Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 6 - 2010
ਅੰਮ੍ਰਿਤਸਰ/ਅਟਾਰੀ ਸਰਹੱਦ - ਇਸਲਾਮਾਬਾਦ ਵਿਖੇ ਹੋ ਰਹੀ ਭਾਰਤ-ਪਾਕਿ ਦੇਸ਼ਾਂ ਦੀ ਵਿਦੇਸ਼ ਸਕੱਤਰ ਪੱਧਰੀ ਗੱਲਬਾਤ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਦੇ ਮਕਸਦ ਨਾਲ ਅੱਜ ਪਾਕਿਸਤਾਨ ਵੱਲੋਂ 17 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਜੋ ਕਿ ਉਥੋਂ ਦੀਆਂ ਵੱਖ-ਵੱਖ ਜੇਲ੍ਹਾਂ 'ਚ ਬੰਦ ਸਨ। Date:2010-06-24 Time:09:00:09
ਬੋਗੋਟਾ, 24 ਜੂਨ : ਕੋਲੰਬੀਆ ਵਿਚ ਪਿਛਲੇ ਹਫਤੇ ਕੋਲੇ ਦੀ ਖਾਣ ਵਿਚ ਹੋਏ ਧਮਾਕੇ ਦੇ ਬਾਅਦ ਹੁਣ ਤੱਕ 54 ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਇਸ ਖਾਨ ਵਿਚ ਅਜੇ 20 ਲਾਸ਼ਾਂ ਹੋਰ ਪਈਆਂ ਹਨ। ਜਿਸ ਕਰਕੇ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਇਹ ਹਾਦਸਾ 16 ਜੂਨ ਨੂੰ ਹੋਇਆ ਸੀ। ਉਸ ਸਮੇਂ ਇਸ ਖਾਣ ਵਿਚ 16 ਸੌ ਤੋਂ ਜ਼ਿਆਦਾ ਮਜ਼ਦੂਰ ਕੰਮ ਕਰ ਰਹੇ ਸਨ। Date:2010-06-24 Time:08:00:09
ਦੁਬਈ, 24 ਜੂਨ : ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਵਿਚ ਇਕ ਅਸਥਾਈ ਪੈੜ ਢਹਿ ਜਾਣ ਕਾਰਨ ਤਿੰਨ ਭਾਰਤ ਮਜ਼ਦੂਰਾਂ ਸਮੇਤ ਚਾਰ ਮਜ਼ਦੂਰ ਮਾਰੇ ਗਏ। ਪੁਲਿਸ ਅਨੁਸਾਰ ਇਹ ਮਜ਼ਦੂਰ ਇਕ ਮਾਲ ਦੀ ਛੇਵੀਂ ਮੰਜ਼ਿਲ 'ਤੇ ਇਕ ਸਾਈਨਬੋਰਡ ਲਗਾ ਰਹੇ ਹਨ। ਇਸੇ ਦੌਰਾਨ ਅਸਥਾਈ ਪੈੜ ਨੂੰ ਬਣਨ ਵਾਲੇ ਸਟੀਲ ਦੀਆਂ ਤਾਰਾ ਹਿੱਲ ਗਈਆਂ ਅਤੇ ਮਜ਼ਦੂਰ ਹੇਠਾਂ ਡਿੱਗ ਗਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਤਿੰਨ ਭਾਰਤ ਮਜ਼ਦੂਰਾਂ ਦੇ ਨਾਲ ਮਰਨ ਵਾਲਾ ਚੌਥਾ ਮਜ਼ਦੂਰ ਬੰਗਲਾਦੇਸ਼ੀ ਸੀ। ਖਬਰਾਂ ਦੇ ਅਨੁਸਾਰ ਮਜ਼ਦੂਰਾਂ ਨੇ ਗਰਮੀ ਤੋਂ ਬਚਣ ਲਈ ਸਵੇਰੇ ਜਲਦੀ ਆਪਣਾ ਕੰਮ ਸ਼ੁਰੂ ਕਰ ਦਿੱਤਾ ਸੀ। ਤੇਜ਼ ਗਰਮੀ ਦੇ ਕਾਰਨ ਸੰਯੁਕਤ ਅਰਬ ਅਮੀਰਾਤ ਵਿਚ ਮਜ਼ਦੂਰਾਂ 'ਤੇ ਦੁਪਹਿਰ 12 ਤੋਂ 3 ਵਜੇ ਤੱਕ ਕੰਮ ਕਰਨ ਦੀ ਮਨਾਹੀ ਹੈ। ਕੁਵੈਤ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ Date:2010-06-24 Time:08:00:09
