Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 5 - 2009

ਸੱਤਿਅਮ 'ਚ ਹੋਵੇਗੀ ਵੱਡੇ ਪੱਧਰ 'ਤੇ ਛਾਂਟੀ

ਨਵੀਂ ਦਿੱਲੀ-ਨਵੀਂ ਮਲਕੀਅਤ 'ਚ ਜਾ ਰਹੀ ਸਾਫ਼ਟਵੇਅਰ ਸੇਵਾ ਕੰਪਨੀ ਸੱਤਿਅਮ ਕੰਪਿਊਟਰ 7500 ਤੋਂ 8000 ਅਜਿਹੇ ਕਰਮਚਾਰੀਆਂ ਦੀ ਛੁੱਟੀ ਕਰ ਸਕਦੀ ਹੈ,ਜੋ ਉਸ ਦੀ ਕਮਾਈ ਦੇ ਕੰਮਾਂ 'ਚ ਸਿੱਧੇ ਨਹੀਂ ਜੁੜੇ ਹਨ।ਸੱਤਿਅਮ ਕੰਪਿਊਟਰ ਦਾ ਅਧਿਗ੍ਰਹਣ ਕੰਪਨੀ ਵਾਲੀ ਟੇਕ ਮਹਿੰਦਰਾ ਪਹਿਲੀ ਜੂਨ ਤੋਂ ਕੰਪਨੀ ਦਾ ਪ੍ਰਬੰਧ ਆਪਣੇ ਹੱਥ 'ਚ ਲੈਣ ਜਾ ਰਹੀ ਹੈ।

Date:2009-05-26 Time:00:00:24

ਰੈਨਬੈਕਸੀ 'ਤੇ ਸਿੰਘ ਪਰਿਵਾਰ ਦੀ ਕਮਾਨ ਖਤਮ

ਨਵੀਂ ਦਿੱਲੀ-ਦੇਸ਼ 'ਚ ਦਵਾਈਆਂ ਦਾ ਨਿਰਮਾਣ ਕਰਨ ਵਾਲੀ ਪ੍ਰਮੁੱਖ ਰੈਨਬੈਕਸੀ 'ਚ ਸਿੰਘ ਪਰਿਵਾਰ ਦੀ 48 ਸਾਲਾ ਪੁਰਾਣੀ ਨੇਤਰਤੱਵਕਾਰੀ ਭੂਮਿਕਾ ਸਮਾਪਤ ਹੋ ਗਈ ਅਤੇ ਜਪਾਨੀ ਦਵਾ ਕੰਪਨੀ ਦਾਇਚੀ ਸਾਂਕਿਉ ਦੇ ਹੱਥੋਂ ਵਿਕਣ ਦੇ ਇੱਕ ਸਾਲ ਅੰਦਰ ਰੈਨਬੈਕਸੀ ਲੇਬੋਰੇਟਰੀਜ਼ ਦੇ ਪ੍ਰਧਾਨ ਅਤੇ ਪ੍ਰਬੰਧ ਨਿਦੇਸ਼ਕ ਮਲਵਿੰਦਰ ਸਿੰਘ ਨੇ ਆਪਣਾ ਅਹੁਦਾ ਛੱਡ ਦਿੱਤਾ।

Date:2009-05-26 Time:00:00:24

ਧਨਲਕਸ਼ਮੀ ਬੈਂਕ ਬੈਂਚਰ ਫੰਡ ਦੀ ਯੋਜਨਾ

ਮੁੰਬਈ-ਨਿੱਜੀ ਖੇਤਰ ਦੇ ਧਨਲਕਸ਼ਮੀ ਬੈਂਕ ਨੇ 2,000 ਕਰੋੜ ਰੁੱਪਏ ਦੀ ਨਿਧੀ ਦੇ ਨਾਲ ਵੈਂਚਰ ਉੱਦਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।

