਚਨਾ ムਇਰ ਲਰੂ ਕਿਸਢਾ ਰੈ' ਵਰਗੇ ਨਾਦਕਾਂ ਢੀ ਸਫਲ ਪੇਸ਼ਕਾਰੀ ਕੀਤੀ ਗਈ.ਨਾਦਕਾਂ ਵਿੱਚ ਗੁਰਪ੍ਰੀਤ ਕੌਂਰ ਭੰਗੂ, ਲਾਭ ਚਤਾਮਲੀ, ਚਰਨਮੀਤ ਚੰਨੀ, ਮਰਨੈਲ ਸਿੰਘ, ਮੱਖਣ ਸਿੰਘ, ਮਨਭਾਵਨ ਅਤੇ ਇਕੱਤਰ ਸਿੰਘ ਆਢਿ ਕਲਾਕਾਰਾਂ ਨੇ ਇੰਨੇ ਖੁੱਭ

Date:2010-08-22 Time:20:00:13

ਮਮਤਾ ਢੀਆਂ ਫਾਇਲਾਂ ਫੋਣ 'ਚ ਰੀ ੧੧ ਲੱਖ ਰੋ ਗਏ ਬਰਬਾਢ

ਲੰਮੇ ਸਮੇਂ ਤੱਕ ਰੇਲ ਮੰਤਰੀ ਮਮਤਾ ਬੈਨਰਮੀ ਢੀ ਮੰਤਰਾਲੇ ਤੋਂ ਗੈਰ ਰਾਸ਼ਰੀ ਕਾਰਨ ਉਨਾਂ ਕੋਲ ਫਾਇਲਾਂ ਪਰੁੰਚਾਉਣ 'ਚ ਇੱਕ ਸਾਲ ਤੋਂ ਵੱਧ ਸਮੇਂ 'ਚ ਸਰਕਾਰੀ ਖ਼ਸ਼ਾਨੇ ਢੇ ੧੧ ਲੱਖ ਰੁਪਏ ਬਰਬਾਢ ਰੋ ਗਏ ਰਨ.ਫਾਇਲਾਂ ਨੂੰ ਮਨਸ਼ੂਰੀ ਢਿਵਾਉਣ ਲਈ ਮਮਤਾ ਕੋਲ ਮਾਣ ਵਿੱਚ ੫ ਅਧਿਕਾਰੀਆਂ ਢੀ ਢਿੱਲੀ ਅਤੇ ਕੋਲਕਾਤਾ ਵਿਚਾਲੇ ਢੌਂੜ-ਭੱਮ 'ਚ ਰੇਲਵੇ ਢੇ ੧੧,੨੩,੫੫੦ ਰੁਪਏ ਖਰਚ ਰੋਏ ਰਨ. ਇਰ ਪੰਮ ਅਧਿਕਾਰੀ ਕ੍ਰਮਵਾਰ ਰੇਲ ਮੰਤਰੀ ਢੇ ਆਫ਼ੀਸਰ ਆਨ ਸਪੈਸ਼ਲ ਭਿੳੂਦੀ ਗੌਂਤਮ ਸਾਨਿਆਲ, ਨਿੱਮੀ ਸਕੱਤਰ ਸ਼ਾਂਤਨੂੰ ਬਾਸੂ, ਕਾਰਮਕਾਰੀ

Date:2010-08-22 Time:20:00:12

ਮਹਿੰਦਰਗੜ੍ਹ ਵਿਖੇ ਰੈਲੀ ਦੌਰਾਨ ਨੌਜਵਾਨ ਨੇ ਹੁੱਡਾ ਵਲ ਜੁੱਤੀ ਸੁੱਟੀ

ਮਹਿੰਦਰਗੜ੍ਹ, ੨੨ ਅਗੱਸਤ : ਸਰਕਾਰ ਵਲੋਂ ਨੌਕਰੀ ਅਤੇ ਮੁਆਵਜ਼ਾ ਨਾ ਦਿਤੇ ਜਾਣ ਤੋਂ ਗੁੱਸੇ ਵਿਚ ਆਏ ਇਕ ਨੌਜਵਾਨ ਨੇ ਅੱਜ ਇਥੇ ਇਕ ਰੈਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵਲ ਜੁੱਤੀ ਵਗਾਹ ਮਾਰੀ ਪ੍ਰੈᄄਸ ਫ਼ੋਟੋਗ੍ਰਾਫ਼ਰਾਂ ਦੇ ਪਿਛੇ ਬੈਠੇ ੨੧ ਸਾਲ ਦੇ ਸ਼ਕਤੀ ਸਿੰਘ ਨੇ ਆਈ.ਟੀ.ਆਈ. ਗਰਾਊਂਡ ਵਿਚ ਰੈਲੀ ਦੌਰਾਨ ਜੁੱਤੀ ਸੁੱਟੀ ਜੋ ਹੁੱਡਾ ਤੋਂ ੭੦ ਫ਼ੁਟ ਪਹਿਲਾਂ ਹੀ ਡਿੱਗ ਪਈ ਇਕ ਸੀਨੀਅਰ ਪੁਲਿਸ ਅਫ਼ਸਰ ਨੇ ਅਜਿਹੇ ਕਿਸੇ ਹਾਦਸੇ ਤੋਂ ਅਣਜਾਨਤਾ ਪ੍ਰਗਟਾਈ ਜਦਕਿ ਹੁੱਡਾ ਨੇ ਇਸ ਨੂੰ ਵਿਰੋਧੀ ਪਾਰਟੀ

