Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 8 - 2009

ਨਕਵੀ ਵੀ ਮਿਲੇ ਭਾਗਵਤ ਨੂੰ

ਨਵੀਂ ਦਿੱਲੀ - ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੀ ਰਾਸ਼ਟਰੀ ਸਵੈਸੇਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਨਾਲ ਮੁਲਾਕਾਤ ਦੇ ਸਿਲਸਿਲੇ ਨੂੰ ਜ਼ਾਰੀ ਰੱਖਦੇ ਹੋਏ ਪਾਰਟੀ ਉੱਪਪ੍ਰਧਾਨ ਮੁਖਤਾਰ ਅਬਾਸ ਨਕਵੀ ਵੀ ਅੱਜ ਇੱਥੇ ਭਾਗਵਤ ਨਾਲ ਮਿਲੇ।

Date:2009-08-31 Time:00:31:08

'ਚਿੰਟੂ ਜੀ' ਵਿੱਚ ਚਿੰਟੂ ਜੀ ਬਣੇ ਹਨ ਚਿੰਟੂ ਜੀ

ਰਿਸ਼ੀ ਕਪੂਰ ਦਾ ਨਿਕਨੇਮ ਚਿੰਟੂ ਹੈ ਅਤੇ ਬਾਲੀਵੁੱਡ ਵਿੱਚ ਜਿਆਦਾਰ ਲੋਕ ਉਹਨਾਂ ਨੂੰ ਇਸੇ ਨਾਂਅ ਨਾਲ ਬੁਲਾਉਂਦੇ ਹਨ। ਇਹ ਸੰਯੋਗ ਦੀ ਗੱਲ ਹੈ ਕਿ ਆਉਣ ਵਾਲੀ ਫ਼ਿਲਮ ਵਿੱਚ ਚਿੰਟੂ ਜੀ ਮਤਲਬ ਰਿਸ਼ੀ ਕਪੂਰ, ਚਿੰਟੂ ਨਾਂਅ ਦਾ ਕਿਰਦਾਰ ਨਿਭਾ ਰਹੇ ਹਨ।

Date:2009-08-30 Time:00:01:09

ਲਵ ਖਿਚੜੀ-ਬੇਸੁਆਦ

ਛੋਟੀ ਜਿਹੀ ਗੱਲ ਕਹਿਣ ਵਿੱਚ ਜਿਆਦਾ ਸਮਾਂ ਲੈ ਲਿਆ ਜਾਵੇ ਤਾਂ ਗੱਲ ਆਪਣਾ ਅਸਰ ਗੁਆ ਦਿੰਦੀ ਹੈ। ਇਹ ਸਮੱਸਿਆ ਫ਼ਿਲਮ 'ਲਵ ਖਿਚੜੀ' ਦੇ ਨਾਲ ਹੈ। ਇਸ ਫ਼ਿਲਮ ਨੂੰ ਜਿਆਦਾ ਤੋਂ ਜਿਆਦਾ ਡੇੜ ਘੰਟੇ ਵਿੱਚ ਖਤਮ ਕਰਨਾ ਸੀ, ਪਰ ਦੋ ਘੰਟੇ ਤੋਂ ਵੀ ਜਿਆਦਾ ਸਮਾਂ ਲਿਆ ਗਿਆ, ਖਿਚੜੀ ਦਾ ਸੁਆਦ ਵਿਗੜ ਗਿਆ।

Date:2009-08-30 Time:00:01:09

ਯੇ ਮੇਰਾ ਇੰਡੀਆ: ਫ਼ਿਲਮ ਸਮੀਖਿਆ

ਕੁੱਝ ਮੁੱਦੇ ਅਜਿਹੇ ਹੁੰਦੇ ਹਨ, ਜੋ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ। ਮੁੰਬਈ ਵਿੱਚ ਕੁੱਝ ਲੋਕਾਂ ਦਾ ਉੱਤਰੀ ਭਾਰਤੀਆਂ ਦਾ ਨਾਪਸੰਦ ਕੀਤਾ ਜਾਣਾ। ਇੱਕ ਖਾਸ ਧਰਮ ਦੇ ਲੋਕਾਂ ਨੂੰ ਮਕਾਨ ਨਾ ਦਿੱਤਾ ਜਾਣਾ।

