Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 8 - 2009
ਨੌਸ਼ੀਨ ਅਲੀ ਸਰਦਾਰ 'ਥ੍ਰੀ- ਲਵ, ਲਾਈਜ, ਬੇਟ੍ਰਾਯਲ' ਫ਼ਿਲਮ ਦੀ ਨਾਇਕਾ ਹੈ, ਜੋ ਛੇਤੀ ਰਿਲੀਜ਼ ਹੋਣ ਵਾਲੀ ਹੈ।ਵਿਕਰਮ ਭੱਟ ਦੁਆਰਾ ਨਿਰਮਿਤ ਇਸ ਫ਼ਿਲਮ ਵਿੱਚ ਉਹਨਾਂ ਦੇ ਨਾਇਕ ਆਸ਼ਿਸ਼ ਚੌਧਰੀ ਅਤੇ ਅਕਸ਼ੈ ਕਪੂਰ ਹੈ। Date:2009-08-30 Time:00:01:06
ਆਮਤੌਰ ਤੇ ਪ੍ਰੇਮੀ-ਪ੍ਰੇਮਿਕਾ ਬ੍ਰੇਕਅਪ ਦੇ ਬਾਅਦ ਦੁੱਖੀ ਹੁੰਦੇ ਹਨ ਅਤੇ ਨਕਾਰਾਤਮਕ ਵਿਚਾਰ ਉਹਨਾਂ ਦੇ ਮਨ ਵਿੱਚ ਆਉਂਦੇ ਹਨ, ਪਰ ਕੰਗਨਾ ਨੇ ਅਧਿਅਨ ਸੁਮਨ ਨਾਲ ਹੋਏ ਬ੍ਰੇਕਅਪ ਨੂੰ ਸਕਾਰਾਤਮਕ ਰੂਪ ਨਾਲ ਲਿਆ ਹੈ। ਅਜਿਹਾ ਲੱਗਦਾ ਹੈ ਕਿ ਜਿਵੇ ਉਹ ਇਸ ਰਿਸ਼ਤੇ ਤੋਂ ਅਜਾਦ ਹੋ ਕੇ ਤਾਜੀ ਹਵਾ ਵਿੱਚ ਸਾਹ ਲੈ ਰਹੀ ਹੈ। Date:2009-08-30 Time:00:01:06
ਹਰ ਵਸਤੂ ਦਾ ਆਪਣਾ ਅਲੱਗ-ਅਲੱਗ ਮਹੱਤਵ ਹੁੰਦਾ ਹੈ। ਉਸੇ ਪ੍ਰਕਾਰ, ਸਾਡੇ ਜੀਵਨ ਵਿੱਚ ਅਲੱਗ-ਅਲੱਗ ਰੰਗਾਂ ਦਾ ਅਲੱਗ-ਅਲੱਗ ਮਹੱਤਵ ਹੈ। ਇਹ ਰੰਗ ਨਾਲ ਸਿਰਫ਼ ਜੋਤਿਸ਼ ਦੇ ਹਿਸਾਬ ਨਾਲ ਠੀਕ ਬੈਠਦੇ ਹਨ, ਬਲਕਿ ਸਾਡੇ ਜੀਵਨ ਦੀ ਦਸ਼ਾ ਅਤੇ ਦਿਸ਼ਾ ਵੀ ਨਿਰਧਾਰਿਤ ਕਰਨ 'ਚ ਸਹਿਯੋਗ ਪ੍ਰਦਾਨ ਕਰਦੇ ਹਨ। ਆਉ, ਨਜ਼ਰ ਪਾਉਂਦੇ ਹਾਂ ਕਿ ਅਲੱਗ-ਅਲੱਗ ਰੰਗ ਸਾਡੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ। 1. ਜੇਕਰ ਤੁਹਾਨੂੰ ਲੱਗਦਾ ਹੈ ਕਿ ਮਿਹਨਤ ਦੇ ਹਿਸਾਬ ਨਾਲ ਸਫ਼ਲਤਾ ਨਹੀਂ ਮਿਲ ਰਹੀ ਹੈ ਜਾਂ ਧੰਨ ਜੁਟਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਸਿੱਧ ਹੋ ਰਹੀਆਂ ਹਨ ਜਾਂ ਧੰਨ ਕਮਾ ਤਾਂ ਲੈਂਦੇ ਹੋ, ਪਰ ਇਹ ਟਿਕਦਾ ਨਹੀਂ ਹੈ, ਤਾਂ ਮਕਾਨ ਦੀਆਂ ਕੰਧਾਂ 'ਤੇ ਹਲਕੇ ਪੀਲੇ ਰੰਗ ਦਾ ਕੋਈ ਵੀ ਸ਼ੇਡ ਯੂਜ ਕਰੋ, ਤੁਹਾਡੇ ਜੀਵਨ ਵਿੱਚ ਆਰਥਿਕ ਸਥਿਰਤਾ ਦੇ ਦਿਨ ਫਿਰ ਜਾਣਗੇ। Date:2009-08-30 Time:00:01:06
