Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 6 - 2010

ਹਰੇ ਇਨਕਲਾਬ ਤੋਂ ਹੈਰੋਇਨ ਵਾਲੇ ਪੰਜਾਬ ਤੱਕ

ਸੱਤਰਵਿਆਂ ਦੇ ਸ਼ੁਰੂ ਵਿੱਚ ਜਦੋਂ ਪੰਜਾਬ ਵਿੱਚ ਹਰੇ ਇਨਕਲਾਬ ਨਾਲ ਖੁਸ਼ਹਾਲੀ ਦਾ ਦੌਰ ਸ਼ੁਰੂ ਹੋਇਆ ਤਾਂ ਉਸੇ ਸਮੇਂ ਹੀ ਪੰਜਾਬ ਦੇ ਨੌਜਵਾਂਨ ਲਾਲ ਇਨਕਲਾਬ ਲਿਆਉਣ ਲਈ ਵੀ ਹੰਭਲਾ ਮਾਰ ਰਹੇ ਸਨ। ਨਕਸਲੀ ਲਹਿਰ ਚਾਰ ਕਦਮ ਚਤਲ ਕੇ ਹੀ ਦਮ ਤੋੜ ਰਹੀ ਸੀ।  ਕਾਲਜਾਂ ਵਿੱਚ ਪੜ੍ਹਾਈ ਘੱਟ ਤੇ ਇਨਕਲਾਬ ਬਾਰੇ ਚਰਚਾ ਬਹੁਤੀ ਹੁੰਦੀ। ਮੋਗਾ ਐਜੀਟੇਸ਼ਲ ਇਸੇ [...]

Date:2010-06-30 Time:19:00:06

ਹਾੜ੍ਹਾ ਵੇ ਅਕਲਾਂ ਵਾਲਿਓ, ਹਾੜ੍ਹਾ ਵੇ ਕਲਮਾਂ ਵਾਲਿਓ ਲੱਗੀ ਅੱਗ ਜੇ ਵੀਜ਼ਿਆਂ ਨੂੰ ਆਇਓ ਵੇ ਫੂਕਾਂ ਮਾਰਿਓ

1947 ਦੀ ਵੰਡ ਵੇਲੇ ਜਦੋਂ ਹਿੰਦ ਪਾਕਿ ਅੱਡ ਹੋ ਰਹੇ ਸਨ ਤੇ ਸਦੀਆਂ ਤੋਂ ਰੰਗੀਂ ਵਸਦੇ ਰਸਦੇ ਪਰਵਾਰ ਹਕੂਮਤ ਦੇ ਇੱਕ ਫੈਸਲੇ ਨਾਲ ਰਾਤੋ ਰਾਤ ਲੱਖੋਂ ਕੱਖ ਅਤੇ ਘਰੋਂ ਬੇਘਰ ਹੋ ਗਏ ਸਨ।ਉਸ ਦ੍ਰਿਸ਼ ਵਿੱਚੋਂ ਗਿਆਨ-ਪੀਠ ਐਵਾਰਡ ਨਾਲ ਸਨਮਾਨਿਤ ਮਾਣਯੋਗ ਅੰਮ੍ਰਿਤਾ ਪ੍ਰੀਤਮ ਦੀ ਹਿਕੜੀ ’ਚੋਂ ਇੱਕ ਹੂਕ ਨਿਕਲੀ ਸੀ।ਉਸ ਕਲਮਾਂ ਵਾਲਿਆਂ ਨੂੰ ਅਤੇ ਅਕਲਾਂ ਵਾਲਿਆਂ [...]

Date:2010-06-30 Time:19:00:06

ਵਿਸ਼ਵ ਕੱਪ ਫ਼ੁੱਦਬਾਲ ੨੦੧੦

ਵਿਸ਼ਵ ਕੱਪ ਫ਼ੁੱਦਬਾਲ ਦੂਰਨਾਮੈਂਦ ਢਾ ਰੋਮਾਂਚ ਰਰੇਕ ਬੀਤਢੇ ਢਿਨ ਢੇ ਨਾਲ ਲਗਾਤਾਰ ਵਧਢਾ ਰੀ ਮਾ ਰਿਰਾ ਰੈ. ਬੀਤੀ ਢੇਰ ਰਾਤ ਯੂਰਪੀਅਨ ਚੈਂਪੀਅਨ ਸਪੇਨ ਅਤੇ ਪੁਰਤਗ਼ਾਲ ਢੀਆਂ ਦੀਮਾਂ ਢਰਮਿਆਨ ਇੱਕ ਬਰੁਤ ਰੀ ਫ਼ਸਵਾਂ ਮੈਚ ਖੇਭਿਆ ਗਿਆ. ਇਸ ਮੈਚ ਵਿਚ ਸਪੇਨ ਢੀ ਦੀਮ ਨੇ ੧-੦ ਨਾਲ ਮਿੱਤ ਢਰਮ ਕਰਨ ਢੇ ਨਾਲ ਰੀ ਦੂਰਨਾਮੈਂਦ ਢੇ ਕੁਆਰਦਰਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ ਰੈ.ਸਪੇਨ ਵੱਲੋਂ ਕੀਤਾ ਗਿਆ ਇੱਕੋ-ਇੱਕ ਗੋਲ ਮੈਚ ਢੇ ਢੂਮੇ ਅੱਧ ਢੌਂਰਾਨ ੬੩ਵੇਂ ਮਿੰਦ ਵਿਚ ਭੇਵਿਭ ਵਿਲਾ ਨੇ ਢਾਗ਼ਿਆ. ਸਪੇਨ ਢੇ ਖ਼ਿਭਾਰੀ ਫਰਨੈਂਭੋ

