Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 9 - 2009

ਆਟੋ ਵਰਗ ਨੇ ਕੀਤਾ ਚੰਗਾ ਪ੍ਰਦਰਸ਼ਨ

ਮੁੰਬਈ : ਸ਼ੁਕਰਵਾਰ ਨੂੰ ਬੰਦ ਹੋਏ ਬੀਐੱਸਈ ਵਿੱਚ ਆਟੋ ਵਰਗ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ ਰਿਹਾ ਹੈ। ਇਸ ਵਿੱਚ ਕਰੀਬਨ ਦਸ ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ।

Date:2009-09-28 Time:00:00:15

ਐੱਸਟੀਸੀ ਕਰੇਗੀ ਚੀਨੀ ਦਾ ਆਯਾਤ

ਐੱਸਟੀਸੀ ਕਰੇਗੀ ਚੀਨੀ ਦਾ ਆਯਾਤਮੁੰਬਈ : ਸਰਵਜਨਕ ਖੇਤਰ ਦੀ ਸਟੇਟ ਟ੍ਰੇਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਲਿਮੀਟੇਡ ਨੂੰ ਇੱਕ ਲੱਖ ਦਸ ਹਜਾਰ ਟਨ ਚੀਨੀ ਆਯਾਤ ਕਰਨ ਦਾ ਠੇਕਾ ਮਿਲਿਆ ਹੈ।

Date:2009-09-28 Time:00:00:15

ਏਅਰਇੰਡੀਆ ਦੀਆਂ 14 ਉਡਾਨਾਂ ਰੱਦ

ਨਵੀਂ ਦਿੱਲੀ : ਏਅਰ ਇੰਡੀਆ ਦੇ ਪਾਇਲਟਾਂ ਦੀ ਹੜਤਾਲ ਦੇ ਕਾਰਣ ਅੱਜ ਨਿਰੰਤਰ ਦੂਜੇ ਦਿਨ ਉਸ ਦੀਆਂ ਉਡਾਨਾਂ ਪ੍ਰਭਾਵਿਤ ਹੋਈਆਂ।ਜਾਣਕਾਰੀ ਦੇ ਮੁਤਾਬਿਕ ਤਿੰਨ ਕੌਮਾਂਤਰੀ ਉਡਾਨਾਂ ਸਮੇਤ 14 ਉਡਾਨਾਂ ਰੱਦ ਕਰਨੀਆਂ ਪਈਆਂ ਅਤੇ ਕਈ ਉਡਾਨਾਂ ਵਿੱਚ ਦੇਰੀ ਹੋਈ।

Date:2009-09-28 Time:00:00:15

ਪਾਟਿਲ ਨੇ ਦਿੱਤੀ ਦੇਸ਼ਵਾਸੀਆਂ ਨੂੰ ਵਧਾਈ

ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਮੌਕੇ ਵਧਾਈ ਦਿੱਤੀ ਹੈ।ਪਾਟਿਲ ਨੇ ਆਪਣੇ ਵਧਾਈ ਸੁਨੇਹੇ ਵਿਚ ਕਿਹਾ ਹੈ ਕਿ ਦੁਸ਼ਹਿਰਾ ਬੁਰਾਈ ਉੱਪਰ ਸੱਚਾਈ ਦੀ ਜਿੱਤ ਨੂੰ ਜ਼ਾਹਰ ਕਰਦਾ ਹੈ।

Date:2009-09-28 Time:00:00:15

ਪਾਇਲਟਾਂ ਦੀ ਹੜਤਾਲ ਜ਼ਾਰੀ, 30 ਉਡਾਨਾਂ ਰੱਦ

ਨਵੀਂ ਦਿੱਲੀ - ਤਨਖਾਹ ਭੱਤਿਆਂ ਵਿਚ 50 ਫੀਸਦੀ ਤੱਕ ਦੀ ਕਟੌਤੀ ਦੇ ਵਿਰੋਧ ਵਿਚ ਏਅਰ ਇੰਡੀਆ(ਏਆਈ) ਦੇ ਲਗਭੱਗ 400 ਪਾਇਲਟਾਂ ਦੀ ਸਮੂਹਿਕ ਹੜਤਾਲ ਅੱਜ ਵੀ ਜ਼ਾਰੀ ਰਹੀ।