ਆਜ਼ਮਗੜ੍ਹ - ਜਿਲ੍ਹੇ ਦੇ ਜੀਵਨਪੁਰ ਥਾਣਾ ਖੇਤਰ ਵਿਚ ਪੁਲਿਸ ਨੇ ਆਜ਼ਮਗੜ੍ਹ ਗੋਰਖਪੁਰ ਰਾਜਮਾਰਗ ਉੱਪਰ ਇੱਕ ਵਿਅਕਤੀ ਨੂੰ 8 ਕਰੋੜ ਰੁਪਏ ਮੁੱਲ ਦੀ ਹੈਰੋਈਨ ਨਾਲ ਗ੍ਰਿਫਤਾਰ ਕੀਤਾ ਹੈ। Date:2009-08-30 Time:00:01:06
ਨਿਊਯਾਰਕ - ਅਮਰੀਕਾ ਦੀ ਦਿੱਗਜ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਖੁਦ ਨੂੰ ਅਮਰੀਕੀ ਓਪਨ ਜਿੱਤਣ ਦਾ ਮਜ਼ਬੂਤ ਦਾਅਵੇਦਾਰ ਮੰਨਦੀ ਹੈ।ਦੂਜੇ ਪਾਸੇ ਉਹ ਅਜਿਹੀ ਖਿਡਾਰਨ ਵੀ ਨਹੀਂ ਬਨਣਾ ਚਾਹੁੰਦੀ ਜਿਸ ਨੂੰ ਹਰਾਉਣ ਦੇ ਟੀਚੇ ਦੇ ਨਾਲ ਹੋਰ ਮਹਿਲਾ ਖਿਡਾਰਨਾਂ ਕੋਰਟ ਉੱਪਰ ਨਿੱਤਰਨ। Date:2009-08-30 Time:00:01:06
ਸਕਾਟਲੈਂਡ - ਆਈਪੀਐਲ ਦੇ ਪਹਿਲੇ ਦੋ ਸੈਸ਼ਨਾਂ ਵਿਚ ਖੇਡਣ ਤੋਂ ਦੂਰ ਰਹਿਣ ਵਾਲੇ ਆਸਟ੍ਰੇਲੀਆਈ ਉਪ ਕਪਤਾਨ ਮਾਈਕਲ ਕਲਾਰਕ ਨੇ ਇੱਥੇ ਕਿਹਾ ਹੈ ਕਿ ਉਹ ਇਸ ਅਮੀਰ ਟੀ-20 ਲੀਗ ਦੇ 2010 ਵਿਚ ਹੋਣ ਵਾਲੇ ਟੂਰਨਾਮੈਂਟ ਵਿਚ ਖੇਡਣਾ ਚਾਹੁੰਦੇ ਹਨ। Date:2009-08-30 Time:00:01:06
ਮਿਨਿਸ਼ਾ ਲਾਂਬਾ ਦੀ ਮੰਮੀ ਪੇਂਟਿੰਗਸ ਬਨਾਉਂਦੀ ਹੈ ਅਤੇ ਉਹਨਾਂ ਦਾ ਪੂਰਾ ਘਰ ਪੈਂਟਿੰਗਸ ਨਾਲ ਸਜਾਇਆ ਗਿਆ ਹੈ। ਪਿੱਛਲੇ ਦਿਨਾਂ ਵਿੱਚ ਇੱਕ ਅਜਨਬੀ ਮਿਨਿਸ਼ਾ ਦੇ ਘਰ ਪਹੁੰਚਿਆ ਅਤੇ ਉਸਨੇ ਇੱਕ ਖਾਸ ਪੇਂਟਿੰਗਸ 'ਗਲੋਰੀਅਸ ਐਲਿਮੈਂਟਸ' ਖਰੀਦਣ ਦੀ ਇੱਛਾ ਜਾਹਿਰ ਕੀਤੀ। Date:2009-08-30 Time:00:01:06
