Punjabi News

Home | Gurbani Vichar(Nit Nem) | About us | Contact us
Select news Month & Year

Home / Latest News
July 2010
June 2010
May 2010
April 2010
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 2 - 2010

ਫ੍ਰਾਂਸ ਵਿਚ ਹਵਾਈ ਆਵਾਜਾਈ ਲਗਾਤਾਰ ਤੀਜੇ ਦਿਨ ਰੁੱਕੀ

ਪੈਰਿਸ - ਫ੍ਰਾਂਸ ਵਿਚ ਹਵਾਈ ਆਵਾਜਾਈ ਕ੍ਰੰਟ੍ਰੋਲ ਪ੍ਰਣਾਲੀ ਦੇ ਤਰੱਕੀਕਰਨ ਲਈ ਵਿਦੇਸ਼ੀ ਹਿੱਸੇਦਾਰੀ ਦੀ ਸਰਕਾਰੀ ਨੀਤੀ ਦਾ ਵਿਰੋਧ ਕਰ ਰਹੇ ਹਵਾਈ ਕੰਟ੍ਰੋਲਰਾਂ ਦੀ ਸਰਕਾਰ ਨਾਲ ਗੱਲਬਾਤ ਨਾਕਾਮ ਹੋਣ ਨਾਲ ਦੇਸ਼ ਵਿਚ ਲਗਾਤਾਰ ਤੀਜੇ ਦਿਨ ਵੀ ਹਵਾਈ ਆਵਾਜਾਈ ਰੁੱਕੀ ਰਹੀ।

Date:2010-02-27 Time:00:25:31

ਕਿੱਥੋਂ ਹੋਵੇਗੀ ਆਮਦਨ ਅਤੇ ਕਿੱਥੇ ਹੋਵੇਗਾ ਖਰਚ?

- ਸਰਕਾਰ ਨੂੰ ਪ੍ਰਤੀ ਰੁਪਏ ਆਮਦਨੀ ਚੋਂ ਸਭ ਤੋਂ ਜ਼ਿਆਦਾ 29 ਪੈਸੇ ਉਧਾਰ ਅਤੇ ਹੋਰ ਦੇਣਦਾਰਾਂ ਤੋਂ - ਨਿਗਮ ਕਰ ਤੋਂ 23 ਪੈਸੇ ਦੀ ਆਮਦਨ- ਆਮਦਨ ਕਰ ਤੋਂ 9 ਪੈਸੇ - ਐਕਸਸਾਈਜ਼ ਡਿਊਟੀ ਤੋਂ 9 ਪੈਸੇ- ਕੇਂਦਰੀ ਉਤਪਾਦ ਡਿਊਟੀ ਤੋਂ 10 ਪੈਸੇ- ਸਰਵਿਸ ਟੈਕਸ ਅਤੇ ਹੋਰ ਟੈਕਸ ਤੋਂ 6 ਪੈਸੇ- ਕਰ ਭਿੰਨ ਰਾਜਸਵ ਤੋਂ 11 ਪੈਸੇ- ਸੇਵਾ ਕਰ ਅਤੇ ਗੈਰ ਕਰਜ਼ ਪੂੰਜੀ ਪ੍ਰਾਪਤੀਆਂ ਤੋਂ 3 ਪੈਸੇ ਮਿਲਣਗੇ

Date:2010-02-27 Time:00:25:31

ਨੇਸਿਲ ਲਈ 1200 ਕਰੋੜ ਰੁਪਏ ਦੀ ਵਿਵਸਥਾ

ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਅੱਜ ਲੋਕਸਭਾ ਵਿਚ ਆਮ ਬਜ਼ਟ ਪੇਸ਼ ਕਰਦੇ ਹੋਏ ਕਿਹਾ ਕਿ ਭਾਰਤੀ ਰਾਸ਼ਟਰੀ ਹਵਾਈ ਕੰਪਨੀ ਲਿਮਟਡ(ਨੇਸਿਲ) ਦੇ ਵਿੱਤੀ ਪੁਨਰਗਠਨ ਦੀ ਪ੍ਰਕ੍ਰਿਆ ਦੇ ਹਿੱਸੇ ਵਜੋਂ ਆਮ ਬਜ਼ਟ 2010-11 ਵਿਚ 1200 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