Date:2010-08-22 Time:20:00:11

ਭਾਰਤ ਦੀ ਮਦਦ ਕਬੂਲਣ 'ਚ ਕੁੱਝ ਵੀ ਗ਼ਲਤ ਨਹੀਂ: ਗਿਲਾਨੀ

ਲਾਹੌਰ, ੨੨ ਅਗੱਸਤ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਦੇਸ਼ ਵਿਚ ਹੜ੍ਹ ਪੀੜਤਾਂ ਲਈ ਭਾਰਤ ਦੀ ਮਦਦ ਕਬੂਲਣ ਦੇ ਅਪਣੀ ਸਰਕਾਰ ਦੇ ਫ਼ੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਫ਼ੈਸਲੇ ਨਾਲ ਪਾਕਿਸਤਾਨ ਦਾ ਸਿਆਸੀ ਅਕਸ ਹੋਰ ਸੁਧਰਿਆ ਹੈ ਗਿਲਾਨੀ ਨੇ ਕਿਹਾ ਕਿ ਜਿਹੜੇ ਲੋਕ ਭਾਰਤ ਦੀ ਮਦਦ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਅਪਣੇ ਇਸ ਵਿਰੋਧ ਦਾ ਕਾਰਨ ਵੀ ਦਸਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਭਾਰਤੀ ਮਦਦ ਦੀ ਆਲੋਚਨਾ ਕਰਨ ਵਾਲਿਆਂ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸਾਨੂੰ ਕਿਹੜੇ ਆਧਾਰ

Date:2010-08-22 Time:20:00:08

ਫੈਮਿਲੀ ਫ਼ਨ ਕਾਰ ਰੈਲੀ

ਖੇਤਰ ਢੇ ਪ੍ਰਮੁੱਖ ਈਵੈਂਦ ਮੈਨੇਮਮੈਂਦ ਗਰੁੱਪ ਰਾਸ਼ੀ ਐਂਦਰਦੇਨਮੈਂਦ ਵੱਲੋਂ ਅੱਮ ਸ਼ੈਵਰਲੇ ੧੦ਵੀਂ ੨੦੧੦ ਕਰਵਾਈ ਗਈ. ਸਾਰੇ ਸ਼ੈਵਰਲੇ ਕਾਰ ਮਾਲਕਾਂ ਲਈ ਖੁੱਲੀ ਇਸ ਰੈਲੀ ਨੂੰ ਰਰਿਆਣਾ ਢੇ ਰਾਮਪਾਲ ਸ੍ਰੀ ਮਗਨਨਾਥ ਪਰਾੜੀਆ ਨੇ ਸਵੇਰੇ ੧੧ ਵਮੇ ਰੋਦਲ ਪਾਰਕ ਵਿੳੂ ਤੋਂ ਰਰੀ ਝੰਭੀ ਢਿਖਾ ਕੇ ਰਵਾਨਾ ਕੀਤਾ. ਰੈਲੀ ਸ਼ਰਿਰ ਢੇ ਪ੍ਰਮੁੱਖ ਸਥਾਨਾਂ 'ਤੋਂ ਰੋ ਕੇ ਢੁਪਰਿਰ ੩ ਵਮੇ ਮੁੜ ਰੋਦਲ ਪਾਰਕ ਵਿੳੂ 'ਚ ਰੀ ਆ ਕੇ ਸਮਾਪਤ ਰੋਈ.ਇਸ ਰੈਲੀ 'ਚ ਅਨੁਰਾਗ ਸਿੰਘ ਤੇ ਉਨਾਂ ਢਾ ਪਰਿਵਾਰ ਪਰਿਲੇ ਸਥਾਨ 'ਤੇ ਰਿਰਾ. ਇਸ ਮੌਂਕੇ

Date:2010-08-22 Time:17:00:16

ਸਾਲਾਨਾ ਸੂਫੀਆਨਾ ਮੇਲਾ

ਢਿ ਵਰਕਿੰਗ

Date:2010-08-22 Time:17:00:13

ਸਾਲਾਨਾ ਸੂਫੀਆਨਾ ਮੇਲਾ

ਵਰਕਿੰਗ ਰਿਪੋਰਦਰਸ਼ ਐਸੋਸੀਏਸ਼ਨ ਪੰਮਾਬ ਅਤੇ ਮਾਗਢੇ ਰਰੇ ਸੱਭਿਆਚਾਰਕ ਮੰਚ ਪੰਮਾਬ ਵੱਲੋਂ ਰਰ ਸਾਲ ਢੀ ਤਰਾਂ ਭਗਤ ਨਗਰ ਰੁਸ਼ਿਆਰਪੁਰ ਵਿਖੇ ਮਨਾਇਆ ਗਿਆ. ਇਸ ਮੇਲੇ ਵਿੱਚ ਢੇਸ਼ ਵਿਢੇਸ਼ ਤੇ ਪੰਮਾਬ ਢੇ ਕੋਨੇ-ਕੋਨੇ ਤੋਂ ਧਾਰਮਿਕ, ਰਾਮਨੀਤਿਕ ਸ਼ਖਸੀਅਤਾਂ ਤੋਂ ਇਲਾਵਾ ਪੱਤਰਕਾਰ ਭਾਈਚਾਰਾ ਅਤੇ ਰਸ਼ਾਰਾਂ ਢੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਰੋਈਆਂ. ਇਰ ਧਾਰਮਿਕ ਸੂਫੀਆਨਾ ਮੇਲਾ ਬਧਣ ਪਰਿਵਾਰ ਵੱਲੋਂ ਮੰਚ ਢੇ ਚੇਅਰਮੈਨ ਤਰਸੇਮ ਢੀਵਾਨਾ ਢੇ ਮਾਤਾ ਮਰਰੂਮ ਸ਼੍ਰੀਮਤੀ ਰਾਮ ਪਿਆਰੀ, ਪਿਤਾ ਮਰਰੂਮ ਸਵਰਨ ਚੰਢ ਬੱਧਣ ਨੂੰ ਸਮਰਪਤ