Date:2009-08-30 Time:00:01:09

ਅਮੀਸ਼ਾ ਪਟੇਲ

ਚਤੁਰ ਸਿੰਘ ਟੂ ਸਟਾਰ (2009) ਥੋੜਾ ਪਿਆਰ ਥੋੜਾ ਮੈਜ਼ਿਕ (2008) ਓਮ ਸ਼ਾਂਤੀ ਓਮ (2007) ਭੁਲਭੁਲਇਆ (2007) ਹੇ ਬੇਬੀ (2007) ਹਨੀਮੂਨ ਟ੍ਰੇਵਲਸ ਪ੍ਰਾ.ਲਿ (2007) ਆਪਕੀ ਖਾਤੀਰ (2006)

Date:2009-08-30 Time:00:01:09

ਈਸ਼ਾ ਦਿਓਲ

ਕੋਈ ਮੇਰੇ ਦਿਲ ਸੇ ਪੂਛੇ (2002) ਨਾ ਤੁਮ ਜਾਣੋ ਨਾ ਹਮ (2002) ਕਿਆ ਦਿਲ ਨੇ ਕਹਾ (2002) ਕੁੱਝ ਤੋ ਹੈ (2003) ਚੁਰਾ ਲੀਆ ਹੈ ਤੁਮਨੇ (2003) ਐਲਓਸੀ- ਕਾਰਗਿਲ (2003)

Date:2009-08-30 Time:00:01:09

ਜੈਸਿੰਘੇ ਬਣਨਗੇ ਵਿਦੇਸ਼ ਸਕੱਤਰ

ਕੋਲੰਬੋ- ਭਾਰਤ ਵਿੱਚ ਸ਼੍ਰੀਲੰਕਾ ਦੇ ਉੱਚ ਕਮਿਸ਼ਨਰ ਸੀ ਰੋਮੇਸ਼ ਜੈਸਿੰਘੇ ਦੇਸ਼ ਦੇ ਨਵੇਂ ਵਿਦੇਸ਼ ਸਕੱਤਰ ਹੋਣਗੇ ਅਤੇ 54 ਸਾਲਾ ਰਾਜਦੂਤ ਜੈਸਿੰਘੇ ਇੱਕ ਅਕਤੂਬਰ ਤੋਂ ਪਾਲਿਥਾ ਕੋਹੋਨਾ ਤੋਂ ਇਹ ਜਿੰਮੇਦਾਰੀ ਸੰਭਾਲਣਗੇ।

Date:2009-08-30 Time:00:01:07

3-ਜੀ ਲਈ 3500 ਕਰੋੜ ਦੀ ਰਿਜਰਵ ਪ੍ਰਾਈਸ ਤੈਅ

ਨਵੀਂ ਦਿੱਲੀ - ਲੰਬੇ ਸਮੇਂ ਤੋਂ ਪ੍ਰਚਾਰਿਤ 3-ਜੀ ਸੇਵਾ ਦਾ ਮਾਮਲਾ ਕੁਝ ਅੱਗੇ ਵਧਦਾ ਦਿਖਾਈ ਦੇ ਰਿਹਾ ਹੈ। ਮੰਤਰੀਆਂ ਦੇ ਉੱਚ ਅਧਿਕਾਰ ਪ੍ਰਾਪਤ ਸਮੂਹ (ਈਜੀਓਐਮ) ਨੇ ਵੀਰਵਾਰ ਨੂੰ ਇਸ ਲਈ ਰਿਜਰਵ ਪ੍ਰਾਈਸ ਮੁੱਲ ਤੈਅ ਕਰ ਲਿਆ। ਸਮੂਹ ਨੇ ਅਖਿਲ ਭਾਰਤੀ 3-ਜੀ ਸਪੈਕਟ੍ਰਮ ਲਈ ਰਿਜਰਵ ਪ੍ਰਾਈਸ 3500 ਕਰੋੜ ਰੁਪਏ ਨਿਰਧਾਰਿਤ ਕੀਤਾ ਹੈ। ਨਾਲ ਹੀ ਪਹਿਲੇ ਚਰਣ 'ਚ ਸਿਰਫ਼ ਪੰਜ ਕੰਪਨੀਆਂ ਨੂੰ ਇਸ ਸੇਵਾ ਦੀ ਮੰਜੂਰੀ ਦੇਣ ਦਾ ਫੈਸਲਾ ਕੀਤਾ ਗਿਆ ਹੈ।