ਨਵੀਂ ਦਿੱਲੀ, 24 ਜੂਨ : ਸਮਾਜਵਾਦੀ ਪਾਰਟੀ ਤੋਂ ਬਰਖਾਸਤ ਆਗੂ ਅਮਰ ਸਿੰਘ ਨ ਕਿਹਾ ਕਿ ਉਨ੍ਹਾਂ ਦੀ ਪੁਰਾਣੀ ਪਾਰਟੀ ਦੇ ਕੁਝ ਆਗੂ ਮੇਰੀ ਪਾਰਟੀ ਵਿਚ ਵਾਪਸੀ ਚਾਹੁੰਦੇ ਹਨ ਪਰ ਅਮਰ ਸਿੰਘ ਦੇ ਉਕਤ ਦਾਅਵੇ ਦਾ ਸਪਾ ਨੇ ਫੌਰੀ ਤੌਰ 'ਤੇ ਖੰਡਨ ਕੀਤਾ ਹੈ। ਅਮਰ ਸਿੰਘ ਨੇ ਕਿਹਾ ਕਿ ਮੈਂ ਅਜਿਹੀ ਪਾਰਟੀ ਵਿਚ ਸ਼ਾਮਲ ਨਹੀਂ ਹੋਣਾ ਚਾਹੁੰਦਾ, ਜਿਸ ਨੇ ਕਦੀ ਜਯਾ ਬੱਚਨ ਨੂੰ ਸ਼ੋਅ ਪੀਾਸ ਕਿਹਾ ਸੀ ਅਤੇ ਬਾਅਦ ਵਚ ਉਸ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ ਲਈ ਹਿਚਕਚਾਈ ਅਤੇ ਮਗਰੋਂ ਉਸ ਨੂੰ ਰਾਜ ਸਭਾ ਲਈ ਪਾਰਟੀ ਉਮੀਦਵਾਰ ਐਲਾਨਿਆ । ਇਹ ਵੱਖਰੀ ਗੱਲ ਹੈ ਕਿ ਜਯਾ ਬੱਚਨ ਨੇ ਸਪਾ ਵੱਲੋਂ ਰਾਜ ਸਭਾ ਲਈ ਆਪਣੀ ਨਾਮਜ਼ਦਗੀ ਤੋਂ ਨਾਂਹ ਕਰ ਦਿੱਤੀ ਸੀ। ਅਮਰ ਸਿੰਘ ਨੂੰ ਇਸ ਸਾਲ ਜਨਵਰੀ ਮਹੀਨੇ ਸਮਾਜਵਾਦੀ ਪਾਰਟੀ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ। ਸਪਾ ਵੱਲੋਂ ਪਾਰਟੀ ਬੁਲਾ Date:2010-06-24 Time:08:00:09
ਹੈਦਰਾਬਾਦ, 24 ਜੂਨ : ਆਂਧਰਾ ਪ੍ਰੇਦਸ਼ ਭਾਰਤ ਦਾ ਪਹਿਲਾ ਰਾਜ ਹੋਵੇਗਾ ਜਿੱਥੇ ਮਾਮੂਲੀ ਅਪਰਾਧ ਕਰਨ ਵਾਲਿਆਂ ਨੂੰ ਜੇਲ੍ਹਾਂ ਵਿਚ ਕੈਦ ਨਹੀਂ ਕੀਤਾ ਜਾਵੇਗਾ ਸਗੋਂ ਉਨ੍ਹਾਂ ਤੋਂ ਸਮਾਜ ਸੇਵਾ ਦਾ ਕੰਮ ਲਿਆ ਜਾਵੇਗਾ। ਇਸ ਤੋਂ ਇਲਾਵਾ ਰਾਜ ਸਰਕਾਰ ਨੇ ਜੇਲ੍ਹਾਂ ਵਿਚ ਨਿੱਜੀ ਉਦਯੋਗ ਸਥਾਪਿਤ ਕਰਨ ਦੀ ਆਗਿਆ ਦੇਣ ਅਤੇ ਕੰਮ ਕਰਨ ਵਾਲੇ ਕੈਦੀਆਂ ਦੀ ਤਨਖਾਹ ਵਧਾਉਣ ਦਾ ਫੈਸਲਾ ਕੀਤਾ ਹੈ। ਜੇਲ੍ਹਾਂ ਵਿਚ ਸੁਧਾਰ ਲਿਆਉਣਾ ਅਤੇ ਕੈਦੀਆਂ ਦੀ ਹਾਲਤ ਸੁਧਾਰਨ ਲਈ ਜੇਲ ਵਿਕਾਸ ਬੋਰਡ ਦੀ ਪਹਿਲੀ ਮੀਟਿੰਗ ਮੁੱਖ ਮੰਤਰੀ ਦੀ ਅਗਵਾਈ ਵਿਚ ਹੋਈ ਜਿਸ ਵਿਚ ਕਈ ਅਹਿਮ ਫੈਸਲੇ ਕੀਤੇ ਗਏ। ਸਰਕਾਰ ਨੇ ਹੈਦਰਾਬਾਦ ਦੀ ਇਕ ਜੇਲ ਵਿਚ ਕਾਲ ਸੈਂਟਰ ਬਣਾਉਣ ਦਾ ਫੈਸਲਾ ਕੀਤਾ ਅਤੇ ਪੜ੍ਹੇ ਲਿਖੇ ਕੈਦੀਆਂ ਨੂੰ ਇਸ ਦੀ ਟਰੇਨਿੰਗ ਦੇਣ ਲਈ ਕਿਹਾ। ਗ੍ਰਹਿ ਮੰਤਰੀ ਸਵਿਤਾ ਨੇ Date:2010-06-24 Time:08:00:09
