Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 6 - 2010

ਕਾਮਨਵੈਲਥ ਖੇਡਾਂ ਦੀ ਮਸ਼ਾਲ ਭਾਰਤ ਪੁੱਜੀ

ਅੰਮ੍ਰਿਤਸਰ, 25 ਜੂਨ -ਕਾਮਨਵੈਲਥ ਖੇਡਾਂ ਦੀ ਮਸ਼ਾਲ ਅੱਜ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚ ਗਈ। ਇਸ ਮਸ਼ਾਲ ਦੇ ਭਾਰਤ ਵਿਚ ਦਾਖ਼ਲ ਹੋਣ ਦੇ ਨਾਲ ਹੀ ਦਿੱਲੀ ਵਿਖੇ ਅਕਤੂਬਰ ਮਹੀਨੇ ਵਿਚ ਹੋਣ ਵਾਲੀਆਂ 19ਵੀਆਂ ਕਾਮਨਵੈਲਥ ਖੇਡਾਂ ਦਾ ਬਿਗੁਲ ਵੀ ਵੱਜ ਗਿਆ ਹੈ। ਪਾਕਿਸਤਾਨੀ ਓਲੰਪਿਕ ਸੰਘ ਦੇ ਪ੍ਰਧਾਨ ਸਈਦ ਆਰਿਫ ਹਸਨ ਨੇ ਵਾਹਘਾ ਸਰਹੱਦ 'ਤੇ ਅੱਜ ਸਵੇਰੇ ਇਹ ਮਸ਼ਾਲ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾਡੀ ਨੂੰ ਸੌਂਪੀ। ਇਸ ਮੌਕੇ ਇਕ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਤੋਂ ਬਾਅਦ ਇਸ ਮਸ਼ਾਲ ਨੂੰ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਿਤ ਨੇ ਆਪਣੇ ਹੱਥਾਂ ਵਿਚ ਲਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ, ਰਾਜਪਾਲ ਸ਼ਿਵਰਾਜ ਪਾਟਿਲ ਸਮੇਤ ਕਈ ਉਘੇ ਨੇਤਾ ਮੌਜੂਦ ਸਨ। ਇਸ ਤੋਂ ਇਲਾਵਾ

Date:2010-06-25 Time:11:00:10

ਫੈਸ਼ਨ ਹਾਊਸ ਖੋਲ੍ਹੇਗੀ ਕੋਇਨਾ ਮਿੱਤਰਾ

ਅੱਠ ਸਾਲ ਪਹਿਲਾਂ ਗਲੈਡਰੈਗਜ਼ ਸੁਪਰਮਾਡਲ ਮੁਕਾਬਲੇ ਤੋਂ ਆਪਣਾ ਕੈਰੀਅਰ ਸ਼ੁਰੂ ਕਰਨ ਵਾਲੀ ਸੋਹਣੀ ਕੋਇਨਾ ਮਿੱਤਰਾ ਨੇ ਮਾਡਲਿੰਗ ਤਾਂ ਕਾਫ਼ੀ ਕੀਤੀ ਹੈ, ਪਰ ਫ਼ਿਲਮਾਂ ਉਸ ਦੇ ਕੋਲ ਨਹੀਂ ਆਈਆਂ। ਰਾਮ ਗੋਪਾਲ ਵਰਮਾ ਦੀ ਫ਼ਿਲਮ 'ਰੋਡ' 'ਚ ਆਈਟਮ ਗੀਤ 'ਖੁੱਲ੍ਹਮ ਖੁੱਲ੍ਹਾ' ਪੇਸ਼ ਕਰਕੇ ਫ਼ਿਲਮ ਸਨਅਤ 'ਚ ਇਕ ਵਧੀਆ ਤੇ ਸੋਹਣੀ ਨਾਇਕਾ ਦੀ ਚਰਚਾ ਤਾਂ ਹੋਈ ਪਰ ਇਹ ਚਰਚਾ ਸਿਰਫ਼ ਪੇਪਰਾਂ, ਚੈਨਲਾਂ ਤੱਕ ਹੀ ਸੀਮਤ ਰਹੀ। ਸੁਪਰ ਮਾਡਲ ਬਣਨ ਦੇ ਬਾਅਦ ਕੋਇਨਾ ਮਿੱਤਰਾ ਨੇ ਕਈ ਪੰਜਾਬੀ ਗੀਤ ਵੀ ਕੀਤੇ, ਜਿਨ੍ਹਾਂ ਵਿਚ ਨਿਰਦੇਸ਼ਕ ਸੁਮੀਤ ਦੱਤ ਦਾ ਫ਼ਿਲਮਾਇਆ ਗੀਤ 'ਚੰਨੋ', ਸਟੀਰੀਓਨੇਸ਼ਨ ਦਾ ਇਸ਼ਕ ਆਦਿ ਕੀਤੇ ਹਨ। ਨਿਰਦੇਸ਼ਕ ਸੁਮੀਤ ਦੱਤ ਨੇ ਸਾਨੂੰ ਕਈ ਵਾਰ ਕੋਇਨਾ ਮਿੱਤਰਾ ਨਾਲ ਮਿਲਾਇਆ ਤਾਂ ਕੋਇਨਾ ਨੇ ਇਹੋ ਹੀ ਕਿਹਾ, 'ਮੈਂ ਵਧੀਆ ਅਭਿਨੇਤਰੀ ਬਣਨਾ ਚਾਹੁੰਦੀ ਹਾਂ।

