Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 9 - 2009

ਰੋਂਦੇ ਹੋਏ ਕੋਰਟ ਪੁੱਜੇ ਸ਼ਾਈਨੀ

ਮੁੰਬਈ - ਪਿੱਠ ਦਰਦ ਤੋਂ ਪਰੇਸ਼ਾਨ ਅਭਿਨੇਤਾ ਸ਼ਾਈਨੀ ਆਹੂਜਾ ਨੂੰ ਅਦਾਲਤੀ ਆਦੇਸ਼ ਪਿੱਛੋਂ ਸ਼ੁਕਰਵਾਰ ਨੂੰ ਇਲਾਜ ਦੇ ਲਈ ਜੇਜੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ। ਨੌਕਰਾਣੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਅਭਿਨੇਤਾ ਸ਼ਾਈਨੀ ਆਹੂਜਾ 15 ਜੂਨ ਤੋਂ ਜੇਲ੍ਹ ਦੀ ਹਵਾ ਖਾ ਰਹੇ ਹਨ।

Date:2009-09-26 Time:00:01:43

ਹਾਲੇ ਨਾਰਾਇਣਨ ਬੱਚਾ ਹੈ : ਸੰਥਾਨਮ

ਨਵੀਂ ਦਿੱਲੀ : ਪੋਖਰਣ 2 ਪ੍ਰਮਾਣੂ ਟੈਸਟ ਉੱਤੇ ਸੁਆਲ ਉਠਾਉਣ ਵਾਲੇ ਰੱਖਿਆ ਅਨੁਸੰਧਾਨ ਤੇ ਵਿਕਾਸ ਸੰਗਠਨ ਦੇ ਸਾਬਕਾ ਵਿਗਿਆਨੀ ਕੇ ਸੰਥਾਨਮ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਐੱਮਕੇ ਨਾਰਾਇਣਨ ਨੂੰ ਉਹਨਾਂ ਦੀਆਂ ਟਿੱਪਣੀਆਂ ਦੇ ਲਈ ਦੋਵੇਂ ਹੱਥੀਂ ਲੈਂਦਿਆਂ ਕਿਹਾ ਕਿ ਨਾਰਾਇਣਨ ਐਟਮੀ ਮਾਮਲਿਆਂ ਦੇ ਵਿੱਚ ਹਾਲੇ ਕੱਚੇ ਤੇ ਬੱਚੇ ਹਨ।

Date:2009-09-26 Time:00:01:42

ਭਾਰਤ ਪਾਕਿ ਆਹਮੋ ਸਾਹਮਣੇ

ਸੈਂਚੁਰੀਅਨ : ਭਾਰਤ ਅਤੇ ਪਾਕਿਸਤਾਨ ਆਈਸੀਸੀ ਚੈਂਪੀਅੰਸ ਟਰਾਫ਼ੀ ਕ੍ਰਿਕਟ ਟੂਰਨਾਮੈਂਟ ਦੇ ਗਰੁੱਪ 'ਏ' ਦੇ ਮੁਕਾਬਲੇ ਵਿੱਚ ਅੱਜ ਆਹਮੋ-ਸਾਹਮਣੇ ਹੋਣਗੇ। ਜੇਕਰ ਆਈਸੀਸੀ ਦੇ ਮੁਕਾਬਲਿਆਂ ਵੱਲ ਨਜ਼ਰ ਮਾਰੀ ਜਾਵੇ ਤਾਂ ਭਾਰਤੀ ਟੀਮ ਦਾ ਪੱਲੜਾ ਬੇਹੱਦ ਭਾਰੀ ਹੈ।