Date:2010-06-30 Time:17:00:18

ਕਸ਼ਮੀਰ ਘਾਦੀ 'ਚ ਰਿੰਸਾ ਭੜਕੀ, ਰਾਲਾਤ ਬੇਕਾਬੂ

ਸੀਆਰਪੀਐਫ ਵੱਲੋਂ ਕੀਤੀ ਗਈ ਫਾਇਰਿੰਗ 'ਚ ਬੀਤੇ ਢਿਨ ਢੋ ਨੌਂਮਵਾਨਾਂ ਢੀ ਰੋਈ ਮੌਂਤ ਤੋਂ ਬਾਅਢ ਕਸ਼ਮੀਰ 'ਚ ਰਿੰਸਾ ਭੜਕ ਗਈ ਰੈ. ਵੱਖ-ਵੱਖ ਥਾਵਾਂ 'ਤੇ ਰਿੰਸਾ ਢੀਆਂ ਖ਼ਬਰਾਂ ਤੋਂ ਬਾਅਢ ਸੰਵੇਢਨਸ਼ੀਲ ਕਸਬਿਆਂ 'ਚ ਕਰਫਿੳੂ ਲਗਾ ਢਿੱਤਾ ਗਿਆ ਰੈ. ਇਸ ਢੇ ਨਾਲ ਰੀ ਸੂਬੇ 'ਚ ਐਸਐਮਐਸ ਸੇਵਾ ਵੀ ਰੋਕ ਢਿੱਤੀ ਗਈ ਰੈ. ਢੂਮੇ ਪਾਸੇ ਅਨੰਤਨਾਗ 'ਚ ਅੱਮ ਰੋਈਆਂ ਰਿੰਸਾ ਢੀਆਂ ਤਾਸ਼ਾ ਘਦਨਾਵਾਂ 'ਚ ਢੋ ਲੋਕ ਮਾਰੇ ਗਏ ਤੇ ਤਿੰਨ ਗੰਭੀਰ ਸ਼ਖ਼ਮੀ ਰੋ ਗਏ. ਇਨਾਂ ਮੌਂਤਾਂ ਤੋਂ ਬਾਅਢ ਪਿਛਲੇ ਢੋ ਰਫ਼ਤਿਆਂ ਢੌਂਰਾਨ ਘਾਦੀ 'ਚ ਰਿੰਸਾ

Date:2010-06-30 Time:17:00:15

ਨਕਸਲੀਆਂ ਵੱਲੋਂ ਰਿੰਸਕ ਕਾਰਵਾਈ ਮਾਰੀ

ਨਕਸਲੀਆਂ ਨੇ ਆਪਣੇ ਢੋ ਢਿਨਾਂ ਬੰਢ ਢੇ ਸੱਢੇ ਢੇ ਪਰਿਲੇ ਢਿਨ ਪੰਮ ਸੂਬਿਆਂ 'ਚ ਰਿੰਸਕ ਕਾਰਵਾਈਆਂ ਨੂੰ ਅੰਮਾਮ ਢਿੱਤਾ. ਨਕਸਲੀਆਂ ਨੇ ਝਾਰਖੰਭ ਢੇ ਗਭਵਾ ਸ਼ਿਲੇ ਢੇ ਇਕ ਸਥਾਨਕ ਕਾਂਗਰਸੀ ਆਗੂ ਨੂੰ ਗੋਲੀਆਂ ਮਾਰ ਕੇ ਮੌਂਤ ਢੇ ਘਾਦ ਉਤਾਰ ਢਿੱਤਾ ਅਤੇ ਪੱਛਮੀ ਬੰਗਾਲ ਢੇ ਮਿਢਨਾਪੁਰ ਸ਼ਿਲੇ 'ਚ ਰਮਲਾ ਕਰਕੇ ਕੁਝ ਮਵਾਨਾਂ ਨੂੰ ਸ਼ਖ਼ਮੀ ਕਰ ਢਿੱਤਾ.ਗਭਵਾ ਢੇ ਐਸਪੀ ਰਿਚਰਭ ਲਾਕਰਾ ਨੇ ਢੱਸਿਆ ਕਿ ਇਲਾਕੇ ਢੇ ਆਢੀਵਾਸੀ ਕਾਂਗਰਸੀ ਆਗੂ ਬਰਧਨ ਕੱਛੂ ਨੂੰ ਪਰਿਲਾਂ ਉਨਾਂ ਢੇ ਪਿੰਭ ਤੋਂ ਅਗਵਾ ਕਰ ਲਿਆ ਅਤੇ ਬਾਅਢ 'ਚ ਢੇਰ ਰਾਤ

Date:2010-06-30 Time:17:00:15

ਕਸ਼ਮੀਰ ਘਾਦੀ 'ਚ ਫੈਲੀ ਰਿੰਸਾ ਪਿੱਛੇ ਲਸ਼ਕਰ-ਏ-ਤੋਇਬਾ ਢਾ ਰੱਥ : ਚਿਢੰਬਰਮ

ਕਸ਼ਮੀਰ ਘਾਦੀ 'ਚ ਪਿਛਲੇ ਚਾਰ ਢਿਨਾਂ ਤੋਂ ਮਾਰੀ ਰਿੰਸਾ ਸਬੰਧੀ ਪ੍ਰਧਾਨ ਮੰਤਰੀ ਭਾ. ਮਨਮੋਰਨ ਸਿੰਘ ਵੱਲੋਂ ਸੱਢੀ ਗਈ ਉਚ ਪੱਧਰੀ ਮੀਦਿੰਗ 'ਚ ਕਸ਼ਮੀਰ ਤੋਂ ਲੈ ਕੇ ਨਕਸਲਵਾਢ ਤੱਕ ਚਰਚਾ ਰੋਈ. ਮਾਣਕਾਰੀ ਮੁਤਾਬਕ ਮੀਦਿੰਗ 'ਚ ਕੇਂਢਰ ਸਰਕਾਰ ਨੇ ਸੂਬਾ ਸਰਕਾਰ ਨੂੰ ਭਰੋਸਾ ਢਿਵਾਇਆ ਕਿ ਕਿਸੇ ਵੀ ਤਰਾਂ ਢੀ ਰਿੰਸਾ ਨਾਲ ਨਮਿੱਠਣ ਲਈ ਕੇਂਢਰ ਰਮੇਸ਼ਾ ਤਿਆਰ ਰਰੇਗਾ ਅਤੇ ਇਸ ਮਾਮਲੇ 'ਚ ਸੂਬਾ ਸਰਕਾਰ ਵੱਲੋਂ ਮੋ ਵੀ ਮਢਢ ਮੰਗੀ ਮਾਵੇਗੀ, ਉਰ ਰਰ ਰੀਲੇ ਮੁਰੱਈਆ ਕਰਵਾਈ ਮਾਵੇਗੀ. ਕਰੀਬ ਭੇਫ ਘੰਦੇ ਤੱਕ ਚੱਲੀ ਇਸ ਮੀਦਿੰਗ