Date:2009-05-26 Time:00:00:24

ਭਾਰਤੀ ਏਅਰਟੇਲ ਦੀ ਦੁਆਰਾ ਗੱਲਬਾਤ ਸ਼ੁਰੂ

ਨਵੀਂ ਦਿੱਲੀ-ਸੁਨੀਲ ਮਿੱਤਲ ਭਾਰਤੀ ਏਅਰਟੇਲ ਨੇ ਦੱਖਣੀ ਅਫ਼ਰੀਕਾ ਦੀ ਦੂਰਸੰਚਾਰ ਕੰਪਨੀ ਐਮਟੀਐਨ 'ਚ 49 ਫ਼ੀਸਦੀ ਹਿੱਸੇਦਾਰੀ ਖਰੀਦਣ ਦੇ ਯਤਨ ਦੁਆਰਾ ਸ਼ੁਰੂ ਕਰ ਦਿੱਤੇ ਹਨ।

Date:2009-05-26 Time:00:00:24

ਪੂਰੀ ਤਰ੍ਹਾਂ ਖਤਮ ਹੋਇਆ ਲਿੱਟੇ

ਕੋਲੰਬੋ - ਲਿੱਟੇ ਦਾ ਦੇਸ਼ ਤੋਂ ਪੂਰੀ ਤਰ੍ਹਾਂ ਖਾਤਮਾ ਹੋਣ ਦਾ ਦਾਅਵਾ ਕਰਦਿਆਂ ਸ਼੍ਰੀਲੰਕਾ ਨੇ ਕਿਹਾ ਹੈ ਕਿ ਤਮੋਲ ਛਾਪਾਮਾਰਾਂ ਜਾ ਹੋਰ ਕਿਸੇ ਵੀ ਅੱਤਵਾਦੀ ਸੰਗਠਨ ਨੂੰ ਦੁਬਾਰਾ ਦੇਸ਼ ਵਿਚ ਜੜ੍ਹਾਂ ਜਮਾਉਣ ਨਹੀਂ ਦਿੱਤਾ ਜਾਵੇਗਾ।

Date:2009-05-26 Time:00:00:24

ਚਿਦੰਬਰਮ ਦਾ ਪੰਜਾਬੀ ਲੋਕਸਭਾ ਨੂੰ ਮੈਂਬਰਾਂ ਨੂੰ ਭਰੋਸਾ

ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ।ਚਿਦੰਬਰਮ ਨੇ ਪੰਜਾਬ ਦੇ ਸੰਸਦ ਮੈਂਬਰਾਂ ਦੇ ਪ੍ਰਤੀਨਿੱਧੀ ਮੰਡਲ ਨੂੰ ਭਰੋਸਾ ਦਿੱਤਾ ਕਿ ਵਿਆਨਾ ਵਿਖੇ ਡੇਰੇ ਦੇ ਨੇਤਾਵਾਂ ਉੱਪਰ ਹਮਲੇ ਮਗਰੋਂ ਪੰਜਾਬ ਵਿਚ ਫੈਲੀ ਹਿੰਸਾ ਨਾਲ ਨਜਿੱਠਣ ਲਈ ਰਾਜ ਸਰਕਾਰ ਨੂੰ ਸੈਨਾ, ਅਰਧ ਸੈਨਿਕ ਬਲ ਅਤੇ ਹੈਲੀਕਾਪਟਰਾਂ ਸਮੇਤ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।

Date:2009-05-26 Time:00:00:24

ਤੇਲ ਦੀ ਕੀਮਤ 60 ਡਾਲਰ ਉੱਪਰ

ਸਿੰਗਾਪੁਰ-ਓਪੇਕ ਦੀ ਇਸ ਹਫ਼ਤੇ ਪ੍ਰਸਤਾਵਤ ਬੈਠਕ ਤੋਂ ਪਹਿਲਾਂ ਏਸ਼ਿਆਈ ਬਜ਼ਾਰ 'ਚ ਤੇਲ ਦੀ ਕੀਮਤ 60 ਡਾਲਰ ਪ੍ਰਤਿ ਬੈਰਲ ਉੱਪਰ ਚਲੇ ਗਈ।