ਅਭਿਨੇਤਰੀ ਦੀਆ ਮਿਰਜ਼ਾ ਸ਼ਾਇਦ ਹੀ ਏਸੀਡ ਫੈਕਟਰੀ ਦੀ ਸ਼ੂਟਿੰਗ ਵਿੱਚ ਹੋਏ ਇਸ ਹਾਦਸੇ ਨੂੰ ਕਦੀ ਭੁੱਲ ਪਾਵੇਗੀ। ਫ਼ਿਲਮ ਵਿੱਚ ਇੱਕ ਸੀਨ ਸੀ ਜਿਸ ਵਿੱਚ ਇਰਫਾਨ ਨੂੰ ਦੀਆ ਦੇ ਗਾਲ ਤੇ ਜਾ ਕੇ ਕਿਸ ਕਰਨੀ ਸੀ, ਪਰੰਤੂ ਕੰਮ ਵਿੱਚ ਰੁੱਝੇ ਇਰਫਾਨ ਨੇ ਦੀਆ ਦੇ ਗਾਲ ਦੀ ਥਾਂ ਤੇ ਉਹਨਾਂ ਦੇ ਬੁੱਲਾਂ ਤੇ ਕਿਸ ਕਰ ਦਿੱਤੀ। Date:2009-08-30 Time:00:01:06
ਜਦੋਂ ਜਸਵੰਤ ਸਿੰਘ ਦੀ ਕਿਤਾਬ "ਜਿਨਾਹ- ਇੰਡੀਆ ਪਾਰਟੀਸ਼ਨ ਇਨਡਿਪੈਂਡੈਂਸ" ਰਿਲੀਜ਼ ਹੋ ਰਹੀ ਸੀ, ਉਦੋਂ ਸ਼ਾਇਦ ਕਿਸੇ ਦੇ ਇਹ ਗੱਲ ਚਿੱਤ ਚੇਤੇ ਵੀ ਨਹੀਂ ਹੋਣੀ ਕਿ ਇਹ ਕਿਤਾਬ ਵਿਵਾਦ ਨੂੰ ਜਨਮ ਦੇਵੇਗੀ ਅਤੇ ਉਹ ਵਿਵਾਦ ਭਾਜਪਾ ਦਾ ਸ਼ਕਲ ਹੀ ਬਦਲਕੇ ਰੱਖ ਦੇਵੇਗਾ। Date:2009-08-30 Time:00:01:06
ਚੰਡੀਗੜ੍ਹ - ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਧਿਕਾਰੀਆਂ ਨੂੰ ਤੱਤਕਾਲ ਪ੍ਰਭਾਵ ਨਾਲ ਹੀ ਗੈਰ ਅਧਿਕਾਰਕ ਅਤੇ ਸਿਆਸੀ ਬੈਨਰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। Date:2009-08-30 Time:00:01:06
ਲੰਡਨ- ਬ੍ਰਿਟਨੀ ਸਪੀਅਰਸ ਦੇ ਲੱਖਾਂ ਪ੍ਰਸ਼ੰਸਕਾਂ ਦੇ ਲਈ ਇਹ ਖ਼ਬਰ ਪਰੇਸ਼ਾਨੀ ਦਾ ਸਬਬ ਬਣ ਸਕਦੀ ਹੈ ਕਿ ਬ੍ਰਿਟੇਨ ਦੇ ਕਾਮੇਡੀ ਅਭਿਨੇਤਾ ਰਸੇਲ ਬ੍ਰਾਂਡ ਜਲਦੀ ਹੀ ਬ੍ਰਿਟਨੀ ਨੂੰ ਲੁਭਾਉਂਦੇ ਹੋਏ ਨਜ਼ਰ ਆਉਣ ਵਾਲੇ ਹਨ। Date:2009-08-30 Time:00:01:06
ਮੁੰਬਈ- ਕੱਲ੍ਹ ਮੁੰਬਈ ਵਿਖੇ ਆਯੋਜਿਤ ਇੱਕ ਐਲਬਮ ਲਾਂਚ ਸਮਾਰੋਹ ਦੌਰਾਨ ਇੱਕ ਮਾਡਲ ਦੇ ਨਾਲ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪ੍ਰੋਡਿਊਸਰ ਦੁਆਰਾ ਸ਼ਰੇਆਮ ਬਦਤਮੀਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। Date:2009-08-30 Time:00:01:06
