Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 5 - 2009
ਪਰਦੇ ਤੇ ਰੋਮਾਂਟਿਕ ਭੂਮਿਕਾਵਾਂ ਨਿਭਾਉਣ ਵਾਲੀ ਨੇਹਾ ਧੂਪੀਆ ਨੂੰ ਖੇਡਾਂ ਨਾਲ ਵੀ ਪ੍ਰੇਮ ਹੈ। ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ ਉਹ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਰਹਿੰਦੀ ਸੀ। ਉਹ ਬਹੁਤ ਵਧਿਆ ਤੈਰਾਕ ਹੈ। ਟੈਨਿਸ ਅਤੇ ਕ੍ਰਿਕੇਟ ਖੇਡਣਾ ਵੀ ਜਾਣਦੀ ਹੈ। Date:2009-05-31 Time:00:04:23
11 ਤੋਂ 13 ਜੂਨ ਨੂੰ ਮਕਾਉ ਵਿੱਚ ਆਈਫਾ ਅਵਾਰਡ ਆਯੋਜਿਤ ਹੋ ਰਿਹਾ ਹੈ। ਇਸ ਅਵਾਰਡ ਵਿੱਚ ਹਰ ਸਾਲ ਬਾਲੀਵੁੱਡ ਨਾਲ ਜੁੜੇ ਕਲਾਕਾਰ ਨੂੰ ਲਾਈਫ ਟਾਈਮ ਅਚਿਵਮੇਂਟ ਅਵਾਰਡ ਦਿੱਤਾ ਜਾਂਦਾ ਹੈ। ਇਸ ਸਾਲ ਸਾਬਕਾ ਸੁਪਰਸਟਾਰ ਰਾਜੇਸ਼ ਖੰਨਾ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। Date:2009-05-31 Time:00:04:23
ਮੁੰਬਈ- ਟਾਟਾ ਮੋਟਰਜ਼ ਨਿਦੇਸ਼ਕ ਮੰਡਲ ਨੇ ਮੌਜੂਦਾ ਕਾਰਜਕਾਰੀ ਨਿਦੇਸ਼ਕ 'ਕਾਰੋਬਾਰੀ ਵਾਹਨ' ਪ੍ਰਕਾਸ਼ ਐੱਮ ਤੇਲੰਗ ਨੂੰ ਪ੍ਰਬੰਧ ਨਿਦੇਸ਼ਕ 'ਇੰਡੀਆ ਆਪਰੇਸ਼ੰਸ' ਬਣਾਏ ਜਾਣ ਉੱਤੇ ਸਹਿਮਤੀ ਪ੍ਰਗਟ ਕਰ ਦਿੱਤੀ ਹੈ। ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਸ਼੍ਰੀ ਤੇਲੰਗ ਸ਼੍ਰੀ ਰਵੀਕਾਂਤ ਦਾ ਸਥਾਨ ਲੈਣਗੇ। Date:2009-05-31 Time:00:04:22
ਮੁੰਬਈ- ਸਰਕਾਰੀ ਏਵੀਏਸ਼ਨ ਕੰਪਨੀ ਏਅਰ ਇੰਡੀਆ ਦੇ ਨਿਯਮਤ ਯਾਤਰੀਆਂ ਨੂੰ ਕਿਤੇ ਵੀ ਦੋ ਟਿਕਾਣਿਆਂ ਦੇ ਦਰਮਿਆਨ ਵਾਪਸੀ ਯਾਤਰਾ 'ਫਲਾਇੰਗ ਰਿਟਰਨ' ਉੱਤੇ ਭਾਰਤੀ ਸੈਰ ਸਪਾਟਾ ਵਿਕਾਸ ਨਿਗਮ 'ਆਈਟੀਡੀਸੀ' ਦੇ ਹੋਟਲਾਂ ਵਿੱਚ ਡਿਸਕਾਊਂਟ ਮਿਲੇਗਾ। Date:2009-05-31 Time:00:04:22
