Punjabi News

Home | Gurbani Vichar(Nit Nem) | About us | Contact us
Select news Month & Year

Home / Latest News
March 2010
February 2010
January 2010
December 2009
November 2009
October 2009
September 2009
August 2009
July 2009
June 2009
May 2009
April 2009
March 2009
February 2009
January 2009
December 2008
November 2008
October 2008
September 2008
August 2008
July 2008
June 2008
May 2008
April 2008
March 2008
February 2008
January 2008
December 2007
November 2007
October 2007
September 2007

Month 7 - 2009

ਕਮੀਨੇ

'ਮਕਬੂਲ' ਅਤੇ 'ਓਂਕਾਰਾ' ਵਰਗੀਆਂ ਫਿਲਮਾਂ ਬਣਾ ਕੇ ਪ੍ਰਸ਼ੰਸਾ ਬਟੋਰ ਚੁੱਕੇ ਵਿਸ਼ਾਲ ਭਾਰਦਵਾਜ ਨੇ ਜਦੋਂ ਅਗਲੀ ਫਿਲਮ ਦਾ ਨਾਮ 'ਕਮੀਨੇ' ਚੁਣਿਆ ਤਾਂ ਜਿਆਦਾਤਰ ਲੋਕਾਂ ਨੂੰ ਇਹ ਪਸੰਦ ਨਹੀਂ ਆਇਆ। ਜਦੋਂ ਵਿਸ਼ਾਲ ਦੇ ਗੁਰੂ ਗੁਲਜਾਰ ਨੇ ਇਸ ਨੂੰ ਵਧੀਆ ਦੱਸਿਆ ਤਾਂ ਵਿਸ਼ਾਲ ਨੇ ਤੈਅ ਕਰ ਲਿਆ ਕਿ ਇਹੀ ਉਹਨਾਂ ਦੀ ਫਿਲਮ ਦਾ ਨਾਮ ਹੋਵੇਗਾ। 'ਕਮੀਨੇ' ਉਹ ਪਹਿਲਾਂ ਸੈਫ਼ ਅਲੀ ਖਾਨ ਨਾਲ ਬਣਾਉਣਾ ਚਾਹੁੰਦੇ ਸਨ, ਪਰ ਸੈਫ਼ 'ਲਵ ਆਜ ਕਲ' 'ਚ ਬਿਜ਼ੀ ਸਨ। ਨਾਲ ਹੀ ਵਿਸ਼ਾਲ ਨੂੰ ਲੱਗਿਆ ਕਿ ਸੈਫ਼ ਦੀ ਉਮਰ 'ਕਮੀਨੇ' ਦੇ ਕਿਰਦਾਰ ਦੀ ਉਮਰ ਤੋਂ ਬਹੁਤ ਜਿਆਦਾ ਹੈ। ਇਸ ਲਈ ਘੱਟ ਉਮਰ ਦੇ ਸ਼ਾਹਿਦ ਕਪੂਰ ਨੂੰ ਚੁਣਿਆ ਗਿਆ। ਸ਼ਾਹਿਦ ਦੇ ਕਰੀਅਰ ਲਈ ਇਹ ਫਿਲਮ ਮਹੱਤਵਪੂਰਨ ਸਾਬਿਤ ਹੋ ਸਕਦੀ ਹੈ। ਸ਼ਾਹਿਦ ਦਾ ਫਿਲਮ 'ਚ ਡਬਲ ਰੋਲ ਹੈ। ਚਾਰਲੀ (ਸ਼ਾਹਿਦ ਕਪੂਰ) ਅਤੇ ਗੁਡੂ (ਸ਼ਾਹਿਦ ਕਪੂਰ)

