Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 5 - 2009

ਵਿਸ਼ੇਸ਼ ਅਮਰੀਕੀ ਦੂਤ ਕਰਨਗੇ ਵਿਦੇਸ਼ ਯਾਤਰਾ

ਵਾਸ਼ਿੰਗਟਨ - ਅਮਰੀਕਾ ਦੇ ਵਿਸ਼ੇਸ਼ ਦੂਤ ਸਕਾਟ ਗ੍ਰੇਸ਼ਨ ਅਗਲੇ ਹਫਤੇ ਚੀਨ, ਕਤਰ, ਬ੍ਰਿਟੇਨ ਅਤੇ ਫ੍ਰਾਂਸ ਦੀ ਯਾਤਰਾ ਉੱਪਰ ਜਾਣਗੇ।

Date:2009-05-24 Time:00:00:32

ਮੈਂ ਬੇਗੁਨਾਹ ਹਾਂ : ਸੂ ਕੀ

ਯੰਗੂਨ - ਮਯਾਂਮਾਰ ਦੀ ਲੋਕਤੰਤਰ ਸਮਰਥਕ ਨੇਤਾ ਆਂਗ ਸਾਨ ਸੂ ਕੀ ਨੇ ਇੱਕ ਅਦਾਲਤ ਸਾਹਮਣੇ ਖੁਦ ਨੂੰ ਬੇਗੁਨਾਹ ਦੱਸਿਆ ਜਦੋਂ ਕਿ ਸੁਣਵਾਈ ਦੇ ਪੰਜਵੇਂ ਦਿਨ ਫਰਿਆਦੀ ਪੱਖ ਨੇ ਆਪਣੀਆਂ ਦਲੀਲਾਂ ਪੂਰੀਆਂ ਕੀਤੀਆਂ।ਜੱਜ ਵੱਲੋਂ ਪੁੱਛੇ ਜਾਣ 'ਤੇ ਸੂ ਕੀ ਨੇ ਇਹ ਗੱਲ ਕਹੀ।

Date:2009-05-24 Time:00:00:32

ਪ੍ਰਵਰਤਕਾਂ, ਨਿਵੇਸ਼ਕਾਂ ਨੂੰ ਸ਼ੇਅਰ ਜਾਰੀ ਕਰੇਗੀ ਰਿਲਾਇੰਸ

ਮੁੰਬਈ- ਅਨਿਲ ਅੰਬਾਨੀ ਸਮੂਹ ਦੀ ਕੰਪਨੀ ਰਿਲਾਇੰਸ ਇੰਫ੍ਰਾਸਟ੍ਰਕਚਰ ਆਪਣੇ ਪ੍ਰਵਰਤਕਾਂ ਅਤੇ ਨਿਵੇਸ਼ਕਾਂ ਨੂੰ ਤਰਜੀਹੀ ਅਧਾਰ 'ਤੇ 4.3 ਕਰੋੜ ਸ਼ੇਅਰ ਜਾਰੀ ਕਰਨ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਵੰਡ ਲਈ ਨਿਆਮਕ ਮੰਜੂਰੀ ਹਾਸਿਲ ਕੀਤੀ ਜਾਵੇਗੀ।

Date:2009-05-24 Time:00:00:32

ਲੋਕਸਭਾ ਦਾ ਪਹਿਲਾ ਚਰਣ 1 ਜੂਨ ਤੋਂ

ਨਵੀਂ ਦਿੱਲੀ- ਪੰਦਰ੍ਹਵੀਂ ਲੋਕਸਭਾ ਦਾ ਪਹਿਲਾ ਚਰਣ ਇੱਕ ਜੂਨ ਤੋਂ ਨੌਂ ਜੂਨ ਤੱਕ ਹੋਵੇਗਾ। ਇਸ ਦਾ ਫੈਸਲਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿੱਚ ਅੱਜ ਹੋਈ ਕੇਂਦਰੀ ਮੰਤਰੀਮੰਡਲ ਦੀ ਪਹਿਲੀ ਬੈਠਕ ਵਿੱਚ ਕੀਤਾ ਗਿਆ। ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕੈਬੀਨੇਟ ਦੀ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ।