ਨਵੀਂ ਦਿੱਲੀ-ਦੇਸ਼ ਦੀ ਸਭ ਤੋਂ ਵੱਡੀ ਲੋਹਾ ਕੱਚੀ ਧਾਤ ਉਤਪਾਦਕ ਕੰਪਨੀ ਨੈਸ਼ਨਲ ਮਿਨਰਲ ਡੈਵਲੇਪਮੈਂਟ ਕਾਰਪੋਰੇਸ਼ਨ ਲਿਮਟਡ 'ਐੱਨਐੱਮਡੀਸੀ' ਦਾ ਸ਼ੁੱਧ ਲਾਭ 31 ਮਾਰਚ 2009 ਨੂੰ ਸਮਾਪਤ ਤਿਮਾਹੀ ਵਿੱਚ ਪਿਛਲੇ ਸਾਲ ਦੀ ਇਸ ਅਵਧੀ ਦੇ 1016.97 ਕਰੋੜ ਰੁਪਏ ਦੇ ਮੁਕਾਬਲੇ ਮਾਮੂਲੀ ਵਾਧੇ ਦੇ ਨਾਲ 1021.19 ਕਰੋੜ ਰੁਪਏ ਰਿਹਾ ਹੈ। Date:2009-05-31 Time:00:04:22
ਦੁਬਈ - ਦੁਬਈ ਵਿਖੇ ਸਥਿੱਤ ਐਮਿਰੇਟਸ ਏਅਰ ਲਾਇਨ(ਈਏ) ਨੇ ਐਲਾਣ ਕੀਤਾ ਹੈ ਕਿ ਉਅਹ ਭਾਰਤ ਲਈ ਜਹਾਜ ਸੇਵਾਵਾਂ ਵਿਚ ਹਫਤਾਵਾਰੀ 22 ਉਡਾਨਾਂ ਹੋਰ ਜੋੜੇਗੀ| Date:2009-05-31 Time:00:04:22
ਨਵੀਂ ਦਿੱਲੀ - ਫਿਲਮ ਨਿਰਮਾਤਾਵਾਂ ਨਾਲ ਜ਼ਾਰੀ ਟਕਰਾਅ ਵਿਚਕਾਰ ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਭਾਰਤੀ ਮੁਕਾਬਲੇਬਾਜ਼ੀ ਆਯੋਗ(ਸੀਸੀਆਈ) ਨਾਲ ਸੰਪਰਕ ਕੀਤਾ ਹੈ| Date:2009-05-31 Time:00:04:22
ਲੰਡਨ- ਕੌਮਾਂਤਰੀ ਬਜ਼ਾਰਾਂ ਵਿੱਚ ਤੇਜੀ, ਅਮਰੀਕਾ ਅਤੇ ਜਪਾਨ ਵਿੱਚ ਉਦਯੋਗਿਕ ਖੇਤਰ ਤੋਂ ਉਤਸ਼ਾਹਵਰਧਕ ਅੰਕੜੇ ਮਿਲਣ ਨਾਲ ਕੌਮਾਂਤਰੀ ਬਜ਼ਾਰ ਵਿੱਚ ਕੱਚਾ ਤੇਲ ਅੱਜ ਛੇ ਮਹੀਨਿਆਂ ਦੇ ਉੱਚਤਮ ਪੱਧਰ 66 ਡਾਲਰ ਪ੍ਰਤੀ ਬੈਰਲ ਦੇ ਉਪਰ ਪੁੱਜ ਗਿਆ। Date:2009-05-31 Time:00:04:22
ਹੇਰਾਤ - ਪੱਛਮੀ ਉੱਤਰੀ ਅਫਗਾਨਿਸਤਾਨ ਵਿਚ ਸ਼ੁੱਕਰਵਾਰ ਨੂੰ ਹੋਏ ਭਿਆਨਕ ਸੰਘਰਸ਼ ਵਿਚ ਛੇ ਅਫਗਾਨ ਫੌਜੀਆਂ ਦੀ ਮੌਤ ਹੋ ਗਈ ਜਦੋਂ ਕਿ ਤਾਲੀਬਾਨ ਦੇ 18 ਅੱਤਵਾਦੀ ਵੀ ਹਲਾਕ ਹੋ ਗਏ| Date:2009-05-31 Time:00:04:22
ਕੋਲਕਾਤਾ - ਰੇਲ ਮੰਤਰੀ ਮਮਤਾ ਬਨਰਜੀ ਨੇ ਪੱਛਮੀ ਬੰਗਾਲ ਸਰਕਾਰ ਨੂੰ ਸਿੱਧੇ ਵਿੱਤੀ ਮਦੱਦ ਦੇਣ ਦਾ ਵਿਰੋਧ ਕੀਤਾ ਹੈ।ਇੱਕ ਬੰਗਾਲੀ ਟੀਵੀ ਚੈਨਲ ਨੂੰ ਮਮਤਾ ਨੇ ਇਹ ਬਿਆਨ ਦਿੱਤਾ। Date:2009-05-31 Time:00:04:22
