Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 7 - 2010

ਬਗਦਾਦ 'ਚ ਆਤਮਘਾਤੀ ਹਮਲੇ 6 ਮਰੇ, 16 ਜ਼ਖਮੀ

ਬਗਦਾਦ, 27 ਜੁਲਾਈ  ਆਤਮਘਾਤੀ ਬੰਬਾਰ ਨੇ ਮਿੰਨੀ ਬੱਸ ਚਲਾਉਂਦਿਆਂ ਆਪਣੇ ਆਪ ਨੂੰ ਉਡਾ ਲਿਆ ਜਿਸ ਵਿਚ ਛੇ ਦੀ ਮੌਤ ਹੋ ਗਈ ਅਤੇ16 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚ ਸਾਬਕਾ ਉਪ ਪ੍ਰਧਾਨ ਮੰਤਰੀ ਸਲਾਮ ਅਲ ਜ਼ੂਬੇ ਵੀ ਸ਼ਾਮਲ ਹੈ। ਇਹ ਹਮਲਾ ਪ੍ਰਸਿੱਧ ਅਰਬ ਨਿਊਜ਼ ਚੈਨਲ ਦੇ ਬਗਦਾਦ ਦਫਤਰ ਦੇ ਬਾਹਰ ਹੋਇਆ।ਇਰਾਕੀ ਫੌਜ ਦੇ ਬੁਲਾਰੇ ਮੇਜਰ ਜਨਰਲ ਕਾਸਿਮ-ਅਲ-ਮੌਸਾਵੀ ਨੇ ਦੱਸਿਆ ਕਿ ਬੰਬਾਰ ਨੇ ਇਸ ਟੈਲੀਵਿਜ਼ਨ ਸਟੇਸ਼ਨ ਦੇ ਰਸਤੇ ਪੈਂਦੇ ਦੋ ਨਾਕੇ ਪਾਰ ਕਰ ਲਏ। ਜਿਉਂ ਹੀ ਉਸ ਨੇ ਦੂਜਾ ਨਾਕਾ ਪਾਰ ਕੀਤਾ, ਉਸ ਨੇ ਆਪਣੇ ਆਪ ਨੂੰ ਉਡਾ ਲਿਆ। ਇਸ ਹਮਲੇ ਵਿਚ ਤਿੰਨ ਗਾਰਡ, ਡਰਾਈਵਰ, ਰਾਹਗੀਰ ਤੇ ਕਲੀਨਰ ਮਾਰੇ ਗਏ। ਹਮਲੇ 'ਚ ਨਜ਼ਦੀਕ ਖੜ੍ਹੀਆਂ ਕਾਰਾਂ ਨੁਕਸਾਨੀਆਂ ਗਈਆਂ ਅਤੇ ਕੁਝ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਇਨ੍ਹਾਂ ਇਮਾਰਤਾਂ 'ਚੋਂ ਇਕ ਘਰ ਸਾਬਕਾ ਉਪ ਪ੍ਰਧਾ

Date:2010-07-27 Time:07:00:06

ਪਾਕਿਸਤਾਨੀ ਮੰਤਰੀ ਦੇ ਪੁੱਤਰ ਦਾ ਕਤਲ

ਪੇਸ਼ਾਵਰ, 27 ਜੁਲਾਈ - ਪਾਕਿਸਤਾਨ ਦੇ ਪੱਛਮ ਵਿਚ ਅਤਿਵਾਦੀਆਂ ਨੇ ਨੌਸ਼ੇਰਾ ਦੇ ਇਕ ਸੂਬਾ ਮੰਤਰੀ ਦੇ ਪੁੱਤਰ ਦੀ ਹੱਤਿਆ ਕਰ ਦਿੱਤੀ। ਮੰਤਰੀ ਨੂੰ ਕਈ ਦਿਨਾਂ ਤੋਂ ਤਾਲਿਬਾਨ ਵੱਲੋਂ ਧਮਕੀਆਂ ਮਿਲ ਰਹੀਆਂ ਸਨ। ਪੁਲਿਸ ਨੇ ਦੱਸਿਆ ਕਿ ਖ਼ਬਰ-ਪਖਤੂਨਖਵਾ ਦੇ ਸੂਚਨਾ ਮੰਤਰੀ ਮਿਆਂ ਇਫ਼ਤਿਖਾਰ ਹੁਸੈਨ ਦੇ ਪੁੱਤਰ ਮਿਆਂ ਰਾਸ਼ਿਦ ਹੁਸੈਨ 'ਤੇ ਅਤਿਵਾਦੀਆਂ ਨੇ ਹਮਲਾ ਕਰ ਦਿੱਤਾ। ਹਾਦਸੇ ਵੇਲੇ ਰਾਸ਼ਿਦ ਨੌਸ਼ੇਰਾ ਦੇ ਪਾਬੀ ਵਿਚ ਸੈਰ ਲਈ ਆਏ ਹੋਏ ਸਨ। ਇਸ ਹਾਦਸੇ ਵਿਚ ਰਾਸ਼ਿਦ ਦਾ ਚਚੇਰਾ ਭਰਾ ਅਹਿਮਦ ਵੀ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਵਿਚ ਜ਼ਖ਼ਮੀ ਕਰਵਾਇਆ ਗਿਆ। ਹਮਲਾਵਰ ਘਟਨਾ ਵਾਲੀ ਥਾਂ ਤੋਂ ਭੱਜਣ ਵਿਚ ਸਫ਼ਲ ਹੋ ਗਏ। ਪੁਲਿਸ ਨੇ ਇਲਾਕੇ ਦੀ ਨਾਕੇਬੰਦੀ ਕਰ ਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਸੂਚਨਾ ਮੰਤਰੀ ਹੁਸੈਨ ਕਈ ਵਾਰ ਤਾਲਿਬਾ

