Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 6 - 2009

ਦੋ ਮਹੀਨੇ ਦੀ ਛੁੱਟੀ ਲਵੇਗੀ ਟੀਮ ਇੰਡੀਆ

ਨਵੀਂ ਦਿੱਲੀ-ਭਾਰਤੀ ਕ੍ਰਿਕਟ ਬੋਰਡ ਜੇਕਰ ਰੁੱਝੇ ਕਾਰਜਕ੍ਰਮ ਕਾਰਣ ਖਿਡਾਰੀਆਂ ਦੀ ਥਕਾਨ ਨੂੰ ਗੰਭੀਰਤਾ ਨਾਲ ਲੈ ਕੇ ਕਿਸੇ ਨਵੀਂ ਲੜੀ ਲਈ ਗੋਟੀ ਫਿੱਟ ਨਹੀਂ ਕਰਦਾ ਹੈ ਤਾਂ ਫ਼ਿਰ ਟੀਮ ਇੰਡੀਆ ਨੂੰ ਠੀਕ ਚਾਰ ਸਾਲ ਬਾਅਦ ਅਗਲੇ ਮਹੀਨੇ ਦੇ ਸ਼ੁਰੂ ਤੋਂ ਲੱਗਭਗ ਢਾਈ ਮਹੀਨੇ ਦੀ ਲੰਬੀ ਛੁੱਟੀ ਮਿਲੇਗੀ।

Date:2009-06-25 Time:00:05:52

ਖ਼ਬਰਾਂ 'ਚ ਰਹਿਣਾ ਸਿੱਖ ਗਈ ਨੀਤੂ ਚੰਦਰਾ

'ਗਰਮ ਮਸਾਲਾ' ਤੋਂ ਲੈ ਕੇ 'ਓਏ ਲੱਕੀ ਓਏ' ਫ਼ਿਲਮਾਂ ਕਰਕੇ ਨੀਤੂ ਚੰਦਰਾ ਆਪਣੀ ਅਭਿਨੈ ਪ੍ਰਤਿਭਾ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ 'ਚ ਸਫਲ ਰਹੀ ਹੈ। ਇਹ ਉਸ ਦੀ ਖੁਸ਼ਨਸੀਬੀ ਸੀ ਕਿ ਨਿਰਦੇਸ਼ਕ ਦਿਵਾਕਰ ਬੈਨਰਜੀ ਨੇ 'ਖੋਸਲਾ ਕਾ ਘੋਸਲਾ' ਤੋਂ ਬਾਅਦ ਦੂਸਰੀ ਫ਼ਿਲਮ 'ਚ ਵੀ ਨੀਤੂ ਨੂੰ ਲਿਆ। ਤਾਂ ਹੀ ਨੀਤੂ ਦੀ ਇਸ ਨਿਰਦੇਸ਼ਕ ਨਾਲ ਭਵਿੱਖ 'ਚ ਵੀ ਕੰਮ ਕਰਨ ਦੀ ਤਮੰਨਾ ਹੈ। ਨੀਤੂ ਨੇ ਆਪਣੀ ਸਹੇਲੀ ਮਾਡਲ ਕ੍ਰਿਸ਼ਕਾ ਗੁਪਤਾ ਨਾਲ ਮਰਦਾਂ ਦੇ ਇਕ ਮੈਗਜ਼ੀਨ ਲਈ ਗਰਮਾ-ਗਰਮ ਫੋਟੋ ਕਰਵਾ ਕੇ ਕਈਆਂ ਦੀਆਂ ਮੂੰਹ 'ਚ ਉਂਗਲਾਂ ਪੁਆ ਦਿੱਤੀਆਂ ਹਨ। ਇਨ੍ਹਾਂ ਫੋਟੋਆਂ ਲਈ ਨੀਤੂ ਦਾ ਵਿਰੋਧ ਮੁੰਬਈ ਦੇ ਕਈ ਸੰਗਠਨਾਂ ਨੇ ਕੀਤਾ ਹੈ। ਕਈ ਵਾਰ ਤਾਂ ਨੀਤੂ ਨੂੰ ਘੇਰਨ ਦੀ ਵੀ ਕੋਸ਼ਿਸ਼ ਕੀਤੀ ਗਈ ਤੇ ਉਸ ਦੀ ਸ਼ੂਟਿੰਗ 'ਚ ਰੁਕਾਵਟ ਵੀ ਪਾਈ ਗਈ। ਨੀਤੂ ਦਾ ਕਹਿਣਾ ਹੈ ਕਿ ਕੁਝ ਕਾਮੁ

