Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 5 - 2010

ਸ਼ਾਹਰੁਖ ਨਾਲ ਕੰਮ ਕਰਨਾ ਚਾਹੁੰਦੀ ਹੈ ਬਾਰਬਰਾ

ਨੌਜਵਾਨ ਦਿਲਾਂ ਦੀ ਧੜਕਣ ਰਿਤਿਕ ਰੌਸ਼ਨ ਨਾਲ ਕੰਮ ਕਰਨ ਤੋਂ ਬਾਅਦ ਮੈਕਸੀਕੋ ਦੀ ਹਸੀਨਾ ਬਾਰਬਰਾ ਮੋਰੀ ਹੁਣ ਸ਼ਾਹਰੁਖ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਅਨੁਰਾਗ ਬਸੂ ਨਿਰਦੇਸ਼ਿਤ ਫਿਲਮ 'ਕਾਈਟਸ' ਵਿੱਚ ਰਿਤਿਕ ਰੌਸ਼ਨ ਦੇ ਨਾਲ ਜ਼ਬਰਦਸਤ ਅਭਿਨੈ ਲਈ 32 ਸਾਲਾ ਅਭਿਨੇਤਰੀ ਦੀ ਕਾਫ਼ੀ ਤਾਰੀਫ ਹੋਈ ਹੈ। ਬਾਲੀਵੁੱਡ ਵਿੱਚ ਆਪਣੇ ਅਭਿਨੈ ਦੀ ਅਗਲੀ ਕਹਾਣੀ ਲਿਖਣ ਤੋਂ ਪਹਿਲਾਂ ਮਾਡਲ ਤੋਂ ਅਭਿਨੇਤਰੀ ਬਣੀ ਬਾਰਬਰਾ ਆਪਣੇ ਭਾਸ਼ਾਈ ਹੁਨਰ ਨੂੰ ਵਿਕਸਿਤ ਕਰਨਾ ਅਤੇ ਹਿੰਦੀ ਸਿੱਖਣਾ ਚਾਹੁੰਦੀ ਹੈ। ਰਿਤਿਕ ਅਤੇ ਨਿਰਮਾਤਾ ਰਾਕੇਸ਼ ਰੌਸ਼ਨ ਨਾਲ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਬਾਰਬਰਾ ਨੋਇਡਾ ਪੁੱਜੀ ਸੀ। ਇੱਥੇ ਬਾਰਬਰਾ ਤੋਂ ਪ੍ਰਸੰਸਕਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਅਨੁਵਾਦ ਵਿੱਚ ਪਿਤਾ-ਪੁੱਤਰ ਦੋਨਾਂ ਨੇ ਉਨ੍ਹਾਂ ਦੀ ਮੱਦਦ ਕੀਤੀ। ਬਾਰਬਰਾ

Date:2010-05-26 Time:00:04:38

ਬਗਦਾਦ 'ਚ ਹੋਈਆਂ 14 ਹੱਤਿਆਵਾਂ

ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਦੀ ਇੱਕ ਗੋਲਡ ਮਾਰਕਿਟ ਵਿੱਚ ਬੰਦੂਕਧਾਰੀਆਂ ਨੇ ਅੱਜ 14 ਲੋਕਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਵਿੱਚ ਜਿਆਦਾਤਰ ਸੁਨਾਰ ਹਨ।

Date:2010-05-26 Time:00:04:38

ਮੰਗਲੌਰ ਹਵਾਈ ਹਾਦਸਾ : ਜਹਾਜ਼ ਦਾ ਬਲੈਕ ਬਾਕਸ ਮਿਲਿਆ

ਮੰਗਲੌਰ - ਮੰਗਲੌਰ ਵਿੱਚ ਸ਼ਨੀਵਾਰ ਨੂੰ ਹੋਏ ਏਅਰ ਇੰਡੀਆ ਐਕਸਪ੍ਰੈਸ ਹਵਾਈ ਹਾਦਸੇ ਵਿੱਚ ਬਲੈਕ ਬਾਕਸ ਦੀ ਤਲਾਸ਼ ਸੀ, ਉਹ ਆਖਰ 72 ਘੰਟੇ ਬਾਅਦ ਮਿਲ ਗਿਆ ਹੈ। ਇਹ ਬਲੈਕ ਬਾਕਸ ਠੀਕ ਹਾਲਤ ਵਿੱਚ ਮਿਲਿਆ ਹੈ।