Date:2010-07-27 Time:07:00:06

97 ਸਾਲਾ ਲਾੜੇ ਨੇ 87 ਸਾਲਾ ਲਾੜੀ ਨਾਲ ਵਿਆਹ ਕਰਾ ਕੇ ਇਤਿਹਾਸ ਰਚਿਆ

ਲੰਡਨ, 27 ਜੁਲਾਈ  ਪਿਆਰ ਵਿਚ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਅਜਿਹਾ ਸਿੱਧ ਕਰ ਦਿਖਾਇਆ ਹੈ ਇਥੋਂ ਦੇ ਬਜ਼ੁਰਗ ਪ੍ਰੇਮੀ ਜੋੜੇ ਨੇ। ਇਸ ਜੋੜੇ ਨੇ ਵਿਆਹ ਬੰਧਨ ਵਿਚ ਬੱਝ ਕੇ ਇਤਿਹਾਸ ਰਚਿਆ ਹੈ। ਡੇਲੀ ਐਕਸਪ੍ਰੈਸ ਅਨੁਸਾਰ ਹੈਨਰੀ ਕੇਰ (97) ਅਤੇ ਵੈਲਰੀ ਬਰਕੋਵਿਚ (87) ਨੇ ਉੱਤਰੀ ਲੰਡਨ ਦੇ ਗੋਲਡਰਜ਼ ਗਰੀਨ ਵਿਚ ਯਹੂਦੀ ਰਸਮਾਂ ਨਾਲ ਵਿਆਹ ਰਚਾਇਆ। ਦੋਵਾਂ ਦਾ ਪਿਆਰ ਉਸ ਵੇਲੇ ਸ਼ੁਰੂ ਹੋਇਆ ਜਦੋਂ ਵੈਲਰੀ ਨੇ ਹੈਨਰੀ ਦੇ ਕਵਿਤਾ ਦੇ ਸ਼ੌਕ ਵਿਚ ਆਪਣੇ ਆਪ ਨੂੰ ਸ਼ਾਮਲ ਕੀਤਾ। ਦੋਵਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਦੀਆਂ ਰੂਚੀਆਂ ਇਕੋ ਜਿਹੀਆਂ ਹਨ। ਵੈਲਰੀ ਇਕ ਅਧਿਆਪਕ ਰਹੀ ਹੈ ਅਤੇ ਹੈਨਰੀ ਦੇਸ਼ ਭਰ ਵਿਚ 200 ਸਿਨੇਮਿਆਂ ਦਾ ਪ੍ਰਬੰਧ ਦੇਖਦਾ ਸੀ। ਹੈਨਰੀ ਨੇ ਜਦੋਂ ਵੈਲਰੀ ਨੂੰ ਚਾਹ ਦੇ ਕੱਪ ਦੌਰਾਨ ਵਿਆਹ ਲਈ ਪ੍ਰਸਤਾਵ ਰੱਖਿਆ ਤਾਂ ਵੈਲਰੀ ਨੇ ਆਪਣਾ ਮਨ ਬ

Date:2010-07-27 Time:07:00:06

ਜਨਤਾ ਦਲ ਨੇਤਾ ਨੇ ਅੱਲ੍ਹੜ ਮੁੰਡੇ ਉਪਰ ਜੁਲਮ ਢਾਹਿਆ

ਪਟਨਾ, 27 ਜੁਲਾਈ  : ਜਨਤਾ ਦਲ ਯੂ ਦੇ ਨੇਤਾ ਨੇ ਹੈਵਾਨੀਅਤ ਦੀ ਹੱਦ ਪਾਰ ਕਰ ਦਿੱਤੀ ਇਕ ਅੱਲ੍ਹੜ ਮੁੰਡੇ ਨੂੰ ਭਰੀ ਪੰਚਾਇਤ ਵਿਚ ਬਾਂਸ ਉਤੇ ਲਟਕਾਇਆ ਅਤੇ ਉਸ ਦੇ ਨੰਗੇ ਪਿੰਡੇ 'ਤੇ ਪੂਰੀ ਬੇਦਰਦੀ ਨਾਲ ਸੋਟੀਆਂ ਮਾਰੀਆਂ। ਨੇਤਾ ਦੇ ਡਰ ਕਾਰਨ ਭੀੜ ਤਮਾਸ਼ਬੀਨ ਬਣੀ ਰਹੀ। ਰਾਜ ਸਰਕਾਰ ਨੇ ਘਟਨਾ ਨੂੰ ਕਾਫੀ ਗੰਭੀਰਤਾ ਨਾਲ ਲਿਆ। ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਡੀ ਜੀ ਪੀ ਨੂੰ ਤਲਬ ਕਰਕੇ ਕਾਰਵਾਈ ਨੂੰ ਜਾਣੂ ਕਰਾਉਣ ਦਾ ਨਿਰਦੇਸ਼ ਦਿੱਤਾ ਹੈ। ਜਨਤਾ ਦਲ ਨੇਤਾ ਸ਼ੰਭੂ ਸ਼ਰਨ ਜ਼ਬਰਦਸਤੀ ਉਸ ਦੇ ਘਰ ਪਹੁੰਚਿਆ ਹੈ। ਐਤਵਾਰ ਵਾਲੇ ਦਿਨ ਪੇਂਡੂਆਂ ਦੇ ਸਾਹਮਣੇ ਸ਼ੁਰੂ ਹੋਇਆ ਇਹ ਜੁਲਮ ਬਹੁਤ ਲੰਬਾ ਸਮਾਂ ਚਲਿਆ। ਦੋਵੇਂ ਪੈਰ ਬੰਨ੍ਹ ਕੇ ਬਾਂਸ ਉਪਰ ਉਲਟਾ ਲਮਕਾ ਦਿੱਤਾ। ਫਿਰ ਉਸ ਨੂੰ ਸੋਟੀਆਂ ਨਾਲ ਕੁੱਟਿਆ ਗਿਆ। ਬਚਾਓ ਵਿਚ ਇਸ ਦੇ ਮਾਤਾ ਪਿਤਾ ਨੂੰ ਵੀ ਕੁੱਟ

Date:2010-07-27 Time:07:00:06

ਇਨਕਮ ਟੈਕਸ ਬਚਾਉਣ ਲਈ ਕਬਰਿਸਤਾਨ ਵਿਚ ਛੁਪਾਇਆ ਧਨ

ਲੰਡਨ, 27 ਜੁਲਾਈ   :  ਲੋਕ ਇਨਕਮ ਟੈਕਸ ਬਚਾਉਣ ਦੇ ਲਈ ਕੀ ਕੀ ਜੁਗਾੜ ਨਹੀਂ ਕਰਦੇ ਪਰ ਬਰਤਾਨੀਆ ਦੇ ਇਕ ਬੰਦੇ ਨੇ ਕੋ ਕੁਝ ਕੀਤਾ ਉਨ੍ਹਾਂ  ਇਨਕਮਟੈਕਸ ਅਧਿਕਾਰੀਆਂ ਦੀ ਅੱਖਾਂ ਵਿਚ ਮਿੱਟੀ ਪਾਉਣ ਲਈ ਇਕ ਕਰੋੜ ਰੁਪਏ ਆਪਣੀ ਆਂਟੀ ਦੀ ਕਬਰ ਖੋਦ ਕੇ ਉਸ ਵਿਚ ਛੁਪਾ ਦਿੱਤੇ। ਇਸ ਵਿਅਕਤੀ ਦਾ ਇਰਾਦਾ ਤਾਂ ਘੱਟੋ ਘੱਟ 20 ਸਾਲ ਪੈਸੇ ਲਕੋ ਕੇ ਰੱਖਣ ਦਾ ਸੀ ਪਰ ਇਨਕਮ ਟੈਕਸ ਅਧਿਕਾਰੀਆਂ ਦੇ ਹੱਥ  ਉਨ੍ਹਾਂ ਕਬਰਰਿਸਤਾਨ ਦੇ ਪਾਦਰੀ ਤੋਂ ਉਸ ਵਿਅਕਤੀ ਦੀ ਆਂਟੀ ਦੀ ਕਬਰਿਸਤਾਨ  ਨੂੰ ਪੁੱਟਣ ਦੀ ਇਜਾਜਤ ਮੰਗੀ। ਉਨ੍ਹਾਂ ਨੇ ਆਂਟੀ ਦੀ ਕਬਰ ਖੋਦ ਕੇ ਉਸ ਵਿਚੋਂ ਪੈਸੇ ਕੱਢੇ ਅਤੇ ਟੈਕਸ ਲਿਆ। ਇਨਕਮ ਟੈਕਸ ਅਧਿਕਾਰੀਆਂ ਨੇ ਕਿਹਾ ਕਿ ਟੈਕਸ ਚੋਰੀ ਬਹੁਤ ਵੱਡਾ ਅਪਰਾਧ ਹੈ । ਇਸ ਟੈਕਸ ਰਾਹੀਂ ਹੀ ਸਕੂਲਾਂ ਹਸਪਤਾਲਾਂ, ਪੁਲਿਸ ਅਤੇ ਫੌਜਾਂ ਉਪਰ ਖਰਚ ਕੀਤਾ ਜਾਂਦਾ ਹ