Date:2009-09-28 Time:00:00:15

ਇਰਾਨੀ ਪਰਮਾਣੂ ਪ੍ਰੋਗਰਾਮ ਬਾਰੇ ਚਰਚਾ ਕਰਨਗੇ ਇਡੋਰਗਨ

ਨਿਊਯਾਰਕ - ਤੁਰਕੀ ਦੇ ਪ੍ਰਧਾਨਮੰਤਰੀ ਤਾਇਪ ਇਡੋਰਗਨ ਨੇ ਬੀਤੇ ਕੱਲ੍ਹ ਕਿਹਾ ਕਿ ਅਗਲੇ ਮਹੀਨੇ ਉਹ ਇਰਨਾ ਦੌਰੇ ਉੱਪਰ ਇੱਥੋਂ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਨ ਨਾਲ ਉਹਨਾਂ ਦੇ ਵਿਵਾਦਤ ਪਰਮਾਣੂ ਪ੍ਰੋਗਰਾਮ ਉੱਪਰ ਚਰਚਾ ਕਰਨਗੇ ਪਰ ਨਾਲ ਹੀ ਉਹਨਾਂ ਇਰਾਨ ਨੂੰ ਨਵੇਂ ਪ੍ਰਤੀਬੰਧਾਂ ਬਾਰੇ ਸੁਚੇਤ ਰਹਿਣ ਲਈ ਵੀ ਕਿਹਾ।

Date:2009-09-28 Time:00:00:15

ਸਾਬਕਾ ਉੱਪ ਮੁੱਖ ਮੰਤਰੀ ਦੇ ਭਰਾ ਨੇ ਲਗਾਈ ਫਾਂਸੀ

ਜਮਸ਼ੇਦਪੁਰ - ਝਾਰਖੰਡ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸੀਨੀਅਰ ਨੇਤਾ ਸੁਧੀਰ ਮਹਤੋ ਦੇ ਛੋਟੇ ਭਰਾ ਪ੍ਰਦੀਪ ਮਹਤੋ ਨੇ ਇੱਥੇ ਆਪਣੇ ਘਰ ਵਿਚ ਫਾਂਸੀ ਲਗਾ ਕੇ ਆਤਮ ਹੱਤਿਆ ਦੀ ਘਟਨਾ ਅੰਜਾਮ ਦਿੱਤਾ।

Date:2009-09-28 Time:00:00:14

ਸ਼ਹੀਦ ਭਾਰਦੁਆਜ ਨੂੰ ਸ਼ਰਧਾਂਜਲੀ ਭੇਂਟ

ਜੈਪੁਰ - ਜੰਮੂ ਕਸ਼ਮੀਰ ਤੋਂ ਜੈਪੁਰ ਦੀ ਸਦਭਾਵਨਾ ਯਾਤਰਾ ਉੱਪਰ ਆਏ ਲਗਭੱਗ 3 ਦਰਜਨ ਸਕੂਲੀ ਬੱਚਿਆਂ ਨੇ ਇੱਥੇ ਮਾਲਵੀਯ ਨਗਰ ਵਿਖੇ ਸਥਿੱਤ ਪਾਰਕ ਵਿਚ ਸ਼ਹੀਦ ਕੈਪਟਨ ਅਮਿਤ ਭਾਰਦੁਆਜ ਦੇ ਸਮਾਰਕ 'ਤੇ ਸ਼ਰਧਾਂਜਲੀ ਭੇਂਟ ਕੀਤੀ।

Date:2009-09-28 Time:00:00:14

ਖਰਾਬ ਗੇਂਦਬਾਜ਼ੀ ਕਾਰਣ ਹਾਰੇ

ਸੈਂਚੂਰੀਅਨ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਚੈਂਪੀਅੰਸ ਟ੍ਰਾਫੀ ਦੇ ਆਪਣੇ ਪਹਿਲੇ ਗਰੁੱਪ ਮੈਚ ਵਿਚ ਸ਼ਨੀਵਾਰ ਨੂੰ ਰਸਮੀ ਮੁਕਾਬਲੇਬਾਜ਼ ਪਾਕਿਸਤਾਨ ਹੱਥੀਂ 54 ਦੌੜਾਂ ਦੀ ਕਰਾਰੀ ਹਾਰ ਲਈ ਟੀਮ ਦੀ ਖਰਾਬ ਗੇਂਦਬਾਜ਼ੀ ਨੂੰ ਜੁੰਮੇਵਾਰ ਠਹਿਰਾਇਆ।

