Punjabi News

Home | Gurbani Vichar(Nit Nem) | About us | Contact us
Select news Month & Year

Home / Latest News
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 9 - 2009

ਕੁਰਬਾਨ ਵਿੱਚ ਕਰੀਨਾ ਟਾਪਲੈਸ

'ਟਸ਼ਨ' ਅਤੇ 'ਕਮਬਖਤ ਇਸ਼ਕ' ਵਿੱਚ ਆਪਣੇ ਫਿਗਰ ਦਾ ਪ੍ਰਦਰਸ਼ਨ ਕਰਨ ਵਾਲੀ ਕਰੀਨਾ ਕਪੂਰ ਆਉਣ ਵਾਲੀ ਫ਼ਿਲਮ 'ਕੁਰਬਾਨ' ਵਿੱਚ ਇੱਕ ਕਦਮ ਅੱਗੇ ਵੱਧ ਗਈ ਹੈ।

Date:2009-09-30 Time:00:11:56

ਰਣਬੀਰ ਨੂੰ ਫੁੱਟਬਾਲ ਪਸੰਦ

ਬਾਲੀਵੁੱਡ ਦੇ ਜਿਆਦਾਤਰ ਕਲਾਕਾਰਾਂ ਨੂੰ ਕ੍ਰਿਕੇਟ ਬਹੁਤ ਪਸੰਦ ਹੈ। ਕੁੱਝ ਕੋਲ ਤਾਂ ਆਪਣੀਆਂ ਟੀਮਾਂ ਵੀ ਹਨ। ਜੋ ਟੀਮ ਦੇ ਮਾਲਿਕ ਨਹੀਂ, ਉਹ ਟੀਵੀ ਤੇ ਕ੍ਰਿਕੇਟ ਦਾ ਆਨੰਦ ਉਠਾਉਂਦੇ ਹਨ। ਪਰ ਰਣਬੀਰ ਕਪੂਰ ਦੀ ਗੱਲ ਵੱਖਰੀ ਹੈ। ਰਣਬੀਰ ਨੂੰ ਕ੍ਰਿਕੇਟ ਨਹੀਂ ਬਲਕਿ ਫੁੱਟਬਾਲ ਜਿਆਦਾ ਚੰਗਾ ਲੱਗਦਾ ਹੈ।

Date:2009-09-30 Time:00:11:56

ਕ੍ਰਿਸ਼ਮਾ ਵਾਪਸੀ ਲਈ ਤਿਆਰ

ਕ੍ਰਿਸ਼ਮਾ ਕਪੂਰ ਦਾ ਕਹਿਣਾ ਹੈ ਕਿ ਉਹ ਬਾਲੀਵੁੱਡ ਵਿੱਚ ਵਾਪਸੀ ਲਈ ਤਿਆਰ ਹਨ, ਪਰ ਉਹਨਾਂ ਨੂੰ ਕੋਈ ਸਕ੍ਰਿਪਟ ਪਸੰਦ ਨਹੀਂ ਆ ਰਹੀ ਹੈ। ਵਿਆਹ ਦੇ ਬਾਅਦ ਕ੍ਰਿਸ਼ਮਾ ਨੇ ਅਭਿਨੈ ਦੀ ਦੁਨੀਆ ਨੂੰ ਛੱਡ ਦਿੱਤਾ ਸੀ, ਪਰ ਹੁਣ ਉਹ ਫਿਰ ਅਭਿਨੈ ਕਰਨਾ ਚਾਹੁੰਦੀ ਹੈ।