Date:2010-07-27 Time:07:00:06

ਸੰਸਦ ਵਿਚ ਹੰਗਾਮਾ, ਕਾਰਵਾਈ ਮੁਲਤਵੀ

ਨਵੀਂ ਦਿੱਲੀ, 27 ਜੁਲਾਈ   : ਅੱਜ ਸਵੇਰੇ ਮਹਿੰਗਾਈ ਦੇ ਮਾਮਲੇ ਉਪਰ ਦੋਵੇਂ ਸਦਨਾਂ ਦੀ ਕਾਰਵਾਈ ਕੁਝ ਘੰਟਿਆਂ ਲਈ ਮੁਲਤਵੀ ਕਰ ਦਿੱਤੀ ਗਈ ਸੀ। ਵਿਰੋਧੀ ਧਿਰ ਦੀ ਨੇਤਾ ਸ਼ੁਸ਼ਮਾ ਸਵਰਾਜ ਨੇ ਸਪੀਕਰ ਦੇ ਸਾਹਮਣੇ ਕੰਮ ਰੋਕੂ ਮਤਾ ਰੱਖਦੇ ਹੋਏ ਕਿਹਾ ਕਿ ਮਹਿੰਗਾਈ ਦੇ ਮਾਮਲੇ ਉਪਰ ਪੂਰੀ ਵਿਰੋਧੀ ਧਿਰ ਇਕਜੁੱਟ ਹੈ।  ਲੋਕ ਸਭਾ ਵਿਚ ਕਈ ਸੰਸਦ ਮੈਂਬਰ ਆਪਣੀਆਂ ਸੀਟਾਂ ਛੱਡ ਕੇ ਸਪੀਕਰ ਦੀ ਕੁਰਸੀ ਦੇ ਆਲੇ ਦੁਆਲੇ ਪਹੁੰਚ ਗਏ। ਸ਼ੁਸ਼ਮਾ ਸਵਰਾਜ ਦਾ ਕਹਿਣਾ ਸੀ ਕਿ ਸਾਰਾ ਕੰਮ ਰੋਕ ਕੇ ਮਹਿੰਗਾਈ ਉਪਰ ਚਰਚਾ ਕਰੋ। ਸਰਕਾਰ ਇਸ ਮੁੱਦੇ 'ਤੇ ਝੁਕਦੀ ਨਜ਼ਰ ਨਹੀਂ ਆ ਰਹੀ ਹੈ। ਉਸ ਨੇ ਵਿਰੋਧੀ ਧਿਰ ਦੇ ਮਤੇ ਉਪਰ ਚਰਚਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਮਹਿੰਗਾਈ ਦੇ ਇਲਾਵਾ ਪਾਕਿਸਤਾਨ ਅਤੇ ਕਸ਼ਮੀਰ ਦੇ ਮਾਮਲੇ ਨੂੰ ਵੀ ਚੁੱਕਣਾ ਚਾਹ ਰਹ

Date:2010-07-27 Time:07:00:06

ਹੇਅਰ ਡਾਈ ਨਾਲ ਹੋ ਸਕਦਾ ਹੈ ਬਲੱਡ ਕੈਂਸਰ

ਦੁਬਈ, 27 ਜੁਲਾਈ   : ਵਾਲਾਂ ਨੂੰ ਰੰਗਣ ਦੇ ਲਈ ਵਰਤੀ ਜਾਣ ਵਾਲੀ ਹਿਨਾ ਹੇਅਰ ਡਾਈ ਤੁਹਾਨੂੰ ਬਲੱਡ ਕੈਂਸਰ ਕਰ ਸਕਦੀ ਹੈ। ਸੰਯੁਕਤ ਅਰਬ ਅਮੀਰਾਤ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ। ਔਰਤਾਂ ਨੂੰ ਇਸ ਦਾ ਖਤਰਾ ਮਰਦਾਂ ਨਾਲ ਵਧੇਰੇ ਰਹਿੰਦਾ ਹੈ। ਖੋਜੀਆਂ ਨੇ 263 ਔਰਤਾਂ ਦੀ ਜਾਂਚ ਤੋਂ ਬਾਅਦ ਸਿੱਧ ਕੀਤਾ ਕਿ ਹੇਅਰ ਡਾਈ ਲਗਾਉਣ ਤੋਂ ਬਾਅਦ ਉਨ੍ਹਾਂ ਵਿਚ ਬਲੱਡ ਕੈਂਸਰ ਦੇ ਲੱਛਣ  ਪਾਏ ਗਏ। ਖੋਜੀਆਂ ਦੇ ਅਨੁਸਾਰ ਹਿਨਾ ਡਾਈ ਵਿਚ ਮਿਲੇ ਰਸਾਇਣਾਂ ਅਤੇ ਉਸ ਦੇ ਕਾਰਨ ਸੂਰਜ ਦੀ ਧੁੱਪ ਚਮੜੀ ਤੱਕ ਨਾ ਪਹੁੰਚਣ ਕਾਰਨ ਇਸ ਬਿਮਾਰੀ ਨੂੰ ਬੜਾਵਾ ਮਿਲਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਦੁਨੀਆਂਭਰ ਵਿਚ ਹੀ ਹਰ ਵਿਅਕਤੀ ਆਪਣੇ ਆਪ ਨੂੰ ਜਵਾਨ ਦਿਖਾਈ ਦੇਣ ਲਈ ਹੇਅਰ ਡਾਈ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਵਾਰ ਇਹ ਹੀ