Date:2009-05-26 Time:00:00:24

ਸੈਂਸੇਕਸ 'ਚ ਮਾਮੂਲੀ ਬੜ੍ਹਤ

ਮੁੰਬਈ-ਵੈਸ਼ਵਿਕ ਬਜ਼ਾਰਾਂ ਤੋਂ ਮਿਲੇ ਕਮਜ਼ੋਰ ਰੁਝਾਨ ਦੇ ਬਾਅਦ ਭਾਰਤੀ ਬਜ਼ਾਰ ਸੋਮਵਾਰ ਨੂੰ ਕਮਜ਼ੋਰ ਖੁਲ੍ਹੇ,ਲੇਕਿਨ ਕਾਰੋਬਾਰ ਦੌਰਾਨ ਸੈਂਸੇਕਸ ਅਤੇ ਨਿਫ਼ਟੀ 'ਚ ਚੰਗੀ ਤੇਜ਼ੀ ਦੇਖੀ ਗਈ।ਦਿਨ ਦੇ ਅੰਤ 'ਚ ਬਜ਼ਾਰ ਫਲੈਟ ਬੰਦ ਹੋਏ।

Date:2009-05-26 Time:00:00:24

ਉੱਤਰਪ੍ਰਦੇਸ਼ ਸਰਕਾਰ ਨੇ ਦਿੱਤੇ ਬਹਾਲੀ ਦੇ ਨਿਰਦੇਸ਼

ਲਖਨਊ-ਉੱਚ ਅਦਾਲਤ ਦੇ ਆਦੇਸ਼ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਬਰਖਾਸਤ ਸਿਪਾਹੀਆਂ ਦੀ ਤੁਰੰਤ ਬਹਾਲੀ ਦੀ ਪ੍ਰਕ੍ਰਿਆ ਸ਼ੁਰੂ ਕਰਨ ਲਈ ਨਿਰਦੇਸ਼ ਜ਼ਾਰੀ ਕਰ ਦਿੱਤੇ ਹਨ।

Date:2009-05-26 Time:00:00:24

ਚਲ ਚਲੇਂ

'ਚਲ ਚਲੇਂ' ਕਹਾਣੀ ਹੈ ਉਹਨਾਂ ਬੱਚਿਆਂ ਦੀ ਜਿਹਨਾਂ ਦੇ ਮਾਤਾ-ਪਿਤਾ ਉਹਨਾਂ 'ਤੇ ਦਬਾਅ ਪਾਉਂਦੇ ਹਨ। ਉਸਦੇ ਕਈ ਕਾਰਨ ਹਨ। ਮਾਤਾ-ਪਿਤਾ ਚਾਹੁੰਦੇ ਹਨ ਕਿ ਬੱਚੇ ਪੜ੍ਹਨ-ਲਿਖਣ ਤਾਂ ਕਿ ਉਹਨਾਂ ਨੂੰ ਨੌਕਰੀ ਮਿਲੇ। ਉਹ ਚੰਗਾ ਕਮਾ ਸਕਣ। ਕੁਝ ਮਾਤਾ-ਪਿਤਾ ਆਪਣੇ ਅਧੂਰੇ ਸੁਪਨਿਆਂ ਨੂੰ ਬੱਚਿਆਂ ਦੇ ਮਾਧਿਅਮ ਰਾਹੀਂ ਪੂਰਾ ਕਰਨਾ ਚਾਹੁੰਦੇ ਹਨ। ਜੋ ਬੱਚੇ ਇਹ ਦਬਾਅ ਸਹਿਣ ਨਹੀਂ ਕਰ ਸਕਦੇ, ਉਹ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਰਗਾ ਕਦਮ ਵੀ ਉਠਾ ਲੈਂਦੇ ਹਨ।