Date:2010-02-27 Time:00:25:31

ਵਿੱਤ ਮੰਤਰੀ ਦਾ ਬਜ਼ਟ ਸ਼ਾਨਦਾਰ : ਪੀਐਮ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਵੱਲੋਂ ਅੱਜ ਸੰਸਦ ਵਿਚ ਪੇਸ਼ 2010-11 ਦੇ ਆਮ ਬਜ਼ਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿੱਤ ਮੰਤਰੀ ਨੇ ਬਜ਼ਟ ਪ੍ਰਸਤਾਵਾਂ ਵਿਚ ਜਨਤਾ ਨਾਲ ਸਰਬ ਪੱਖੀ ਵਿਕਾਸ ਦੇ ਵਾਅਦਿਆਂ ਨੂੰ ਨਿਭਾਉਣ ਦੇ ਨਾਲ ਹੀ ਬਜ਼ਟ ਘਾਟੇ ਨੂੰ ਕੰਮ ਕਰਨ ਦਾ ਵਿਕਾਸ ਦਾ ਲਾਹਾ ਸਾਰਿਆਂ ਤੱਕ ਪੁਜਾਉਣ ਦੀ ਵਿਵਸਥਾ ਕੀਤੀ ਹੈ।

Date:2010-02-27 Time:00:25:31

ਰੁਪੱਈਏ ਨੂੰ ਮਿਲੇਗੀ ਵੱਖਰੀ ਪਛਾਣ

ਨਵੀਂ ਦਿੱਲੀ - ਅਮਰੀਕੀ ਡਾਲਰ, ਬ੍ਰਿਟਿਸ਼ ਪਾਉਂਡ ਸਟਰਲਿੰਗ, ਯੂਰੋ ਅਤੇ ਜਪਾਨੀ ਯੇਨ ਜਿਹੀ ਦੁਨੀਆਂ ਦੀਆਂ ਚੌਣਵੀਆਂ ਮੁੱਦਰਾਵਾਂ ਦੀ ਤਰਜ਼ ਉੱਪਰ ਭਾਰਤੀ ਰੁਪੱਈਏ ਦਾ ਵੀ ਹੁਣ ਇੱਕ ਵੱਖਰਾ ਪਛਾਣ ਚਿੰਨ੍ਹ ਹੋਵੇਗਾ।ਵਿੱਤ ਮੰਤਰੀ ਨੇ ਅੱਜ ਸੰਸਦ ਵਿਚ ਸਾਲ 2010-11 ਦਾ ਆਮ ਬਜ਼ਟ ਪੇਸ਼ ਕਰਦਿਆਂ ਉਕਤ ਜਾਣਕਾਰੀ ਦਿੱਤੀ।

Date:2010-02-27 Time:00:25:31

ਸੂਚ ਕੀ ਦੀ ਰਿੱਟ ਖਾਰਜ

ਯੰਗੂਨ - ਮਿਆਂਮਾਰ ਦੀ ਸੁਪਰੀਮ ਕੋਰਟ ਨੇ ਵਿਰੋਧੀ ਨੇਤਾ ਆਂਗ ਸਾਨ ਸੂ ਕੀ ਦੀ ਉਸ ਰਿੱਟ ਨੂੰ ਖਾਰਜਕਰ ਦਿੱਤਾ ਜਿਸ ਵਿਚ ਉਹਨਾਂ ਨੇ ਆਪਣੀ ਨਜ਼ਰਬੰਦੀ ਨੂੰ ਚੁਣੌਤੀ ਦਿੱਤੀ ਸੀ।ਸੂ ਕੀ ਦੇ ਵਕੀਲ ਨਿਆਨ ਵਿਨ ਨੇ ਫੈਸਲੇ ਮਗਰੋਂ ਉਕਤ ਜਾਣਕਾਰੀ ਦਿੱਤੀ।

Date:2010-02-27 Time:00:25:31

ਅਫਗਾਨਿਸਤਾਨ 'ਚ ਧਮਾਕਾ, ਚਾਰ ਭਾਰਤੀਆਂ ਦੀ ਮੌਤ

ਕਾਬੁਲ - ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਅੱਜ ਸਵੇਰੇ ਹੋਏ ਇੱਕ ਬੰਬ ਧਮਾਕੇ ਵਿਚ ਚਾਰ ਭਾਰਤੀਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ।

