Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 6 - 2009
ਨਵੀਂ ਦਿੱਲੀ-ਇਨਫੋਸਿਸ ਟੈਕਨੋਲਾਜੀ ਦੇ ਸਹਿ ਸਰਪ੍ਰਸਤ ਨੰਦਨ ਨਿਲਕਾਨੀ ਨੇ ਅੱਜ ਕੰਪਨੀ ਬੋਰਡ ਦੇ ਵਿੱਚੋਂ ਹੱਥ ਖਿੱਚ ਲਿਆ, ਕਿਉਂਕਿ ਉਹ ਬਹੁਤ ਜਲਦ ਯੂਨੀਕ ਇੰਡੈਟੀਫਿਕੇਸ਼ਨ ਅਥਾਰਿਟੀ ਆਫ਼ ਇੰਡੀਆ (ਯੂਆਈਡੀਏਆਈ) ਦੇ ਪ੍ਰਮੁੱਖ ਦਾ ਪਦ ਸੰਭਾਲਣਗੇ, ਉਹਨਾਂ ਦਾ ਰੈਂਕ ਕੈਬਨਿਟ ਮੰਤਰੀ ਦੇ ਬਰਾਬਰ ਦਾ ਹੋਵੇਗਾ। Date:2009-06-26 Time:00:00:21
ਨਵੀਂ ਦਿੱਲੀ- ਅੱਜ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾਵਾਂ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਵੀਪੀ ਸਿੰਘ ਨੂੰ ਯਾਦ ਕਰਦਿਆਂ ਉਹਨਾਂ ਦੇ 78ਵੇਂ ਜਨਮਦਿਨ ਮੌਕੇ ਉਹਨਾਂ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ । Date:2009-06-26 Time:00:00:21
ਚੰਡੀਗੜ੍ਹ : ਕੁੱਝ ਦਿਨ ਪਹਿਲਾਂ ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਭਾਖੜਾ ਨਹਿਰ ਸੰਬੰਧਤ ਚਾਰ ਸੂਬਿਆਂ ਨੂੰ ਪਾਣੀ ਘੱਟ ਕਰਨ ਦੀ ਚਿਤਾਵਨੀ ਦਿੱਤੀ ਸੀ, ਜਿਸਨੂੰ ਅੱਜ ਅਮਲੀ ਜਾਮਾ ਪਹਿਣਾਉਂਦੇ ਹੋਏ ਬੀਬੀਐੱਮਬੀ ਨੇ ਦਸ ਜੁਲਾਈ ਤੱਕ ਸੰਬੰਧਤ ਰਾਜਾਂ ਨੂੰ ਪਾਣੀ ਸਪਲਾਈ ਘਟਾਉਣ ਦਾ ਫੈਸਲਾ ਕੀਤਾ। Date:2009-06-26 Time:00:00:20
ਡੇਰਾ ਇਸਮਾਈਲ ਖਾਨ-ਪਾਕਿਸਤਾਨ 'ਚ ਤਾਲਿਬਾਨ ਕਮਾਂਡਰ ਬੈਤੁਲਾ ਮਹਿਸੂਦ ਦਾ ਮੁੱਖ ਵਿਰੋਧੀ ਅਬਦੁਲਾਹ ਗੁੱਟ ਦਾ ਨਵਾਂ ਪ੍ਰਮੁੱਖ ਅਤੇ ਕਾਰੀ ਜੈਨੂਦੀਨ ਦਾ ਉੱਤਰਾ ਅਧਿਕਾਰੀ ਮਿਸਬਾਹੁਦੀਨ ਮਹਿਸੂਦ ਨੇ ਕਿਹਾ ਹੈ ਕਿ ਉਸ ਦੇ ਲੜਾਕੇ ਬੈਤੁਲਾਹ ਦੇ ਮਾਰੇ ਜਾਣ ਤੱਕ ਲੜਨਾ ਜ਼ਾਰੀ ਰੱਖਣਗੇ। Date:2009-06-26 Time:00:00:20