Date:2009-05-26 Time:00:00:23

ਸਿਗਰੇਟ ਦੇ ਖਿਲਾਫ ਹਰਮਨ ਬਾਵੇਜਾ

ਰੀਅਲ ਲਾਈਫ ਵਿੱਚ ਹਰਮਨ ਸਿਗਰੇਟ ਨਹੀਂ ਪੀਂਦੇ ਹਨ, ਪਰ ਪੈਨ ਨਲਿਨ ਦੀ ਫਿਲਮ 'ਇਕੋ ਆਫ ਇਕੋ' ਲਈ ਉਹਨਾਂ ਨੂੰ ਇੱਕ ਦ੍ਰਿਸ਼ ਵਿੱਚ ਸਿਗਰੇਟ ਪੀਣੀ ਸੀ। ਇਸ ਸੀਨ ਨੂੰ ਫਿਲਮਾਉਂਦੇ ਸਮੇਂ ਹਰਮਨ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸ਼ੂਟਿੰਗ ਦੇ ਦੌਰਾਨ ਮੌਜੂਦ ਇੱਕ ਯੁਨਿਟ ਮੈਂਬਰ ਦਾ ਕਹਿਣਾ ਹੈ ਕਿ ਹਰਮਨ ਸਿਗਰੇਟ ਦੇ ਖਿਲਾਫ ਹਨ ਅਤੇ ਉਹ ਚਾਹੁੰਦੇ ਹਨ ਕਿ ਪੂਰੀ ਦੁਨੀਆ ਵਿੱਚ ਸਿਗਰੇਟ 'ਤੇ ਰੋਕ ਲਗਾ ਦੇਣੀ ਚਾਹੀਦੀ ਹੈ। ਪਹਿਲੀ ਸਿਗਰੇਟ ਜਲਾਉਂਦੇ ਸਮੇਂ ਉਹਨਾਂ ਨੂੰ ਅਲੱਗ ਤਰ੍ਹਾਂ ਦਾ ਅਨੁਭਵ ਹੋਇਆ। ਹਰਮਨ ਨੇ ਉਂਗਲੀਆਂ ਵਿਚਕਾਰ ਸਿਗਰੇਟ ਫਸਾਇਆ ਅਤੇ ਜਿਸ ਪਾਸਿਓਂ ਕਸ਼ ਖਿੱਚਿਆ ਜਾਂਦਾ ਹੈ ਉਸ ਪਾਸਿਓਂ ਸੁਲਗਾਉਣ ਲੱਗੇ।

Date:2009-05-26 Time:00:00:23

ਧੂਮਧਾਮ ਨਾਲ ਜਨਮਦਿਨ ਮਨਾ ਰਹੇ ਹਨ ਕਰਨ ਜੌਹਰ

ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ 25 ਮਈ ਨੂੰ 37 ਸਾਲ ਦੇ ਪੂਰੇ ਹੋ ਗਏ ਹਨ। ਇਸ ਮੌਕੇ ਨੂੰ ਜੋਰਦਾਰ ਤਰੀਕੇ ਨਾਲ ਮਨਾਉਣ ਦਾ ਨਿਸ਼ਚਾ ਕਰਨ ਨੇ ਕੀਤਾ ਹੈ। ਮੁੰਬਈ ਦੇ ਇੱਕ ਹੋਟਲ ਵਿੱਚ ਉਹ ਸ਼ਾਨਦਾਰ ਪਾਰਟੀ ਦੇ ਰਹੇ ਹਨ, ਜਿਸ ਵਿੱਚ ਉਹਨਾਂ ਨੇ ਆਪਣੇ ਨਾਲ ਜੁੜੇ ਕਈ ਲੋਕਾਂ ਨੂੰ ਸੱਦਾ ਦਿੱਤਾ ਹੈ।

Date:2009-05-26 Time:00:00:23

ਈਸ਼ਾਨ 'ਚ ਬਣੀ ਫਲੱਸ਼ ਨੁਕਸਾਨਦੇਹ

ਫਲੱਸ਼ ਬਨਾਉਂਦੇ ਹੋਏ ਕਾਫੀ ਚੌਕਸੀ ਵਰਤਣੀ ਚਾਹੀਦੀ ਹੈ, ਨਹੀਂ ਤਾਂ ਇਹ ਸਾਡੀ ਸਕਾਰਾਤਮਕ ਊਰਜਾ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਸਾਡੇ ਜੀਵਨ ਵਿਚ ਸ਼ੁੱਭਤਾ ਦੀ ਕਮੀ ਆਉਣ ਨਾਲ ਮਨ ਅਸ਼ਾਂਤ ਜਿਹਾ ਮਹਿਸੂਸ ਕਰਦਾ ਹੈ|