Date:2010-02-27 Time:00:25:31

ਮੋਬਾਇਲ ਫੋਨ ਸਸਤੇ ਹੋਣਗੇ

ਆਮ ਲੋਕਾਂ ਵਿੱਚ ਜੋ ਲੋਕ ਹਾਈਟੈਕ ਲਾਈਫ ਸਟਾਇਲ ਕੈਰੀ ਕਰਦੇ ਹਨ, ਉਨ੍ਹਾਂ ਲਈ ਇਸ ਸਾਲ ਦਾ ਬਜਟ ਫੀਲਗੁਡ ਕਰਾਉਣ ਵਾਲਾ ਹੋ ਸਕਦਾ ਹੈ। ਸਭ ਤੋਂ ਵੱਡੀ ਖੁਸ਼ਖਬਰੀ ਮੋਬਾਇਲ ਯੂਜ਼ਰਸ ਲਈ ਹੈ ਕਿ ਭਾਰਤ ਵਿੱਚ ਬਨਣ ਵਾਲੇ ਮੋਬਾਇਲ ਸਸਤੇ ਹੋਣ ਵਾਲੇ ਹਨ। ਨਾਲ ਹੀ ਗੇਮਿੰਗ ਸੌਫਟਵੇਅਰ ਅਤੇ ਸੀਡੀਜ਼ ਵੀ ਸਸਤੇ ਹੋਣਗੇ। ਆਈਟੀ ਵਿੱਚ ਛੂਟ ਦੀ ਸੀਮਾ ਵਧਾਈ ਗਈ ਹੈ ਅਤੇ ਸਰਚਾਰਜ ਘਟਾਇਆ ਗਿਆ ਹੈ।

Date:2010-02-27 Time:00:25:31

ਅੱਜ ਤੋਂ ਪੈਟਰੋਲ, ਡੀਜ਼ਲ ਹੋਏ ਮਹਿੰਗੇ

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੁਆਰਾ ਸਾਲ 2010-11 ਲਈ ਪੇਸ਼ ਕੀਤੇ ਗਏ ਆਮ ਬਜਟ ਵਿੱਚ ਪੈਟਰੋਲ, ਡੀਜ਼ਲ ਅਤੇ ਕੱਚੇ ਪੈਟਰੋਲੀਅਮ ਤੇ ਬੁਨਿਆਦੀ ਕਰ ਬਹਾਲ ਕੀਤੇ ਜਾਣ ਅਤੇ ਕੇਂਦਰੀ ਐਕਸਾਈਜ਼ ਡਿਊਟੀ ਵਿੱਚ ਪ੍ਰਤੀ ਲੀਟਰ ਇੱਕ-ਇੱਕ ਰੁਪਏ ਦੇ ਵਾਧੇ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਗਈਆਂ।

Date:2010-02-27 Time:00:25:31

ਅੱਤਵਾਦ 'ਤੇ ਭਾਰਤ ਨੇ ਪਾਕਿ ਨੂੰ ਸੁਣਾਈ ਖਰੀ-ਖਰੀ

ਨਵੀਂ ਦਿੱਲੀ - ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਅੱਤਵਾਦ ਦੇ ਬਾਰੇ ਆਪਣੀਆਂ ਚਿੰਤਾਵਾਂ ਨਾਲ ਪਾਕਿਸਤਾਨ ਨੂੰ ਸਪੱਸ਼ਟ ਅਤੇ ਖਰੇ-ਖਰੇ ਸ਼ਬਦਾਂ ਵਿੱਚ ਜਾਣੂ ਕਰਾਇਆ ਹੈ ਅਤੇ ਉਸ ਨੂੰ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਜਮਾਤ ਉਦ ਦਾਵਾ ਵਰਗੇ ਸੰਗਠਨਾਂ ਅਤੇ ਉਨ੍ਹਾਂ ਦੇ ਨੇਤਾਵਾਂ ਦੀਆਂ ਗਤੀਵਿਧੀਆਂ ਤੇ ਰੋਕ ਲਗਾਉਣ ਅਤੇ ਆਪਣੀ ਭੂਮੀ ਤੇ ਚੱਲ ਰਹੇ ਅੱਤਵਾਦੀ ਢਾਂਚੇ ਨੂੰ ਨਸ਼ਟ ਕਰਨ ਨੂੰ ਕਿਹਾ ਹੈ।