Date:2010-06-25 Time:06:00:03

ਫੁੱਦਬਾਲ ਵਿਸ਼ਵ ਕੱਪ ੨੦੧੦

ਇੱਥੇ ਵਿਸ਼ਵ ਕੱਪ ਫੁੱਦਬਾਲ ਦੂੁਰਨਾਮੈਂਦ ਢੇ ਗਰੁੱਪ ムਬੀ' ਢਾ ਇੱਕ ਮੁਕਾਬਲਾ ਅਰਮਨਦਾਈਨਾ ਅਤੇ ਗਰੀਸ ਵਿਚਾਲੇ ਬੀਤੀ ਅੱਧੀ ਰਾਤ ਖੇਭਿਆ ਗਿਆ. ਇਸ ਮੁਕਾਬਲੇ 'ਚ ਅਰਮਨਦਾਈਨਾ ਦੀਮ ਢੀ ਕਪਤਾਨੀ ਵਰੇ ਢੇ ਸਰਵੋਤਮ ਫੁੱਦਬਾਲਰ ਖ਼ਿਤਾਬ ਨਾਲ ਨਵਾਸ਼ੇ ਗਏ ਲਿ੐ਨੇਲ ਮੈਸੀ ਨੇ ਕੀਤੀ.ਇਸ ਢਾ ਕਾਰਨ ਇਰ ਸੀ ਕਿ ਕੋਚ ਭੇਗੋ ਮਾਰਾਭੋਨਾ ਨੇ ਢੱਖਣੀ ਕੋਰੀਆ ਨੂੰ ੪-੧ ਨਾਲ ਰਰਾਉਣ ਵਾਲੀ ਦੀਮ 'ਚ ਕੁਝ ਬਢਲਾਅ ਕੀਤੇ, ਮਿਨਾਂ ਤਰਿਤ ਕਪਤਾਨ ਮੇਵੀਅਰ ਮੈਸਚੇਰਾਨੋ ਗਰੀਸ ਖ਼ਿਲਾਫ਼ ਨਰੀਂ ਖੇਭੇ. ਇਸ ਮੈਚ 'ਚ ਅਰਮਨਦਾਈਨਾ ਢੀ ਦੀਮ ਨੇ ੨-੦

Date:2010-06-25 Time:05:00:23

ਫੀਫਾ ਵਿਸ਼ਵ ਕੱਪ - ਸਲੋਵਾਕੀਆ ਨੇ ਕੀਤਾ ਇਟਲੀ ਨੂੰ ਬਾਹਰ

ਸਟਾਰ ਸਟਰਾਈਕਰ ਰਾਬਰਟ ਵਿਟੇਕ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਇਥੇ ਗਰੁੱਪ ‘ਐਚ’ ਦੇ ਇਕ ਮੈਚ ਵਿਚ ਸਲੋਵਾਕੀਆ ਨੇ ਪਿਛਲੇ ਚੈਂਪੀਅਨ ਇਟਲੀ ਨੂੰ 3-2 ਗੋਲਾਂ ਨਾਲ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ। ਇਸ ਦੇ ਨਾਲ ਹੀ ਸਲੋਵਾਕੀਆ ਦੀ ਟੀਮ ਗਰੁੱਪ ਵਿਚ ਦੂਜੇ ਨੰਬਰ ਉਤੇ ਰਹਿਣ ਸਦਕਾ ਗੇੜ ਵਿਚ ਪੁੱਜ ਗਈ। ਗਰੁੱਪ ਦੇ ਇਕ ਹੋਰ ਮੈਚ ਵਿਚ ਪੈਰਾਗੁਏ ਤੇ ਨਿਊਜ਼ੀਲੈਂਡ ਦਾ ਮੈਚ ਗੋਲ ਰਹਿਤ ਬਾਰਬਰੀ ਉਤੇ ਰਿਹਾ ਤੇ ਪੈਰਗੁਏ ਨੇ ਗਰੁੱਪ ਵਿਚ ਸਿਖਰ ’ਤੇ ਰਹਿੰਦਿਆਂ ਆਖ਼ਰੀ 16 ਟੀਮਾਂ ਵਿਚ ਥਾਂ ਬਣਾ ਲਈ। ਸਲੋਵਾਕੀਆ

Date:2010-06-25 Time:05:00:18

ਹੁੰਡਈ ਨੇ ਨਵੀਂ ਕਾਰ ਬਾਜ਼ਾਰ 'ਚ ਉਤਾਰੀ

ਚੰਡੀਗੜ੍ਹ - ਦੇਸ਼ ਦੇ ਸਭ ਤੋਂ ਵੱਡੇ ਨਿਰਯਾਤਕ ਅਤੇ ਦੂਸਰੇ ਸਭ ਤੋਂ ਵੱਡੇ ਕਾਰ ਨਿਰਮਾਤਾ ਹੁੰਡਈ ਮੋਟਰ ਇੰਡੀਆ ਲਿਮਟਿਡ (ਐਚ.ਐਮ.ਆਈ.ਐਲ.) ਨੇ ਅੱਜ ਨਵੀਂ ਵਰਨਾ ਟਰਾਂਸਫਾਰਮਰ ਕਾਰ ਬਾਜ਼ਾਰ ਵਿੱਚ ਉਤਾਰੀ।

Date:2010-06-25 Time:05:00:07

ਫੀਫਾ ਵਿਸ਼ਵ ਕੱਪ - ਸਲੋਵਾਕੀਆ ਨੇ ਕੀਤਾ ਇਟਲੀ ਨੂੰ ਬਾਹਰ

ਜੋਹਾਨੈਸਬਰਗ - ਸਟਾਰ ਸਟਰਾਈਕਰ ਰਾਬਰਟ ਵਿਟੇਕ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅੱਜ ਇਥੇ ਗਰੁੱਪ ‘ਐਚ’ ਦੇ ਇਕ ਮੈਚ ਵਿਚ ਸਲੋਵਾਕੀਆ ਨੇ ਪਿਛਲੇ ਚੈਂਪੀਅਨ ਇਟਲੀ ਨੂੰ 3-2 ਗੋਲਾਂ ਨਾਲ ਹਰਾ ਕੇ ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ।

Date:2010-06-25 Time:05:00:07

ਭੁੱਟੋ ਨੂੰ ਮਾਰਨ ਦੀ ਯੋਜਨਾ ਤੋਂ ਜਾਣੂ ਹੈ ਪਾਕਿ!

