Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 4 - 2009

ਰਮਨ ਵੱਲੋਂ ਏਕੀਕ੍ਰਿਤ ਨੀਤੀ ਦੀ ਵਕਾਲਤ

ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੇ ਅੱਜ ਕਿਹਾ ਕਿ ਨਕਸਲਵਾਦ ਦੀ ਸਮੱਸਿਆ ਨਾਲ ਨਜਿੱਠਣ ਲਈ ਮਾਓਵਾਦੀਆਂ ਤੋਂ ਪ੍ਰਭਾਵਿਤ ਸਾਰੇ ਰਾਜਾਂ ਨੂੰ ਏਕੀਕ੍ਰਿਤ ਰਣਨੀਤੀ ਵਰਤਣੀ ਚਾਹੀਦੀ ਹੈ.ਉਹਨਾਂ ਇੱਥੇ ਪੱਤਰਕਾਰਾਂ ਨੂੰ ਕਿਹਾ

Date:2009-04-23 Time:00:09:02

ਸੰਪ੍ਰਗ ਨੇ ਦਿੱਤੇ ਮਹਿੰਗਾਈ,ਭ੍ਰਿਸ਼ਟਾਚਾਰ:ਅਡਵਾਨੀ

ਦੇਸ਼ ਵਿਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਲਈ ਕੇਂਦਰ ਦੀ ਸੰਪ੍ਰਗ ਸਰਕਾਰ ਦੀ ਆਲੋਚਨਾ ਕਰਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਨੇ ਇੱਥੇ ਕਿਹਾ ਕਿ ਬੀਤੇ 5 ਵਰ੍ਹਿਆਂ ਵਿਚ ਇਸ ਸਰਕਾਰ ਨੇ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਰੋਕਣ ਲਈ ਕੁੱਝ ਨਹੀਂ

Date:2009-04-23 Time:00:09:02

ਵਰੁਣ ਵੱਲੋਂ ਪਰਚਾ ਦਾਖਲ

ਫਿਰਕੂ ਟਿੱਪਣੀ ਕਾਰਣ ਜੇਲ੍ਹ ਜਾਣ ਮਗਰੋਂ ਪੈਰੋਲ ਉੱਪਰ ਰਿਹਾਅ ਹੋਏ ਵਰੁਣ ਗਾਂਧੀ ਨੇ ਅੱਜ ਪੀਲੀਭੀਤ ਲੋਕਸਭਾ ਹਲਕੇ ਤੋਂ ਆਪਣਾ ਪਰਚਾ ਦਾਖਲ ਕੀਤਾ.ਇਸ ਮੌਕੇ ਉਹਨਾਂ ਨਾਲ ਉਹਨਾਂ ਦੇ ਸਮਰਥਕ ਮੌਜੂਦ ਸਨ.ਉਹਨਾਂ ਇਸ ਮੌਕੇ ਲੋਕਾਂ ਨੂੰ

Date:2009-04-23 Time:00:09:02

ਕਰਾਰ ਦੀ ਹੋ ਸਕਦੀ ਹੈ ਸਮੀਖਿਆ:ਗਿਲਾਨੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਇੱਥੇ ਕਿਹਾ ਕਿ ਜੇਕਰ ਸਵਾਤ ਵਾਦੀ ਵਿਚ ਸ਼ਾਂਤੀ ਸਥਾਪਤ ਨਾ ਹੋਈ ਤਾਂ ਉਹਨਾਂ ਦੀ ਸਰਕਾਰ ਸ਼ਾਂਤੀ ਸਮਝੌਤੇ ਦੀ ਸਮੀਖਿਆ ਕਰ ਸਕਦੀ ਹੈ.ਗਿਲਾਨੀ ਨੇ ਨਿਵਾਸ ਸਥਾਨ ਮੰਤਰਾਲੇ ਦੇ ਦੌਰੇ ਦੌਰਾਨ....