Date:2010-02-27 Time:00:25:31

ਮਹਾਰਾਸ਼ਟਰ 'ਚ ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ

ਮੁੰਬਈ - ਠਾਣੇ ਜਿਲ੍ਹੇ ਵਿੱਚ ਭਾਰੀ ਮਾਤਰਾ ਵਿੱਚ ਵਿਸਫੋਟਕ ਬਰਾਮਦ ਕਰ ਕੇ ਪੁਲਿਸ ਨੇ ਇਸ ਸਿਲਸਿਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।

Date:2010-02-27 Time:00:25:30

ਦੀਦੀ, ਦਾਦਾ ਨੇ ਬਿਠਾਇਆ ਮੁਲਕ ਦਾ ਭੱਠਾ : ਲਾਲੂ

ਨਵੀਂ ਦਿੱਲੀ - ਸਾਬਕਾ ਰੇਲ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਇੱਥੇ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੇ ਬਜ਼ਟ ਪ੍ਰਸਤਾਵ 2010-2011 ਨੂੰ ਦੇਸ਼ ਦੀ ਜਨਤਾ ਨਾਲ ਵੱਡਾ ਧੋਖਾ ਕਰਾਰ ਦਿੱਤਾ।ਉਹਨਾਂ ਕਿਹਾ ਕਿ ਕਮਰਤੋੜ ਮਹਿੰਗਾਈ ਵਿਚ ਅਜਿਹਾ ਆਮ ਬਜ਼ਟ ਜਨਤਾ ਨਾਲ ਜ਼ੁਲਮ ਹੈ।

Date:2010-02-27 Time:00:25:30

ਪਲੇਆਫ ਜਿੱਤਣ ਦੇ ਬਾਅਦ ਭਾਰਤ ਗਰੁੱਪ ਇੱਕ ਵਿੱਚ

ਕੁਆਲਾਲੰਪੁਰ -ਸਾਨੀਆ ਮਿਰਜ਼ਾ ਅਤੇ ਰਸ਼ਮੀ ਚੱਕਰ ਨੇ ਸਿੰਗਲ ਮੁਕਾਬਲਾ ਜਿੱਤ ਕੇ ਭਾਰਤ ਨੂੰ ਕਿਰਗਿਸਤਾਨ ਦੇ ਖਿਲਾਫ ਪਲੇਆਫ ਮੁਕਾਬਲੇ ਵਿੱਚ 3-0 ਨਾਲ ਜਿੱਤ ਦੁਆ ਕੇ ਫੇਡਰੇਸ਼ਨ ਕੱਪ ਟੈਨਿਸ ਟੂਰਨਾਮੈਂਟ ਦੇ ਏਸ਼ਿਆ ਓਸ਼ੀਯਾਨਾ ਗਰੁੱਪ ਇੱਕ ਵਿੱਚ ਆ ਗਿਆ।

Date:2010-02-27 Time:00:25:30

ਪਾਕਿਸਤਾਨ ਨੂੰ ਹਾਕੀ ਵਿਸ਼ਵ ਕੱਪ ਖੇਡਣਾ ਚਾਹੀਦਾ: ਸ਼ਹਿਬਾਜ

ਨਵੀਂ ਦਿੱਲੀ-ਪਾਕਿਸਤਾਨ ਦੇ ਸਾਬਕਾ ਸਟਾਰ ਫਾਰਵਰਡ ਸ਼ਾਹਬਾਜ ਨੇ ਅੱਜ ਕਿਹਾ ਕਿ ਆਈਪੀਐਲ ਵਿੱਚ ਪਾਕਿਸਤਾਨੀ ਕ੍ਰਿਕੇਟਰਾਂ ਦੀ ਅਣਦੇਖੀ ਭਾਰਤ ਵਿੱਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਵਿੱਚ ਰਾਸ਼ਟਰੀ ਟੀਮ ਦੇ ਸਾਹਮਣੇ ਨਹੀਂ ਆਉਣੀ ਚਾਹੀਦੀ।

Date:2010-02-27 Time:00:25:30

ਅਤਿਥੀ ਤੁਮ ਕਬ ਜਾਓਗੇ?