Date:2009-09-26 Time:00:01:42

ਇੰਗਲੈਂਡ ਦੀ ਪ੍ਰਭਾਵੀ ਜਿੱਤ

ਜੋਹਾਂਸਬਰਗ : ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਤੇ ਸਟੁਅਰਟ ਬਰੌਡ ਦੀ ਜਾਨਦਾਰ ਗੇਂਦਬਾਜ਼ੀ ਦੇ ਬਾਅਦ ਇਯੋਨ ਮਾਰਗਨ ਦੇ ਨਾਬਾਦ ਅਰਧ ਸੈਂਕੜੇ (62) ਦੀ ਬਦੌਲਤ ਇੰਗਲੈਂਡ ਨੇ ਚੈਂਪੀਅੰਸ ਟਰਾਫ਼ੀ ਦੇ ਗਰੁੱਪ 'ਬੀ' ਦੇ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 6 ਵਿਕਟਾਂ ਦੇ ਨਾਲ ਕਰਾਰੀ ਹਾਰ ਦਿੱਤੀ।

Date:2009-09-26 Time:00:01:42

ਜਦੋਂ ਸ਼ਾਹਿਦ ਪਹੁੰਚੇ ਸਟੇਡੀਅਮ

ਬਚਪਨ ਵਿੱਚ ਸ਼ਾਹਿਦ ਕਪੂਰ ਸੁਪਨਾ ਵੇਖਦੇ ਸੀ ਕਿ ਉਹ ਵੱਡੇ ਹੋ ਕੇ ਕ੍ਰਿਕੇਟਰ ਬਨਣਗੇ। ਸਕੂਲ ਅਤੇ ਕਾਲਜ ਵਿੱਚ ਉਹਨਾਂ ਨੇ ਜਮ ਕੇ ਕ੍ਰਿਕੇਟ ਖੇਡਿਆ। ਵੱਡੇ ਹੋ ਕੇ ਉਹ ਸਟੇਡੀਅਮ ਦੀ ਥਾਂ ਤੇ ਸਟੂਡਿਓ ਜਾ ਪਹੁੰਚੇ ਅਤੇ ਅਭਿਨੇਤਾ ਬਣ ਗਏ।

Date:2009-09-25 Time:00:12:00

ਕਾਰਗੋ ਆਰਈ 600 ਬਾਜਾਰ 'ਚ

ਨਵੀਂ ਦਿੱਲੀ : ਤਿੰਨ ਟਾਇਰਾ ਵਾਹਨ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਬਜਾਜ ਆਟੋ ਨੇ ਨਵਾਂ ਮਾਲ ਢੋਆ ਢੁਆਈ ਸਾਧਨ 'ਕਾਰਗੋ ਆਰਈ 600' ਬਾਜਾਰ ਵਿੱਚ ਉਤਾਰਿਆ ਹੈ।

Date:2009-09-25 Time:00:11:58

ਸੈਮਸੰਗ ਨੇ ਲਾਂਚ ਕੀਤਾ ਐਂਡ੍ਰੋਇਡ ਮੋਬਾਇਲ

ਨਵੀਂ ਦਿੱਲੀ - ਡਿਜੀਟਲ ਖੇਤਰ ਦੀ ਪ੍ਰਮੁੱਖ ਕੰਪਨੀ ਸੈਮਸੰਗ ਨੇ ਭਾਰਤ ਵਿੱਚ ਮੋਬਾਇਲ ਦੇ ਪ੍ਰੀਮੀਅਮ ਵਰਗ ਵਿੱਚ ਐਂਡ੍ਰੋਇਡ ਅਧਾਰਤ ਪਹਿਲਾ ਮੋਬਾਇਲ ਫੋਨ ਲਾਂਚ ਕਰਨ ਦੀ ਬੁੱਧਵਾਰ ਨੂੰ ਘੋਸ਼ਣਾ ਕੀਤੀ। ਕੰਪਨੀ ਦੇ ਨਵੇਂ ਮਾਡਲ ਗੈਲੇਕਸੀ ਵਿੱਚ ਗਾਹਕ ਸਰਚ ਇੰਜਣ ਗੂਗਲ ਨਾਲ ਜੁੜੀਆਂ ਸਭ ਸੇਵਾਵਾਂ ਦਾ ਲਾਭ ਲੈ ਸਕਣਗੇ। ਸੈਮਸੰਗ ਨੇ ਨਵੇਂ ਮੋਬਾਇਲ ਦਾ ਵਿਸ਼ੇਸ਼ ਮੁੱਲ 28 ਹਜਾਰ 990 ਰੁਪਏ ਰੱਖਿਆ ਹੈ।