ਲੰਡਨ- ਆਪਣੇ ਗੀਤਾਂ ਤੋਂ ਜਿਆਦਾ ਆਪਣੇ ਡਾਂਸ ਦੇ ਨਿਰਾਲੇ ਅੰਦਾਜ ਦੇ ਲਈ ਮਸ਼ਹੂਰ ਪੌਪ ਸਟਾਰ ਸ਼ਕੀਰਾ ਨੇ ਆਪਣੇ ਲਈ ਗੀਤਾਂ ਨੂੰ ਚੁਣਨ ਦਾ ਵੀ ਅਨੋਖਾ ਪੈਮਾਨਾ ਨਿਰਧਾਰਿਤ ਕੀਤਾ ਹੈ। ਉਹ ਅਜਿਹੇ ਗੀਤਾਂ ਨੂੰ ਤਰਜੀਹ ਦੇ ਰਹੀ ਹੈ, ਜਿਸਦੇ ਵਿੱਚ ਉਹਨਾਂ ਨੂੰ ਲੱਕ ਹਿਲਾਉਣ ਦਾ ਪੂਰਾ ਮੌਕਾ ਮਿਲ ਸਕੇ। Date:2009-08-30 Time:00:01:06
ਨਵੀਂ ਦਿੱਲੀ - ਇਕ ਹੋਰ ਤੀਰ ਛੱਡਦਿਆਂ ਜਸਵੰਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਲੋਕ ਸਭਾ ਵਿਚ ਪੈਸੇ ਬਦਲੇ ਵੋਟ ਦਾ ਡਰਾਮਾ ਭਾਜਪਾ ਨੇਤਾ ਐਲਕੇ ਅਡਵਾਨੀ ਨੇ ਰਚਿਆ ਸੀ। Date:2009-08-30 Time:00:01:06
ਕਿਸੇ ਦੇ ਵੀ ਅੰਤਿਮ ਸਸਕਾਰ ਦੇ ਸਮੇਂ ਮਾਹੌਲ ਦੁੱਖਦਾਈ ਰਹਿੰਦਾ ਹੈ, ਪਰ 'ਡੈਡੀ ਕੂਲ' 'ਚ ਇਸ ਦੁਖੀ ਮੌਕੇ 'ਤੇ ਕਾਮੇਡੀ ਪੈਦਾ ਕੀਤੀ ਗਈ ਹੈ। ਸਟੀਵਨ ਲੈਜਾਰਸ ਦੇ ਪਿਤਾ ਦੀ ਮੌਤ ਹੋ ਗਈ ਹੈ। ਅੰਤਿਮ ਸਸਕਾਰ ਹੋਣ ਵਾਲਾ ਹੈ, ਪਰ ਮਾਮਲਾ ਗੜਬੜ ਹੋ ਗਿਆ ਹੈ। ਕਫ਼ਨ ਬਣਾਉਣ ਵਾਲੇ ਨੇ ਉਸਦੇ ਪਿਤਾ ਦੀ ਥਾਂ ਕਿਸੇ ਹੋਰ ਦੀ ਲਾਸ਼ ਭੇਜ ਦਿੱਤੀ ਹੈ। ਅਜਿਹੇ ਮੌਕੇ 'ਤੇ ਵੀ ਲੋਕ ਬਾਜ ਨਹੀਂ ਆਉਂਦੇ ਹਨ। ਕਿਸੇ ਦੇ ਦਿਲ 'ਚ ਪਿਆਰ ਹੈ ਤਾਂ ਕਿਸੇ ਦੇ ਦਿਲ 'ਚ ਨਫ਼ਰਤ। ਮਨੁੱਖੀ ਮਨ ਨੂੰ ਟਟੋਲਣ ਦੀ ਕੋਸ਼ਿਸ਼ ਨਿਰਦੇਸ਼ਕ ਕੇ. ਮੁਰਲੀ ਰਾਵ ਨੇ ਕੀਤੀ ਹੈ। ਸੁਨੀਲ ਸ਼ੈਟੀ, ਆਰਤੀ ਛਾਬੜੀਆ, ਆਸ਼ੀਸ਼ ਚੌਧਰੀ, ਟਿਊਲਿਪ ਜੋਸ਼ੀ, ਆਫਤਾਬ ਸ਼ਿਵਦਾਸਾਨੀ, ਜਾਵੇਦ ਜਾਫ਼ਰੀ, ਕਿਮ ਸ਼ਰਮਾ, ਸੋਫੀਆ ਚੌਧਰੀ, ਰਾਜਪਾਲ ਯਾਦਵ, ਚੰਕੀ ਪਾਂਡੇ, ਸੁਹਾਸਿਨੀ ਮੁੱਲੇ, ਪ੍ਰੇਮ ਚੋਪੜਾ, ਵ੍ਰਜੇਸ਼ ਹੀਰਜੀ, ਸ਼ Date:2009-08-29 Time:00:05:24