'ਅਤਿਥੀ ਤੁਮ ਕਬ ਜਾਓਗੇ' ਵਿੱਚ ਤਿੰਨ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਲਾਕਾਰ ਅਜੈ ਦੇਵਗਨ, ਕੋਂਕਣਾ ਸੇਨ ਸ਼ਰਮਾ ਅਤੇ ਪਰੇਸ਼ ਰਾਵਲ ਨੇ ਇਕੱਠੇ ਕੰਮ ਕੀਤਾ ਹੈ। ਇਹ ਇੱਕ ਕਾਮੇਡੀ ਫਿਲਮ ਹੈ। ਫਿਲਮ ਦੇ ਹੀਰੋ ਅਜੈ ਦੇਵਗਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੱਤਰ ਅਤੇ ਅੱਸੀ ਦੇ ਦਹਾਕੇ ਵਿੱਚ ਬਣਨ ਵਾਲੀਆਂ ਹਲਕੀਆਂ-ਫੁਲਕੀਆਂ ਕਾਮੇਡੀ ਫਿਲਮਾਂ ਬਹੁਤ ਪਸੰਦ ਹਨ। ਰਿਸ਼ੀਕੇਸ਼ ਮੁਖਰਜੀ, ਬਾਸੂ ਚਟਰਜੀ ਅਤੇ ਗੁਲਜ਼ਾਰ ਵਰਗੇ ਨਿਦੇਸ਼ਕਾਂ ਨਾਲ ਉਨ੍ਹਾਂ ਨੂੰ ਕੰਮ ਕਰਨ ਦਾ ਚਾਂਸ ਨਹੀਂ ਮਿਲਿਆ, ਇਸਦਾ ਵੀ ਉਨ੍ਹਾਂ ਨੂੰ ਅਫ਼ਸੋਸ ਹੈ। 'ਅਤਿਥੀ ਤੁਮ ਕਬ ਜਾਓਗੇ' ਦੀ ਸਕ੍ਰਿਪਟ ਵਿੱਚ ਉਨ੍ਹਾਂ ਨੂੰ ਪੁਰਾਣੇ ਜ਼ਮਾਨੇ ਵਿੱਚ ਬਣਨ ਵਾਲੀ ਕਾਮੇਡੀ ਫਿਲਮ ਦੀ ਝਲਕ ਦਿਖਾਈ ਦਿੱਤੀ, ਇਸ ਲਈ ਉਨ੍ਹਾਂ ਨੇ ਆਫ਼ਰ ਸਵੀਕਾਰ ਕੀਤਾ। ਇਹ ਇੱਕ ਸਿਚੁਏਸ਼ਨਲ ਕਾਮੇਡੀ ਹੈ। ਪੁਨੀਤ (ਅ

Date:2010-02-27 Time:00:25:30

ਗਰੀਬ ਵਿਰੋਧੀ ਬਜ਼ਟ ਵਧਾਵੇਗਾ ਮਹਿੰਗਾਈ : ਸੁਸ਼ਮਾ

ਨਵੀਂ ਦਿੱਲੀ - ਲੋਕਸਭਾ ਵਿਚ ਵਿਰੋਧੀ ਨੇਤਾ ਸੁਸ਼ਮਾ ਸਵਰਾਜ ਨੇ ਅੱਜ ਸੰਸਦ ਵਿਚ ਪੇਸ਼ ਬਜ਼ਟ ਪ੍ਰਸਤਾਵ ਨੂੰ ਗਰੀਬ ਵਿਰੋਧੀ ਦੱਸਿਆ ਜੋ ਮਹਿੰਗਾਈ ਵਧਾਵੇਗਾ।ਸਵਰਾਜ ਨੇ ਕਿਹਾ ਕਿ ਪਟਰੋਲ ਅਤੇ ਡੀਜ਼ਲ ਦੀ ਕੀਮਤ ਵਧਾਏ ਜਾਣ ਦਾ ਸਿੱਧਾ ਅਸਰ ਹਰ ਚੀਜ਼ ਉੱਪਰ ਵਿਖਾਈ ਦੇਵੇਗਾ।ਹਰ ਸਮਾਨ ਭਾਂਵੇ ਉਹ ਆਲੂ, ਪਿਆਜ ਹੋਵੇ ਜਾਂ ਦੁੱਧ, ਮਾਲ ਢੁਲਾਈ ਰਾਹੀਂ ਲੋਕਾਂ ਤੱਕ ਪੁੱਜਦਾ ਹੈ।