ਨਿਊਯਾਰਕ-ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੌਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਐਂਜੇਲੀਨਾ ਜੋਲੀ ਫੱਟੜ ਹੋ ਗਈ, ਜਿਹਨਾਂ ਨੂੰ ਬਾਅਦ ਵਿੱਚ ਹਸਪਤਾਲ ਵਿਖੇ ਭਰਤੀ ਕੀਤਾ ਗਿਆ। 'ਦੀ ਸਨ' ਨਾਮਕ ਇੱਕ ਵੈਬਸਾਈਟ ਦੇ ਅਨੁਸਾਰ ਜੋਲੀ ਦੇ ਸਿਰ ਉੱਤੇ ਉਸ ਵੇਲੇ ਸੱਟ ਲੱਗੀ, ਜਦੋਂ ਉਹ ਆਪਣੀ ਆਉਣ ਵਾਲੀ ਫਿਲਮ 'ਸਾਲਟ' ਦੀ ਸ਼ੂਟਿੰਗ ਕਰ ਰਹੀ ਸੀ। Date:2009-05-31 Time:00:04:21
ਕਰਾਕਸ- ਵੇਨੇਜੁਏਲਾ ਦੇ ਰਾਸ਼ਟਰਪਤੀ ਹਿਊਗੋ ਸ਼ਾਵੇਜ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਤੋਹਫ਼ੇ ਵਿੱਚ ਸੋਵੀਅਤ ਸੰਘ ਦੇ ਸੰਸਥਾਪਕ ਵਲਾਦੀਮੀਰ ਇਲਿਚ ਲੇਨਿਨ ਦੀ ਬਹੁਚਰਚਿਤ ਕਿਤਾਬ 'ਵ੍ਹਾਟ ਇਜ਼ ਟੂ ਬੀ ਡਨ?' ਦੇਣਗੇ। Date:2009-05-31 Time:00:04:21
ਨਵੀਂ ਦਿੱਲੀ - ਕਰਮਚਾਰੀ ਮਹਿਕਮੇ ਵਿਚ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਕੇਂਦਰੀ ਮੰਤਰੀ ਪ੍ਰਿਥਵੀ ਰਾਜ ਚਵਾਨ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਵਿਵਸਥਾ ਅਧੀਨ ਪੈਰਵੀ ਨਿਦੇਸ਼ਾਲੇ ਦੀ ਸਥਾਪਨਾ ਕਰੇਗੀ। Date:2009-05-31 Time:00:04:21
ਨਵੀਂ ਦਿੱਲੀ- ਰਿਲਾਇੰਸ ਏਡੀਏ ਸਮੂਹ ਦੀ ਡੀਟੀਐੱਚ ਸੇਵਾ ਪ੍ਰਦਾਤਾ ਬਿਗ ਟੀਵੀ ਚੈਨਲਾਂ ਦੀ ਸੰਖਿਆ ਵਧਾ ਰਿਹਾ ਹੈ ਅਤੇ ਇੱਕ ਜੂਨ ਤੋਂ ਦਸ ਹੋਰ ਚੈਨਲ ਪੇਸ਼ ਕੀਤੇ ਜਾਣਗੇ। ਕੰਪਨੀ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਦਸ ਨਵੇਂ ਚੈਨਲਾਂ ਵਿੱਚ ਕੋਰੀਆ ਦਾ ਕੇਬੀਐੱਸ ਅਤੇ ਵਾਰਨਰ ਬ੍ਰਦਰਜ਼ ਦੇ ਨਾਲ ਟਰਨਰ ਇੰਟਰਨੈਸ਼ਨਲ ਇੰਡੀਆ ਪ੍ਰਾਈਵੇਟ ਲਿਮਟਡ ਦਾ ਡਬਲਿਊਬੀ ਸ਼ਾਮਿਲ ਹੋਵੇਗਾ. Date:2009-05-31 Time:00:04:21
ਸ਼੍ਰੀਨਗਰ - ਪੀਪੁਲਸ ਡੈਮੋਕ੍ਰੇਟਿਕ ਪਾਰਟੀ ਨੇ ਆਸ ਜ਼ਾਹਰ ਕੀਤੀ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਦੀ ਨਵੀਂ ਗਠਿਤ ਸਰਕਾਰ ਪਹਿਲ ਦੇ ਅਧਾਰ ਉੱਪਰ ਕਸ਼ਮੀਰ ਮੁੱਦੇ ਨੂੰ ਹੱਲ ਕਰੇਗੀ| Date:2009-05-31 Time:00:04:21