Date:2009-09-28 Time:00:00:14

ਭਾਰਤੀ ਬਾਲੜੀਆਂ ਸੈਮੀਫਾਇਨਲ 'ਚ

ਜੈਪੁਰ - ਭਾਰਤ ਨੇ ਮਲੇਸ਼ੀਆ ਦੇ ਕੇਡਾਹ ਰਾਜ ਵਿਚ ਚੱਲ ਰਹੀ ਦੂਜੀ ਏਸ਼ੀਆਈ ਜੂਨੀਅਰ ਕਬੱਡੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਸ਼ਨੀਵਾਰ ਨੂੰ ਵੀ ਆਪਣਾ ਦਬਦਬਾ ਕਾਇਮ ਰੱਖਦੇ ਹੋਏ ਬਾਲੜੀਆਂ ਦੇ ਵਰਗ ਵਿਚ ਸੈਮੀਫਾਇਨਲ ਵਿਚ ਥਾਂ ਪੱਕੀ ਕੀਤੀ।

Date:2009-09-28 Time:00:00:14

ਅਰਜੁਨ ਦੀ ਦੀਵਾਨੀ ਦੀਪਿਕਾ

ਨਵੀਂ ਦਿੱਲੀ : ਲੱਖਾਂ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੀ ਉਭਰਦੀ ਸਿਨੇ ਅਭਿਨੇਤਰੀ ਦੀਪਿਕਾ ਪਾਦੁਕੋਣ ਨੇ ਪ੍ਰਗਟਾਵਾ ਕੀਤਾ ਕਿ ਜਦੋਂ ਉਹ ਛੋਟੀ ਹੁੰਦੀ ਸੀ ਤਾਂ ਉਹ ਮਾਡਲ ਤੋਂ ਅਭਿਨੇਤਾ ਬਣੇ ਅਰਜੁਨ ਰਾਮਪਾਲ ਦੀ ਦੀਵਾਨੀ ਸੀ।

Date:2009-09-28 Time:00:00:14

ਸੋਨੀਆ ਨੇ ਦਿੱਤੀ ਦੁਸ਼ਹਿਰੇ ਦੀ ਵਧਾਈ

ਨਵੀਂ ਦਿੱਲੀ - ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ਵਾਸੀਆਂ ਨੂੰ ਦੁਸ਼ਹਿਰੇ ਮੌਕੇ ਵਧਾਈ ਦਿਤੀ।ਗਾਂਧੀ ਨੇ ਆਪਣੇ ਵਧਾਈ ਸੁਨੇਹੇ ਵਿਚ ਕਿਹਾ ਕਿ ਵਿਜੇਦਸ਼ਮੀ ਜਿਹੇ ਤਿਉਹਾਰ ਸਾਡੇ ਉੱਚੇ ਆਦਰਸ਼ਾਂ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਪ੍ਰਤੀਕ ਹਨ।

Date:2009-09-28 Time:00:00:14

36 ਬਿਰਾਦਰੀਆਂ ਦੀ ਹਿਤੈਸ਼ੀ ਪਾਰਟੀ ਆਵੇਗੀ ਸੱਤਾ 'ਚ

ਚੰਡੀਗੜ੍ਹ - ਹਰਿਆਣਾ ਵਿਧਾਨਸਭਾ ਦੀਆਂ 13 ਅਕਤੂਬਰ ਨੂੰ ਨਿਰਧਾਰਤ ਚੌਣਾਂ ਵਿਚ 36 ਬਿਰਾਦਰੀਆਂ ਦੇ ਸਮਾਜਕ ਅਤੇ ਆਰਥਿਕ ਹਿੱਤਾਂ ਦਾ ਖਿਆਲ ਰੱਖਦੇ ਹੋਏ ਉਮੀਦਵਾਰਾਂ ਦੀ ਚੌਣ ਕਰਨ ਵਾਲੀ ਪਾਰਟੀ ਹੀ ਜਿਆਦਾ ਫਾਇਦੇ ਵਿਚ ਰਹੇਗੀ।