Date:2009-07-31 Time:00:01:25

ਕੀ ਚਾਹੁੰਦੀ ਹੈ ਨੀਤੂ ਚੰਦਰਾ

ਨੀਤੂ ਚੰਦਰਾ ਨੂੰ ਉਹ ਲੋਕਪ੍ਰਿਅਤਾ ਟ੍ਰੈਫਿਕ ਸਿਗਨਲ, ਓਏ ਲਕੀ ਓਏ ਜਾਂ 13 ਬੀ ਵਰਗੀ ਫ਼ਿਲਮਾਂ ਕਰ ਕੇ ਨਹੀਂ ਮਿਲੀ, ਜੋ ਬਿਕਨੀ ਪਾ ਕੇ ਕਰਵਾਏ ਗਏ ਫੋਟੋ ਸ਼ੂਟ ਦੇ ਰਾਹੀਂ ਮਿਲ ਗਈ। ਨੀਤੂ ਨੂੰ ਦੁਹਰਾ ਲਾਭ ਹੋਇਆ। ਲੋਕਾਂ ਵਿੱਚ ਉਹਨਾਂ ਦੀ ਪਹਿਚਾਣ ਬਣ ਗਈ ਹੈ। ਬਾਲੀਵੁੱਡ ਦੇ ਨਿਰਮਾਤਾ-ਨਿਰਦੇਸ਼ਕ ਦਾ ਧਿਆਨ ਵੀ ਉਹਨਾਂ ਵੱਲ ਗਿਆ।

Date:2009-07-31 Time:00:01:25

ਫ਼ਿਲਮਾਂ 'ਚ ਕੰਮ ਕਰਨਾ ਸੁਪਨੇ ਵਰਗਾ ਲੱਗਦਾ ਹੈ-ਦੀਪਿਕਾ

ਫ਼ਿਲਮ ਅਭਿਨੇਤਰੀ ਦੀਪਿਕਾ ਪਾਦੂਕੋਨ ਦਾ ਕਹਿਣਾ ਹੈ ਕਿ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਫ਼ਿਲਮਾਂ 'ਚ ਕੰਮ ਕਰੇਗੀ। ਇਕ ਮੁਲਾਕਾਤ ਵਿਚ ਦੀਪਿਕਾ ਨੇ ਮੰਨਿਆ ਕਿ ਉਹ ਫ਼ਿਲਮਾਂ ਦੇ ਸੁਪਨੇ ਜ਼ਰੂਰ ਲੈਂਦੀ ਸੀ, ਪਰ ਕਦੇ ਇਸ ਬਾਰੇ ਗੱਲ ਨਹੀਂ ਸੀ ਕੀਤੀ। ਦੀਪਿਕਾ ਦਾ ਕਹਿਣਾ ਹੈ ਕਿ ਮੇਰੇ ਲਈ ਫ਼ਿਲਮ 'ਓਮ ਸਾਂਤੀ ਓਮ' ਵਿਚ ਸ਼ਾਹਰੁਖ ਖਾਨ ਵਰਗੇ ਅਦਾਕਾਰ ਅਤੇ ਫਰਾਹ ਖਾਨ ਵਰਗੀ ਨਿਰਦੇਸ਼ਕਾ ਨਾਲ ਕੰਮ ਕਰਨਾ ਇਕ ਸੁਪਨੇ ਦੇ ਸੱਚ ਹੋਣ ਵਾਂਗ ਹੀ ਸੀ। ਦੀਪਿਕਾ ਦਾ ਕਹਿਣਾ ਹੈ ਕਿ 'ਮੈਂ ਮੁੰਬਈ ਤੋਂ ਨਹੀਂ, ਮੇਰੇ ਪਰਿਵਾਰ ਦਾ ਫ਼ਿਲਮਾਂ ਨਾਲ ਵਾਹ-ਵਾਸਤਾ ਨਹੀਂ, ਮੈਂ ਫ਼ਿਲਮਾਂ ਦੇ ਪੋਸਟਰ ਅਤੇ ਪ੍ਰੋਮੋ ਦੇਖਦੀ ਰਹਿੰਦੀ ਸੀ ਅਤੇ ਸਿਨੇਮੇ ਵਿਚ ਜਾ ਕੇ ਫ਼ਿਲਮ ਵੇਖਦੀ ਹੁੰਦੀ ਸੀ। ਅਚਾਨਕ, ਮੈਂ ਸਕਰੀਨ 'ਤੇ ਆ ਗਈ ਅਤੇ ਲੋਕ ਹੁਣ ਮੇਰੀ ਫ਼ਿਲਮ ਦੀ ਟਿਕਟਾਂ ਖਰੀਦ ਕੇ