ਨਵੀਂ ਦਿੱਲੀ-ਥੋਕ ਮੁੱਲ੍ਹ ਸੂਚਕਾਂਕ 'ਤੇ ਅਧਾਰਤ ਮੁਦਰਾਸਫ਼ੀਤੀ ਦੀ ਦਰ ਪਿੱਛਲੀ 13 ਜੂਨ ਨੂੰ ਸਮਾਪਤ ਹਫ਼ਤੇ 'ਚ 1.14 ਪ੍ਰਤਿਸ਼ਤ 'ਤੇ ਰਹੀ,ਜਦੋਂਕਿ ਇਸ ਤੋਂ ਪਿੱਛਲੇ ਹਫ਼ਤੇ 'ਚ ਇਹ ਜ਼ੀਰੋ ਤੋਂ 1.61 ਫ਼ੀਸਦੀ ਥੱਲੇ ਸੀ। Date:2009-06-26 Time:00:00:20
ਨਵੀਂ ਦਿੱਲੀ-ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਰੀਅਲ ਈਸਟੇਟ ਕੰਪਨੀ ਯੂਨੀਟੇਕ ਲਿਮਿਟੇਡ ਨੇ ਵਿੱਤੀ ਸਾਲ 2008-09 'ਚ 11.98 ਅਰਬ ਰੁੱਪਏ ਦਾ ਸ਼ੁੱਧ ਲਾਭ ਅਰਜਿਤ ਕੀਤਾ,ਜੋ ਇਸ ਤੋਂ ਪਿੱਛਲੇ ਵਿੱਤੀ ਸਾਲ 'ਚ 16.62 ਅਰਬ ਰੁੱਪਏ ਤੋਂ 28 ਪ੍ਰਤਿਸ਼ਤ ਘੱਟ ਹੈ। Date:2009-06-26 Time:00:00:20
ਨਵੀਂ ਦਿੱਲੀ-ਸਿਟੀ ਬੈਂਕ ਇੰਡੀਆ ਨੇ ਵਿੱਤੀ ਸਾਲ 2008-09 'ਚ 2173 ਕਰੋੜ ਰੁੱਪਏ ਦਾ ਸ਼ੁੱਧ ਲਾਭ ਅਰਜਿੱਤ ਕੀਤਾ,ਜੋ ਇਸ ਤੋਂ ਪਿੱਛਲੇ ਸਾਲ 'ਚ 1804 ਕਰੋੜ ਰੁਪਏ ਦੀ ਤੁਲਨਾ 'ਚ 20 ਫ਼ੀਸਦੀ ਜ਼ਿਆਦਾ ਹੈ। Date:2009-06-26 Time:00:00:20
ਲਾਸ ਐਂਜਲਸ-ਬਾਲੀਵੁੱਡ ਦੀ ਹਾਟ ਅਦਾਕਾਰਾ ਮਲਿਕਾ ਸ਼ੇਰ੍ਹਾਵਤ ਨੂੰ ਯੂਨਾਨੀ ਸੰਗੀਤਕਾਰ ਯਾਨੀ ਦੇ ਰੂਪ 'ਚ ਇੱਕ ਵੱਡਾ ਪ੍ਰਸ਼ੰਸਕ ਮਿਲ ਗਿਆ ਹੈ,ਜਿਨ੍ਹਾ ਨੇ ਇੱਥੋਂ ਇੱਕ ਸੰਗੀਤ ਸਮਾਰੋਹ 'ਚ ਅਪਣਾ ਨਵਾਂ ਗੀਤ ਚੇਂਜਜ਼ ਹਰਿਆਣਾ ਦੀ ਇਸ ਲੜਕੀ ਨੂੰ ਸਮੱਰਪਤ ਕਰ ਦਿੱਤਾ ਹੈ। Date:2009-06-26 Time:00:00:20
ਨਵੀਂ ਦਿੱਲੀ-ਪ੍ਰੀਖਿਆ ਦੇ ਬੋਝ ਕਾਰਣ ਵਿਦਿਆਰਥੀਆਂ 'ਚ ਆਤਮ ਹੱਤਿਆ ਦੀ ਵੱਧਦੀ ਘਟਨਾ ਅਤੇ ਮਾਤਾ-ਪਿਤਾ ਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਸਰਕਾਰ ਨੇ ਪੂਰ੍ਹੇ ਦੇਸ਼ 'ਚ ਇੱਕ ਬੋਰਡ ਦੇ ਗਠਨ ਅਤੇ 10ਵੀਂ ਬੋਰਡ ਪ੍ਰੀਖਿਆ ਨੂੰ ਵਿਕੱਲਪਿਕ ਬਨਾਉਣ ਦਾ ਸਮੱਰਥਨ ਕੀਤਾ ਹੈ। Date:2009-06-26 Time:00:00:20