ਮੁੰਬਈ, 24 ਜੂਨ : ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੈਂਬਰ ਨਿਸ਼ਾਨ ਸਿੰਘ ਦੇ ਤਰਨ ਤਾਰਨ ਸਕਿਤ ਘਰ ਵਿਚ ਛਾਪਾ ਮਾਪਿਆ ਤੇ ਉਥੋਂ ਹਥਿਆਰ ਬਰਾਮਦ ਕੀਤੇ। ਇਹ ਹਥਿਆਰ ਉਸਨੂੰ ਪਾਕਿਸਤਾਨ ਤੋਂ ਭੇਜੇ ਗਏ ਸਨ। 26 ਸਾਲਾ ਨਿਸ਼ਾਨ ਸਿੰਘ ਨੂੰ 19 ਜੂਨ ਨੂੰ ਏ ਟੀ ਐਸ ਨੇ ਮੁੰਬਈ ਸਬਅਰਬਨ ਚੇਂਬਰੂ ਇਲਾਕੇ ਵਿਚੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਮਗਰੋੀ ਏ ਟੀ ਐਸ ਦੀ ਟੀਮ ਨੇ ਤਰਨ ਤਾਰਨ ਜ਼ਿਲ੍ਹੇ ਵਿਚਲੇ ਪਿੰਡ ਡਾਲੇਕੇ ਵਿਚ ਉਸ ਦੇ ਘਰ 'ਤੇ ਛਾਪਾ ਮਾਰਿਆ। ਉਥੋਂ ਏ ਕੇ 47 ਰਾਈਫਲ, 1110 ਗੋਲੀਆਂ, 0.30 ਚੀਨੀ ਪਿਸਤੌਲ, 9 ਐਮ ਐਮ ਦਾ ਬੈਲਜੀਅਮ ਪਿਸਤੌਲ ਇਕ ਫਰਾਂਸੀਸੀ ਪਿਸਤੌਲ ਤੇ ਇਕ ਦੇਸੀ ਪਿਸਤੌਲ ਮਿਲਿਆ। ਏ ਟੀ ਐਮ ਦੇ ਮੁਖੀ ਰਾਕੇਸ਼ ਮੜੀਆ ਨੇ ਪੱਤਰਕਾਰਾ ਨੂੰ ਦੱਸਿਆ ਹੈ,'' ਪੁੱਛ ਪੜ Date:2010-06-24 Time:08:00:09
ਬੋਸਟਨ, 24 ਜੂਨ : ਨਿਊਯਾਰਕ ਦੇ ਟਾਈਮਜ਼ ਸਕਵੇਅਰ 'ਤੇ ਅਤਿਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਸ਼ੱਕੀ ਪਾਕਿਸਤਾਨੀ ਅਮਰੀਕੀ ਅਤਿਵਾਦੀ ਫੇਜ਼ਲ ਸਹਿਜ਼ਾਦ ਨੇ ਮਾਮਲੇ ਦੇ ਸਾਥ ਸਾਜ਼ਿਸ਼ਕਾਰੀ ਤੋਂਮੈਂ ਮੇਸੇਚਿਊਟਸੇਟਸ ਵਿਚ 5 ਹਜ਼ਾਰ ਅਮਰੀਕੀ ਡਾਲਰ ਦੀ ਰਾਸ਼ੀ ਹਾਸ਼ਲ ਕੀਤੀ ਸੀ। ਇਸਤਗਾਸਾ ਪੱਖ ਵੱਲੋਂ ਦਾਇਰ ਪਿਛਲੇ ਹਫਤੇ ਦਾਇਰ ਦੋਸ਼ ਪੱਤਰ ਅਨੁਸਰ 'ਮੈਸੇਚਿਊਸਟੇਸ' ਵਿਚ 25 ਫਰਵਰੀ 2010 ਨੂੰ ਜਾਂ ਉਸ ਦੇ ਨੇੜੇ ਤੇੜੇ ਸ਼ਹਿਜ਼ਾਦ ਨੇ ਲਗਭਗ 5 ਹਜ਼ਾਰ ਅਮਰੀਕੀ ਡਾਲਰ ਦੀ ਨਕਦ ਰਾਸ਼ੀ ਇਸ ਮਾਮਲੇ ਦੇ ਸਾਕੀ ਸਾਜ਼ਿਸ਼ਕਾਰੀ ਲਈ ਸੀ ਜੋ ਤਹਿਰੀਕ ਏ ਤਾਲਿਬਾਨ ਦੇ ਲਈ ਕੰਮ ਕਰਦਾ ਹੈ। ਬੋਸਟਨ ਗਲੋਬ ਅਖਬਾਰ ਨੇ ਲਿਖਿਆ ਕਿ ਦ ਦੋਸ਼ ਪੱਤਰ ਅਨੁਸਾਰ Date:2010-06-24 Time:08:00:09
ਮੈਲਬਰਨ, 24 ਜੂਨ ਆਸਟਰੇਲੀਆ ਦੇ ਦੋ ਪ੍ਰਮੁੱਖ ਸ਼ਹਿਰਾਂ 'ਚ ਦੋ ਨਿਜੀ ਕਾਲਜਾਂ ਦੇ ਬੰਦ ਹੋਣ ਨਾਲ ਇਕ ਹਜ਼ਾਰ ਤੋਂ ਵੱਧ ਪੰਜਾਬੀ ਵਿਦਿਆਰਥੀਆਂ ਦੇ ਭਵਿੱਖ 'ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ।ਐਡੀਲੇਡ 'ਚ ਪੰਜਾਬੀਆਂ ਦੀ ਮਲਕੀਅਤ ਵਾਲਾ ਐਪਿਕ ਕਾਲਜ ਸਾਢੇ ਚਾਰ ਸੌ ਤੋਂ ਵੀ ਵੱਧ ਵਿਦਿਆਰਥੀਆਂ ਤੋਂ ਹਜ਼ਾਰਾਂ ਡਾਲਰ ਕਮਾ ਕੇ ਬੰਦ ਹੋ ਗਿਆ ਹੈ। ਉਧਰ ਗੋਲਡ ਕੋਸਟ 'ਚ ਮੈਕਿਨਟੋਸ਼ ਕਾਲਜ ਦੇ ਬੰਦ ਹੋਣ ਦੀ ਖਬਰ ਨੇ 600 ਤੋਂ ਉਪਰ ਵਿਦਿਆਰਥੀਆਂ ਨੂੰ ਸੁੰਨ ਕਰ ਦਿੱਤਾ ਹੈ।