Date:2009-07-31 Time:00:01:25

ਸੰਯੁਕਤ ਰਾਸ਼ਟਰ ਦੀ ਨੇਪਾਲ ਨੂੰ ਅਪੀਲ

ਕਾਠਮਾਂਡੂ- ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦੂਤ ਰਿਚਰਡ ਬੈਨੇਟ ਨੇ ਨੇਪਾਲ ਸਰਕਾਰ ਅਤੇ ਸਾਬਕਾ ਮਾਓਵਾਦੀ ਬਾਗੀਆਂ ਨੂੰ ਨੇਪਾਲ ਵਿਖੇ 2006 ਦੌਰਾਨ ਖ਼ਤਮ ਗ੍ਰਹਿ ਯੁੱਧ ਵਿੱਚ ਹੋਈ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲੇ ਦੀ ਜਾਂਚ ਕਰਨ ਦੇ ਲਈ ਕਿਹਾ ਹੈ।

Date:2009-07-31 Time:00:01:23

ਆਈਟੀ-ਬੀਪੀਓ ਨਿਰਯਾਤ 15.18% ਵਧੇਗਾ- ਨਾਸਕਾਮ

ਮੁੰਬਈ - ਨੈਸ਼ਨਲ ਐਸੋਸਿਏਸ਼ਨ ਆਫ਼ ਸੌਫਟਵੇਅਰ ਐਂਡ ਸਰਵਿਸੇਜ ਕੰਪਨੀਜ਼ (ਨਾਸਕਾਮ) ਨੇ ਇਸ ਸਾਲ ਆਈਟੀ-ਬੀਪੀਓ ਖੇਤਰ ਦੇ ਨਿਰਯਾਤ 'ਚ ਚਾਰ ਤੋਂ ਸੱਤ ਪ੍ਰਤੀਸ਼ਤ ਦੇ ਵਾਧੇ ਦੀ ਸੰਭਾਵਨਾ ਜਤਾਈ ਹੈ। ਨਾਸਕਾਮ ਨੇ ਆਪਣੇ ਤਾਜਾ ਸਲਾਨਾ ਸਰਵੇਖਣ 'ਚ ਕਿਹਾ ਕਿ ਆਈਟੀ-ਬੀਪੀਓ ਉਦਯੋਗ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ 'ਚ ਚੰਗੇ ਨਤੀਜੇ ਦਿੱਤੇ ਹਨ ਅਤੇ ਇਸ ਦੌਰਾਨ ਇਸਦੇ ਵਧਦੇ ਉਪਯੋਗ ਨਾਲ ਮੁਨਾਫ਼ਾ ਵਧਿਆ ਹੈ।

Date:2009-07-31 Time:00:01:23

ਇੰਡੀਅਨ ਆਇਲ ਨੂੰ ਹੋਇਆ ਮੁਨਾਫ਼ਾ

ਨਵੀਂ ਦਿੱਲੀ- ਸਰਵਜਨਕ ਖੇਤਰ ਦੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 3682.83 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ। ਜਦਕਿ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ ਇਹ ਕੇਵਲ 415.13 ਕਰੋੜ ਰੁਪਏ ਸੀ।

Date:2009-07-31 Time:00:01:23

ਤੇਲ ਮਾਰਕਿਟਿੰਗ ਕੰਪਨੀਆਂ ਨੂੰ ਭਾਰੀ ਨੁਕਸਾਨ

ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਤੇਲ ਮਾਰਕਿਟਿੰਗ ਕੰਪਨੀਆਂ ਨੂੰ ਇਸ ਸਾਲ ਪੈਟਰੋਲ, ਡੀਜ਼ਲ, ਮਿੱਟੀ ਦੇ ਤੇਲ ਅਤੇ ਰਸੋਸੀ ਗੈਸ ਦੀ ਵਿੱਕਰੀ ਤੋਂ ਕਰੀਬਨ 50 ਹਜਾਰ ਕਰੋੜ ਰੁਪਏ ਦੀ ਘੱਟ ਵਸੂਲੀ ਹੋਣ ਦਾ ਅਨੁਮਾਨ ਹੈ।

