Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 7 - 2010

ਐਚਭੀਐਫ਼ਸੀ ਬੈਂਕ ਨੂੰ ੮੧੧.੭੧ ਕਰੋੜ ਢਾ ਮੁਨਾਫ਼ਾ

ਮੰਢੀ ਢੇ ਸਾਰੇ ਸ਼ੰਕਿਆਂ ਨੂੰ ਢੂਰ ਕਰਢਿਆਂ ਨਿੱਮੀ ਖੇਤਰ ਢੇ ਬੈਂਕ ਐਚਭੀਐਫ਼ਸੀ ਨੇ ਵਿੱਤੀ ਸਾਲ ੨੦੧੦-੧੧ ਢੀ ਪਰਿਲੀ ਤਿਮਾਰੀ 'ਚ ੨੨.੯ ਫੀਸਢੀ ਸ਼ੁੱਧ ਮੁਨਾਫ਼ੇ ਢਾ ਵਾਧਾ ਢਰਮ ਕੀਤਾ ਰੈ. ਪਿਛਲੇ ਸਾਲ ਇਸ ਤਿਮਾਰੀ ਢੇ ੬੦੬.੧੧ ਕਰੋੜ ਰੁਪਏ ਢੇ ਲਾਭ ਢੇ ਮੁਕਾਬਲੇ ਇਸ ਵਾਰ ਬੈਂਕ ਢਾ ਸ਼ੁੱਧ ਮੁਨਾਫ਼ਾ ੮੧੧.੭੧ ਕਰੋੜ ਰਿਰਾ. ਮਢਕਿ ਇਸ ਤਿਮਾਰੀ ਢੌਂਰਾਨ ਬੈਂਕ ਢੀ ਰੋਰ ਆਮਢਨ ੯੩੯.੮੮ ਕਰੋੜ ਰੁਪਏ ਰਰੀ.

Date:2010-07-27 Time:17:00:10

ਸਭਿਆਚਾਰ ਦੇ ਵਾਰਿਸ ਵੀਰੋ

ਮਾਂ ਬੋਲੀ ਦੇ ਸੇਵਾਦਾਰੋ , ਕੁੱਝ ਨਾ ਕੁੱਝ ਤਾਂ ਸ਼ਰਮ ਕਰੋ । ਮਾਂ ਦੇ ਕਪੜੇ ਲੀਰਾਂ ਕਰਕੇ , ਨਾ  ਜੇਬਾਂ ਨੂੰ ਗਰਮ ਕਰੋ । ਇੱਕ ਨਾ ਇੱਕ ਦਿਨ, ਦਮ ਘੁੱਟ ਜਾਣੀ , ਹੋ ਕੇ ਅਤਿ ਲਾਚਾਰ ਇਹ । ਸਭਿਆਚਾਰ ਦੇ ਵਾਰਿਸ ਵੀਰੋ , ਕਿਹੜਾ ਸਭਿਆਚਾਰ ਇਹ ॥ * ਯਮਲੇ ਜੱਟ ਦੀ ਤੂੰਬੀ ਵਾਲੀ , ਤਾਰ ਤੋੜ ਕੇ ਬਹਿ ਗਏ ਓ । ਭੁੱਲ ਕੇ [...]

Date:2010-07-27 Time:17:00:06

ਸ਼੍ਰੋਮਣੀ ਅਕਾਲੀ ਦਲ (ਬਾਦਲ) ਅਮਰੀਕਾ ਇਕਾਈ ਦੀ ਕਾਨਫ਼ਰੰਸ ਲਾਸ ਏਂਜਲਸ ਵਿਖੇ ਹੋਵੇਗੀ

ਸ: ਰੱਖੜਾ ਉਚੇਚੇ ਤੌਰ ‘ਤੇ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ ਯੂਨੀਅਨ ਸਿਟੀ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਮਰੀਕਾ ਇਕਾਈ ਦੀ ਮੀਟਿੰਗ 14 ਅਗਸਤ, 2010 ਦਿਨ ਸਨਿਚਰਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵਾਲਨੱਟ ਵਿਖੇ 11 ਵਜੇ ਨੂੰ ਕਰਾਈ ਜਾ ਰਹੀ ਹੈ। ਇਸ ਮੌਕੇ ‘ਤੇ ਐਨ ਆਰ ਆਈ ਵਿੰਗ ਦੇ ਪ੍ਰਧਾਨ ਸ: ਸੁਰਜੀਤ ਸਿੰਘ ਰੱਖੜਾ ਉਚੇਚੇ ਤੌਰ [...]

Date:2010-07-27 Time:17:00:06

ਟਾਈਟਲਰ ਵਿਰੁਧ ਲੋੜੀਂਦੇ ਸਬੂਤ ਨਹੀਂ, ਮਾਮਲਾ ਬੰਦ ਕੀਤਾ ਜਾਵੇ: ਸੀ.ਬੀ.ਆਈ.