ਕੁਝ ਦਿਨ ਪਹਿਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ 70 ਵਿਦਿਆਰਥੀਆਂ ਨੂੰ ਹਰਜਾਨਾ ਦੇਣ ਦੇ ਡਰੋਂ ਉਲਟਾ ਵਿਦਿਆਰਥੀਆਂ ਉਪਰ ਹੀ ਹਾਜ਼ਰੀ ਘੱਟ ਹੋਣ ਦਾ ਬਹਾਨਾ ਲਗਾ ਕੇ ਸੁਰਖਰੂ ਹੋਣਾ ਚਾਹੁੰਦੇ ਐਪਿਕ ਕਾਲਜ 'ਤੇ ਹੁਣ ਸੈਂਕੜੇ ਵਿਦਿਆਰਥੀਆਂ ਨੇ 'ਲੋਟੂ' ਹੋਣ ਦਾ ਦੋਸ਼ ਲਗਾਇਆ ਹੈ। ਮੌਜ Date:2010-06-24 Time:08:00:09
ਭਾਰਤੀ ਮਰਿਲਾ ਰਾਕੀ ਖਿਭਾਰਨਾਂ ਨੇ ਇਕ ਗੋਲ ਢੀ ਚੜਤ ਗੁਆਉਂਢੇ ਰੋਏ ਕੈਨੈਭਾ ਢੇ ਖਿਲਾਫ਼ ਢੂਮੇ ਰਾਕੀ ਦੈਸਦ 'ਚ ੧-੧ ਨਾਲ ਭਰਾਅ ਖੇਭਿਆ. ਸਰਰੇ ਢੇ ਤਮਾਨਾਵਿਸ ਪਾਰਕ 'ਚ ਖੇਭੇ ਗਏ ਮੈਚ ਵਿਚ ਮਰਿਲਾ ਰਾਕੀ ਕਪਤਾਨ ਸੁਰਿੰਢਰ ਕੌਂਰ ਨੇ ੪੧ਵੇਂ ਮਿੰਦ 'ਚ ਭਾਰਤ ਢੇ ਲਈ ਇਕ ਗੋਲ ਢਾਗਿਆ.ਮੁਕਾਬਲੇ 'ਚ ਕੈਨੇਭਾ ਢੇ ਕਪਤਾਨ ਸਦੇਫਨੀ ਨੇਸਬਿਦ ਨੇ ੬੩ਵੇਂ ਮਿੰਦ 'ਚ ਭਾਰਤ ਢੇ ਵਿਰੁੱਧ ਗੋਲ ਕਰ ਢਿੱਤਾ. ਭਾਰਤ ਨੇ ਪਰਿਲਾਂ ਪਰਿਲੇ ਮੈਚ 'ਚ ਮੇਸ਼ਬਾਨ ਨੂੰ ੩-੨ ਨਾਲ ਰਰਾਇਆ ਸੀ. ੪ ਮੈਚਾਂ ਢੀ ਲੜੀ 'ਚ ਭਾਰਤ ਅਮੇ ੧-੦ ਨਾਲ ਅੱਗੇ Date:2010-06-24 Time:07:00:31
ਚੰਗੇ ਭਵਿੱਖ ਲਈ ਬੈਂਕਾਂ 'ਤੇ ਕਰ ਲਗਾਉਣਾ ਇਕ 'ਸਮਝੌਤਾ ਫਾਰਮੂਲਾ' ਹੀ ਹੈ, ਕਿਉਂਕਿ ਜੀ-20 ਮੁਲਕਾਂ ਦੇ ਇਕ ਧੜੇ, ਜਿਸ ਵਿਚ ਭਾਰਤ ਵੀ ਸ਼ਾਮਿਲ ਹੈ, ਅਜਿਹੇ ਕਿਸੇ ਕਰ ਦੇ ਵਿਰੁੱਧ ਹੈ। ਪੱਤਰਕਾਰਾਂ ਕੋਲ ਉਪਰੋਕਤ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਪ੍ਰਣਾਬ ਮੁਖਰਜੀ ਨੇ ਕਿਹਾ ਕਿ ਇਹ ਇਕ ਸਮਝੌਤਾ ਫਾਰਮੂਲਾ ਹੀ ਹੈ ਕਿਉਂਕਿ ਮੀਟਿੰਗ ਦੌਰਾਨ ਇਕ ਧੜੇ ਨੇ ਇਹ ਮਹਿਸੂਸ ਕੀਤਾ ਸੀ ਅਜਿਹੇ ਕਿਸੇ ਕਰ ਦੀ ਜ਼ਰੂਰਤ ਨਹੀਂ। ਉਨ੍ਹਾਂ ਇਸ ਮਹੀਨੇ ਦੇ ਸ਼ੁਰੂ 'ਚ ਹੋਈ ਬੁਸਾਨ ਜੀ-20 ਬੈਠਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੇ ਵਿੱਤੀ Date:2010-06-24 Time:05:00:16
ਅੰਮ੍ਰਿਤਸਰ - ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨੇੜੇ ਇਕ ਕਾਰ 'ਚ ਆਰ.ਡੀ.ਐਕਸ. ਰੱਖਣ ਦੇ ਮਾਮਲੇ ਉਪਰੰਤ ਖਾੜਕੂਆਂ ਦੀਆਂ ਗ੍ਰਿਫਤਾਰੀਆਂ ਤਹਿਤ ਪੁਲਿਸ ਵੱਲੋਂ ਅੱਜ ਚਾਰ ਹੋਰ ਖਾੜਕੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। Date:2010-06-24 Time:05:00:05