Date:2009-07-31 Time:00:01:23

ਮੈਟਰਿਕਸ ਦਾ ਮੁਨਾਫ਼ਾ ਘੱਟਿਆ

ਮੁੰਬਈ- ਦਵਾ ਬਣਾਉਣ ਵਾਲੀ ਕੰਪਨੀ ਮੈਟਰਿਕਸ ਲੈਬੋਰੇਟਰੀਜ਼ ਦਾ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ ਸ਼ੁੱਧ ਲਾਭ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ 48.84 ਪ੍ਰਤੀਸ਼ਤ ਘੱਟਕੇ 16.58 ਕਰੋੜ ਰੁਪਏ ਦਾ ਰਹਿ ਗਿਆ ਹੈ।

Date:2009-07-31 Time:00:01:23

ਦਾਉਦ ਨੂੰ ਨਹੀਂ ਸੌਂਪੇਗਾ ਪਾਕਿ!

ਨਵੀਂ ਦਿੱਲੀ - ਭਾਰਤੀ ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਨੇ ਅੱਜ ਰਾਜਸਭਾ ਵਿਚ ਕਿਹਾ ਕਿ ਭਾਰਤ ਲਗਾਤਾਰ ਪਾਕਿਸਤਾਨ ਤੋਂ 1993 ਦੇ ਬੰਬ ਧਮਾਕਿਆਂ ਦੇ ਆਰੋਪੀ ਦਾਉਦ ਇਬ੍ਰਾਹਿਮ ਅਤੇ 26/11 ਦੇ ਮੁੰਬਈ ਹਮਲਿਆਂ ਦੇ ਦੋਸ਼ੀਆਂ ਸਮੇਤ ਲਗਭੱਗ 42 ਲੋਕਾਂ ਨੂੰ ਸੌਂਪੇ ਜਾਣ ਦੀ ਮੰਗ ਕਰਦਾ ਆ ਰਿਹਾ ਹੈ ਪਰ ਇਸਲਾਮਾਬਾਦ ਨੇ ਭਾਰਤ ਨਾਲ ਸਹਿਯੋਗ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

Date:2009-07-31 Time:00:01:23

ਕਲਪਤਰੂ ਦਾ ਮੁਨਾਫ਼ਾ ਵੱਧਿਆ

ਕਲਪਤਰੂ ਪਾਵਰ ਟਰਾਂਸਮਿਸ਼ਨ ਲਿਮੀਟੇਡ ਨੇ ਚਾਲੂ ਵਿੱਤ ਵਰ੍ਹੇ ਦੀ ਪਹਿਲੀ ਤਿਮਾਹੀ ਵਿੱਚ 32 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ ਹੈ, ਜੋ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਦੀ ਤੁਲਨਾ ਵਿੱਚ ਦਸ ਪ੍ਰਤੀਸ਼ਤ ਜਿਆਦਾ ਹੈ।

Date:2009-07-31 Time:00:01:23

ਮੁਦਰਾਸਫ਼ੀਤੀ 0 ਤੋਂ 1.54 ਫੀਸਦੀ ਥੱਲੇ

ਨਵੀਂ ਦਿੱਲੀ- ਥੋਕ ਮੁੱਲ ਸੂਚਕ ਅੰਕ ਉੱਤੇ ਆਧਾਰਿਤ ਮਹਿੰਗਾਈ ਦਰ ਪਿਛਲੀ 18 ਜੁਲਾਈ ਨੂੰ ਸਮਾਪਤ ਹਫ਼ਤੇ ਵਿੱਚ ਜ਼ੀਰੋ ਤੋਂ 1.54 ਪ੍ਰਤੀਸ਼ਤ ਥੱਲੇ ਰਹੀ ਜਦਕਿ ਇਸੇ ਪਿਛਲੇ ਹਫ਼ਤੇ ਵਿੱਚ ਇਹ ਜ਼ੀਰੋ ਤੋਂ 1.17 ਪ੍ਰਤੀਸ਼ਤ ਥੱਲੇ ਸੀ।