Date:2010-06-30 Time:17:00:15

ਫਰਨਾਂਭਿਸ਼ ਢੇ ਘਰੋਂ ਸਾਮਾਨ ਲੈਣ ਗਈ ਮਯਾ ਬੇਰੰਗ ਪਰਤੀ

ਸੀਨੀਅਰ ਸਮਾਮਵਾਢੀ ਆਗੂ ਮਾਰਮ ਫਰਨਾਂਭਿਸ਼ ਤੋਂ ਵੱਖ ਉਨਾਂ ਢੀ ਪਤਨੀ ਲੈਲਾ ਕਬੀਰ ਤੇ ਫਰਨਾਂਭਿਸ਼ ਢੇ ਭਰਾਵਾਂ ਮਾਈਕਲ ਤੇ ਰਿਚਰਭ ਵਿਚਾਲੇ ਚੱਲ ਰਿਰਾ ਝਗੜਾ ਅੱਮ ਉਸ ਸਮੇਂ ਤਮਾਸ਼ਾ ਬਣ ਗਿਆ ਮਢੋਂ ਉਨਾਂ ਢੇ ਢੋਵੇਂ ਭਰਾ ਫਰਨਾਂਭਿਸ਼ ਢੀ ਕਰੀਬੀ ਮਿੱਤਰ ਰਰੀ ਮਯਾ ਮੇਤਲੀ ਨੂੰ ਲੈ ਕੇ ਉਨਾਂ ਢੇ ਰਾਮਧਾਨੀ ਸਥਿਤ ਘਰ ਪਰੁੰਚ ਕੇ ਉਥੇ ਰੱਖੀਆਂ ਕਿਤਾਬਾਂ, ਫਰਨੀਚਰ ਤੇ ਪੇਂਦਿੰਗਸ਼ ਢੀ ਮੰਗ ਕਰਨ ਲੱਗੇ. ਮਾਣਕਾਰੀ ਮੁਤਾਬਕ ਉਪਰੋਕਤ ਤਿੰਨਾਂ ਨੇ ਢਾਅਵਾ ਕੀਤਾ ਰੈ ਕਿ ਇਰ ਵਸਤਾਂ ਉਨਾਂ ਢੀਆਂ ਰਨ, ਮਢਕਿ ਘਰ ਢੀ ਢੇਖਭਾਲ ਕਰਨ

Date:2010-06-30 Time:17:00:15

ਆਨਲਾਈਨ ਦੈਸਦ ਸਰੂਲਤ

ਅਮਰੀਕਾ ਵਿਚ ਸਥਿਤ ਆਨਲਾਈਨ ਸਿੱਖਿਆ ਅਕਾਢਮੀ ਅਮਰੀਕਨ ਇੰਦਰਨੈਸ਼ਨਲ ਅਕਾਢਮੀ (ਏਆਈਏ) ਨੇ ਯੂਐਸ ਰਾਈ ਸਕੂਲ ਭਿਪਲੋਮਾ ਪ੍ਰੋਗਰਾਮ ਸ਼ੁਰੂ ਕੀਤਾ ਰੈ. ਅਮਰੀਕਾ ਢੇ ਸਿੱਖਿਆ ਵਿਭਾਗ ਤੋਂ ਮਾਨਤਾ ਪ੍ਰਾਪਤ ਇਸ ਪ੍ਰੋਗਰਾਮ ਨੂੰ ਭਾਰਤ ਅੰਢਰ ਸੀਸੀਐਸ ਸਰਵਿਸਿਸ਼ ਢੇ ਸਰਿਯੋਗ ਨਾਲ ਸ਼ੁਰੂ ਕੀਤਾ ਗਿਆ ਰੈ ਮੋ ਆਈਕਾੳੂਂਦ ਆਈਐਨ ਢੇ ਬਰਾਂਭ ਤੋਂ ਰੋਵੇਗਾ.

Date:2010-06-30 Time:17:00:13

ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਸੰਬੰਧੀ ਸੰਗਤਾਂ ’ਚ ਭਾਰੀ ਉਤਸ਼ਾਹ

ਅਮ੍ਰਿਤਸਰ – ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਐਮ. ਏ., ਸਰਪੰਚ ਯੂਨੀਅਨ ਦੇ ਪ੍ਰਧਾਨ ਸ. ਜਗੀਰ ਸਿੰਘ ਚੱਕ ਮਿਸ਼ਰੀ ਖਾਂ, ਅਕਾਲੀ ਦਲ ਜ਼ਿਲਾ ਖਜਾਨਚੀ ਮਨਿੰਦਰ ਸਿੰਘ ਔਲਖ ਅਤੇ ਜ਼ਿਲਾ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਸਾਂਝੇ ਤੌਰ ’ਤੇ ਪ੍ਰੈਸ ਨਾਲ ਗਲਬਾਤ ਮੌਕੇ ਕਿਹਾ ਕਿ ਹਲਕਾ ਰਾਜਾਸਾਂਸੀ ਦੇ ਹਦੂਦ [...]

Date:2010-06-30 Time:14:00:06

ਭਾਰਤੀ ਜਨਤਾ ਪਾਰਟੀ ਨੇ ਮੰਹਿਗਾਈ ਦੇ ਮੁੱਦੇ ਨੂੰ ਲੈ ਕੇ ਦਿੱਤਾ ਧਰਨਾ

ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ)- ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਅੱਜ ਸਵੇਰੇ ਭਾਰਤੀ ਜਨਤਾ ਪਾਰਟੀ ਦੁਆਰਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਧੀਂਗੜਾ ਦੀ ਅਗਵਾਈ ਹੇਠ ਡੀਜ਼ਲ, ਪੈਟਰੋਲ ਤੇ ਰਸੋਈ ਗੈਸ ਦੇ ਨਾਲ ਨਾਲ ਰੋਜ਼ਮਰਾ ਦੀ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਦੇ ਵਧੇ ਭਾਅ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਨੂੰ ਭਾਰਤੀ ਜਨਤਾ [...]

Date:2010-06-30 Time:14:00:06

ਸਿੱਖ ਰੈਫ਼ਰੈਂਸ ਲਾਇਬ੍ਰੇਰੀ ਮੁੜ ਸਥਾਪਤ ਕਰਨ ਦੇ ਯਤਨਾਂ ਨੂੰ ਵੱਡਾ ਹੁੰਗਾਰਾ ਮਿਲਿਆ ਹੈ- ਦਲਮੇਘ ਸਿੰਘ

ਅੰਮ੍ਰਿਤਸਰ: – ਜੂਨ 1984 ਦੇ ਘੱਲੂਘਾਰੇ ਦੌਰਾਨ ਭਾਰਤੀ ਫੌਜ ‘ਸਿੱਖ ਰੈਫਰੈਂਸ ਲਾਇਬ੍ਰੇਰੀ’ ਦਾ ਅਨਮੋਲ ਖਜ਼ਾਨਾ ਚੁੱਕ ਕੇ ਆਪਣੇ ਨਾਲ ਲੈ ਗਈ ਸੀ। ਕੇਂਦਰ ਸਰਕਾਰ ਨੂੰ ਬਾਰ-ਬਾਰ ਪੱਤਰ ਲਿਖਣ ਦੇ ਬਾਵਜੂਦ ਵੀ ਸਰਕਾਰ ਨੇ ਸਿੱਖ ਕੌਮ ਦਾ ਇਹ ਨਾਯਾਬ ਖਜ਼ਾਨਾ ਵਾਪਸ ਨਹੀਂ ਕੀਤਾ ਪਰ ਸ਼੍ਰੋਮਣੀ ਕਮੇਟੀ ਵਲੋਂ ਲਾਇਬ੍ਰੇਰੀ ਨੂੰ ਮੁੜ ਸਥਾਪਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ [...]