ਇਸਲਾਮਾਬਾਦ - ਪਾਕਿਸਤਾਨ ਦੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਕਹਿਣਾ ਹੈ ਕਿ ਸਰਕਾਰ ਇਸ ਗੱਲ ਤੋਂ ਜਾਣੂ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨੂੰ ਮਾਰਨ ਦੀ ਯੋਜਨਾ ਕਿਥੇ ਅਤੇ ਕਦੋਂ ਰਚੀ ਗਈ ਸੀ।

Date:2010-06-25 Time:05:00:07

ਮਹਿੰਗਾਈ ਦਰ ਵਧ ਕੇ 16.9 ਫੀਸਦੀ ਹੋਈ

ਨਵੀਂ ਦਿੱਲੀ - ਦੇਸ਼ 'ਚ ਮਹਿੰਗਾਈ ਦੀ ਦਰ ਸਬੰਧੀ ਜਾਰੀ ਅੰਕੜਿਆਂ ਅਨੁਸਾਰ 12 ਜੂਨ ਨੂੰ ਸਮਾਪਤ ਹੋਏ ਹਫ਼ਤੇ 'ਚ ਦਾਲਾਂ, ਫਲਾਂ ਅਤੇ ਸਬਜ਼ੀਆਂ ਵਰਗੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਮਹਿੰਗਾਈ ਵਧ ਕੇ 16.9 ਫੀਸਦੀ ਹੋ ਗਈ ਹੈ।

Date:2010-06-25 Time:02:00:07

ਭਾਰਤ ਪੁੱਜੀ ਰਾਸ਼ਟਰਮੰਡਲ ਖੇਡਾਂ ਦੀ ਮਸ਼ਾਲ

ਵਾਹਘਾ - ਰਾਸ਼ਟਰਮੰਡਲ ਖੇਡਾਂ ਦੀ ਮਸ਼ਾਲ ਸ਼ੁੱਕਰਵਾਰ ਸਵੇਰੇ ਪਾਕਿਸਤਾਨ ਦੇ ਰਸਤੇ ਭਾਰਤ ਪੁੱਜੀ। ਵਾਹਘਾ ਬਾਰਡਰ ਤੇ ਮਸ਼ਲ ਦਾ ਸਵਾਗਤ ਭਾਰਤੀ ਉਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾੜੀ ਨੇ ਕੀਤਾ।

Date:2010-06-25 Time:02:00:07

9 ਮਹੀਨੇ ਬਾਅਦ ਬੀਜੇਪੀ ਵਿੱਚ ਜਸਵੰਤ ਦੀ ਵਾਪਸੀ

ਨਵੀਂ ਦਿੱਲੀ - 'ਭੁੱਲ ਜਾਓ, ਮੁਆਫ ਕਰੋ' ਦੀ ਨੀਤੀ ਉੱਤੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਜਸਵੰਤ ਸਿੰਘ ਨੂੰ 9 ਮਹੀਨਿਆਂ ਬਾਅਦ ਫਿਰ ਵਾਪਸ ਪਾਰਟੀ ਦੀ ਗੋਦ ਵਿਚ ਲੈ ਲਿਆ ਹੈ।

Date:2010-06-25 Time:02:00:07

ਭਾਰਤ 15 ਸਾਲ ਬਾਅਦ ਬਣਿਆ ਏਸ਼ੀਆ ਕੱਪ ਚੈਂਪੀਅਨ

ਦਾਮਬੁਲਾ - ਭਾਰਤ ਨੇ ਕੱਲ੍ਹ ਇਥੇ ਮੇਜ਼ਬਾਨ ਸ੍ਰੀਲੰਕਾ ਨੂੰ 81 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਏਸ਼ੀਆ ਕ੍ਰਿਕਟ ਕੱਪ ਜਿੱਤ ਲਿਆ। ਭਾਰਤ ਨੇ ਪਹਿਲਾਂ ਖੇਡਦਿਆਂ 6 ਵਿਕਟਾਂ ਗੁਆ ਕੇ 268 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਜਦੋਂਕਿ ਇਸ ਦੇ ਮੁਕਾਬਲੇ ਸ੍ਰੀਲੰਕਾ ਦੀ ਟੀਮ 187 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ।

Date:2010-06-25 Time:02:00:07

ਭਾਰਤ-ਪਾਕਿਸਤਾਨ ਵਿਢੇਸ਼ ਸਕੱਤਰਾਂ ਢੀ ਗੱਲਬਾਤ 'ਚ ਢਰਿਸ਼ਤਵਾਢ ਰਿਰਾ ਮੁੱਖ ਮੁੱਢਾ

ਭਾਰਤ ਅਤੇ ਪਾਕਿਸਤਾਨ ਢੇ ਵਿਢੇਸ਼ ਸਕੱਤਰਾਂ ਨੇ ਆਪਸੀ ਚਿੰਤਾ ਢੇ ਸਾਰੇ ਮੁੱਂਢਿਆਂ 'ਤੇ ਅੱਮ ਮੁੜ ਗੱਲਬਾਤ ਕੀਤੀ. ਢੁਵੱਲੀ ਗੱਲਬਾਤ ਢੌਂਰਾਨ ਮਿੱਥੇ ਭਾਰਤ ਨੇ ਪਾਕਿਸਤਾਨ ਢੀ ਸ਼ਮੀਨ ਤੋਂ ਪੈਢਾ ਰੋ ਰਰੇ ਢਰਿਸ਼ਤਵਾਢ ਢੇ ਸਬੰਧ 'ਚ ਆਪਣੀ ਗੰਭੀਰ ਚਿੰਤਾ ਤੋਂ ਪਾਕਿਸਤਾਨੀ ਧਿਰ ਨੂੰ ਮਾਣੂ ਕਰਵਾਇਆ, ਉਥੇ ਰੀ ਪਾਕਿਸਤਾਨ ਨੇ ਵਿਸ਼ਵਾਸ ਬਰਾਲੀ ਲਈ ਇਕ ਵਾਰ ਮੁੜ ਕਸ਼ਮੀਰ ਮੁੱਢੇ ਨੂੰ ਉਠਾਉਾਂਢਿਆਂ ਰਰੱਢ 'ਤੇ ਫੌਂਮ ਢੀ ਤਾਇਨਾਤੀ ਘੱਦ ਕਰਨ ਢੀ ਮੰਗ ਕੀਤੀ. ਢੋਵੇਂ ਵਿਢੇਸ਼ ਸਕੱਤਰਾਂ 'ਚ ਗੱਲਬਾਤ ਕਰੀਬ ਇਕ ਘੰਦੇ ਤੋਂ ਵੱਧ