ਨਵੀਂ ਦਿੱਲੀ - ਕੇਂਦਰੀ ਰੇਲਵੇ ਮੰਤਰੀ ਮਮਤਾ ਬੈਨਰਜੀ ਨੇ ਦੁਹਰਾਇਆ ਹੈ ਕਿ ਰੇਲਵੇ ਵਿਭਾਗ ਦਾ ਨਿੱਜੀਕਰਨ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਰੇਲਵੇ ਮੰਤਰਾਲੇ ਨਾਲ ਸਬੰਧਤ ਕਮੇਟੀ ਮੈਂਬਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਇਹ ਵਿਭਾਗ ਚੰਗੀ ਤਰ੍ਹਾਂ ਚੱਲ ਰਿਹਾ ਹੈ, ਇਸ ਦੇ ਨਿੱਜੀਕਰਨ ਦੀ ਕੋਈ ਜ਼ਰੂਰਤ ਨਹੀਂ। Date:2010-06-24 Time:05:00:05
ਅਭਿਨੇਤਰੀ ਸ਼ਰਲਿਨ ਚੋਪੜਾ ਨੂੰ ਸੋਸ਼ਲ ਨੈਟਵਰਕਿੰਗ ਸਾਈਟ 'ਟਵਿਟਰ' ਉੱਤੇ ਜਲਵਿਆਂ ਦੀ ਨੁੰਮਾਇਸ਼ ਮਹਿੰਗੀ ਪੈ ਗਈ ਹੈ। ਸ਼ਰਲਿਨ ਦੀਆਂ ਭੜਕਾਊ ਤਸਵੀਰਾਂ ਨੂੰ 'ਟਵਿਟਰ' 'ਤੇ ਦੇਖ ਕੇ ਕੁਝ ਲੋਕਾਂ ਨੇ ਇਤਰਾਜ ਜਤਾਇਆ ਅਤੇ ਇਸਦੀ ਸ਼ਿਕਾਇਤ ਕਰ ਦਿੱਤੀ। ਜਿਸ ਤੋਂ ਬਾਅਦ 'ਟਵਿਟਰ' ਨੇ ਸ਼ਰਲਿਨ ਦੇ ਖਾਤੇ ਤੇ ਫੋਟੋਗ੍ਰਾਫ਼ ਅਪਲੋਡ ਕਰਨ ਤੇ ਰੋਕ ਲਗਾ ਦਿਤੀ। ਪਰ 'ਟਵਿਟਰ' ਦੇ ਇਸ ਕਦਮ ਤੋਂ ਸ਼ਰਲਿਨ ਬਹੁਤ ਖਫ਼ਾ ਹੈ ਅਤੇ ਇਸ ਨੂੰ ਉਹ ਆਪਣੀ ਅਜ਼ਾਦੀ 'ਤੇ ਹਮਲਾ ਮੰਨ ਰਹੀ ਹੈ। ਅਕਸਰ ਚਰਚਾ ਵਿੱਚ ਬਣੀ ਰਹਿਣ ਵਾਲੀ ਬਿੰਦਾਸ ਬਾਲਾ ਸ਼ਰਲਿਨ ਚੋਪੜਾ ਰੀਮਿਕਸ ਦੀ ਦੁਨੀਆ ਵਿੱਚ ਸਭ ਤੋਂ ਹੌਟ ਹਸੀਨਾ ਹੈ। ਆਪਣੇ ਲਟਕੇ-ਝਟਕਿਆਂ ਨਾਲ ਸ਼ੋਲੇ ਭੜਕਾਉਣ ਵਾਲੀ ਸ਼ਰਲਿਨ ਦਾ 'ਟਵਿਟਰ' ਉੱਤੇ ਖਾਤਾ ਪਿਛਲੇ ਕੁਝ ਸਮੇਂ ਤੋਂ 'ਫੋਟੋ ਗੈਲਰੀ' ਵਿੱਚ ਬਦਲ ਚੁੱਕਿਆ ਸੀ। ਆਪਣੀਆਂ ਇਨ੍ਹ Date:2010-06-24 Time:02:00:21
ਵਾਸ਼ਿੰਗਟਨ - ਚੰਗੇ ਭਵਿੱਖ ਲਈ ਬੈਂਕਾਂ 'ਤੇ ਕਰ ਲਗਾਉਣਾ ਇਕ 'ਸਮਝੌਤਾ ਫਾਰਮੂਲਾ' ਹੀ ਹੈ, ਕਿਉਂਕਿ ਜੀ-20 ਮੁਲਕਾਂ ਦੇ ਇਕ ਧੜੇ, ਜਿਸ ਵਿਚ ਭਾਰਤ ਵੀ ਸ਼ਾਮਿਲ ਹੈ, ਅਜਿਹੇ ਕਿਸੇ ਕਰ ਦੇ ਵਿਰੁੱਧ ਹੈ। Date:2010-06-24 Time:02:00:21
ਚੇਤਨਾ ਕਲਾ ਮੰਚ ਚਮਕੌਂਰ ਸਾਰਿਬ ਵੱਲੋਂ ਮੋਰਿੰਭਾ ਰੋਭ 'ਤੇ ਸਥਿਤ ਮਿੰਨੀ ਆਭੀਦੋਰੀਅਮ ਵਿਚ ਨਾਮਵਰ ਨਾਦਕਾਰ ਪਾਲੀ ਭੁਪਿੰਢਰ ਸਿੰਘ ਢਾ ਲਿਖਿਆ ਨਵਾਂ ਨਾਦਕ ムਕੁਝ ਤਾਂ ਕਰੋ ਯਾਰੋ' ਖੇਭਿਆ ਗਿਆ. ਕਲਾਕਾਰਾਂ ਨੇ ਇਸ ਨਾਦਕ ਵਿਚ ਢਰਸਾਇਆ ਕਿ ਕਿਵੇਂ ਰਿੰਢੋਸਤਾਨ ਵਿਚ ਕੁਝ ਧਿਰਾਂ ਵਿਸ਼ਵੀਕਰਨ ਢੇ ਨਾਂ 'ਤੇ ਅਮਰੀਕੀ ਤਰਮ ਢਾ ਮਾਭਲ ਲਿਆਉਣਾ ਚਾਰੁੰਢੀਆਂ ਰਨ ਤੇ ਕੁਝ ਧਿਰਾਂ ਰਵਾਇਤਾਂ ਨੂੰ ਚਿੰਬੜਿਆ ਰੋਇਆ ਢੇਸੀ ਮਾਭਲ ਸਥਾਪਤ ਕਰਨਾ ਚਾਰੁੰਢੀਆਂ ਰਨ.ਇਸ ਨਾਦਕ ਢੇ ਅੰਤ ਵਿਚ ਨਾਦਕਾਰਾਂ ਨੇ ਸੁਨੇਰਾ ਢਿੱਤਾ ਕਿ ਸਮਾਮ Date:2010-06-24 Time:01:00:14