Date:2010-05-26 Time:00:04:38

ਸੋਰੇਨ 31 ਮਈ ਤੱਕ ਸਿੱਧ ਕਰਨਗੇ ਬਹੁਮਤ

ਰਾਂਚੀ - ਝਾਰਖੰਡ ਵਿੱਚ ਸੋਮਵਾਰ ਨੂੰ ਤੇਜੀ ਨਾਲ ਬਦਲੇ ਰਾਜਨੀਤਿਕ ਘਟਨਾਕ੍ਰਮ ਦੇ ਤਹਿਤ ਭਾਜਪਾ ਅਤੇ ਰਾਜਗ ਦੇ ਘਟਕ ਜੇਡੀਯੂ ਦੁਆਰਾ ਸਮਰਥਨ ਵਾਪਸੀ ਦੇ ਕਾਰਨ ਮੁਸੀਬਤ ਵਿੱਚ ਆਈ ਪੰਜ ਮਹੀਨੇ ਪੁਰਾਣੀ ਸ਼ਿਬੂ ਸੋਰੇਨ ਸਰਕਾਰ ਨੂੰ ਰਾਜਪਾਲ ਐਮਓਐਚ ਫਾਰੂਕ ਨੇ ਵਿਧਾਨਸਭਾ ਵਿੱਚ ਬਹੁਮਤ ਸਾਬਿਤ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ।

Date:2010-05-26 Time:00:04:38

ਹਾਫ਼ਿਜ਼ ਸਈਦ ਨੂੰ ਮਿਲੀ ਰਾਹਤ

ਇਸਲਾਮਾਬਾਦ : ਦੇਸ਼ ਦੀ ਸਰਬ ਉੱਚ ਅਦਾਲਤ ਨੇ ਲਸ਼ਕਰ ਏ ਤੈਇਬਾ ਦੇ ਸੰਸਥਾਪਕ ਅਤੇ ਮੁੰਬਈ ਹਮਲਿਆਂ ਦੇ ਆਰੋਪੀ ਹਾਫ਼ਿਜ਼ ਸਈਦ ਦੀ ਰਿਹਾਈ ਸਬੰਧੀ ਹਾਈਕੋਰਟ ਦੇ ਫੈਸਲੇ ਨੂੰ ਅੱਜ ਬਰਕਰਾਰ ਰੱਖਿਆ।

Date:2010-05-26 Time:00:04:38

ਕੀਮਤਾਂ ਵਿੱਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ-ਮਨਮੋਹਨ ਸਿੰਘ

ਨਵੀਂ ਦਿੱਲੀ-ਯੂਪੀਏ ਸਰਕਾਰ ਵਲੋਂ ਮਹਿੰਗਾਈ ‘ਤੇ ਕਾਬੂ ਪਾਉਣ ਲਈ ਅਜੇ ਛੇ ਹੋਰ ਮਹੀਨਿਆਂ ਤੱਕ ਇਨ੍ਹਾਂ ਹਾਲਾਤ ਵਿਚੋਂ ਹੀ ਨਿਕਲਣਾ ਸੁਨੇਹਾ ਲੋਕਾਂ ਨੂੰ ਦਿੱਤਾ ਗਿਆ ਹੈ। ਯੂਪੀਏ ਸਰਕਾਰ ਦਾ ਇਕ ਸਾਲ ਪੂਰਾ ਹੋਣ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਲੋਂ ਕੁਝ ਅਜਿਹਾ ਹੀ ਇਸ਼ਾਰਾ ਕੀਤਾ ਗਿਆ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਗੁਆਂਢੀ ਦੇਸ਼ ਪਾਕਿਸਤਾਨ ਬਾਰੇ [...]