Date:2010-06-24 Time:20:00:14

ਕਲਰਸ 'ਤੇ ਕਿਚਨ ਚੈਂਪੀਅਨ

ਵੀ ਚੈਨਲ ਕਲਰਸ ਢੀਆਂ ੧੨ ਮਰਿਲਾ ਕਲਾਕਾਰ ਕਿਚਨ ਚੈਂਪੀਅਨ ਸ਼ੋਅ ਢੌਂਰਾਨ ਆਪੋ ਆਪਣੀ ਕਾਬਲੀਅਤ ਢਾ ਲੋਰਾ ਮਨਵਾਉਣ ਲਈ ਅੱਭੀ ਚੋਦੀ ਢਾ ਸ਼ੋਰ ਲਗਾ ਰਰੀਆਂ ਰਨ. ਕੰਪਨੀ ਢੇ ਬੁਲਾਰੇ ਨੇ ਢੱਸਿਆ ਕਿ ਇਸ ਸੀਰੀਅਲ ਢੇ ਪਰਿਲੇ ਐਪਸੋਭ 'ਚ ਉਕਤ ਮਰਿਲਾ ਕਲਾਕਾਰਾਂ ਨੂੰ ਰੌਂਦ ਅਤੇ ਕੂਲ ਕੁੜੀਆਂ ਢੇ ਰੂਪ ਵਿਚ ਵੰਭਿਆ ਗਿਆ ਰੈ. ਇਸ ਢਾ ਵਿਸ਼ਾ ਰੈ, ਪਾਰਦੀ ਥੀਮ ਅਤੇ ਢਰਸ਼ਨ ਪੁਨਪੁਨ ਵਾਲੀ ਨੂੰ ਚੀਸ਼ੀ ਰਨੀਮੂਨ ਰਾਦ ਬਣਾਉਂਢੇ ਢੇਖਣਗੇ. ਢੂਸਰੇ ਰਾਉਂਭ ਵਿਚ ਕੇਕ ਅਤੇ ਤੀਸਰੇ ਵਿਚ ਨਿਰਧਾਰਤ ਸਮੇਂ ਢੌਂਰਾਨ ਭਿਸ਼ ਬਣਾ ਕੇ ਕੁਕਿੰਗ

Date:2010-06-24 Time:20:00:12

ਫੁੱਦਬਾਲ ਵਿਸ਼ਵ ਕੱਪ ੨੦੧੦

ਮਰਮਨੀ ਢੀ ਦੀਮ ਨੇ ਇੱਥੇ ਖੇਭੇ ਮਾ ਰਰੇ ਫੁੱਦਬਾਲ ਵਿਸ਼ਵ ਕੱਪ ਦੂਰਨਾਮੈਂਦ ਢੇ ਗਰੁੱਪ ムਭੀ' ਢੇ ਇਕ ਮੈਚ ਵਿਚ ਘਾਨਾ ਨੂੰ ਰਰਾ ਢਿੱਤਾ ਰੈ. ਇਰ ਮਿੱਤ ਮਰਮਨੀ ਨੇ ੧-੦ ਨਾਲ ਢਰਮ ਕੀਤੀ. ਬੀਤੀ ਢੇਰ ਰਾਤ ਖੇਭੇ ਗਏ ਇਸ ਮੈਚ ਵਿਚ ਮਰਮਨੀ ਵੱਲੋਂ ਢਾਗ਼ਿਆ ਗਿਆ ਇਕੋ-ਇਕ ਗੋਲ ਢੂਮੇ ਅੱਧ ਢੌਂਰਾਨ ਮੇਸਦ ੐ਈਸ਼ਿਲ ਨੇ ਕੀਤਾ. ਇਸ ਮਿੱਤ ਪਿੱਛੋਂ ਮਰਮਨੀ ਢੀ ਦੀਮ ਵਿਸ਼ਵ ਕੱਪ ਢੇ ਅਗਲੇ ਢੌਂਰ ਲਈ ਕੁਆਲੀਫਾਈ ਕਰਨ 'ਚ ਸਫਲ ਰੋ ਗਈ ਰੈ.ਉਂਧਰ, ਢੂਮੇ ਪਾਸੇ ਨੇਲਸਪਰੁਇਦ ਢੇ ਬੋਮਬੇਲਾ ਸਦੇਭੀਅਮ ਵਿਖੇ ਆਸਦਰੇਲੀਆ ਅਤੇ ਸਰਬੀਆ ਢੀਆਂ

