Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 9 - 2009

ਵੋਡਾਫੋਨ 'ਤੇ ਬੇਖੌਫ਼ ਸੁਣੋ ਸੰਗੀਤ

ਲੰਡਨ - ਦੁਨੀਆ ਦੀ ਵੱਡੀ ਮੋਬਾਇਲ ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਵੋਡਾਫੋਨ ਦੇ ਗ੍ਰਾਹਕ ਹੁਣ ਆਪਣੇ ਸੈੱਟਾਂ ਉੱਤੇ ਚਾਰ ਵੱਡੇ ਮਿਊਜ਼ਿਕ ਬਰਾਂਡਾਂ ਦੇ ਸੰਗੀਤ ਦਾ ਬੇਖੌਫ਼ ਆਨੰਦ ਉਠਾ ਸਕਣਗੇ।

Date:2009-09-23 Time:00:17:10

ਕੱਚਾ ਤੇਲ 70 ਡਾਲਰ ਪ੍ਰਤੀ ਬੈਰਲ ਤੋਂ ਥੱਲੇ

ਲੰਡਨ : ਮੰਗ ਨਿਰੰਤਰ ਕਮਜੋਰ ਬਣੇ ਰਹਿਣ ਦੇ ਵਿਚਕਾਰ ਕੌਮਾਂਤਰੀ ਬਾਜਾਰ ਵਿੱਚ ਕੱਚਾ ਤੇਲ ਸੋਮਵਾਰ 70 ਡਾਲਰ ਪ੍ਰਤੀ ਬੈਰਲ ਤੋਂ ਥੱਲੇ ਖਿਸਕ ਗਿਆ।

Date:2009-09-23 Time:00:17:10

ਡੈਲ ਦਾ ਪੇਰਟ ਸਿਸਟਮਸ 'ਤੇ ਕਬਜ਼ਾ

ਵਾਸ਼ਿੰਗਟਨ - ਦੁਨੀਆ ਦੀ ਦੂਜੀ ਸਭ ਤੋਂ ਵੱਡੀ ਪਰਸਨਲ ਕੰਪਿਊਟਰ (ਪੀਸੀ) ਨਿਰਮਾਤਾ ਡੈਲ ਨੇ ਪ੍ਰਮੁੱਖ ਆਈਟੀ ਸੇਵਾ ਪ੍ਰਦਾਤਾ ਕੰਪਨੀ ਪੇਰਟ ਸਿਸਟਮਸ 'ਤੇ ਕਬਜ਼ਾ ਕਰ ਲਿਆ ਹੈ। ਅਮਰੀਕੀ ਕੰਪਨੀ ਡੈਲ ਨੇ 3.9 ਅਰਬ ਡਾਲਰ (ਕਰੀਬ 187 ਅਰਬ ਰੁਪਏ) ਦੇ ਇਸ ਅਧਿਗ੍ਰਹਿਣ ਕਰਾਰ ਨੂੰ ਬੀਤੇ ਸੋਮਵਾਰ ਪੂਰਾ ਕੀਤਾ।

Date:2009-09-23 Time:00:17:10

ਕਰਿਜ਼ਮਾ ਜੈੱਡਐੱਮਆਰ ਬਾਜ਼ਾਰ 'ਚ

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਦੋ-ਟਾਇਰਾ ਵਾਹਨ ਬਣਾਉਣ ਵਾਲੀ ਕੰਪਨੀ ਹੀਰੋ ਹੋਂਡਾ ਮੋਟਰਜ਼ ਲਿਮੀਟੇਡ ਨੇ ਪ੍ਰੀਮੀਅਮ ਬਾਈਕਸ ਸੈਗਮੈਂਟ ਵਿੱਚ ਆਪਣੀ ਸ਼ਾਖ ਹੋਰ ਮਜਬੂਤ ਕਰਨ ਦੇ ਲਈ ਅੱਜ ਅਗਲੀ ਪੀੜ੍ਹੀ ਕਰਜ਼ਿਮਾ ਜੈੱਡਐੱਮਆਰ ਲਾਂਚ ਕੀਤੀ, ਜਿਸਦੀ ਦਿੱਲੀ ਵਿੱਚ ਐਕਸ ਸ਼ੋ-ਰੂਮ ਕੀਮਤ 91 ਹਜਾਰ ਰੁਪਏ ਹੈ।