Date:2009-06-25 Time:00:05:52

ਪ੍ਰੀਟੀ ਜ਼ਿੰਟਾ- ਅਭੀ ਤੋ ਮੈਂ ਜਵਾਨ ਹੂੰ

ਪ੍ਰੀਟੀ ਜ਼ਿੰਟਾ ਦਾ ਕਹਿਣਾ ਹੈ ਕਿ ਉਸ ਨੂੰ ਅਜਿਹੀਆਂ ਔਰਤਾਂ ਮਿਲੀਆਂ ਹਨ ਜੋ ਘਰੇਲੂ ਅੱਤਿਆਚਾਰ ਨੂੰ ਆਪਣੀ ਕਿਸਮਤ ਮੰਨਦੀਆਂ ਹਨ ਤੇ ਪਤੀ ਦੇ ਜ਼ੁਲਮ ਸਹਿਣੇ ਉਹ ਵਿਆਹ ਦਾ ਹੀ ਹਿੱਸਾ ਮੰਨਦੀਆਂ ਹਨ। ਪ੍ਰੀਟੀ ਦਾ ਅਜਿਹੀਆਂ ਔਰਤਾਂ ਨੂੰ ਸੁਝਾਅ ਹੈ ਕਿ ਜ਼ੁਲਮ ਸਹਿਣਾ ਵੀ ਅਪਰਾਧ ਹੈ। ਨਵੀਆਂ ਨਾਇਕਾਵਾਂ ਵੱਲੋਂ ਉਸ ਨੂੰ ਤੇ ਰਾਣੀ ਮੁਖਰਜੀ ਨੂੰ ਲਾਂਭੇ ਕਰ ਦੇਣ ਦੇ ਸਵਾਲ 'ਤੇ ਉਸ ਦਾ ਜਵਾਬ ਹੈ ਕਿ ਉਮਰ ਤੇ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੇ। ਵਿਕਾਸ ਦੀ ਪ੍ਰਕਿਰਿਆ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਉਸ ਕੋਲ ਅਜੇ ਵੀ ਕੰਮ ਦੀ ਘਾਟ ਨਹੀਂ ਹੈ। ਦੀਪਾ ਮਹਿਤਾ, ਹਨੀ ਇਰਾਨੀ ਤੇ ਤਨੂਜਾ ਚੰਦਰਾ ਔਰਤ ਨਿਰਦੇਸ਼ਕਾਂ ਦੇ ਅੱਗੇ ਵਧਣ 'ਤੇ ਪ੍ਰੀਟੀ ਖੁਸ਼ ਹੈ। ਇਧਰ ਇਟਲੀ ਦੀ ਇਕ ਲਕਸਰੀ ਘੜੀ ਲਈ ਪ੍ਰੀਟੀ ਨੇ ਨੀਲ ਨਿਤਿਨ ਮੁਕੇਸ਼ ਵਰਗੇ ਗੱਭਰੂ ਹੀਰੋ ਨ

Date:2009-06-25 Time:00:05:52

ਬੰਗਾਲ 'ਚ ਭਾਕਪਾ (ਐੱਮ) 'ਤੇ ਪਾਬੰਦੀ

ਕੋਲਕਾਤਾ- ਪੱਛਮੀ ਬੰਗਾਲ ਸਰਕਾਰ ਨੇ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਉੱਤੇ ਲਾਲਗੜ੍ਹ ਸਮੇਤ ਸੂਬੇ ਦੇ ਹੋਰਨਾਂ ਹਿੱਸਿਆਂ ਵਿੱਚ ਹਿੰਸਕ ਗਤੀਵਿਧੀਆਂ ਜਾਰੀ ਰੱਖਣ ਦੇ ਕਾਰਣ ਕੱਲ੍ਹ ਪ੍ਰਤੀਬੰਧ ਲਗਾ ਦਿੱਤਾ।