ਕਹਿ ਸਕਦੇ ਹਾਂ ਕਿ ਕੰਗਨਾ ਰਾਨਾਵਤ ਦੇ ਦਿਲ ਦੀ ਮੁਰਾਦ ਪੂਰੀ ਹੋ ਗਈ ਹੈ। ਫਿਲਹਾਲ ਉਹ ਫਿਲਮ 'ਨੋ ਪ੍ਰੌਬਲਮ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਸ ਕਾਮੇਡੀ ਫਿਲਮ 'ਚ ਅਨਿਲ ਕਪੂਰ, ਅਕਸ਼ੈ ਖੰਨਾ, ਸੁਸ਼ਮਿਤਾ ਸੇਨ ਵਰਗੇ ਸਿਤਾਰਿਆਂ ਦੇ ਨਾਲ ਨੀਤੂ ਚੰਦਰਾ ਵੀ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕੰਗਨਾ ਨੂੰ ਇੱਕ ਹੋਰ ਕਾਮੇਡੀ ਫਿਲਮ ਮਿਲ ਗਈ ਹੈ। ਇਹ ਫਿਲਮ ਹੈ 'ਤਨੂ ਵੈਡਸ ਮਨੂ'। ਕੰਗਨਾ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। 'ਤਨੂ ਵੈਡਸ ਮਨੂ' ਨੂੰ ਆਨੰਦ ਐਲ. ਰਾਏ ਨਿਰਦੇਸ਼ਿਤ ਕਰਨ ਜਾ ਰਹੇ ਹਨ ਅਤੇ ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋਣ ਦੀਆਂ ਖ਼ਬਰਾਂ ਹਨ। ਇਸ ਕਾਮੇਡੀ 'ਚ ਦੱਖਣ ਦੇ ਸੁਪਰਸਟਾਰ ਆਰ. ਮਾਧਵਨ ਦੇ ਨਾਲ ਕੰਗਨਾ ਦੀ ਜੋੜੀ ਬਣਾਈ ਗਈ ਹੈ। ਕਈ ਗੰਭੀਰ ਕਿਸਮ ਦੀਆਂ ਫਿਲਮਾਂ ਕਰ ਚੁੱਕੀ ਕੰਗਨਾ ਚਾਹੁੰਦੀ ਸੀ ਕਿ ਉਹਨਾਂ ਨੂੰ ਕੁਝ ਹਲਕੀਆਂ-ਫੁ Date:2009-08-29 Time:00:05:24
ਇਸ ਦੀਵਾਲੀ 'ਤੇ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਸ 'ਚ 'ਬਲੂ' ਵੀ ਸ਼ਾਮਿਲ ਹੈ। ਕਰੋੜਾਂ ਦੀ ਲਾਗਤ ਨਾਲ ਬਣੀ ਇਸ ਫਿਲਮ 'ਚ ਪਾਣੀ ਦੇ ਅੰਦਰ ਦੀ ਦੁਨੀਆ ਦਿਖਾਈ ਜਾਵੇਗੀ। ਫਿਲਮ ਨਾਲ ਜੁੜੇ ਲੋਕਾਂ ਦਾ ਦਾਅਵਾ ਹੈ ਕਿ ਕਿਸੇ ਵੀ ਭਾਰਤੀ ਫਿਲਮ 'ਚ ਪਾਣੀ ਦੇ ਅੰਦਰ ਐਨੇ ਰੋਮਾਂਚਕ ਦ੍ਰਿਸ਼ ਪਹਿਲਾਂ ਕਦੇ ਫਿਲਮਾਏ ਨਹੀਂ ਗਏ ਹਨ। ਅਕਸ਼ੈ ਕੁਮਾਰ, ਸੰਜੇ ਦੱਤ, ਲਾਰਾ ਦੱਤਾ, ਜ਼ਾਇਦ ਖਾਨ ਦੀਆਂ ਪ੍ਰਮੁੱਖ ਭੂਮਿਕਾਵਾਂ ਹਨ, ਜਦੋਂ ਕਿ ਕੈਟਰੀਨਾ ਕੈਫ ਵੀ ਕੁਝ ਮਿੰਟਾਂ ਲਈ ਫਿਲਮ ਵਿੱਚ ਨਜ਼ਰ ਆਵੇਗੀ। ਐਂਥੋਨੀ ਡਿਸੂਜਾ ਫਿਲਮ ਦੇ ਨਿਰਦੇਸ਼ਕ ਹਨ। Date:2009-08-29 Time:00:05:24