ਸੀ.ਬੀ.ਆਈ. ਨੇ ਦਿੱਲੀ ਦੀ ਇਕ ਅਦਾਲਤ ਨੂੰ ਅੱਜ ਦਸਿਆ ਕਿ ੧੯੮੪ ਦੇ ਸਿੱਖ ਕਤਲੇਆਮ ਦੇ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਵਿਰੁਧ ਲੋੜੀਂਦੇ ਸਬੂਤ ਨਹੀਂ ਹਨ ਟਾਈਟਲਰ ਵਿਰੁਧ ਸਿੱਖ ਕਤਲੇਆਮ ਦੇ ਪੀੜਤਾਂ ਵਲੋਂ ਦਾਖ਼ਲ ਪਟੀਸ਼ਨ ਨੂੰ ਖ਼ਾਰਜ ਕਰਨ ਦੀ ਗੁਜ਼ਾਰਿਸ਼ ਕਰਦਿਆਂ ਜਾਂਚ ਏਜੰਸੀ ਨੇ ਇਹ ਪ੍ਰਗਟਾਵਾ ਕੀਤਾ ਜਾਂਚ ਏਜੰਸੀ ਨੇ ਵਧੀਕ ਸੈਸ਼ਨ ਜੱਜ ਵੀ.ਕੇ. ਖੰਨਾ ਨੂੰ ਦਸਿਆ, ムムਸੀ.ਬੀ.ਆਈ. ਨੇ ਦੇਸ਼ ਅਤੇ ਵਿਦੇਸ਼ ਵਿਚ ਪੜਤਾਲ ਦੌਰਾਨ ਸਾਰੇ ਪਹਿਲੂਆਂ 'ਤੇ ਵਿਚਾਰ ਕਰਨ ਮਗਰੋਂ ਕੇਸ ਬੰਦ ਕਰਨ ਦਾ ਆਜ਼ਾਦ ਅਤੇ

Date:2010-07-27 Time:15:00:14

ਅਮਿਤ ਸ਼ਾਰ ਢੀਆਂ ਮੁਸੀਬਤਾਂ ਵਧੀਆਂ

ਸਾਬਕਾ ਪੁਲਿਸ ਅਧਿਕਾਰੀ ਅਤੇ ਸੋਰਰਾਬੂਢੀਨ ਫਰਸ਼ੀ ਮੁਕਾਬਲਾ ਮਾਮਲੇ ਵਿੱਚ ਢੋਸ਼ੀ ਐਨਕੇ ਅਮੀਨ ਨੇ ਅੱਮ ਸਰਕਾਰੀ ਗਵਾਰ ਬਣਨ ਢਾ ਫੈਸਲਾ ਕੀਤਾ ਰੈ. ਅਮੀਨ ਨੇ ਵਧੀਕ ਚੀਫ਼ ਮੁਭੀਸ਼ੀਅਲ ਮੈਮਿਸਦਰੇਦ ਏਆਈ ਰਾਵਲ ਢੀ ਅਢਾਲਤ 'ਚ ਇੱਕ ਅਰਸ਼ੀ ਢਾਖ਼ਲ ਕਰਕੇ ਵਾਅਢਾ ਮੁਆਫ਼ ਗਵਾਰ ਬਣਨ ਢੀ ਇੱਛਾ ਪ੍ਰਗਦਾਈ ਅਤੇ ਮੁਆਫ਼ੀ ਢੀ ਬੇਨਤੀ ਕੀਤੀ.ਅਮੀਨ ਢੇ ਸਰਕਾਰੀ ਗਵਾਰ ਬਣਨ ਢੇ ਫੈਸਲੇ ਨਾਲ ਸਲਾਖ਼ਾਂ ਪਿੱਛੇ ਮਾ ਚੁੱਕੇ ਗੁਮਰਾਤ ਸਰਕਾਰ ਢੇ ਸਾਬਕਾ ਮੰਤਰੀ ਅਤੇ ਇਸ ਮਾਮਲੇ ਵਿੱਚ ਅਰਿਮ ਢੋਸ਼ੀ ਅਮਿਤ ਸ਼ਾਰ ਢੀਆਂ ਮੁਸਬੀਤਾਂ ਵਿੱਚ ਰੋਰ ਵੀ

Date:2010-07-27 Time:15:00:14

ਯੂ.ਪੀ. ’ਚ ਹੜ੍ਹ ਦਾ ਕਹਿਰ

ਲਖਨਊ -  ਉਤਰ ਪ੍ਰਦੇਸ਼ ਵਿਚ ਹੜ੍ਹਾਂ ਕਾਰਨ ਕਈ ਜ਼ਿਲ੍ਹੇ ਪਾਣੀ ਦੀ ਲਪੇਟ ਵਿਚ ਆ ਗਏ ਹਨ, ਜਿਥੇ ਲੋਕਾਂ ਦੇ ਘਰਾਂ ਅੰਦਰ ਪਾਣੀ ਦਾਖ਼ਲ ਹੋ ਗਿਆ ਹੈ ਤੇ ਉਨ੍ਹਾਂ ਦੀ ਫਸਲ ਵੀ ਪਾਣੀ ਵਿਚ ਡੁੱਬ ਚੁੱਕੀਆਂ ਹਨ। ਉਤਰ ਪ੍ਰਦੇਸ਼ ਦੇ ਬਿਜਨੌਰ ਅਤੇ ਆਗਮਗੜ੍ਹ ਜ਼ਿਲ੍ਹਿਆਂ ਵਿਚ ਹੜ੍ਹਾਂ ਨੇ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ। ਇਸ ਦੌਰਾਨ ਸਥਾਨਕ ਲੋਕਾਂ [...]