Date:2010-02-27 Time:00:25:30

ਪੁਣੇ ਬਲਾਸਟ 'ਚ ਮਰਨ ਵਾਲਿਆਂ ਦੀ ਗਿਣਤੀ 17 ਹੋਈ

ਪੁਣੇ - ਪੁਣੇ ਵਿੱਚ ਜਰਮਨ ਬੇਕਰੀ ਦੇ ਕੋਲ ਹਾਲ ਹੀ ਵਿੱਚ ਹੋਏ ਵਿਸਫੋਟ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਵਿਸਫੋਟ ਵਿੱਚ ਜ਼ਖਮੀ ਹੋਈ ਇੱਕ 23 ਸਾਲਾ ਔਰਤ ਦੀ ਬੀਤੀ ਰਾਤ ਮੌਤ ਹੋ ਗਈ।

Date:2010-02-27 Time:00:25:30

ਆਮ ਬਜਟ : ਪ੍ਰਣਬ ਦੀ ਟੈਕਸ ਵਿਵਸਥਾ

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਵਿੱਤੀ ਵਰ੍ਹੇ 2010-11 ਲਈ ਆਮ ਬਜਟ ਪੇਸ਼ ਕਰਦੇ ਹੋਏ ਕਿਹਾ ਕਿ 1.60 ਲੱਖ ਤੱਕ ਕੋਈ ਟੈਕਸ ਨਹੀਂ ਲੱਗੇਗਾ। 1.60 ਲੱਖ ਤੋਂ ਪੰਜ ਲੱਖ ਤੱਕ 10 ਫੀਸਦੀ ਟੈਕਸ ਲੱਗੇਗਾ। ਪੰਜ ਲੱਖ ਤੋਂ ਅੱਠ ਲੱਖ ਤੱਕ 20 ਫੀਸਦੀ ਟੈਕਸ ਲੱਗੇਗਾ। ਅੱਠ ਲੱਖ ਤੋਂ ਜ਼ਿਆਦਾ ਦੀ ਆਮਦਨ ਤੇ 30 ਫੀਸਦੀ ਟੈਕਸ ਲੱਗੇਗਾ।

Date:2010-02-27 Time:00:25:30

ਦੱਖਣੀ ਜਪਾਨ 'ਚ ਸੁਨਾਮੀ ਦੀ ਚਿਤਾਵਨੀ

ਟੋਕੀਓ - ਦੱਖਣੀ ਜਪਾਨ ਦੇ ਤੱਟੀ ਇਲਾਕਿਆਂ ਵਿੱਚ ਅੱਜ ਤੜਕੇ 6.9 ਦੀ ਤੀਵਰਤਾ ਦਾ ਇੱਕ ਸ਼ਕਤੀਸ਼ਾਲੀ ਝਟਕਾ ਮਹਿਸੂਸ ਕੀਤਾ ਗਿਆ। ਭੁਚਾਲ ਨਾਲ ਔਕੀਨਾਵਾ ਅਤੇ ਦੀਪ ਦੇ ਆਸਪਾਸ ਦੇ ਇਲਾਕਿਆਂ ਵਿੱਚ ਜ਼ਬਰਦਸਤ ਕੰਪਨ ਮਹਿਸੂਸ ਕੀਤਾ ਗਿਆ।

Date:2010-02-27 Time:00:25:30

ਆਮ ਬਜਟ ਤੋਂ ਤੁਹਾਨੂੰ ਕੀ ਮਿਲੇਗਾ?

ਤੁਹਾਨੂੰ ਟੈਕਸ ਤੋਂ ਕਿੰਨੀ ਰਾਹਤ ਮਿਲੇਗੀ ਜਾਂ ਫਿਰ ਆਪਣਾ ਘਰ ਬਣਾਉਣਾ ਸੌਖਾ ਹੋਵੇਗਾ? ਕਿਹੜੀਆਂ ਜ਼ਰੂਰੀ ਉਪਯੋਗ ਦੀਆਂ ਵਸਤੂਆਂ ਮਹਿੰਗੀਆਂ ਹੋਣਗੀਆਂ ਅਤੇ ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ? ਇਹ ਗੱਲਾਂ ਆਮ ਆਦਮੀ ਦੀਆਂ ਇੱਛਾਵਾਂ ਨਾਲ ਜੁੜੀਆਂ ਹੁੰਦੀਆਂ ਹਨ, ਪਰ ਸਾਲ 2010-11 ਦੇ ਆਮ ਬਜਟ ਨਾਲ ਆਮ ਆਦਮੀ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਨਹੀਂ ਹੋਣਗੀਆਂ। ਬਜਟ ਪ੍ਰਾਵਧਾਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਸਰਕਾਰ ਜਿੱਥੇ ਇੱਕ ਹੱਥ ਨਾਲ ਕਰਾਂ ਵਿੱਚ ਛੂਟ ਦੇਣ ਦੀ ਘੋਸ਼ਣਾ ਕਰ ਰਹੀ ਹੈ, ਉੱਥੇ ਦੂਜੇ ਪਾਸੇ ਸੀਮੈਂਟ ਅਤੇ ਕਰਾਂ ਦਾ ਭਾਰ ਵਧਣ ਨਾਲ ਲੋਕਾਂ ਲਈ ਘਰ ਬਣਾਉਣਾ ਮਹਿੰਗਾ ਹੋਵੇਗਾ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਪ੍ਰਤੀ ਲੀਟਰ 1 ਰੁਪਏ ਦੇ ਵਾਧੇ ਨਾਲ ਆਮ ਆਦਮੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹੇਗਾ।