Date:2010-08-22 Time:17:00:13

ਰਾਸ਼ਦਰਮੰਭਲ ਖੇਭਾਂ ਕਾਰਨ ਫੈਲਿਆ ਭੇਂਗੂ : ਆਸ਼ਾਢ

ਭ੍ਰਿਸ਼ਦਾਚਾਰ ਢੇ ਢੋਸ਼ਾਂ ਵਿੱਚ ਘਿਰੇ ਰਾਸ਼ਦਰਮੰਭਲ ਖੇਭਾਂ ਢੇ ਆਯੋਮਨ ਨੂੰ ਰੁਣ ਕੇਂਢਰੀ ਸਿਰਤ ਮੰਤਰੀ ਗੁਲਾਮ ਨਬੀ ਆਸ਼ਾਢ ਨੇ ਵੀ ਲੰਮੇ ਰੱਥੀਂ ਲਿਆ ਰੈ. ਕੇਂਢਰੀ ਸਿਰਤ ਮੰਤਰੀ ਨੇ ਢੋਸ਼ ਲਾਇਆ ਕਿ ਖੇਭਾਂ ਢੇ ਆਯੋਮਨ ਲਈ ਉਸਾਰੀ ਢੌਂਰਾਨ ਪੁੱਦੇ ਗਏ ਖੱਭਿਆਂ ਵਿੱਚ ਗੰਢਾ ਪਾਣੀ ਭਰਨ ਕਾਰਨ ਰੀ ਢਿੱਲੀ ਵਿੱਚ ਭੇਂਗੂ ਫੈਲਿਆ ਰੈ. ਅੱਮ ਕੇਂਢਰੀ ਸਿਰਤ ਮੰਤਰੀ ਗੁਲਾਮ ਨਬੀ ਆਸ਼ਾਢ ਤੋਂ ਭੇਂਗੂ ਬਾਰੇ ਪੁੱਛੇ ਮਾਣ 'ਤੇ ਉਨਾਂ ਕਿਰਾ ਕਿ ਇਨਾਂ ਖੱਭਿਆਂ ਵਿੱਚ ਪਾਣੀ ਭਰਨ ਨਾਲ ਮੱਛਰ ਪੈਢਾ ਰੋ ਗਏ ਰਨ ਅਤੇ ਇਰ ਮੱਛਰ ਰੀ ਢਿੱਲੀ

Date:2010-08-22 Time:17:00:12

ਕੁਰਕੁਰੇ ਸਪੈਂਭ ਦਾਈਮ ਵਿਢ ਫੈਮਲੀ ਲਾਂਚ

ਫ਼੍ਰੀਦੋ ਲੇ ਇੰਭੀਆ ਵੱਲੋਂ ਤਿਆਰ ਸਨੈਕ ਕੁਰਕੁਰੇ ਨੇ ਆਪਣੀ ਨਵੀਂ ਗਾਰਕ ਮੁਰਿੰਮ ਕੁਰਕੁਰੇ ਸਪੈਂਭ ਦਾਈਮ ਵਿੱਢ ਫੈਮਲੀ ਢੀ ਸ਼ੁਰੂਆਤ ਕੀਤੀ ਰੈ.ਇਸ ਮੁਰਿੰਮ ਢਾ ਮਕਸਢ ਲੋਕਾਂ ਵਿਚ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਨ ਬਾਰੇ ਭਾਵਨਾ ਨੂੰ ਵਿਕਸਿਤ ਕਰਨਾ ਰੈ. ਚਾਰ ਮਰੀਨੇ ਤੱਕ ਚੱਲਣ ਵਾਲੀ ਇਸ ਮੁਰਿੰਮ ਢੌਂਰਾਨ ਗਾਰਕਾਂ ਤੋਂ ਵਿਚਾਰ ਮੰਗੇ ਮਾਣਗੇ ਮਿਨਾਂ ਉਪਰ ਇਨਾਮ ਵੀਢਿੱਤੇ ਮਾਣਗੇ.ਇਸ ਮੁਰਿੰਮ ਢੀ ਸ਼ੁਰੂਆਤ ਕਰਢਿਆਂ ਪੈਪਸੀ ਫੂਭਸ਼ ਢੇ ਵਿਧੁਰ ਬਿਆਸ ਨੇ ਕਿਰਾ ਕਿ ਭਾਰਤੀ ਸੱਭਿਆਚਾਰ ਢਾ ਆਪਣੀਆਂ ਪਰਿਵਾਰਕ ਕਢਰਾਂ

Date:2010-08-22 Time:17:00:07

ਕਸ਼ਮੀਰ ਦੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਸਬੰਧੀ ਪ੍ਰਧਾਨ ਮੰਤਰੀ ਨੂੰ ਅੱਜ ਮਿਲਿਆ ਜਾਵੇਗਾ-ਜਥੇ: ਅਵਤਾਰ ਸਿੰਘ

ਅੰਮ੍ਰਿਤਸਰ – ਕਸ਼ਮੀਰ’ਚ ਸਿੱਖ ਭਾਈਚਾਰੇ ਨੂੰ ਮਿਲ ਰਹੀਆਂ ਧਮਕੀਆਂ ਕਾਰਨ ਪੈਦਾ ਹੋਏ ਚਿੰਤਾਜਨਕ ਹਾਲਾਤ ਸਬੰਧੀ ਇਕ ਵਫਦ ਦਿੱਲੀ ਵਿਖੇ ਭਾਰਤ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨਾਲ ਅੱਜ 23 ਅਗਸਤ ਨੂੰ ਸ਼ਾਮ 5 ਵਜੇ ਮੁਲਾਕਾਤ ਕਰੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ … More »

Date:2010-08-22 Time:13:00:06

ਲੇਹ ਲਦਾਖ ਦੇ ਹੜ ਪੀੜਤਾਂ ਲਈ ਰਾਹਤ ਸਮੱਗਰੀ ਦੇ ਟਰੱਕ ਰਵਾਨਾ

ਅੰਮ੍ਰਿਤਸਰ – ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਿਹਾਸਕ ਗੁਰਧਾਮਾਂ ਦੇ ਪ੍ਰਬੰਧ ਅਤੇ ਵਿਦਿਅਕ ਅਦਾਰਿਆਂ ਦੇ ਸੰਚਾਲਨ ਦੇ ਨਾਲ ਕਿਸੇ ਵੀ ਸਮੇਂ ਮਨੁੱਖਤਾ ਨੂੰ ਦਰਪੇਸ਼ ਕੁਦਰਤੀ ਆਫਤਾਂ ਸਮੇਂ ਹਮੇਸ਼ਾਂ ਅੱਗੇ ਹੋ ਕੇ ਸੇਵਾ ਕੀਤੀ ਹੈ … More »