Date:2010-06-30 Time:13:00:06

ਐਵਰੈਸਦ ਮੇਤੂ ਮਮਤਾ ਨੂੰ ਰੁੱਭਾ ਨੇ ਢਿੱਤੀ ਵਧਾਈ

ਰਰਿਆਣਾ ਢੇ ਮੁੱਖ ਮੰਤਰੀ ਭੁਪਿੰਢਰ ਸਿੰਘ ਰੁੱਭਾ ਨੇ ਮੌਂਮੂਢਾ ਵਰੇ ਮਾੳੂਂਦ ਐਵਰੈਸਦ ਚੋਦੀ ਨੂੰ ਸਰ ਕਰਨ ਵਾਲੀ ਰਰਿਆਣਾ ਢੀ ਮਮਤਾ ਸੋਧਾ ਨੂੰ ਵਧਾਈ ਢਿੱਤੀ ਰੈ. ਰਰਿਆਣਾ ਢੇ ਕੈਥਲ ਸ਼ਿਲੇ ਢੀ ਮਮਤਾ ਸੋਧਾ ਪਰਿਲੀ ਸਿਵਲ ਪਰਬਤਾਰੋਰੀ ਰੈ, ਮਿਸ ਨੇ ਸੰਸਾਰ ਢੀ ਸਭ ਤੋਂ ਉਂਚੀ ਮਾੳੂਂਦ ਐਵਰੈਸਦ ਚੋਦੀ ਨੂੰ ਸਰ ਕੀਤਾ ਰੈ. ਅੱਮ ਢੁਪਰਿਰ ੪.੩੦ ਵਮੇ ਢਿੱਲੀ ਢੇ ਇੰਢਰਾ ਗਾਂਧੀ ਕੌਂਮਾਂਤਰੀ ਰਵਾਈ ਅੱਭੇ 'ਤੇ ਪਰੁੰਚਣ ਮੌਂਕੇ ਖੇਭ ਪ੍ਰੇਮੀਆਂ ਨੇ ਮਮਤਾ ਢਾ ਤਕੜਾ ਸਵਾਗਤ ਕੀਤਾ.ਇਸ ਮੌਂਕੇ ਰਰਿਆਣਾ ਢੇ ਮੁੱਖ ਸੰਸਢੀ ਸਕੱਤਰ

Date:2010-06-30 Time:07:00:16

ਸ੍ਰੀਲੰਕਾ ਦੇ ਕ੍ਰਿਕਟਰਾਂ ’ਤੇ ਪਾਬੰਦੀ

ਸ੍ਰੀਲੰਕਾ ਨੇ ਆਪਣੇ ਕ੍ਰਿਕਟ ਖਿਡਾਰੀਆਂ ਉਤੇ ਵਿਦੇਸ਼ੀ ਲੀਗ ਮੁਕਾਬਲਿਆਂ ਵਿਚ ਖੇਡਣ ’ਤੇ ਆਰਜ਼ੀ ਰੋਕ ਲਗਾ ਦਿੱਤੀ ਹੈ ਤਾਂ ਕਿ ਅਗਲੇ ਸਾਲ ਹੋਣ ਵਾਲੇ ਸੰਸਾਰ ਕੱਪ ਲਈ ਬਿਹਤਰ ਟੀਮ ਤਿਆਰ ਕੀਤੀ ਜਾ ਸਕੇ। ਸ੍ਰੀਲੰਕਾ ਕ੍ਰਿਕਟ ਦੇ ਮੀਡੀਆ ਮੈਨੇਜਰ ਬ੍ਰਾਇਨ ਥਾਮਸ ਨੇ ਕਿਹਾ ਕਿ 76 ਖਿਡਾਰੀਆਂ ’ਤੇ ਪਾਬੰਦੀ ਲਾਗੂ ਹੋਵੇਗੀ ਅਤੇ ਇਨ੍ਹਾਂ ਨੂੰ ਇਸ ਕੈਂਪ ਵਿਚ ਭੇਜਿਆ ਗਿਆ ਜਿਥੇ ਕੌਮੀ ਚੋਣਕਾਰ ਇਨ੍ਹਾਂ ਦੀ ਨਿਰਖ-ਪਰਖ ਕਰਨਗੇ। ਥਾਮਸ ਨੇ ਕਿਹਾ, ‘‘ਸਾਰੇ ਕੰਟੈਰਕਟ ਵਾਲੇ ਖਿਡਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਵੀ

Date:2010-06-30 Time:07:00:13

ਨੋਕੀਆ ਨੇ ਪੇਸ਼ ਕੀਤੀ ਮੁਫ਼ਤ ਪੁਸ਼ ਈ-ਮੇਲ ਸੇਵਾ

ਨੋਕੀਆ ਨੇ ਅੱਜ ਇੱਥੇ ਨੋਕੀਆ ਮੈਸੇਜਿੰਗ ਦਾ ਨਵਾਂ ਸੁਧਰਿਆ ਹੋਇਆ ਰੂਪ ਪੇਸ਼ ਕੀਤਾ। ਇਸ ਰਾਹੀਂ ਨੋਕੀਆ ਸਿੰਬੀਅਨ ਡਿਵਾਈਸ ਦੇ ਨਾਲ ਮੁਫਤ ਪੁਸ਼ ਈ ਮੇਲ ਸੇਵਾ ਮੁਹੱਈਆ ਕਰਵਾਈ ਗਈ ਹੈ। ਸ੍ਰੀ ਚੰਦਨ ਡੀ.ਐਸ. ਡਾਂਗ ਖੇਤਰੀ ਜਨਰਲ ਮੈਨੇਜਰ (ਉੱਤਰੀ) ਨੋਕੀਆ ਨੇ ਦੱਸਿਆ ਕਿ ਭਾਰਤੀ ਉਪਭੋਗਤਾਵਾਂ ਲਈ ਇਹ ਸੇਵਾ ਪਹਿਲੀ ਵਾਰ ਪੇਸ਼ ਕੀਤੀ ਗਈ ਹੈ। ਨੋਕੀਆ ਵੱਲੋਂ ਇਹ ਸੇਵਾ ਦੇਸ਼ ਦੇ ਸਾਰੇ ਆਪਰੇਟਰਾਂ ਰਾਹੀਂ ਮੁਫ਼ਤ ਉਪਲਬਧ ਕਰਵਾਈ ਜਾ ਰਹੀ ਹੈ। ਗਾਹਕਾਂ ਨੂੰ ਸਿਰਫ ਮੁਢਲੇ ਡਾਊਨਲੋਡ ਚਾਰਜਿਸ ਹੀ ਅਦਾ ਕਰਨੇ ਹੋਣਗੇ। ਇਸ ਤੋਂ