Date:2010-05-25 Time:00:18:13

ਪ੍ਰੋ. ਸਰਚਾਂਦ ਸਿੰਘ ਦੀ ਅਗਵਾਈ ’ਚ ਪਿੰਡ ਟਪਿਆਲਾ ਦਾ ਵਫਦ ਡੀ ਸੀ ਨੂੰ ਮਿਲਿਆ

ਅੰਮ੍ਰਿਤਸਰ- ਅਜ ਤੋਂ ਕਰੀਬ 33 ਸਾਲ ਪਹਿਲਾਂ ਸਰਕਾਰ ਵਲੋਂ ਹਲਕਾ ਰਾਜਾਸਾਂਸੀ ਦੇ ਪਿੰਡ ਟਪਿਆਲਾ ਦੇ ਭੂਮੀ ਹੀਣ ਕਿਰਤੀਆਂ ਨੂੰ ਅਲਾਟ ਕੀਤੇ ਗਏ ਰਿਹਾਇਸ਼ੀ ਪਲਾਟਾਂ ’ਤੇ ਹਾਲੇ ਵੀ ਅਲਾਟੀਆਂ ਨੂੰ ਮਕਾਨ ਬਣਾ ਕੇ ਸਿਰ ਛੁਪਾਉਣਾ ਨਸੀਬ ਨਹੀਂ ਹੋ ਰਿਹਾ। ਇਸ ਸੰਬੰਧੀ ਅਕਾਲੀ ਦਲ ਦੇ ਜਿਲਾ ਮੀਡੀਆ ਇੰਚਾਰਜ ਪ੍ਰੋ. ਸਰਚਾਂਦ ਸਿੰਘ ਖਿਆਲਾ ਦੀ ਅਗਵਾਈ ’ਚ ਪਿੰਡ ਦੇ [...]

Date:2010-05-25 Time:00:18:13

ਡੇਅਰੀ ਦੀ ਦੁਕਾਨ ’ਚ ਅਚਾਨਕ ਅੱਗ ਲੱਗੀ

ਸ਼੍ਰੀ ਮੁਕਤਸਰ ਸਾਹਿਬ, (ਰਮੇਸ਼ ਬਾਂਸਲ) : – ਸਥਾਨਕ ਬੈਂਕ ਰੋਡ ਸਥਿਤ ਇੱਕ ਡੇਅਰੀ ਵਾਲੀ ਦੁਕਾਨ ਵਿੱਚ ਅੱਜ ਅਚਾਨਕ ਅੱਗ ਲੱਗਣ ਦੀ ਖ਼ਬਰ ਹੈ। ਮਿਲੇ ਵੇਰਵਿਆਂ ਅਨੁਸਾਰ ਰਕੇਸ਼ ਡੇਅਰੀ ਦੀ ਦੁਕਾਨ ਦੇ ਚੌਬਾਰੇ ਵਾਲੇ ਕਮਰੇ ਵਿੱਚ ਅੱਜ ਦੁਪਹਿਰ ਕਰੀਬ ੨ ਵਜੇ ਅਚਾਨਕ ਅੱਗ ਲੱਗ ਗਈ। ਸੰਘਣੀ ਆਬਾਦੀ ਵਾਲੇ ਖੇਤਰ ਵਿੱਚ ਜਦੋਂ ਲੋਕਾਂ ਨੇ ਉਕਤ ਕਮਰੇ ਵਿੱਚੋਂ [...]

Date:2010-05-25 Time:00:18:13

ਇਕ ਹੋਰ ਜਹਾਜ਼ ਹਾਦਸਾਗ੍ਰਸਤ ਹੋਣੋਂ ਬਚਿਆ

ਨਵੀਂ ਦਿੱਲੀ- ਮੰਗਲੂਰ ਵਿਚ ਹੋਏ ਜਹਾਜ਼ ਹਾਦਸੇ ਤੋਂ ਦੋ ਦਿਨਾਂ ਦੇ ਅੰਦਰ ਹੀ ਸੋਮਵਾਰ ਨੂੰ ਇਕ ਹੋਰ ਵੱਡਾ ਹਾਦਸਾ ਹੋਣੋਂ ਬਚ ਗਿਆ। ਨਵੀਂ ਦਿੱਲੀ ਵਿਚ ਸ੍ਰੀਨਗਰ ਨੂੰ ਜਾਰ ਰਹੇ ਸਪਾਈਸ ਜੈਟ ਦੇ ਉਡਾਨ ਭਰਦੇ ਹੀ ਅਚਾਨਕ ਉਸਦਾ ਟਾਇਰ ਪਾਟ ਗਿਆ। ਇਸ ਪਤਾ ਚਲਣ ਤੋਂ ਇਕਦਮ ਬਾਅਦ ਜਹਾਜ਼ ਨੂੰ ਐਮਰਜੰਸੀ ਹਾਲਾਤ ਵਿਚ ਦਿੱਲੀ ਦੇ ਇੰਦਰਾ ਗਾਂਧੀ [...]