Date:2010-08-22 Time:13:00:06

ਇੱਕ ਪਿੰਡ... ਜਿਸਦੇ ਸਾਰੇ ਵਾਸੀਆਂ ਨੇ ਰਾਸ਼ਟਰਪਤੀ ਤੋਂ ਖੁਦਕੁਸ਼ੀ ਦੀ ਆਗਿਆ ਮੰਗੀ

ਰਾਂਚੀ, 22 ਅਗਸਤ : ਇੱਕ ਪਾਸੇ ਭਾਰਤ ਦੇ ਕਈ ਹਿੱਸੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ ਤੇ ਦੂਜੇ ਪਾਸੇ ਝਾਰਖੰਡ ਸੂਬੇ ਦਾ ਇੱਕ ਪਿੰਡ ਸੋਕੇ ਦੀ ਮਾਰ ਤੋਂ ਦੁੱਖੀ ਹੋ ਕੇ ਖੁਦਕੁਸ਼ੀ ਕਰਨ ਦੀ ਆਗਿਆ ਮੰਗ ਰਿਹਾ ਹੈ। ਸੋਕੇ ਨਾਲ ਪ੍ਰਭਾਵਿਤ ਇਸ ਪਿੰਡ ਦੇ ਲਗਭਗ 2000 ਕਿਸਾਨਾਂ ਨੇ ਰਾਸ਼ਟਰਪਤੀ ਤੋਂ ਇੱਛਾ ਮੌਤ ਦੀ ਆਗਿਆ ਮੰਗੀ ਹੈ।  ਪ੍ਰਸਾਸ਼ਨ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਦੀ ਮੱਦਦ ਲਈ ਹਰ ਸੰਭਵ ਸਹਾਇਤਾ ਕਰੇਗਾ ਪ੍ਰੰਤੂ ਕਿਸਾਨ ਕਹਿ ਰਹੇ ਹਨ ਕਿ ਉਨ੍ਹਾਂ ਦਾ ਜਿਊਣਾ ਹੁਣ ਬੇਹੱਦ ਮੁਹਾਲ ਹੋ ਗਿਆ ਹੈ ਇਸ ਲਈ ਉਹ ਜੀਵਨ ਨਾਲੋਂ ਮੌਤ ਦੀ ਮੰਗ ਕਰ ਰਹੇ ਹਨ। ਕਿਸਾਨਾਂ ਨੇ ਇਹ ਵੀ ਆਖਿਆ ਹੈ ਕਿ ਭਾਵੇਂ ਲੋਕਾਂ ਨੂੰ ਉਨ੍ਹਾਂ ਦਾ ਇਹ ਕਦਮ ਸਸਤੀ ਲੋਕਪ੍ਰਿਯਤਾ ਲੈਣ ਵਾਲਾ ਜਾਪੇ ਪ੍ਰੰਤੂ ਹਕੀਕਤ ਇਹ ਹੈ ਕਿ ਉਨ੍ਹਾਂ ਦਾ ਜੀਵਨ ਭਿਆਨਕ ਸੋਕੇ ਕਾਰਣ ਸੱਚੀ ਮੁੱਚੀ ਸੁੱ

Date:2010-08-22 Time:06:00:08

ਰਾਜਸਥਾਨ : ਕਈ ਸਾਲਾਂ ਬਾਅਦ ਕਈ ਨਦੀਆਂ 'ਚ ਆਇਆ ਪਾਣੀ

ਜੈਪੁਰ, 22 ਅਗਸਤ  : ਰਾਜ ਭਰ 'ਚ ਮਾਨਸੂਨ ਮੇਹਰਬਾਨ ਹੈ ਲਗਾਤਾਰ ਜਾਰੀ ਬਰਸਾਤ ਨਾਲ ਵਰ੍ਹਿਆਂ ਤੋਂ ਸੁੱਕੀਆਂ ਪਈਆਂ ਨਦੀਆਂ  ਅਤੇ ਬੰਨ੍ਹਾਂ 'ਚ ਪਾਣੀ ਪਹੁੰਚਣ ਲੱਗਿਆ ਹੈ ਕਈ ਐਨੀਕਟ ਅੇਤ ਬੰਨ੍ਹ ਟੁੱਟ ਗਏ ਹਨ। ਤੇਜ ਅਤੇ ਲਗਾਤਾਰ ਬਰਸਾਤ ਕਾਰਨ ਰਾਜਸਥਾਨ ਦੇ ਕਈ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।  ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਦੌਰਾਨ ਵੀ ਰਾਜਸਥਾਨ ਵਿਚ ਭਾਰੀ ਬਰਸਾਤ ਹੋਵੇਗੀ। ਟੌਂਕ ਦੀ ਬਨਾਸ ਨਦੀ ਵਿਚ  ਦਸ ਸਾਲਾਂ ਬਾਅਦ ਪਾਣੀ ਆਇਆ। ਜੈਪੁਰ ਦੇ ਰਾਮਗੜ੍ਹ ਬੰਨ੍ਹ ਵਿਚ ਪੰਜ ਸਾਲ ਬਾਅਦ 1.2 ਫੁੱਟ ਪਾਣੀ ਆਇਆ। ਟੌਂਕ ਸਵਾਈ ਮਾਧੋਪੁਰ, ਡੋਸਾ, ਸਿੱਕਰ ਅਤੇ ਜੈਪੁਰ ਉਪਰ ਬਦਲ ਕਾਫੀ ਮੇਹਰਬਾਨ ਰਹੇ। ਟੌਂਕ ਦੇ ਪੀਪਲੂ ਵਿਚ 10 ਇੰਚ ਬਾਰਿਸ਼  ਦਰਜ ਕੀਤੀ ਗਈ। ਇਸ ਨਾਲ ਹੜ੍ਹ ਵਰਗੇ ਹਾਲਾਤਾਂ ਨਾਲ ਸਾਹਮਣਾ ਕਰ ਰਹੇ ਪਿੰਡਾਂ ਵਿਚ ਸਥ