Date:2009-09-30 Time:00:11:56

ਐਨਟੀ ਰਾਮਾਰਾਵ ਦੀ ਭੂਮਿਕਾ ਵਿੱਚ ਸ਼ਤਰੁਘਨ

ਰਾਮਗੋਪਾਲ ਵਰਮਾ ਦੀ ਫ਼ਿਲਮ 'ਰਕਤ ਚਰਿੱਤਰ' ਵਿੱਚ ਐਨਟੀ ਰਾਮਾਰਾਵ ਦੀ ਭੂਮਿਕਾ ਸ਼ਤਰੁਘਨ ਸਿਨ੍ਹਾ ਅਭਿਨੀਤ ਕਰਨਗੇ। ਪਰਿਤਾਲਾ ਰਵੀ ਦੇ ਜੀਵਨ ਤੇ ਅਧਾਰਿਤ ਇਸ ਫ਼ਿਲਮ ਦੀ ਸ਼ੂਟਿੰਗ ਛੇਤੀ ਹੀ ਸ਼ੁਰੂ ਹੋਣ ਵਾਲੀ ਹੈ।

Date:2009-09-30 Time:00:11:56

ਗੋਵਿੰਦਾ ਹੋ ਗਏ ਹਲਕੇ

ਗੋਵਿੰਦਾ ਨੇ ਆਪਣੀ ਨਵੀਂ ਫ਼ਿਲਮ 'ਡੂ ਨਾਟ ਡਿਸਟਰਬ' ਥੋੜਾ ਨਹੀਂ ਬਲਕਿ 28 ਕਿਲੋ ਵਜਨ ਘੱਟ ਕੀਤਾ ਹੈ।ਇੱਕ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਐਨਾ ਵਜਨ ਘੱਟ ਕਰਨ ਦੇ ਬਾਅਦ ਵੀ ਗੋਵਿੰਦਾ ਨਜ਼ਰ ਆ ਰਹੇ ਹਨ।

Date:2009-09-30 Time:00:11:56

ਆਪਣੇ ਤਾਂ ਪੁਰਾਣੇ ਸਿਨੇਮਾਘਰ ਹੀ ਚੰਗੇ

ਸਲਮਾਨ ਖਾਨ ਅਤੇ ਆਇਸ਼ਾ ਟਾਕਿਆ ਅਭਿਨੀਤ ਫ਼ਿਲਮ 'ਵਾਂਟੇਡ' ਨੇ ਵਧੀਆ ਬਿਜਨੈਸ ਕੀਤਾ ਹੈ। ਜਾਹਿਰ ਹੈ ਇਸ ਨਾਲ ਪੂਰੀ ਟੀਮ ਹੀ ਖੁਸ਼ ਹੈ, ਪਰ ਫ਼ਿਲਮ ਦੇ ਨਿਰਮਾਤਾ ਬੋਨੀ ਕਪੂਰ ਇਸ ਸਫਲਤਾ ਨਾਲ ਬਹੁਤ ਹੀ ਖੁਸ਼ ਹਨ।

Date:2009-09-30 Time:00:11:56

ਕੁੱਝ ਹਟ ਕੇ ਕਰਨਾ ਚਾਹੁੰਦੀ ਹੈ ਮੁਗਧਾ

ਵੈਸੇ ਤਾਂ ਹਰ ਇਨਸਾਨ ਆਪਣੀ ਇਮੇਜ ਨੂੰ ਲੈ ਕੇ ਚਿੰਤਾ ਵਿੱਚ ਰਹਿੰਦਾ ਹੈ, ਪਰ ਫ਼ਿਲਮੀ ਕਲਾਕਾਰ ਇਸ ਮਾਮਲੇ ਵਿੱਚ ਖਾਸਾ ਧਿਆਨ ਰੱਖਦੇ ਹਨ। ਪਹਿਲਾਂ ਤਾਂ ਉਹ ਲਗਾਤਾਰ ਆਪਣੀ ਇਮੇਜ ਬਨਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਦੋਂ ਇਮੇਜ ਬਣ ਜਾਂਦੀ ਹੈ ਤਾਂ ਉਸ ਨੂੰ ਬਦਲ ਕੇ ਦੂਜੀ ਇਮੇਜ ਬਨਾਉਣ ਦੀ ਕੋਸ਼ਿਸ਼ ਕਰਦੇ ਹਨ।