Date:2009-09-23 Time:00:17:10

ਬਰਗਨਰ ਦੀ ਕੁੱਕ-ਵੇਅਰ ਲੜੀ ਬਾਜ਼ਾਰ 'ਚ

ਨਵੀਂ ਦਿੱਲੀ : ਕਿਚਨਵੇਅਰ ਬਣਾਉਣ ਵਾਲੀ ਦੁਨੀਆ ਦੀ ਪ੍ਰਮੁੱਖ ਕੰਪਨੀ ਬਰਗਨਰ ਨੇ ਯੂਰੋਪ ਵਿੱਚ ਡਿਜਾਇਨ ਕੀਤੇ ਗਏ ਆਪਣੇ ਆਧੁਨਿਕਤਮ ਨੋਨ ਸਟਿਕ ਕੁੱਕ ਵੇਅਰ ਦੀ ਲੜੀ ਸੋਮਵਾਰ ਨੂੰ ਭਾਰਤ ਵਿੱਚ ਪੇਸ਼ ਕੀਤੀ।

Date:2009-09-23 Time:00:17:10

ਸੌਦੇ ਦੀ ਤਿਆਰੀ ਕਰ ਰਹੀਆਂ ਹਨ ਭਾਰਤੀ-ਐਮਟੀਐਨ!

ਨਵੀਂ ਦਿੱਲੀ - ਮਰਜਿੰਗ ਦੀ ਗੱਲਬਾਤ ਤੋਂ ਪਹਿਲਾਂ ਦੇਸ਼ ਦੀ ਉੱਘੀ ਟੈਲੀਕਾਮ ਕੰਪਨੀ ਭਾਰਤੀ ਏਅਰਟੇਲ ਅਤੇ ਦੱਖਣੀ ਅਫ਼ਰੀਕਾ ਦੀ ਦੂਰਸੰਚਾਰ ਕੰਪਨੀ ਐਮਟੀਐਨ ਇੱਕ-ਦੂਜੇ ਨੂੰ ਠੋਕ-ਵਜਾ ਕੇ ਦੇਖ ਲੈਣਾ ਚਾਹੁੰਦੀਆਂ ਹਨ। ਇਹੀ ਕਾਰਨ ਹੈ ਕਿ ਦੋਵੇਂ ਇੱਕ ਦੂਜੇ ਦੀਆਂ ਸੰਪਤੀਆਂ ਅਤੇ ਦੇਣਦਾਰੀਆਂ ਦੀ ਜਾਂਚ ਕਰ ਰਹੀਆਂ ਹਨ। ਸਰਕਾਰ ਦੇ ਨਾਲ ਵੀ ਦੋਵਾਂ ਦੀ ਨਿਯਮਨ ਸਬੰਧੀ ਵਿਸ਼ਿਆਂ 'ਤੇ ਚਰਚਾ ਹੋ ਰਹੀ ਹੈ।