Date:2009-05-24 Time:00:00:32

ਪੀਐਨਬੀ ਦਾ ਅਸ਼ੋਕ ਲੀਲੈਂਡ ਨਾਲ ਸਮਝੌਤਾ

ਨਵੀਂ ਦਿੱਲੀ- ਸਰਵਜਨਕ ਖੇਤਰ ਦੇ ਕਰਜ਼ਦਾਤਾ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਹਿੰਦੁਜਾ ਸਮੂਹ ਦੀ ਪ੍ਰਮੁੱਖ ਕੰਪਨੀ ਅਸ਼ੋਕ ਲੀਲੈਂਡ ਦੇ ਗਾਹਕਾਂ ਨੂੰ ਵਾਹਨ ਖਰੀਦਣ 'ਤੇ ਖੁਦਰਾ ਕਰਜ਼ ਦੇਣ ਲਈ ਇੱਕ ਸਹਿਮਤੀ ਪੱਤਰ (ਐਮਓਯੂ) 'ਤੇ ਹਸਤਾਖਰ ਕੀਤੇ ਹਨ।

Date:2009-05-24 Time:00:00:31

ਪੈਨਾਸੋਨਿਕ ਹੋਮ ਐਪਲਾਇੰਸੇਜ ਨੂੰ ਨੁਕਸਾਨ

ਮੁੰਬਈ- ਕੰਜਊਮਰ ਡਿਊਰੇਬਲ ਕਾਰੋਬਾਰ ਨਾਲ ਜੁੜੀ ਪੈਨਾਸੋਨਿਕ ਹੋਮ ਐਪਲਾਇੰਸੇਜ ਕੰਪਨੀ ਲਿਮਿਟੇਡ ਨੂੰ 31 ਮਾਰਚ 2009 ਨੂੰ ਸਮਾਪਤ ਚੌਥੀ ਤਿਮਾਹੀ ਵਿੱਚ 3.63 ਲੱਖ ਰੁਪਏ ਦਾ ਸ਼ੁੱਧ ਘਾਟਾ ਹੋਇਆ।

Date:2009-05-24 Time:00:00:31

ਮੈਸੂਰ ਪੈਟ੍ਰੋ ਕੈਮੀਕਲਸ ਦਾ ਸ਼ੁੱਧ ਮੁਨਾਫਾ ਵਧਿਆ

ਮੁੰਬਈ- ਆਰਗੋਨਿਕ ਰਸਾਇਣ ਬਣਾਉਣ ਵਾਲੀ ਮੈਸੂਰ ਪੈਟ੍ਰੋ ਕੈਮੀਕਲਸ ਲਿਮਿਟੇਡ ਦਾ ਕਰ ਤੋਂ ਬਾਅਦ ਮੁਨਾਫਾ (ਪੀਏਟੀ) 31 ਮਾਰਚ ਨੂੰ ਸਮਾਪਤ ਚੌਥੀ ਤਿਮਾਹੀ ਵਿੱਚ 64.22 ਫੀਸਦੀ ਵਧ ਕੇ 1.79 ਕਰੋੜ ਰੁਪਏ ਹੋ ਗਿਆ।

Date:2009-05-24 Time:00:00:31

ਸਾਂਘਵੀ ਮੂਵਰਸ ਦਾ ਸ਼ੁੱਧ ਮੁਨਾਫਾ ਵਧਿਆ

ਮੁੰਬਈ- ਕਿਰਾਏ 'ਤੇ ਕ੍ਰੇਨ ਸੇਵਾ ਮੁਹੱਈਆ ਕਰਾਉਣ ਵਾਲੀ ਸਾਂਘਵੀ ਮੂਵਰਸ ਦਾ ਸ਼ੁੱਧ ਮੁਨਾਫਾ 31 ਮਾਰਚ 2009 ਨੂੰ ਸਮਾਪਤ ਚੌਥੀ ਤਿਮਾਹੀ ਵਿੱਚ 8 ਫੀਸਦੀ ਵਧ ਕੇ 25.6 ਕਰੋੜ ਰੁਪਏ ਹੋ ਗਿਆ।