Date:2009-09-30 Time:00:11:56

ਲਾਰਾ ਦੀ ਨਵੀਂ ਪਾਰੀ

ਅਕਤੂਬਰ ਮਹੀਨੇ ਵਿੱਚ ਲਾਰਾ ਦੱਤਾ ਦੀਆਂ ਦੋ ਮਹੱਤਵਪੂਰਣ ਫ਼ਿਲਮਾ ਦਾ ਪ੍ਰਦਰਸ਼ਨ ਹੋਣ ਵਾਲਾ ਹੈ। 'ਡੂ ਨਾਟ ਡਿਸਟਰਬ' ਵਿੱਚ ਉਹ ਦਰਸ਼ਕਾਂ ਨੂੰ ਹਸਾਉਂਦੀ ਹੋਈ ਨਜ਼ਰ ਆਵੇਗੀ।

Date:2009-09-30 Time:00:11:56

ਵੀਰ ਨੂੰ ਲੈ ਕੇ ਸਲਮਾਨ-ਅਨਿਲ ਵਿਚਕਾਰ ਅਨਬਨ

'ਵੀਰ' ਲਈ ਸਲਮਾਨ ਦੇ ਦਿਲ ਵਿੱਚ ਦੂਜਿਆਂ ਫ਼ਿਲਮਾਂ ਦੇ ਮੁਕਾਬਲੇ ਜਿਆਦਾ ਲਗਾਅ ਹੈ। ਇਸ ਤਰ੍ਹਾਂ ਦੀ ਫ਼ਿਲਮ ਕਰਨ ਦੀ ਇੱਛਾ ਉਹਨਾਂ ਦੇ ਦਿਲ ਵਿੱਚ ਬਹੁਤ ਸਮੇਂ ਤੋਂ ਸੀ। ਇਸ ਲਈ ਦੂਜਿਆਂ ਫ਼ਿਲਮਾਂ ਦੇ ਮੁਕਾਬਲੇ ਉਹ ਇਸ ਫ਼ਿਲਮ ਲਈ ਜਿਆਦਾ ਮਿਹਨਤ ਕਰ ਰਹੇ ਹਨ।

Date:2009-09-30 Time:00:11:56

ਮੈਨੂੰ ਕਾਮੇਡੀ ਫ਼ਿਲਮਾਂ ਪਸੰਦ ਹਨ: ਡੇਵਿਡ

ਇਹ ਫ਼ਿਲਮ ਮੇਰੇ ਹੀ ਸਟਾਈਲ ਦੀ ਹੈ, ਜਿਸ ਵਿੱਚ ਰੋਮਾਂਸ ਅਤੇ ਕਾਮੇਡੀ ਹੈ। ਵਾਸੁ ਭਗਨਾਨੀ ਦੇ ਇਸ ਫ਼ਿਲਮ ਵਿੱਚ ਗੋਵਿੰਦਾ ਵੀ ਹੈ। ਅਸੀਂ ਤਿੰਨਾਂ ਨੇ ਇਕ ਨਾਲ ਇਸ ਫ਼ਿਲਮ ਤੋਂ ਪਹਿਲਾ 'ਛੋਟੇ ਮੀਆਂ ਬੜੀ ਮੀਆਂ' ਵਿੱਚ ਕੰਮ ਕੀਤਾ ਸੀ

Date:2009-09-30 Time:00:11:56

ਜੀਆ ਖਾਨ ਤੋਂ ਪਰਹੇਜ ਕਿਉਂ?