Date:2009-09-25 Time:00:11:58

ਮਹਿੰਦਰਾ ਦੀ ਲੋਗਨ ਪਲੇ ਬਾਜਾਰ 'ਚ

ਜੈਪੁਰ : ਮਹਿੰਦਰਾ ਰੈਨੋਲਟ ਪ੍ਰਾਈਵੇਟ ਲਿਮੀਟੇਡ ਨੇ ਰਾਜਸਥਾਨ ਵਿਖੇ ਆਪਣੀ ਲੋਗਨ ਕਾਰ ਦਾ ਨਵਾਂ ਮਾਡਲ 'ਲੋਗਨ ਪਲੇ' ਬੁੱਧਵਾਰ ਨੂੰ ਉਤਾਰਿਆ। ਮਹਿੰਦਰਾ ਰੈਨੋਲਟ ਦੇ ਜੈਪੁਰ ਵਿੱਚ ਉਪ ਮੁੱਖ ਪ੍ਰਬੰਧਕ ਰਾਕੇਸ਼ ਸੈਨ ਨੇ ਪੱਤਰਕਾਰਾਂ ਨੂੰ ਇੱਥੇ ਇਹ ਜਾਣਕਾਰੀ ਦਿੱਤੀ।

Date:2009-09-25 Time:00:11:58

ਬ੍ਰਿਜ਼ਸਟੋਨ ਦੇ ਨਵੇਂ ਟਾਇਰਾਂ ਦੀ ਲੜੀ

ਨਵੀਂ ਦਿੱਲੀ : ਟਾਇਰ ਬਣਾਉਣ ਵਾਲੀ ਦੁਨੀਆ ਦੀ ਮੋਹਰੀ ਕੰਪਨੀ ਬ੍ਰਿਜਸਟੋਨ ਨੇ ਭਾਰਤੀ ਰੋਡ ਉੱਤੇ ਦਬਦਬਾ ਬਣਾਉਣ ਦੇ ਟੀਚੇ ਨਾਲ ਬੁੱਧਵਾਰ ਨੂੰ ਬਾਜ਼ਾਰ ਵਿੱਚ ਟਾਇਰਾਂ ਦੀ ਨਵੀਂ ਲੜੀ ਪੇਸ਼ ਕੀਤੀ।

Date:2009-09-25 Time:00:11:58

ਦੋ ਸੌ ਨੌਕਰੀਆਂ 'ਤੇ ਫਿਰੀ ਕੈਂਚੀ

ਨਿਊਯਾਰਕ : ਸਵਿਸ ਬੈਂਕ ਨੇ ਆਪਣੀ ਅਮਰੀਕੀ ਪੂੰਜੀ ਪ੍ਰਬੰਧਨ ਇਕਾਈ ਵਿੱਚ 200 ਨੌਕਰੀਆਂ ਦੀ ਕਟੌਤੀ ਕੀਤੀ ਹੈ।ਅਮਰੀਕਾ ਵਿਖੇ ਹੋਏ ਇੱਕ ਵੱਡੇ ਧਨ ਘੁਟਾਲੇ ਦੇ ਬਾਅਦ ਕਾਫ਼ੀ ਗ੍ਰਾਹਕਾਂ ਨੇ ਬੈਂਕ ਤੋਂ ਆਪਣੀ ਮੈਂਬਰਸ਼ਿਪ ਵਾਪਸ ਲੈ ਲਈ ਹੈ।