ਇੱਥੋਂ ਕੁਝ ਢੂਰੀ 'ਤੇ ਪੈਂਢੇ ਪ੍ਰਸਿੱਧ ਭੈਰੋ ਮਤੀ ਮੰਢਰ (ਚੁਸ਼ਮਾ ਨੇੜੇ ਚਣਕੋਆ) ਵਿਖੇ ਸਾਲਾਨਾ ਸੱਭਿਆਚਾਰਕ ਅਤੇ ਛਿੰਝ ਮੇਲਾ ਕਰਵਾਇਆ ਗਿਆ, ਮਿਸ ਵਿਚ ਵੱਖ-ਵੱਖ ਪੰਮਾਬੀ ਗਾਇਕਾਂ ਨੇ ਲੋਕ ਗੀਤਾਂ ਰਾਰੀਂ ਰਾਸ਼ਰ ਲੋਕਾਂ ਢਾ ਮਨੋਰੰਮਨ ਕੀਤਾ.ਇਸ ਢੋ ਰੋਸ਼ਾ ਮੇਲੇ ਵਿਚ ਪਰਿਲੇ ਢਿਨ ਪੰਮਾਬ ਢੇ ਪ੍ਰਸਿੱਧ ਗਾਇਕ ਭੁਪਿੰਢਰ ਗਿੱਲ ਅਤੇ ਪੰਮੀ ਫਿੱਲੋਂ ਸਰਿਯੋਗੀ ਗਾਇਕਾਂ ਨੇ ਲੋਕਾਂ ਢਾ ਭਰਪੂਰ ਮਨੋਰੰਮਨ ਕੀਤਾ. ਇਸ ਮੌਂਕੇ ਭੁਪਿੰਢਰ ਗਿੱਲ ਨੇ ਆਪਣੇ ਪ੍ਰਸਿੱਧ ਗੀਤ ムਢਿਉਰ ਤੇਰੇ ਢੇ ਘਰ ਨੀ ਰੁਣ ਛਣ-ਛਣ ਰੋਮੂ', ムਖਾਲੀ Date:2010-06-24 Time:01:00:14
ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 1985 ਵਿਚ ਕੈਨੇਡਾ ਤੋਂ ਉਡਾਨ ਭਰ ਕੇ ਭਾਰਤ ਆ ਰਹੇ ਏਅਰ ਇੰਡੀਆ ਦੇ ਜਹਾਜ਼ 'ਕਨਿਸ਼ਕਾ' ਨੂੰ ਬੰਬ ਨਾਲ ਉਡਾਉਣ ਨੂੰ 'ਵਹਿਸ਼ੀ ਕਾਰਾ' ਕਿਹਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਲੜਨਾ ਪਵੇਗਾ ਅਤੇ ਇਕੱਠੇ ਹੋ ਕੇ ਪੱਕੀ ਧਾਰ ਕੇ ਉਸ ਨੂੰ ਜੜ੍ਹਾਂ ਤੋਂ ਉਖਾੜਨਾ ਪਵੇਗਾ। ਪ੍ਰਧਾਨ ਮੰਤਰੀ ਨੇ ਇਹ ਸ਼ਬਦ ਕਨਿਸ਼ਕਾ ਜਹਾਜ਼ ਦੇ 30,000 ਫੁੱਟ ਤੋਂ ਉੱਪਰ ਉਡਦੇ ਸਮੇਂ ਕੱਲ੍ਹ ਦੇ ਦਿਨ ਬੰਬ ਧਮਾਕੇ ਨਾਲ ਟੁਕੜੇ-ਟੁਕੜੇ ਹੋਣ ਦੀ 25ਵੀਂ ਬਰਸੀ ਉੱਤੇ ਕਹੇ। ਇਸ ਉਡਾਨ ਵਿਚ 329 ਸਵਾਰੀਆਂ Date:2010-06-24 Time:01:00:12
ਬਰਤਾਨੀਆ ਦੇ ਵਿਦੇਸ਼ ਸਕੱਤਰ ਵਿਲੀਅਮ ਹੇਗ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਅਤੇ ਪਾਕਿਸਤਾਨ ਨਾਲ ਬਰਾਬਰ ਦੇ ਸਬੰਧ ਰੱਖਣ ਦਾ ਚਾਹਵਾਨ ਹੈ ਅਤੇ ਦੋਵਾਂ ਗਵਾਂਢੀ ਮੁਲਕਾਂ ਦੇ ਸੁਖਾਵੇਂ ਸਬੰਧਾਂ ਦੀ ਵੀ ਹਾਮੀ ਹੈ ਪ੍ਰੰਤੂ ਉਨ੍ਹਾਂ ਨੂੰ ਆਪਸੀ ਮਸਲੇ ਸੁਲਝਾਉਣ ਲਈ ਕੋਈ ਭਾਸ਼ਣ ਨਹੀਂ ਦੇਵੇਗਾ। ਪਾਕਿਸਤਾਨ ਦੇ ਆਗੂਆਂ ਨਾਲ ਗੱਲਬਾਤ ਕਰਨ ਲਈ ਪਲੇਠੀ ਫੇਰੀ 'ਤੇ ਇਸਲਾਮਾਬਾਦ ਪੁੱਜੇ ਸ੍ਰੀ ਹੇਗ ਨੇ ਕਿਹਾ ਕਿ ਬਰਤਾਨੀਆ ਦੀ ਨਵੀਂ ਸਰਕਾਰ ਭਾਰਤ ਵਰਗੀਆਂ ਤੇਜ਼ੀ ਨਾਲ ਉੱਭਰ ਰਹੀਆਂ ਆਰਥਿਕ ਸ਼ਕਤੀਆਂ ਨਾਲ ਸਬੰਧ ਹੋਰ ਗੂੜ੍ਹੇ Date:2010-06-24 Time:01:00:11