Date:2010-05-25 Time:00:18:13

ਰਸੂਲਪੁਰ ਪਿੰਡ ਚੋਂ ਮਿਲੇ 7 ਰਾਕਟ

ਤਰਨਤਾਰਨ- ਜਿ਼ਲ੍ਹਾ ਤਰਨਤਾਰਨ ਦੇ ਰਸੂਲਪੁਰ ਪਿੰਡ ਵਿਚ ਇਕ ਛੱਪੜ ਦੀ ਸਫਾਈ ਦੌਰਾਨ ਸੱਤ ਰਾਕਟ ਅਤੇ 139 ਗੋਲੀਆਂ ਬਰਾਮਦ ਹੋਈਆਂ ਹਨ। ਸੱਤ ਰਾਕਟਾਂ ਵਿਚੋਂ ਪੰਜ ਚਲੇ ਹੋਏ ਸਨ ਅਤੇ ਦੋ ਜਿ਼ੰਦਾ ਰਾਕੇਟ ਸੰਗ। ਗੋਲੀਆਂ ਵੀ ਪੂਰੀ ਤਰ੍ਹਾਂ ਜੰਗਾਲੀਆਂ ਹੋਈਆਂ ਸਨ। ਪੁਲਿਸ ਦੇ ਅੰਦਾਜ਼ੇ ਅਨੁਸਾਰ ਇਹ ਅਸਲ੍ਹਾ ਖਾੜਕੂਵਾਦ ਦੇ ਸਮੇਂ ਦਾ ਹੋ ਸਕਦਾ ਹੈ। ਪੁਲਿਸ ਵਲੋਂ ਅਣਪਛਾਤੇ [...]

Date:2010-05-25 Time:00:18:13

ਪੈਰਿਸ ਦੇ ਆਰਟ ਮਿਉਜ਼ਮ ਵਿੱਚ ਕੀਮਤੀ ਪੇਟਿੰਗਾਂ ਚੋਰੀ ਹੋਈਆਂ

ਪੈਰਿਸ,(ਸੁਖਵੀਰ ਸਿੰਘ ਸੰਧੂ) -ਇਥੇ ਦੇ ਅਮੀਰ ਇਲਾਕੇ ਦੇ ਆਰਟ ਮੋਡਰਨ ਨਾਂ ਦੇ ਮਿਉਜ਼ਮ ਵਿੱਚ ਬਹੁਤ ਹੀ ਕੀਮਤੀ 5 ਪੇਟਿੰਗਾਂ ਚੋਰੀ ਹੋ ਗਈਆ ਹਨ।ਜਿਹਨਾਂ ਵਿੱਚ ਇੱਕ ਪੀਕਾਸੋ ਦੀ ਪੇਟਿੰਗ ਵੀ ਸੀ।ਪਹਿਰੇਦਾਰ ਦੇ ਦੱਸਣ ਮੁਤਾਬਕ ਉਸ ਨੇ ਨਿਗਰਾਨੀ ਕਰਦੇ ਵਕਤ ਇੱਕ ਤਾਲਾ ਤੇ ਤਾਕੀ ਦਾ ਸ਼ੀਸਾ ਵੀ ਟੁੱਟਾ ਹੋਇਆ ਵੇਖਿਆ।ਸਕਿਉਰਟੀ ਵੀਡੀਓ ਕੈਮਰੇ ਵਿੱਚ ਇੱਕ ਅੰਦਰ ਵੜਦੇ ਆਦਮੀ [...]

Date:2010-05-25 Time:00:18:13

ਮਜ਼ਬੂਰੀਆਂ ਨਾਲ ਮਜ਼ਾਕ ਕਿਉਂ!