Date:2009-08-30 Time:00:01:07

ਮਲੇਸ਼ੀਆ ਵਿੱਚ ਮੰਦਿਰ ਨਿਰਮਾਣ ਦਾ ਵਿਰੋਧ

ਕੁਆਲਾਲੰਪੁਰ- ਮਲੇਸ਼ੀਆ ਦੇ ਇੱਕ ਮੁਸਲਿਮ ਬਹੁਲ ਇਲਾਕੇ ਵਿੱਚ ਬਣ ਰਹੇ ਮੰਦਿਰ ਦਾ ਵਿਰੋਧ ਕਰਨ ਦੇ ਲਈ ਕੱਲ੍ਹ ਮੁਸਲਿਮ ਸਮੁਦਾਇ ਦੇ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ। ਸਮੁਦਾਇ ਦੇ ਲੋਕਾਂ ਨੇ ਵਿਰੋਧ ਦੇ ਨਾਲ ਨਾਲ 'ਕਾਰਵਾਈ' ਦੀ ਚਿਤਾਵਨੀ ਦਿੱਤੀ ਹੈ।

Date:2009-08-30 Time:00:01:07

ਡਿਸਕਵਰੀ ਨੂੰ ਪੁਲਾੜ 'ਚ ਦਾਗਿਆ

ਕੇਪ ਕੇਨਵੇਰਲ - ਪੁਲਾੜ ਯਾਨ ਡਿਸਕਵਰੀ ਨੂੰ ਅੱਜ ਫਲੋਰਿਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਲਗਭਗ 9.30 ਵਜੇ ਪੁਲਾੜ ਵਿਚ ਦਾਗ ਦਿੱਤਾ ਗਿਆ।ਇਸ ਦੇ ਨਾਲ ਹੀ 7 ਪੁਲਾੜ ਯਾਤਰੀਆਂ ਨੂੰ ਵੀ ਪੁਲਾੜ ਵਿਚ ਭੇਜਿਆ ਗਿਆ ਜੋ ਆਪਣੇ ਨਾਲ ਵਾਧੂ ਸਮੱਗਰੀ ਵੀ ਲੈ ਕੇ ਗਏ ਹਨ।

Date:2009-08-30 Time:00:01:07

ਯੂਨੀਵਰਸਿਟੀਆਂ ਨੂੰ ਸਵੈਸ਼ਾਸਨ ਦੇ ਹਿਮਾਇਤੀ ਸੈਮ

ਕੋਲਕਾਤਾ - ਸਾਬਕਾ ਗਿਆਨ ਆਯੋਗ ਮੁਖੀ ਸੈਮ ਪਿਤ੍ਰੋਦਾ ਨੇ ਇੱਥੇ ਕਿਹਾ ਹੈ ਕਿ ਉਹ ਯੂਨੀਵਰਸਿਟੀਆਂ ਦੇ ਸਵੈਸ਼ਾਸਨ ਦੇ ਪੱਖ ਵਿਚ ਹਨ।ਅਸੀਂ ਇਸ ਬਾਰੇ ਰਾਸ਼ਟਰੀ ਗਿਆਨ ਆਯੋਗ ਦੇ ਸੁਝਾਵਾਂ ਵਿਚ ਵੀ ਇਸ ਦਾ ਜ਼ਿਕਰ ਕੀਤਾ ਸੀ।