ਲਾਸ ਏਂਜਲਸ - ਪੌਪ ਸਟਾਰ ਮਾਈਕਲ ਜੈਕਸਨ ਦਾ ਸ਼ੁਕਰਵਾਰ ਤੜਕੇ ਲਾਸ ਏਂਜਲਸ ਵਿੱਚ ਹਾਰਟ ਅਟੈਕ ਦੇ ਕਾਰਨ ਦਿਹਾਂਤ ਹੋ ਗਿਆ। ਉਹ 50 ਸਾਲ ਦੇ ਸਨ। ਸੂਤਰਾਂ ਤੋਂ ਪ੍ਰਾਪਤ ਖ਼ਬਰ ਦੇ ਅਨੁਸਾਰ ਜੈਕਸਨ ਨੂੰ ਦਿਲ ਦੇ ਦੌਰੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੇ ਦੌਰਾਨ ਉਹਨਾਂ ਨੇ ਦਮ ਤੋੜ ਦਿੱਤਾ। Date:2009-06-26 Time:00:00:20
ਐਸ਼ਵਰਿਆ ਰਾਏ ਇਹਨਾਂ ਦਿਨਾਂ ਵਿੱਚ ਜਿਸ ਤੇਜ਼ੀ ਨਾਲ ਆਪਣਾ ਕੰਮ ਨਿਪਟਾ ਰਹੀ ਹੈ, ਉਸ ਨੂੰ ਵੇਖ ਕੇ ਬਾਲੀਵੁੱਡ ਵਿੱਚ ਚਰਚਾ ਹੈ। ਕਿਹਾ ਜਾ ਰਿਹਾ ਹੈ ਕਿ ਐਸ਼ ਆਪਣਾ ਕੰਮ ਇਸਲਈ ਛੇਤੀ ਨਿਪਟਾ ਰਹੀ ਹੈ ਕਿਉਂਕਿ ਉਹ ਅਤੇ ਅਭਿਸ਼ੇਕ ਹੁਣ ਮਾਤਾ-ਪਿਤਾ ਬਣਨਾ ਚਾਹੁੰਦੇ ਹਨ। Date:2009-06-26 Time:00:00:19
ਨਿਰਮਾਤਾ ਸੁਭਾਸ਼ ਘਈ 'ਪੇਇੰਗ ਗੈਸਟ' ਦਾ ਸੀਕਵਲ ਬਨਾਉਣ ਜਾ ਰਹੇ ਹਨ। ਇਸ ਫ਼ਿਲਮ ਦੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਉਹਨਾਂ ਨੇ ਇਸ ਬਾਰੇ ਵਿੱਚ ਸੋਚਨਾ ਸ਼ੁਰੂ ਕਰ ਦਿੱਤਾ ਸੀ। ਸ਼ਾਇਦ ਇਸ ਫ਼ਿਲਮ ਦਾ ਨਾਂਅ 'ਚਾਰ ਯਾਰ' ਹੋਵੇ। Date:2009-06-26 Time:00:00:19
ਇਹਨਾਂ ਦਿਨਾਂ ਵਿੱਚ ਫ਼ਿਲਮ ਪ੍ਰੇਮੀ ਜਿਸ ਫ਼ਿਲਮ ਦਾ ਇੰਤਜਾਰ ਕਰ ਰਹੇ ਹਨ, ਉਹਨਾਂ ਵਿੱਚ 'ਲਵ ਆਜਕੱਲ੍ਹ' ਦਾ ਨਾਂਅ ਵੀ ਗੈ। ਸੈਫ ਅਤੇ ਦੀਪਿਕਾ ਦੀ ਜੋੜੀ ਦੇ ਅਲਾਵਾ ਇਹ ਫ਼ਿਲਮ ਇਮਤਿਆਜ਼ ਅਲੀ ਦੇ ਕਾਰਨ ਵੀ ਵਿਸ਼ੇਸ਼ ਹੈ। Date:2009-06-26 Time:00:00:19