Date:2010-08-22 Time:06:00:08

ਅੱਤਵਾਦੀ ਲੈ ਰਹੇ ਹਨ ਫੇਸਬੁੱਕ ਦਾ ਸਹਾਰਾ

ਨਵੀਂ ਦਿੱਲੀ, 22 ਅਗਸਤ -ਅੱਤਵਾਦੀ ਆਪਣੀ ਪਹੁੰਚ ਵਧਾਉਣ ਲਈ ਫੇਸਬੁੱਕ ਦਾ ਸਹਾਰਾ ਲੈ ਰਹੇ ਹਨ। ਜਾਣਕਾਰੀ ਅਨੁਸਾਰ ਜਮਾਤ-ਉਦ-ਦਾਅਵਾ ਅਤੇ ਅਲਕਾਇਦਾ ਸਮਰਥਕ ਸਿਪਹ-ਏ-ਸਹਾਾ ਵਰਗੇ ਅੱਤਵਾਦੀ ਆਪਣੀ ਪਹੁੰਚ ਵਧਾਉਣ ਲਈ ਫੇਸਬੁੱਕ ਦਾ ਸਹਾਰਾ ਲੈ ਰਹੇ ਹਨ। ਮੁੰਬਈ ਵਿਚ ਸਾਲ 2008 ਵਿਚ ਹੋਏ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਦਾ ਦੋਸ਼ੀ ਜਮਾਤ-ਉਦ-ਦਾਅਵਾ ਇੰਟਰਨੈਟ ਉਤੇ ਦਸਤਕ ਦੇ ਕੇ ਆਪਣੇ ਨਾਪਾਕ ਮਨਸੂਬਿਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵਿਚ ਹੈ। ਸੋਸ਼ਲ ਨੈਟਵਰਕਿੰਗ ਸਾਈਟ ਉਤੇ ਪਾਬੰਦੀਸ਼ੁਦਾ ਸੁੰਨੀ ਇਸਲਾਮੀ ਸੰਗਠਨ ਸਿਪਹ-ਏ-ਸਹਾਬਾ ਦੇ ਅੱਤਵਾਦੀ ਖੁੱਲ੍ਹੇਅਮ ਸ਼ਿਆ ਦੇ ਖਿਲਾਫ਼ ਭੜਕਾਊ ਭਾਸ਼ਣ ਦੇ ਰਹੇ ਹਨ।

Date:2010-08-22 Time:06:00:08

ਐਨ.ਆਰ.ਆਈਜ਼ ਨੂੰ ਵੋਟ ਦਾ ਹੱਕ ਦੇਣ ਲਈ ਮਤਾ ਰਾਜਸਭਾ 'ਚ ਪੇਸ਼

ਨਵੀਂ ਦਿੱਲੀ, 22 ਅਗਸਤ : ਬਾਹਰਲੇ ਮੁਲਕਾਂ 'ਚ ਰਹਿੰਦੇ ਭਾਰਤੀਆਂ ਨੂੰ ਵੋਟ ਦਾ ਹੱਕ ਦੇਣ ਲਈ ਅਤੇ ਉਸ ਸਬੰਧੀ ਪ੍ਰੀਕ੍ਰਿਆ ਨਿਰਧਾਰਤ ਕਰਨ ਲਈ ਮਤਾ ਅੱਜ ਰਾਜ ਸਭਾ 'ਚ ਪੇਸ਼ ਕੀਤਾ ਗਿਆ ਕਾਨੂੰਨ ਮੰਤਰੀ ਐਮ.ਵਿਰਪਾ ਮੋਇਲੀ ਵਲੋਂ ਲੋਕ ਪ੍ਰਤੀਨਿੱਧ ਬਿੱਲ 2010 ਅੱਜ ਸਦਨ 'ਚ ਪੇਸ਼ ਕੀਤਾ ਇਸ ਤੋਂ ਪਹਿਲ਼ਾਂ ਉਨ੍ਹਾਂ ਨੇ ਲੋਕ ਪ੍ਰਤੀਨਿੱਧ ਬਿੱਲ 2006 ਨੂੰ ਵਾਪਿਸ ਲੈ ਲਿਆ।  ਜਿਸ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਵੋਟ ਦੇ ਅਧਿਕਾਰ ਦੇਣ ਸਬੰਧੀ ਢੰਗ ਤਰੀਕਿਆਂ ਸਮੇਤ ਕਈ ਹੋਰ ਗੱਲਾਂ ਦੀ ਚਰਚਾ ਨਹੀਂ ਸੀ। ਕਾਨੂੰਨ ਮੰਤਰੀ ਨੇ ਉਸ ਸਮੇਂ ਆਖਿਆ ਕਿ ਨਵੇਂ ਬਿੱਲ ਵਿੱਚ ਪ੍ਰਵਾਸੀ ਭਾਰਤੀਆਂ ਦੇ ਨਾਲ ਮਤਦਾਤਾ ਵੋਟਾਂ ਦੀ ਸੂਚੀ 'ਚ ਦਰਜ ਕਰਨ, ਵੋਟ ਪਾਉਣ ਦੇ ਢੰਗ ਤਰੀਕੇ ਅਤੇ ਚੋਣ ਲੜਨ ਸਬੰਧੀ ਪ੍ਰਕ੍ਰਿਆ ਦਾ ਜਿਕਰ ਕੀਤਾ ਗਿਆ ਹੈ, ਉਨ੍ਹਾਂ ਆਖਿਆ ਕਿ ਪ੍ਰਵਾਸੀ ਭਾਰਤੀ