Date:2010-06-30 Time:07:00:09

ਟਾਟਾ ਏਸ ਸਭ ਤੋਂ ਵੱਧ ਹਿੱਸੇ ਵਾਲੀ ਕੰਪਨੀ ਬਣੀ

ਪੇਂਡੂ ਅਤੇ ਕਸਬਾ ਖੇਤਰ ਵਿਚ ਮਈ 2005 ਵਿਚ ਭਾਰਤ ਦੇ ਪਹਿਲੇ ਮਿੰਨੀ ਟਰੱਕ ਪੇਸ਼ ਕਰਕੇ ਵਾਹਨ ਉਦਯੋਗ ਵਿਚ ਇਕ ਨਵੇਂ ਯੁੱਗ ਦਾ ਆਰੰਭ ਕਰਨ ਵਾਲੀ ਟਾਟਾ ਏਸ ਕੰਪਨੀ ਨੇ ਤਿਪਹੀਆ ਵਾਹਨ ਡਰਾਈਵਰਾਂ ਲਈ ਸੁਰੱਖਿਅਤ ਤੇ ਭਰੋਸੇਯੋਗ ਸਾਧਨ ਹਨ, ਸ਼ੁਰੂਆਤ ਕੀਤੀ ਸੀ। ਜੋ ਹੁਣ ਮਾਣਯੋਗ ਮੁਕਾਮ 'ਤੇ ਪਹੁੰਚ ਗਈ ਹੈ। 4 ਵਪਾਰਕ ਗੁਡਸ ਕੈਰੀਅਰ ਵਿਚ ਹਰੇਕ ਪਹਿਲਾ ਵਾਹਨ ਟਾਟਾ ਏਸ ਦਾ ਹੈ। ਹੁਣ ਤੱਕ ਇਸ ਦੇ 5 ਲੱਖ ਵਾਹਨ ਵਿਕ ਚੁੱਕੇ ਹਨ। 2005 ਵਿਚ 30,000 ਤੋਂ ਸ਼ੁਰੂ ਹੋਈ ਵਿਕਰੀ ਹੁਣ 110, 032 'ਤੇ ਪਹੁੰਚ ਚੁੱਕੀ ਹੈ,

Date:2010-06-30 Time:07:00:09

60 ਪਿੰਡਾਂ ਵਿਚ ਪ੍ਰਦੂਸ਼ਿਤ ਪਾਣੀ ਨੇ ਮਚਾਇਆ ਕਹਿਰ

ਕਪੂਰਥਲਾ, 30 ਜੂਨ   : ਉਦਯੋਗਿਕ ਸ਼ਹਿਰ ਜਲੰਧਰ ਦੀਆਂ ਫੈਕਟਰੀਆਂ ਵਿਚੋਂ ਨਿਕਲਣ ਵਾਲਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚਿੱਟੀ ਵੇਈਂ ਅਤੇ ਕਾਲਾ ਸੰਘਿਆ ਡਰੇਨ ਦੇ ਨੇੜੇ ਵਸੇ 60 ਪਿੰਡਾਂ ਦੇ ਲੋਕਾਂ ਨੂੰ ਬਰਬਾਦ ਕਰ ਰਿਹਾ ਹੈ। ਇਸ ਇਲਾਕੇ ਦੇ ਖੇਤ ਬੰਜਰ ਹੋ ਰਹੇ ਹਨ ਅਤੇ ਲੋਕ ਬਿਮਾਰ। ਕੁਝ ਸਾਲਾਂ ਤੱਕ ਜੇ ਇਹੀ ਹਾਲ ਰਿਹਾ ਤਾਂ ਦੁਆਬੇ ਦੀ ਵੱਡੀ ਅਬਾਦੀ ਬਿਮਾਰੀਆਂ ਦੀ ਲਪੇਟ ਵਿਚ ਆ ਜਾਵੇਗੀ। ਕਪੂਰਥਲਾ ਅਤੇ ਜਲੰਧਰ ਦੇ ਕਰੀਬ 60 ਪਿੰਡਾਂ ਦੇ ਵਿਚੋਂ ਗੁਜਰਤੀ ਕਾਲਾ ਸੰਘਿਆ ਡਰੇਨ ਅਤੇ ਚਿੱਟੀ ਵੇਈਂ ਵਿਚ ਕਈ ਦਹਾਕਿਆਂ ਤੋਂ ਜਲੰਧਰ ਅਤੇ ਫਗਵਾੜਾ ਦੇ ਵੱਖ ਵੱਖ ਫੈਕਟਰੀਆਂ ਦਾ ਗੰਦਾ ਅਤੇ ਕੈਮੀਕਲ ਵਾਲਾ ਪਾਣੀ ਪੈ ਰਿਹਾ ਹੈ। ਜਲੰਧਰ ਦੇ ਕਰੀਬ 400 ਹਸਪਤਾਲ ਦਾ ਮੈਡੀਕਲ ਵੇਸਟੇਜ਼ ਇਨ੍ਹਾਂ ਦੋਵਾਂ ਕੁਦਰਤੀ ਸਰੋਤਾਂ ਨੂੰ ਨਾਲੇ ਵਿਚ ਤਬਦੀਲ ਕਰ ਚੁੱਕਿਆ

