Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Month 7 - 2009
ਨਿਊਯਾਰਕ (2009) ਯੁਵਰਾਜ (2008) ਹੈਲੋ (2008) - ਵਿਸ਼ੇਸ਼ ਭੂਮਿਕਾ ਸਿੰਘ ਇਜ ਕਿੰਗ (2008) ਰੇਸ (2008) ਵੈਲਕਮ (2007) ਪਾਰਟਨਰ (2007) ਅਪਨੇ (2007) ਨਮਸਤੇ ਲੰਦਨ (2007) ਹਮ ਕੋ ਦੀਵਾਨਾ ਕਰ ਗਏ (2006) ਮੈਂਨੇ ਪਿਆਰ ਕਿਉਂ ਕੀਆ (2005) ਸਰਕਾਰ (2005) ਬੂਮ (2003) Date:2009-07-16 Time:00:02:24
ਅਸਲ ਜਿੰਦਗੀ ਦੇ ਵਿੱਚ ਕੈਟਰੀਨਾ ਕੈਫ਼ ਅਤੇ ਸਲਮਾਨ ਖਾਨ ਦੀ ਜੋੜੀ ਅਕਸਰ ਹੀ ਖਿੱਚ ਦਾ ਕੇਂਦਰ ਬਣੀ ਰਹੀ ਹੈ, ਪਰੰਤੂ ਵੱਡੇ ਪਰਦੇ ਉੱਤੇ ਦਰਸ਼ਕਾਂ ਨੂੰ ਇਹ ਜੋੜੀ ਬਿਲਕੁਲ ਪਸੰਦ ਨਹੀਂ ਆ ਰਹੀ। Date:2009-07-16 Time:00:02:24
ਡੱਬਵਾਲੀ-ਕੱਲ੍ਹ ਦੇਰ ਸ਼ਾਮ ਇੱਕ ਜੀਪ ਅਤੇ ਕਾਰ ਵਿਚਕਾਰ ਟੱਕਰ ਹੋ ਜਾਣ ਕਰਕੇ 5 ਜਣੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। Date:2009-07-16 Time:00:02:23
ਡੱਬਵਾਲੀ-ਗਊਸ਼ਾਲਾ ਦੀ ਪ੍ਰਧਾਨਗੀ ਨੂੰ ਲੈ ਕੇ ਭਖਿਆ ਵਿਵਾਦ ਹੁਣ ਰੁਕਣ ਦਾ ਨਾਂ ਨਹੀਂ ਲੈ ਰਿਹਾ।ਪਿਛਲੇ ਕਈ ਦਿਨਾਂ ਤੋਂ ਚੱਲਦੇ ਦੂਸ਼ਣਬਾਜ਼ੀ ਦੇ ਦੌਰਾਂ ਵਿਚਕਾਰ ਪਰਸੋਂ ਗਊ ਸ਼ਾਲਾ ਵਿਚ ਦੋ ਬੱਛੀਆਂ ਮਾਰੇ ਜਾਣ ਦੇ ਬਾਅਦ ਗਊਸ਼ਾਲਾ ਦੇ ਪ੍ਰਧਾਨ ਹੇਮਰਾਜ ਜਿੰਦਲ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਆਪਣੀ ਅਸਤੀਫ਼ਾ ਕੱਚਾ ਆੜ੍ਹਤੀਆ ਅਤੇ ਪੱਕਾ ਆੜ੍ਹਤੀਆ ਐਸੋਸੀਏਸ਼ਨ ਨੂੰ ਭੇਜ ਦਿੱਤਾ ਹੈ। Date:2009-07-16 Time:00:02:23
ਇੰਦੌਰ-ਮੱਧਪ੍ਰਦੇਸ਼ ਦੇ ਇੰਦੌਰ 'ਚ ਖੇਡੀ ਜਾ ਰਹੀ ਰਾਸ਼ਟਰੀ ਸਬ ਜੂਨੀਅਰ ਜੂਡੋ ਚੈਂਪੀਅਨਸ਼ਿਪ 'ਚ ਹਰਿਆਣਾ ਨੇ ਬਾਲਕ ਵਰਗ 'ਚ ਅਤੇ ਮਣੀਪੁਰ ਨੇ ਬਾਲਿਕਾ ਵਰਗ 'ਚ ਟੀਮ ਚੈਂਪਿਅਨਸ਼ਿਪ ਜਿੱਤੀ। Date:2009-07-16 Time:00:02:23