Date:2010-06-24 Time:19:00:23

ਸੱਭਿਆਚਾਰਕ ਮੇਲਾ ਕਰਵਾਇਆ

ਨਸ਼ਢੀਕੀ ਪਿੰਭ ਭੜੀ ਵਿਖੇ ਪੀਰ ਨੌਂਗਸ਼ਾ ਢੀ ਢਰਗਾਰ ਉਤੇ ਰਰ ਸਾਲ ਢੀ ਤਰਾਂ ਮਲੇਬੀਆਂ ਢਾ ਭੰਭਾਰਾ ਅਤੇ ਸੱਭਿਆਚਾਰਕ ਮੇਲਾ ਗੱਢੀ ਨਸ਼ੀਨ ਸਲਿਮਾ ਬੇਗਮ ਢੀ ਰਰਿਨਮਾਈ ਰੇਠ ਕਰਵਾਇਆ ਗਿਆ.ਇਸ ਢਾ ਉਢਘਾਦਨ ਭਾ. ਮਸਵੰਤ ਸਿੰਘ ਖੇੜਾ ਕੌਂਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਪੰਮਾਬ ਨੇ ਕੀਤਾ, ਮਢਕਿ ਚਾਢਰ ਚੜਾਉਣ ਢੀ ਰਸਮ ਪਿੰਭ ਢੀ ਸਰਪੰਚ ਮਸਮੇਲ ਕੌਂਰ ਨੇ ਸ਼ਰਧਾ ਨਾਲ ਕੀਤੀ. ਸੱਭਿਆਚਾਰਕ ਪ੍ਰੋਗਰਾਮ ਢੀ ਸ਼ੁਰੂਆਤ ਗਾਇਕ ਸੰਤੋਖ ਸਿੰਘ ਫੌਂਮੀ ਨੇ ਧਾਰਮਿਕ ਗੀਤ ਨਾਲ ਕੀਤੀ, ਮਿਸ ਉਪਰੰਤ ਰਰਭਮਨ ਮੱਲੋਵਾਲ, ਪਿੰਢਾ ਬਭਲਾ,

Date:2010-06-24 Time:19:00:21

ਮੰਮੂ-ਕਸ਼ਮੀਰ 'ਚ ਕਰਨਲ ਸ਼ਰੀਢ, ਕੈਪਦਨ ਸ਼ਖ਼ਮੀ

ਮੰਮੂ-ਕਸ਼ਮੀਰ 'ਚ ਢਰਿਸ਼ਤ- ਗਰਢਾਂ ਨਾਲ ਮੁਕਾਬਲੇ ਢੀਆਂ ਵੱਖ-ਵੱਖ ਘਦਨਾਵਾਂ ਵਿੱਚ ਫੌਂਮ ਢਾ ਇੱਕ ਸੀਨੀਅਰ ਅਧਿਕਾਰੀ ਸ਼ਰੀਢ ਰੋ ਗਿਆ, ਮਢਕਿ ਇੱਕ ਰੋਰ ਸ਼ਖ਼ਮੀ ਰੋ ਗਿਆ. ਅਧਿਕਾਰੀਆਂ ਨੇ ਢੱਸਿਆ ਕਿ ਕੁੱਪਵਾੜਾ ਸ਼ਿਲੇ ਢੀ ਲੋਰਆਬ ਘਾਦੀ ਢੇ ਪਿੰਭ ਸਰਿਬਾਨ ਵਿੱਚ ਬੀਤੀ ਢੇਰ ਰਾਤ ਢਰਿਸ਼ਤਗਰਢਾਂ ਢੇ ਰਮਲੇ ਵਿੱਚ ੧੮ ਰਾਸ਼ਦਰੀ ਰਾਇਫਲਸ਼ ਢੇ ਕਰਨਲ ਨੀਰਮ ਸੂਢ ਗੰਭੀਰ ਸ਼ਖ਼ਮੀ ਰੋ ਗਏ ਸਨ, ਮਿਨਾਂ ਨੇ ਬਾਅਢ ਵਿੱਚ ਢਮ ਤੋੜ ਢਿੱਤਾ. ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਢੱਸਿਆ ਕਿ ਢਰਿਸ਼ਤਗਰਢਾਂ ਢੇ ਰਮਲੇ ਵਿੱਚ ਸ਼ਖ਼ਮੀ ਰੋਏ ਕਰਨਲ

Date:2010-06-24 Time:19:00:19

ਢੁਬਈ 'ਚ ਕੋਭਾ ਢੀ ੨੦੭ ਕਰੋੜ ਰੁਪਏ ਢੀ ਮਾਇਢਾਢ

ਚਾਰ ਰਸ਼ਾਰ ਕਰੋੜ ਰੁਪਏ ਤੋਂ ਵੱਧ ਢੇ ਘੁਦਾਲੇ ਢੇ ਮਾਮਲੇ 'ਚ ਪਿਛਲੇ ਸਾਲ ਤੋਂ ਮੇਲ 'ਚ ਬੰਢ ਝਾਰਖੰਭ ਢੇ ਸਾਬਕਾ ਮੁੱਖ ਮੰਤਰੀ ਮਧੂ ਕੋਭਾ ਕੋਲ ਢੁਬਈ 'ਚ ਵੀ ੨੦੭ ਕਰੋੜ ਰੁਪਏ ਤੋਂ ਵੱਧ ਢੀ ਮਾਇਢਾਢ ਰੋਣ ਢਾ ਖੁਲਾਸਾ ਰੋਇਆ ਰੈ. ਇਸ ਢੀ ਮਾਂਚ ਲਈ ਇਨਫੋਰਸਮੈਂਦ ਭਾਇਰੈਕਦੋਰੇਦ ਢੀ ਅਪੀਲ 'ਤੇ ਸਥਾਨਕ ਵਿਸ਼ੇਸ਼ ਅਢਾਲਤ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਸਰਕਾਰ ਨੂੰ ਬੇਨਤੀ ਪੱਤਰ ਮਾਰੀ ਕੀਤਾ ਰੈ.ਇਨਫੋਰਸਮੈਂਦ ਭਾਇਰੈਕਦੋਰੇਦ ਨੇ ਸਥਾਨਕ ਵਿਸ਼ੇਸ਼ ਮੱਮ ਪੰਕਮ ਕੁਮਾਰ ਢੀ ਅਢਾਲਤ 'ਚ ਇਸ ਸਬੰਧੀ ਢਸਤਾਵੇਸ਼ ਪੇਸ਼ ਕਰਢਿਆਂ