Date:2010-06-30 Time:07:00:07

ਉੜੀਸਾ ਵਿਚ ਲੋਕ ਚੂਹੇ ਖਾਣ ਲਈ ਹੋਏ ਮਜ਼ਬੂਰ

ਨਵੀਂ ਦਿੱਲੀ, 30 ਜੂਨ   : ਉੜੀਸਾ ਦੇ ਕੋਰਾਕੁੱਟ ਜ਼ਿਲ੍ਹੇ ਵਿਚ ਆਰ ਟੀ ਆਈ ਵਰਕਰ ਭੱਟਾਚਾਰੀਆ ਨੇ ਗਰੀਬੀ ਦਾ ਬੁਰਾ ਹਾਲ ਵੇਖਿਆ। ਉਥੇ ਲੋਕ ਜ਼ਿੰਦਾ ਰਹਿਣ ਦੇ  ਲਈ ਚੂਹੇ , ਕੀੜੀਆਂ ਅਤੇ ਦਰੱਖਤਾਂ ਦੀਆਂ ਜੜ੍ਹਾ ਖਾ ਰਹੇ ਹਨ।  ਜਦੋਂ ਉਹ ਭਾਰਤੀ ਖਾਦ ਨਿਗਮ ਦੇ ਗੋਦਾਮ ਵਿਚ ਗਏ ਤਾਂ ਹੈਰਾਨ ਹੋ ਗਏ ਉਥੇ ਅੰਨ ਸੜ ਰਿਹਾ ਸੀ। ਭੱਟਾਚਾਰੀਆ ਨੇ ਸਥਿਤੀ ਦੀ ਸਹੀ ਜਾਣਕਾਰੀ ਲਈ 2008 ਵਿਚ ਗ੍ਰਹਿ ਵਿਭਾਗ ਨੂੰ ਆਰ ਟੀ ਆਈ ਅਰਜ਼ੀ ਭੇਜੀ ਜਿਸ ਵਿਚ ਪਿਛਲੇ ਦਸ ਸਾਲਾਂ ਦੇ ਦੌਰਾਨ ਗੋਦਾਮਾਂ ਵਿਚ ਨਸ਼ਟ ਹੋਇਆ ਅਨਾਜ, ਖਰਾਬ ਹੋਣ ਦੇ ਕਾਰਨ, ਖਰਾਬ ਅਨਾਜ ਨੂੰ ਹਟਾਉਣ ਦੇ ਯਤਨ ਸਬੰਧੀ ਜਾਣਕਾਰੀ ਮੰਗੀ ਗਈ। ਜਿਹੜੀ ਜਾਣਕਾਰੀ ਮਿਲੀ ਉਹ ਬੜੀ ਹੈਰਾਨੀਜਨਕ ਸੀ। ਪਤਾ ਚਲਿਆ ਪਿਛਲੇ ਦਸ ਸਾਲਾਂ ਵਿਚ  ਦਸ ਲੱਖ ਟਨ ਅਨਾਜ ਬੇਕਾਰ  ਹੋ ਗਿਆ ਹੈ।  ਜਦੋਂ ਇਹ ਅਨਾਜ ਕਰੀਬ ਇਕ ਕਰੋੜ ਲ

Date:2010-06-30 Time:07:00:07

ਲੰਬੇ ਸਮੇਂ ਬਾਅਦ ਵਤਨ ਮੁੜੇ ਪਰ ਪਾਗਲ ਹੋ ਕੇ

ਅੰਮ੍ਰਿਤਸਰ, 30 ਜੂਨ   : ਸਿਰ ਵੱਢ ਦਿੰਦੇ ਹਨ ਇਹ ਕਹਿ ਕੇ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਖਰਗੋਨ ਨਿਵਾਸੀ ਸੀਤਾ ਰਾਮ ਉਸ ਸਮੇਂ ਲਈ ਖਾਮੋਸ਼ ਹੋ ਜਾਂਦਾ ਹੈ ਬਾਰ ਬਾਰ ਪੁੱਛਣ 'ਤੇ ਉਹ ਕੁਝ ਨਹੀਂ ਦੱਸਦਾ। ਜ਼ਿਆਦਾ ਜ਼ੋਰ ਦੇਣ 'ਤੇ ਉਹ ਆਪਣਾ ਲਾਲੀ ਲਾਲ ਸਿੰਘ ਦੱਸਦਾ ਹੈ। ਸੀਤਾ ਰਾਮ ਉਨ੍ਹਾਂ 17 ਕੈਦੀਆਂ ਵਿਚੋਂ ਇਕ ਹੈ ਜੋ ਪਾਕਿਸਤਾਨ ਦੀਆਂ ਜੇਲ੍ਹਾਂ ਰਿਹਾਅ ਹੋ ਕੇ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚਿਆ ਹੈ।  ਇਨ੍ਹਾਂ 17 ਵਿਚੋਂ 12 ਤਾਂ ਆਪਣੇ ਆਪਣੇ ਘਰ ਪਹੁੰਚ ਗਏ ਪਰ ਬਾਕੀ ਪੰਜ ਅਜਿਹੇ ਹਨ ਜਿਨ੍ਹਾਂ ਨੂੰ ਪਾਕਿਸਤਾਨੀ ਜੇਲ੍ਹਾਂ ਨੇ ਪਾਗਲ ਬਣਾ ਦਿੱਤਾ। ਉਹ ਇੱਥੋਂ  ਸਰਕਾਰੀ ਹਸਪਤਾਲ ਵਿਚ ਦਾਖਲ ਹਨ। ਹਸਪਤਾਲ ਪ੍ਰਬੰਧਕਾਂ ਅਤੇ ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਸੀਤਾ ਰਾਮ ਘਬਰਾ ਜਾਂਦੇ ਹਨ। ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਾਕਿਸਤਾਨ ਦੀ ਖ

Date:2010-06-30 Time:07:00:07

ਭਾਜਪਾ ਵਿਧਾਇਕ ਨੂੰ 7 ਸਾਲ ਦੀ ਸਜ਼ਾ

ਭੁਵਨੇਸ਼ਵਰ 30 ਜੂਨ  - ਕੰਧਮਾਲ ਹਿੰਸਾ ਮਾਮਲੇ 'ਚ ਭੁਵਨੇਸ਼ਵਰ ਦੀ ਫਾਸਟ ਟਰੈਕ ਅਦਾਲਤ ਦੇ ਜੱਜ ਐਸ ਕੇ ਦਾਸ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਮਨੋਜ ਪ੍ਰਧਾਨ ਨੂੰ 7 ਸਾਲ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ 25 ਅਗਸਤ 2008 ਨੂੰ ਭਾਜਪਾ ਦੇ ਵਿਧਾਇਕ ਮਨੋਜ ਪ੍ਰਧਾਨ ਅਤੇ ਪ੍ਰਫੂਲਾ ਮਲਕ ਨੇ ਪਿੰਡ ਬਰਪੇਂਗਾ 'ਚ ਪ੍ਰਤਿਕਸ਼ਾ ਡਿਗਾਲ ਦੀ ਹੱਤਿਆ ਕਰ ਦਿੱਤੀ ਸੀ। ਅਦਾਲਤ ਨੇ ਦੋਸ਼ੀਆਂ ਨੂੰ ਸਜ਼ਾ ਦੇ ਨਾਲ 6 ਹਜ਼ਾਰ ਰੁਪਏ ਜੁਰਮਾਨਾ ਭਰਨ ਲਈ ਵੀ ਕਿਹਾ। ਦੱਸਣਾ ਬਣਦਾ ਹੈ ਕਿ 23 ਅਗਸਤ 2008 ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਸਵਾਮੀ ਲਕਸ਼ਮਣ ਨੰਦਾ ਸਰਸਵਤੀ ਦੀ ਹੱਤਿਆ ਤੋਂ ਬਾਅਦ ਪੂਰੇ ਕੰਧਮਾਲ ਜ਼ਿਲ੍ਹੇ 'ਚ ਹਿੰਸਾ ਭੜਕ ਗਈ ਸੀ। ਇਨ੍ਹਾਂ ਦੰਗਿਆਂ 'ਚ ਸਭ ਤੋਂ ਵੱਧ ਨੁਕਸਾਨ ਇਸਾਈ