ਲੰਦਨ-ਇੰਗਲੈਂਡ ਦੇ ਧੁਰੰਦਰ ਹਰਫ਼ਨਮੌਲਾ ਐਂਡ੍ਰਿਊ ਫਲਿੰਟਆਫ਼ ਦੇ ਅਸ਼ੇਜ ਸੀਰੀਜ਼ ਦੇ ਬਾਅਦ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦੇ ਫ਼ੈਸਲੇ 'ਤੇ ਟੀਮ ਦੇ ਕਪਤਾਨ ਐਂਡ੍ਰਿਊ ਸਟ੍ਰਾਸ ਨੇ ਕਿਹਾ ਹੈ ਕਿ ਟੀਮ ਨੂੰ ਪ੍ਰੇਰਣਾਦਾਈ (ਫ੍ਰੇਡੀ) ਦੀ ਯਾਦ ਬਹੁਤ ਸਤਾਵੇਗੀ। Date:2009-07-16 Time:00:02:23
ਕੈਟਰੀਨਾ ਕੈਫ਼ ਦਾ ਜਨਮ 16 ਜੁਲਾਈ 1984 ਨੂੰ ਹੋਇਆ। ਉਹ ਆਪਣੀ ਉਮਰ ਦੇ 25 ਸਾਲ ਪੂਰੇ ਕਰ ਰਹੀ ਹੈ। ਛੋਟੀ ਉਮਰ ਵਿੱਚ ਹੀ ਕੈਟਰੀਨਾ ਨੇ ਮਾਣ ਕਰਨ ਲਾਇਕ ਸਫ਼ਲਤਾ ਹਾਸਿਲ ਕੀਤੀ ਹੈ। ਲਗਾਤਾਰ ਹਿੱਟ ਫਿਲਮਾਂ ਦੇ ਕੇ ਉਹਨਾਂ ਨੇ ਬਾਲੀਵੁੱਡ ਦੀਆਂ ਕਈ ਨਾਇਕਾਵਾਂ ਦੀ ਨੀਂਦ ਉਡਾ ਦਿੱਤੀ ਹੈ। ਫਿਲਮ ਵਿੱਚ ਕੈਟਰੀਨਾ ਦੀ ਮੌਜੂਦਗੀ ਹੀ ਸਫ਼ਲਤਾ ਦੀ ਗਾਰੰਟੀ ਮੰਨੀ ਜਾਣ ਲੱਗੀ ਹੈ। Date:2009-07-16 Time:00:02:23
ਬਾਲੀਵੁੱਡ ਦੀ ਸਭ ਤੋਂ ਹਾਟ ਅਭਿਨੇਤਰੀ ਕੈਟਰੀਨਾ ਕੈਫ ਜਿਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਦੇ ਵਿਅਕਤੀਗਤ ਜੀਵਨ ਵਿੱਚ ਤਾਕ-ਝਾਕ ਕਰਨਾ ਪਸੰਦ ਨਹੀਂ ਕਰਦੀ, ਪਰ ਕਿਸੇ ਕਾਰਨ ਕਰੀਨਾ ਕਪੂਰ ਨਾਲ ਨਰਾਜ ਲੱਗ ਰਹੀ ਸੀ। ਕੈਟਰੀਨਾ ਦਾ ਕਹਿਣਾ ਹੈ ਕਿ ਮੈਨੂੰ ਆਪਣਾ ਅੰਗ ਪ੍ਰਦਰਸ਼ਨ ਕਰਨ ਦੀ ਕੋਈ ਲੋੜ ਨਹੀਂ ਹੈ। ਮੈਂ ਛੋਟੇ ਕੱਪੜੇ ਪਹਿਨਣ ਵਿੱਚ ਵਿਸ਼ਵਾਸ ਨਹੀਂ ਰੱਖਦੀ। ਮੈਂ ਜਿਸ ਤਰ੍ਹਾਂ ਦੀ ਹਾਂ, ਉਸੇ 'ਚ ਖੁਸ਼ ਹਾਂ। ਇਹ ਗੱਲ ਉਹਨਾਂ ਨੇ ਕਰੀਨਾ ਕਪੂਰ 'ਤੇ ਵਿਅੰਗ ਕਰਦੇ ਹੋਏ ਕਹੀ। Date:2009-07-16 Time:00:02:23
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਅਮਰ ਅੱਬਦੁਲਾ ਨੇ ਮੰਗਲਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਸੀਨੀਅਰ ਨੇਤਾ ਮੁਬਾਰਕ ਗੁਲ ਨੂੰ ਆਪਣਾ ਸਲਾਹਕਾਰ ਨਿਯੁਕਤ ਕੀਤਾ। 22 ਫਰਵਰੀ 1951 ਨੂੰ ਸ਼੍ਰੀਨਗਰ ਵਿੱਚ ਪੈਦਾ ਹੋਏ ਗੁਲ ਕਾਨੂੰਨ ਵਿੱਚ ਬੀਏ ਪਾਸ ਹਨ। Date:2009-07-16 Time:00:02:23