Date:2010-07-27 Time:14:00:06

ਐਸ.ਏ.ਐਸ. ਨਗਰ ਜ਼ਿਲ੍ਹੇ ਨੂੰ ਈ-ਡਿਸਟ੍ਰਿਕ ਬਣਾਇਆ ਜਾਵੇਗਾ-ਸਰਵੇਸ ਕੌਸਲ

ਐਸ.ਏ.ਐਸ. ਨਗਰ -  ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਅਤੇ ਜਲਦੀ ਕੰਮ ਕਾਜ ਨਿਪਟਾਉਣ ਲਈ ਐਸ.ਏ.ਐਸ. ਨਗਰ ਜ਼ਿਲ੍ਹੇ ਨੂੰ ਪਹਿਲ ਦੇ ਅਧਾਰ ’ਤੇ ਈ-ਡਿਸਟ੍ਰਿਕ ਬਣਾਇਆ ਜਾਵੇਗਾ ਜਿਸ ਵਿੱਚ ਦਫਤਰਾਂ ਦੇ ਕੰਮ ਕਾਜ ਦਾ ਕੰਪਿਉਟਰੀਕਰਨ ਕਰਨ ਹੋਣ ਤੋਂ ਇਲਾਵਾ ਸਾਰਾ ਕੰਮ ਕਾਜ ਆਨ ਲਾਇਨ ਹੋ ਜਾਵੇਗਾ ਜਿਸ ਦਾ ਲੋਕਾਂ ਨੂੰ ਵੱਡਾ ਲਾਭ ਹੋਵੇਗਾ। [...]

Date:2010-07-27 Time:14:00:06

ਮਹਿੰਗਾਈ ’ਤੇ ਭਾਰੀ ਹੰਗਾਮਾ, ਸੰਸਦ ਦਿਨ ਭਰ ਲਈ ਮੁਲਤਵੀ

ਨਵੀਂ ਦਿੱਲੀ -  ਸੰਸਦ ਵਿਚ ਅੱਜ ਵਿਰੋਧੀ ਧਿਰ ਵੱਲੋਂ ਮਹਿੰਗਾਈ ਮੁੱਦੇ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਕੀਤਾ ਗਿਆ। ਵਿਰੋਧੀ ਧਿਰ ਨੇ ਮਹਿੰਗਾਈ ਮੁੱਦੇ ’ਤੇ ਸਦਨ ਨੂੰ ਇਕ ਮਿੰਟ ਵੀ ਠੀਕ ਢੰਗ ਨਾਲ ਨਹੀਂ ਚਲਣ ਦਿੱਤਾ। ਕਾਰਵਾਈ ਸ਼ੁਰੂ ਹੁੰਦੇ ਹੀ ਗੁਜਰਾਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਮਲੇ ਵਿਚ ਪਹਿਲਾਂ ਤੋਂ ਹੀ ਗੁੱਸੇ ਵਿਚ ਬੈਠੀ ਭਾਜਪਾ ਨੇ [...]

Date:2010-07-27 Time:14:00:06

ਰਾਸ਼ਟਰ ਮੰਡਲ ਖੇਡਾਂ ਸਫ਼ਲ ਨਾ ਹੋਣ-ਅਈਅਰ

ਨਵੀਂ ਦਿੱਲੀ -ਇਕ ਪਾਸੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਿਥੇ ਚਿੰਤਤ ਹੈ, ਉਥੇ ਦੂਸਰੇ ਪਾਸੇ ਇਨ੍ਹਾਂ ਖੇਡਾਂ ਨੂੰ ਫਜ਼ੂਲ ਖਰਚ ਦੱਸਣ ਵਾਲੇ ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅਈਅਰ ਨੇ ਕਿਹਾ ਹੈ ਕਿ ਜੇਕਰ ਰਾਸ਼ਟਰ ਮੰਡਲ ਖੇਡਾਂ ਸਫ਼ਲ ਹੋਈਆਂ ਤਾਂ ਉਨ੍ਹਾਂ ਨੂੰ ਇਸ ਨਾਲ ਖੁਸ਼ੀ ਨਹੀਂ ਹੋਵੇਗੀ। ਉਨ੍ਹਾਂ [...]

Date:2010-07-27 Time:14:00:06

ਸੜ ਰਹੇ ਅਨਾਜ ’ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਜਵਾਬ ਮੰਗਿਆ

ਨਵੀਂ ਦਿੱਲੀ -  ਪਿਛਲੇ ਦਿਨੀਂ ਗੋਦਾਮਾਂ ਵਿਚ ਅਨਾਜ ਸੜਣ ਦੀਆਂ ਖ਼ਬਰਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਅੱਜ ਸਖ਼ਤ ਰੁਖ਼ ਅਪਣਾਉਂਦਿਆਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਸੂਤਰਾਂ ਅਨੁਸਾਰ ਇਕ ਪਟੀਸ਼ਨ ਉਤੇ ਸੁਣਵਾਈ ਦੌਰਾਨ ਅਦਾਲਤ ਨੇ ਟਿਪਣੀ ਕਰਦਿਆਂ ਆਖਿਆ ਹੈ ਕਿ ਜਿਸ ਤਰ੍ਹਾਂ ਏ.ਪੀ.ਐਲ. ਕੋਟੇ ਦੀ ਕਣਕ ਸੜ ਰਹੀ ਹੈ, [...]

Date:2010-07-27 Time:14:00:06

ਟਰੱਕ ਖੱਡ ’ਚ ਡਿੱਗਾ, 3 ਮਰੇ

ਜੰਮੂ -  ਜੰਮੂ-ਕਸ਼ਮੀਰ ਵਿਚ ਇਕ ਟਰੱਕ ਡੂੰਘੀ ਖੱਡ ਵਿਚ ਡਿੱਗ ਗਿਆ, ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਰਿਆਸੀ ਜ਼ਿਲ੍ਹੇ ਵਿਚ ਵਾਪਰਿਆ, ਜਿਥੇ ਇਕ ਟਰੱਕ ਪਹਾੜੀ ਦੀ ਸੜਕ ਤੋਂ ਬੇਕਾਬੂ ਹੋ ਕੇ ਖੱਡ ਵਿਚ ਜਾ ਡਿੱਗਾ। ਇਹ ਹਾਦਸਾ ਬੀਤੀ ਦੇਰ ਰਾਤ ਹੋਇਆ। share: Bookmark on Delicious Recommend on Facebook Share via MySpace Share on Orkut Share [...]