Date:2010-06-30 Time:07:00:07

ਬੰਗਲਾਦੇਸ਼ ': ਭਾਰਤੀਆਂ 'ਤੇ ਹੋ ਸਕਦੇ ਨੇ ਲਸ਼ਕਰ ਦੇ ਸੰਭਾਵਿਤ ਹਮਲੇ

ਨਵੀਂ ਦਿੱਲੀ, 30 ਜੂਨ  : ਬੰਗਲਾਦੇਸ਼ ਵਿਚ ਕੰਮ ਕਰਦੇ ਭਾਰਤੀ ਡਿਪਲੋਮੈਟਾਂ ਅਤੇ ਸ਼ਹਿਰੀਆਂ ਨੂੰ ਲਸ਼ਕਰ-ਏ-ਤੋਇਬਾ ਦੇ ਸੰਭਵਿਤ ਹਮਲੇ ਦਾ ਖਤਰਾ ਹੈ। ਭਾਰਤੀ ਖੀੁਫੀਆ ਏਜੰਸੀਆਂ ਨੇ ਇਸ ਸਬੰਧ ਵਿਚ ਵਿਦੇਸ਼ ਮੰਤਰਾਲਾ ਨੂੰ ਚੌਕਸ ਕਰ ਦਿੱਤਾ ਹੈ। ਪਿਛਲੇ ਹਫਤੇ ਖੁਫੀਆ ਏਜੰਸੀਆਂ ਨੇ ਸੰਦੇਸ਼ ਭੇਜਿਆ ਕਿ ਬੰਗਲਾਦੇਸ਼ ਵਿਚ ਵੱਖ-ਵੱਖ ਪ੍ਰਾਜੈਕਟਾਂ ਵਿਚ ਕੰਮ ਕਰ ਰਹੇ ਭਾਰਤੀਆਂ ਅਤੇ ਡਿਪਲੋਮੈਟਾਂ ਨੂੰ ਲਸ਼ਕਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਹ ਉਨ੍ਹਾਂ ਨੂੰ ਬੰਧਕ ਵੀ ਬਣਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਖੁਫੀਆ ਏਜੰਸੀਆਂ ਅਨੁਸਾਰ ਢਾਕਾ ਨੇੜੇ ਮਣਿਕ ਗੇਜ ਦੇ ਪਿੰਡ ਧਮਰਾਈ ਵਿਚ ਜੁਲਾਈ ਦੇ ਅੱਧ ਵਿਚ ਰੱਥ ਯਾਰਤਾ ਦੇ ਤੀਰਥ ਯਾਤਰੀਆਂ 'ਤੇ ਹਮਲਾ ਕਰਨ ਦੀ ਲਸ਼ਕਰ ਦੀ ਯੋਜਨਾ ਹੈ। ਢਾਕਾ 'ਚ ਸ਼ੇਖ ਹਸੀਨਾ ਸਰਕਾਰ ਵੱਲੋਂ ਅਤਿਵਾਦੀ ਗਰੁੱਪਾ

Date:2010-06-30 Time:07:00:07

ਨਵੀਂ ਪੁਲਾੜ ਨੀਤੀ ਵਿਚ ਭਾਰਤ ਨੂੰ ਸਹਿਯੋਗ ਦੇਵੇਗਾ ਅਮਰੀਕਾ

ਵਾਸ਼ਿੰਗਟਨ, 30 ਜੂਨ  : ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਨੇ ਦੇਸ਼ ਦੀ ਨਵੀਂ ਕੌਮੀ ਪੁਲਾੜ ਨੀਤੀ ਦਾ ਐਲਾਨ ਕੀਤਾ ਹੈ। ਅਮਰੀਕੀ ਵ੍ਹਾਈਟ ਹਾਊਸ ਦੇ ਇੱਕ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਨੀਤੀ ਦਾ ਮਕਸਦ ਪੁਲਾੜ 'ਚ ਅਮਰੀਕੀ ਅਗਵਾਈ ਨੂੰ ਮਜਬੂਤ ਬਣਾਉਣਾ ਅਤੇ ਇਸ ਖੇਤਰ 'ਚ ਭਾਰਤ ਵਰਗੇ ਦੇਸ਼ਾਂ ਨਾਲ ਸਹਿਯੋਗ ਵਧਾਉਣਾ ਹੈ।  ਨੀਤੀ ਬਾਰੇ ਆਪਣੇ ਬਿਆਨ 'ਚ ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਨਵੀਂ ਨੀਤੀ ਭਵਿੱਖ 'ਚ ਪੁਲਾੜ ਦੀਆਂ ਅਸੀਮਤ ਸੰਭਾਵਨਾਵਾਂ ਦੇ ਮੱਦੇਨਜ਼ਰ ਤਿਆਰ ਕੀਤੀ ਗਈ ਹੈ।  ਵ੍ਹਾਈਟ ਹਾਊਸ ਦੇ ਅਧਿਕਾਰੀਆਂ ਅਨੁਸਾਰ ਅਮਰੀਕਾ ਇਸ ਮਾਮਲੇ 'ਚ ਭਾਰਤ ਦੇ ਸਹਿਯੋਗ ਦਾ ਇਛੁੱਕ ਹੈ, ਜਿਸ ਦਾ ਪੁਲਾੜ ਬਾਰੇ ਆਪਣਾ ਅਹਿਮ ਪ੍ਰੋਗਰਾਮ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਪੁਲਾੜ ਨੀਤੀ ਤਿਆਰ ਕਰਨ ਤੋਂ ਪਹਿ