Date:2009-05-26 Time:00:00:23

ਅਭਿ ਨੂੰ ਖਾਸ ਸਫਲਤਾ ਦੇ ਯੋਗ ਨਹੀਂ

ਬਾਲੀਵੁੱਡ ਦੇ ਮਿਲੇਨੀਅਮ ਸਟਾਰ ਅਤੇ ਬਿੱਗ ਬੀ ਦੇ ਨਾਂ ਨਾਲ ਜਾਣੇ ਜਾਂਦੇ ਅਮਿਤਾਬ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਦਾ ਜਨਮ 5 ਫਰਵਰੀ 1976 ਨੂੰ ਮੀਨ ਰਾਸ਼ੀ ਅਤੇ ਸ਼ਨੀ ਦੇ ਨਖੱਤਰ ਉੱਤਰ ਭਾਦੋਂ ਵਿਚ ਹੋਇਆ ਜਿਸ ਦਾ ਉਪ ਸਵਾਮੀ ਗੁਰੂ ਹੈ।

Date:2009-05-26 Time:00:00:23

ਆਲੋਚਨਾ ਦਾ ਸਵਾਗਤ ਹੈ : ਮੋਦੀ

ਅਹਿਮਦਾਬਾਦ -ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਹਾਲੀਆ ਲੋਕਸਭਾ ਚੌਣਾਂ ਵਿਚ ਲੋਕਾਂ ਦੀਆਂ ਆਸਾਂ ਉੱਪਰ ਖਰਾ ਉੱਤਰਨ ਵਿਚ ਨਾਕਾਮ ਰਹਿਣ ਲਈ ਉਹਨਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ।ਇਸ ਆਲੋਚਨਾ ਦਾ ਸਵਾਗਤ ਕਰਦਿਆਂ ਮੈਂ ਲੋਕਾਂ ਉਹਨਾਂ ਲੋਕਾਂ ਨੂੰ ਵਧਾਈ ਦਿੰਦਾ ਹਾਂ ਜੋ ਮੈਥੋਂ ਆਸ ਰੱਖਦੇ ਹਨ।

Date:2009-05-26 Time:00:00:23

ਲਪਾਂਗ ਨੇ ਹਾਸਲ ਕੀਤਾ ਭਰੋਸਾ ਮਤਾ

ਸ਼ਿਲੋਂਗ - ਕਾਂਗਰਸ ਦੀ ਅਗਵਾਈ ਵਾਲੇ ਗਠਬੰਧਨ ਯੂਨਾਇਟਡ ਮੇਘਾਲਿਆ ਅਲਾਇੰਸ ਦੀ ਅਗਵਾਈ ਕਰ ਰਹੇ ਮੇਘਾਲਿਆ ਦੇ ਮੁੱਖ ਮੰਤਰੀ ਡੀਡੀ ਲਪਾਂਗ ਨੇ ਵਿਧਾਨਸਭਾ ਵਿਚ ਭਰੋਸਾ ਮਤਾ ਹਾਸਲ ਕਰ ਲਿਆ।

Date:2009-05-26 Time:00:00:23

ਦਰਦ ਨਿਵਾਰਕ ਦੇ ਆਦੀ ਹਨ ਸ਼ੋਏਬ!