Date:2010-07-27 Time:14:00:06

ਹੁੱਡਾ ਨੇ ਕਰਨਾਲ ਵਿਚ ਕਲਪਨਾ ਚਾਵਲਾ ਮੈਡੀਕਲ ਕਾਲਜ ਦੀ ਸਥਾਪਨਾ ਲਈ ਕੰਮ ਤੇਜੀ ਨਾਲ ਕਰਨ ਦੇ ਆਦੇਸ਼ ਦਿੱਤੇ

ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਸਬੰਧਤ ਅਧਿਕਾਰੀਆਂ ਨੂੰ ਕਰਨਾਲ ਵਿਚ ਕਲਪਨਾ ਚਾਵਲਾ ਮੈਡੀਕਲ ਕਾਲਜ ਦੀ ਸਥਾਪਨਾ ਲਈ ਕੰਮ ਤੇਜੀ ਨਾਲ ਕਰਨ ਦੇ ਆਦੇਸ਼ ਦਿੱਤੇ । ਸ੍ਰੀ ਹੁੱਡਾ ਨੇ ਇੱਥੇ ਇਸ ਪਰਿਯੋਜਨਾ ਦੀ ਤਰੱਕੀ ਦੀ ਸਮੀਖਿਆ ਲਈ ਬੁਲਾਈ ਗਈ ਬੈਠਕ ਦੀ ਪ੍ਰਧਾਨਗੀ ਕਰ ਰਹੇ ਸਨ । ਬੈਠਕ ਵਿਚ ਇਹ ਫੈਸਲਾ ਲਿਆ [...]

Date:2010-07-27 Time:14:00:06

ਕਾਰ ਦਾ ਹਾਰਨ ਵਜਾ ਕੇ ਰਿੱਛ ਨੇ ਸਾਰਾ ਪਿੰਡ ਜਗਾ ਦਿੱਤਾ

ਕਲੋਰਾ,(ਹੁਸਨ ਲੜੋਆ ਬੰਗਾ) – ਅਮਰੀਕਾ ਦੇ ਇਸ ਸੂਬੇ ਵਿੱਚ ਡੈਨਵਰ ਦੇ ਨੇੜੇ ਇੱਕ ਪਰਿਵਾਰ ਦੇ ਜੀਅ ਉਸ ਸਮੇਂ ਹੱਕੇ-ਬੱਕੇ ਰਹਿ ਗਏ, ਜਦੋਂ ਰੌਲਾ ਰੱਪਾ ਪੈਣਤੇ ਪਿੰਡ ਦੇ ਲੋਕਾਂ ਨਾਲ ਉਹ ਬਾਹਰ ਨਿਕਲ ਆਏ ਅਤੇ ਦੇਖਿਆ ਉਨ੍ਹਾਂ ਦੀ ਕਾਰ ਗੁੰਮ ਹੈ।ਉਨ੍ਹਾਂ ਦੀ ਹੈਰਾਨੀ ਉਸ ਸਮੇਂ ਹੋਰ ਵੀ ਵੱਧ ਗਈ ਜਿਸ ਸਮੇਂ ਉਨ੍ਹਾਂ ਨੇ 100 ਫੁੱਟ ਡੂੰਘੀ ਖੱਡ [...]

Date:2010-07-27 Time:14:00:06

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਪੁਤਲਾ ਫੂਕਿਆ

ਸ਼੍ਰੀ ਮੁਕਤਸਰ ਸਾਹਿਬ : – ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਡੈਮੋਕਰੇਟਿਕ ਇੰਪਲਾਈਜ਼ ਫਰੰਟ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੇ ਕਥਿਤ ਗ਼ੈਰ-ਜਿੰਮੇਵਾਰਾਨਾ ਵਤੀਰੇ ਅਤੇ ਡੀ.ਜੀ.ਐਸ.ਈ.ਵੱਲੋਂ ਲਏ ਫ਼ੈਸਲਿਆਂ ਦੇ ਵਿਰੋਧ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਅਧਿਆਪਕ ਆਗੂਆਂ ਨੇ ਪ੍ਰਾਇਮਰੀ ਸਕੂਲਾਂ ਨੂੰ ਕੱਲਬ ਕਰਨ ਦੇ ਫ਼ੈਸਲੇ ਨੂੰ ਅਧਿਆਪਕ ਵਿਰੋਧੀ ਆਖਿਆ ਜਿਸ ਨਾਲ ਤਰੱਕੀਆਂ [...]

Date:2010-07-27 Time:13:00:06

ਪਾਣੀਪਤ-ਜਲੰਧਰ ਸ਼ਾਹਮਾਰਗ ਦਾ 6 ਮਾਰਗੀਕਰਨ ਜੂਨ 2011 ਤੱਕ ਮੁਕੰਮਲ ਹੋਵੇਗਾ

ਚੰਡੀਗੜ੍ਹ :- ਪੰਜਾਬ ਦੇ ਉਪ ਮੁੱਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਨੇ ਅੱਜ ਕੌਮੀ ਸ਼ਾਹਮਾਰਗ ਅਥਾਰਟੀ ਦੇ ਚੇਅਰਮੈਨ ਸ਼੍ਰੀ ਬਰਜੇਸ਼ਵਰ ਸਿੰਘ ਨਾਲ ਨਵੀ ਦਿੱਲੀ ਵਿਖੇ ਮੁਲਾਕਾਤ ਕਰਕੇ 2750 ਕਰੋੜ ਰੁਪਏ ਦੀ ਲਾਗਤ ਵਾਲੇ ਪਾਣੀਪਤ-ਜਲੰਧਰ ਕੌਮੀ ਸ਼ਾਹਮਾਰਗ ਦੇ 6 ਮਾਰਗੀਕਰਨ ਦੇ ਰਾਹ ਵਿੱਚ ਆ ਰਹੇ ਅੜਿੱਕਿਆਂ ਨੂੰ ਦੂਰ ਕਰਦਿਆਂ ਇਸ ਵਕਾਰੀ ਪ੍ਰਾਜੈਕਟ ਨੂੰ ਤੇਜੀ ਨਾਲ ਮੁਕੰਮਲ ਕਰਨ [...]