Date:2009-06-25 Time:00:05:52

ਸਰਬਜੀਤ ਦੀ ਅਪੀਲ ਖਾਰਿਜ

ਇਸਲਾਮਾਬਾਦ- ਦੇਸ਼ ਦੀ ਸਰਬ ਉੱਚ ਅਦਾਲਤ ਨੇ ਸਰਬਜੀਤ ਸਿੰਘ ਦੀ ਫਾਂਸੀ ਉੱਤੇ ਮੁੜ੍ਹ ਵਿਚਾਰ ਕਰਨ ਦੀ ਅਪੀਲ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ। ਕੋਟ ਲਖਪਤ ਜੇਲ੍ਹ ਵਿੱਚ ਬੰਦ ਸਰਬਜੀਤ ਦੀ ਫਾਂਸੀ ਰੁੱਕਣ ਦੀ ਸੰਭਾਵਨਾ ਇਸ ਫੈਸਲੇ ਦੇ ਨਾਲ ਹੀ ਦਮ ਤੋੜ੍ਹ ਗਈ।

Date:2009-06-25 Time:00:05:51

ਸਭ ਤੋਂ ਸੈਕਸੀ ਮਹਿਲਾ ਮੇਗਾਨ

ਲੰਦਨ-ਹਾਲੀਵੁੱਡ ਸੁੰਦਰੀ ਮੇਗਾਨ ਫਾਕਸ ਨੂੰ ਦੁਨੀਆ ਦੀ ਸਭ ਤੋਂ ਸੈਕਸੀ ਮਹਿਲਾ ਕਰਾਰ ਦਿੱਤੇ ਦੇ ਕੁੱਝ ਹੀ ਦੇਰ ਬਾਅਦ ਅੱਵਲ ਦਰਜ਼ੇ ਦੀ ਦੀ ਬੇਵਕੂਫ਼ ਦਾ ਖਿਤਾਬ ਵੀ ਮਿਲ ਗਿਆ ਹੈ।ਟਵੀਲਾਈਟ ਸਟਾਰ ਆਪਣੇ ਚਿਹਰੇ ਨੂੰ ਲੈ ਕੇ ਹੱਦ ਤੋਂ ਜ਼ਿਆਦਾ ਸਨਕੀ ਹੈ।

Date:2009-06-25 Time:00:05:51

ਸਰਬੀਆ 'ਚ ਵੀ ਸਵਾਈਨ ਫਲੂ

ਬੇਲਗ੍ਰੇਡ-ਸਰਬੀਆ ਨੇ ਆਪਣੇ ਇੱਥੇ ਸਵਾਈਨ ਫਲੂ ਦੇ ਇੱਕ ਮਾਮਲੇ ਦੀ ਪੁਸ਼ਟੀ ਕੀਤੀ ਹੈ।

Date:2009-06-25 Time:00:05:51

ਇਰਾਕ 'ਚ ਬੰਬ ਧਮਾਕਾ, 72 ਮਰੇ

ਬਗਦਾਦ-ਇਰਾਕ ਦੇ ਪੂਰਬੀ ਬਗਦਾਦ ਵਿੱਚ ਸਦਰ ਸ਼ਹਿਤ ਦੇ ਇੱਕ ਬਾਜ਼ਾਰ ਅੰਦਰ ਇੱਕ ਬੰਬ ਧਮਾਕੇ ਨਾਲ 72 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 127 ਲੋਕ ਫੱਟੜ ਹੋ ਗਏ।

Date:2009-06-25 Time:00:05:51

ਮਨਮੋਹਨ ਨਾਲ ਅੱਜ ਮਿਲ ਸਕਦੀ ਹੈ ਮਮਤਾ

ਨਵੀਂ ਦਿੱਲੀ- ਕੇਂਦਰੀ ਰੇਲ ਮੰਤਰੀ ਮਮਤਾ ਬਨਰਜੀ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਰੇਲ ਬਜ਼ਟ ਦੇ ਪ੍ਰਸਤਾਵਾਂ ਉੱਤੇ ਚਰਚਾ ਕਰ ਸਕਦੀ ਹੈ।