Date:2009-05-24 Time:00:00:31

ਪੀਐਨਬੀ ਨੇ ਕੇਰਲ ਲਈ ਨਵਾਂ ਪ੍ਰਮੁੱਖ ਨਿਯੁਕਤ ਕੀਤਾ

ਕੋਝੀਕੋਡ - ਸਰਵਜਨਕ ਖੇਤਰ ਦੀ ਮੁੱਖ ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਨੇ ਸ਼੍ਰੀ ਕੇ ਕੇ ਸ਼ੰਕਰ ਨੂੰ ਬੈਂਕ ਦੇ ਕੇਰਲ ਸਰਕਲ ਦਾ ਪ੍ਰਮੁੱਖ ਨਿਯੁਕਤ ਕੀਤਾ ਹੈ। ਸ਼੍ਰੀ ਰਮੈਯਾ ਨੇ ਕਿਹਾ ਕਿ ਸ਼੍ਰੀ ਸ਼ੰਕਰ ਦੇ ਜਲਦੀ ਹੀ ਕਾਰਜਭਾਰ ਸੰਭਾਲਣ ਦੀ ਸੰਭਾਵਨਾ ਹੈ।

Date:2009-05-24 Time:00:00:31

ਰੂਸੀ ਕੰਪਨੀ ਫੇਸਬੁੱਕ 'ਚ ਲਗਾਏਗੀ 20 ਕਰੋੜ ਡਾਲਰ

ਸੇਨ ਫਰਾਂਸਿਸਕੋ - ਰੂਸ ਦੇ ਇੰਟਰਨੈਟ ਸਮੂਹ ਡਿਜੀਟਲ ਸਕਾਈ ਟੈਕਨਾਲਾਜਿਜ ਨੇ ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇਸਬੁੱਕ ਵਿੱਚ 20 ਕਰੋੜ ਡਾਲਰ ਨਿਵੇਸ਼ ਕਰਨ ਦੀ ਘੋਸ਼ਣਾ ਕੀਤੀ, ਜਿਸ ਨਾਲ ਫੇਸਬੁੱਕ ਦਾ ਮੁਲਾਂਕਣ ਹੁਣ 10 ਅਰਬ ਡਾਲਰ ਹੋ ਜਾਵੇਗਾ।

Date:2009-05-24 Time:00:00:31

ਪੀਐਨਬੀ ਨੂੰ ਇਜ਼ਾਜ਼ਤ ਲੋੜੀਂਦੀ :ਰਿਜ਼ਰਵ ਬੈਂਕ

ਮੁੰਬਈ - ਭਾਰਤੀ ਰਿਜ਼ਰਵ ਬੈਂਕ ਨੇ ਜਨਤਕ ਖੇਤਰ ਦੇ ਪੰਜਾਬ ਨੈਸ਼ਨਲ ਬੈਂਕ(ਪੀਐਨਬੀ) ਵਿਚ ਪੋਰਟ ਫੋਲਿਉ ਨਿਵੇਸ਼ ਯੋਜਨਾ ਅਧੀਨ ਨਿਵੇਸ਼ ਲਈ ਉਸ ਦੀ ਪਹਿਲਾਂ ਇਜ਼ਾਜ਼ਤ ਨੂੰ ਲੋੜੀਂਦਾ ਦੱਸਿਆ ਹੈ।

Date:2009-05-24 Time:00:00:31

ਖਜਾਂਚੀ ਨੇ ਹੜਪੇ ਕਿਸਾਨਾਂ ਦੇ ਪੈਸੇ

ਉਦੈਪੁਰ - ਰਾਜਸਥਾਨ ਵਿਚ ਉਦੈਪੁਰ ਜਿਲ੍ਹੇ ਦੇ ਸਾਇਰਾ ਕਸਬੇ ਵਿਖੇ ਸਥਿੱਤ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਦੀ ਸ਼ਾਖਾ ਦੇ ਕੈਸ਼ੀਅਰ ਦੇ ਕਿਸਾਨਾਂ ਦੇ ਖਾਤਿਆਂ ਤੋਂ 3।86 ਲੱਖ ਰੁਪਏ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ।