Date:2009-09-23 Time:00:17:10

ਗ੍ਰਾਹਕਾਂ ਦੀ ਕਮੀ ਨਾਲ ਸੋਨਾ ਡਿੱਗਿਆ

ਨਵੀਂ ਦਿੱਲੀ - ਡਾਲਰ ਦੀ ਮਜ਼ਬੂਤੀ ਫੜ੍ਹਨ ਨਾਲ ਹੀ ਅੰਤਰਰਾਸ਼ਟਰੀ ਸਰਾਫਾ ਬਜ਼ਾਰ 'ਚ ਸੋਨੇ ਅਤੇ ਚਾਂਦੀ ਦੋਨਾਂ ਦੀਆਂ ਕੀਮਤਾਂ 'ਚ ਗਿਰਾਵਟ ਰਹੀ।ਇਸ ਦਾ ਅਸਰ ਦਿੱਲੀ ਸਰਾਫਾ ਬਜ਼ਾਰ 'ਤੇ ਵੀ ਦਿਖਾਈ ਦਿੱਤਾ,ਜਿੱਥੇ ਪਿੱਛਲੇ ਇੱਕ ਪੰਦਰਵਾੜੇ ਬਾਅਦ ਸੋਨਾ 16 ਦੇ ਸਤਰ ਤੋਂ ਥੱਲੇ ਫਿਸਲ ਗਿਆ।

Date:2009-09-23 Time:00:17:10

ਪੁਲਿਸ ਨੂੰ ਵਿਖਾਉਣ ਹੋਵੇਗਾ ਕੰਮ : ਚਿਦੰਬਰਮ

ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਦਿੱਲੀ ਪੁਲਿਸ ਨੂੰ ਕੜ੍ਹੀ ਨਸੀਹਤ ਦਿੰਦੇ ਹੋਏ ਅੱਜ ਕਿਹਾ ਕਿ ਸ਼ਹਿਰਾਂ ਵਿੱਚ ਪੁਲਿਸ ਮੁਲਾਜਮਾਂ ਦੀ ਸਿਰਫ਼ ਸੰਖਿਆ ਵਧਾਉਣ ਨਾਲ ਹੀ ਕੰਮ ਨਹੀਂ ਚੱਲੇਗਾ ਬਲਕਿ ਪੁਲਿਸ ਦਾ ਕੰਮ ਵੀ ਵਿਖਾਈ ਦੇਣਾ ਚਾਹੀਦਾ ਹੈ।

Date:2009-09-23 Time:00:17:10

ਨਿਵੇਸ਼ਕਾਂ ਦੀ ਚੌਕਸੀ ਨਾਲ ਸਿਮਟੇ ਵੈਸ਼ਵਿਕ ਬਜ਼ਾਰ

ਲੰਦਨ - ਵੈਸ਼ਵਿਕ ਮੰਦੀ ਨਾਲ ਨਿਬਟਣ ਦੇ ਯਤਨਾਂ 'ਤੇ ਜੀ-20 ਬੈਠਕ ਅਤੇ ਨਵੀਂ ਮੌਦ੍ਰਿਕ ਨੀਤੀ ਤੈਅ ਕਰਨ ਵਾਸਤੇ ਫਡੇ ਰਿਜ਼ਰਵ ਦੀ ਬੈਠਕ ਦੇ ਪਹਿਲਾਂ ਵੈਸ਼ਵਿਕ ਸ਼ੇਅਰ ਬਜ਼ਾਰਾਂ 'ਚ ਅੱਜ ਆਈ ਗਿਰਾਵਟ ਇਸ ਦਾ ਸੰਕੇਤ ਹੈ ਕਿ ਨਿਵੇਸ਼ਕ ਬਜ਼ਾਰ 'ਚ ਪੈਸਾ ਲਗਾਉਣ ਨੂੰ ਲੈ ਕੇ ਸਾਵਧਾਨ ਹੋ ਗਏ ਹਨ।