ਡੱਬਵਾਲੀ-ਜ਼ਿਲ੍ਹਾ ਪੁਲਿਸ ਨੇ ਗਊ ਹੱਤਿਆ ਕਾਂਡ ਵਿਚ ਗ੍ਰਿਫ਼ਤਾਰ ਕੀਤੇ ਗਏ ਆਰੋਪੀ ਅਜੈਬ ਸਿੰਘ ਅਤੇ ਉਸਦੇ ਪੁੱਤਰ ਦੇ ਅਸਲੇ ਨੂੰ ਲਾਇਸੰਸਾਂ ਨੂੰ ਰੱਦ ਕਰ ਦਿੱਤਾ ਹੈ। Date:2009-07-16 Time:00:02:23
ਚੰਡੀਗੜ੍ਹ-ਉੱਤਰ ਭਾਰਤ 'ਚ ਕਮਜ਼ੋਰ ਮਾਨਸੂਨ ਕਾਰਣ ਸਾਉਣ 'ਚ ਵੀ ਲੋਕ ਮੀਂਹ ਲਈ ਤਰਸ ਰਹੇ ਹਨ ਅਤੇ ਬਦਲਾਂ ਦੇ ਜੰਮ੍ਹਣ ਤੋਂ ਪਹਿਲਾਂ ਉੱਡ ਜਾਣ ਦਾ ਖੇਡ ਪਿੱਛਲੇ ਇੱਕ ਪੰਦਰਵਾੜੇ ਤੋਂ ਜ਼ਾਰੀ ਹੈ। Date:2009-07-16 Time:00:02:23
ਮੁੰਬਈ-ਮੁੰਬਈ 'ਤੇ ਸੰਭਾਵਤ ਅੱਤਵਾਦੀ ਹਮਲਿਆਂ ਸਬੰਧੀ ਗੁਪਤਚਰ ਬਿਊਰੋ ਦੀ ਚੇਤਾਵਨੀ ਦੇ ਬਾਅਦ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਅਤੇ ਇਸ ਦੇ ਆਸਪਾਸ ਦੇ ਜਿਲ੍ਹਿਆਂ 'ਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। Date:2009-07-16 Time:00:02:23
ਨਵੀਂ ਦਿੱਲੀ-ਰਾਜਾਂ ਦੇ ਨਿਵਲ ਘਰੇਲੂ ਉਤਪਾਦ ਦੇ ਅਧਾਰ 'ਤੇ ਸਾਲ 2007-08 'ਚ ਪ੍ਰਤਿ ਵਿਅਕਤੀ ਆਮਦਨ ਦੇ ਮਾਮਲੇ 'ਚ ਜਿੱਥੇ ਚੰਡੀਗੜ੍ਹ,ਗੋਆ ਅਤੇ ਦਿੱਲੀ ਵਰਗੇ ਛੋਟੇ ਰਾਜ ਅਤੇ ਸੰਘ ਸ਼ਾਸਤ ਪ੍ਰਦੇਸ਼ ਸਭ ਤੋਂ ਅੱਗੇ ਰਹੇ ਹਨ,ਉੱਥੇ ਹੀ ਬਿਹਾਰ,ਉੱਤਰਪ੍ਰਦੇਸ਼ ਅਤੇ ਮੱਧਪ੍ਰਦੇਸ਼ ਵਰਗੇ ਵੱਡੇ ਰਾਜ ਸਭ ਤੋਂ ਪਿੱਛੇ ਰਹਿ ਗਏ। Date:2009-07-16 Time:00:02:23
ਤੇਹਰਾਨ -ਰੂਸ ਨਿਰਮਿਤ ਈਰਾਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਉਡਾਨ ਭਰਨ ਦੇ ਤੁਰੰਤ ਬਾਅਦ ਇੱਥੇ ਰਾਜਧਾਨੀ ਦੇ ਪੱਛਮੀ ਉੱਤਰ ਭਾਗ 'ਚ ਇੱਕ ਖੇਤ 'ਚ ਦੁਰਘਟਨਾ ਗ੍ਰਸਤ ਹੋ ਗਿਆ।ਇਸ ਵਿੱਚ ਮੌਜੂਦ ਸਾਰੇ 170 ਯਾਤਰੀਆਂ ਦੀ ਮੌਤ ਹੋ ਗਈ।ਹਾਦਸੇ ਦੇ ਬਾਅਦ ਹੀ ਪੂਰ੍ਹਾ ਜਹਾਜ਼ ਮਲਬੇ 'ਚ ਤਬਦੀਲ ਹੋ ਗਿਆ। Date:2009-07-16 Time:00:02:23