Date:2009-08-30 Time:00:01:07

ਅਜ਼ਾਦ ਹਨ ਰਾਜ ਸਿੱਖਿਆ ਬੋਰਡ:ਸਿੱਬਲ

ਭੁਵਨੇਸ਼ਵਰ - ਕੇਂਦਰੀ ਮਨੁੱਖੀ ਸੋਮੇ ਵਿਕਾਸ ਮੰਤਰੀ ਕਪਿੱਲ ਸਿੱਬਲ ਨੇ ਇੱਥੇ ਕਿਹਾ ਹੈ ਕਿ ਕੇਂਦਰੀ ਸਕੂਲੀ ਸਿੱਖਿਆ ਬੋਰਡ ਨੂੰ ਗ੍ਰੇਡਿੰਗ ਪ੍ਰਣਾਲੀ ਨੂੰ ਵਰਤਣ ਲਈ ਕਿਹਾ ਗਿਆ ਪਰ ਰਾਜਾਂ ਦੇ ਬੋਰਡ ਆਪਣਾ ਪਾਠਕ੍ਰਮ ਅਤੇ ਪ੍ਰੀਖਿਆ ਵਿਵਸਥਾ ਲਾਗੂ ਕਰਨ ਲਈ ਅਜ਼ਾਦ ਹਨ।

Date:2009-08-30 Time:00:01:07

ਨਮਾਜ ਦੇ ਨਾਲ ਨਾਲ ਗਣੇਸ਼ ਵੰਦਨਾ ਵੀ

ਬੈਤੂਲ - ਖੁਦਾ ਦੀ ਇਬਾਦਤ ਦੇ ਨਾਲ ਹੀ ਭਗਵਾਨ ਗਣੇਸ਼ ਦੀ ਵੰਦਨਾ ਕਰਨ ਵਾਲੇ ਸਥਾਨਕ ਇੱਕ ਮੁਸਲਿਮ ਨੌਜਵਾਨ ਨੇ ਸੰਪ੍ਰਦਾਇਕ ਭਾਈਚਾਰੇ ਦੀ ਮਿਸਾਲ ਪੇਸ਼ ਕੀਤੀ ਹੈ।

Date:2009-08-30 Time:00:01:07

ਕੇਨਰਾ ਬੈਂਕ ਨੂੰ ਰਾਸ਼ਟਰੀ ਪੁਰਸਕਾਰ

ਨਵੀਂ ਦਿੱਲੀ- ਕੇਨਰਾ ਬੈਂਕ ਨੂੰ ਸਾਲ 2009 ਵਿੱਚ ਖਾਦੀ ਗ੍ਰਾਮ ਉਦਯੋਗ ਖੇਤਰ ਵਿੱਚ ਵੱਧ ਚੜ੍ਹਕੇ ਯੋਗਦਾਨ ਪਾਉਣ ਦੇ ਲਈ ਸ਼ੁਕਰਵਾਰ ਨੂੰ ਇੱਥੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤਾ।

Date:2009-08-30 Time:00:01:07

ਲਗਾਓ ਜਾਲੀ ਨੋਟ ਫੜ੍ਹਨ ਲਈ ਮਸ਼ੀਨਾਂ : ਆਰਬੀਆਈ

ਚੰਡੀਗੜ੍ਹ- ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਸ਼ੁਕਰਵਾਰ ਨੂੰ ਕਿਹਾ ਕਿ ਦੇਸ਼ ਭਰ ਵਿੱਚ ਮੁਦਰਾ ਵਿਨਿਯਮ ਵਿੱਚ ਫਰਜੀ ਨੋਟਾਂ ਦੇ ਚੱਲਣ ਨੂੰ ਵੇਖਦਿਆਂ ਸਾਰੀਆਂ ਬੈਂਕਾਂ ਨੂੰ ਆਪਣੀਆਂ ਬਰਾਂਚਾਂ ਵਿੱਚ ਚਰਨਬੱਧ ਤਰੀਕੇ ਨਾਲ ਜਾਲੀ ਨੋਟ ਪਹਿਚਾਣਨ ਵਾਲੀਆਂ ਮਸ਼ੀਨਾਂ ਸਥਾਪਿਤ ਕਰਨ ਨੂੰ ਕਿਹਾ ਗਿਆ ਹੈ।

Date:2009-08-30 Time:00:01:07

ਟਾਟਾ ਪਾਵਰ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ- ਟਾਟਾ ਪਾਵਰ ਕੰਪਨੀ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 160.47 ਪ੍ਰਤੀਸ਼ਤ ਜਿਆਦਾ 572.65 ਕਰੋੜ ਰੁਪਏ ਦਾ ਸੰਪੂਰਨ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ।