Date:2009-06-25 Time:00:05:51

ਨਾ ਸੀ, ਨਾ ਹੈ, ਨਾ ਹੋਵੇਗਾ

ਇਹ ਕਹਿਣਾ ਹੈ ਅਭਿਨੇਤਰੀ ਸਿਆਲੀ ਭਗਤ ਦਾ। ਹਾਲ ਵਿੱਚ ਹੀ ਫ਼ਿਲਮ 'ਪੇਇੰਗ ਗੈਸਟ' ਵਿੱਚ ਨਜ਼ਰ ਆਈ ਇਸ ਸਾਬਕਾ ਮਿਸ ਇੰਡੀਆ ਦਾ ਕਹਿਣਾ ਹੈ ਕਿ ਪਾਕਿਸਤਾਨੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਦੇ ਨਾਲ ਉਹਨਾਂ ਦਾ ਕੋਈ ਚੱਕਰ ਨਹੀਂ ਹੈ। ਉਹ ਕਹਿੰਦੀ ਹੈ ਕਿ ਨਾ ਕੁੱਝ ਹੋਇਆ ਸੀ ਨਾ ਕੁੱਝ ਹੈ ਅਤੇ ਨਾ ਹੀ ਹੋਵੇਗਾ।

Date:2009-06-24 Time:00:05:01

ਆਮਿਰ ਨੂੰ ਪਤਨੀ ਦੀ ਚਿੰਤਾ

ਆਪਣੇ ਵੱਖਰੇ ਅੰਦਾਜ ਅਤੇ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਆਮਿਰ ਖਾਨ ਆਪਣੇ ਪਰਿਵਾਰ ਨੂੰ ਖੁਸ਼ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ। ਉਹ ਨਾ ਸਿਰਫ ਉਹਨਾਂ ਦਾ ਪੂਰਾ-ਪੂਰਾ ਧਿਆਨ ਰੱਖਦੇ ਹਨ ਬਲਕਿ ਉਹਨਾਂ ਦੀ ਚਿੰਤਾ ਵੀ ਕਰਦੇ ਹਨ।

Date:2009-06-24 Time:00:05:01

ਫਰਾਹ ਖਾਨ ਹੁਣ ਨਿਰਮਾਣ ਵੱਲ

ਫਰਾਹ ਖਾਨ ਹੁਣ ਨਿਰਮਾਤਾ ਦੀ ਭੂਮਿਕਾ ਵੀ ਨਿਭਾਉਣ ਜਾ ਰਹੀਂ ਹੈ। ਉਹਨਾਂ ਨੇ ਥ੍ਰੀਜ ਕੰਪਨੀ ਦੇ ਨਾਮ ਤੋਂ ਫ਼ਿਲਮ ਅਤੇ ਸੀਰੀਅਲ ਨਿਰਮਾਣ ਕੰਪਨੀ ਬਣਾਈ ਹੈ, ਜੋ ਸ਼ਾਹਰੁਖ ਦੀ ਕੰਪਨੀ ਰੇਡ ਚੀਲੀਜ਼ ਨਾਲ ਕੰਮ ਕਰੇਗੀ।

Date:2009-06-24 Time:00:05:01

ਨਹੀਂ ਮਿਲ ਰਹੀ ਹੈ ਕ੍ਰਿਸ਼2 ਲਈ ਕਹਾਣੀ

ਮਾਇਆਨਗਰੀ ਵਿੱਚ ਫ਼ਿਲਮ ਨਿਰਮਾਣ ਨਾਲ ਜੁੜੇ ਸੂਤਰਾਂ ਦੀ ਮੰਨੀ ਜਾਵੇ ਤਾਂ ਕ੍ਰਿਸ਼ 2 ਦੀ ਯੋਜਨਾ ਖਟਾਈ ਵਿੱਚ ਪੈਂਦੀ ਜਾ ਰਹੀ ਹੈ। ਖ਼ਬਰ ਹੈ ਕਿ ਰਾਕੇਸ਼ ਰੌਸ਼ਨ ਨੂੰ ਆਪਣੀ ਇਸ ਯੋਜਨਾ ਲਈ ਸਹੀਂ ਕਹਾਣੀ ਨਹੀਂ ਮਿਲ ਰਹੀ ਹੈ। ਫਿਰ ਨਿਰਦੇਸ਼ਕ ਦੀ ਵੀ ਸਮੱਸਿਆ ਹੈ।