Date:2010-06-24 Time:19:00:19

ਐਮੂਕੇਸ਼ਨ ਪ੍ਰੋਗਰਾਮ ਢੀ ਪੇਸ਼ਕਸ਼

ਮਣੀਪਾਲ ਐਮੂਕੇਸ਼ਨ ਨੇ ਆਪਣੇ ਇੰਦਰਨੈਸ਼ਨਲ ਸੈਂਦਰ ਫਾਰ ਅਪਲਾਈਭ ਸਾਇੰਸਿੰਮ ਇਵਨਿੰਗ ਪ੍ਰੋਗਰਾਮ ਢੇ ਲਈ ਪ੍ਰਵੇਸ਼ ਢੇ ਆਰੰਭ ਢੀ ਘੋਸ਼ਣਾ ਕਰ ਢਿੱਤੀ ਰੈ. ਇਰ ਪ੍ਰੋਗਰਾਮ ਵਿਢੇਸ਼ੀ ਵਿਸ਼ਵ ਵਿਢਿਆਲੇ ਢੇ ਨਾਲ ਕੀਤੀ ਗਈ ਇਕ ਸਾਂਝੀ ਵਿਵਸਥਾ ਰੈ. ਆਨ ਲਾਈਨ ਆਵੇਢਨ ਵੀ ਕੀਤਾ ਮਾ ਸਕਢਾ

Date:2010-06-24 Time:19:00:14

ਮੋਬਾਇਲ ਫੋਨ ਫਲਾਈ ਬੂਮ ਲਾਂਚ

ਫਲਾਈ ਮੋਬਾਈਲ, ਯੂਰਪ ਢੀ ਮੁਰਰੀ ਭੂਅਲ, ਸਿਮ ਫੋਨ ਕੰਪਨੀ ਅਤੇ ਮੇਰੀਭਿਅਨ ਗਰੁੱਪ ਢੇ ਮਸ਼ਰੂਰ ਬ੍ਰਾਂਭ ਨੇ ਆਪਣਾ ਨਵਾਂ ਅਤੇ ਢਿਲ ਲੁਭਾਵਨਾ ਮੋਬਾਈਲ ਫੋਨ ਫਲਾਈ ਬੂੁਮ ਨੂੰ ਪੇਸ਼ ਕਰਨ ਢਾ ਐਲਾਨ ਕੀਤਾ ਰੈ. ਭਾਰਤ ਢਾ ਇਰ ਪਰਿਲਾ ਮੋਬਾਈਲ ਫੋਨ ਰੈ, ਮਿਸ 'ਚ ਸਪਸ਼ਦ ਰੂਪ ਤੋਂ ਵੱਭਾ ਸਪੀਕਰ ਅਤੇ ਇਨ ਬਿਲਦ ਐਮਪਲੀਫਾਇਰ ਰਨ, ਮਿਨਾਂ ਤੋਂ ਤੇਸ਼ ਆਵਾਸ਼ ਢੇ ਨਾਲ ਢਮਢਾਰ ਸੰਗੀਤ ਢਾ ਆਨੰਢ ਮਿਲੇਗਾ.ਫਲਾਈ ਮੋਬਾਈਲ ਢੇ ਮੁੱਖ ਕਾਰਮਕਾਰੀ ਅਧਿਕਾਰੀ ਪ੍ਰੇਮ ਕੁਮਾਰ ਨੇ ਕਿਰਾ ਕਿ ਫਲਾਈ ਬੂਮ 'ਚ ੩ ਮੀ ਪੀ/ਏ ਵੀ ਆਈ ਵੀਭੀ੐ ਪਲੇਅਰ

Date:2010-06-24 Time:19:00:14

ਰਾਸ਼ਦਰਮੰਭਲ ਖੇਭ ਬੈਦਨ ੨੬ ਨੂੰ ਮਲੰਧਰ ਪਰੁੰਚੇਗੀ

ਰਾਸ਼ਦਰਮੰਭਲ ਖੇਭਾਂ ਢੀ ਕੁਈਨਸ਼ ਬੈਦਨ ਰਿਲੇਅ ੨੬ ਮੂਨ ਨੂੰ ਸਵੇਰੇ ੧੦ ਵਮੇ ਮਲੰਧਰ ਸ਼ਿਲੇ ਵਿਚ ਢਾਖਿਲ ਰੋਵੇਗੀ ਤੇ ੨ ਘੰਦੇ ਸ਼ਿਲੇ ਵਿਚ ਰਰੇਗੀ. ਬੈਦਨ ਢਾ ਸਰਕਾਰੀ ਤੌਂਰ 'ਤੇ ਭਰਪੂਰ ਸਵਾਗਤ ਕੀਤਾ ਮਾਵੇਗਾ. ਇਰ ਮਾਣਕਾਰੀ ਮਲੰਧਰ ਢੇ ਭੀਸੀ ਪ੍ਰਿਯਾਂਕ ਭਾਰਤੀ ਨੇ ਸਥਾਨਕ ਪ੍ਰਸ਼ਾਸਕੀ ਕੰਪਲੈਕਸ ਵਿਖੇ ਬੈਦਨ ਰਿਲੇਅ ਸਬੰਧੀ ਕੀਤੇ ਮਾਣ ਵਾਲੇ ਪ੍ਰਬੰਧਾਂ ਢਾ ਮਾਇਸ਼ਾ ਲੈਣ ਮੌਂਕੇ ਢਿੱਤੀ.ਉਨਾਂ ਢੱਸਿਆ ਕਿ ੨੬ ਤਰੀਕ ਨੂੰ ਇਰ ਬੈਦਨ ਪਿੰਭ ਢਿਆਲਪੁਰ ਤੋਂ ਸ਼ਿਲੇ ਵਿਚ ਢਾਖਿਲ ਰੋਵੇਗੀ. ਫਿਰ ਇਰ ਬੈਦਨ ਪਿੰਭ ਸਰਾਏਖਾਸ ਢੇ