Date:2009-09-25 Time:00:11:58

ਨਕਸਲੀਆਂ ਖਿਲਾਫ ਠੋਸ ਕਾਰਵਾਈ ਕਰੇਗੀ ਸਰਕਾਰ

ਨਵੀਂ ਦਿੱਲੀ - ਕੇਂਦਰ ਸਰਕਾਰ ਦੇਸ਼ ਵਿਚ ਨਕਸਲੀ ਹਿੰਸਾ ਦੀ ਸਮੱਸਿਆ ਨਾਲ ਨਜਿੱਠਣ ਲਈ ਸਖਤ ਕਦਮ ਚੁੱਕੇਗੀ ਅਤੇ ਨਕਸਲੀਆਂ ਖਿਲਾਫ ਯੋਜਨਾ ਦਾ ਖਾਕਾ ਬਹੁਤ ਜਲਦੀ ਹੀ ਤਿਆਰ ਕਰ ਲਿਆ ਜਾਵੇਗਾ।

Date:2009-09-25 Time:00:11:58

ਨਕਸਲੀ ਸਮੱਸਿਆ, ਚਿਦੰਬਰਮ ਛੱਤੀਸਗੜ੍ਹ ਦੌਰੇ 'ਤੇ

ਰਾਏਪੁਰ - ਛੱਤੀਸਗੜ੍ਹ ਵਿਚ ਨਕਸਲੀਆਂ ਖਿਲਾਫ ਸ਼ੁਰੂ ਹੋਣ ਵਾਲੀ ਵੱਡੀ ਕਾਰਵਾਈ ਦੀਆਂ ਤਿਆਰੀਆਂ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਛੱਤੀਸਗੜ੍ਹ ਦੇ ਇੱਕ ਦਿਨਾ ਦੌਰੇ ਉੱਪਰ ਭਲਕੇ ਜਾਣਗੇ।

Date:2009-09-25 Time:00:11:58

ਭਾਰਤੀ ਨੂੰ ਲੈਣੀ ਪਵੇਗੀ ਐਫਆਈਪੀਬੀ ਦੀ ਮੰਜੂਰੀ

ਨਵੀਂ ਦਿੱਲੀ- ਦੱਖਣ ਅਫ਼ਰੀਕੀ ਕੰਪਨੀ ਐਮਟੀਐਨ ਨਾਲ ਭਾਰਤੀ ਏਅਰਟੇਲ ਦੀ ਵਿਸ਼ੇਸ਼ ਗੱਲਬਾਤ ਖਤਮ ਹੋਣ ਲਈ ਸਿਰਫ਼ ਸੱਤ ਦਿਨ ਬਚੇ ਹਨ। ਪਰ ਦੋਵਾਂ ਕੰਪਨੀਆਂ ਵਿਚਕਾਰ ਸੌਦੇ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ ਹੈ। ਵਿੱਤ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਭਾਰਤੀ ਨੂੰ ਸੌਦੇ ਲਈ ਵਿਦੇਸ਼ੀ ਬੋਰਡ (ਐਫਆਈਪੀਬੀ) ਦੀ ਮੰਜੂਰੀ ਲੈਣੀ ਪੈ ਸਕਦੀ ਹੈ, ਕਿਉਂਕਿ ਸੌਦੇ ਵਿੱਚ ਸ਼ੇਅਰਾਂ ਦੀ ਅਦਲਾ-ਬਦਲੀ ਸ਼ਾਮਿਲ ਹੈ।