ਗੁਰਸੇਵਕ ਸਿੰਘ ਧੌਲਾ ਅਕਸਰ ਅਸੀਂ ਜਾਣੇ ਅਣਜਾਣੇ ਦੂਜਿਆਂ ਲਈ ਅਜਿਹੇ ਸ਼ਬਦਾਂ ਦਾ ਪ੍ਰਯੋਗ ਕਰ ਦਿੰਦੇ ਹਾਂ ਜਿਸ ਨਾਲ ਸਬੰਧਤ ਵਿਅਕਤੀਆਂ ਦਾ ਬੇਲੋੜੀ ਬਦਨਾਮੀ ਕਰ ਦਿੰਦੇ ਹਾਂ। ਹੈਰਾਨੀ ਉਦੋਂ ਵੱਧ ਹੁੰਦੀ ਹੈ ਜਦੋਂ ਖਾਸਕਰ ਸੰਚਾਰ ਸਾਧਨਾਂ ਨਾਲ ਜੁੜੇ ਪੱਤਰਕਾਰ ਭਰਾ ਵੀ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਲਿਖਤੀ ਜਾਂ ਰਿਕਾਰਡ ਰੂਪ ਵਿਚ ਕਰ ਰਹੇ ਹੁੰਦੇ ਹਨ। ਹੁਣੇ-ਹੁਣੇ ਮੋਰਿੰਡਾ ਸ਼ਹਿਰ ਦੀ [...]

Date:2010-05-25 Time:00:18:13

ਕੋਚਿੰਗ ਦਾ ਬੇਮਿਸਾਲ ਕਲਾਕਾਰ ਕੈਰੋਂ ਖੇਡ੍ਹ ਵਿੰਗ ਦਾ ਅਥ਼ਲੈਟਿਕਸ ਕੋਚ – ਬਲਜਿੰਦਰ ਸਿੰਘ

ਸੁਣਿਆ ਸੀ ਕਿ ਕੋਈ ‘ ਪਾਰਸ’ ਨਾਂ ਦੀ ਚੀਜ਼ ਹੁੰਦੀ ਹੈ , ਜਿਸ ਨਾਲ ਜੋ ਚੀਜ਼ ਵੀ ਛੂਹ ਜਾਵੇ ਉਹ ਸੋਨਾ ਬਣ ਜਾਂਦੀ ਹੈ। ਮੈਂ ਆਪਣੀਂ ਅੱਖੀਂ ਵੇਖਿਆ ਕਿ ਬਲਜਿੰਦਰ ਸਿੰਘ ਖੇਡ੍ਹਾਂ ਦੀ ਦੁਨੀਆਂ ਦਾ ਉਹ ਪਾਰਸ ਹੈ , ਜਿਸਦੀ ਰਹਿਨੁਮਾਈ ਦੀ ਛੋਹ  ਨਾਲ ਮੈਂ ਸਧਾਰਨ ਜਾਪਦੇ ਮੁੰਡਿਆਂ ਕੁੜੀਆਂ ਨੂੰ ਵੱਡੇ ਵੱਡੇ ਖਿਡਾਰੀ  ਬਣਦਿਆਂ ਵੇਖਿਆ [...]

Date:2010-05-25 Time:00:18:13

ਪੇਰੂ 'ਚ ਭੂਚਾਲ ਦੇ ਝੱਟਕੇ

ਵਾਸ਼ਿੰਗਟਨ : ਦੱਖਣੀ ਅਮਰੀਕੀ ਦੇਸ਼ ਪੇਰੂ ਵਿੱਚ 5.9 ਦੀ ਗਤੀ ਦੇ ਭੂਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੇ ਕਾਰਣ ਕਿਸੇ ਪ੍ਰਕਾਰ ਦੇ ਜਾਨ ਮਾਲ ਦੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ।