Date:2010-07-27 Time:07:00:06

ਪਾਰਸੀਆਂ ਦੀ ਘਟਦੀ ਅਬਾਦੀ ਨੂੰ ਰੋਕਣ ਲਈ ਮੁਹਿੰਮ ਸ਼ੁਰੂ

ਨਵੀਂ ਦਿੱਲੀ, 27 ਜੁਲਾਈ   : ਭਾਰਤ ਦੇ ਪੰਜ ਗਿਣਤੀ ਭਾਈਚਾਰਿਆਂ ਵਿਚੋਂ ਇਕ ਪਾਰਸੀਆਂ ਦੀ ਘਟਦੀ ਅਬਾਦੀ ਨੂ ੰਰੋਕਣ ਲਈ ਸਰਕਾਰ ਨੇ ਇਕ ਨਵੀਂ ਯੋਜਨਾ ਸ਼ੁਰੂ ਕੀਤੀ ਹੈ।  ਚਾਲੂ ਵਿੱਤ ਸਾਲ 'ਚ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ ਨੇ ਪਾਰਸੀਆਂ ਦੇ ਲਈ ਜਨਮ ਸਹਾਇਤਾ ਯੋਜਨਾ ਸਮੇਤ ਤਿੰਨ ਯੋਜਨਾਵਾਂ ਨੂੰ ਲਾਗੂ ਕੀਤਾ ਹੈ। ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਇਕ ਸਰਵੇਖਣ ਕੀਤਾ ਸੀ ਅਤੇ ਕਿਹਾ ਸੀ ਕਿ ਪਾਰਸੀਆਂ ਦੀ ਜਨਸੰਖਿਆ 1941 ਵਿਚ 1,14000 ਦੇ ਮੁਕਾਬਲੇ 2001 ਵਿਚ ਸਿਰਫ 69,000 ਰਹਿ ਗਈ। ਇਸ ਤੋਂ ਬਾਅਦ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਲਮਾਨ ਖੁਰਸ਼ੀਦ ਨੇ ਦੱਸਿਆ ਕਿ ਇਹ ਅਜੀਬ ਯੋਜਨਾ ਹੈ ਅਤੇ ਪਾਰਸੀਆਂ ਦੀ ਘਟਦੀ ਜਨਸੰਖਿਆ ਨੂੰ ਰੋਕਣ ਦਾ ਕੰਮ ਕਰਦੀ ਹੈ।  ਇਸ ਯੋਜਨਾ 'ਚ ਜਾਗਰੂਕਤਾ ਮੁਹਿੰਮ, ਭਾਈਚਾਰੇ ਦੇ ਮੈਂਬਰਾਂ

Date:2010-07-27 Time:07:00:06

ਫ਼ਰਾਂਸ ਦੀ ਫ਼ੁਟਬਾਲ ਟੀਮ ਮੁਅੱਤਲ

ਫ਼ਰਾਂਸ, ੨੪ ਜੁਲਾਈ (ਏਜੰਸੀ) : ਫ਼ਰਾਂਸ ਦੇ ਫ਼ੁਟਬਾਲਰ ਮਹਾਂਸੰਘ ਨੇ ਦੇਸ਼ ਦੀ ੨੩ ਮੈਂਬਰਾਂ ਵਾਲੀ ਉਸ ਟੀਮ ਨੂੰ ਅਗਲੀਆਂ ਖੇਡਾਂ ਲਈ ਮੁਅੱਤਲ ਕਰ ਦਿਤਾ ਹੈ ਜਿਸ ਨੇ ਹਾਲ ਹੀ ਵਿਚ ਦੱਖਣ ਅਫ਼ਰੀਕਾ ਵਿਚ ਹੋਏ ਵਿਸ਼ਵ ਕੱਪ ਵਿਚ ਹਿੱਸਾ ਲਿਆ ਸੀ ਫ਼ਰਾਂਸ ਦੇ ਨਵੇਂ ਫ਼ੁਟਬਾਲ ਕੋਚ ਲਾਰੈਂਟ ਬਲੈਂਕ ਨੇ ਗੁਜਾਰਿਸ਼ ਕੀਤੀ ਸੀ ਕਿ ਇਸ ਟੀਮ ਦਾ ਕੋਈ ਵੀ ਮੈਂਬਰ ਅਗੱਸਤ ਵਿਚ ਨਾਰਵੇ ਦੇ ਨਾਲ ਹੋਣ ਵਾਲੇ ਮੈਂਚਾਂ ਲਈ ਨਹੀਂ ਚੁਣਿਆ ਜਾਣਾ ਚਾਹੀਦਾ ਇਹ ਮੈਚ ੧੧ ਅਗੱਸਤ ਨੂੰ ਔਸਲੋ ਵਿਚ ਹੋਣਾ ਹੈ ਵਿਸ਼ਵ ਕੱਪ ਵਿਚ ਫ਼ਰਾਂਸ ਦੀ ਟੀਮ ਤਿੰਨ

Date:2010-07-27 Time:02:00:37

੧੫ ਵਰੇ ਬਾਅਢ ਪਾਕਿ ਤੋਂ ਰਾਰੇ ਕੰਗਾਰੂ

ਪਾਕਿਸਤਾਨ ਅਤੇ ਆਸਦਰੇਲੀਆ ਢੀਆਂ ਕ੍ਰਿਕਦ ਦੀਮਾਂ ਢਰਮਿਆਨ ਇੱਥੇ ਖੇਭਿਆ ਮਾ ਰਿਰਾ ਢੂਮਾ ਦੈਸਦ ਮੈਚ ਅੱਮ ਸਮਾਪਤ ਰੋ ਗਿਆ. ਇਸ ਮੈਚ ਵਿੱਚ ਪਾਕਿਸਤਾਨ ਨੇ ਆਸਦਰੇਲੀਆ ਨੂੰ ੩ ਵਿਕਦਾਂ ਨਾਲ ਮਾਤ ਢੇ ਕੇ ਮਿੱਤ ਰਾਸਿਲ ਕਰ ਲਈ. ਇਸ ਮਿੱਤ ਨਾਲ ਮਿੱਥੇ ਪਾਕਿਸਤਾਨ ਨੇ ੩ ਮੈਚਾਂ ਢੀ ਇਸ ਲੜੀ ਵਿੱਚ ੧-੧ ਢੀ ਬਰਾਬਰੀ ਰਾਸਿਲ ਕਰ ਲਈ ਰੈ, ਉਥੇ ਰੀ ੧੫ ਵਰਿਆਂ ਢੇ ਲੰਮੇ ਸਮੇਂ ਮਗਰੋਂ ਕੰਗਾਰੂਆਂ ਨੂੰ ਰਰਾਉਣ ਢਾ ਮਾਣ ਵੀ ਰਾਸਿਲ ਕੀਤਾ ਰੈ. ਇਸ ਰਾਰ ਤੋਂ ਪਰਿਲਾਂ ਕੰਗਾਰੂ ਲਗਾਤਾਰ ੭ ਦੈਸਦ ਮੈਚ ਮਿੱਤ ਚੁੱਕੇ ਰਨ.ਬੀਤੇ ਤੀਮੇ

Date:2010-07-27 Time:02:00:37

ਯੂ.ਜੀ.ਸੀ. ਤੋਂ ਮਾਨਤਾ ਲਏ ਬਗ਼ੈਰ ਹੀ ਐਮ.ਐਸ.ਸੀ. ਕੋਰਸ ਕਰਵਾ ਰਹੀ ਹੈ ਪੰਜਾਬੀ ਯੂਨੀਵਰਸਿਟੀ

(ਰਾਜਦੀਪ ਸਿੰਘ ਥਿੰਦ) : ਵਿਦਿਆ ਦਾ ਚਾਨਣ ਮੁਨਾਰਾ ਹੋਣ ਦਾ ਦਾਅਵਾ ਕਰਨ ਵਾਲੀ ਪੰਜਾਬੀ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕਈ ਸਾਲਾਂ ਤੋਂ ਧੋਖੇ ਵਿਚ ਰੱਖ ਰਹੀ ਹੈ ਫ਼ਿਜ਼ਿਕਸ ਵਿਭਾਗ ਵਿਚ ਐਮ.ਐਸ.ਸੀ. ਦੇ ਕਈ ਕੋਰਸਾਂ ਵਿਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਤੋਂ ਮਾਨਤਾ ਲਏ ਬਗ਼ੈਰ ਹੀ ਵਿਦਿਆਰਥੀਆਂ ਨੂੰ ਸਿਖਿਆ ਦਿਤੀ ਜਾ ਰਹੀ ਹੈ ਇਸ ਗੱਲ ਦਾ ਭੇਦ ਖੁਲ੍ਹ ਜਾਣ ਪਿੱਛੋਂ ਵਿਦਿਆਰਥੀਆਂ ਅਤੇ ਮਾਪਿਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਇਸ ਧੋਖੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹ

Date:2010-07-27 Time:02:00:21

ਸਿੱਖ ਵੋਟਰਾਂ ਦੀ ਨਿਗੂਣੀ ਗਿਣਤੀ ਸ਼੍ਰੋਮਣੀ ਕਮੇਟੀ ਦੇ ムਸਿੱਖੀ ਪ੍ਰਚਾਰ' ਦਾ ਜਲੂਸ ਕੱਢ ਰਹੀ ਹੈ

(ਜੀ.ਸੀ. ਭਾਰਦਵਾਜ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਰ ਕੇ ਇਸ ਦੇ ਧਰਮ ਪ੍ਰਚਾਰ ਵਿੰਗ ਨੇ ਪਿਛਲੇ ਕਈ ਸਾਲਾਂ ਵਿਚ ਕਰੋੜਾਂ ਰੁਪਏ ਦਾ ਖ਼ਰਚ ਕਰ ਕੇ ਪ੍ਰਚਾਰ ਸਮੱਗਰੀ ਵੰਡੀ ਅਤੇ ਵੱਖ-ਵੱਖ ਧਾਰਮਕ ਸਮਾਗਮਾਂ ਰਾਹੀਂ ਗੁਰਦਵਾਰਿਆਂ ਵਿਚ ਖੰਡੇ ਦੀ ਪਾਹੁਲ ਛਕਾ ਕੇ ਲੱਖਾਂ ਸ਼ਰਧਾਲੂਆਂ ਨੂੰ ਸਾਬਤ ਸੂਰਤ ਸਿੱਖ ਬਨਾਉਣ ਦੇ ਦਾਅਵੇ ਕੀਤੇ ਪਰ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਫ਼ਾਰਮ ਭਰਨ ਦੇ ਅੰਕੜੇ ਦਰਸਾਉਂਦੇ ਹਨ ਕਿ ਸਿੱਖਾਂ ਦੀ ਗਿਣਤੀ ਪਹਿਲਾਂ ਨਾਲੋਂ ਚੌਥਾ ਹਿੱਸਾ ਰਹਿ ਗਈ ਹੈ ਗੁਰਦਵਾਰਾ

Date:2010-07-27 Time:02:00:21

ਮੰਗਲਵਾਰ, ੨੭ ਜੁਲਾਈ, ੨੦੧੦ (੨੭ ਨਾਨਕਸ਼ਾਹੀ ਸੰਮਤ ੫੪੧)

ਭਾਰਤੀ ਗੇਂਦਬਾਜ਼ਾਂ 'ਤੇ ਭਾਰੀ ਪਏ ਸ੍ਰੀਲੰਕਾ ਦੇ ਬੱਲੇਬਾਜ਼ਦੂਜੇ ਟੈਸਟ ਦੇ ਪਹਿਲੇ ਦਿਨ ਦੋ ਵਿਕਟਾਂ ਦੇ ਨੁਕਸਾਨ 'ਤੇ ੩੧੨ ਦੌੜਾਂ ਜੋੜੀਆਂਕੋਲੰਬੋ, ੨੬ ਜੁਲਾਈ: ਭਾਰਤ ਦੇ ਕਮਜ਼ੋਰ ਗੇਂਦਬਾਜ਼ੀ ਮੁਹਾਜ਼ ਦਾ ਇਕ ਵਾਰ ਫਰੇ ਫ਼ਾਇਦਾ ਲੈਂਦਿਆਂ ਸ੍ਰੀ ਲੰਕਾ ਨੇ ਸਿੰਘਾਲੀ ਸਪੋਰਟਸ ਕਲੱਬ ਮੈਦਾਨ 'ਤੇ ਕਪਤਾਨ ਕੁਮਾਰ ਸੰਗਕਾਰਾ (ਅਜੇਤੂ ੧੩੦) ਅਤੇ ਥਰੰਗਾ ਪਰਣਵਿਤਾਨਾ (੧੦੦) ਦੇ ਸ਼ਾਨਦਾਰ ਸੈਂਕੜਿਆਂ ਬਦੌਲਤ ਦੂਜੇ ਟੈਸਟ ਦੇ ਪਹਿਲੇ ਦਿਨ ਦੋ ਵਿਕਟਾਂ ਦੇ ਨੁਕਸਾਨ 'ਤੇ ੩੧੨ ਦੌੜਾਂ ਜੋੜ ਲਈਆਂ ਸਨ ਇਸ ਤੋਂ ਪਹਿਲਾਂ ਮੇਜ਼ਬਾਨ

Date:2010-07-27 Time:00:00:22

ਬੀ.ਸੀ.ਸੀ.ਆਈ. ਦੀ ਅਨੁਸ਼ਾਸਨ ਕਮੇਟੀ ਦੀ ਮੀਟਿੰਗ ਵਿਚ ਨਹੀਂ ਆਉਣਗੇ ਮੋਦੀ

ਆਈ.ਪੀ.ਐਲ. ਦੇ ਮੁਅੱਤਲ ਕਮਿਸ਼ਨਰ ਲਲਿਤ ਮੋਦੀ 'ਤੇ ਲਗੇ ਕਥਿਤ ਵਿੱਤੀ ਅਨਿਯਮਤਾਵਾਂ ਦੇ ਦੋਸ਼ਾਂ ਦੀ ਜਾਂਚ ਲਈ ਬੀ.ਸੀ.ਸੀ.ਆਈ. ਦੀ ਅਨੁਸ਼ਾਸਨ ਕਮੇਟੀ ਦੀ ਮੰਗਲਵਾਰ ਨੂੰ ਇਥੇ ਮੀਟਿੰਗ ਹੋਵੇਗੀ ਮੋਦੀ ਇਸ ਵਾਰ ਵੀ ਮੀਟਿੰਗ ਵਿਚ ਹਾਜਰ ਨਹੀਂ ਰਹਿਣਗੇ ਅਤੇ ਉਨ੍ਹਾਂ ਦੀ ਪ੍ਰਤੀਨਿਧਤਾ ਉਨ੍ਹਾਂ ਦੇ ਵਕੀਲ ਕਰਨਗੇ ਉਨ੍ਹਾਂ ਅਨੁਸ਼ਾਸਨ ਕਮੇਟੀ ਵਿਚੋਂ ਚਿਰਾਯੂ ਅਮੀਨ ਅਤੇ ਅਰੁਣ ਜੇਟਲੀ ਨੂੰ ਹਟਾਉਣ ਦੀ ਮੰਗ ਕੀਤੀ ਹੈ (ਏਜੰਸੀ)ਕਿਸੇ ਵੀ ਮਹਿਲਾ ਵੇਟਲਿਫ਼ਟਰ ਨਾਲ ਬਦਤਮੀਜ਼ੀ ਨਹੀਂ ਕੀਤੀ: ਮਲਹੋਤਰਾਨਵੀਂ ਦਿੱਲੀ, ੨੬ ਜੁਲਾਈ:

Date:2010-07-27 Time:00:00:22

ムਜਥੇਦਾਰਾਂ' ਨੇ ਸਰਨਾ ਨੂੰ ਮੁੜ ੭ ਅਗੱਸਤ ਨੂੰ ਕੀਤਾ ਤਲਬ

ਅੰਮ੍ਰਿਤਸਰ, ੨੬ ਜੁਲਾਈ (ਚਰਨਜੀਤ ਸਿੰਘ) : ਸਰਨਾ-ਫੂਲਕਾ ਵਿਵਾਦ ਵਿਚ ムਜਥੇਦਾਰਾਂ' ਨੇ ਅਪਣਾ ਫ਼ੈਸਲਾ ਸੁਣਾਉਂਦਿਆਂ ਦੋਹਾਂ ਧਿਰਾਂ ਦੀ ਬਿਆਨਬਾਜ਼ੀ 'ਤੇ ਪਾਬੰਦੀ ਲਗਾ ਦਿਤੀ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੂੰ ੭ ਅਗੱਸਤ ਨੂੰ ਅਕਾਲ ਤਖ਼ਤ 'ਤੇ ਹਾਜ਼ਰ ਹੋ ਕੇ ਅਪਣਾ ਪੱਖ ਰੱਖਣ ਲਈ ਆਖ ਦਿਤਾ ਹੈ ਅੱਜ ਅਕਾਲ ਤਖ਼ਤ ਵਿਖੇ ਇਸ ਮਸਲੇ ਬਾਰੇ ਮੁੱਖ ਸੇਵਾਦਾਰਾਂ ਦੀ ਮੀਟਿੰਗ ਵਿਚ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਨੇ ਪੰਜਾਬ ਤੋਂ ਬਾਹਰਲੇ ਤਖ਼ਤਾਂ ਦੇ ਮੁੱਖ ਸੇਵਾਦਾਰਾਂ

Date:2010-07-27 Time:00:00:16

ਸੀ.ਬੀ.ਆਈ. ਦੀ ਦੁਰਵਰਤੋਂ ਬਾਰੇ ਭਾਜਪਾ ਦੇ ਦੋਸ਼ ਬੇਬੁਨਿਆਦ: ਡਾ. ਮਨਮੋਹਨ ਸਿੰਘ

ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੋਹਰਾਬੁਦੀਨ ਸ਼ੇਖ਼ ਫ਼ਰਜ਼ੀ ਮੁਕਾਬਲੇ ਦੇ ਮਾਮਲੇ ਵਿਚ ਸੀ.ਬੀ.ਆਈ. ਦੀ ਦੁਰਵਰਤੋਂ ਬਾਰੇ ਭਾਜਪਾ ਦੇ ਦੋਸ਼ ਨੂੰ ਖ਼ਾਰਜ ਕਰ ਦਿਤਾ ਉਨ੍ਹਾਂ ਕਿਹਾ ਕਿ ਕੇਂਦਰ ਨੇ ਜਾਂਚ ਪ੍ਰਕਿਰਿਆ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪ੍ਰਧਾਨ ਮੰਤਰੀ ਨੇ ਕਿਹਾ, ムムਭਾਜਪਾ ਦੇ ਦੋਸ਼ ਵਿਚ ਕੋਈ ਸਚਾਈ ਨਹੀਂ ਹੈ ਵਿਰੋਧੀ ਧਿਰ ਇਹ ਗੱਲ ਚੰਗੀ ਤਰ੍ਹਾਂ ਜਾਣਦੀ ਹੈ ਸੋਹਰਾਬੁਦੀਨ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ ਕੀਤੀ ਜਾ ਰਹੀ ਹੈ, ਕੇਂਦਰ ਦੀ ਇਸ ਵਿਚ

Date:2010-07-27 Time:00:00:16

ਪੋਲੈਂਡ ਨੇ ਦਿਤੀ ਸੀ ਭਾਰਤੀ ਸਫ਼ਾਰਤਖ਼ਾਨੇ 'ਤੇ ਹਮਲੇ ਦੀ ਜਾਣਕਾਰੀ

ਨਿਊਯਾਰਕ, ੨੬ ਜੁਲਾਈ: ਕਾਬਲ ਵਿਚ ਭਾਰਤੀ ਸਫ਼ਾਰਤਖ਼ਾਨੇ 'ਤੇ ਸਾਲ ੨੦੦੮ ਵਿਚ ਹੋਏ ਹਮਲੇ ਤੋਂ ਇਕ ਹਫ਼ਤੇ ਪਹਿਲਾਂ ਹੀ ਪੋਲੈਂਡ ਦੀ ਖ਼ੁਫ਼ੀਆ ਏਜੰਸੀ ਨੇ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਵਿਚ ਭਾਰਤੀ ਸੰਸਥਾਨਾਂ 'ਤੇ ਇਸ ਤਰ੍ਹਾਂ ਦੇ ਹਮਲਿਆਂ ਸਬੰਧੀ ਚੌਕਸ ਕੀਤਾ ਸੀ ਜਾਗਰੂਕਤਾ ਫ਼ੈਲਾਉਣ ਵਾਲੀ ਵੈᄄਬਸਾਈਟ ムਵਿਕਿਲੀਕਸ' ਅਨੁਸਾਰ ਅਜਿਹਾ ਕਰਨ ਪਿਛੇ ਅਤਿਵਾਦੀਆਂ ਦਾ ਮਕਸਦ ਇਹ ਦਿਖਾਉਣਾ ਸੀ ਕਿ ਉਹ ਕਾਬਲ ਵਿਚ ਹਰ ਚੀਜ਼ 'ਤੇ ਹਮਲਾ ਕਰ ਸਕਦੇ ਹਨ ਭਾਰਤੀ ਸਫ਼ਰਤਖ਼ਾਨੇ'ਤੇ ਸੰਭਾਵਤ ਹਮਲੇ ਸਬੰਧੀ ਇਹ ਦਸਤਾਵੇਜ਼ ਉਨ੍ਹਾਂ ੯੨ ਹਜ਼ਾਰ ਗੁਪਤ

Date:2010-07-27 Time:00:00:11

ਬਿਰਧ ਆਸ਼ਰਮ

ਸ਼ਾਮ ਸਮੇਂ ਰਣਜੀਤ ਆ ਕੇ ਬਿਰਧ ਆਸ਼ਰਮ ਵਿਚ ਬੈਠ ਜਾਂਦਾ ਅਤੇ ਅਖ਼ਬਾਰ ਪੜ੍ਹਦਾ-ਪੜ੍ਹਦਾ ਸਭ ਖ਼ਬਰਾਂ ਆਸ਼ਰਮ ਦੇ ਵਿਹੜੇ ਵਿਚ ਬੈਠੇ ਬਾਬਿਆਂ ਨੂੰ ਵੀ ਸੁਣਾ ਜਾਂਦਾ। ਰਣਜੀਤ ਕਾਫ਼ੀ ਪੜ੍ਹ-ਲਿਖ ਕੇ ਵੀ ਬੇਰੁਜ਼ਗਾਰ ਸੀ। ਉਸ ਨੂੰ ਅਜੇ ਤੱਕ ਕੋਈ ਨੌਕਰੀ ਨਹੀਂ ਮਿਲੀ ਸੀ। ਤਰਕ ਵਿਚਾਰਾਂ ਦਾ ਧਾਰਨੀ ਹੋਣ ਕਾਰਨ ਨੌਕਰੀ ਉਹ ਆਪਣੀ ਯੋਗਤਾ ਆਸਰੇ ਹੀ ਲੈਣਾ ਚਾਹੁੰਦਾ [...]