ਕਰਾਚੀ - ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਵਿਵਾਦਤ ਤੇਜ਼ ਗੇਂਦਬਾਜ ਸ਼ੋਏਬ ਅਖਤਰ ਦਰਦ ਨਿਰਾਵਰਕ ਟੀਕੇ ਦੇ ਆਦੀ ਹੋ ਗਏ ਹਨ ਅਤੇ ਅਗਲੇ ਮਹੀਨੇ 20-20 ਵਿਸ਼ਵ ਚੈਂਪੀਅਨਸ਼ਿਪ ਦੀ ਟੀਮ ਤੋਂ ਉਹਨਾਂ ਨੂੰ ਬਾਹਰ ਕੀਤੇ ਜਾਣ ਦਾ ਇਹ ਵੀ ਇੱਕ ਕਾਰਣ ਹੈ।

Date:2009-05-26 Time:00:00:23

ਪੀਜੀਟੀਆਈ, ਗੋਲਫ ਟੂਰ, ਏਸ਼ੀਆ ਗੋਲਫ ਟੂਰ

ਭਾਰਤੀ ਪੇਸ਼ੇਵਰ ਗੋਲਫ ਟੂਰ(ਪੀਜੀਟੀਆਈ) ਦੇ ਪ੍ਰਧਾਨ ਗੌਤਮ ਥਾਪਰ ਨੂੰ ਬਤੌਰ ਗੈਰ ਖਿਡਾਰੀ ਮੈਂਬਰ ਏਸ਼ੀਆਈ ਟੂਰ ਦੇ ਨਿਦੇਸ਼ਕਾਂ ਦੇ ਬੋਰਡ ਵਿਚ ਸ਼ਾਮਲ ਕੀਤਾ ਗਿਆ।

Date:2009-05-26 Time:00:00:23

ਪ੍ਰਿਅੰਕਾ ਚੋਪੜਾ ਅਤੇ 'ਕਮੀਨੇ' ਦੇ ਹਾਟ ਸੀਨ

ਪ੍ਰਿਅੰਕਾ ਚੋਪੜਾ ਦੇ ਅਜੀਬ ਵਿਹਾਰ ਤੋਂ ਨਿਰਦੇਸ਼ਕ ਵਿਸ਼ਾਲ ਭਾਰਦਵਾਜ ਹੈਰਾਨ ਹਨ। ਉਹਨਾਂ ਦੀ ਫਿਲਮ 'ਕਮੀਨੇ' ਦੀ ਪ੍ਰਿਅੰਕਾ ਚੋਪੜਾ ਨਾਇਕਾ ਹੈ। ਇਸ ਫਿਲਮ ਲਈ ਜਦੋਂ ਹਾਟ ਸੀਨ ਪ੍ਰਿਅੰਕਾ 'ਤੇ ਫਿਲਮਾਏ ਗਏ ਤਾਂ ਉਹਨਾਂ ਨੇ ਕੁਝ ਨਹੀਂ ਕਿਹਾ। ਜਿਵੇਂ ਨਿਰਦੇਸ਼ਕ ਨੇ ਕਿਹਾ ਚੁੱਪਚਾਪ ਪ੍ਰਿਅੰਕਾ ਨੇ ਕੀਤਾ। ਹੁਣ ਪ੍ਰਿਅੰਕਾ ਉਹਨਾਂ ਨੂੰ ਕਹਿ ਰਹੀ ਹੈ ਕਿ ਉਹਨਾਂ ਹਾਟ ਸੀਨਾਂ ਨੂੰ ਹਟਾਇਆ ਜਾਂ ਘੱਟ ਕੀਤਾ ਜਾਵੇ।