Date:2009-06-24 Time:00:05:01

ਦਿਵਯਾ ਨੂੰ ਭਰੋਸਾ ਹੈ ਆਪਣੀ ਪ੍ਰਤੀਭਾ ਤੇ

ਅਭਿਨੇਤਰੀ ਦਿਵਯਾ ਦੱਤਾ ਦਾ ਕਹਿਣਾ ਹੈ ਕਿ ਫ਼ਿਲਮ 'ਹਿੱਸ' ਵਿੱਚ ਉਹਨਾਂ ਨੂੰ ਹਾਟ ਮਲਿਕਾ ਸ਼ੇਰਾਵਤ ਨਾਲ ਕੋਈ ਖਤਰਾ ਨਹੀਂ ਹੈ। ਮਲਿਕਾ ਸ਼ੇਰਾਵਤ ਇਸ ਫ਼ਿਲਮ ਵਿੱਚ ਨਾਗੀਨ ਦਾ ਰੋਲ ਕਰ ਰਹੀ ਹੈ।

Date:2009-06-24 Time:00:05:01

ਈਰਾਨੀ ਰਾਜਦੂਤ ਤੱਲਬ

ਕੋਪੇਨਹੇਗੇਨ-ਡੈਨਮਾਰਕ ਸਰਕਾਰ ਨੇ ਇਰਾਨ ਦੇ ਰਾਜਦੂਤ ਨੂੰ ਤੱਲਬਕਰ ਉਨ੍ਹਾ ਤੋਂ ਉੱਥੇ ਚੋਣਾਂ ਬਾਅਦ ਜ਼ਾਰੀ ਹਿੰਸਾ ਨੂੰ ਲੈ ਕੇ ਅਪਣਾ ਵਿਰੋਧ ਪ੍ਰਗਟ ਕੀਤਾ ਹੈ।

Date:2009-06-24 Time:00:04:59

ਇਟਲੀ 'ਚ ਭੁਚਾਲ ਦੇ ਝੱਟਕੇ

ਰੋਮ-ਅੱਧ ਇਟਲੀ ਦੇ ਅਬਰਜੂ ਖੇਤਰ 'ਚ ਕੱਲ੍ਹ ਮੱਧਮ ਤੀਬਰਤਾ ਦੇ ਭੁਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ।ਭੁਚਾਲ ਤੋਂ ਹਾਲਾਂਕਿ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ।

Date:2009-06-24 Time:00:04:59

ਟੇਕ ਮਹਿੰਦਰਾ ਕਰੇਗੀ ਸ਼ੇਅਰਾਂ ਦੀ ਵਿੱਕਰੀ

ਮੁੰਬਈ-ਮਹਿੰਦਰਾ ਐਂਡ ਮਹਿੰਦਰਾ ਸਮੂਹ ਦੀ ਸੂਚਨਾ ਉਦਯੋਗਿਕ ਕੰਪਨੀ ਟੇਕ ਮਹਿੰਦਰਾ ਲਿਮਿਟੇਡ ਸੰਸਥਾਗਤ ਨਿਵੇਸ਼ਕਾਂ ਜਾਂ ਪ੍ਰਾਈਵੇਟ ਪਲੇਸਮੈਂਟ ਦੇ ਮਾਧਿਅਮ ਨਾਲ ਇੱਕ ਕਰੋੜ 36 ਲੱਖ ਸ਼ੇਅਰਾਂ ਦੀ ਵਿੱਕਰੀ ਕਰੇਗੀ।

Date:2009-06-24 Time:00:04:59

26/11 ਮਾਮਲੇ 'ਚ ਵਾਰੰਟ ਜਾਰੀ

ਮੁੰਬਈ- ਸਪੈਸ਼ਲ ਕੋਰਟ ਨੇ ਅੱਜ 26 ਨਵੰਬਰ ਨੂੰ ਮੁੰਬਈ ਉੱਤੇ ਹੋਏ ਅੱਤਵਾਦੀ ਹਮਲੇ ਸੰਬੰਧੀ 22 ਲੋਕਾਂ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ।