Date:2010-07-27 Time:13:00:06

ਰੋਪੜ ਪਾਵਰ ਪ੍ਰਾਜੈਕਟ ਲਈ ਜਲਦੀ ਗੈਸ ਦੇਣ ਦਾ ਦਿਓਰਾ ਵਲੋ‘ ਮੁੱਖ ਮੰਤਰੀ ਨੂੰ ਭਰੋਸਾ

ਚੰਡੀਗੜ੍ਹ – ਕੇ‘ਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ੍ਰੀ ਮੁਰਲੀ ਦਿਉਰਾ ਨੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਰੋਪੜ ਵਿਖੇ ਤਿਆਰ ਹੋ ਰਹੇ 1000 ਮੈਗਾਵਾਟ ਗੈਸ ਅਧਾਰਤ ਬਿਜਲੀ ਪ੍ਰਾਜੈਕਟ ਲਈ ਸਰਕਾਰੀ ਪ੍ਰਸਾਸਕੀ ਕੀਮਤ ਉਤੇ ਗੈਸ ਦੇਣ ਲਈ ਜਲਦੀ ਪ੍ਰਵਾਨਗੀ ਦੇਣ ਦਾ ਭਰੋਸਾ ਦਿਵਾਇਆ ਹੈ। ਇਹ ਭਰੋਸਾ ਸ੍ਰੀ ਦਿਉਰਾ ਨੇ ਪੰਜਾਬ ਦੇ ਮੁੱਖ ਮੰਤਰੀ [...]

Date:2010-07-27 Time:13:00:06

ਬਾਦਲ ਵਲੋ‘ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਅਧੀਨ ਪੰਜਾਬ ਨੂੰ ਸ਼ਾਮਲ ਕਰਨ ਦੀ ਮੰਗ

ਚੰਡੀਗੜ੍ਹ: – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇ‘ਦਰੀ ਮੰਤਰੀ ਸਮਜਿਕ ਨਿਆਂ ਤੇ ਸ਼ਸਕਤੀਕਰਨ ਸ੍ਰੀ ਮੁਕਲ ਵਾਸਨਿਕ ਨੂੰ ਜੋਰ ਦੇ ਕੇ ਕਿਹਾ ਹੈ ਕਿ ਉਹ ਪੰਜਾਬ ਨੂੰ ਪ੍ਰਧਾਨ ਮੰਤਰੀ ਆਦਰਸ਼ ਗਰਾਮ ਯੋਜਨਾ ਅਧੀਨ ਸ਼ਾਮਲ ਕਰਨ ਕਿਉਜੋ ਰਾਜ ਵਿੱਚ 28.9 ਫੀਸਦੀ ਅਨੁਸੂਚਿਤ ਜਾਤੀਆਂ ਦੀ ਜਨਸੰਖਿਆ ਦੇਸ਼ ਵਿੱਚ ਸਾਰੇ ਸੂਬਿਆਂ ਤੋ‘ ਜਿਆਦਾ ਹੈ [...]

Date:2010-07-27 Time:13:00:06

ਸਾਈਨਾ ਨੂੰ ਲੋਕ ਸਭਾ ਵੱਲੋਂ ਵਧਾਈ

ਨਵੀਂ ਦਿੱਲੀ -  ਬੈਡਮਿੰਟਨ ਵਿਚ ਦੇਸ਼ ਦਾ ਨਾਂਅ ਰੌਸ਼ਨ ਕਰਨ ਵਾਲੀ ਸਾਈਨਾ ਨੇਹਵਾਲ ਨੂੰ ਅੱਜ ਲੋਕ ਸਭਾ ਨੇ ਵਧਾਈ ਦਿੱਤੀ। ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਸਾਈਨਾ ਨੂੰ  ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ 2009, ਸਿੰਗਾਪੁਰ ਓਪਨ ਸੁਪਰ ਸੀਰੀਜ਼ 2010 ਅਤੇ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ 2010 ਜਿੱਤਣ ’ਤੇ ਸਾਈਨਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਾਈਨਾ ਦੀਆਂ ਇਨ੍ਹਾਂ [...]