Date:2009-04-23 Time:00:09:02

ਰਿਲਾਇੰਸ ਦੇ ਪੇਟ੍ਰੋਲ ਪੰਪ ਫਿਰ ਸ਼ੁਰੂ ਹੋਣਗੇ

ਰਿਲਾਇੰਸ ਇੰਡਸਟ੍ਰੀਜ਼ ਇੱਕ ਸਾਲ ਤੋਂ ਬੰਦ ਪਏ ਆਪਣੇ ਪੇਟ੍ਰੋਲ ਪੰਪਾਂ ਨੂੰ ਫਿਰ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ. ਕੰਪਨੀ ਨੇ ਗੁਜਰਾਤ ਸਥਿਤ ਆਪਣੇ ਦੋ ਵਿੱਚੋਂ ਇੱਕ ਤੇਲਸ਼ੋਧਨ ਕਾਰਖਾਨੇ ਨੂੰ ਮਿਲੇ ਨਿਰਯਾਤ ਇਕਾਈ ਦੇ ਵਿਸ਼ੇਸ਼ ਅਧਿਕਾਰ ਛੱਡ ਦਿੱਤੇ ਹਨ.

Date:2009-04-22 Time:00:00:38

ਅਹਮਦੀਨੇਜਾਦ ਦਾ ਭਾਸ਼ਣ ਨਫਰਤਭਰਿਆ

ਅਮਰੀਕਾ ਨੇ ਨਸਲਵਾਦ ਤੇ ਜੇਨੇਵਾ ਵਿੱਚ ਹੋ ਰਹੇ ਸੰਯੁਕਤ ਰਾਸ਼ਟਰ ਸੰਮੇਲਨ ਵਿੱਚ ਇਰਾਨ ਦੇ ਰਾਸ਼ਟਰਪਰੀ ਮਹਿਮੂਦ ਅਹਮਦੀਨੇਜਾਦ ਦੇ ਭਾਸ਼ਣ ਨੂੰ ਨਫਰਤ ਭਰਿਆ ਕਰਾਰ ਦਿੱਤਾ ਹੈ.

Date:2009-04-22 Time:00:00:38

ਫਰਜ਼ੀ ਸਟਾਂਪ ਪੇਪਰ ਘੋਟਾਲੇ ਵਿੱਚ ਤੇਲਗੀ ਦੋਸ਼ੀ

ਦਿੱਲੀ ਦੀ ਇੱਕ ਅਦਾਲਤ ਨੇ ਕਰੋੜਾ ਰੁੱਪਏ ਦੇ ਫਰਜ਼ੀ ਸਟਾਂਪ ਪੇਪਤ ਘੋਟਾਲੇ ਵਿੱਚ ਪ੍ਰਮੁੱਖ ਆਰੋਪੀ ਅਬਦੁਲ ਕਰੀਮ ਤੇਲਗੀ ਅਤੇ ਛੇ ਹੋਰ ਲੋਕਾਂ ਨੂੰ ਦੋਸ਼ੀ ਠਹਿਰਾਇਆ

Date:2009-04-22 Time:00:00:38

ਚੈਂਪੀਅਨਸ ਟ੍ਰਾਫੀ ਹਾਕੀ ਮੇਲਬੋਰਨ ਵਿੱਚ

ਓਲੰਪਿਕ ਅਤੇ ਵਿਸ਼ਵ ਹਾਕੀ ਚੈਂਪੀਅਨ ਜਰਮਨੀ ਮੇਲਬੋਰਨ ਵਿੱਚ ਹੋਣ ਵਾਲੇ ਚੈਂਪੀਅਨਸ ਟ੍ਰਾਫੀ ਟੂਰਨਾਮੈਂਟ ਵਿੱਚ ਇੰਗਲੈਂਡ ਦੇ ਖਿਲਾਫ ਆਪਣੇ ਅਭਿਆਨ ਦੀ ਸ਼ੁਰੂਆਤ ਕਰੇਗਾ.