ਰੂਪਹਲੇ ਪਰਦੇ 'ਤੇ 'ਡ੍ਰੀਮ ਗਰਲ' ਦੇ ਤੌਰ 'ਤੇ ਪ੍ਰਸਿੱਧੀ ਹਾਸਿਲ ਕਰ ਚੁੱਕੀ ਹੇਮਾ ਮਾਲਿਨੀ ਮੰਨਦੀ ਹੈ ਕਿ ਵਰਤਮਾਨ ਅਭਿਨੇਤਰੀਆਂ ਵਿੱਚ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਸਭ ਤੋਂ ਜਿਆਦਾ ਖੂਬਸੂਰਤ ਹੈ ਅਤੇ ਜੇਕਰ ਉਹਨਾਂ ਨੂੰ ਅੱਜ ਦੀ 'ਡ੍ਰੀਮ ਗਰਲ' ਚੁਣਨ ਲਈ ਕਿਹਾ ਜਾਵੇ ਤਾਂ ਉਹ ਐਸ਼ ਨੂੰ ਹੀ ਚੁਣੇਗੀ। ਫਿਲਮ 'ਸੀਤਾ ਔਰ ਗੀਤਾ', 'ਸ਼ੋਲੇ', 'ਡ੍ਰੀਮ ਗਰਲ' ਅਤੇ 'ਦ ਬਰਨਿੰਗ ਟ੍ਰੇਨ' ਵਰਗੀਆਂ ਫਿਲਮਾਂ ਵਿੱਚ ਆਪਣੀ ਭੂਮਿਕਾ ਲਈ ਪ੍ਰਸ਼ੰਸਕਾਂ ਦੀ ਵਾਹ-ਵਾਹ ਖੱਟਣ ਵਾਲੀ ਹੇਮਾ 'ਤੇ ਐਸ਼ਵਰਿਆ ਦੇ ਅਭਿਨੈ ਅਤੇ ਸੁੰਦਰਤਾ ਦਾ ਕਾਫ਼ੀ ਪ੍ਰਭਾਵ ਹੈ। ਉਹਨਾਂ ਨੇ ਕਿਹਾ ਕਿ ਜੇਕਰ ਮੈਨੂੰ ਅੱਜ ਦੀਆਂ ਅਭਿਨੇਤਰੀਆਂ ਚੋਂ ਡ੍ਰੀਮ ਗਰਲ ਚੁਣਨ ਲਈ ਕਿਹਾ ਜਾਂਦਾ ਹੈ ਤਾਂ ਮੈਂ ਐਸ਼ਵਰਿਆ ਨੂੰ ਚੁਣਾਂਗੀ। Date:2009-07-15 Time:00:02:46
ਕਲਕੱਤਾ-ਦੇਸ਼ ਦੇ ਪ੍ਰਮੁੱਖ ਕਾਰੋਬਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਅਗਲੇ ਛੇ ਮਹੀਨਿਆਂ 'ਚ ਆਪਣੀਆਂ ਬਿਆਜ਼ ਦਰਾਂ 'ਚ ਇੱਕ ਚੌਥਾਈ ਪ੍ਰਤਿਸ਼ਤ ਤੋਂ ਇੱਕ ਪ੍ਰਤਿਸ਼ਤ ਤੱਕ ਜਾਂ ਇਸ ਤੋਂ ਜ਼ਿਆਦਾ ਇਜ਼ਾਫਾ ਹੋਣ ਦੀ ਸੰਭਾਵਨਾ ਜਤਾਈ ਹੈ। Date:2009-07-15 Time:00:02:44
ਨਵੀਂ ਦਿੱਲੀ- ਸੰਯੁਕਤ ਰਾਸ਼ਟਰ ਦੇ ਵਿਸ਼ਵ ਖਾਧ ਪ੍ਰੋਗ੍ਰਾਮ ਦੇ ਤਹਿਤ ਭਾਰਤ ਨੇ ਨੇਪਾਲ ਦੇ ਲਈ 500 ਟਨ ਪੀਲੀ ਦਾਲ ਨਿਰਯਾਤ ਕਰਨ ਦੀ ਆਗਿਆ ਦੇ ਦਿੱਤੀ ਹੈ। Date:2009-07-15 Time:00:02:44
ਜੰਮੂ- ਜੰਮੂ ਕਸ਼ਮੀਰ ਵਿੱਚ ਰਾਮਬਨ ਜਿਲ੍ਹੇ ਦੇ ਗੁਲਬਰਗ ਵਿੱਚ ਅੱਜ ਸੁਰੱਖਿਆ ਬਲਾਂ ਦੇ ਨਾਲ ਮੁੱਠਭੇੜ ਵਿੱਚ ਹਿਜਬੁਲ ਮੁਜਾਹਿਦੀਨ ਦਾ ਇੱਕ ਅੱਤਵਾਦੀ ਮਾਰਿਆ ਗਿਆ। Date:2009-07-15 Time:00:02:44