Date:2010-08-22 Time:06:00:08

ਮੋਦੀ ਮੰਤਰੀ ਮੰਡਲ 'ਚ 4 ਨਵੇਂ ਮੰਤਰੀ ਸ਼ਾਮਿਲ

ਗਾਂਧੀਨਗਰ, 22 ਅਗਸਤ -ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮੰਤਰੀ ਮੰਡਲ ਵਿਚ ਵਿਸਥਾਰ ਕਰਦੇ ਹੋਏ 4 ਨਵੇਂ ਮੰਤਰੀਆਂ ਨੂੰ ਕੈਬਨਿਟ ਵਿਚ ਸ਼ਾਮਿਲ ਕੀਤਾ ਹੈ। ਵਸੂਬੇਨ ਤ੍ਰਿਵੇਦੀ, ਕਾਨੂ ਭਲਾਲ, ਪ੍ਰਫੁੱਲ ਪਟੇਲ ਅਤੇ ਪ੍ਰਦੀਪ ਸਿੰਘ ਜਡੇਜਾ ਨੇ ਅੱਜ ਗਾਂਧੀਨਗਰ ਵਿਚ ਇਕ ਸਮਾਰੋਹ ਵਿਚ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਵਿਸਥਾਰ ਨਾਲ ਮੰਤਰੀ ਮੋਦੀ ਮੰਤਰੀ ਮੰਡਲ ਵਿਚ ਸ਼ਾਮਿਲ ਮੰਤਰੀਆਂ ਦੀ ਗਿਣਤੀ 20 ਹੋ ਗਈ ਹੈ। ਆਉਣ ਵਾਲੇ ਦਿਨਾਂ ਵਿਚ ਛੇ ਹੋਰ ਮੰਤਰੀਆਂ ਦੇ ਕੈਬਨਿਟ ਵਿਚ ਸ਼ਾਮਿਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਗੁਜਰਾਤ ਵਿਚ ਡੇਢ ਮਹੀਨੇ ਬਾਅਦ ਨਗਰ ਨਿਗਮ ਚੋਣਾਂ ਹੋਣ ਵਾਲੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਹੀ ਮੰਤਰੀ ਮੰਡਲ ਵਿਚ ਵਿਸਥਾਰ ਕੀਤਾ ਜਾ ਰਿਹਾ ਹੈ। ਭਾਰਤੀ ਡੈਲੀਗ

Date:2010-08-22 Time:06:00:08

ਬ੍ਰਿਟੇਨ 'ਚ ਚੀਨੀ ਵੇਸ਼ਵਾਵਾਂ ਦਾ ਬੋਲਬਾਲਾ

ਲੰਡਨ, 22 ਅਗਸਤ  - ਬ੍ਰਿਟੇਨ ਵਿਚ ਜਿਸਮਫਰੋਸ਼ੀ ਦਾ ਕਾਰੋਬਾਰ ਬੜੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਬ੍ਰਿਟੇਨ ਵਿਚ ਪੈਰ ਪਸਾਰ ਜਿਸਮ ਫਰੋਸ਼ੀ ਦੇ ਇਸ ਧੰਦੇ ਦੀ ਮੁੱਖ ਖਿਡਾਰੀ ਚੀਨੀ ਲੜਕੀਆਂ ਹਨ। ਜੀ ਹਾਂ ਬ੍ਰਿਟਿਸ ਪੁਲਿਸ ਵੱਲੋਂ ਕੀਤੇ ਗਏ ਇਕ ਅਧਿਐਨ ਮੁਤਾਬਕ ਨਜਾਇਜ਼ ਢੰਗ ਨਾਲ ਬ੍ਰਿਟੇਨ ਵਿਚ ਲਿਆਂਦੀਆਂ ਗਈਆਂ ਔਰਤਾਂ ਵਿਚੋਂ ਲਗਭਗ ਅੱਧੀ ਗਿਣਤੀ ਚੀਨੀ ਮੂਲ ਦੀਆਂ ਲੜਕੀਆਂ ਦੀ ਹੈ। ਜਿਨ੍ਹਾਂ ਨੂੰ ਮਜਬੂਰਨ ਇਹ ਕੰਮ ਕਰਨਾ ਪੈ ਰਿਹਾ ਹੈ। ਅਧਿਐਨ ਅਨੁਸਾਰ ਲੰਡਨ ਵਿਚ 2103 ਵੇਸ਼ਵਾਘਰ ਹਨ, ਇਸ ਤੋਂ ਬਾਅਦ ਯਾਰਕਸ਼ਾਇਰ ਵਿਚ 534, ਸਾਊਥ ਈਸਟ ਵਿਚ 426 ਅਤੇ ਵੈਸਟ ਮਿਡਲੈਂਡਸ ਵਿਚ 342 ਵੇਸ਼ਵਾਘਰ ਚਲਾਏ ਜਾ ਰਹੇ ਹਨ। ਉਥੇ ਹੀ ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਸਭ ਤੋਂ ਜ਼ਿਆਦਾ ਵੇਸ਼ਵਾਘਰ ਲੰਡਨ ਵਿਚ ਹਨ। ਸਮਾਚਾ

Date:2010-08-22 Time:06:00:08

ਦਿੱਲੀ ਵਿਚ ਬਰਕਰਾਰ ਹੈ ਹੜ੍ਹ ਦਾ ਖ਼ਤਰਾ, ਹਰਿਆਣਾ ਨੇ ਛੱਡਿਆ ਪਾਣੀ

ਨਵੀਂ ਦਿੱਲੀ, 22 ਅਗਸਤ-  ਦਿੱਲੀ ਦੀ ਯਮੁਨਾ ਨਦੀ ਵਿਚ ਫਿਲਹਾਲ ਹੜ੍ਹ ਦਾ ਖ਼ਤਰਾ ਹੋਰ ਵੱਧ ਗਿਆ ਹ॥ ਹਰਿਆਣਾ ਨੇ ਹਥਨੀ ਕੁੰਡ ਬੈਰਾਜ ਤੋਂ 2 ਲੱਖ 61 ਹਜ਼ਾਰ ਕਿਊਸਿਕ ਪਾਣੀ ਫਿਰ ਛੱਡ ਦਿੱਤਾ ਹੈ। ਇਹ ਪਾਣੀ ਜਲਦੀ ਹੀ ਦਿੱਲੀ ਤੱਕ ਪਹੁੰਚ ਜਾਵੇਗਾ। ਵਰਣਨਯੋਗ ਹੈ ਕਿ ਦਿੱਲੀ ਵਿਚ ਯਮੁਨਾ ਦਾ ਪਾਣੀ ਦਾ ਪੱਧਰ ਪਹਿਲਾਂ ਤੋਂ 205.9 'ਤੇ ਪਹੁੰਚਿਆ ਹੋਇਆ ਹੈ ਜੋ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ 27 ਸੈਂਟੀਮੀਟਰ ਜ਼ਿਆਦਾ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਦਿੱਲੀ ਵਿਚ ਬਾਰਸ਼ ਹੁੰਦੀ ਰਹੀ ਅਤੇ ਹਥਨੀ ਬੈਰਾਜ ਦਾ ਪਾਣੀ ਆ ਗਿਆ ਤਾਂ ਦਿੱਲੀ ਦੀ ਹਾਲਤ ਖ਼ਰਾਬ ਹੋ ਜਾਵੇਗੀ। ਦਿੱਲੀ ਦੇ ਹੇਠਲੇ ਇਲਾਕਿਆਂ ਵਿਚ ਯਮੁਨਾ ਦਾ ਪਾਣੀ ਆ ਚੁੱਕਾ ਹੈ ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ। ਪ੍ਰਸ਼ਾਸਨ ਨੇ ਪਾਣੀ ਦੀ ਰਫ਼ਤਾਰ ਅਤੇ ਪਾਣੀ ਦੇ ਪੱਧਰ ਨੂੰ ਵੱਧ