Date:2009-09-23 Time:00:17:10

ਏਡੀਬੀ ਨੇ ਬੰਗਲਾਦੇਸ਼ ਨੂੰ ਦਿੱਤਾ ਕਰਜ਼

ਸਿੰਘਾਪੁਰ - ਏਸ਼ੀਆਈ ਵਿਕਾਸ ਬੈਂਕ (ਏਡੀਬੀ) ਨੇ ਵੈਸ਼ਵਿਕ ਆਰਥਿਕ ਮੰਦੀ ਤੋਂ ਪ੍ਰਭਾਵਤ ਬੰਗਲਾਦੇਸ਼ ਨੂੰ ਅੱਜ 7.6 ਕਰੋੜ ਡਾਲਰ ਦਾ ਰਿਆਇਤੀ ਕਰਜ਼ਾ ਦਿੱਤਾ।ਇਸ ਕਰਜ਼ੇ ਦਾ ਉਪਯੋਗ ਪੇਂਡੂ ਖੇਤਰਾਂ ਦੀ ਲਘੂ ਅਤੇ ਮੱਧਮ ਇਕਾਈਆਂ ਨੂੰ ਸਹਾਰਾ ਦੇਣ 'ਚ ਕੀਤਾ ਜਾਵੇਗਾ।

Date:2009-09-23 Time:00:17:10

ਅਗਸਤ 'ਚ ਪੂਰ੍ਹੀ ਦੁਨੀਆ 'ਚ ਸਟੀਲ ਦਾ ਉਤਪਾਦਨ ਵੱਧਿਆ

ਲੰਦਨ - ਮੰਗ ਆਉਣ ਨਾਲ ਕਾਰਖਾਨਿਆਂ ਦੁਆਰਾ ਉਤਪਾਦਨ ਵਧਾਏ ਜਾਣ ਨਾਲ ਕੱਚੇ ਇਸਪਾਸ ਦੇ ਉਤਪਾਦਨ 'ਚ ਪੂਰ੍ਹੀ ਦੁਨੀਆ 'ਚ ਅਗਸਤ 'ਚ ਵਾਧਾ ਹੋਇਆ।ਕੱਚੇ ਇਸਪਾਤ ਦੇ ਉਤਪਾਦਨ 'ਚ ਲਗਾਤਾਰ ਪੰਜ ਮਹੀਨੇ ਤੋਂ ਵਾਧਾ ਜ਼ਾਰੀ ਹੈ।

Date:2009-09-23 Time:00:17:10

ਰਾਗਾ ਦੀ ਨਵੀਂ ਰੇਂਜ ਫਲੋਰਾ ਬਾਜ਼ਾਰ 'ਚ

ਪਟਨਾ : ਘੜੀਆਂ ਦਾ ਨਿਰਮਾਣ ਕਰਨ ਵਾਲੀ ਦੇਸ਼ ਦੀ ਮੋਹਰੀ ਕੰਪਨੀ ਟਾਈਟਨ ਨੇ ਤਿਓਹਾਰਾਂ ਵਿੱਚ ਔਰਤਾਂ ਦੇ ਲਈ ਟਾਈਟਨ ਰਾਗਾ ਦੀ ਨਵੀਂ ਰੇਂਜ ਫਲੋਰਾ ਨੂੰ ਮਾਰਕਿਟ ਵਿੱਚ ਉਤਾਰਿਆ ਹੈ।

Date:2009-09-23 Time:00:17:10

ਲਕਸ਼ਮੀਵਿਲਾਸ ਬੈਂਕ ਰਾਈਟ ਈਸ਼ੂ ਲਿਆਵੇਗੀ

ਮੁੰਬਈ- ਨਿੱਜੀ ਖੇਤਰ ਦੀ ਲਕਸ਼ਮੀਵਿਲਾਸ ਬੈਂਕ ਲਿਮੀਟੇਡ ਨੇ ਰਾਈਟ ਈਸ਼ੂ ਦੇ ਰਾਹੀਂ 265.48 ਕਰੋੜ ਰੁਪਏ ਜੁਟਾਉਣ ਦਾ ਟੀਚਾ ਮਿਥਿਆ ਹੈ।