Date:2010-07-26 Time:23:00:05

ਜੇ ਅਰਸ਼ ‘ਤੇ ਹੈ ਜਗਣਾ

ਜੇ ਅਰਸ਼ ‘ਤੇ ਹੈ ਜਗਣਾ ਤਾਂ ਚਾਨਣ ਲੀਕ ਜੇਹੀ ਬਣ ਜਾ ਨਵੇਂ ਰਾਹ ਜੇ ਬਣਾਉਣੇ ਤਾਂ ਖਲਕ-ਏ ਤਾਰੀਖ਼ ਜੇਹੀ ਬਣ ਜਾ ਬਹੁਤ ਲੰਬੀ ਹੈ ਰਾਤ ਮੇਰੀ ਮੁੱਕ ਚੱਲੀ ਬਾਤ ਹਨੇਰੇ ਸਵੇਰੇ ਬਣਾ ਸਜਾਉਣੇ ਤਾਂ ਰਿਸ਼ਮ ਬਾਰੀਕ ਜੇਹੀ ਬਣ ਜਾ ਬਹੁਤ ਸਹਿ ਲਿਆ ਹੈ ਜ਼ੁਲਮ ਬਹੁਤ ਵਾਰ ਦਿਤੇ ਨੇ ਸਿਰ ਸਮੇਂ ਨੂੰ ਗੋਲ ਜੇ ਹੈ ਕਰਨਾ ਤਾਂ ਧਰਤ ਤੇ ਲੀਕ ਜੇਹੀ [...]

Date:2010-07-26 Time:23:00:05

ਨਾਦਕ ムਗਾਲਿਬ' ਢਾ ਸਫ਼ਲ ਮੰਚਨ

ਥੀਏਦਰ ਅੱਮ ਵੀ ਮਿਉਂਢਾ ਰੈ ਅਤੇ ਮਿਉਂਢਾ ਰਰੇਗਾ. ਇਰ ਅਫ਼ਵਾਰ ਪਤਾ ਨਰੀਂ ਕਿਸ ਨੇ ਫੈਲਾਈ ਰੈ ਕਿ ਭਾਰਤ ਵਿੱਚ ਥੀਏਦਰ ਮਰ ਰਿਰਾ ਰੈ. ਰਾਂ ਇਰ ਸ਼ਰੂਰ ਰੈ ਕਿ ਸਪਾਂਰਸ਼ਿਪ ਨਾਲ ਥੀਏਦਰ ਕਮਸ਼ੋਰ ਰੋਇਆ ਰੈ. ਦਿਕਦ 'ਤੇ ਮੇਕਰ ਉਸ ਢੀ ਬੁਨਿਆਢ ਰੋਵੇਗੀ ਤਾਂ ਥੀਏਦਰ ਰੋਰ ਵਧੇ-ਫੁਲੇਗਾ. ਸ਼ਿਆਢਾ ਢੇਰ ਸਪਾਂਸਰਸ਼ਿਪ 'ਤੇ ਆਸ਼ਰਿਤ ਨਰੀਂ ਰਰਿਣਾ ਚਾਰੀਢਾ, ਦਿਕਦ ਖਰੀਢ ਕੇ ਵੇਖਣ ਢੀ ਆਢਤ ਆਉਣੀ ਚਾਰੀਢੀ ਰੈ.ਇਨਾਂ ਵਿਚਾਰਾਂ ਢਾ ਪ੍ਰਗਦਾਵਾ ਅੱਮ ਚੰਭੀਗੜ ਪ੍ਰਸ਼ਾਸਨ ਵੱਲੋਂ ਆਯੋਮਿਤ ਚਾਰ ਰੋਸ਼ਾ ਚੰਭੀਗੜ ਥੀਏਦਰ ਫੈਸਦੀਵਲ-੨੦੧੦ ਢੇ

Date:2010-07-26 Time:22:00:22

ਕਮਲ ਨਾਥ ਨੇ 435 ਕਰੋੜ ਰੁਪਏ ਦੇ ਸੜਕੀ ਪ੍ਰਾਜੈਕਟਾਂ ਨੂੰ ਜਲਦੀ ਹਰੀ ਝੰਡੀ ਦਿਵਾਉਣ ਦਾ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ

ਚੰਡੀਗੜ੍ਹ – ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਸ਼੍ਰੀ ਕਮਲ ਨਾਥ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਕਿ ਅੰਤਰ-ਰਾਜੀ ਸੰਪਰਕ (ਆਈ.ਐਫ.ਸੀ.) ਦੇ ਹੇਠ 9 ਸੜਕੀ ਪ੍ਰਾਜੈਕਟਾਂ ਤੋ- ਇਲਾਵਾ ਕੇ-ਦਰੀ ਸੜਕ ਫੰਡ (ਸੀ.ਆਰ.ਐਫ) ਦੇ ਹੇਠ 14 ਸੜਕਾਂ ਅਤੇ ਪੁਲਾਂ ਬਾਰੇ ਨਿਲੰਬਤ ਪਏ ਪ੍ਰਾਜੈਕਟਾਂ ਨੂੰ ਸਟੈ-ਡਿੰਗ ਕਮੇਟੀ 15 ਦਿਨਾਂ ਵਿੱਚ [...]

Date:2010-07-26 Time:22:00:11

ਝੰਭੀ ਢੀ ਕੁਸ਼ਤੀ ਸਤਿਨਾਮ ਸਿੰਘ ਨੇ ਮਿੱਤੀ

ਬਾਬਾ ਭਗਤੀ ਨਾਥ ਰੈਸਲਿੰਗ ਐਸੋਸੀਏਸ਼ਨ ਵੱਲੋਂ ਸਥਾਨਕ ਢੁਸ਼ਰਿਰਾ ਗਰਾੳੂਂਭ ਵਿਚ 'ਚ ਬੀਤੇ ਢਿਨੀਂ ਸਾਲਾਨਾ ਢੰਗਲ ਮੇਲਾ ਕਰਵਾਇਆ ਗਿਆ. ਸਮਾਰੋਰ ਢੀ ਸ਼ੁਰੂਆਤ ਪੰਮਾਬ ਕਾਂਗਰਸ ਕਮੇਦੀ ਢੇ ਸਕੱਤਰ ਤੇਮਿੰਢਰ ਸਿੰਘ ਕੂੰਨਰ ਨੇ ਖਿਭਾਰੀਆਂ ਨੂੰ ਝੰਭੀ ਢਿਖਾ ਕੇ ਕਰਵਾਈ ਮਢ ਕਿ ਇਲਾਕੇ ਢੇ ਕਾਂਗਰਸੀ ਵਿਧਾਇਕ ਈਸ਼ਰ ਸਿੰਘ ਮੇਰਰਬਾਨ ਤੇ ਸਾਬਕਾ ਵਿਧਾਇਕ ਅਮਰੀਕ ਸਿੰਘ ਫਿੱਲੋਂ ਨੇ ਸਮਾਗਮ ਵਿਚ ਰਾਸ਼ਰੀ ਲਗਵਾਈ.ਝੰਭੀ ਢੀ ਕੁਸ਼ਤੀ ਢੇ ਮੁੱਖ ਮੁਕਾਬਲੇ ਵਿਚ ਮੇਸ਼ਬਾਨ ਸਤਿਨਾਮ ਸਿੰਘ ਨੇ ਪੀਏਪੀ ਢੇ ਬੱਗਾ ਢੀ ਪਿੱਠ ਲਗਾ ਕੇ ਮੋਦਰਸਾਇਕਲ

Date:2010-07-26 Time:20:00:21

ਕੈਪਟਨ ਪ੍ਰਧਾਨ ਬਣਿਆ ਕਿ ਬਣਿਆ!