Date:2010-05-25 Time:00:18:10

ਨਵੀਨ ਦੇ ਮਾਓਵਾਦੀਆਂ ਨਾਲ ਸਬੰਧ : ਭਾਜਪਾ

ਬਾਲਾਸੋਰ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉੜੀਸਾ ਇਕਾਈ ਦੇ ਪ੍ਰਮੁੱਖ ਜੁਏਲ ਓਰਾਮ ਨੇ ਮੁੱਖ ਮੰਤਰੀ ਨਵੀਨ ਪਟਨਾਇਕ ਉੱਤੇ ਆਰੋਪ ਲਗਾਇਆ ਕਿ ਉਹਨਾਂ ਦੇ ਮਾਓਵਾਦੀਆਂ ਦੇ ਨਾਲ ਸਬੰਧ ਹਨ, ਇਸ ਲਈ ਉਹ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੇ ਹਨ।

Date:2010-05-25 Time:00:18:10

ਅੰਬਾਨੀ ਭਰਾਵਾਂ 'ਚ ਹੋਇਆ ਨਵਾਂ ਸਮਝੌਤਾ

ਮੁੰਬਈ : ਦੇਸ਼ ਦੇ ਦੋ ਪ੍ਰਮੁੱਖ ਉਦਯੋਗਪਤੀ ਅੰਬਾਨੀ ਭਰਾਵਾਂ ਨੇ ਆਪਣੇ ਪੁਰਾਣੇ ਆਪਸੀ ਮਤਭੇਦ ਭੁੱਲਦਿਆਂ ਇੱਕ ਨਵੇਂ ਸਮਝੌਤੇ ਉੱਤੇ ਹਸਤਾਖ਼ਰ ਕੀਤੇ ਹਨ।ਦੋਵਾਂ ਸਮੂਹਾਂ ਦੀਆਂ ਕੰਪਨੀਆਂ ਵੱਲੋਂ ਜਾਰੀ ਇੱਕ ਬਿਆਨ ਵਿੱਚ ਇੱਥੇ ਦੱਸਿਆ ਗਿਆ ਕਿ ਰਿਲਾਇੰਸ ਇੰਡਸਟਰੀਜ਼ ਅਤੇ ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀਆਂ ਕੰਪਨੀਆਂ ਦੇ ਨਿਦੇਸ਼ਕ ਮੰਡਲਾਂ ਨੇ ਇਸ ਸਮਝੌਤੇ ਨੂੰ ਹਰੀ ਝੰਡੀ ਵਿਖਾ ਦਿੱਤੀ ਹੈ।

Date:2010-05-25 Time:00:18:10

ਸਾਰਾ ਕਰਜ਼ਾ ਮੋੜ੍ਹੇਗਾ ਸਪੇਨ

ਮੈਡ੍ਰਿਡ : ਸਪੇਨ ਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਕੁੱਲ ਕਰਜਿਆਂ ਨੂੰ ਚੁੱਕਤਾ ਕਰ ਦਿੱਤਾ ਜਾਵੇਗਾ ਅਤੇ ਸਰਕਾਰੀ ਖਰਚਿਆਂ ਵਿੱਚ ਕਟੌਤੀ ਜਾਰੀ ਰਹੇਗੀ।ਸਪੇਨ ਦੇ ਪ੍ਰਧਾਨ ਮੰਤਰੀ ਜੋਸ ਲੁਈਸ ਰੇਡੀਕੇਜ਼ ਜਾਪਾਟੇਰੋ ਨੇ ਆਪਣੀ ਪਾਰਟੀ ਸੋਸ਼ਲਿਸਟ ਦੇ ਇੱਕ ਪ੍ਰੋਗ੍ਰਾਮ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਮਜ਼ਦੂਰ ਸੰਘਾਂ ਦੀ ਪ੍ਰਵਾਹ ਨਹੀਂ ਕੀਤੀ ਜਾਵੇਗੀ।