ਜੀਆ ਖਾਨ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਉਹ ਕੀ ਕਰੇ ਜਿਸ ਦੇ ਨਾਲ ਉਹਨਾਂ ਦੇ ਕਰੀਅਰ ਦੀ ਗੱਡੀ ਸਹੀ ਦੌੜੇ। 'ਨਿ: ਸ਼ਬਦ' ਦੇ ਬਾਅਦ ਕਾਫੀ ਸਮੇਂ ਤੱਕ ਬੇਕਾਰ ਬੈਠੀ ਰਹੀ ਜੀਆ ਨੂੰ 'ਗਜਿਨੀ' ਮਿਲੀ। ਇਸ ਫ਼ਿਲਮ ਲਈ ਉਹਨਾਂ ਨੇ 'ਵਾਂਟੇਡ' ਨੂੰ ਵੀ ਠੁਕਰਾ ਦਿੱਤਾ ਸੀ।

Date:2009-09-30 Time:00:11:56

ਕੈਟਰੀਨਾ-ਰਣਬੀਰ ਨਾਲ-ਨਾਲ

ਹੁਣ ਸਲਮਾਨ ਨੂੰ ਭਾਵੇ ਇਸ ਖ਼ਬਰ ਤੋਂ ਬੁਰਾ ਲਗੇ ਜਾਂ ਚੰਗਾ, ਪਰ ਖ਼ਬਰ ਦਿਲਚਸਪ ਹੈ ਅਤੇ ਕੈਟਰੀਨਾ ਦੇ ਬਾਰੇ ਵਿੱਚ ਹੈ। ਕੈਟਰੀਨਾ ਪਿੱਛਲੇ ਦਿਨਾਂ ਵਿੱਚ ਫ਼ਿਲਮ ਰਾਜਨੀਤੀ ਦੀ ਸ਼ੂਟਿੰਗ ਲਈ ਭੋਪਾਲ ਵਿੱਚ ਸੀ।

Date:2009-09-30 Time:00:11:56

ਨਿਰਦੇਸ਼ਕ ਅਨੁਸਾਰ ਲੁਕ ਬਣਾ ਲੈਂਦਾ ਹਾਂ: ਸ਼ਾਹਿਦ

ਭਾਵੇਂ ਸ਼ਾਹਿਦ ਦੀ ਨਵੀਂ ਫ਼ਿਲਮ 'ਦਿਲ ਬੋਲੇ ਹੜਿੱਪਾ' ਦਰਸ਼ਕਾਂ ਨੇ ਖਾਸ ਪਸੰਦ ਨਹੀਂ ਕੀਤੀ, ਪਰ ਸ਼ਾਹਿਦ ਕਪੂਰ ਆਪਣੀਆਂ ਆਉਣ ਵਾਲਿਆਂ ਫ਼ਿਲਮਾਂ ਵਿੱਚ ਬਿਜ਼ੀ ਹੋ ਗਏ ਹਨ।

Date:2009-09-30 Time:00:11:56

ਬਿਪਾਸ਼ਾ ਬਸੁ ਨਾਲ ਛੇੜਛਾੜ

ਫ਼ਿਲਮ ਅਭਿਨੇਤਰੀਆਂ ਨਾਲ ਛੇੜਛਾੜ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਹਾਲ ਵਿੱਚ ਇਸ ਦਾ ਸ਼ਿਕਾਰ ਹੋਈ ਹੈ ਸੈਕਸੀ ਬਿਪਾਸ਼ਾ ਬਸੁ।

Date:2009-09-30 Time:00:11:56

ਬੜ੍ਹਤ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ

ਮੁੰਬਈ : ਭਾਰਤੀ ਸ਼ੇਅਰ ਬਾਜਾਰਾਂ ਵਿੱਚ ਕਾਰੋਬਾਰ ਦੀ ਸ਼ੁਰੂਆਤ ਚੰਗੀ ਬੜ੍ਹਤ ਦੇ ਨਾਲ ਹੋਈ ਹੈ ਅਤੇ ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ ਸੂਚਕ ਅੰਕ 151 ਅੰਕ ਉੱਤੇ ਖੁੱਲ੍ਹਿਆ।