ਨਵੀਂ ਦਿੱਲੀ - ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅਗਲੇ ਮਹੀਨੇ ਦੀ 15 ਤਰੀਖ ਤੋਂ ਸ਼ੁਰੂ ਹੋ ਰਹੀ ਅਮਰਨਾਥ ਦੀ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਭਰੋਸਾ ਦਿੱਤਾ ਹੈ ਕਿ ਯਾਤਰਾ ਦੌਰਾਨ ਉਹਨਾਂ ਨੂੰ ਉਚਿਤ ਸੁਰੱਖਿਆ ਮੁਹੱਈਆ ਕਰਾਈ ਜਾਵੇਗੀ। Date:2009-05-31 Time:00:04:21
ਲਕ ਬਾਏ ਚਾਂਸ (2009) - ਮਹਿਮਾਨ ਕਲਾਕਾਰ ਮੇਰੇ ਬਾਪ ਪਹਿਲੇ ਆਪ (2008) ਰੇਸ (2008) ਆਜਾ ਨਚ ਲੇ (2007) ਗਾਂਧੀ ਮਾਈ ਫਾਦਰ (2007) ਨਕਾਬ (2007) Date:2009-05-31 Time:00:04:21
ਤੁਸ਼ਾਰ ਕਪੂਰ ਅੱਜ ਕੱਲ੍ਹ ਗੁੱਸੇ ਵਿੱਚ ਹਨ। ਉਹਨਾਂ ਦੀ ਨਰਾਜਗੀ ਦਾ ਕਾਰਣ ਹੈ ਟੀਵੀ ਸ਼ੋਅ ਕਾਮੇਡੀ ਸਰਕਸ, ਜਿਸ ਵਿੱਚ ਤੁਸ਼ਾਰ ਕਪੂਰ, ਉਹਨਾਂ ਦੇ ਪਿਤਾ ਜਿਤੇਂਦਰ ਅਤੇ ਭੈਣ ਏਕਤਾ ਕਪੂਰ ਦਾ ਮਜਾਕ ਉਡਾਇਆ ਗਿਆ ਹੈ। Date:2009-05-31 Time:00:04:21
'ਕਸੌਟੀ ਜਿੰਦਗੀ ਕੀ' ਦੀ ਪ੍ਰੇਰਣਾ ਤਿਵਾੜੀ ਆਪਣੀ ਨੇਪਾਲੀ ਫ਼ਿਲਮ 'ਤ੍ਰਿਨੇਤਰ' ਦੇ ਰਾਹੀਂ ਨੇਪਾਲ ਵਿੱਚ ਦਰਸ਼ਕਾਂ ਨੂੰ ਅਕਰਸ਼ਿਤ ਕਰਨ ਦੀ ਕੋਸ਼ਿਸ਼ ਕਰੇਗੀ। ਇਹ ਫਿਲਮ ਉੱਥੇ ਰੀਲੀਜ਼ ਹੋ ਰਹੀ ਹੈ। Date:2009-05-31 Time:00:04:21
ਚੇੱਨਈ - ਅੰਨਾਦ੍ਰਮੁੱਕ ਨੇਤਾ ਜੈਲਲਿਤਾ ਨੇ ਮਦਰਾਸ ਹਾਈਕੋਰਟ ਵਿਚ ਇੱਕ ਰਿੱਟ ਦਾਇਰ ਕਰਕੇ ਤਮਿਲਨਡੂ ਗਵਰਨਮੈਂਟ ਆਰਡਰ(ਜੀਓ) ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ| Date:2009-05-31 Time:00:04:20
ਸ਼੍ਰੀਨਗਰ - ਸ਼੍ਰੀਨਗਰ ਦੇ ਹੇਠਲੇ ਹਿੱਸੇ ਵਿਚ ਸ਼ੱਕੀ ਅੱਤਵਾਦੀਆਂ ਨੇ ਇੱਕ ਆਟੋ ਡ੍ਰਾਇਵਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ| Date:2009-05-31 Time:00:04:20