ਚੰਡੀਗੜ੍ਹ - ਰਾਜ ਵਿਚ ਵੱਖ-ਵੱਖ ਤਕਨੀਕੀ ਸਿੱਖਿਆ ਅਦਾਰਿਆਂ ਵਿਚ ਰੈਗਿੰਗ ਰੋਕਣ ਲਈ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਰੈਗਿੰਗ ਵਿਚ ਸ਼ਾਮਲ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। Date:2009-06-26 Time:00:00:19
ਨਵੀਂ ਦਿੱਲੀ - ਕੁਤੁੱਬ ਮਿਨਾਰ ਅਤੇ ਗੁੜਗਾਂਵ ਵਿਚਕਾਰ ਮੈਟਰੋ ਰੇਲ ਲਿੰਕ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਚਾਲੂ ਹੋ ਜਾਵੇਗਾ।ਇਸ ਮੰਤਵ ਲਈ ਸਰਕਾਰ ਨੇ ਰੱਖਿਆ ਮੰਤਰਾਲੇ ਦੀ ਜਮੀਨ ਦਾ ਇੱਕ ਹਿੱਸਾ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ(ਡੀਐਮਆਰਸੀ)ਨੂੰ ਸੌਂਪਣਾ ਮੰਜੂਰ ਕੀਤਾ ਹੈ। Date:2009-06-26 Time:00:00:19
ਮੁੰਬਈ-ਬਾਲੀਵੁੱਡ 'ਚ ਆਪਣੇ 'ਐਂਗਰੀ ਯੰਗਮੈਨ' ਦੇ ਕਿਰਦਾਰ ਤੋਂ ਕਰੋੜਾਂ ਦਿਲ੍ਹਾਂ 'ਤੇ ਰਾਜ ਕਰਨ ਵਾਲੇ 'ਬਿਗ ਬੀ' ਯਾਨੀ ਅਮਿਤਾਭ ਬੱਚਨ ਜੇਕਰ ਅਭਿਨੇਤਾ ਨਹੀਂ ਹੁੰਦੇ ਤਾਂ ਨਿਸ਼ਚਿਤ ਰੂਪ ਨਾਲ ਇੱਕ ਟੈਨਿਸ ਖਿਡਾਰੀ ਹੁੰਦੇ। Date:2009-06-26 Time:00:00:19
ਲੰਦਨ-ਸਾਨੀਆ ਮਿਰਜ਼ਾ ਅਤੇ ਚਿਯਾ ਜੁੰਗ ਚੁਆਂਗ ਦੀ ਜੋੜੀ ਨੇ ਅਮਰੀਕਾ ਦੀ ਜਿਲ ਕ੍ਰੇਬਾਸ ਅਤੇ ਕਾਰਲੀ ਗੁਲੀਕਸਨ 'ਤੇ 6-4,6-2 ਦੀ ਸੰਘਰਸ਼ ਪੂਰਣ ਜਿੱਤ ਦੇ ਨਾਲ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਯੁਗਲ ਦੇ ਦੂਸਰੇ ਦੌਰ 'ਚ ਜਗ੍ਹਾ ਬਣਾਈ। Date:2009-06-26 Time:00:00:19
ਐਮਟੀਵੀ ਰੀਡੀਜ ਤਮੰਨਾ ਇਹਨਾਂ ਦਿਨਾਂ ਵਿੱਚ ਮੀਡੀਆ ਨੂੰ ਲੈ ਕੇ ਨਰਾਜ਼ ਹਨ। ਗੌਰਤਲਬ ਹੈ ਕਿ ਇੰਟਰਨੇਟ ਅਤੇ ਮੋਬਾਇਲ ਦੇ ਰਾਹੀਂ ਇੱਕ ਸੈਕਸ ਵੀਡੀਓ ਦੇਖਾ ਜਾ ਰਿਹਾ ਹੈ, ਜਿਸ ਵਿੱਚ ਇੱਕ ਲੜਕੀ ਹੈ, ਜਿਸ ਨੂੰ ਤਮੰਨਾ ਦੱਸਿਆ ਜਾ ਰਿਹਾ ਹੈ। Date:2009-06-26 Time:00:00:19