Date:2009-09-30 Time:00:11:54

ਪਹਿਲੇ ਸਥਾਨ ਉੱਤੇ ਇੰਦਰਾ ਨੂਈ

ਲੰਡਨ : ਭਾਰਤੀ ਮੂਲ ਦੀ ਇੰਦਰਾ ਨੂਈ ਨੂੰ ਵਿਸ਼ਵ ਦੀਆਂ 50 ਪ੍ਰਮੁੱਖ ਔਰਤਾਂ ਦੀ ਸੂਚੀ ਵਿੱਚ ਪਹਿਲਾ ਸਥਾਨ ਦਿੱਤਾ ਗਿਆ ਹੈ।ਫਾਈਨੰਸ਼ੀਅਲ ਟਾਈਮਜ਼ ਦੀ ਇਸ ਸੂਚੀ ਵਿੱਚ ਤਿੰਨ ਭਾਰਤੀ ਔਰਤਾਂ ਬ੍ਰਿਟਾਨੀਆ ਦੀ ਵਿਨੀਤਾ ਬਾਲੀ, ਬਾਇਕੋਨ ਦੀ ਕਿਰਨ ਮਜੂਮਦਾਰ ਸ਼ਾਅ ਅਤੇ ਐੱਚਟੀ ਮੀਡੀਆ ਦੀ ਸ਼ੋਭਨਾ ਭਾਰਤੀ ਵੀ ਸ਼ਾਮਿਲ ਹਨ।

Date:2009-09-30 Time:00:11:54

ਠੰਡ ਨਾਲ ਨਜਿੱਠਣ ਦੀ ਤਿਆਰੀ : ਪੈਪਸੀਕੋ

ਨਵੀਂ ਦਿੱਲੀ : ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਕੌਮਾਂਤਰੀ ਪੀਣ ਵਾਲੇ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਆਪਣੀ ਵੰਡ ਪ੍ਰਣਾਲੀ ਵਿੱਚ ਬਦਲਾਅ ਕਰ ਰਹੀ ਹੈ, ਤਾਂ ਕਿ ਠੰਡ ਦੇ ਮੌਸਮ ਵਿੱਚ ਸਾਫ਼ਟ ਡਰਿੰਕ ਦੀ ਵਿੱਕਰੀ ਵਿੱਚ ਗਿਰਾਵਟ ਦੇ ਨਾਲ ਨਜਿੱਠਿਆ ਜਾ ਸਕੇ।

Date:2009-09-30 Time:00:11:54

ਏਅਰਟੇਲ ਨੇ ਤਿਉਹਾਰਾਂ 'ਤੇ ਪੇਸ਼ ਕੀਤੀ ਨਵੀਂ ਸਕੀਮ

ਨਵੀਂ ਦਿੱਲੀ- ਤਿਉਹਾਰੀ ਸੀਜਨ 'ਤੇ ਅਮਰੀਕਾ ਵਿੱਚ ਵਸੇ ਭਾਰਤੀਆਂ ਨੂੰ ਸਵਦੇਸ਼ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਗੱਲਬਾਤ ਦੀ ਬਿਹਤਰ ਸੁਵਿਧਾ ਦੇਣ ਲਈ ਏਅਰਟੇਲ ਕਾਲ ਹੋਮ ਨੇ ਦੋ ਆਕਰਸ਼ਕ ਸਕੀਮਾਂ ਪੇਸ਼ ਕੀਤੀਆਂ ਹਨ।

Date:2009-09-30 Time:00:11:54

ਹਿਮਾਚਲ 'ਚ ਪਿੰਡਾਂ ਤੱਕ ਪੁੱਜਾ ਬ੍ਰਾਡਬੈਂਡ

ਸ਼ਿਮਲਾ - ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਨੇ ਹਿਮਾਚਲ ਪ੍ਰਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸੂਚਨਾ ਤਕਨੀਕ ਵਿੱਚ ਹੋਰ ਤੇਜੀ ਲਿਆਉਣ ਲਈ ਸਸਤੀ ਬ੍ਰਾਡਬੈਂਡ ਸੇਵਾ ਦੀ ਸ਼ੁਰੂਆਤ ਕੀਤੀ ਹੈ।