Date:2009-06-24 Time:00:04:59

ਹਿਲਟਨ ਨੇ ਪਹਿਣੀ ਬਿੱਕਣੀ, ਦੁਬਈ ਨਾਰਾਜ

ਲੰਡਨ-ਪੱਛਮੀ ਏਸ਼ੀਆ ਦੀ ਸੰਸਕ੍ਰਿਤੀ ਅਤੇ ਕਦਰਾਂ ਕੀਮਤਾਂ ਨੂੰ ਇੱਜਤ ਦੇਣ ਦਾ ਦਾਅਵਾ ਕਰਨ ਦੇ ਕੁੱਝ ਘੰਟਿਆਂ ਦੇ ਬਾਅਦ ਹੀ ਪੈਰਿਸ ਹਿਲਟਨ ਦੁਬਈ ਦੇ ਤੱਟ ਉੱਤੇ ਬਿੱਕਣੀ ਵਿੱਚ ਨਜ਼ਰ ਆਈ।

Date:2009-06-24 Time:00:04:59

ਦੁਨੀਆ ਦੇਖੇਗੀ ਮੇਰੀ ਸਵੈਂਬਰ:ਰਾਖੀ

ਉਦੈਪੁਰ-ਦੁਨੀਆ ਮੇਰੇ ਸਵੈਂਬਰ ਨੂੰ ਦੇਖੇਗੀ,ਇਹ ਕੋਈ ਮਾਮੂਲੀ ਨਹੀਂ ਹੋਵੇਗਾ।ਮੈਂ ਚਾਹੁੰਦੀ ਹਾਂ ਕਿ ਹਿੰਦੂਸਤਾਨ ਦੀ ਹਰ ਲੜਕੀ ਨੂੰ ਸਵੈਂਬਰ ਦਾ ਮੌਕਾ ਮਿਲੇ ਤਾਕਿ ਉਹ ਅਪਣਾ ਮਨਚਾਹਿਆ ਪਤੀ ਚੁਣੇ।

Date:2009-06-24 Time:00:04:59

ਮਾਓਵਾਦੀ ਗੱਲਬਾਤ ਲਈ ਤਿਆਰ

ਕੋਲਕਾਤਾ -ਲਾਲਗੜ੍ਹ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ ਦਾ ਸਾਹਮਣਾ ਕਰ ਰਹੇ ਮਾਓਵਾਦੀਆਂ ਨੇ ਅੱਜ ਕਿਹਾ ਕਿ ਉਹ ਕੇਂਦਰ ਅਤੇ ਰਾਜ ਸਰਕਾਰ ਨਾਲ ਗੱਲਬਾਤ ਨੂੰ ਤਿਆਰ ਹੈ, ਪਰੰਤੂ ਗੱਲਬਾਤ ਤੋਂ ਪਹਿਲਾਂ ਸ਼ਰਤ ਦੇ ਤਹਿਤ ਸੰਘਰਸ਼ ਵਿਰਾਮ ਦੀ ਮੰਗ ਕੀਤੀ ਹੈ।

Date:2009-06-24 Time:00:04:58

ਪਲਾਮੂ 'ਚ ਮਾਓਵਾਦੀਆਂ ਨੇ ਉਡਾਇਆ ਪੰਚਾਇਤ ਭਵਨ

ਝਾਰਖੰਡ-ਪੱਛਮੀ ਬੰਗਾਲ ਦੇ ਲਾਲਗੜ੍ਹ 'ਚ ਚੱਲ ਰਹੇ ਪੁਲਿਸ ਅਭਿਆਨ ਖਿਲਾਫ਼ ਪੰਜ ਰਾਜਾਂ 'ਚ ਆਪਣੇ 48 ਘੰਟੇ ਦੇ ਬੰਦ ਦੌਰਾਨ ਮਾਓਵਾਦੀਆਂ ਨੇ ਝਾਰਖੰਡ ਦੇ ਪਲਾਮੂ ਜਿਲ੍ਹੇ ਦੇ ਛਹਾਪੁਰ 'ਚ ਇੱਕ ਪੰਚਾਇਤ ਭਵਨ ਨੂੰ ਵਿਸਫ਼ੋਟ ਨਾਲ ਉਡਾ ਦਿੱਤਾ।