Date:2010-02-27 Time:00:25:30

ਅੱਜ ਤੋਂ ਪੈਟਰੋਲ, ਡੀਜ਼ਲ ਹੋਏ ਮਹਿੰਗੇ

ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੁਆਰਾ ਸਾਲ 2010-11 ਲਈ ਪੇਸ਼ ਕੀਤੇ ਗਏ ਆਮ ਬਜਟ ਵਿੱਚ ਪੈਟਰੋਲ, ਡੀਜ਼ਲ ਅਤੇ ਕੱਚੇ ਪੈਟਰੋਲੀਅਮ ਤੇ ਬੁਨਿਆਦੀ ਕਰ ਬਹਾਲ ਕੀਤੇ ਜਾਣ ਅਤੇ ਕੇਂਦਰੀ ਐਕਸਾਈਜ਼ ਡਿਊਟੀ ਵਿੱਚ ਪ੍ਰਤੀ ਲੀਟਰ ਇੱਕ-ਇੱਕ ਰੁਪਏ ਦੇ ਵਾਧੇ ਕੀਤੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਗਈਆਂ।

Date:2010-02-27 Time:00:25:30

ਪਾਕਿ ਨੂੰ 3.2 ਅਰਬ ਡਾਲਰ ਦੇਵੇਗਾ ਅਮਰੀਕਾ

ਵਾਸ਼ਿੰਗਟਨ : ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਪਾਕਿਸਤਾਨ ਨੂੰ ਅਗਲੇ ਵਿੱਤ ਵਰ੍ਹੇ ਵਿੱਚ 3.2 ਅਰਬ ਡਾਲਰ ਦੇਣ ਉੱਤੇ ਵਿਚਾਰ ਕਰ ਰਿਹਾ ਹੈ।

Date:2010-02-26 Time:00:11:29

ਐਲਜੀ ਲਾਂਚ ਕਰੇਗੀ 'ਆਈਸਕ੍ਰੀਮ'!

'ਆਈਸਕ੍ਰੀਮ' ਨਾਂਅ ਹੈ ਐਲਜੀ ਦੇ ਨਵੇਂ ਮੋਬਾਇਲ ਦਾ। ਇਲੈਕਟ੍ਰਾਨਿਕ ਉਤਪਾਦ ਬਣਾਉਣ ਵਾਲੀ ਵੱਡੀ ਕੰਪਨੀ ਐਲਜੀ ਨੇ ਆਪਣੇ ਨਵੇਂ ਕਲੇਮਸ਼ੈਲ ਮੋਬਾਇਲ ਹੈਂਡਸੈਟ ਕੇਐਫ 350 ਦੇ ਭਾਰਤ ਵਿੱਚ ਲਾਂਚ ਦੀ ਘੋਸ਼ਣਾ ਕੀਤੀ ਹੈ। ਇਸ ਮੋਬਾਇਲ ਨੂੰ 'ਆਈਸਕ੍ਰੀਮ ਕੇਐਫ 350' ਵੀ ਕਿਹਾ ਜਾ ਰਿਹਾ ਹੈ। 'ਆਈਸਕ੍ਰੀਮ ਕੇਐਫ 350' ਮੋਬਾਇਲ ਹੈਂਡਸੈਟ ਖਾਸ ਤੌਰ ਨਾਲ ਔਰਤਾਂ ਨੂੰ ਟਾਰਗੈਟ ਕਰਕੇ ਲਾਂਚ ਕੀਤਾ ਜਾ ਰਿਹਾ ਹੈ। ਇਸ ਨੂੰ ਅਗਲੇ ਮਹੀਨੇ ਆਉਣ ਵਾਲੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਸ਼ਾਮ ਨੂੰ ਬਜ਼ਾਰ ਵਿੱਚ ਲਾਂਚ ਕੀਤਾ ਜਾਵੇਗਾ। ਕਲੇਮਸ਼ੈਲ ਹੈਂਡਸੈਟ ਕੇਐਫ 350 ਵਿੱਚ 2.2 ਇੰਚ ਦਾ ਕਿਊਬੀਜੀਏ, ਟੀਐਫਟੀ ਡਿਸਪਲੇ ਹੈ ਜੋ 262 ਦੇ ਰੰਗ ਦਿਖਾਉਣ ਵਿੱਚ ਸਮਰੱਥ ਹੈ। ਇਸ ਵਿੱਚ ਐਕਸਟਰਨਲ ਲੈਡ ਮੈਟ੍ਰਿਕਸ ਡਿਸਪਲੇ ਵੀ ਹੈ ਜੋ ਟਾਈਮ ਅਤੇ ਹੋਰ ਸੂਚਨਾ ਦਿਖਾਉਂਦਾ ਹੈ। ਆਉਟਰ