Date:2009-09-30 Time:00:11:54

ਏਅਰ ਇੰਡੀਆ ਨੇ ਬਣਾਈ ਬੱਚਤ ਯੋਜਨਾ

ਮੁੰਬਈ : ਉਤਪਾਦਕਤਾ ਨਾਲ ਜੁੜ੍ਹੀ ਉਤਸ਼ਾਹ ਰਾਸ਼ੀ ਵਿੱਚ ਕਟੌਤੀ ਦੇ ਕਾਰਣ ਐਕਜੀਕਿਊਟਿਵ ਪਾਇਲਟਾਂ ਦੇ ਪਿਛਲੇ ਤਿੰਨ ਦਿਨਾਂ ਤੋਂ ਬੀਮਾਰੀ ਦਾ ਬਹਾਨਾ ਬਣਾਕੇ ਕੰਮ ਉੱਤੇ ਨਹੀਂ ਆਉਣ ਨਾਲ ਘਰੇਲੂ ਤੇ ਕੌਮਾਂਤਰੀ ਉਡਾਨਾਂ ਰੱਦ ਨਾਲ ਹੋਣ ਕਾਰਣ ਪਰੇਸ਼ਾਨ ਹਵਾਈ ਸੇਵਾ ਦੇਣ ਵਾਲੀ ਸਰਕਾਰੀ ਕੰਪਨੀ ਏਅਰ ਇੰਡੀਆ ਨੇ ਅਗਲੇ ਛੇ ਮਹੀਨਿਆਂ ਵਿੱਚ 900 ਕਰੋੜ ਰੁਪਏ ਦੀ ਬੱਚਤ ਕਰਨ ਦੀ ਯੋਜਨਾ ਬਣਾਈ ਹੈ।

Date:2009-09-30 Time:00:11:54

66 ਡਾਲਰ ਤੋਂ ਥੱਲੇ ਪੁੱਜਿਆ ਕੱਚਾ ਤੇਲ

ਲੰਡਨ : ਡਾਲਰ ਦੀ ਮਜ਼ਬੂਤੀ ਦੇ ਨਾਲ ਨਾਲ ਇਰਾਨ ਅਤੇ ਪੱਛਮੀ ਦੇਸ਼ਾਂ ਦੇ ਵਿਚਕਾਰ ਤਨਾਅ ਵੱਧਣ ਨਾਲ ਮੰਗ ਪ੍ਰਭਾਵਿਤ ਹੋਣ ਦੀ ਆਸ਼ੰਕਾ ਵਿੱਚ ਕੱਲ੍ਹ ਕੱਚੇ ਤੇਲ ਦਾ ਭਾਅ 66 ਡਾਲਰ ਪ੍ਰਤੀ ਬੈਰਲ ਤੋਂ ਥੱਲੇ ਆ ਗਿਆ। ਅਮਰੀਕਾ ਕਰੂਡ ਆਇਲ 43 ਸੈਂਟ ਡਿੱਗਕੇ 65.59 ਪ੍ਰਤੀ ਬੈਰਲ ਉੱਤੇ ਆ ਗਿਆ।

Date:2009-09-30 Time:00:11:54

ਕਪਾਹ ਨਿਗਮ ਨੇ ਬਣਾਏ ਖਰੀਦ ਕੇਂਦਰ

ਬਰਨਾਲਾ : ਭਾਰਤੀ ਕਪਾਹ ਨਿਗਮ ਪੰਜਾਬ ਨੇ ਮਾਲਵਾ ਖੇਤਰ ਦੇ ਅੱਠ ਜਿਲ੍ਹਿਆਂ ਵਿੱਚ ਨਰਮੇ ਦੀ ਖਰੀਦ ਕਰੇਗਾ ਤੇ ਇਸਦੇ ਲਈ 25 ਖਰੀਦ ਕੇਂਦਰ ਨਿਰਧਾਰਿਤ ਕੀਤੇ ਗਏ ਹਨ।