ਦਿਲ ਕਬੱਡੀ (2008) ਅਗਲੀ ਔਰ ਪਗਲੀ (2008) ਢੋਲ (2007) ਹੇ ਬੇਬੀ (2007) ਅਪਨਾ ਸਪਨਾ ਮਨੀ ਮਨੀ (2006) ਕਾਰਪਰੇਟ (2006) Date:2009-06-26 Time:00:00:19
ਮੁੰਬਈ- 26/11 ਦੇ ਅੱਤਵਾਦੀ ਹਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਅਦਾਲਤ ਦੇ ਜੱਜ ਨੇ ਬੁੱਧਵਾਰ ਨੂੰ ਬਚਾਅ ਪੱਖ ਦੇ ਵਕੀਲ ਉੱਤੇ ਭੜ੍ਹਕ ਉੱਠੇ ਅਤੇ ਉਹਨਾਂ ਨੇ ਕਿਹਾ ਕਿ ਉਹ ਪੱਖ ਪਾਤੀ ਹੋਣ ਦੀ ਬਜ਼ਾਏ ਸੁਣਵਾਈ ਤੋਂ ਹੱਟਣ ਨੂੰ ਮਹੱਤਤਾ ਦੇਣਗੇ। Date:2009-06-26 Time:00:00:19
ਬਗਦਾਦ- ਇਰਾਕ ਦੇ ਸਿਹਤ ਮੰਤਰੀ ਸਲਹ ਅਲ ਹਸਨਵੀ ਨੇ ਦੇਸ਼ ਵਿੱਚ ਸਵਾਈਨ ਫਲੂ (ਐੱਚ 1 ਐੱਨ 1) ਦਾ ਪਹਿਲਾ ਮਾਮਲਾ ਪ੍ਰਕਾਸ਼ ਵਿੱਚ ਆਉਣ ਦੀ ਪੁਸ਼ਟੀ ਕੀਤੀ ਹੈ। ਇਹ ਮਾਮਲਾ ਰਾਸ਼ਟਰੀ ਮਹਿਲਾ ਬਾਸਕੇਟਬਾਲ ਟੀਮ ਨਾਲ ਸੰਬੰਧਿਤ ਹੈ। Date:2009-06-26 Time:00:00:19
ਇਸਲਾਮਾਬਾਦ-ਸਵਾਤ 'ਚ ਪਾਕਿਸਤਾਨੀ ਤਾਲਿਬਾਨ ਦੇ ਕਮਾਂਡਰ ਫਜਉੱਲਾ ਦਾ ਕਰੀਬੀ ਦੇਸ਼ ਦੇ ਅਸ਼ਾਂਤ ਪੱਛਮੀ ਉੱਤਰ ਖੇਤਰ 'ਚ ਅੱਤਵਾਦੀਆਂ ਦੇ ਖਿਲਾਫ਼ ਜ਼ਾਰੀ ਮੌਜੂਦਾ ਸੈਨਿਕ ਅਭਿਆਨ 'ਚ ਮਾਰਿਆ ਗਿਆ ਹੈ। Date:2009-06-26 Time:00:00:19
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਭਲੇ ਸਿਗਰੇਟ ਕੰਪਨੀਆਂ ਦੇ ਵਿਰੁੱਧ ਕੜ੍ਹੇ ਕਾਨੂੰਨ ਬਣਾ ਰਹੇ ਹੋਣ, ਪਰੰਤੂ ਉਹ ਖੁਦ ਨੂੰ ਕਦੇ ਕਦੇ ਸਿਗਰੇਟ ਦੇ ਦੋ ਚਾਰ ਕਸ਼ ਲਗਾਉਣ ਤੋਂ ਰੋਕ ਨਹੀਂ ਪਾਉਂਦੇ ਹਨ। Date:2009-06-26 Time:00:00:19