Date:2010-06-30 Time:07:00:07

ਮਹਿੰਗਾਈ ਨ ਕੀਤਾ ਆਮ ਲੋਕਾਂ ਦਾ ਬੁਰਾ ਹਾਲ

ਨਵੀਂ ਦਿੱਲੀ, 30 ਜੂਨ   : ਤੇਲ ਪਦਾਰਥਾਂ ਦੀਆਂ ਕੀਮਤਾਂ ਵੱਧ ਚੁੱਕੀਆਂ ਹਨ। ਇਸ ਵਾਰ ਪੈਟਰੋਲ ਦੇ ਨਾਲ ਡੀਜ਼ਲ,ਮਿੱਟੀ ਦੇ ਤੇਲ ਅਤੇ ਗੈਸ ਸਿਲੰਡਰ ਨੂੰ ਵੀ ਬਖਸ਼ਿਆ ਨਹੀਂ ਗਿਆ।ਪੈਟਰੋਲ ਦੀਆਂ ਕੀਮਤਾਂ ਤੋਂ ਕੰਟਰੋਲ ਖਤਮ ਕਰਕੇ ਮੰਡੀ ਦੀਆਂ ਤਾਕਤਾਂ ਦੇ ਭਰੋਸੇ ਕਰ ਦਿੱਤਾ ਗਿਆ। ਤੇਲ ਕੀਮਤਾਂ ਵਿਚ ਵਾਧਾ ਹੋਣ ਕਾਰਨ। ਮਹਿੰਗਾਈ ਫਿਰ ਛਾਲਾਂ ਮਾਰ ਕੇ ਵੱਧ ਗਈ ਹੈ। ਇਸ ਤਰ੍ਹਾਂ  ਮਹਿੰਗਾਈ ਦੀ ਚੱਕੀ ਵਿਚ ਪਿਸ ਰਿਹਾ ਗਰੀਬ ਵਰਗ ਹੋਰ ਗਰੀਬ ਹੋ ਗਿਆ ਹੈ।   ਸਰਕਾਰ ਦਾ ਕਹਿਣਾ ਹੈ ਕਿ ਇਹ ਕੀਮਤਾਂ ਵਧਣ ਨਾਲ ਵਿੱਤੀ ਘਾਟਾ ਘਟੇਗਾ ਅਤੇ ਸਰਕਾਰ ਦੇ ਕੋਲ ਦੇ ਵਿਕਾਸ ਲਈ ਵਧੇਰੇ ਧਨ ਆ ਜਾਵੇਗਾ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸਲ ਵਿਚ ਵਿਕਾਸ ਕਿੰਨਾ ਹੋਵੇਗਾ। ਆਮ ਆਦਮੀ ਦੇ ਪੱਲੇ ਤਾਂ ਕੁਝ ਵੀ ਨਹੀਂ ਪਵੇਗਾ ਹਾਂ ਡੀਜ਼ਲ, ਮਿੱਟੀ ਦੇ ਤੇਲ ਅਤੇ ਗੈਸ ਦੀਆ

Date:2010-06-30 Time:07:00:07

ਟਾਟਾ ਏਸ ਸਭ ਤੋਂ ਵੱਧ ਹਿੱਸੇ ਵਾਲੀ ਕੰਪਨੀ ਬਣੀ

ਮੁੰਬਈ - ਪੇਂਡੂ ਅਤੇ ਕਸਬਾ ਖੇਤਰ ਵਿਚ ਮਈ 2005 ਵਿਚ ਭਾਰਤ ਦੇ ਪਹਿਲੇ ਮਿੰਨੀ ਟਰੱਕ ਪੇਸ਼ ਕਰਕੇ ਵਾਹਨ ਉਦਯੋਗ ਵਿਚ ਇਕ ਨਵੇਂ ਯੁੱਗ ਦਾ ਆਰੰਭ ਕਰਨ ਵਾਲੀ ਟਾਟਾ ਏਸ ਕੰਪਨੀ ਨੇ ਤਿਪਹੀਆ ਵਾਹਨ ਡਰਾਈਵਰਾਂ ਲਈ ਸੁਰੱਖਿਅਤ ਤੇ ਭਰੋਸੇਯੋਗ ਸਾਧਨ ਹਨ, ਸ਼ੁਰੂਆਤ ਕੀਤੀ ਸੀ।

Date:2010-06-30 Time:06:00:03

ਹਾਕੀ ਇੰਡੀਆ ਦੀ ਚੋਣ 28 ਨੂੰ

ਨਵੀਂ ਦਿੱਲੀ - ਕਾਫੀ ਸਮੇਂ ਲਟਕਦੀ ਆ ਰਹੀਆਂ ਹਾਕੀ ਇੰਡੀਆ ਦੀ ਚੋਣ ਹੁਣ 28 ਜੁਲਾਈ ਨੂੰ ਹੋਵੇਗੀ। ਹਾਕੀ ਇੰਡੀਆ ਦੀ ਪ੍ਰਧਾਨ ਵਿੱਦਿਆ ਸਟੋਕਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ।

Date:2010-06-30 Time:06:00:02

ਸ੍ਰੀਲੰਕਾ ਦੇ ਕ੍ਰਿਕਟਰਾਂ ’ਤੇ ਪਾਬੰਦੀ

ਕੋਲੰਬੋ - ਸ੍ਰੀਲੰਕਾ ਨੇ ਆਪਣੇ ਕ੍ਰਿਕਟ ਖਿਡਾਰੀਆਂ ਉਤੇ ਵਿਦੇਸ਼ੀ ਲੀਗ ਮੁਕਾਬਲਿਆਂ ਵਿਚ ਖੇਡਣ ’ਤੇ ਆਰਜ਼ੀ ਰੋਕ ਲਗਾ ਦਿੱਤੀ ਹੈ ਤਾਂ ਕਿ ਅਗਲੇ ਸਾਲ ਹੋਣ ਵਾਲੇ ਸੰਸਾਰ ਕੱਪ ਲਈ ਬਿਹਤਰ ਟੀਮ ਤਿਆਰ ਕੀਤੀ ਜਾ ਸਕੇ।

Date:2010-06-30 Time:06:00:02


1   2   3   4   5   6   7   8   9   10  

page no.1

Select news date :

30 - 6 - 2010
29 - 6 - 2010
28 - 6 - 2010
27 - 6 - 2010
26 - 6 - 2010
25 - 6 - 2010
24 - 6 - 2010
23 - 6 - 2010
22 - 6 - 2010
21 - 6 - 2010
20 - 6 - 2010
19 - 6 - 2010
18 - 6 - 2010
17 - 6 - 2010
16 - 6 - 2010
15 - 6 - 2010
14 - 6 - 2010
13 - 6 - 2010
12 - 6 - 2010
11 - 6 - 2010
10 - 6 - 2010
9 - 6 - 2010
8 - 6 - 2010
7 - 6 - 2010
6 - 6 - 2010
5 - 6 - 2010
4 - 6 - 2010
3 - 6 - 2010
2 - 6 - 2010
1 - 6 - 2010