Date:2009-09-30 Time:00:11:54

ਲੀਮੈਨ ਬ੍ਰਦਰਜ਼ ਵਿਰੁੱਧ ਅਪੀਲ ਸਵੀਕਾਰ

ਸਿਡਨੀ : ਇੱਕ ਆਸਟਰੇਲੀਆਈ ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਅਮਰੀਕੀ ਨਿਵੇਸ਼ਕ ਬੈਂਕ ਲੇਹਮੈਨ ਬ੍ਰਦਰਜ਼ ਦੇ ਡੁੱਬ ਜਾਣ ਵਿਰੁੱਧ ਸਥਾਨਕ ਸਰਕਾਰਾਂ ਵਿੱਤੀ ਦਾਅਵੇ ਸ਼ੁਰੂ ਕਰ ਸਕਦੀਆਂ ਹਨ।

Date:2009-09-30 Time:00:11:53

ਏਵਨਟੈੱਲ ਦਾ ਅਮਰੀਕੀ ਕੰਪਨੀ ਨਾਲ ਕਰਾਰ

ਨਵੀਂ ਦਿੱਲੀ : ਏਵਨਟੈੱਲ ਲਿਮੀਟੇਡ ਨੇ ਏਅਰਬੋਰਨ ਸੈਟੇਲਾਈਟ ਕਮਿਊਨੀਕੇਸ਼ੰਸ ਸਾਜੋ ਸਾਮਾਨ ਸਪਲਾਈ ਦੇ ਲਈ ਅਮਰੀਕੀ ਏਵੀਏਸ਼ਨ ਫਰਮ ਬੋਇੰਗ ਕੰਪਨੀ ਦੇ ਨਾਲ ਦਸ ਲੱਖ ਤਿੰਨ ਹਜਾਰ ਡਾਲਰ ਦੇ ਇੱਕ ਕਰਾਰ ਉੱਤੇ ਹਸਤਾਖ਼ਰ ਕੀਤੇ ਹਨ।

Date:2009-09-30 Time:00:11:53

ਈ-ਸਟਾਂਪ ਡਿਊਟੀ ਰਾਹੀਂ 11 ਲੱਖ ਰੁਪਏ ਜੁਟਾਏ

ਨਵੀਂ ਦਿੱਲੀ - ਸਟਾਂਪ ਡਿਊਟੀ ਇਕੱਠੀ ਕਰਨ ਲਈ ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਦੇ 10 ਦਿਨਾਂ ਦੇ ਅੰਦਰ ਕੇਂਦਰ ਨੇ ਕੰਪਨੀਆਂ ਤੋਂ 11 ਲੱਖ ਰੁਪਏ ਇਕੱਠੇ ਕੀਤੇ ਹਨ ਅਤੇ ਉਸਦਾ ਭੁਗਤਾਨ ਰਾਜਾਂ ਨੂੰ ਕਰ ਦਿੱਤਾ ਗਿਆ ਹੈ।

Date:2009-09-30 Time:00:11:53


1   2   3   4   5   6   7   8   9   10  

page no.1

Select news date :

30 - 9 - 2009
29 - 9 - 2009
28 - 9 - 2009
27 - 9 - 2009
26 - 9 - 2009
25 - 9 - 2009
24 - 9 - 2009
23 - 9 - 2009
22 - 9 - 2009
21 - 9 - 2009
20 - 9 - 2009
19 - 9 - 2009
18 - 9 - 2009
17 - 9 - 2009
16 - 9 - 2009
15 - 9 - 2009
14 - 9 - 2009
13 - 9 - 2009
12 - 9 - 2009
11 - 9 - 2009
10 - 9 - 2009
9 - 9 - 2009
8 - 9 - 2009
7 - 9 - 2009
6 - 9 - 2009
5 - 9 - 2009
4 - 9 - 2009
3 - 9 - 2009
2 - 9 - 2009
1 - 9 - 2009