ਸ਼੍ਰੀਨਗਰ-ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇ.ਕੇ.ਐਲ.ਐਫ਼) ਦੇ ਪ੍ਰਧਾਨ ਮੁਹੰਮਦ ਯਾਸੀਨ ਮਲਿਕ ਪਿੱਛਲੇ ਤਿੰਨ ਮਹੀਨੇ ਤੋਂ ਹਾਲੇ ਤੱਕ ਨਜ਼ਰਬੰਦ ਹੈ,ਜਦੋਂਕਿ ਹੁਰੀਅਤ ਤੋਂ ਅਲੱਗ ਹੋਏ ਧੜੇ ਦੇ ਪ੍ਰਧਾਨ ਸਯੱਦ ਅਲੀ ਸ਼ਾਹ ਗਿਲਾਨੀ ਜੂਡੀਸ਼ਿਅਲ ਰਿਮਾਂਡ 'ਤੇ ਹੈ,ਹਾਲਾਂਕਿ ਉਦਾਰਵਾਦੀ ਹੁਰੀਅਤ ਧੜੇ ਦੇ ਪ੍ਰਧਾਨ ਮੀਰਵਾਇਜ਼ ਮੌਲਵੀ ਉਮਰ ਫਾਰੂਕ ਦੀ ਨਜ਼ਰਬੰਦੀ ਸਮਾਪਤ ਕਰ ਦਿੱਤੀ ਗਈ ਹੈ,ਜਦੋਂਕਿ ਇਸ ਧੜੇ ਦੇ ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਨੇਤਾਵਾਂ ਨੂੰ ਦੇਰ ਰਾਤ ਰਿਹਾ ਕਰ ਦਿੱਤਾ ਗਿਆ। Date:2009-07-15 Time:00:02:44
ਮੁੰਬਈ- ਮੁੰਬਈ ਵਿੱਚ ਤੇਜ ਹਵਾ ਅਤੇ ਭਾਰੀ ਵਰਖ਼ਾ ਦੇ ਕਾਰਣ ਨਿਰਮਾਣ ਅਧੀਨ ਮੈਟਰੋ ਲਾਈਨ ਦੇ ਖੰਭੇ ਦਾ ਸਾਂਚਾ ਕੱਲ੍ਹ ਡਿੱਗ ਪਿਆ। ਲੋਹੇ ਦੇ ਸਾਂਚੇ ਨੂੰ ਖੜ੍ਹਾ ਕਰਕੇ ਇਸ ਨਾਲ ਖੰਭਾ ਬਣਾਇਆ ਜਾਂਦਾ ਹੈ। Date:2009-07-15 Time:00:02:44
ਇਲੈਕਟ੍ਰੋਨਿਕ ਸਾਜੋ ਸਮਾਨ ਬਣਾਉਣ ਵਾਲੀ ਕੰਪਨੀ ਸੋਨੀ ਇੰਡੀਆ ਪ੍ਰਾਈਵੇਟ ਲਿਮੀਟੇਡ ਨੇ ਸਾਲ 2010 ਤੱਕ ਐੱਮਪੀ 3 ਦੇ ਭਾਰਤੀ ਬਾਜ਼ਾਰ ਵਿੱਚ 30 ਹਿੱਸੇਦਾਰੀ ਹਾਸਿਲ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਹੈ। Date:2009-07-15 Time:00:02:44
ਮੁੰਬਈ-ਵੈਸ਼ਵਿਕ ਬਜ਼ਾਰਾਂ 'ਚ ਸਕਾਰਾਤਮਕ ਰੁਝਾਨਾਂ ਦੀ ਬਦੌਲਤ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਜ਼ਾਰਾਂ 'ਚ ਜਬਰਦਸਤ ਖਰੀਦਦਾਰੀ ਹੋਈ।ਅੱਜ ਸੰਸੈਕਸ 453 ਅੰਕ ਚੜ੍ਹਕੇ 13854 ਦੇ ਸਤਰ 'ਤੇ ਬੰਦ ਹੋਇਆ।ਨਿਫ਼ਟੀ ਵੀ 137 ਅੰਕਾਂ ਦੀ ਬੜ੍ਹਤ ਨਾਲ 411 ਦੇ ਸਤਰ 'ਤੇ ਬੰਦ ਹੋਇਆ। Date:2009-07-15 Time:00:02:44