Date:2010-02-26 Time:00:11:29

ਹੁੰਡਈ ਨੇ ਮੰਗੀਆਂ ਨਵੀਆਂ ਕਾਰਾਂ ਵਾਪਸ

ਸੋਲ : ਵਿਸ਼ਵ ਦੀਆਂ ਮੋਹਰੀ ਕਾਰ ਨਿਰਮਾਤਾ ਕੰਪਨੀਆਂ ਵਿੱਚ ਸ਼ਾਮਿਲ ਹੁੰਡਈ ਮੋਟਰਜ਼ ਨੇ ਆਪਣੀ ਨਵੀਂ ਸੋਨਾਟਾ ਕਾਰਾਂ ਦੇ ਦਰਵਾਜਿਆਂ ਵਿੱਚ ਆ ਰਹੀ ਸ਼ਿਕਾਇਤ ਦੇ ਮੱਦੇਨਜ਼ਰ ਇਸ ਮਾਡਲ ਦੀਆਂ 47 ਹਜਾਰ ਕਾਰਾਂ ਨੂੰ ਕੰਪਨੀ ਵਿੱਚ ਵਾਪਸ ਲੈਣ ਦਾ ਫੈਸਲਾ ਕੀਤਾ ਹੈ।

Date:2010-02-26 Time:00:11:29

ਐੱਸਬੀਆਈ ਕਰੇਗੀ ਭਾਰੀ ਨਿਵੇਸ਼

ਮੁੰਬਈ : ਸਰਵਜਨਕ ਖੇਤਰ ਦਾ ਸਭ ਤੋਂ ਵੱਡੀ ਬੈਂਕ ਭਾਰਤੀ ਸਟੇਟ ਬੈਂਕ (ਐੱਸਬੀਆਈ) ਆਪਣੀ ਆਧਾਰ ਪੂੰਜੀ ਵਧਾਉਣ ਦੇ ਲਈ ਵਿੱਤੀ ਵਰ੍ਹੇ 2011 ਵਿੱਚ 10 ਹਜਾਰ ਤੋਂ 20 ਹਜਾਰ ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

Date:2010-02-26 Time:00:11:29


1   2   3   4   5   6   7   8   9   10  

page no.2

Select news date :

28 - 2 - 2010
27 - 2 - 2010
26 - 2 - 2010
25 - 2 - 2010
24 - 2 - 2010
23 - 2 - 2010
22 - 2 - 2010
21 - 2 - 2010
20 - 2 - 2010
19 - 2 - 2010
18 - 2 - 2010
17 - 2 - 2010
16 - 2 - 2010
15 - 2 - 2010
14 - 2 - 2010
13 - 2 - 2010
12 - 2 - 2010
11 - 2 - 2010
10 - 2 - 2010
9 - 2 - 2010
8 - 2 - 2010
7 - 2 - 2010
6 - 2 - 2010
5 - 2 - 2010
4 - 2 - 2010
3 - 2 - 2010
2 - 2 - 2010
1 - 2 - 2010