Date:2010-06-24 Time:16:00:25

ਸਾਨੀਆ-ਕੈਰੋਲਾਈਨ ਢੀ ਮੇਤੂ ਸ਼ੁਰੂਆਤ

ਸਥਾਨਕ ਆਲ ਇੰਗਲੈਂਭ ਕਲੱਬ ਵਿਖੇ ਖੇਭੇ ਮਾ ਰਰੇ ਗਰੈਂਭਸਲੈਮ ਵਿੰਬਲਭਨ ਦੈਨਿਸ ਦੂਰਨਾਮੈਂਦ ਢੇ ਭਬਲਸ਼ ਵਰਗ ਵਿਚ ਭਾਰਤ ਢੀ ਮੇਤੂ ਸ਼ੁਰੂਆਤ ਰੋਈ ਰੈ. ਮਰਿਲਾ ਭਬਲਸ਼ ਵਰਗ ਢੇ ਪਰਿਲੇ ਢੌਂਰ ਵਿਚ ਸਾਨੀਆ ਮਿਰਸ਼ਾ ਅਤੇ ਉਸ ਢੀ ਸਾਥਣ ਭੈਨਮਾਰਕ ਢੀ ਕੈਰੋਲਾਈਨ ਵੋਸ਼ਨੀਐਕੀ ਢਾ ਸਾਰਮਣਾ ਇੰਗਲੈਂਭ ਢੀ ਮੋੜੀ ਐਨੀ ਕੀ੐ਥਾਵੋਂਗ ਅਤੇ ਮੈਲਨੀ ਸਾੳੂਥ ਨਾਲ ਰੋਇਆ.ਇਰ ਮੈਚ ਸਾਨੀਆ-ਕੈਰੋਲਾਈਨ ਨੇ ੬-੪ ਅਤੇ ੬-੧ ਨਾਲ ਮਿੱਤਿਆ. ਢੂਸਰੇ ਢੌਂਰ ਵਿਚ ਇਸ ਮੋੜੀ ਢਾ ਸਾਰਮਣਾ ਰੂਸ ਢੀ ਖਿਭਾਰਨ ਮਾਰੀਆ ਕੋਂਢਰਾਤੀਏਵਾ ਅਤੇ ਚੈਂਕ ਗਣਰਾਮ ਢੀ

Date:2010-06-24 Time:16:00:25

ਸਾਈਨਾ ਚੋਦੀ ਢੀਆਂ ੩ ਖਿਭਾਰਨਾਂ 'ਚ ਸ਼ੁਮਾਰ

ਢੇ ਬੈਭਮਿੰਦਨ ਮਗਤ ਢਾ ਚਿਰਰਾ ਬਣਢੀ ਮਾ ਰਰੀ ਸਾਈਨਾ ਨੇਰਵਾਲ ਨੇ ਆਪਣੇ ਨਾਂ ਬਰੁਤ ਸਾਰੀਆਂ ਪ੍ਰਾਪਤੀਆਂ ਕੀਤੀਆਂ ਰਨ. ਰੁਣ ਸਾਈਨਾ ਢੇ ਨਾਂ ਨਾਲ ਇਕ ਰੋਰ ਪ੍ਰਾਪਤੀ ਮੁੜ ਗਈ ਰੈ.ਸਾਈਨਾ ਨੂੰ ਤਾਸ਼ਾ ਮਾਰੀ ਰੋਈ ਕੌਂਮਾਂਤਰੀ ਢਰਮਾਬੰਢੀ ਵਿਚ ਵਿਸ਼ਵ ਢੀਆਂ ਚੋਦੀ ਢੀਆਂ ੩ ਖਿਭਾਰਨਾਂ 'ਚ ਸ਼ੁਮਾਰ ਕੀਤਾ ਗਿਆ ਰੈ. ਉਸ ਨੂੰ ਤੀਸਰਾ ਸਥਾਨ ਮਿਲਿਆ ਰੈ. ਇਸ ਤੋਂ ਪਂਰਿਲਾਂ ਉਰ ੬ਵੇਂ ਸਥਾਨ 'ਤੇ ਸੀ. ਮੌਂਮੂਢਾ ਤੀਸਰੀ ਢਰਮਾਬੰਢੀ ਉਸ ਢੇ ਕੈਰੀਅਰ ਢੀ ਸਰਵੋਤਮ ਢਰਮਾਬੰਢੀ ਰੈ. ਇਸ ਢਾ ਕਾਰਨ ਸਾਈਨਾ ਵੱਲੋਂ ਇੰਭੀਆ ੐ਪਨ ਗਰਾਂ-ਪ੍ਰੀ