Date:2009-05-26 Time:00:00:23

ਅਨੁਪਮ ਨੂੰ ਮਿਲੀ ਵੂਡੀ ਏਲਨ ਦੀ ਫਿਲਮ

ਅਨੁਪਮ ਖੇਰ ਨੂੰ ਬਾਲੀਵੁੱਡ ਵਿੱਚ ਆਏ 25 ਸਾਲ ਪੂਰੇ ਹੋ ਗਏ ਹਨ। 'ਸਾਰਾਂਸ਼' ਦੇ ਰਾਹੀਂ ਹਿੰਦੀ ਫਿਲਮਾਂ ਵਿੱਚ ਉਹਨਾਂ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਉਹਨਾਂ ਨੇ ਨਹੀਂ ਦੇਖਿਆ। ਅਨੇਕ ਫਿਲਮਾਂ ਵਿੱਚ ਸਭ ਚੰਗੇ-ਬੁਰੇ ਕਿਰਦਾਰ ਉਹਨਾਂ ਨੇ ਨਿਭਾਏ ਅਤੇ ਸਾਬਿਤ ਕੀਤਾ ਕਿ ਉਹ ਬੇਹਤਰੀਨ ਅਭਿਨੇਤਾ ਹਨ। 25 ਸਾਲ ਪੂਰੇ ਹੋਣ 'ਤੇ ਅਨੁਪਮ ਖੇਰ ਨੇ ਉਸੇ ਸਿਨੇਮਾਘਰ ਵਿੱਚ ਆਪਣੇ ਦੋਸਤਾਂ ਨਾਲ 'ਸਾਰਾਂਸ਼' ਨੂੰ ਦੇਖਿਆ ਜਿੱਥੇ ਇਹ ਪ੍ਰਦਰਸ਼ਿਤ ਹੋਈ ਸੀ। ਇਸ ਮੌਕੇ 'ਤੇ 'ਸਾਰਾਂਸ਼' ਦੇ ਨਿਰਦੇਸ਼ਕ ਮਹੇਸ਼ ਭੱਟ, ਡਾਇਲਾਗ ਲੇਖਕ ਅਮਿਤ ਖੰਨਾ ਅਤੇ ਸੰਪਾਦਕ ਡੇਵਿਡ ਧਵਨ ਵੀ ਮੌਜੂਦ ਸਨ।

Date:2009-05-26 Time:00:00:23

ਖੱਬੇ ਪੱਖੀ ਬਣੇ ਬਲੀ ਦਾ ਬਕਰਾ : ਅਡਵਾਨੀ

ਅਹਿਮਦਾਬਾਦ -ਹਾਲ ਦੀਆਂ ਲੋਕਸਭਾ ਚੌਣਾਂ ਵਿਚ ਖੱਬੇ ਪੱਖੀਆਂ ਦੀ ਕਰਾਰ ਬਾਰੇ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਕਾਂਗਰਸ ਦੀ ਨਾਕਾਮੀ 'ਤੇ ਖੱਬੇ ਪੱਖੀ ਬਲੀ ਦੇ ਬਕਰੇ ਬਣੇ।

Date:2009-05-26 Time:00:00:23

ਪੰਜਾਬ 'ਚ ਤਣਾਅ, ਹਿੰਸਾ ਪ੍ਰਦਰਸ਼ਨ ਜ਼ਾਰੀ

ਚੰਡੀਗੜ੍ਹ-ਬੀਤੇ ਕੱਲ੍ਹਾ ਵਿਆਨਾ ਵਿਖੇ ਹੋਈ ਗੋਲੀਬਾਰੀ ਕਾਰਣ ਪੰਜਾਬ ਦੇ ਕਈ ਸ਼ਹਿਰਾਂ ਵਿਚ ਅਚਾਨਕ ਤਣਾਅ ਫੈਲ ਗਿਆ।ਲੋਕ ਹਿੰਸਾ ਅਤੇ ਪ੍ਰਦਰਸ਼ਨ 'ਤੇ ਉਤਾਰੂ ਹੋ ਗਏ।ਸਥਿੱਤੀ ਕਾਬੂ ਕਰਨ ਲਈ ਜਲੰਧਰ ਸੈਨਾ ਨੂੰ ਬੁਲਾਉਣਾ ਪਿਆ।