Date:2009-09-25 Time:00:11:58

ਰਾਹੁਲ ਫ਼ਿਰ ਰੁੱਕੇ ਦਲਿਤ ਦੇ ਘਰ

ਸ਼੍ਰਾਵਸਤੀ - ਕਾਂਗਰਸ ਮਹਾਸਕੱਤਰ ਰਾਹੁਲ ਗਾਂਧੀ ਉੱਤਰਪ੍ਰਦੇਸ਼ ਪ੍ਰਸ਼ਾਸਨ ਅਤੇ ਪ੍ਰਦੇਸ਼ ਦੇ ਕਾਂਗਰਸੀ ਨੇਤਾਵਾਂ ਦੀ ਸੂਚਿਤ ਕੀਤੇ ਬਿਨ੍ਹਾ ਬੁੱਧਵਾਰ ਸ਼ਾਮ ਦਿੱਲੀ ਤੋਂ ਲਖਨਊ ਪਹੁੰਚੇ।ਆਮੌਸੀ ਹਵਾਈ ਅੱਡੇ 'ਤੇ ਉੱਤਰਨ ਬਾਅਦ ਉਹ ਪਿੰਡਾ ਦੇ ਅਚਾਨਕ ਨਿਰੀਖਣ ਲਈ ਰਵਾਨਾ ਹੋ ਗਏ।ਰਾਹੁਲ ਨੇ ਬੁੱਧਵਾਰ ਦੀ ਰਾਤ ਇੱਕ ਦਲਿਤ ਗ੍ਰਾਮ ਪ੍ਰਧਾਨ ਦੇ ਘਰ ਬਿਤਾਈ।

Date:2009-09-25 Time:00:11:58

ਨਕਸਲੀ ਸਮੱਸਿਆ, ਚਿਦੰਬਰਮ ਛੱਤੀਸਗੜ੍ਹ ਦੌਰੇ 'ਤੇ

ਰਾਏਪੁਰ - ਛੱਤੀਸਗੜ੍ਹ ਵਿਚ ਨਕਸਲੀਆਂ ਖਿਲਾਫ ਸ਼ੁਰੂ ਹੋਣ ਵਾਲੀ ਵੱਡੀ ਕਾਰਵਾਈ ਦੀਆਂ ਤਿਆਰੀਆਂ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਛੱਤੀਸਗੜ੍ਹ ਦੇ ਇੱਕ ਦਿਨਾ ਦੌਰੇ ਉੱਪਰ ਭਲਕੇ ਜਾਣਗੇ।

Date:2009-09-25 Time:00:11:58

ਮਹਿਲਾ ਡਾਕਟਰ ਕਰਦੀ ਹੈ ਜ਼ਿਆਦਾ ਪ੍ਰਵਾਹ

ਲੰਦਨ - ਮਹਿਲਾ ਡਾਕਟਰ ਆਪਣੇ ਪੁਰਸ਼ ਡਾਕਟਰਾਂ ਮੁਕਾਬਲੇ ਜ਼ਿਆਦਾ ਦੇਖਭਾਲ ਅਤੇ ਪ੍ਰਵਾਹ ਕਰਦੀ ਹੈ।ਉਨ੍ਹਾ ਦੇ ਕੰਮ 'ਤੇ ਨਿਗਰਾਣੀ ਜਾਂ ਉਨ੍ਹਾ ਨੂੰ ਲਾਪ੍ਰਵਾਹੀ ਦੇ ਲਈ ਸਜ਼ਾ ਦੇਣ ਦੀ ਨੌਬਤ ਵੀ ਘੱਟ ਹੀ ਆਉਂਦੀ ਹੈ।

Date:2009-09-25 Time:00:11:58

ਬ੍ਰਿਟਿਸ਼ ਪ੍ਰਿੰਸ ਵਿਲੀਅਮ ਦੀ ਇੱਛਾ

ਲੰਡਨ : ਬ੍ਰਿਟਿਸ਼ ਪ੍ਰਿੰਸ ਵਿਲੀਅਮ ਨੇ ਸਾਫ਼ ਤੌਰ 'ਤੇ ਕਿਹਾ ਹੈ ਕਿ ਸ਼ਾਹੀ ਜਿੰਮੇਦਾਰੀਆਂ ਨਿਭਾਉਣ ਦੇ ਮਾਮਲੇ ਵਿੱਚ ਉਹ ਕੇਵਲ ਸਜਾਵਟੀ ਚੀਜ਼ ਬਣਕੇ ਨਹੀਂ ਰਹਿਣਾ ਚਾਹੁੰਦਾ ਹੈ। ਉਹਨਾਂ ਦੇ ਅਨੁਸਾਰ ਸਜਾਵਟੀ ਚੀਜ਼ ਬਣਨ ਦਾ ਇੱਕ ਸਮਾਂ ਅਤੇ ਜਗ੍ਹਾ ਹੈ।