Date:2009-09-28 Time:00:00:14

ਨਕਸਲੀਆਂ ਵੱਲੋਂ ਦੋ ਪੁਲਿਸ ਜਵਾਨ ਅਗ਼ਵਾ

ਲਾਲਗੜ੍ਹ - ਪੱਛਮੀ ਬੰਗਾਲ ਦੇ ਲਾਲਗੜ੍ਹ ਖੇਤਰ ਵਿਚ ਪੁਲਿਸ ਅੱਤਿਆਚਾਰਾਂ ਖਿਲਾਫ ਗਠਿਤ ਪੀਸੀਏਪੀਏ ਦੇ ਨੇਤਾ ਛੱਤਰਪਤੀ ਮਹਤੋ ਦੀ ਬੀਤੇ ਕੱਲ੍ਹ ਹੋਈ ਗ੍ਰਿਫਤਾਰੀ ਦਾ ਬਦਲਾ ਲੈਂਦੇ ਹੋਏ ਮਾਓਵਾਦੀਆਂ ਨੇ ਪੁਲਿਸ ਦੇ ਦੋ ਜਵਾਨਾਂ ਨੂੰ ਅਗ਼ਵਾ ਕਰਕੇ ਬਰੂਦੀ ਸੁਰੰਗ ਧਮਾਕਾ ਕੀਤਾ ਅਤੇ ਰਾਸਤਾ ਖੋਦ ਕੇ ਦਰਖੱਤ ਡੇਗ ਕੇ ਸੜ੍ਹਕ ਮਾਰਗ ਨੂੰ ਰੋਕ ਦਿੱਤਾ।

Date:2009-09-28 Time:00:00:14

ਸ਼ਹੀਦੇ ਆਜ਼ਮ ਲਈ ਹਿੰਸਾ ਦੇ ਅਰਥ

ਨਵੀਂ ਦਿੱਲੀ - ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਮੰਨਣਾ ਹੈ ਕਿ ਕ੍ਰਾਂਤੀਕਾਰੀ ਨਿਆਂ ਲਈ ਲੜਦੇ ਹਨ ਅਤੇ ਅਨਿਆਂ ਲਈ ਬਲ ਦੀ ਵਰਤੋਂ ਨਹੀਂ ਕਰਦੇ।ਉਹਨਾਂ ਲਈ ਹਿੰਸਾ ਦਾ ਅਰਥ ਸੀ ਅਨਿਆਂ ਲਈ ਕੀਤਾ ਗਿਆ ਬਲ ਪ੍ਰਯੋਗ।

Date:2009-09-28 Time:00:00:14

7 ਪਾਕਿ ਘੁਸਪੈਠਿਏ ਕਾਬੂ

ਜਾਮਨਗਰ - ਭਾਰਤੀ ਤੱਟ ਰੱਖਿਅਕ ਦਲ(ਆਈਸੀਜੀ) ਨੇ ਗੁਜਰਾਤ ਵਿਚ ਜਖਾਊ ਤੱਟ ਤੋਂ ਭਾਰਤੀ ਸਰਹੱਦ ਵਿਚ ਘੁਸਪੈਠ ਕਰ ਰਹੇ ਸੱਤ ਪਾਕਿਸਤਾਨੀ ਨਾਗਰਿਕਾਂ ਨੂੰ ਬੇੜ੍ਹੀ ਸਮੇਤ ਕਾਬੂ ਕੀਤਾ ਹੈ।