Date:2010-08-22 Time:06:00:08

ਵਿਧਵਾ ਤੇ 3 ਬੱਚਿਆਂ ਦੀ ਹੱਤਿਆ

ਦੋਰਾਹਾ, 22 ਅਗਸਤ  -ਵਾਰਡ ਨੰਬਰ 2 ਅਧੀਨ ਪੈਂਦੇ ਸਤਨਾਮ ਨਗਰ ਅੰਦਰ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇਕੋ ਪਰਿਵਾਰ ਦੇ ਚਾਰ ਜੀਆਂ ਦਾ ਭੇਦਭਰੇ ਹਾਲਤ 'ਚ ਕਤਲ ਹੋ ਗਿਆ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਪਿੰਡ ਮਹਿਦੂਦਾਂ ਦੀ ਰਹਿਣ ਵਾਲੀ 45 ਵਰ੍ਹਿਆਂ ਦੀ ਚਰਨਜੀਤ ਕੌਰ ਪਿਛਲੇ 8 ਮਹੀਨਿਆਂ ਤੋਂ ਉਕਤ ਇਲਾਕੇ ਅੰਦਰ ਬਲਦੇਵ ਸਿੰਘ ਦੇ ਮਕਾਨ 'ਚ ਆਪਣੀ ਲੜਕੀ ਕਰਮਜੀਤ ਕੌਰ (15), ਗੋਦ ਲਏ ਲੜਕੇ ਨਵਦੀਪ ਤੇ ਭੈਣ ਦੇ ਲੜਕੇ ਜੱਸਾ ਸਿੰਘ (18) ਨਾਲ ਰਹਿ ਰਹੀ ਸੀ, ਦਾ ਦੇਰ ਰਾਤ ਕਿਸੇ ਨੇ ਕਤਲ ਕਰ ਦਿੱਤਾ। ਇਸ ਘਟਨਾ ਦਾ ਸਵੇਰੇ ਉਦੋਂ ਪਤਾ ਲੱਗਿਆ, ਜਦੋਂ ਚਰਨਜੀਤ ਦੀ ਬੰਗਲੌਰ ਰਹਿੰਦੀ ਲੜਕੀ ਨੇ ਆਪਣੀ ਮਾਂ ਨੂੰ ਫੋਨ ਕੀਤਾ, ਪਰ ਉਸਦਾ ਫੋਨ ਬੰਦ ਸੀ। ਫੋਨ ਬੰਦ ਹੋਣ ਕਾਰਨ ਉਸ ਨੇ ਗੁਆਂਢੀਆਂ ਨੂੰ ਆਪਣੀ ਮਾਂ ਨਾਲ ਗੱਲ ਕਰਾਉਣ ਲਈ ਕਿਹਾ। ਇਸੇ ਦੌਰਾਨ ਜਦੋਂ ਗੁਆਂਢੀਆਂ

Date:2010-08-22 Time:06:00:08

ਪੇਪਰ ਮਿੱਲ ਦਾ ਡਰਾਇਅਰ ਫੱਟਣ ਨਾਲ ਪੰਜ ਮਜ਼ਦੂਰਾਂ ਦੀ ਮੌਤ, ਇਕ ਫੱਟੜ

ਮਲੇਰਕੋਟਲਾ, 22 ਅਗਸਤ -ਲੰਘੀਂ ਰਾਤ ਇਥੋਂ ਦੀ ਇਕ ਪੇਪਰ ਮਿੱਲ ਵਿਚ ਕਾਗਜ਼ ਸੁਕਾਉਣ ਲਈ ਵਰਤਿਆ ਜਾਂਦਾ ਡਰਾਇਅਰ ਫੱਟਣ ਨਾਲ ਪੰਜ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਇਕ ਫੱਟੜ ਹੋ ਗਿਆ। ਪੰਜੇ ਮਜ਼ਦੂਰਾਂ ਦੀਆਂ ਬੁਰੀ ਤਰ੍ਹਾਂ ਝੁਲਸੀਆਂ ਲਾਸ਼ਾਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਲੇਰਕੋਟਲਾ ਧੂਰੀ ਰੋਡ 'ਤੇ ਝਮਾੜਾ ਡਰੇਨ ਕੋਲ ਸਥਿਤ ਦੁਰਗਾ ਪੇਪਰ ਮਿੱਲ ਦੇਰ ਰਾਤ ਪੇਪਰ ਮਿੱਲ ਦਾ ਡਰਾਇਅਰ ਫੱਟਣ ਨਾਲ ਜ਼ੋਰਦਾਰ ਧਮਾਕਾ ਹੋਇਆ। ਧਮਾਕਾ ਏਨਾ ਜ਼ਬਰਦਸਤ ਸੀ ਕਿ ਉਥੇ ਕੰਮ ਕਰਦੇ ਚਾਰ ਮਜ਼ਦੂਰ ਤਾਂ ਮੌਕੇ 'ਤੇ ਹੀ ਦਮ ਤੋੜ ਗਏ ਜਦਕਿ ਪੰਜਵਾਂ ਮਜ਼ਦੂਰ ਸਿਵਲ ਹਸਪਤਾਲ ਤੋਂ ਲੁਧਿਆਣਾ ਲੈ ਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਗਿਆ। ਧਮਾਕੇ ਨਾਲ ਡਰਾਇਅਰ ਦੇ ਨੇੜਲੀ ਮਸ਼ੀਨਰੀ ਵੀ ਬੁਰੀ ਤਰ੍ਹਾਂ ਤਬਾ