Date:2010-05-25 Time:00:18:10

50 ਅਰਬ ਡਾਲਰ ਨੂੰ ਪੁੱਜੇਗਾ ਸਿੱਖਿਆ ਬਾਜਾਰ

ਨਵੀਂ ਦਿੱਲੀ : ਸਾਧਾਰਣ ਆਮਦਨੀ ਵਰਗ ਦੀ ਬਚਤ ਦੀ ਆਦਤ ਅਤੇ ਸਰਕਾਰ ਦੀ ਸਿੱਖਿਆ ਉੱਤੇ ਖ਼ਰਚ ਸਕਲ ਘਰੇਲੂ ਉਤਪਾਦ ਦਾ ਪੰਜ ਪ੍ਰਤੀਸ਼ਤ ਤੱਕ ਵਧਾਉਣ ਦੀ ਯੋਜਨਾ ਦੇ ਕਾਰਣ ਅਗਲੇ ਪੰਜ ਵਰ੍ਹਿਆਂ ਵਿੱਚ ਦੇਸ਼ ਦਾ ਸਿੱਖਿਆ ਬਾਜ਼ਾਰ 50 ਅਰਬ ਡਾਲਰ ਦੇ ਅੰਕੜਿਆਂ ਨੂੰ ਪਾਰ ਕਰ ਜਾਵੇਗਾ।

Date:2010-05-25 Time:00:18:10

ਸਟੈਂਡਰਡ ਚਾਰਟਰਡ ਦਾ ਆਈਡੀਆਰ 25 ਨੂੰ

ਨਵੀਂ ਦਿੱਲੀ : ਨਿੱਜੀ ਖੇਤਰ ਦੀ ਵਿਦੇਸ਼ੀ ਬੈਂਕ ਸਟੈਂਡਰਡ ਚਾਰਟਰਡ ਨੇ ਭਾਰਤੀ ਵਿੱਤੀ ਬਾਜ਼ਾਰ ਵਿੱਚ ਪਹਿਲੀ ਵਾਰ ਇੰਡੀਅਨ ਡਿਪੋਜ਼ਟਰੀ ਰਿਸੀਟ (ਆਈਡੀਆਰ) ਉਤਾਰਣ ਦੀ ਯੋਜਨਾ ਬਣਾਈ ਹੈ।ਬੈਂਕ ਦੇ ਅਨੁਸਾਰ ਆਈਡੀਆਰ 25 ਮਈ ਨੂੰ ਬਾਜ਼ਾਰ ਵਿੱਚ ਪ੍ਰਵੇਸ਼ ਕਰੇਗੀ ਅਤੇ 28 ਮਈ ਨੂੰ ਬੰਦ ਹੋ ਜਾਵੇਗੀ।

Date:2010-05-25 Time:00:18:09

ਸ਼ੇਅਰ ਬਾਜ਼ਾਰ 'ਚ ਖੁਸ਼ੀ ਦਾ ਮਾਹੌਲ

ਮੁੰਬਈ : ਅੰਬਾਨੀ ਭਰਾਵਾਂ ਦੇ ਵਿਚਕਾਰ ਮਤਭੇਦ ਖ਼ਤਮ ਕਰਨ ਦੇ ਲਈ ਹੋਏ ਨਵੇਂ ਸਮਝੌਤਿਆਂ ਦੇ ਅਗਲੇ ਹੀ ਦਿਨ ਅੱਜ ਮੁੰਬਈ ਸ਼ੇਅਰ ਬਾਜ਼ਾਰ ਖੁਸ਼ੀ ਨਾਲ ਨੱਚ ਉੱਠਿਆ ਅਤੇ ਦੋਵਾਂ ਭਰਾਵਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਭਾਆਂ ਵਿੱਚ ਉਛਾਲ ਆਉਣ ਲੱਗਿਆ।

Date:2010-05-25 Time:00:18:09

ਘੱਟ ਸਕਦੀ ਹੈ ਸਰਕਾਰੀ ਉਧਾਰੀ : ਆਰਬੀਆਈ

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਅਪ੍ਰੈਲ ਤੋਂ ਸਤੰਬਰ ਦੇ ਵਿਚਕਾਰ ਸਰਕਾਰੀ ਉਧਾਰੀ ਵਿੱਚ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਚਾਲੂ ਵਿੱਤ ਵਰ੍ਹੇ ਦੀ ਦੂਜੀ ਛਿਮਾਹੀ ਵਿੱਚ ਇਸਦੇ ਘੱਟਣ ਦੀ 50 ਫੀਸਦੀ ਉਮੀਦ ਹੈ।