Date:2009-07-31 Time:00:01:23

ਹਿਲੇਰੀ ਨੇ ਦਿੱਤੀ ਮਿਲੀਬੈਂਡ ਨੂੰ ਜਾਣਕਾਰੀ

ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਬ੍ਰਿਟਿਸ਼ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਨੂੰ ਆਪਣੇ ਹਾਲੀਆ ਭਾਰਤ ਦੌਰੇ ਸਮੇਤ ਹੋਰਨਾਂ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਜਿੰਨ੍ਹਾਂ ਨੂੰ ਉਸ ਨੇ ਅਦਭੁੱਤ ਕਰਾਰ ਦਿੱਤਾ।

Date:2009-07-31 Time:00:01:23

ਕਿੰਗਫਿਸ਼ਰ ਨੂੰ 16 ਅਰਬ ਦਾ ਘਾਟਾ

ਮੁੰਬਈ- ਕੌਮਾਂਤਰੀ ਮੰਦੀ ਨਾਲ ਯਾਤਰੀਆਂ ਦੀ ਸੰਖਿਆ ਵਿੱਚ ਆਈ ਗਿਰਾਵਟ ਦੀ ਵਜ੍ਹਾ ਨਾਲ ਨਿੱਜੀ ਖੇਤਰ ਦੀ ਪ੍ਰਮੁੱਖ ਹਵਾਈ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਨੂੰ ਵਿੱਤ ਵਰ੍ਹੇ 2008-09 ਵਿੱਚ 16.09 ਅਰਬ ਰੁਪਏ ਦਾ ਘਾਟਾ ਹੋਇਆ।

Date:2009-07-31 Time:00:01:23

ਭੂਮੀ ਅਧਿਗ੍ਰਹਿਣ ਲਈ ਇਕਾਈ ਬਣੇਗੀ : ਕਮਲਨਾਥ

ਨਵੀਂ ਦਿੱਲੀ - ਕੇਂਦਰੀ ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਕਮਲਨਾਥ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਮਾਰਗ ਅਥਾਰਿਟੀ (ਐੱਨਐੱਚਏਆਈ) ਸੜਕ ਪ੍ਰੋਜੈਕਟਾਂ ਦੇ ਲਈ ਭੂਮੀ ਅਧਿਗ੍ਰਹਿਣ ਵਿੱਚ ਆ ਰਹੀਆਂ ਦਿਕਤਾਂ ਨੂੰ ਦੂਰ ਕਰਨ ਦੇ ਲਈ 150 ਵਿਸ਼ੇਸ਼ ਭੂਮੀ ਅਧਿਗ੍ਰਹਿਣ ਇਕਾਈਆਂ ਸਥਾਪਿਤ ਕਰੇਗਾ।

Date:2009-07-31 Time:00:01:23

ਸੈਂਸੈਕਸ 'ਚ 214 ਅੰਕਾਂ ਦੀ ਤੇਜ਼ੀ

ਮੁੰਬਈ - ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ ਅੱਜ 214 ਅੰਕਾਂ ਦੀ ਤੇਜ਼ੀ ਨਾਲ ਅੱਜ 15387 ਅੰਕਾਂ ਦੇ ਪੱਧਰ ਨੂੰ ਛੋਹ ਗਿਆ।ਇਸ ਤੋਂ ਅਲਾਵਾ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਵਿਚ ਵੀ 57 ਅੰਕਾਂ ਦੀ ਤੇਜ਼ੀ ਵੇਖੀ ਗਈ ਅਤੇ ਇਹ 4570 ਅੰਕਾਂ ਦੇ ਪੱਧਰ ਉੱਪਰ ਜਾ ਪੁੱਜਾ।