Date:2009-09-28 Time:00:00:14

ਪਾਟਿਲ ਨੇ ਦਿੱਤੀ ਦੇਸ਼ਵਾਸੀਆਂ ਨੂੰ ਵਧਾਈ

ਨਵੀਂ ਦਿੱਲੀ - ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਮੌਕੇ ਵਧਾਈ ਦਿੱਤੀ ਹੈ।ਪਾਟਿਲ ਨੇ ਆਪਣੇ ਵਧਾਈ ਸੁਨੇਹੇ ਵਿਚ ਕਿਹਾ ਹੈ ਕਿ ਦੁਸ਼ਹਿਰਾ ਬੁਰਾਈ ਉੱਪਰ ਸੱਚਾਈ ਦੀ ਜਿੱਤ ਨੂੰ ਜ਼ਾਹਰ ਕਰਦਾ ਹੈ।

Date:2009-09-28 Time:00:00:14

ਡੂ ਨਾਟ ਡਿਸਟਰਬ

ਖੂਬਸੂਰਤ ਸੁਸ਼ਮਿਤਾ ਸੇਨ ਆਪਣੇ ਪਤੀ ਗੋਵਿੰਦਾ ਤੋਂ ਜਿਆਦਾ ਸਫ਼ਲ ਹੈ। ਉਸਦੀ ਆਪਣੀ ਇੱਕ ਕੰਪਨੀ ਹੈ। ਕੰਪਨੀ ਅਤੇ ਘਰ ਉਸਦੇ ਇਸ਼ਾਰਿਆਂ 'ਤੇ ਚੱਲਦੇ ਹਨ। ਗੋਵਿੰਦਾ ਆਪਣੀ ਪਤਨੀ ਦੀ ਕਮਾਈ ਖਾਂਦਾ ਹੈ। ਕੱਪੜਿਆਂ ਤੋਂ ਲੈ ਕੇ ਖਾਣੇ ਤੱਕ ਦਾ ਖਰਚ ਉਸਦੀ ਪਤਨੀ ਉਠਾਉਂਦੀ ਹੈ। ਸੋਹਣੀ, ਸੈਕਸੀ ਅਤੇ ਖਰਚਾ ਉਠਾਉਣ ਵਾਲੀ ਪਤਨੀ ਹੋਣ ਦੇ ਬਾਵਜੂਦ ਸ਼ਾਦੀ-ਸ਼ੁਦਾ ਗੋਵਿੰਦਾ ਦੀ ਇੱਕ ਪ੍ਰੇਮਿਕਾ ਲਾਰਾ ਦੱਤਾ ਹੈ। ਲਾਰਾ ਨੂੰ ਵਿਸ਼ਵਾਸ ਹੈ ਕਿ ਗੋਵਿੰਦਾ ਉਸ ਨਾਲ ਵਿਆਹ ਕਰਨ ਲਈ ਆਪਣੀ ਪਤਨੀ ਨੂੰ ਛੱਡ ਦਵੇਗਾ। ਸੁਸ਼ਮਿਤਾ ਨੂੰ ਸ਼ੱਕ ਹੈ ਕਿ ਉਸਦਾ ਪਤੀ ਸਹੀ ਰਾਹ 'ਤੇ ਨਹੀਂ ਚੱਲ ਰਿਹਾ ਹੈ। ਉਹ ਇਸ ਕੰਮ ਵਿੱਚ ਆਪਣੇ ਜਾਸੂਸ ਦੋਸਤ ਰਣਬੀਰ ਸ਼ੌਰੀ ਦੀ ਮੱਦਦ ਲੈਣ ਦਾ ਫੈਸਲਾ ਕਰਦੀ ਹੈ। ਰਣਬੀਰ ਬਚਪਨ ਤੋਂ ਸੁਸ਼ਮਿਤਾ ਨੂੰ ਪਿਆਰ ਕਰਦਾ ਹੈ ਅਤੇ ਇਹ ਉਸ ਨੂੰ ਇੱਕ ਸ਼ਾ