ਪੈਰਿਸ - ਫ੍ਰੈਂਚ ਓਪਨ ਦੇ ਮਹਿਲਾ ਡਬਲਸ ਮੁਕਾਬਲਿਆਂ ਵਿਚ ਭਾਰਤ ਦੀ ਸਾਨੀਆ ਮਿਰਜਾ ਅਤੇ ਚੀਨੀ ਤਾਇਪੇ ਦੀ ਚਿਆ ਜੁੰਗ ਚੁਆਂਗ ਦੀ 14ਵਾਂ ਸਥਾਨ ਪ੍ਰਾਪਤ ਜੋੜੀ ਪੋਲੈਂਡ ਦੀ ਅਗਨੇਜਸਕਾ ਅਤੇ ਉਰਸਜੂਲਾ ਰਾਡਵਾਂਸਕਾ ਦੀ ਗੈਰ ਸਥਾਨ ਪ੍ਰਾਪਤ ਜੋੜੀ ਹੱਥੀਂ6-4, 6-7 ਅਤੇ 3-6 ਨਾਲ ਹਾਰ ਗਈ| Date:2009-05-31 Time:00:04:20
ਪੈਰਿਸ - ਰਾਫੇਲ ਨਾਡਾਲ ਨੇ ਲਗਾਤਾਰ 5ਵੀਂ ਵਾਰ ਫ੍ਰੈਂਚ ਓਪਨ ਜਿੱਤਣ ਦਾ ਰਿਕਾਰਡ ਬਨਾਉਣ ਵੱਲ ਮਜ਼ਬੂਤੀ ਨਾਲ ਕਦਮ ਅੱਗੇ ਵਧਾਉਂਦਿਆਂ ਚੌਥੇ ਦੌਰ ਵਿਚ ਥਾਂ ਬਣਾਈ ਜਦੋਂ ਕਿ ਮਹਿਲਾਵਾਂ ਵਿਚ ਤੀਜਾ ਸਥਾਨ ਪ੍ਰਾਪਤ ਵੀਨਸ ਵਿਲੀਅਮਸ ਨੂੰ ਬਾਹਰ ਦਾ ਰਾਹ ਵੇਖਣਾ ਪਿਆ| Date:2009-05-31 Time:00:04:20
ਅਭਿਨੇਤਰੀ ਨੇਹਾ ਧੂਪੀਆ ਇਹਨਾਂ ਦਿਨਾ ਵਿੱਚ ਐਏਕਸਨ ਚੈਨਲਸ ਦੇ ਐਕਸ਼ਨ ਅਵਾਰਡ ਪ੍ਰੋਗਰਾਮ ਰੁੱਝੀ ਹੋਈ ਹਨ। ਪਿੱਛਲੇ ਸਾਲ ਵੀ ਉਹਨਾਂ ਨੇ ਇਸ ਪ੍ਰੋਗਰਾਮ ਦੀ ਐਕਰਿੰਗ ਕੀਤੀ ਸੀ ਅਤੇ ਇਸ ਵਾਰ ਫਿਰ ਉਹ ਇਸ ਪ੍ਰੋਗਰਾਮ ਦੀ ਐਕਰਿੰਗ ਕਰਨ ਵਾਲੀ ਹੈ। Date:2009-05-31 Time:00:04:20
ਵੇਖਿਆ ਜਾਵੇ ਤਾਂ ਮੁੰਨਾਭਾਈ ਮਤਲਬ ਸੰਜੇ ਦੱਤ ਇਕੱਲੇ ਹੀ ਕਾਫੀ ਹਨ। ਕੁੱਝ ਫਿਲਮਾਂ ਉਹਨਾਂ ਨੇ ਬਗੈਰ ਅਭਿਨੇਤਰੀਆਂ ਦੇ ਵੀ ਕੀਤੀ ਹੈ। ਉਹਨਾਂ ਦੀਆਂ ਦੋ ਫ਼ਿਲਮਾ ਆਉਣ ਵਾਲੀਆਂ ਹਨ 'ਲੰਕ' ਅਤੇ 'ਬਲੂ'। Date:2009-05-31 Time:00:04:20
page no.1 |
Select news date : 31 - 5 - 2009 30 - 5 - 2009 29 - 5 - 2009 28 - 5 - 2009 27 - 5 - 2009 26 - 5 - 2009 25 - 5 - 2009 24 - 5 - 2009 23 - 5 - 2009 22 - 5 - 2009 21 - 5 - 2009 20 - 5 - 2009 19 - 5 - 2009 18 - 5 - 2009 17 - 5 - 2009 16 - 5 - 2009 15 - 5 - 2009 14 - 5 - 2009 13 - 5 - 2009 12 - 5 - 2009 11 - 5 - 2009 10 - 5 - 2009 9 - 5 - 2009 8 - 5 - 2009 7 - 5 - 2009 6 - 5 - 2009 5 - 5 - 2009 4 - 5 - 2009 3 - 5 - 2009 2 - 5 - 2009 1 - 5 - 2009 |