Date:2009-09-23 Time:00:17:09

ਰਿਲਾਇੰਸ ਇੰਫ੍ਰਾਟੇਲ ਨੂੰ ਆਰਕਾਮ ਦੀ ਮੰਜੂਰੀ

ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੰਮਿਊਨੀਕੇਸ਼ੰਸ ਆਰਕਾਮ ਨੇ ਅੱਜ ਕਿਹਾ ਕਿ ਉਹ ਆਪਣੀ ਟੈਲੀਕਾਮ ਟਾਵਰ ਸੁਵਿਧਾ ਦਾ ਕਾਰੋਬਾਰ ਕਰਨ ਵਾਲੀ ਸਹਿਯੋਗੀ ਕੰਪਨੀ ਰਿਲਾਇੰਸ ਇੰਫ੍ਰਾਟੇਲ ਸ਼ੁਰੂਆਤੀ ਸਰਵਜਨਕ ਪੇਸ਼ਕਸ਼ ਲਈ ਜਲਦੀ ਹੀ ਬਜ਼ਾਰ ਨਿਯਾਮਕ ਸੇਬੀ ਕੋਲ ਅਰਜ਼ੀਪੱਤਰ ਦਵੇਗਾ।

Date:2009-09-23 Time:00:17:09

ਚੋਣਾਂ ਤੋਂ ਪਹਿਲਾਂ ਸੀ ਅਸ਼ਵੇਤ : ਓਬਾਮਾ

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ ਗੱਲ ਦਾ ਖੰਡਨ ਕੀਤਾ ਹੈ ਕਿ ਉਹਨਾਂ ਦੇ ਬੇਹੱਦ ਮਹੱਤਵਪੂਰਨ ਏਜੰਡੇ ਦੇ ਪਿੱਛੇ ਨਸਲਵਾਦੀ ਭਾਵਨਾ ਹੈ।

Date:2009-09-23 Time:00:17:09

ਮਿਸ਼ੈਲ ਨੂੰ ਪਸੰਦ ਨਹੀਂ ਸੀ ਹਿਲੇਰੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੈਲ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੇ ਪਤੀ ਵਰਤਮਾਨ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਦੇਸ਼ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਲਈ ਚੁਣਨ।

Date:2009-09-23 Time:00:17:09

ਗਰਲਫ੍ਰੈਂਡ ਨਾਲ ਉਡਨਤਸ਼ਤਰੀਆਂ ਦੇਖਣਗੇ ਵਿਲਿਅਮਜ਼

ਲੰਦਨ - ਸਿੰਗਰ ਰਾਬੀ ਵਿਲਿਅਮਸ ਅਤੇ ਉਨ੍ਹਾ ਦੀ ਜੋੜੀ ਦੇਖਕੇ ਕੋਈ ਵੀ ਕਹਿ ਸਕਦਾ ਹੈ ਕਿ ਉਹ ਇੱਕ ਦੂਸਰੇ ਲਈ ਬਣੇ ਹਨ।ਆਇਦਾ ਇਨ੍ਹੀ ਦਿਨ੍ਹੀ ਵਿਲਿਅਮਜ਼ ਦੇ ਨਾਲ ਦੇਰ ਰਾਤ 'ਚ ਉਡਨਤਸ਼ਤਰੀਆਂ ਦੀ ਤਲਾਸ਼ 'ਚ ਮਸ਼ਰੂਫ ਹੈ।

Date:2009-09-23 Time:00:17:09

ਸੁਸ਼ਮਿਤਾ ਨਾਲ ਮਤਭੇਦ ਨਹੀਂ: ਲਾਰਾ

ਇਹ ਇੱਕ ਤਰ੍ਹਾਂ ਦੀ ਪਰੰਪਰਾ ਬਣ ਗਈ ਹੈ ਕਿ ਜਿੱਥੇ ਦੋ ਵੱਡੇ ਕਲਾਕਾਰ ਇੱਕ ਫ਼ਿਲਮ ਵਿੱਚ ਆਉਣ ਉਹਨਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਉੱਡਦੀਆਂ ਹਨ। ਅਜਿਹੀਆਂ ਹੀ ਕੁੱਝ ਖ਼ਬਰਾਂ ਆ ਰਹੀਆਂ ਹਨ ਲਾਰਾ ਅਤੇ ਸੁਸ਼ਮਿਤਾ ਬਾਰੇ।