Date:2009-05-24 Time:00:00:31

ਬ੍ਰਾਜ਼ੀਲ 'ਚ ਜਹਾਜ ਹਾਦਸਾਗ੍ਰਸਤ, 11 ਮਰੇ

ਬ੍ਰਾਸੀਲੀਆ - ਬ੍ਰਾਜ਼ੀਲ ਦੇ ਉੱਤਰ ਪੂਰਬੀ ਖੇਤਰ ਵਿਚ ਇੱਕ ਜਹਾਜ ਦੇ ਹਾਦਸਾਗ੍ਰਸਤ ਹੋਣ ਨਾਲ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ।

Date:2009-05-24 Time:00:00:31

ਯੂਏਈ ਦੀ ਪਹਿਲੇ ਉਪਗ੍ਰਹਿ ਪ੍ਰਖੇਪਣ ਲਈ ਤਿਆਰੀ ਪੂਰੀ

ਦੁਬਈ - ਸੰਯੁਕਤ ਅਰਬ ਅਮੀਰਾਤ(ਯੂਏਈ) ਆਪਣੀਆਂ ਸੰਚਾਰ ਲੋੜਾਂ ਨੂੰ ਪੂਰਾ ਕਰਨ ਵਾਲਾ ਪਹਿਲਾ ਉਪਗ੍ਰਹਿਅ ਯਾਹਸਾਤ 1 ਏ ਪ੍ਰਖੇਪਿਤ ਕਰਨ ਲਈ ਤਿਆਰੀ ਪੂਰੀ ਕਰ ਚੁੱਕਾ ਹੈ।ਉਪਗ੍ਰਹਿ ਇਸੇ ਸਾਲ ਅਕਤੂਬਰ ਵਿਚ ਪ੍ਰਖੇਪਿਤ ਕੀਤਾ ਜਾਵੇਗਾ।

Date:2009-05-24 Time:00:00:31

ਲੋਕਸਭਾ 'ਚ ਹਾਰ ਦੀ ਸਮੀਖਿਆ ਕਰੇਗਾ ਰਾਜਦ

ਪਟਨਾ- ਲੋਕਸਭਾ ਚੋਣਾਂ ਵਿੱਚ ਹਾਰ ਦੇ ਕਾਰਨਾਂ ਦੀ ਸਮੀਖਿਆ ਲਈ ਰਾਸ਼ਟਰੀ ਜਨਤਾ ਦਲ (ਰਾਜਦ) ਨੇ ਇੱਥੇ 28 ਮਈ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਬੈਠਕ ਬੁਲਾਈ ਹੈ। ਇਸ ਵਾਰ ਦੀਆਂ ਲੋਕਸਭਾ ਚੋਣਾਂ ਵਿੱਚ ਰਾਜਦ ਨੇ 28 ਸੀਟਾਂ 'ਤੇ ਉਮੀਦਵਾਰ ਖੜ੍ਹੇ ਕੀਤੇ ਸਨ, ਜਿਸ ਵਿੱਚੋਂ ਚਾਰ ਸੀਟਾਂ 'ਤੇ ਹੀ ਉਸ ਨੂੰ ਜਿੱਤ ਮਿਲੀ।

Date:2009-05-24 Time:00:00:31

ਮੈਚ ਦਾ ਬਾਇਕਾਟ,ਆਸਟ੍ਰੇਲੀਆ 'ਤੇ ਜੁਰਮਾਨਾ

ਨਵੀਂ ਦਿੱਲੀ - ਕੌਮਾਂਤਰੀ ਟੈਨਿਸ ਮਹਾਸੰਘ(ਆਈਟੀਐਫ) ਨੇ ਭਾਰਤ ਖਿਲਾਫ ਗਰੁੱਪ ਇੱਕ ਏਸ਼ੀਆ ਓਸਨੀਆ ਮੈਚ ਦਾ ਬਾਇਕਾਟ ਕਰਨ ਲਈ ਆਸਟ੍ਰੇਲੀਆ ਨੂੰ ਡੇਵਿਸ ਕੱਪ ਟੂਰਨਾਮੈਂਟ ਤੋਂ ਮੁਅੱਤਲ ਨਾ ਕਰਨ ਦਾ ਫੈਸਲਾ ਕਰਦਿਆਂ ਉਸ ਉੱਪਰ ਹਲਕੀ ਸਜਾ ਵਜੋਂ 10 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ।