ਹੈਦਰਾਬਾਦ - ਹਿਜਬੁਲ ਮੁਜਾਹਿਦੀਨ ਦੇ ਇੱਕ ਕਮਾਂਡਰ ਮੁਜੀਬ ਅਹਿਮਦ ਸਮੇਤ ਸੱਤ ਉਗਰਵਾਦੀਆਂ ਨੂੰ ਗੈਰਕਨੂੰਨੀ ਗਤੀਵਿਧੀ 'ਨਿਰੋਧਕ' ਕਨੂੰਨ 1967 ਦੀ ਧਾਰਾ 23 ਦੇ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। Date:2009-08-29 Time:00:05:22
ਮੁੰਬਈ- ਨਵੀਂ ਮੁੰਬਈ ਇਲਾਕੇ ਵਿੱਚ ਸਵਾਈਨ ਫਲੂ ਨਾਲ ਪੀੜ੍ਹਤ ਇੱਕ 39 ਸਾਲਾ ਵਿਅਕਤੀ ਦੀ ਹਸਪਤਾਲ ਵਿੱਚ ਮੌਤ ਹੋ ਗਈ। ਐਚ1 ਐਨ1 ਨਾਲ ਪੀੜਤ ਐਮ. ਸ਼ੇਖ ਦੀ ਡੀਵਾਈ ਪਾਟਿਲ ਹਸਪਤਾਲ ਵਿੱਚ ਵੀਰਵਾਰ ਰਾਤ ਨੂੰ ਮੌਤ ਹੋ ਗਈ। Date:2009-08-29 Time:00:05:22
ਮੁੰਬਈ - ਭਾਰਤੀ ਰਿਜ਼ਰਵ ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਮਾਨਸੂਨ ਦੀ ਸਥਿਤੀ ਖਰਾਬ ਰਹਿਣ ਅਤੇ ਖੇਤੀ ਉਤਪਾਦਨ 'ਚ ਗਿਰਾਵਟ ਨਾਲ ਮੁਦਰਾਸਫ਼ੀਰੀ 'ਤੇ ਦਬਾਅ ਵਧ ਸਕਦਾ ਹੈ। Date:2009-08-29 Time:00:05:22
ਮੁੰਬਈ - ਦਵਾਈ ਕੰਪਨੀ ਯੂਨੀਕੈਮ ਲੈਬੋਰੈਟਰੀਜ਼ ਨੂੰ ਅਮਰੀਕੀ ਦਵਾ ਪ੍ਰਸ਼ਾਸਨ ਵੱਲੋਂ ਉਸਦੀ ਦਵਾਈ ਕਲੋਨਿਡਾਈਨ ਹਾਈਡ੍ਰੋਕਲੋਰਿਕ ਟੈਬਲੇਟ ਯੂਐਸਪੀ ਦੇ ਕਾਰੋਬਾਰ ਦੀ ਮੰਜੂਰੀ ਮਿਲੀ ਹੈ। ਇਸਦਾ ਇਸਤੇਮਾਲ ਤਨਾਅਰੋਧੀ ਦਵਾਈ ਦੇ ਰੂਪ 'ਚ ਕੀਤਾ ਜਾਂਦਾ ਹੈ। Date:2009-08-29 Time:00:05:22
ਨਵੀਂ ਦਿੱਲੀ -ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਲਿਮਿਟੇਡ ਨੇ ਅੱਜ ਕਿਹਾ ਹੈ ਕਿ ਉਹ ਆਪਣੇ ਮਾਡਲਾਂ ਨੂੰ ਉੱਚ ਗੁਣਵੱਤਾ ਦੇਣ ਅਤੇ ਆਪਣੀ ਉਤਪਾਦਨ ਸਮਰੱਥਾ ਹਰ ਸਾਲ 50 ਲੱਖ ਇਕਾਈ ਤੱਕ ਕਰਨ ਲਈ ਇਸ ਸਾਲ 200 ਕਰੋੜ ਰੁੱਪਏ ਨਿਵੇਸ਼ ਕਰੇਗੀ। Date:2009-08-29 Time:00:05:22