Date:2010-07-27 Time:13:00:06

ਰਾਸ਼ਟਰ ਮੰਡਲ ਖੇਡਾਂ ਸਫ਼ਲ ਨਾ ਹੋਣ-ਅਈਅਰ

ਨਵੀਂ ਦਿੱਲੀ -ਇਕ ਪਾਸੇ ਕੇਂਦਰ ਸਰਕਾਰ ਅਤੇ ਦਿੱਲੀ ਸਰਕਾਰ ਰਾਸ਼ਟਰ ਮੰਡਲ ਖੇਡਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਿਥੇ ਚਿੰਤਤ ਹੈ, ਉਥੇ ਦੂਸਰੇ ਪਾਸੇ ਇਨ੍ਹਾਂ ਖੇਡਾਂ ਨੂੰ ਫਜ਼ੂਲ ਖਰਚ ਦੱਸਣ ਵਾਲੇ ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅਈਅਰ ਨੇ ਕਿਹਾ ਹੈ ਕਿ ਜੇਕਰ ਰਾਸ਼ਟਰ ਮੰਡਲ ਖੇਡਾਂ ਸਫ਼ਲ ਹੋਈਆਂ ਤਾਂ ਉਨ੍ਹਾਂ ਨੂੰ ਇਸ ਨਾਲ ਖੁਸ਼ੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਖੇਡਾਂ ਸਿਰੇ ਨਾ ਚੜ੍ਹਣ। ਸਾਬਕਾ ਕੇਂਦਰੀ ਮੰਤਰੀ ਮਣੀਸ਼ੰਕਰ ਅਈਅਰ ਨੇ ਸੰਸਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਕਾਮਨਵੈਲਥ ਗੇਮਾਂ ਪੂਰੀ ਤਰ੍ਹਾਂ ਨਾਲ ਸਫ਼ਲ ਹੋ ਜਾਂਦੀਆਂ ਹਨ ਤਾਂ ਵਿਅਕਤੀਗਤ ਰੂਪ ਨਾਲ ਮੈਨੂੰ ਦੁੱਖ ਹੋਵੇਗਾ। ਅਈਅਰ ਨੇ ਕਿਹਾ ਕਿ ਉਹ ਲਗਾਤਰ ਹੋ ਰਹੀ ਬਾਰਿਸ਼ ਤੋਂ ਬੇਹੱਦ ਖੁਸ਼ ਹਨ ਕਿਉਂਕਿ ਚੰਗੀ ਬਾਰਿਸ਼ ਨਾਲ ਚੰਗੀ ਫਸਲ

Date:2010-07-27 Time:11:00:42

ਸੁਖਬੀਰ ਬਾਦਲ ਵੱਲੋਂ ਕੌਮੀ ਸ਼ਾਹਮਾਰਗ ਅਥਾਰਟੀ ਦੇ ਚੇਅਰਮੈਨ ਨਾਲ ਮੁਲਾਕਾਤ

ਪਾਣੀਪਤ-ਜਲੰਧਰ ਸ਼ਾਹਮਾਰਗ ਦਾ 6 ਮਾਰਗੀਕਰਨ ਜੂਨ 2011 ਤੱਕ ਮੁਕੰਮਲ ਹੋਵੇਗਾ ਅਥਾਰਟੀ ਵੱਲੋਂ 4225 ਕਰੋੜ ਰੁਪਏ ਦੀ ਲਾਗਤ ਵਾਲੇ ਚਾਰ ਸ਼ਾਹਮਾਰਗ ਪ੍ਰਾਜੈਕਟਾਂ ਦਾ ਨਿਰਮਾਣ ਹੋਰ ਤੇਜ਼ ਕੀਤਾ ਜਾਵੇਗਾ ਚੰਡੀਗੜ੍ਹ, (ਅਕੁੰਰ ਤਾਂਗੜੀ)ਪੰਜਾਬ ਦੇ ਉਪ ਮੁੱਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਨੇ ਅੱਜ ਕੌਮੀ ਸ਼ਾਹਮਾਰਗ ਅਥਾਰਟੀ ਦੇ ਚੇਅਰਮੈਨ ਸ਼੍ਰੀ ਬਰਜੇਸ਼ਵਰ ਸਿੰਘ ਨਾਲ ਨਵੀਂ ਦਿੱਲੀ ਵਿਖੇ ਮੁਲਾਕਾਤ ਕਰਕੇ 2750 ਕਰੋੜ ਰੁਪਏ ਦੀ ਲਾਗਤ ਵਾਲੇ ਪਾਣੀਪਤ-ਜਲੰਧਰ ਕੌਮੀ ਸ਼ਾਹਮਾਰਗ ਦੇ 6 ਮਾਰਗੀਕਰਨ ਦੇ ਰਾਹ ਵਿੱਚ ਆ ਰਹੇ ਅੜਿੱਕਿਆਂ ਨੂੰ ਦੂਰ ਕਰਦਿਆਂ ਇਸ ਵਕਾਰੀ ਪ੍ਰਾਜੈਕਟ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਨਾਲ ਲੈ ਕੇ ਉਪ ਮੁੱਖ ਮੰਤਰੀ ਨੇ ਪੰਜਾਬ ਅੰਦਰ ਵੱ