Date:2009-09-27 Time:00:15:53

ਲਵ ਕਾ ਤੜਕਾ

ਆਦਿਤਿਆ (ਸਮੀਰ ਦੱਤਾਨੀ) ਇੱਕ ਮੱਧਵਰਗੀ ਪਰਿਵਾਰ 'ਚੋਂ ਹੈ ਅਤੇ 'ਈਜ਼ੀ ਫਾਇਨੈਂਸ' ਵਿੱਚ ਕੰਮ ਕਰਦਾ ਹੈ। ਆਦਿਤਿਆ ਦੀ ਜਿੰਦਗੀ ਉਸਦੇ ਦੋਸਤ ਵਿੱਕੀ ਅਤੇ ਭ੍ਰਿਸ਼ਟ ਬੌਸ ਦੇ ਆਸ-ਪਾਸ ਘੁੰਮਦੀ ਹੈ। ਆਦਿਤਿਆ ਗਲਤੀ ਨਾਲ ਸੋਨੀਆ (ਨੌਹੀਦ) ਨਾਲ ਟਕਰਾ ਜਾਂਦਾ ਹੈ, ਜੋ ਉਸ ਨੂੰ ਵਿਗੜਿਆ ਹੋਇਆ ਮੁੰਡਾ ਸਮਝ ਲੈਂਦੀ ਹੈ। ਵਿੱਕੀ ਦੀ ਸਲਾਹ ਨਾਲ ਆਦਿਤਿਆ ਕਈ ਵਾਰ ਸੋਨੀਆ ਦੀ ਇਹ ਗ਼ਲਤਫਹਿਮੀ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਹਰ ਵਾਰ ਗੱਲ ਹੋਰ ਵਿਗੜ ਜਾਂਦੀ ਹੈ। ਪਰ ਹੌਲੀ-ਹੌਲੀ ਦੋਵੇਂ ਇੱਕ-ਦੂਜੇ ਨੂੰ ਦਿਲ ਦੇ ਬੈਠਦੇ ਹਨ ਅਤੇ ਵਿਆਹ ਕਰ ਲੈਂਦੇ ਹਨ। ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਕਿ 'ਉਸ ਤੋਂ ਬਾਅਦ ਉਹ ਸੁਖੀ ਜੀਵਨ ਬਿਤਾਉਣ ਲੱਗੇ' , ਬਲਕਿ ਇਸ ਵਿੱਚ ਤੜਕਾ ਤਾਂ ਇਸ ਤੋਂ ਬਾਅਦ ਲੱਗਦਾ ਹੈ। ਸੋਨੀਆ ਨੂੰ ਹਾਸਿਲ ਕਰਨ ਲਈ ਆਦਿਤਿਆ ਉਸਦੇ ਪਿਤਾ ਨੂੰ ਝ

Date:2009-09-27 Time:00:15:53

ਕਨੇਡਾ ਨੇ ਖੋਲ੍ਹਿਆ ਇੱਕ ਹੋਰ ਵਪਾਰ ਦਫ਼ਤਰ

ਅਹਿਮਦਾਬਾਦ : ਕਨੇਡਾ ਸਰਕਾਰ ਨੇ ਭਾਰਤ ਵਿੱਚ ਆਪਣੀ ਆਰਥਿਕ ਮੌਜੂਦਗੀ ਨੂੰ ਹੋਰ ਮਜ਼ਬੂਤ ਕਰਦਿਆਂ ਸ਼ੁਕਰਵਾਰ ਨੂੰ ਇੱਥੇ ਇੱਕ ਨਵੇਂ ਵਪਾਰ ਦਫ਼ਤਰ ਦੀ ਸ਼ੁਰੂਆਤ ਕੀਤੀ ਅਤੇ ਕਨੇਡਾ ਨੇ ਇਸ ਤੋਂ ਪਹਿਲਾਂ ਵੀ ਕਈ ਸੂਬਿਆਂ ਵਿੱਚ ਆਪਣੇ ਦਫ਼ਤਰ ਖੋਲ੍ਹੇ ਹੋਏ ਹਨ।

Date:2009-09-27 Time:00:15:51

ਭਾਰਤ ਖਿਲਾਫ ਨਹੀਂ ਸੀ ਅਮਰੀਕੀ ਪ੍ਰਸਤਾਵ:ਮਨਮੋਹਨ

ਪਿੱਟਸਬਰਗ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਸੁਰੱਖਿਆ ਪਰੀਸ਼ਦ ਵਿਚ ਅਮਰੀਕੀ ਪ੍ਰਸਤਾਵ ਅਤੇ ਪਰਮਾਣੂ ਅਪ੍ਰਸਾਰ ਸੰਧੀ(ਐਨਪੀਟੀ) ਪ੍ਰਸਤਾਵ ਭਾਰਤ ਖਿਲਾਫ ਨਹੀਂ ਲਿਆਂਦੇ ਗਏ ਸਨ।