Date:2010-05-25 Time:00:18:09

ਵਪਾਰ ਸੰਧੀ ਜਲਦ ਲਾਗੂ ਹੋਵੇਗੀ : ਸ਼ਰਮਾ

ਅਗਰਤਲਾ : ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਕਿਹਾ ਕਿ ਬੰਗਲਾਦੇਸ਼ ਦੇ ਨਾਲ ਵਪਾਰ ਸੰਧੀ ਨੂੰ ਲਾਗੂ ਕਰਨ ਦੀਆਂ ਸਾਰੀਆਂ ਪ੍ਰਕਿਰਿਆਵਾਂ ਜਲਦ ਹੀ ਪੂਰੀਆਂ ਕਰ ਲਈਆਂ ਜਾਣਗੀਆਂ।

Date:2010-05-25 Time:00:18:09

ਸੂਚਨਾ ਤੇ ਸੰਚਾਰ ਜ਼ਰੂਰੀ ਹੈ ਸਮਾਜ ਵਿਕਾਸ ਲਈ

ਹੈਦਰਾਬਾਦ : ਕੇਂਦਰੀ ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰੀ ਏ ਰਾਜਾ ਨੇ ਕਿਹਾ ਕਿ ਸੂਚਨਾ ਅਤੇ ਸੰਚਾਰ ਤਕਨੀਕ ਸਮਾਜ ਦੇ ਵਿਕਾਸ ਦੇ ਲਈ ਬੇਹੱਦ ਜਰੂਰੀ ਹੈ।ਸ਼੍ਰੀ ਏ ਰਾਜਾ ਹੈਦਰਾਬਾਦ ਵਿੱਚ ਸੰਯੁਕਤ ਰਾਸ਼ਟਰ ਦੇ ਕੌਮਾਂਤਰੀ ਦੂਰਸੰਚਾਰ ਯੂਨੀਅਨ (ਆਈਟੀਯੂ) ਦੇ ਪੰਜਵੇਂ ਵਿਸ਼ਵ ਦੂਰਸੰਚਾਰ ਵਿਕਾਸ ਸੰਮੇਲਨ ਦੇ ਉਦਘਾਟਨ ਮੌਕੇ ਉੱਤੇ ਬੋਲ ਰਹੇ ਸਨ।

Date:2010-05-25 Time:00:18:09

ਤੇਲ ਕੀਮਤਾਂ ਨੂੰ ਲੈਕੇ ਬੈਠਕ 7 ਨੂੰ

ਨਵੀਂ ਦਿੱਲੀ : ਕੇਂਦਰੀ ਤੇਲ ਅਤੇ ਕੁਦਰਤੀ ਗੈਸ ਮੰਤਰੀ ਮੁਰਲੀ ਦਿਓੜਾ ਨੇ ਕਿਹਾ ਕਿ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੇ ਮੁੱਦੇ ਉੱਤੇ ਸੱਤ ਜੂਨ ਨੂੰ ਮੰਤਰੀਆਂ ਦੇ ਸਮੂਹ ਦੀ ਬੈਠਕ ਹੋਵੇਗੀ। ਇੱਕ ਨਿੱਜੀ ਟੀਵੀ ਚੈਨਲ ਨੇ ਸ਼੍ਰੀ ਦਿਓੜਾ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।

Date:2010-05-25 Time:00:18:09

ਦੰਤੇਵਾੜਾ ਹਮਲੇ ਦੇ ਦੋਸ਼ੀ 6 ਨਕਸਲੀ ਕਾਬੂ

ਦੰਤੇਵਾੜਾ - ਛੱਤੀਸਗੜ੍ਹ ਪੁਲਿਸ ਨੇ ਇਕ ਅਹਿਮ ਪ੍ਰਾਪਤੀ ਕਰਦਿਆਂ ਪਿਛਲੇ ਮਹੀਨੇ ਹੋਏ ਸਭ ਤੋਂ ਵੱਡੇ ਨਕਸਲੀ ਹਮਲੇ, ਜਿਸ ਵਿਚ 76 ਜਵਾਨ ਸ਼ਹੀਦ ਹੋ ਗਏ ਸੀ, ਵਿਚ ਸ਼ਾਮਿਲ 6 ਨਕਸਲੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ

Date:2010-05-25 Time:00:18:09


1   2   3   4   5   6   7   8   9   10  

page no.6

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010