Date:2009-07-31 Time:00:01:23

ਰੁਪੱਈਏ 'ਚ 28 ਪੈਸੇ ਦੀ ਗਿਰਾਵਟ

ਮੁੰਬਈ - ਵਿਦੇਸ਼ੀ ਮੁੱਦਰਾ ਬਜ਼ਾਰ ਵਿਚ ਅੱਜ ਭਾਰਤੀ ਰੁਪੱਈਏ ਵਿਚ 28 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ।ਇਹ ਗਿਰਾਵਟ ਆਮਦਕਾਰਾਂ ਵੱਲੋਂ ਡਾਲਰ ਦੀ ਮੰਗ ਅਤੇ ਏਸ਼ੀਆਈ ਮੁੱਦਰਾਵਾਂ ਮੁਕਾਬਲੇ ਅਮਰੀਕੀ ਮੁੱਦਰਾ ਵਿਚ ਆਈ ਤੇਜ਼ੀ ਕਾਰਣ ਦਰਜ ਕੀਤੀ ਗਈ।

Date:2009-07-31 Time:00:01:22

ਭੁੱਖ ਦੇ ਵਿਰੁੱਧ ਬੇਯੋਂਸ ਦੀ ਮੁਹਿੰਮ

ਲੰਡਨ- ਆਰ ਐਂਡ ਬੀ ਸਟਾਰ ਬੇਯੋਂਸ ਨੋਲਸ ਅੱਜਕੱਲ੍ਹ ਡੱਟਕੇ ਸਮਾਜ ਸੇਵਾ ਕਰ ਰਹੀ ਹੈ। ਇਤਨਾ ਹੀ ਨਹੀਂ, ਉਹ ਭੁੱਖ ਦੇ ਵਿਰੁੱਧ ਸ਼ੁਰੂ ਕੀਤੀ ਗਈ ਇੱਕ ਪਹਿਲ ਨੂੰ ਵੀ ਸਹਿਯੋਗ ਦੇ ਰਹੀ ਹੈ।

Date:2009-07-31 Time:00:01:22

ਅਗਸਤ 'ਚ ਭਾਰਤ ਆਉਣਗੇ ਹਾਲਬ੍ਰੁੱਕ

ਵਾਸ਼ਿੰਗਟਨ - ਪਾਕਿਸਤਾਨ ਅਤੇ ਅਫਗਾਨਿਸਤਾਨ ਲਈ ਵਿਸ਼ੇਸ਼ ਅਮਰੀਕੀ ਦੂਤ ਰਿਚਰਡ ਹਾਲਬ੍ਰੁੱਕ ਅਗਸਤ ਵਿਚ ਭਾਰਤ ਆਉਣਗੇ।ਰਿਚਰਡ ਨੇ ਖੁਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।ਉਹਨਾਂ ਨੇ ਹਾਲ ਹੀ ਵਿਚ ਭਾਰਤ ਦਾ ਦੌਰਾ ਕਰਨਾ ਸੀ ਪਰ ਕੁੱਝ ਕਾਰਣਾਂ ਕਰਕੇ ਉਹ ਭਾਰਤ ਦੌਰਾ ਨਹੀਂ ਕਰ ਸਕੇ।

Date:2009-07-31 Time:00:01:22

ਗੋਰਸ਼ਕੋਵ ਦੀ ਕੀਮਤ ਦੇ ਹਿਮਾਇਤੀ ਸੁਰੀਸ਼

ਨਵੀਂ ਦਿੱਲੀ - ਰੂਸ ਤੋਂ ਖਰੀਦੇ ਜਾਣ ਵਾਲੇ ਪੁਰਾਣੇ ਮੁਰੰਮਤ ਕੀਤੇ ਜਾ ਰਹੇ ਰੂਸੀ ਹਵਾਈ ਜਹਾਜ ਕੈਰੀਅਰ ਐਡਮਿਰਲ ਗੋਰਸ਼ਕੋਵ ਦੀ ਕੀਮਤ ਦੀ ਭਾਰਤੀ ਜਲਸੈਨਾ ਮੁਖੀ ਐਡਮਿਰਲ ਸੁਰੀਸ਼ ਮਹਿਤਾ ਨੇ ਹਿਮਾਇਤ ਕੀਤੀ ਹੈ ਜਿਸ ਦੀ ਵੱਧਦੀ ਲਾਗਤ ਦੀ ਭਾਰਤੀ ਕੰਪਟ੍ਰੋਲਰ ਅਤੇ ਆਡਿਟਰ ਜਨਰਲ ਨੇ ਆਲੋਚਨਾ ਕੀਤੀ ਹੈ।