ਸਮਾਜ ਦੇ ਹਰੇਕ ਵਰਗ ਨੂੰ ਸੰਚਾਰ ਦੀ ਸਹੂਲਤ ਮੁਹਈਆ ਕਰਵਾਉਣ ਲਈ ਇੱਥੋ ਦੀ ਇਕ ਸਥਾਨਕ ਕੰਪਨੀ ਨੇ ਕੇਵਲ 499 ਰੁਪਏ 'ਚ ਮੋਬਾਈਲ ਫੋਨ ਮੁਹਈਆ ਕਰਵਾਉਣ ਦਾ ਉਪਰਾਲਾ ਕਰ ਲਿਆ ਹੈ। ਇਸ ਫੋਨ 'ਚ ਰੇਡੀਓ, ਟਾਰਚ ਤੇ ਬਾਕੀ ਮੋਬਾਈਲਾਂ ਵਾਲੀਆਂ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ। Date:2010-06-24 Time:01:00:10
ਕੋਲਕਾਤਾ - ਸਮਾਜ ਦੇ ਹਰੇਕ ਵਰਗ ਨੂੰ ਸੰਚਾਰ ਦੀ ਸਹੂਲਤ ਮੁਹਈਆ ਕਰਵਾਉਣ ਲਈ ਇੱਥੋ ਦੀ ਇਕ ਸਥਾਨਕ ਕੰਪਨੀ ਨੇ ਕੇਵਲ 499 ਰੁਪਏ 'ਚ ਮੋਬਾਈਲ ਫੋਨ ਮੁਹਈਆ ਕਰਵਾਉਣ ਦਾ ਉਪਰਾਲਾ ਕਰ ਲਿਆ ਹੈ। Date:2010-06-24 Time:01:00:04
ਨਵੀਂ ਦਿੱਲੀ - ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 1985 ਵਿਚ ਕੈਨੇਡਾ ਤੋਂ ਉਡਾਨ ਭਰ ਕੇ ਭਾਰਤ ਆ ਰਹੇ ਏਅਰ ਇੰਡੀਆ ਦੇ ਜਹਾਜ਼ 'ਕਨਿਸ਼ਕਾ' ਨੂੰ ਬੰਬ ਨਾਲ ਉਡਾਉਣ ਨੂੰ 'ਵਹਿਸ਼ੀ ਕਾਰਾ' ਕਿਹਾ ਹੈ। Date:2010-06-24 Time:01:00:04
ਇਸਲਾਮਾਬਾਦ - ਬਰਤਾਨੀਆ ਦੇ ਵਿਦੇਸ਼ ਸਕੱਤਰ ਵਿਲੀਅਮ ਹੇਗ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਅਤੇ ਪਾਕਿਸਤਾਨ ਨਾਲ ਬਰਾਬਰ ਦੇ ਸਬੰਧ ਰੱਖਣ ਦਾ ਚਾਹਵਾਨ ਹੈ ਅਤੇ ਦੋਵਾਂ ਗਵਾਂਢੀ ਮੁਲਕਾਂ ਦੇ ਸੁਖਾਵੇਂ ਸਬੰਧਾਂ ਦੀ ਵੀ ਹਾਮੀ ਹੈ ਪ੍ਰੰਤੂ ਉਨ੍ਹਾਂ ਨੂੰ ਆਪਸੀ ਮਸਲੇ ਸੁਲਝਾਉਣ ਲਈ ਕੋਈ ਭਾਸ਼ਣ ਨਹੀਂ ਦੇਵੇਗਾ। Date:2010-06-24 Time:01:00:04
ਕਰ ਮਰਦਾਂ ਨੂੰ ਕਿਸੇ ਫ਼ਿਲਮ ਤੋਂ ਪ੍ਰਹੇਜ਼ ਕਰਨਾ ਚਾਹੀਦਾ ਤੇ ਉਹ ਸੈਕਸ ਐਂਡ ਸਿਟੀ ਨਾਂ ਦੀ ਫ਼ਿਲਮ ਕੁਲ ਲੰਦਨ ਵਿਚ ਰਿਲੀਜ਼ ਹੋਗਈ। ਅਮਰੀਕਾ ਦੇ ਮਸ਼ਹੂਰ ਸਟਕਾਮ ਸੈਕਸ ਐਂਡ ਸਿਟੀ ਦੀ ਬੁਨਿਆਦ ਤੇ ਬਣੀ ਇਸੇ ਨਾਂ ਦੀ ਫ਼ਿਲਮ ਜਦੋਂ ਬੁੱਧ ਨੂੰ ਬਰਤਾਨੀਆ ਵਿਚ ਰਿਲੀਜ਼ ਹੋਈ ਤੇ ਉਸ ਤੇ ਵੇਖਣ ਵਾਲੀਆਂ ਔਰਤਾਂ ਨੇ ਸਿਨਮਾ ਘਰਾਂ ਤੇ ਧਾਵਾ ਬੋਲ ਦਿੱਤਾ। ਪਰ ਅਜੀਬ ਗੱਲ ਇਹ ਹੇ ਜੋ ਵੇਖਣ ਵਾਲਿਆਂ ਵਿਚ ਬੰਦਾ ਕੋਈ ਨ੍ਹੀਂ ਸੀ।ਇਹ ਸਟਕਾਮ ਨਿਊਯਾਰਕ ਵਿੱਚ ਰਹਿੰਦਿਆਂ ਚਾਰ ਸਹੇਲੀਆਂ ਦੇ ਆਲੇ ਦੁਆਲੇ ਘੁਮਦਾ ਹੈ ਜਿਨ੍ਹਾਂ ਦੇ ਕਿਰਦਾਰ Date:2010-06-23 Time:23:00:20