Date:2009-08-30 Time:00:01:07

ਰੋਜ਼ਾਨਾ ਨਿਕਲੇਗਾ 30 ਹਜਾਰ ਬੈਰਲ ਤੇਲ

ਬਾਡਮੇਰ - ਰਾਜਸਥਾਨ ਦੇ ਸੀਮਾਵਰਤੀ ਬਾਡਮੇਰ ਜਿਲ੍ਹੇ ਦੇ ਨਾਗਾਣਾ ਖੇਤਰ ਸਥਿਤ ਮੰਗਲਾ ਆਇਲ ਫੀਲਡ ਵਿੱਚ ਅੱਜ ਤੋਂ ਰੋਜ਼ਾਨਾ 30 ਹਜਾਰ ਬੈਰਲ ਕੱਚੇ ਤੇਲ ਦਾ ਕਾਰੋਬਾਰਿਕ ਉਤਪਾਦਨ ਸ਼ੁਰੂ ਕੀਤਾ ਜਾਵੇਗਾ।

Date:2009-08-30 Time:00:01:07

ਜਸਵੰਤ ਦੇ ਨਿਸ਼ਾਨੇ ਉੱਤੇ ਅਡਵਾਨੀ

ਨਵੀਂ ਦਿੱਲੀ - ਇਕ ਹੋਰ ਤੀਰ ਛੱਡਦਿਆਂ ਜਸਵੰਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਲੋਕ ਸਭਾ ਵਿਚ ਪੈਸੇ ਬਦਲੇ ਵੋਟ ਦਾ ਡਰਾਮਾ ਭਾਜਪਾ ਨੇਤਾ ਐਲਕੇ ਅਡਵਾਨੀ ਨੇ ਰਚਿਆ ਸੀ।

Date:2009-08-30 Time:00:01:07

ਆਰਕਾਮ ਨੇ ਕੀਤਾ ਐਸ-ਟੇਲ ਨਾਲ ਸਮਝੌਤਾ

ਨਵੀਂ ਦਿੱਲੀ - ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਕੰਮਿਊਨੀਕੇਸ਼ਨ ਨੇ ਨਵੀਂ ਦੂਰਸੰਚਾਰ ਕੰਪਨੀ ਐਸ-ਟੇਲ ਨੂੰ ਆਪਣੀਆਂ ਢਾਂਚਾਗਤ ਸੁਵਿਧਾਵਾਂ 'ਟਾਵਰ ਅਤੇ ਫਾਈਬਰ ਕੇਬਲ' ਦੇ ਇਸਤੇਮਾਲ ਦੀ ਸੁਵਿਧਾ ਦੇਣ ਲਈ ਉਸ ਨਾਲ ਇੱਕ ਸਮਝੌਤਾ ਕੀਤਾ ਹੈ। ਐਸ-ਟੇਲ ਭਾਰਤ ਦੇ ਦੂਰਸੰਚਾਰ ਬਜ਼ਾਰ 'ਚ ਨਵੀਂ ਕੰਪਨੀ ਹੈ, ਜਿਸ ਨੂੰ ਫਿਲਹਾਲ ਛੇ ਰਾਜਾਂ ਵਿੱਚ ਆਪਣੀਆਂ ਸੇਵਾਵਾਂ ਚਾਲੂ ਕਰਨ ਦਾ ਲਾਇਸੈਂਸ ਮਿਲਿਆ ਹੈ।