Date:2009-07-31 Time:00:01:22

ਫਿਰ ਦਿਖ ਸਕਦੀ ਹੈ ਐਸ਼-ਸ਼ਾਹਰੁਖ ਦੀ ਜੋੜੀ

ਸ਼ਾਹਰੁਖ ਨੇ ਪਿੱਛਲੇ ਦਿਨਾਂ ਤੋਂ ਐਸ਼ ਨਾਲ ਚਲੇ ਆ ਰਹੇ ਵਿਵਾਦ ਨੂੰ ਖਤਮ ਕਰਦੇ ਹੋਏ ਐਸ਼ ਤੋਂ ਮੁਆਫੀ ਮੰਗਦੇ ਹੋਏ ਫਿਰ ਦੋਸਤੀ ਕਰ ਲਈ ਹੈ। ਇਸ ਦੋਸਤੀ ਨੇ ਬਾਲੀਵੁੱਡ ਦੇ ਕਈ ਨਿਰਮਾਤਾਵਾਂ ਨੂੰ ਖੁਸ਼ ਕਰ ਦਿੱਤਾ ਹੈ। ਉਹ ਹੁਣ ਸ਼ਾਹਰੁੱਖ ਐਸ਼ ਨੂੰ ਲੈ ਕੇ ਫ਼ਿਲਮ ਬਣਾਉਣ ਦੇ ਸੁਪਨੇ ਵੇਖਣ ਲੱਗੇ ਹਨ।

Date:2009-07-31 Time:00:01:22

ਯੁਵੀ ਸਿਰਫ ਦੋਸਤ: ਪ੍ਰੀਤੀ ਜ਼ਿੰਟਾ

ਪ੍ਰੀਤੀ ਜ਼ਿੰਟਾ ਨੇ ਉਹਨਾਂ ਖ਼ਬਰਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਦੱਸਿਆ ਜਾ ਰਿਹਾ ਹੈ ਕ੍ਰਿਕੇਟ ਖਿਡਾਰੀ ਯੁਵਰਾਜ ਸਿੰਘ ਅਤੇ ਉਹਨਾਂ ਦੇ ਵਿਚਕਾਰ ਅਫੇਅਰ ਹੈ। ਪ੍ਰੀਤੀ ਦੇ ਅਨੁਸਾਰ ਇਸ ਤਰ੍ਹਾਂ ਦੀ ਕਹਾਣੀ ਕੁੱਝ ਲੋਕਾਂ ਨੇ ਉਹਨਾਂ ਅਤੇ ਯੁਵਰਾਜ ਦੇ ਫੋਟੋ ਨੂੰ ਵੇਖ ਕੇ ਬਣਾ ਲਈ ਹੈ, ਜਿਸ ਵਿੱਚ ਉਹ ਯੁਵਰਾਜ ਨੂੰ ਗਲੇ ਲਗਾ ਰਹੀ ਹੈ।

Date:2009-07-31 Time:00:01:22

ਰਾਵਣ ਦੀ ਸ਼ੂਟਿੰਗ ਦੇ ਦੌਰਾਨ ਹਾਥੀ ਹੋਇਆ ਬੇਕਾਬੂ

ਕੇਰਲ ਦੇ ਜੰਗਲਾਂ ਵਿੱਚ ਮਣੀਰਤਨਮ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਨੂੰ ਲੈ ਕੇ 'ਰਾਵਨ' ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹੈ। ਸੂਤਰਾਂ ਦੇ ਅਨੁਸਾਰ ਸ਼ੂਟਿੰਗ ਦੇ ਦੌਰਾਨ ਇੱਕ ਹਾਥੀ ਬੇਕਾਬੂ ਹੋ ਗਿਆ ਅਤੇ ਉਸ ਨੇ ਉਤਪਾਤ ਮਚਾਉਣਾ ਸ਼ੁਰੂ ਕੀਤਾ।