Date:2009-05-26 Time:00:00:23

ਜਲੰਧਰ 'ਚ ਹਿੰਸਾ ਬਾਅਦ ਸੈਨਾ ਤਾਇਨਾਤ

ਜਲੰਧਰ-ਸ਼ਹਿਰ 'ਚ ਕੱਲ੍ਹ ਹਿੰਸਾ ਭੜਕਣ ਅਤੇ ਪ੍ਰਦਰਸ਼ਨਕਾਰੀਆਂ ਦੁਆਰਾ ਰੇਲ ਆਵਾਜਾਈ ਅਤੇ ਸੜਕ ਆਵਾਜਾਈ ਵਿਰੁੱਧ ਕੀਤੇ ਜਾਣ ਦੇ ਬਾਅਦ ਅੱਜ ਜਲੰਧਰ ਅਤੇ ਆਸਪਾਸ ਦੇ ਇਲਾਕਿਆਂ 'ਚ ਸੈਨਾ ਤਾਇਨਾਤ ਕਰ ਦਿੱਤੀ ਗਈ ਅਤੇ ਅਨਿਸ਼ਚਿਤ ਕਾਲੀਨ ਕਰਫ਼ਿਊ ਲਗਾ ਦਿੱਤਾ ਗਿਆ।ਇਹ ਹਿੰਸਾ ਆਸਟ੍ਰੀਆ ਦੀ ਰਾਜਧਾਨੀ ਵਿਆਨਾ 'ਚ ਡੇਰਾ ਭਾਈਚਾਰੇ ਦੇ ਨੇਤਾਵਾਂ 'ਤੇ ਹਮਲੇ ਬਾਅਦ ਭੜਕੀ ਹੈ।

Date:2009-05-26 Time:00:00:23

ਦਿੱਲੀ-ਲਾਹੌਰ ਬੱਸ ਲੁਧਿਆਣਾ 'ਚ ਰੋਕੀ

ਲੁਧਿਆਣਾ - ਵਿਆਨਾ ਵਿਖੇ ਡੇਰਾ ਸਚਖੰਡ ਮੁਖੀ ਸੰਤ ਰਾਮਾਨੰਦ ਦੇ ਕਤਲ ਦੇ ਚੱਲਦਿਆਂ ਪੰਜਾਬ ਵਿਚ ਵੱਡੇ ਪੱਧਰ ਉੱਪਰ ਭੜਕੀ ਹਿੰਸਾ ਦੇ ਮੱਦੇਨਜ਼ਰ ਦਿੱਲੀ-ਲਾਹੌਰ ਬੱਸ ਨੂੰ ਪੁਲਿਸ ਨੇ ਦੁਪਿਹਰੇ ਇੱਥੇ ਚੌਕਸੀ ਵਜੋਂ ਰੋਕ ਲਿਆ।

Date:2009-05-26 Time:00:00:23

ਪੰਜਾਬ 'ਚ ਹਿੰਸਕ ਵਾਰਦਾਤਾਂ

ਬਠਿੰਡਾ-ਆਸਟ੍ਰੀਆ 'ਚ ਹੋਈ ਗੋਲੀਬਾਰੀ ਤੋਂ ਬਾਅਦ ਪੰਜਾਬ ਦੇ ਕਈ ਸ਼ਹਿਰ ਅੱਗ ਨਾਲ ਸੁਲਗ ਰਹੇ ਹਨ ਅਤੇ ਕਈਆਂ 'ਚ ਕਰਫ਼ਿਊ ਲਗਾ ਦਿੱਤਾ ਗਿਆ ਹੈ।

Date:2009-05-26 Time:00:00:23


1   2   3   4   5   6   7   8   9   10  

page no.8

Select news date :

31 - 5 - 2009
30 - 5 - 2009
29 - 5 - 2009
28 - 5 - 2009
27 - 5 - 2009
26 - 5 - 2009
25 - 5 - 2009
24 - 5 - 2009
23 - 5 - 2009
22 - 5 - 2009
21 - 5 - 2009
20 - 5 - 2009
19 - 5 - 2009
18 - 5 - 2009
17 - 5 - 2009
16 - 5 - 2009
15 - 5 - 2009
14 - 5 - 2009
13 - 5 - 2009
12 - 5 - 2009
11 - 5 - 2009
10 - 5 - 2009
9 - 5 - 2009
8 - 5 - 2009
7 - 5 - 2009
6 - 5 - 2009
5 - 5 - 2009
4 - 5 - 2009
3 - 5 - 2009
2 - 5 - 2009
1 - 5 - 2009