ਆਲ ਇੰਗਲੈਂਭ ਕਲੱਬ ਵਿਖੇ ਖੇਭੇ ਮਾ ਰਰੇ ਵਿੰਬਲਭਨ ਦੈਨਿਸ ਦੂਰਨਾਮੈਂਦ ਢੌਂਰਾਨ ਅੱਮ ਬੈਲਮੀਅਮ ਢੀ ਖਿਭਾਰਨ ਮਸਦਿਨ ਰੈਨਿਨ ਢਾ ਮੁਕਾਬਲਾ ਮਰਮਨੀ ਢੀ ਕ੍ਰਿਸਦੀਨਾ ਬੈਰੋਇਸ ਨਾਲ ਰੋਇਆ.ਇਸ ਮੁਕਾਬਲੇ ਵਿਚ ਮਸਦਿਨ ਰੈਨਿਨ ਨੇ ਸਿੱਧੇ ਸੈਂਦਾਂ 'ਚ ੬-੩ ਅਤੇ ੭-੫ ਨਾਲ ਮਿੱਤ ਢਰਮ ਕਰ ਲਈ. ਇਸ ਮੁਕਾਬਲੇ 'ਚ ਰੈਨਿਨ ਨੇ ਆਪਣੇ ਤੇਸ਼ਤਰਾਰ ਗਰਾੳੂਂਭ ਸਦਰੋਕਾਂ ਢਾ ਭਰਪੂਰ ਮੁਸ਼ਾਰਰਾ ਕਰਢੇ ਰੋਏ ਪਰਿਲੇ ਸੈਂਦ ਨੂੰ ਮਰਿਸ਼ ੩੩ ਮਿੰਦਾਂ ਵਿਚ ਰੀ ਮਿੱਤ ਲਿਆ. ਢੂਮੇ ਸੈਂਦ ਵਿਚ ਇੱਕ ਸਮੇਂ ਰੈਨਿਨ ਆਪਣੀ ਵਿਰੋਧੀ ਖਿਭਾਰਨ ਤੋਂ ੨-੫ Date:2010-06-23 Time:19:00:24
ਪਾਕਿਸਤਾਨੀ ਕ੍ਰਿਕਦ ਦੀਮ ਢੇ ਸਾਬਕਾ ਕਪਤਾਨ ਆਲ-ਰਾਉੂਂਭਰ ਵਸੀਮ ਅਕਰਮ ਨੇ ਭਾਰਤੀ ਦੀਮ ਢੀਆਂ ਤਾਰੀਫਾਂ ਢੇ ਪੁਲ ਬੰਨ ਢਿੱਤੇ ਰਨ. ਅਕਰਮ ਢਾ ਕਰਿਣਾ ਰੈ ਕਿ ਏਸ਼ੀਆ ਕੱਪ ਦੂਰਨਾਮੈਂਦ ਵਿਚ ਦੀਮ ਇੰਭੀਆ ਵੱਲੋਂ ਪਾਕਿਸਤਾਨ 'ਤੇ ਢਰਮ ਕੀਤੀ ਮਿੱਤ ਇਰ ਢਰਸਾਉਂਢੀ ਰੈ ਕਿ ਦੀਮ ਇੰਭੀਆ, ਪਾਕਿਸਤਾਨ ਨਾਲੋਂ ਸ਼ਿਆਢਾ ਬਿਰਤਰ ਫੰਗ ਨਾਲ ਢਬਾਅ ਢਾ ਸਾਰਮਣਾ ਕਰਨ ਢੇ ਸਮਰੱਥ ਰੈ, ਮੋ ਕਿ ਢੋਵਾਂ ਦੀਮਾਂ ਢੇ ਮੈਚਾਂ ਢੌਂਰਾਨ ਅਕਸਰ ਖ਼ਿਭਾਰੀਆਂ 'ਤੇ ਪੈਂਢਾ ਰੈ.ਅਕਰਮ ਅਨੁਸਾਰ ਮਿਸ ਤਰਾਂ ਦੀਮ ਇੰਭੀਆ ਨੇ ਪਾਕਿਸਤਾਨ ਵੱਲੋਂ ਬਣਾਏ Date:2010-06-23 Time:19:00:24
page no.10 |
Select news date : 30 - 6 - 2010 29 - 6 - 2010 28 - 6 - 2010 27 - 6 - 2010 26 - 6 - 2010 25 - 6 - 2010 24 - 6 - 2010 23 - 6 - 2010 22 - 6 - 2010 21 - 6 - 2010 20 - 6 - 2010 19 - 6 - 2010 18 - 6 - 2010 17 - 6 - 2010 16 - 6 - 2010 15 - 6 - 2010 14 - 6 - 2010 13 - 6 - 2010 12 - 6 - 2010 11 - 6 - 2010 10 - 6 - 2010 9 - 6 - 2010 8 - 6 - 2010 7 - 6 - 2010 6 - 6 - 2010 5 - 6 - 2010 4 - 6 - 2010 3 - 6 - 2010 2 - 6 - 2010 1 - 6 - 2010 |