Date:2009-09-23 Time:00:17:09

ਮੇਘਨਾ ਨਾਇਡੂ: ਚਾਰ ਮਹੀਨੇ ਬਾਅਦ ਵਿਆਹ ਕਰੇਗੀ

ਬਾਲੀਵੁੱਡ ਦੀਆਂ ਅਭਿਨੇਤਰੀਆਂ ਨੂੰ ਜਦੋਂ ਮਹਿਸੂਸ ਹੁੰਦਾ ਹੈ ਕਿ ਉਹਨਾਂ ਦੇ ਕਰੀਅਰ ਵਿੱਚ ਕੁੱਝ ਖਾਸ ਬਚਾ ਨਹੀਂ ਹੈ ਤਾਂ ਉਹ ਵਿਆਹ ਕਰਨ ਦਾ ਫੈਸਲਾ ਲੈਂਦੀ ਹੈ। ਮੇਘਨਾ ਨਾਇਡੂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ।

Date:2009-09-23 Time:00:17:09

ਨਵਾਂ ਸੰਗੀਤ ਐਲਬਮ ਬਨਾਉਣਗੇ ਅਮਿਤਾਭ

ਬਾਲੀਵੁੱਡ ਦੇ ਸ਼ਹੰਸ਼ਾਹ ਅਮਿਤਾਭ ਬੱਚਨ ਨੂੰ ਉਹਨਾਂ ਦੇ ਪ੍ਰਸ਼ੰਸਕ ਹੁਣ ਨਵੇਂ ਸੰਗੀਤ ਐਲਬਮ ਵਿੱਚ ਵੇਖ ਸਕਣਗੇ। ਅਮਿਤਾਭ ਨੇ ਆਪਣੇ ਬਲੌਗ ਤੇ ਇਸ ਗੱਲ ਦੇ ਸੰਕੇਤ ਦਿੱਤੇ ਹਨ।

Date:2009-09-23 Time:00:17:09

ਫੈਂਗਸ਼ੁਈ ਅਤੇ ਅੰਕਾਂ ਦਾ ਮਹੱਤਵ

ਨੰਬਰਾਂ ਦਾ ਮਹੱਤਵ ਫੈਂਗਸ਼ੁਈ ਦੇ ਸ਼ੁਰੂ ਤੋਂ ਹੀ ਬਹੁਤ ਜਿਆਦਾ ਰਿਹਾ ਹੈ। ਵੈਸੇ ਤਾਂ ਹਰ ਨੰਬਰ ਦਾ ਆਪਣਾ ਇੱਕ ਅਰਥ ਹੁੰਦਾ ਹੈ, ਪਰ ਉਸਨੂੰ ਭਿੰਨ-ਭਿੰਨ ਪੱਧਤੀਆਂ ਤੋਂ ਪਰਖਿਆ ਜਾ ਸਕਦਾ ਹੈ। ਉਦਾਹਰਣ ਦੇ ਤੌਰ ਤੇ ਜੇ ਤੁਹਾਡੇ ਘਰ ਦਾ ਨੰਬਰ 5729 ਹੈ ਤਾਂ ਇਸ ਸੰਖਿਆ ਦੇ ਹਰ ਅੰਕ ਦਾ ਅਲੱਗ-ਅਲੱਗ ਮਤਲਬ ਕੱਢਿਆ ਜਾ ਸਕਦਾ ਹੈ ਜਾਂ ਇਨ੍ਹਾਂ ਸਭ ਦਾ ਜੋੜ ਕਰ ਕੇ ਇੱਕ ਅੰਕ ਬਣਾ ਕੇ ਉਸਦਾ ਅਰਥ ਕੱਢਿਆ ਜਾ ਸਕਦਾ ਹੈ। ਚੀਨਵਾਸੀਆਂ ਦਾ ਮੰਨਣਾ ਹੈ ਕਿ ਜੇ ਨੰਬਰਾਂ ਦੀ ਆਵਾਜ਼ ਸੁਣਨ ਵਿੱਚ ਚੰਗੀ ਲੱਗਦੀ ਹੈ ਤਾਂ ਉਸ ਨੂੰ ਸ਼ੁਭ ਮੰਨਿਆ ਜਾਂਦਾ ਹੈ ਅਤੇ ਇਸ ਕਾਰਨ ਅੱਠ ਦੇ ਅੰਕ ਨੂੰ ਸ਼ੁਭ ਤੇ ਚਾਰ ਦੇ ਅੰਕ ਨੂੰ ਅਸ਼ੁਭ ਮੰਨਿਆ ਜਾਂਦਾ ਹੈ। ਦੋ ਦੀ ਆਵਾਜ਼ ਦਾ ਅਰਥ : 'ਅਸਾਨ' ਹੁੰਦਾ ਹੈ। ਤਿੰਨ ਦੀ ਆਵਾਜ਼ ਦਾ ਅਰਥ : 'ਵਿਕਾਸ' ਹੁੰਦਾ ਹੈ। ਚਾਰ ਦੀ ਆਵਾਜ਼ ਦਾ ਅਰਥ : 'ਮੌਤ' ਹੁ