Date:2010-07-27 Time:11:00:42

ਮਹਿੰਗਾਈ 'ਤੇ ਭਾਰੀ ਹੰਗਾਮਾ, ਸੰਸਦ ਦਿਨ ਭਰ ਲਈ ਮੁਲਤਵੀ

ਨਵੀਂ ਦਿੱਲੀ, ਸੰਸਦ ਵਿਚ ਅੱਜ ਵਿਰੋਧੀ ਧਿਰ ਵੱਲੋਂ ਮਹਿੰਗਾਈ ਮੁੱਦੇ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਕੀਤਾ ਗਿਆ। ਵਿਰੋਧੀ ਧਿਰ ਨੇ ਮਹਿੰਗਾਈ ਮੁੱਦੇ 'ਤੇ ਸਦਨ ਨੂੰ ਇਕ ਮਿੰਟ ਵੀ ਠੀਕ ਢੰਗ ਨਾਲ ਨਹੀਂ ਚਲਣ ਦਿੱਤਾ। ਕਾਰਵਾਈ ਸ਼ੁਰੂ ਹੁੰਦੇ ਹੀ ਗੁਜਰਾਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਮਾਮਲੇ ਵਿਚ ਪਹਿਲਾਂ ਤੋਂ ਹੀ ਗੁੱਸੇ ਵਿਚ ਬੈਠੀ ਭਾਜਪਾ ਨੇ ਯੂ.ਪੀ.ਏ. ਸਰਕਾਰ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਖੱਬੇ ਪੱਖੀ ਅਤੇ ਹੋਰ ਪਾਰਟੀਆਂ ਵੀ ਪਿੱਛੇ ਨਹੀਂ ਰਹੀਆਂ ਤੇ ਉਨ੍ਹਾਂ ਨੇ ਮਹਿੰਗਾਈ ਦੇ ਮੁੱਦੇ ਉਤੇ ਚਰਚਾ ਕਰਾਉਣ ਦੀ ਵਿਰੋਧੀ ਧਿਰ ਦੀ ਮੰਗ ਨੂੰ ਲੈ ਕੇ ਹੋਏ ਭਾਰੀ ਸ਼ੋਰ-ਸ਼ਰਾਬਾ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਪਹਿਲਾਂ ਦੁਪਹਿਰ 12 ਵਜੇ, ਫਿਰ 2 ਵਜੇ ਅਤੇ ਆਖ਼ਿਰਕਾਰ ਬੁੱਧਵਾਰ ਤੱਕ ਲਈ ਮੁਲਤਵੀ ਕਰ ਦਿੱਤੀ। ਇਸ ਦੌਰਾਨ ਰਾਜ ਸਭਾ ਦੀ ਕਾਰਵਾਈ ਵੀ

Date:2010-07-27 Time:11:00:42

ਬਾਰਿਸ਼ ਨਾਲ ਮੌਸਮ ਹੋਇਆ ਸੁਹਾਵਣਾ

ਚੰਡੀਗੜ੍ਹ, (ਅਕੁੰਰ ਤਾਂਗੜੀ)ਪੰਜਾਬ ਅਤੇ ਚੰਡੀਗੜ੍ਹ ਵਿਚ ਬੀਤੀ ਰਾਤ ਬਾਰਿਸ਼ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ। ਬਾਰਿਸ਼ ਪੈਣ ਨਾਲ ਜਿਥੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ, ਉਥੇ ਕਿਸਾਨਾਂ ਸਮੇਤ ਹਰ ਵਰਗ ਲਈ ਇਹ ਬਾਰਿਸ਼ ਖੁਸ਼ੀਆਂ ਲੈ ਕੇ ਆਈ। ਕੱਲ੍ਹ ਸ਼ਾਮ ਤੋਂ ਹੀ ਅਸਮਾਨ 'ਤੇ ਸੰਘਣੇ ਬੱਦਲ ਛਾਏ ਹੋਏ ਸਨ। ਹਾਲਾਂਕਿ ਅੱਜ ਦਿਨ ਵਿਚ ਵੀ ਬੱਦਲ ਛਾਏ ਰਹੇ ਤੇ ਤੇਜ਼ ਹਵਾਵਾਂ ਚਲਦੀਆਂ ਰਹੀਆਂ, ਜਿਸ ਨਾਲ ਮੌਸਮ ਵਿਚ ਕੁਝ ਠੰਢਕ ਆ ਗਈ। ਮੀਂਹ ਪੈਣ ਨਾਲ ਤਾਪਮਾਨ ਘਟ ਗਿਆ ਤੇ ਪਿਛਲੇ ਇਕ ਹਫ਼ਤੇ ਤੋਂ ਤਪਸ਼ ਤੇ ਹੁੰਮਸ ਦੀ ਮਾਰ ਝੱਲ ਰਹੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਇਸ ਦੌਰਾਨ ਮੰਨਿਆ ਜਾ ਰਿਹਾ ਹੈ ਕਿ ਇਹ ਬਾਰਿਸ਼ ਕਪਾਹ ਅਤੇ ਝੋਨੇ ਦੀ ਫਸਲਾਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ। ਦੂਸਰੇ ਪਾਸੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀ ਬੀਤੀ ਰ

Date:2010-07-27 Time:10:00:35

ਸੜ ਰਹੇ ਅਨਾਜ 'ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ ਜਵਾਬ ਮੰਗਿਆ

ਨਵੀਂ ਦਿੱਲੀ, ਪਿਛਲੇ ਦਿਨੀਂ ਗੋਦਾਮਾਂ ਵਿਚ ਅਨਾਜ ਸੜਣ ਦੀਆਂ ਖ਼ਬਰਾਂ ਤੋਂ ਬਾਅਦ ਸੁਪਰੀਮ ਕੋਰਟ ਨੇ ਅੱਜ ਸਖ਼ਤ ਰੁਖ਼ ਅਪਣਾਉਂਦਿਆਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਸੂਤਰਾਂ ਅਨੁਸਾਰ ਇਕ ਪਟੀਸ਼ਨ ਉਤੇ ਸੁਣਵਾਈ ਦੌਰਾਨ ਅਦਾਲਤ ਨੇ ਟਿਪਣੀ ਕਰਦਿਆਂ ਆਖਿਆ ਹੈ ਕਿ ਜਿਸ ਤਰ੍ਹਾਂ ਏ.ਪੀ.ਐਲ. ਕੋਟੇ ਦੀ ਕਣਕ ਸੜ ਰਹੀ ਹੈ, ਇਸ ਤੋਂ ਚੰਗਾ ਇਹ ਹੋਵੇਗਾ ਕਿ ਇਹ ਕਣਕ ਲੋੜਵੰਦਾਂ ਨੂੰ ਵੰਡ ਦਿੱਤੀ ਜਾਵੇ।ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿਚ ਸੜਕਾਂ ਅਤੇ ਗੋਦਾਮਾਂ ਵਿਚ ਅਨਾਜ ਰੱਖਣ ਲਈ ਥਾਂ ਨਹੀਂ ਹੈ। ਅਨਾਜ ਸੜ ਰਿਹਾ ਹੈ ਤਾਂ ਇਸ ਦਾ ਕੀ ਹੱਲ ਲੱਭਿਆ ਹੈ। ਅਦਾਲਤ ਨੇ ਸਰਕਾਰ ਤੋਂ ਇਸ ਮਾਮਲੇ ਵਿਚ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਮੰਗਿਆ ਹੈ।