ਨਵੀਂ ਦਿੱਲੀ - ਸਵਿਸ ਬੈਂਕਾਂ ਦੇ ਸੰਘ ਨੇ ਕਿਹਾ ਹੈ ਕਿ ਉਹ ਦੋਹਰੇ ਕਰ ਨਿਰਧਾਰਨ ਦੀ ਸੋਧੀ ਗਈ ਸੰਧੀ ਤਹਿਤ ਕਰ ਚੋਰੀ ਦੇ ਸ਼ੱਕੀ ਖਾਤਿਆਂ ਦੇ ਮਾਮਲੇ 'ਚ ਭਾਰਤ ਦੇ ਨਾਲ ਸਹਿਯੋਗ ਕਰਨ ਨੂੰ ਤਿਆਰ ਹੈ। Date:2009-08-29 Time:00:05:22
ਨਾਗਪੁਰ - ਅਦਾਨੀ ਪਾਵਰ ਮਹਾਰਾਸ਼ਟਰ ਲਿਮਿਟੇਡ (ਏਪੀਐਮਐਲ) ਦੇ ਮਹਾਪ੍ਰਬੰਧਕ ਸੰਜੀਵ ਡੋਕੇ ਨੇ ਦਾਅਵਾ ਕੀਤਾ ਹੈ ਕਿ ਕੰਪਨੀ ਦੇ ਵਿਦਰਭ ਖੇਤਰ 'ਚ ਪ੍ਰਸਤਾਵਤ ਥਰਮਲ ਪਾਵਰ ਯੋਜਨਾ ਨਾਲ ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ਲਿਮਿਟੇਡ (ਐਮਐਸਈਡੀਸੀਐਲ) ਨੂੰ ਕਿਸੇ ਵੀ ਨਿੱਜੀ ਕੰਪਨੀ ਦੀ ਤੁਲਨਾ ਸਭ ਤੋਂ ਘੱਟ ਦਰ 'ਤੇ ਬਿਜਲੀ ਅਪੂਰਤੀ ਕਰੇਗੀ। Date:2009-08-29 Time:00:05:22
ਕਲਕੱਤਾ - ਬਿਜਲੀ ਉਤਪਾਦਨ ਕਰਨ ਵਾਲੀ ਸੀਈਐਸਸੀ ਲਿਮਿਟੇਡ ਨੇ ਧਾਰੀਵਾਲ ਇੰਫਰਾਸਟ੍ਰਕਚਰ ਪ੍ਰਾਈਵੇਟ ਲਿਮਿਟੇਡ (ਡੀਪੀਆਈਐਲ) 'ਚ ਦੋ ਅਰਬ ਰੁੱਪਇਆਂ ਦੇ ਨਿਵੇਸ਼ ਨਾਲ 50 ਫ਼ੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਹਾਸਿਲ ਕੀਤੀ ਹੈ। Date:2009-08-29 Time:00:05:22
page no.3 |
Select news date : 31 - 8 - 2009 30 - 8 - 2009 29 - 8 - 2009 28 - 8 - 2009 27 - 8 - 2009 26 - 8 - 2009 25 - 8 - 2009 24 - 8 - 2009 23 - 8 - 2009 22 - 8 - 2009 21 - 8 - 2009 20 - 8 - 2009 19 - 8 - 2009 18 - 8 - 2009 17 - 8 - 2009 16 - 8 - 2009 15 - 8 - 2009 14 - 8 - 2009 13 - 8 - 2009 12 - 8 - 2009 11 - 8 - 2009 10 - 8 - 2009 9 - 8 - 2009 8 - 8 - 2009 7 - 8 - 2009 6 - 8 - 2009 5 - 8 - 2009 4 - 8 - 2009 3 - 8 - 2009 2 - 8 - 2009 1 - 8 - 2009 |