Date:2009-09-23 Time:00:17:09

ਫੈਂਗਸ਼ੁਈ ਵਿੱਚ ਜਾਨਵਰਾਂ ਦੀ ਮਹੱਤਤਾ

ਚੀਨੀਆਂ ਦਾ ਮੰਨਣਾ ਹੈ ਕਿ ਘਰ ਦੇ ਬਾਹਰ ਚਾਰਾਂ ਦਿਸ਼ਾਵਾਂ ਵਿੱਚ ਚਾਰ ਜਾਨਵਰ ਬੈਠੇ ਰਹਿੰਦੇ ਹਨ ਜੋ ਘਰ ਦੀ ਸੁਰੱਖਿਆ ਕਰਦੇ ਹਨ। ਇਹ ਚਾਰ ਜਾਨਵਰ ਹਨ- ਕਾਲਾ ਕਛੂਆ, ਲਾਲ ਪੰਛੀ, ਚਿੱਟਾ ਬਾਘ ਅਤੇ ਹਰਾ ਡ੍ਰੇਗਨ। ਕਾਲਾ ਕਛੂਆ ਉੱਤਰ ਦਿਸ਼ਾ, ਲਾਲ ਪੰਛੀ ਦੱਖਣ ਦਿਸ਼ਾ, ਚਿੱਟਾ ਬਾਘ ਪੱਛਮ ਦਿਸ਼ਾ, ਅਤੇ ਹਰਾ ਡ੍ਰੇਗਨ ਪੂਰਬ ਦਿਸ਼ਾ ਦੀ ਅਗੁਵਾਈ ਕਰਦਾ ਹੈ। ਕਾਲਾ ਕਛੂਆ, ਲਾਲ ਪੰਛੀ ਤੋਂ ਉੱਚਾ ਹੋਣਾ ਚਾਹੀਦਾ ਹੈ ਅਰਥਾਤ ਭਵਨ ਦੇ ਪਿੱਛੇ ਦੀ ਭੂਮੀ ਦੇ ਸਾਹਮਣੇ ਤੋਂ ਥੋੜ੍ਹਾ ਜਿਹਾ ਉੱਚਾ ਤੇ ਵੱਡਾ ਹੋਣਾ ਚਾਹੀਦਾ ਹੈ ਤਾਂ ਕਿ ਘਰ ਵਿੱਚ ਰਹਿਣ ਵਾਲਿਆਂ ਦੀ ਰੱਖਿਆ ਤੇ ਸਹਾਇਤਾ ਕਰ ਸਕੇ। ਮਕਾਨ ਦੇ ਪਿੱਛੇ ਦਾ ਭਾਗ ਨੀਂਵਾ ਨਹੀਂ ਹੋਣਾ ਚਾਹੀਦਾ। ਇਥੋਂ ਚੀ ਜਲਦੀ ਨਾਲ ਬਾਹਰ ਨਿੱਕਲ ਜਾਂਦੀ ਹੈ ਜਿਸ ਦੇ ਨਾਲ ਵਪਾਰ ਦੀ ਹਾਨੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ

Date:2009-09-23 Time:00:17:09

ਅਮਿੱਟ ਛਾਪ ਛੱਡ ਗਿਆ ਮੇਲਾ ਖੂਨਦਾਨੀਆਂ ਦਾ

ਯੂਨਾਈਟਡ ਵੈਲਫੇਅਰ ਸੁਸਾਇਟੀ ਸਲਾਨਾ ਸਮਾਗਮ 'ਮੇਲਾ ਖੂਨਦਾਨੀਆਂ ਦਾ' ਸਥਾਨਕ ਅਮਰੀਕ ਸਿੰਘ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੂਮ ਧਾਮ ਨਾਲ ਆਯੋਜਿਤ ਕੀਤਾ ਗਿਆ।

Date:2009-09-23 Time:00:17:09

ਅਸਿਫ਼ ਦੇ ਖੇਡਣ 'ਤੇ ਫੈਸਲਾ ਨਹੀਂ

ਕਰਾਚੀ - ਤੇਜ਼ ਗੇਂਦਬਾਜ਼ ਮੁਹੰਮਦ ਅਸਿਫ਼ 'ਤੇ 12 ਮਹੀਨੇ ਦੀ ਰੋਕ ਭਲਾਂ ਹੀ ਹੱਟ ਗਈ ਹੋਵੇ,ਲੇਕਿਨ ਪਾਕਿਸਤਾਨੀ ਟੀਮ ਪ੍ਰਬੰਧਨ ਨੇ ਚੈਂਪਿਅੰਜ਼ ਟ੍ਰਾਫ਼ੀ 'ਚ ਉਨ੍ਹਾ ਨੂੰ ਉਤਾਰਨ ਦੇ ਬਾਰੇ 'ਚ ਹਾਲੇ ਫੈਸਲਾ ਨਹੀਂ ਲਿਆ।

Date:2009-09-23 Time:00:17:09

ਦੱਖਣੀ ਅਫ਼ਰੀਕਾ ਦੇ ਸਾਹਮਣੇ 320 ਦਾ ਲਕਸ਼

ਜੋਹੰਸਬਰਗ - ਚੈਂਪਿਅੰਜ਼ ਟ੍ਰਾਫ਼ੀ ਦੇ ਉਦਘਾਟਨ ਮੈਚ 'ਚ ਮੇਜ਼ਬਾਨ ਟਾਸ ਹਾਰਨ ਬਾਅਦ ਸ਼੍ਰੀਲੰਕਾ ਨੇ ਦੱਖਣੀ ਅਫ਼ਰੀਕਾ ਦੇ ਖਿਲਾਫ਼ ਨਿਰਧਾਰਤ 50 ਓਵਰਾਂ 'ਚ 8 ਵਿਕੇਟ ਖੋ ਕੇ 319 ਰਨ ਬਣਾਏ ਹਨ।ਲੰਕਾ ਦੀ ਪਾਰੀ 'ਚ ਦਿਲਸ਼ਾਨ ਨੇ 106,ਮਹੇਲਾ ਜੈਵਰਧਨੇ ਨੇ 77 ਅਤੇ ਸੰਗਕਾਰਾ ਨੇ 54 ਰਨਾਂ ਦਾ ਯੋਗਦਾਨ ਦਿੱਤਾ।ਸਟੇਨ ਅਤੇ ਪਾਰਨੇਲ ਨੇ 3-3 ਵਿਕੇਟ ਲਏ।

Date:2009-09-23 Time:00:17:09


5   6   7   8   9   10   11   12   13   14  

page no.10

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009