Date:2009-09-27 Time:00:15:51

ਡਾਬਰ ਨੇ ਛੇੜਿਆ ਜਾਗਰੂਕਤਾ ਅਭਿਆਨ

ਪਟਨਾ : ਆਯੁਰਵੇਦ ਦੇ ਰਾਹੀਂ ਫਲੂ ਤੇ ਵਾਇਰਸ ਦੇ ਨਾਲ ਲੜ੍ਹਨ ਵਾਸਤੇ ਦੇਸ਼ ਦੀ ਮੋਹਰੀ ਘਰੇਲੂ ਜ਼ਰੂਰਤ ਦੇ ਉਤਪਾਦ ਬਣਾਉਣ ਵਾਲੀ ਕੰਪਨੀ ਡਾਬਰ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ "ਪ੍ਰਤੀਰਕਸ਼ਿਤ ਭਾਰਤ ਜਾਗਰੂਕਤਾ ਅਭਿਆਨ" ਸ਼ੁਰੂ ਕੀਤਾ ਹੈ।

Date:2009-09-27 Time:00:15:51

ਸਰਬ ਉੱਚ ਮੰਚ ਬਣੇਗਾ ਜੀ-20:ਪੀਐਮ

ਪਿੱਟਸਬਰਗ - ਇੱਥੇ ਸੰਪੰਨ ਦੋ ਦਿਨਾ ਜੀ-20 ਸੰਮੇਲਨ ਵਿਚ ਭਾਗ ਲੈ ਕੇ ਭਾਰਤ ਵਾਪਸੀ ਕਰ ਰਹੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਇਹ ਸੰਮੇਲਨ ਉੱਭਰਦੀਆਂ ਅਰਥ ਵਿਵਸਥਾਵਾਂ ਦੇ ਲਿਹਾਜ ਨਾਲ ਚੰਗਾ ਰਿਹਾ ਹੈ।

Date:2009-09-27 Time:00:15:51

ਮਨਮੋਹਨ ਨੂੰ ਮਿਲੇ ਓਬਾਮਾ

ਪਿੱਟਸਬਰਗ - ਇੱਥੇ ਬੀਤੇ ਕੱਲ੍ਹ ਖਤਮ ਹੋਏ ਦੋ ਦਿਨਾ ਜੀ-20 ਸ਼ਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਕਈ ਅਹਿਮ ਮੁੱਦਿਆਂ ਉੱਪਰ ਚਰਚਾ ਕੀਤੀ।

Date:2009-09-27 Time:00:15:51

ਐੱਚਸੀਐੱਲ ਦਾ ਮੀ ਬਰਾਂਡ ਬਾਜ਼ਾਰ 'ਚ

ਨਵੀਂ ਦਿੱਲੀ : ਦੇਸ਼ ਦੀ ਪ੍ਰਮੁੱਖ ਹਾਰਡਵੇਅਰ ਸਰਵਿਸੇਜ ਤੇ ਆਈਸੀਟੀ ਸਿਸਟਮ ਇੰਟੀਗ੍ਰੇਸ਼ਨ ਕੰਪਨੀ ਐੱਚਸੀਐੱਲ ਇੰਫੋਸਿਸਟਮਜ਼ ਨੇ ਨਵਾਂ ਮਾਰਕਿਟਿੰਗ ਅਭਿਆਨ ਸ਼ੁਰੂ ਕਰਦਿਆਂ ਮੀ ਬ੍ਰਾਂਡ ਦੇ ਨਾਂਅ ਨਾਲ ਨੌਜਵਾਨਾਂ ਨੂੰ ਧਿਆਨ 'ਚ ਰੱਖਦਿਆਂ ਲੈਪਟਾਪ ਦੀ ਨਵੀਂ ਲੜੀ ਬਾਜ਼ਾਰ ਵਿੱਚ ਉਤਾਰੀ।

Date:2009-09-27 Time:00:15:51


1   2   3   4   5   6   7   8   9   10  

page no.4

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009