Date:2009-06-24 Time:00:04:58

ਸ਼ੇਅਰ ਬਜ਼ਾਰ ਆਪਣੀ ਆਮ ਸਤਰ 'ਤੇ ਬੰਦ

ਮੁੰਬਈ-ਵੈਸ਼ਵਿਕ ਬਜ਼ਾਰਾਂ ਤੋਂ ਮਿਲੇ ਕਮਜ਼ੋਰ ਰੁਝਾਨਾਂ ਦੇ ਬਾਅਦ ਮੰਗਲਵਾਰ ਨੂੰ ਭਾਰਤੀ ਬਜ਼ਾਰਾਂ 'ਚ ਉਠਾ-ਪਟਕ ਦੇਖੀ ਗਈ,ਲੇਕਿਨ ਇਸ ਦੇ ਬਾਵਜੂਦ ਬਜ਼ਾਰ 'ਚ ਗਿਰਾਵਟ ਨਹੀਂ ਹੋਈ ਅਤੇ ਉਹ ਆਪਣੇ ਆਮ ਸਤਰ 'ਤੇ ਬੰਦ ਹੋਏ।

Date:2009-06-24 Time:00:04:58

ਗੁਜ਼ਰਾਲ ਨੇ ਜੇਐਸਪੀਐਲ ਦੇ ਸ਼ੇਅਰ ਵੇਚੇ

ਮੁੰਬਈ-ਜ਼ਿੰਦਲ ਸਟੀਲ ਐਂਡ ਪਾਵਰ ਲਿਮਿਟੇਡ (ਜੇਐਸਪੀਐਲ) ਦੇ ਉੱਪਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਕ੍ਰਾਂਤ ਗੁਜ਼ਰਾਲ ਨੇ ਕੰਪਨੀ ਦੇ 58.16 ਲੱਖ ਰੁੱਪਏ ਦੀ ਹਿੱਸੇਦਾਰੀ ਵਾਲੇ ਸ਼ੇਅਰ ਖੁਲ੍ਹੇ ਬਜ਼ਾਰ 'ਚ ਵੇਚ ਦਿੱਤੇ ਹਨ।

Date:2009-06-24 Time:00:04:58

ਵੈਸ਼ਵਿਕ ਸੰਕਟ ਦਾ ਵਿਕਾਸਸ਼ੀਲ ਦੇਸ਼ਾਂ 'ਤੇ ਅਸਰ

ਵਾਸ਼ਿੰਗਟਨ-ਵੈਸ਼ਵਿਕ ਵਿੱਤੀ ਸੰਕਟ ਦਾ ਵਿਕਾਸਸ਼ੀਲ ਦੇਸ਼ਾਂ ਦੇ ਸ਼ੇਅਰ ਬਜ਼ਾਰਾਂ 'ਤੇ ਸਭ ਤੋਂ ਜ਼ਿਆਦਾ ਅਸਰ ਪਿਆ ਹੈ।2008 'ਚ ਵਿਕਾਸਸ਼ੀਲ (ਬ੍ਰਾਜ਼ੀਲ,ਰੂਸ,ਭਾਰਤ ਅਤੇ ਚੀਨ) ਦੇਸ਼ਾਂ ਦੇ ਸ਼ੇਅਰ ਬਜ਼ਾਰਾਂ 'ਚ ਸਭ ਤੋਂ ਜ਼ਿਆਦਾ ਗਿਰਾਵਟ ਆਈ ਹੈ।ਵਿਸ਼ਵ ਬੈਂਕ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਬਜ਼ਾਰਾਂ 'ਚ ਬਿਕਵਾਲੀ ਦਾ ਦਬਾਅ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਿਆ ਹੈ।

Date:2009-06-24 Time:00:04:58


1   2   3   4   5   6   7   8   9   10  

page no.8

Select news date :

30 - 6 - 2009
29 - 6 - 2009
28 - 6 - 2009
27 - 6 - 2009
26 - 6 - 2009
25 - 6 - 2009
24 - 6 - 2009
23 - 6 - 2009
22 - 6 - 2009
21 - 6 - 2009
20 - 6 - 2009
19 - 6 - 2009
18 - 6 - 2009
17 - 6 - 2009
16 - 6 - 2009
15 - 6 - 2009
14 - 6 - 2009
13 - 6 - 2009
12 - 6 - 2009
11 - 6 - 2009
10 - 6 - 2009
9 - 6 - 2009
8 - 6 - 2009
7 - 6 - 2009
6 - 6 - 2009
5 - 6 - 2009
4 - 6 - 2009
3 - 6 - 2009
2 - 6 - 2009
1 - 6 - 2009