Date:2010-08-22 Time:06:00:08

ਸਹਿਮ ਦੇ ਸਾਏ ਹੇਠ ਜੀ ਰਹੇ ਨੇ ਕਸ਼ਮੀਰੀ ਸਿੱਖ

ਅੰਮ੍ਰਿਤਸਰ, 22 ਅਗਸਤ  ਕਸ਼ਮੀਰ ਵਾਦੀ ਵਿਚ ਸਿੱਖ ਭਾਈਚਾਰੇ ਨੂੰ ਦਿੱਤੀਆਂ ਗਈਆਂ ਧਮਕੀਆਂ ਕਾਰਨ ਉਥੇ ਰਹਿ ਰਹੇ ਸਿੱਖ ਪਰਿਵਾਰਾਂ ਵਿਚ ਡਰ ਅਤੇ ਸਹਿਮ ਵਾਲਾ ਮਾਹੌਲ ਹੈ ਪਰ ਹੁਣ ਤਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਧਮਕੀ ਭਰੇ ਪੱਤਰ ਕਿਸ ਅਤਿਵਾਦੀ ਜਥੇਬੰਦੀ ਵਲੋਂ ਭੇਜੇ ਗਏ ਹਨ। ਇਸ ਦੌਰਾਨ ਹੁਰੀਅਤ ਕਾਨਫਰੰਸ ਦੇ ਗਰਮਖਿਆਲੀ ਧੜੇ ਦੇ ਆਗੂ ਸਈਅਦ ਅਲੀ ਸ਼ਾਹ ਗਿਲਾਨੀ ਨੇ ਸਿੱਖ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਜਿਹੇ ਅਖੌਤੀ ਧਮਕੀ ਭਰੇ ਖ਼ਤਾਂ ਤੋਂ ਖ਼ੌਫਜ਼ਦਾ ਹੋਣ ਦੀ ਕੋਈ ਲੋੜ ਨਹੀਂ ਹੈ।ਦੱਸਣਯੋਗ ਹੈ ਕਿ ਕਸ਼ਮੀਰ ਵਾਦੀ ਵਿਚ ਕੁਝ ਸਿੱਖ ਨੌਜਵਾਨਾਂ ਦੇ ਜਬਰੀ ਕੇਸ ਕਤਲ ਕੀਤੇ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਉਥੇ ਕੁਝ ਥਾਵਾਂ 'ਤੇ ਧਮਕੀ ਭਰੇ ਪੱਤਰ ਲਾ ਦਿੱਤੇ ਗਏ ਹਨ, ਜਿਨ੍ਹਾਂ ਵਿਚ ਸਿੱਖ ਭਾਈਚਾਰੇ ਨੂੰ ਕਸ਼ਮੀਰ ਘਾਟੀ ਛੱਡਣ ਦੀ

Date:2010-08-22 Time:06:00:08

ਰੇਸ ਮੁਕਾਬਲੇ ਪੰਮਾਬ ਯੂਨੀਵਰਸਿਦੀ ਕਰਵਾਏਗੀ

ਸੋਸਾਇਦੀ ਫਾਰ ਆਦੋ ਮੋਬਿਲਦੀ ਇੰਭੀਆ ਨਾਰਢਨ ਚੈਪਦਰ ਵੱਲੋਂ ੨੩-੨੪ ਅਕਤੂਬਰ ਨੂੰ ਰੋਣ ਵਾਲੀ ਇਫੀ ਸਾਇਕਲ ੨੦੧੦ ਰੇਸ ਮੁਕਾਬਲਿਆਂ ਢੀ ਮੇਸ਼ਬਾਨੀ ਪੰਮਾਬ ਯੂਨੀਵਰਸਿਦੀ ਚੰਭੀਗੜ ਢੇ ਯੂਆਈਈਦੀ ਵਿਭਾਗ ਨੂੰ ਸੌਂਂਪੀ ਗਈ ਰੈ. ਇਸ ਇਵੈਂਦ ਬਾਰੇ ਮਾਣਕਾਰੀ ਢਿੰਢਿਆਂ ਭਾਇਰੈਕਦਰ ਭਾ. ਰੇਨੂ ਵਿਗ ਨੇ ਢੱਸਿਆ ਕਿ ਭਾਰਤ ਭਰ ਢੇ ਇੰਮੀਨੀਅਰ ਕਾਲਮਾਂ ਸਮੇਤ ਆਈਆਈਦੀ ਢੇ ੨੦੦ ਕਾਲਮਾਂ ਨੇ ਢਿੱਲੀ ਵਿਖੇ ਇਨਾਂ ਮੁਕਾਬਲਿਆਂ ਢੇ ਆਯੋਮਨ ਲਈ ਪੇਸ਼ਕਾਰੀ ਢਿੱਤੀ ਸੀ. ਮਿਨਾਂ ਵਿਚੋਂ ਯੂਆਈਈਦੀ ਨੂੰ ਮੈਰਿਦ ਢੇ ਆਧਾਰ 'ਤੇ ਚੁਣਿਆ ਗਿਆ.

Date:2010-08-21 Time:19:00:17


5   6   7   8   9   10   11   12   13   14  

page no.10

Select news date :

31 - 8 - 2010
30 - 8 - 2010
29 - 8 - 2010
28 - 8 - 2010
27 - 8 - 2010
26 - 8 - 2010
25 - 8 - 2010
24 - 8 - 2010
23 - 8 - 2010
22 - 8 - 2010
21 - 8 - 2010
20 - 8 - 2010
19 - 8 - 2010
18 - 8 - 2010
17 - 8 - 2010
16 - 8 - 2010
15 - 8 - 2010
14 - 8 - 2010
13 - 8 - 2010
12 - 8 - 2010
11 - 8 - 2010
10 - 8 - 2010
9 - 8 - 2010
8 - 8 - 2010
7 - 8 - 2010
6 - 8 - 2010
5 - 8 - 2010
4 - 8 - 2010
3 - 8 - 2010
2 - 8 - 2010
1 - 8 - 2010