(ਐਸ.ਐਸ ਬਰਾੜ): ਪੰਜਾਬ ਸੂਬਾ ਕਾਂਗਰਸ ਦਾ ਨਵਾਂ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਏ ਜਾਣ ਸਬੰਧੀ ਅੱਜ ਸਾਰਾ ਦਿਨ ਚਰਚਾ ਚਲਦੀ ਰਹੀ ਸੂਬਾ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਬਨਾਉਣ ਸਬੰਧੀ ਹਾਲੇ ਕੋਈ ਗੱਲ ਨਹੀਂ ਹੋਈ ਇਸ ਸਮੇਂ ਤਾਂ ਹਾਈਕਮਾਨ ਦਾ ਇਕੋ ਇਕ ਏਜੰਡਾ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਜੁਲਾਈ ਤਕ ਮੁਕੰਮਲ ਕਰਵਾਈ ਜਾਵੇ ਸੂਬਾ ਕਾਂਗਰਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦੀ

Date:2010-07-26 Time:20:00:15

ਲਾਦਰੀ ਢਾ ਕਾਰੋਬਾਰ ਮੁੜ ਸ਼ੁਰੂ

ਬੀਤੇ ਕੁਝ ਮਰੀਨਿਆਂ ਤੋਂ ਬਾਅਢ ਕੇਂਢਰ ਸਰਕਾਰ ਵੱਲੋਂ ਲਾਦਰੀ ਰੈਗੁਲੇਸ਼ਨ ਐਕਦ ਮੁੜ ਬਣਾਉਣ ਤੋਂ ਬਾਅਢ ਖਾਸ ਕਰ ਪੰਮਾਬ ਵਿਚ ਲਾਦਰੀ ਕਾਰੋਬਾਰ ਬੰਢ ਰੋ ਗਿਆ ਸੀ, ਮਿੱਥੇ ਰਸ਼ਾਰਾਂ ਪਰਿਵਾਰ ਬੇਰੁਸ਼ਗਾਰ ਰੋ ਗਏ ਰਨ, ਉਥੇ ਰੀ ਸਰਕਾਰ ਨੂੰ ਵੀ ਲਾਦਰੀ ਤੋਂ ਆਉਣ ਵਾਲੀ ਆਮਢਨ ਬੰਢ ਰੋ ਗਈ ਸੀ. ਖਾਸਕਾਰ ਪੰਮਾਬ ਢੇ ਵਿੱਤੀ ਘਾਦੇ ਨੂੰ ਧਿਆਨ ਵਿਚ ਰੱਖ ਕੇ ਪੰਮਾਬ ਵਿਚ ਲਾਦਰੀ ਢੁਬਾਰਾ ਸ਼ੁਰੂ ਕੀਤੀ ਮਾ ਰਰੀ ਰੈ.ਇਸ ਸਬੰਧੀ ਮਾਣਕਾਰੀ ਢਿੰਢਿਆਂ ਵਿੱਤ ਅਤੇ ਯੋਮਨਾ ਮੰਤਰੀ ਪੰਮਾਬ ਮਨਪ੍ਰੀਤ ਸਿੰਘ ਬਾਢਲ ਨੇ ਕਿਰਾ ਕਿ ਰਾਮ ਅੰਢਰ

Date:2010-07-26 Time:20:00:09

ਮਾਨਸੂਨ ਸੈਸ਼ਨ ਢਾ ਪਰਿਲਾ ਢਿਨ

ਸਭਾ ਨੇ ਅੱਮ ਕਾਰਗਿਲ ਢੀ ਲੜਾਈ ਢੀ ਮਿੱਤ ਢੀ ੧੧ਵੀਂ ਵਰੇਗੰਫ 'ਤੇ ਢੇਸ਼ ਢੀ ਰੱਖਿਆ ਕਰਢੇ ਸ਼ਰੀਢ ਰੋਏ ਮਵਾਨਾਂ ਨੂੰ ਸ਼ਰਧਾਂਮਲੀ ਭੇਦ ਕੀਤੀ. ਸੰਸਢ ਢੇ ਮਾਨਸੂਨ ਸੈਸ਼ਨ ਢੇ ਪਰਿਲੇ ਢਿਨ ਰੀ ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਕਿਰਾ ਕਿ ਅੱਮ ਕਾਰਗਿਲ ਢੀ ਲੜਾਈ ਵਿੱਚ ਭਾਰਤ ਢੀ ਮਿੱਤ ਢੀ ੧੧ਵੀਂ ਵਰੇਗੰਫ ਰੈ. ਉਨਾਂ ਕਿਰਾ ਕਿ ਇਸ ਮੌਂਕੇ 'ਤੇ ਅਸੀਂ ਉਨਾਂ ਸ਼ਰੀਢਾਂ ਨੂੰ ਸ਼ਰਧਾਂਮਲੀ ਭੇਦ ਕਰਢੇ ਰਾਂ, ਮਿਨਾਂ ਆਪਣੀ ਮਾਂ ਭੂਮੀ ਢੀ ਰੱਖਿਆ ਕਰਢਿਆਂ ਆਪਣੇ ਪ੍ਰਾਣ ਨਿਛਾਵਰ ਕਰ ਢਿੱਤੇ. ਸਪੀਕਰ ਨੇ ਨਾਲ ਰੀ ਪਿਛਲੇ ਢਿਨਾਂ

Date:2010-07-26 Time:19:00:14


5   6   7   8   9   10   11   12   13   14  

page no.10

Select news date :

31 - 7 - 2010
30 - 7 - 2010
29 - 7 - 2010
28 - 7 - 2010
27 - 7 - 2010
26 - 7 - 2010
25 - 7 - 2010
24 - 7 - 2010
23 - 7 - 2010
22 - 7 - 2010
21 - 7 - 2010
20 - 7 - 2010
19 - 7 - 2010
18 - 7 - 2010
17 - 7 - 2010
16 - 7 - 2010
15 - 7 - 2010
14 - 7 - 2010
13 - 7 - 2010
12 - 7 - 2010
11 - 7 - 2010
10 - 7 - 2010
9 - 7 - 2010
8 - 7 - 2010
7 - 7 - 2010
6 - 7 - 2010
5 - 7 - 2010
4 - 7 - 2010
3 - 7 - 2010
2 - 7 - 2010
1 - 7 - 2010