Date:2009-05-24 Time:00:00:30

ਟੇਬਲ ਟੈਨਿਸ 'ਚ ਭਾਰਤੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਨਵੀਂ ਦਿੱਲੀ - ਓਲੰਪੀਅਨ ਅਚਿੰਤਾ ਸ਼ਰਤ ਕਮਲ ਦੀਆਂ ਦੋ ਸ਼ਾਨਦਾਰ ਜਿੱਤਾਂ ਸਦਕਾ ਭਾਰਤੀ ਟੀਮ ਨੇ ਗਲਾਸਗੋ ਵਿਖੇ ਚੱਲ ਰਹੀ 18ਵੀਂ ਰਾਸ਼ਟਰ ਮੰਡਲ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਆਸਟ੍ਰੇਲੀਆ ਅਤੇ ਮੇਜ਼ਬਾਨ ਸਕਾਟਲੈਂਡ ਉੱਪਰ 3-0 ਦੇ ਇੱਕੋ ਜਿਹੇ ਸਕੋਰ ਨਾਲ ਜਿੱਤ ਦਰਜ ਕੀਤੀ।

Date:2009-05-24 Time:00:00:30

ਰੀਆ ਨੇ ਕੀਤਾ ਰੋਲ ਵਿੱਚ ਬਦਲਾਅ

ਜਦੋਂ ਫਿਲਮ ਵਿੱਚ ਬਹੁਤ ਸਾਰੇ ਕਲਾਕਾਰ ਕੰਮ ਕਰਦੇ ਹਨ ਤਾਂ ਆਪਣੀ ਭੂਮਿਕਾ ਦੀ ਥਾਂ ਤੇ ਦੂਜਿਆਂ ਦੀ ਭੂਮਿਕਾਵਾਂ ਤੇ ਧਿਆਨ ਜਿਆਦਾ ਰਹਿੰਦਾ ਹੈ। ਹਰ ਕਲਾਕਾਰ ਨੂੰ ਦੂਜੇ ਕਲਾਕਾਰ ਦਾ ਰੋਲ ਜਿਆਦਾ ਮਹਤੱਵਪੂਰਣ ਤਾਂ ਨਹੀਂ।

Date:2009-05-24 Time:00:00:30

ਪ੍ਰਣਵ ਵਿੱਤ ਮੰਤਰੀ, ਐਂਟਨੀ ਫਿਰ ਰੱਖਿਆਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੱਜ ਛੇ ਮੰਤਰਾਲਿਆਂ ਦਾ ਬਟਵਾਰਾ ਕਰਦੇ ਹੋਏ ਸ਼੍ਰੀ ਪ੍ਰਣਵ ਮੁਖਰਜੀ ਨੂੰ ਵਿੱਤ ਮੰਤਰਾਲਾ ਅਤੇ ਸ਼੍ਰੀ ਏ ਕੇ ਐਂਟਨੀ ਨੂੰ ਫਿਰ ਤੋਂ ਰੱਖਿਆ ਮੰਤਰਾਲਾ ਸੌਂਪਿਆ ਹੈ। ਸ਼੍ਰੀ ਸ਼ਰਦ ਪਵਾਰ ਨੂੰ ਖੇਤੀ ਮੰਤਰੀ, ਸ਼੍ਰੀ ਪੀ. ਚਿਦੰਬਰਮ ਨੂੰ ਗ੍ਰਹਿ ਮੰਤਰਾਲਾ, ਮਮਤਾ ਬੈਨਰਜੀ ਨੂੰ ਰੇਲ ਮੰਤਰਾਲਾ, ਸ਼੍ਰੀ ਐਸ ਐਮ ਕ੍ਰਿਸ਼ਣਾ ਨੂੰ ਵਿਦੇਸ਼ ਮੰਤਰਾਲਾ ਸੌਂਪਿਆ ਗਿਆ ਹੈ।