Date:2009-07-31 Time:00:01:22

ਹਾਸ਼ਮੀ ਦਿੱਲੀ ਤੋਂ ਲੜ੍ਹਣਗੇ ਚੋਣ

ਨਵੀਂ ਦਿੱਲੀ- ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਨੇ ਪਾਰਟੀ ਸਕੱਤਰ ਪਰਵੇਜ਼ ਹਾਸ਼ਮੀ ਨੂੰ ਦਿੱਲੀ ਤੋਂ ਰਾਜ ਸਭਾ ਚੋਣ ਦੇ ਲਈ ਪਾਰਟੀ ਦਾ ਉਮੀਦਵਾਰ ਬਣਾਇਆ ਹੈ। ਪਾਰਟੀ ਮੁੱਖ ਸਕੱਤਰ ਜਰਨਾਦਨ ਦਿਵੇਦੀ ਨੇ ਅੱਜ ਇਹ ਜਾਣਕਾਰੀ ਦਿੱਤੀ।

Date:2009-07-31 Time:00:01:22

ਪੁਣੇ ਦੇ ਇੱਕ ਹੋਰ ਸਕੂਲ 'ਚ ਵੀ ਸਵਾਇਨ ਫਲੂ

ਪੁਣੇ - ਸਥਾਨਕ ਮੈਡੀਕਲ ਟੀਮਾਂ ਨੇ ਉਸ ਵੇਲ੍ਹੇ ਸ਼ਹਿਰ ਵਿਚ ਸਵਾਇਨ ਫਲੂ ਪ੍ਰਭਾਵਿਤ ਇਲਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਜਦੋਂ ਇੱਕ ਹੋਰ ਸਕੂਲ ਵਿਚ ਵੀ ਸਵਾਇਨ ਫਲੂ ਪੁੱਜਣ ਦੀ ਸੂਚਨਾ ਮਿਲੀ।

Date:2009-07-31 Time:00:01:22

ਬਾਂਡ, ਟਫੀ ਕੀਵੀ ਟੀਮ 'ਚ

ਕ੍ਰਾਇਸਟਚਰਚ - ਕੀਵੀ ਟੀਮ ਨੇ ਅੱਜ ਦੱਖਣੀ ਅਫਰੀਕਾ ਵਿਖੇ ਹੋਣ ਵਾਲੀ ਚੈਂਪੀਅੰਸ ਟ੍ਰਾਫੀ ਲਈ ਆਪਣੀ 30 ਮੈਂਬਰੀ ਕ੍ਰਿਕਟ ਟੀਮ ਦਾ ਐਲਾਣ ਕਰ ਦਿੱਤਾ ਹੈ।ਇਸ ਵਿਚ ਆਈਸੀਐਲ ਨਾਲ ਜੁੜੇ ਸ਼ੇਨ ਬਾਂਡ ਅਤੇ ਡੈਰਿਕ ਟੱਫੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Date:2009-07-31 Time:00:01:22


1   2   3   4   5   6   7   8   9   10  

page no.1

Select news date :

31 - 7 - 2009
30 - 7 - 2009
29 - 7 - 2009
28 - 7 - 2009
27 - 7 - 2009
26 - 7 - 2009
25 - 7 - 2009
24 - 7 - 2009
23 - 7 - 2009
22 - 7 - 2009
21 - 7 - 2009
20 - 7 - 2009
19 - 7 - 2009
18 - 7 - 2009
17 - 7 - 2009
16 - 7 - 2009
15 - 7 - 2009
14 - 7 - 2009
13 - 7 - 2009
12 - 7 - 2009
11 - 7 - 2009
10 - 7 - 2009
9 - 7 - 2009
8 - 7 - 2009
7 - 7 - 2009
6 - 7 - 2009
5 - 7 - 2009
4 - 7 - 2009
3 - 7 - 2009
2 - 7 - 2009
1 - 7 - 2009