ਲਾਸ ਏਂਜਲਸ - ਪੌਪ ਸਟਾਰ ਮਾਈਕਲ ਜੈਕਸਨ ਦਾ ਸ਼ੁਕਰਵਾਰ ਤੜਕੇ ਲਾਸ ਏਂਜਲਸ ਵਿੱਚ ਹਾਰਟ ਅਟੈਕ ਦੇ ਕਾਰਨ ਦਿਹਾਂਤ ਹੋ ਗਿਆ। ਉਹ 50 ਸਾਲ ਦੇ ਸਨ। ਸੂਤਰਾਂ ਤੋਂ ਪ੍ਰਾਪਤ ਖ਼ਬਰ ਦੇ ਅਨੁਸਾਰ ਜੈਕਸਨ ਨੂੰ ਦਿਲ ਦੇ ਦੌਰੇ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਜਿੱਥੇ ਇਲਾਜ ਦੇ ਦੌਰਾਨ ਉਹਨਾਂ ਨੇ ਦਮ ਤੋੜ ਦਿੱਤਾ। Date:2009-06-26 Time:00:00:19
ਛੇ ਮਹੀਨੇ ਈਸ਼ਾ ਦਿਓਲ ਜੇ ਗਾਇਬ ਸੀ ਤਾਂ ਉਹ ਮੁਖੜਾ ਨਿਖਾਰਨ ਵੱਲ ਸਮਾਂ ਦੇ ਰਹੀ ਸੀ। ਅੱਜਕਲ੍ਹ ਮੋਟਾ ਤੇ ਕਾਲਾ ਚਸ਼ਮਾ ਲਗੇ ਈਸ਼ਾ ਦੇ ਚਿਹਰੇ ਦੀ ਨਵੀਂ ਬਨਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਉਸ ਨੇ ਅਮਰੀਕਾ ਵਿਖੇ ਪਲਾਸਟਿਕ ਸਰਜਰੀ ਕਰਵਾ ਲਈ ਹੈ। ਹੁਣ ਉਹ ਆਪਣੇ ਘਰੇ ਜਿਮ 'ਚ ਖੂਬ ਕਸਰਤਾਂ ਵੀ ਕਰ ਰਹੀ ਹੈ ਤੇ ਕਿਸੇ ਨਵੇਂ ਧਮਾਕੇ ਦਾ ਐਲਾਨ ਕਰਨ ਵਾਲੀ ਹੈ। Date:2009-06-25 Time:00:05:55
page no.6 |
Select news date : 30 - 6 - 2009 29 - 6 - 2009 28 - 6 - 2009 27 - 6 - 2009 26 - 6 - 2009 25 - 6 - 2009 24 - 6 - 2009 23 - 6 - 2009 22 - 6 - 2009 21 - 6 - 2009 20 - 6 - 2009 19 - 6 - 2009 18 - 6 - 2009 17 - 6 - 2009 16 - 6 - 2009 15 - 6 - 2009 14 - 6 - 2009 13 - 6 - 2009 12 - 6 - 2009 11 - 6 - 2009 10 - 6 - 2009 9 - 6 - 2009 8 - 6 - 2009 7 - 6 - 2009 6 - 6 - 2009 5 - 6 - 2009 4 - 6 - 2009 3 - 6 - 2009 2 - 6 - 2009 1 - 6 - 2009 |