Date:2009-09-25 Time:00:11:58

ਪੱਤਰ 'ਤੇ ਖਾਨ ਨੇ ਸਾਧੀ ਚੁੱਪੀ

ਇਸਲਾਮਾਬਾਦ - ਪਾਕਿਸਤਾਨ ਦੇ ਬਦਨਾਮ ਪ੍ਰਮਾਣੂ ਵਿਗਿਆਨਕ ਅਬਦੁਲ ਕਾਦੀਰ ਖਾਨ ਨੇ ਉਸ ਪੱਤਰ ਨੂੰ ਲੈ ਕੇ ਚੁੱਪੀ ਸਾਧ ਲਈ ਹੈ,ਜੋ ਉਨ੍ਹਾ ਨੇ ਪੰਜ ਸਾਲ ਪਹਿਲਾਂ ਆਪਣੀ ਡੱਚ ਪਤਨੀ ਨੂੰ ਕਥਿੱਤ ਤੌਰ 'ਤੇ ਲਿਖਿਆ ਸੀ।

Date:2009-09-25 Time:00:11:58

ਗੱਦਾਫੀ ਨੇ ਕੀਤਾ ਭਾਰਤ ਦਾ ਵਿਰੋਧ

ਸੰਰਾ - ਲੀਬਿਆਈ ਨੇਤਾ ਮੁਅੱਮਰ ਅਲ ਗੱਦਾਫੀ ਨੇ ਵੱਡੀਆਂ ਤਾਕਤਾਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਵਿਚ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਨਾਲ ਸ਼ਕਤੀ ਸੰਤੁਲਨ ਵਿਚ ਗੜਬੜ ਪੈਦਾ ਹੋਵੇਗੀ।

Date:2009-09-25 Time:00:11:58

ਦੇਸ਼ ਦੇ ਵਿੱਤ ਮੰਤਰੀ ਵੀ ਬਣਦੇ ਹਨ ਪੁਜਾਰੀ

ਸੂਰੀ - ਸਿਆਸੀ ਗਹਿਮਾ ਗਹਮੀ ਤੋਂ ਦੂਰ ਵਿੱਤ ਮੰਤਰੀ ਪ੍ਰਣਬ ਮੁਖਰਜੀ ਦੁਰਗਾ ਪੂਜਾ ਵੇਲ੍ਹੇ ਇੱਕ ਵੱਖਰੀ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ।ਇਸ ਦੌਰਾਨ ਉਹ ਪੁਜਾਰੀ ਵਜੋਂ ਦੇਵੀ ਦੁਰਗਾ ਦੀ ਪੂਜਾ ਕਰਦੇ ਹਨ।

Date:2009-09-25 Time:00:11:58

ਮੁੱਖਮੰਤਰੀ ਚੌਹਾਣ ਨੇ ਕੀਤਾ ਨਾਮਾਂਕਣ ਪੱਤਰ ਦਾਖਲ

ਮੁੰਬਈ - ਮਹਾਰਾਸ਼ਟਰ ਦੇ ਮੁੱਖਮੰਤਰੀ ਅਸ਼ੋਕ ਚੌਹਾਣ ਨੇ ਅੱਜ ਆਪਣੇ ਗ੍ਰਹਿ ਜਿਲ੍ਹੇ ਦੀ ਭੋਖਰ ਸੀਟ ਤੋਂ ਰਾਜ ਵਿਧਾਨ ਸਭਾ ਦੇ 13 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਅਪਣਾ ਨਾਮਾਂਕਣ ਪੱਤਰ ਦਾਖਲ ਕਰ ਦਿੱਤਾ।