Date:2009-08-30 Time:00:01:07

ਗੱਲਬਾਤ ਜਲਦ ਨਿਪਟਾਉਣਾ ਚਾਹੁੰਦੀ ਹੈ ਐਮਟੀਐਨ

ਡਰਬਨ - ਅਫ਼ਰੀਕਾ ਦੀ ਮੁੱਖ ਦੂਰਸੰਚਾਰ ਕੰਪਨੀ ਐਮਟੀਐਨ ਭਾਰਤੀ ਕੰਪਨੀ ਭਾਰਤੀ ਏਅਰਟੇਲ ਨਾਲ ਆਪਣੀ ਮਰਜਿੰਗ ਦੀ ਵਾਰਤਾ ਨੂੰ ਜਲਦ ਤੋਂ ਜਲਦ ਨਿਪਟਾਉਣਾ ਚਾਹੁੰਦੀ ਹੈ। ਐਮਟੀਐਨ ਦੇ ਸੀਈਓ ਨੇ ਇੱਕ ਬਿਜਨੈਸ ਅਖ਼ਬਾਰ ਨੂੰ ਦੱਸਿਆ ਕਿ ਕੰਪਨੀ ਆਪਣੇ ਸ਼ੇਅਰਧਾਰਕਾਂ ਦੀ ਅਨਿਸ਼ਚਿਤਤਾ ਨੂੰ ਸਮਾਪਤ ਕਰਨ ਲਈ ਭਾਰਤੀ ਏਅਰਟੇਲ ਨਾਲ ਚੱਲਣ ਵਾਲੀ ਮਰਜਿੰਗ ਵਾਰਤਾ ਨੂੰ ਜਲਦੀ ਨਿਪਟਾਉਣਾ ਚਾਹੁੰਦੀ ਹੈ। ਅਖ਼ਬਾਰ ਨੇ ਸੀਈਓ ਦੇ ਹਵਾਲੇ ਨਾਲ ਲਿਖਿਆ ਹੈ ਕਿ ਕੰਪਨੀ ਨੂੰ ਉਮੀਦ ਹੈ ਕਿ ਇਸ ਮਰਜਿੰਗ ਨਾਲ ਉਸ ਨੂੰ ਫਾਇਦਾ ਹੋਵੇਗਾ।

Date:2009-08-30 Time:00:01:07

ਕੋਡੈਕਸ ਪ੍ਰੀਕਿਰਿਆ ਨੂੰ ਮਜ਼ਬੂਤ ਕਰੇਗੀ : ਹਿਊਲੇਬਕ

ਨਵੀਂ ਦਿੱਲੀ- ਖਾਧ ਪਦਾਰਥਾਂ ਦੇ ਲਈ ਕੌਮਾਂਤਰੀ ਮਾਨਕ ਪ੍ਰਦਾਨ ਕਰਨ ਵਾਲੇ ਕੋਡੈਕਸ ਏਲੀਮੈਂਟੇਰੀਅਸ ਕਮੀਸ਼ਨ ਦੀ ਪ੍ਰਮੁੱਖ ਡਾ.ਕਰੇਨ ਹਿਊਲੇਬਕ ਨੇ ਅਨੇਕ ਵਿਕਾਸਸ਼ੀਲ ਦੇਸ਼ਾਂ ਦੇ ਬੁਲਾਰੇ ਦੇ ਨਾਤੇ ਵਿਸ਼ੇਸ਼ਕਰ ਖਾਧ ਪਦਾਰਥਾਂ ਵਿੱਚ ਉੱਚ ਮਾਨਕ ਸਥਾਪਿਤ ਕਰਨ ਦੇ ਯਤਨਾਂ ਨੂੰ ਵਧਾਉਣ ਦੇ ਲਈ ਭਾਰਤ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਉਸਦੀ ਹਿੱਸੇਦਾਰੀ ਕੋਡੈਕਸ ਪ੍ਰਕਿਰਿਆ ਨੂੰ ਮਜ਼ਬੂਤ ਕਰੇਗੀ।

Date:2009-08-30 Time:00:01:07

ਇੰਡੀਆਨਾ ਕਾਰਖ਼ਾਨਾ ਬੰਦ ਕਰੇਗੀ ਵ੍ਹਰਲਪੂਲ

ਸ਼ਿਕਾਗੋ- ਹੋਮ ਅਪਲਾਇੰਸੇਜ ਕੰਪਨੀ ਵ੍ਹਰਲਪੂਲ ਕਾਰਪੋਰੇਸ਼ਨ ਨੇ ਖਰਚੇ ਵਿੱਚ ਕਟੌਤੀ ਤੇ ਅਧਿਕ ਉਤਪਾਦਨ ਨੂੰ ਰੋਕਣ ਦੇ ਲਈ ਆਪਣੇ ਇੰਡੀਆਨਾ ਦੇ ਵਿਨਿਰਮਾਣ ਕਾਰਖ਼ਾਨੇ ਨੂੰ ਅਗਲੇ ਸਾਲ ਤੱਕ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ।