Date:2009-05-24 Time:00:00:30

ਪਾਕਿ 'ਚ ਦਾਖਲ ਹੋਏ ਖਾੜਕੂ:ਅਮਰੀਕੀ ਜਰਨੈਲ

ਬਰਗਾਮ ਏਅਰ ਬੇਸ - ਪੂਰਬੀ ਅਫਗਾਨਿਸਤਾਨ ਵਿਚ ਅਮਰੀਕਾ ਦੇ ਇੱਕ ਸੀਨੀਅਰ ਜਰਨੈਲ ਨੇ ਅੱਜ ਕਿਹਾ ਕਿ ਇਸ ਬਸੰਤ ਵਿਚ ਉਹਨਾਂ ਨੇ ਪਾਕਿਸਤਾਨ ਦੀ ਸਰਹੱਦ 'ਤੇ ਕੁੱਝ ਬੇਹੱਦ ਰੋਚਕ ਹਲਚਲ ਵੇਖੀ।ਇਹ ਹਲਚਲ ਉਹਨਾਂ ਅੱਤਵਾਦੀਆ ਦੀ ਸੀ ਜੋ ਸਰਕਾਰੀ ਫੌਜੀਆਂ ਨਾਲ ਲੜਨ ਲਈ ਪਾਕਿਸਤਾਨੀ ਸਰਹੱਦ ਵਿਚ ਦਾਖਲ ਹੋ ਰਹੇ ਸਨ।

Date:2009-05-24 Time:00:00:30

ਦ੍ਰਮੁਕ ਨਾਲ ਕੋਈ ਮੱਤਭੇਦ ਨਹੀਂ- ਕਾਂਗਰਸ

ਨਵੀਂ ਦਿੱਲੀ- ਦ੍ਰਮੁਕ ਨਾਲ ਕਿਸੇ ਮੱਤਭੇਦ ਤੋਂ ਇਨਕਾਰ ਕਰਦੇ ਹੋਏ ਕਾਂਗਰਸ ਨੇਤਾ ਗੁਲਾਮ ਨਬੀ ਆਜਾਦ ਨੇ ਅੱਜ ਉਮੀਦ ਜਤਾਈ ਕਿ ਸੰਪ੍ਰਗ ਦਾ ਇਹ ਪ੍ਰਮੁੱਖ ਘਟਕ ਦਲ ਜਲਦੀ ਸਰਕਾਰ ਵਿੱਚ ਸ਼ਾਮਿਲ ਹੋਵੇਗਾ।

Date:2009-05-24 Time:00:00:30

ਲੋਕਸਭਾ ਦਾ ਪਹਿਲਾ ਚਰਣ 1 ਜੂਨ ਤੋਂ

ਨਵੀਂ ਦਿੱਲੀ- ਪੰਦਰ੍ਹਵੀਂ ਲੋਕਸਭਾ ਦਾ ਪਹਿਲਾ ਚਰਣ ਇੱਕ ਜੂਨ ਤੋਂ ਨੌਂ ਜੂਨ ਤੱਕ ਹੋਵੇਗਾ। ਇਸ ਦਾ ਫੈਸਲਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਦੀ ਪ੍ਰਧਾਨਗੀ ਵਿੱਚ ਅੱਜ ਹੋਈ ਕੇਂਦਰੀ ਮੰਤਰੀਮੰਡਲ ਦੀ ਪਹਿਲੀ ਬੈਠਕ ਵਿੱਚ ਕੀਤਾ ਗਿਆ। ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਕੈਬੀਨੇਟ ਦੀ ਬੈਠਕ ਤੋਂ ਬਾਅਦ ਇਹ ਜਾਣਕਾਰੀ ਦਿੱਤੀ।