Date:2009-09-25 Time:00:11:58

ਮਣੀਪੁਰ 'ਚ ਪ੍ਰਦਰਸ਼ਨਾਂ 'ਤੇ ਰੋਕ ਦਾ ਵਿਰੋਧ

ਨਵੀਂ ਦਿੱਲੀ - ਪੂਰਬ ਉੱਤਰ ਦੇ ਵਿਭਿੰਨ ਰਾਜਾਂ ਦੇ ਲੱਗਭਗ 34 ਸੰਗਠਨਾਂ ਨੇ ਮਣੀਪੁਰ ਸਰਕਾਰ ਦੇ ਵਿਰੋਧ ਪ੍ਰਦਰਸ਼ਨਾਂ 'ਤੇ ਰੋਕ ਲਗਾਉਣ ਦੇ ਕਥਿੱਤ ਆਦੇਸ਼ ਖਿਲਾਫ਼ ਅੱਜ ਇੱਥੇ ਮਣੀਪੁਰ ਭਵਨ 'ਚ ਅਪਣਾ ਵਿਰੋਧ ਦਰਜ਼ ਕਰਵਾਇਆ।

Date:2009-09-25 Time:00:11:58

ਗੋਵਿੰਦਾ ਦੀ ਇੱਛਾ

ਗੋਵਿੰਦਾ ਅਭਿਨੀਤ 'ਡੂ ਨਾਟ ਡਿਸਟਰਬ' 2 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ ਗੋਵਿੰਦਾ ਦੇ ਪੁਰਾਣੇ ਦੋਸਤ ਵਾਸੁ ਭਗਨਾਨੀ ਨੇ ਅਤੇ ਨਿਰਦੇਸ਼ਿਤ ਕੀਤਾ ਹੈ ਗੋਵਿੰਦਾ ਦੇ ਪਸੰਦੀਦਾ ਨਿਰਦੇਸ਼ਕ ਡੇਵਿਡ ਧਵਨ ਨੇ।

Date:2009-09-25 Time:00:11:57

ਕ੍ਰਿਸਮਤ ਤੇ ਰਿਲੀਜ਼ ਹੋਵੇਗੀ ਥ੍ਰੀ ਇਡਿਯਟਸ

ਥ੍ਰੀ ਇਡਿਯਟਸ ਦੇ ਨਿਰਮਾਤਾ ਵਿਧੁ ਵਿਨੋਦ ਚੋਪੜਾ ਦਾ ਕਹਿਣਾ ਹੈ ਕਿ ਉਹਨਾਂ ਦੀ ਫ਼ਿਲਮ ਘੋਸ਼ਿਤ ਮਿਤੀ ਅਨੁਸਾਰ ਕ੍ਰਿਸਮਸ ਤੇ ਹੀ ਰਿਲੀਜ਼ ਹੋਵੇਗੀ। ਵਿਧੁ ਦੀ ਇਸ ਗੱਲ ਨਾਲ ਉਹਨਾਂ ਅਫਵਾਹਾਂ ਤੇ ਰੋਕ ਲਗ ਗਈ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਇਹ ਫ਼ਿਲਮ ਇਸ ਸਾਲ ਰਿਲੀਜ਼ ਨਹੀਂ ਹੋ ਪਾਵੇਗੀ।

Date:2009-09-25 Time:00:11:57

ਰੈਂਪ ਤੇ ਪ੍ਰਤੀਕ ਬੱਬਰ

ਰਾਜ ਬੱਬਰ ਅਤੇ ਸਮਿਤਾ ਪਾਟਿਲ ਦੇ ਬੇਟੇ ਪ੍ਰਤੀਕ ਬੱਬਰ ਹੁਣ ਆਪਣੇ ਕਰੀਅਰ ਨੂੰ ਗੰਭੀਰਤਾ ਨਾਲ ਲੈਣ ਲਗੇ ਹਨ।

Date:2009-09-25 Time:00:11:57


1   2   3   4   5   6   7   8   9   10  

page no.7

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009