Date:2009-08-30 Time:00:01:07

ਫਰੀਦਾਬਾਦ 'ਚ ਸਭ ਤੋਂ ਵੱਡਾ ਟਾਇਰ ਸ਼ੋ-ਰੂਮ

ਫਰੀਦਾਬਾਦ- ਵਿਸ਼ਵ ਦੇ ਸਭ ਤੋਂ ਵੱਡੇ ਟਾਇਰ ਅਤੇ ਰਬੜ ਨਿਰਮਾਤਾ ਬ੍ਰਿਜਸਟੋਨ ਨੇ ਫਰੀਦਾਬਾਦ ਦੇ ਹਰਿਆਣਾ ਕੇਅਰ ਸੈਂਟਰ ਵਿੱਚ ਆਪਣੇ ਐਕਸਕਲੂਸਿਵ ਸੈਲੇਕਟ ਸੁਪਰ ਸ਼ੋ ਰੂਮ ਦੀ ਅੱਜ ਸ਼ੁਰੂਆਤ ਕੀਤੀ।

Date:2009-08-30 Time:00:01:07

ਭਾਗਵਤ ਨੂੰ ਮਿਲੇ ਅਡਵਾਨੀ

ਨਵੀਂ ਦਿੱਲੀ - ਭਾਜਪਾ ਵਿਚ ਜ਼ਾਰੀ ਘਮਾਸਾਨ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਹੇਠ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਇੱਥੇ ਆਰਐਸਐਸ ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ।

Date:2009-08-30 Time:00:01:07

ਸੋਫੀ ਸਭ ਤੋਂ ਜਿਆਦਾ ਕਿਸ ਦੀ ਸੁਣਦੀ ਹੈ

ਸੋਫੀ ਚੌਧਰੀ ਦੀ ਜਿੰਦਗੀ ਵਿੱਚ ਇੱਕ ਅਜਿਹਾ ਸ਼ਖਸ ਹੈ, ਜਿਸ ਦੀ ਉਹ ਸਾਰੀਆਂ ਗੱਲਾਂ ਚੁਪਚਾਪ ਸੁਣਦੀ ਹੈ ਅਤੇ ਜਿਸ ਤਰ੍ਹਾਂ ਉਹ ਸ਼ਖਸ ਕਹਿੰਦਾ ਹੈ ਉਹ ਵੈਸਾ ਹੀ ਕਰਦੀ ਹੈ। ਆਪਣਾ ਬੁਆਏਫ੍ਰੈਂਡ ਦੀ ਵੀ ਸੋਫੀ ਸ਼ਾਇਦ ਹੀ ਐਨੀ ਗੱਲ ਮੰਨੇ। ਉਹ ਸ਼ਖਸ ਹਨ ਸਤੀਸ਼, ਜੋ ਕਿ ਸੋਫੀ ਦੇ ਜਿੰਮ ਟ੍ਰੇਨਰ ਹਨ।

Date:2009-08-30 Time:00:01:06


1   2   3   4   5   6   7   8   9   10  

page no.2

Select news date :

31 - 8 - 2009
30 - 8 - 2009
29 - 8 - 2009
28 - 8 - 2009
27 - 8 - 2009
26 - 8 - 2009
25 - 8 - 2009
24 - 8 - 2009
23 - 8 - 2009
22 - 8 - 2009
21 - 8 - 2009
20 - 8 - 2009
19 - 8 - 2009
18 - 8 - 2009
17 - 8 - 2009
16 - 8 - 2009
15 - 8 - 2009
14 - 8 - 2009
13 - 8 - 2009
12 - 8 - 2009
11 - 8 - 2009
10 - 8 - 2009
9 - 8 - 2009
8 - 8 - 2009
7 - 8 - 2009
6 - 8 - 2009
5 - 8 - 2009
4 - 8 - 2009
3 - 8 - 2009
2 - 8 - 2009
1 - 8 - 2009