Date:2010-07-27 Time:10:00:35

ਨਕਸਲੀਆਂ ਨੇ ਗਲ ਵੱਢ ਕੇ ਅਤੇ ਸਿਰ ਫੇਹ ਕੇ ਕੀਤੀ ਸੀ.ਆਰ.ਪੀ.ਐਫ਼. ਜਵਾਨਾਂ ਦੀ ਹਤਿਆ

ਰਾਏਪੁਰ, ੧ ਜੁਲਾਈ : ਛੱਤੀਸਗੜ੍ਹ ਦੇ ਨਰਾਇਣਗੜ੍ਹ ਜ਼ਿਲ੍ਹੇ ਵਿਚ ਮੰਗਲਵਾਰ ਰਾਤ ਨਕਸਲੀਆਂ ਵਲੋਂ ਸੀ.ਆਰ.ਪੀ.ਐਫ਼. ਜਵਾਨਾਂ 'ਤੇ ਕੀਤੇ ਹਮਲੇ ਦੀ ਇਕ ਹੋਰ ਘਿਨਾਉਣੀ ਅਸਲੀਅਤ ਸਾਹਮਣੇ ਆਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਨਕਸਲੀਆਂ ਨੇ ਕੁੱਝ ਸੀ.ਆਰ.ਪੀ.ਐਫ਼. ਜਵਾਨਾਂ ਦੀ ਗਲਾ ਵੱਢ ਕੇ ਅਤੇ ਸਿਰ 'ਤੇ ਵਾਰ ਕਰ ਕੇ ਹਤਿਆ ਕੀਤੀ ਪੋਸਟਮਾਰਟਮ ਦੀਆਂ ਰੀਪੋਰਟਾਂ ਮੁਤਾਬਕ ਨਕਸਲੀਆਂ ਨੇ ਬੇਰਹਿਮੀ ਨਾਲ ਜਵਾਨਾਂ ਦਾ ਕਤਲ ਕੀਤਾ ਅਤੇ ਹਮਲੇ ਵਿਚ ਮਾਰੇ ਗਏ ਸਾਰੇ ੨੭ ਜਵਾਨਾਂ ਦੇ ਸਰੀਰ 'ਤੇ ਤਿੰਨ ਤੋਂ ਚਾਰ ਗੋਲੀਆਂ ਦੇ ਜ਼ਖ਼ਮ

Date:2010-07-27 Time:07:00:27

ਪੰਜਾਬ ੩੦ ਸਾਲਾਂ ਤੋਂ ਹਰਿਆਣੇ ਦੇ ਹਿੱਸੇ ਦਾ ਪਾਣੀ ਵਰਤ ਰਿਹੈ : ਹੁੱਡਾ

ਦਿੱਲੀ ਵਿਖੇ ਹੋਈ ਕੌਮੀ ਵਿਕਾਸ ਕੌਂਸਲ ਦੀ ਮੀਟਿੰਗ ਵਿਚ ਜਿਥੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਪਾਣੀਆਂ ਸਬੰਧੀ ਕੋਈ ਗੱਲ ਨਹੀਂ ਕੀਤੀ ਉਥੇ ਹਰਿਆਣਾ ਨੇ ਕੇਂਦਰ ਨੂੰ ਕਿਹਾ ਕਿ ਪੰਜਾਬ ਰਾਵੀ-ਬਿਆਸ 'ਚੋਂ ਉਸ ਦੇ ਹਿੱਸੇ ਦਾ ਪਾਣੀ ਪਿਛਲੇ ੩੦ ਸਾਲ ਤੋਂ ਵਰਤ ਰਿਹਾ ਹੈ, ਜਿਹੜਾ ਉਸ ਨੂੰ ਵਾਪਸ ਦਿਵਾਇਆ ਜਾਵੇ ਕੌਮੀ ਵਿਕਾਸ ਕੌਂਸਲ ਵਿਚ ਲਿਖਤੀ ਭਾਸ਼ਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਪੰਜਾਬ ਨੇ ਐਸ.ਵਾਈ.ਐਲ ਨਹਿਰ ਪੂਰੀ ਕਰਨ ਤੋਂ ਇਨਕਾਰ ਕਰ ਦਿਤਾ

Date:2010-07-27 Time:07:00:27


1   2   3   4   5   6   7   8   9   10  

page no.9

Select news date :

31 - 7 - 2010
30 - 7 - 2010
29 - 7 - 2010
28 - 7 - 2010
27 - 7 - 2010
26 - 7 - 2010
25 - 7 - 2010
24 - 7 - 2010
23 - 7 - 2010
22 - 7 - 2010
21 - 7 - 2010
20 - 7 - 2010
19 - 7 - 2010
18 - 7 - 2010
17 - 7 - 2010
16 - 7 - 2010
15 - 7 - 2010
14 - 7 - 2010
13 - 7 - 2010
12 - 7 - 2010
11 - 7 - 2010
10 - 7 - 2010
9 - 7 - 2010
8 - 7 - 2010
7 - 7 - 2010
6 - 7 - 2010
5 - 7 - 2010
4 - 7 - 2010
3 - 7 - 2010
2 - 7 - 2010
1 - 7 - 2010