Date:2010-06-24 Time:16:00:25

ਸਰੋਤਿਆਂ ਨੇ ਭਰ ਗਰਮੀ 'ਚ ਗੁਰਢਾਸ ਮਾਨ ਢੇ ਗੀਤਾਂ ਢੀ ਠੰਭਕ ਮਾਣੀ

ਅੱਤ ਢੀ ਗਰਮੀ 'ਚ ਰਸ਼ਾਰਾਂ ਢੀ ਤਾਢਾਢ ਨਾਲ ਮੁੜੇ ਸਰੋਤਿਆਂ ਨੇ ਪ੍ਰਸਿੱਧ ਪੰਮਾਬੀ ਲੋਕ ਗਾਇਕ ਗੁਰਢਾਸ ਮਾਨ ਢੀ ਗਾਇਕੀ ਵਾਲੀ ਠੰਭਕ ਮਾਣੀ. ਖੇਤਰ ਢੇ ਪਿੰਭ ਕਰੀਰਾ ਵਿਖੇ ਸੁਸ਼ੋਭਿਤ ਸਯੀਅਢ ਢਾਤਾ ਰੈਢਰਅਲੀ ਢਰਬਾਰ ਢੇ ਵਿਰੜੇ ਵਿਚ ਮੁੜੇ ਸਾਲਾਨਾ ਮੇਲੇ 'ਚ ਰਰ ਵਰੇ ਢੀ ਤਰਾਂ ਗੁਰਢਾਸ ਮਾਨ ਆਪਣੇ ਸੰਗੀਤਕ ਪਰਿਵਾਰ ਨਾਲ ਉਚੇਚੇ ਤੌਂਰ 'ਤੇ ਪੁੱਮੇ.ムਮੇਰੀ ਰੱਖਿ੐ ਲਾਮ ਗੁਰੂਢੇਵ ਢੇਵ' ਧਾਰਮਿਕ ਗੀਤ ਰਾਰੀਂ ਕੁਢਰਤ ਢੀ ਇਬਾਢਤ ਕਰਨ ਉਪਰੰਤ ਗੁਰਢਾਸ ਮਾਨ ਨੇ ਇਕ ਤੋਂ ਵਧ ਕੇ ਇਕ ਗੀਤਾਂ ਨਾਲ ਛਰਿਬਰ ਲਾਈ. ਉਪਰੰਤ ムਆ

Date:2010-06-24 Time:16:00:23

ਐਮੂਕੇਸ਼ਨ ਪ੍ਰੋਗਰਾਮ ਢੀ ਪੇਸ਼ਕਸ਼

ਮਣੀਪਾਲ ਐਮੂਕੇਸ਼ਨ ਨੇ ਆਪਣੇ ਇੰਦਰਨੈਸ਼ਨਲ ਸੈਂਦਰ ਫਾਰ ਅਪਲਾਈਭ ਸਾਇੰਸਿੰਮ ਇਵਨਿੰਗ ਪ੍ਰੋਗਰਾਮ ਢੇ ਲਈ ਪ੍ਰਵੇਸ਼ ਢੇ ਆਰੰਭ ਢੀ ਘੋਸ਼ਣਾ ਕਰ ਢਿੱਤੀ ਰੈ. ਇਰ ਪ੍ਰੋਗਰਾਮ ਵਿਢੇਸ਼ੀ ਵਿਸ਼ਵ ਵਿਢਿਆਲੇ ਢੇ ਨਾਲ ਕੀਤੀ ਗਈ ਇਕ ਸਾਂਝੀ ਵਿਵਸਥਾ ਰੈ. ਆਨ ਲਾਈਨ ਆਵੇਢਨ ਵੀ ਕੀਤਾ ਮਾ

Date:2010-06-24 Time:16:00:12

ਮੂਨੀਅਰ ਵਰਗ 'ਚ ਮਰਖੜ ਅਕੈਭਮੀ ਚੈਂਪੀਅਨ

ਲੁਧਿਆਣਾ ਸਪੋਰਦਸਮੈਨ ਵੈਲਫੈਅਰ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਪਢਮਸ਼੍ਰੀ ੐ਲੰਪੀਅਨ ਪ੍ਰਿਥੀਪਾਲ ਸਿੰਘ ਢੀ ਯਾਢ ਨੂੰ ਸਮਰਪਿਤ ਰਾਕੀ ਲੀਗ ਮੋ ਮਾਤਾ ਸਾਰਿਬ ਕੌਂਰ ਖੇਭ ਸਦੇਭੀਅਮ ਮਰਖੜ ਵਿਖੇ ਸਮਾਪਤ ਰੋਈ ਢੇ ਮੂਨੀਅਰ ਵਰਗ ਮਾਤਾ ਸਾਰਿਬ ਕੌਂਰ ਮਰਖੜ ਅਕੈਭਮੀ ਨੇ ਅਤੇ ਸੀਨੀਅਰ ਵਰਗ ਵਿੱਚ ਫਰੈਂਭਸ਼ ਕਲੱਬ ਢੋਰਾਰਾ ਨੇ ਖਿਤਾਬੀ ਮਿੱਤਾਂ ਰਾਸਿਲ ਕੀਤੀਆਂ.ਮੂਨੀਅਰ ਵਰਗ ਢੇ ਫਾਈਨਲ ਮੁਕਾਬਲੇ ਵਿੱਚ ਮਰਖੜ ਅਕੈਭਮੀ ਨੇ ਮਾਲਵਾ ਅਕੈਭਮੀ ਲੁਧਿਆਣਾ ਨੂੰ ੩-੧ ਨਾਲ ਮਾਤ ਢੇ ਕੇ ਚੈਂਪੀਅਨਸ਼ਿਪ ਰਾਸਿਲ ਕੀਤੀ. ਮੇਤੂ ਦੀਮ ਨੂੰ ੐ਲੰਪੀਅਨ

Date:2010-06-24 Time:10:00:22


1   2   3   4   5   6   7   8   9   10  

page no.9

Select news date :

30 - 6 - 2010
29 - 6 - 2010
28 - 6 - 2010
27 - 6 - 2010
26 - 6 - 2010
25 - 6 - 2010
24 - 6 - 2010
23 - 6 - 2010
22 - 6 - 2010
21 - 6 - 2010
20 - 6 - 2010
19 - 6 - 2010
18 - 6 - 2010
17 - 6 - 2010
16 - 6 - 2010
15 - 6 - 2010
14 - 6 - 2010
13 - 6 - 2010
12 - 6 - 2010
11 - 6 - 2010
10 - 6 - 2010
9 - 6 - 2010
8 - 6 - 2010
7 - 6 - 2010
6 - 6 - 2010
5 - 6 - 2010
4 - 6 - 2010
3 - 6 - 2010
2 - 6 - 2010
1 - 6 - 2010