Date:2009-05-24 Time:00:00:30

ਨਰਾਜ ਰੀਆ ਨੂੰ ਮਿਲਿਆ ਉਪਹਾਰ

'ਪੇਇੰਗ ਗੇਸਟ' ਵਿੱਚ ਇੱਕ ਦੋ ਨਹੀਂ ਬਲਕਿ ਚਾਰ ਅਭਿਨੇਤਰੀਆਂ ਹਨ। ਰੀਆ ਸੇਨ, ਨੇਹਾ ਧੂਪੀਆ, ਸਯਾਲੀ ਭਗਤ ਅਤੇ ਸੇਲੀਨਾ ਜੇਟਲੀ। ਜਦੋਂ ਐਨੀ ਸਾਰੀਆਂ ਅਭਿਨੇਤਰੀਆਂ ਨਾਲ ਹੋਣ ਤਾਂ ਸਭ ਨੂੰ ਇਹੀ ਡਰ ਲੱਗਦਾ ਹੈ ਕਿ ਉਹਨਾਂ ਦੇ ਰੋਲ ਕੈਂਚੀ ਨਾ ਚੱਲਾ ਦਿੱਤੀ ਜਾਵੇ।

Date:2009-05-23 Time:00:05:04

ਅਮਿਤਾਭ ਅਤੇ ਨਸੀਰ ਤੋਂ ਪ੍ਰਭਾਵਿਤ ਵਿਦਿਆ

ਕੁੱਝ ਫ਼ਿਲਮਾਂ ਦੇ ਅਸਫਲ ਹੋਣ ਜਾਣ ਦੇ ਬਾਅਦ ਵਿਦਿਆ ਬਾਲਨ ਫ਼ਿਲਮਾਂ ਦੀ ਚੋਣ ਦੇ ਮਾਮਲੇ ਵਿੱਚ ਸਤਰਕ ਹੋ ਗਈ ਹੈ। ਹੁਣ ਉਹ ਉਹਨਾਂ ਫ਼ਿਲਮਾਂ ਵਿੱਚ ਅਭਿਨੈ ਕਰ ਰਹੀ ਹੈ, ਜਿਨ੍ਹਾਂ ਵਿੱਚ ਉਹਨਾਂ ਨੂੰ ਕੁੱਝ ਖਾਸ ਦਿਖਾਉਣ ਦਾ ਮੌਕਾ ਮਿਲੇ।

Date:2009-05-23 Time:00:05:04

ਮਿਥੁਨ ਅਮਿਤਾਭ ਇਕੱਠੇ

ਦੋ ਦਹਾਕਿਆਂ ਪਿੱਛੋਂ ਵੱਡੇ ਪਰਦੇ ਉੱਤੇ ਇਕੱਠੇ ਨਜ਼ਰ ਆਉਣਗੇ ਅਮਿਤਾਭ ਬੱਚਨ ਅਤੇ ਮਿਥੁਨ ਚੱਕਰਵਰਤੀ। ਜੀ ਹਾਂ, ਅਗਨੀਪਥ ਦੇ ਵਿੱਚ ਯਾਦਗਾਰ ਭੂਮਿਕਾ ਨਿਭਾਉਣ ਵਾਲੀ ਇਸ ਜੋੜੀ ਨੂੰ ਦਰਸ਼ਕ ਬਹੁਤ ਜਲਦ ਵਿਵੇਕ ਸ਼ਰਮਾ ਦੀ ਅਗਲੀ ਫਿਲਮ ਵਿੱਚ ਵੇਖਣਗੇ।

Date:2009-05-23 Time:00:05:04


5   6   7   8   9   10   11   12   13   14  

page no.10

Select news date :

31 - 5 - 2009
30 - 5 - 2009
29 - 5 - 2009
28 - 5 - 2009
27 - 5 - 2009
26 - 5 - 2009
25 - 5 - 2009
24 - 5 - 2009
23 - 5 - 2009
22 - 5 - 2009
21 - 5 - 2009
20 - 5 - 2009
19 - 5 - 2009
18 - 5 - 2009
17 - 5 - 2009
16 - 5 - 2009
15 - 5 - 2009
14 - 5 - 2009
13 - 5 - 2009
12 - 5 - 2009
11 - 5 - 2009
10 - 5 - 2009
9 - 5 - 2009
8 - 5 - 2009
7 - 5 - 2009
6 - 5 - 2009
5 - 5 - 2009
4 - 5 - 2009
3 - 5 - 2009
2 - 5 - 2009
1 - 5 - 2009