ਨਵੀਂ ਦਿੱਲੀ-ਚਾਵਲ ਪ੍ਰਸੰਸਕਰਨ ਖੇਤਰ ਦੀ ਕੰਪਨੀ ਆਰਈਆਈ ਐਗਰੋ ਲਿਮਿਟੇਡ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 41 ਕਰੋੜ 58 ਲੱਖ ਰੁੱਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ ਹੈ,ਜੋ ਇਸ ਤੋਂ ਪਿੱਛਲੇ ਵਿੱਤੀ ਸਾਲ ਦੀ ਅਲੋਚਯ ਅੱਵਧੀ 'ਚ 34 ਕਰੋੜ 42 ਲੱਖ ਰੁੱਪਏ ਦੀ ਤੁਲਨਾ 'ਚ 21 ਪ੍ਰਤਿਸ਼ਤ ਜ਼ਿਆਦਾ ਹੈ। Date:2009-07-15 Time:00:02:44
ਨਵੀਂ ਦਿੱਲੀ-ਜਿਓਜਿਤ ਬੀਐਨਪੀ ਪਰਿਬਾਸ ਫਾਈਨੈਂਸ਼ਿਅਲ ਸਰਵੀਸਜ਼ ਲਿਮਿਟੇਡ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ 22 ਕਰੋੜ 61 ਲੱਖ ਰੁੱਪਏ ਦਾ ਸ਼ੁੱਧ ਲਾਭ ਹਾਸਿਲ ਕੀਤਾ,ਜੋ ਇਸ ਤੋਂ ਪਿੱਛਲੇ ਵਿੱਤੀ ਸਾਲ ਦੀ ਸਮਾਨ ਅੱਵਧੀ 'ਚ 4 ਕਰੋੜ 93 ਲੱਖ ਰੁੱਪਏ ਦੀ ਤੁਲਨਾ 4 ਗੁਣਾ ਤੋਂ ਜ਼ਿਆਦਾ ਹੈ। Date:2009-07-15 Time:00:02:44
ਨਵੀਂ ਦਿੱਲੀ-ਕੇਂਦਰ ਸਰਕਾਰ ਨੇ ਕਣਕ ਨਿਰਯਾਤ ਦੀ ਆਗਿਆ ਵਾਪਸ ਲੈਂਦੇ ਹੋਏ ਇੱਕ ਵਾਰ ਫ਼ਿਰ ਨਿਰਯਾਤ 'ਤੇ ਪ੍ਰਤਿਬੰਧ ਲਗਾ ਦਿੱਤਾ ਹੈ। Date:2009-07-15 Time:00:02:44
page no.20 |
Select news date : 31 - 7 - 2009 30 - 7 - 2009 29 - 7 - 2009 28 - 7 - 2009 27 - 7 - 2009 26 - 7 - 2009 25 - 7 - 2009 24 - 7 - 2009 23 - 7 - 2009 22 - 7 - 2009 21 - 7 - 2009 20 - 7 - 2009 19 - 7 - 2009 18 - 7 - 2009 17 - 7 - 2009 16 - 7 - 2009 15 - 7 - 2009 14 - 7 - 2009 13 - 7 - 2009 12 - 7 - 2009 11 - 7 - 2009 10 - 7 - 2009 9 - 7 - 2009 8 - 7 - 2009 7 - 7 - 2009 6 - 7 - 2009 5 - 7 - 2009 4 - 7 - 2009 3 - 7 - 2009 2 - 7 - 2009 1 - 7 - 2009 |