Date:2009-04-22 Time:00:00:38

ਅਧੂਰਾ ਰਹਿ ਜਾਵੇਗਾ ਅਡਾਵਣੀ ਦਾ ਸੁਪਨਾ: ਲਾਲੂ

ਰਾਮ ਮੰਦਿਰ ਨੂੰ ਭਾਜਪਾ ਦਾ ਫਿਰ ਤੋਂ ਆਪਣਾ ਚੁਨਾਵੀ ਮੁੱਦਾ ਬਣਾਏ ਜਾਨ ਤੇ ਹਮਲਾ ਕਰਦੇ ਹੋਏ ਰਾਸ਼ਟਰੀ ਜਨਤਾ ਦਲ ਦੇ ਸੁਪ੍ਰੀਮੋ ਲਾਲੂਪ੍ਰਸਾਦ ਯਾਦਵ ਨੇ ਕਿਹਾ ਕਿ ਭਾਜਪਾ ਨੇਤਾ ਲਾਲਕ੍ਰਿਸ਼ਣ ਆਡਵਾਨੀ ਦਾ ਪ੍ਰਧਾਨਮੰਤਰੀ ਬਣਨ ਦਾ ਸੁਪਨਾ ਅਧੂਰਾ ਰਹਿ ਜਾਵੇਗਾ.

Date:2009-04-22 Time:00:00:38

ਵਰੁਣ ਚੋਨ ਆਯੋਗ ਦੀ ਸ਼ਰਣ ਵਿੱਚ

ਭੜਕਾਉ ਭਾਸ਼ਣ ਦੇਣ ਦੇ ਮਾਮਲੇ ਵਿੱਚ ਪੈਰੋਲ ਤੇ ਰਿਹਾ ਭਾਰਤੀ ਜਨਤਾ ਪਾਰਟੀ ਦੇ ਪੀਲੀਭੀਤ ਤੋਂ ਉਮੀਦਵਾਰ ਵਰੁਣ ਗਾਂਧੀ ਨੇ ਚੋਣ ਆਯੋਗ ਤੋਂ ਲੋਕਸਭਾ ਚੋਣ ਦੇ ਪ੍ਰਚਾਰ ਲਈ ਉਹਨਾਂ ਨੂੰ ਸੁਰੱਖਿਆ ਮੁੱਹਈਆ ਕਰਾਉਣ ਦੀ ਮੰਗ ਕੀਤੀ ਹੈ.

Date:2009-04-22 Time:00:00:38

ਰਾਣੇ ਦੇ ਭਰਾ ਦੀ ਲਾਸ਼ ਮਿਲੀ

ਮਹਾਂਰਾਸ਼ਟਰ ਵਿਚ ਕਾਂਗਰੇਸ ਨੇਤਾ ਨਾਰਾਇਣ ਰਾਣੇ ਦੇ ਚਚੇਰੇ ਭਰਾ ਅੰਕੁਸ਼ ਰਾਣੇ ਦੀ ਲਾਸ਼ ਸਿੰਧੁ ਦੁਰਗ ਜਿਲੇ ਦੇ ਜੰਗਲਾਂ ਤੋਂ ਪੁਲਿਸ ਨੇ ਬਰਾਮਦ ਕੀਤੀ. ਉਹ ਦੋ ਦਿਨ ਤੋਂ ਲਾਪਤਾ ਸਨ. ਰਾਣੇ ਨੇ ਸ਼ਿਵਸੈਨਾ ਤੇ ਉਹਨਾਂ ਦੇ ਭਰਾ ਨੂੰ ਅਗ਼ਵਾ

Date:2009-04-21 Time:00:06:49

ਬਾਂਗਲਾਦੇਸ਼ ਨੇ ਜ਼ਾਰੀ ਕੀਤਾ ਰਾਹਤ ਪੈਕੇਜ

ਬਾਂਗਲਾਦੇਸ਼ ਨੇ ਮੰਦੀ ਨਾਲ ਜੂਝ ਰਹੇ ਖੇਤੀ, ਬਿਜਲੀ, ਅਨਾਜ ਅਤੇ ਨਿਰਯਾਤ ਖੇਤਰ ਨੂੰ ਰਾਹਤ ਦੇਣ ਲਈ 50 ਕਰੋੜ ਡਾਲਰ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਹੈ. ਵਿੱਤਮੰਤਰੀ ਐਮਐਮ ਮੁਹਿਤ ਨੇ ਕਿਹਾ

Date:2009-04-21 Time:00:06:49

ਟੀਵੀ ਗਾਇਡ(20 ਅਪ੍ਰੈਲ 09)

ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਪਿਯਾ ਕਾ ਆਂਗਨ,12.30 ਸਤ੍ਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਸਾਤ ਵਚਨ ਸਾਤ ਫੇਰੇ,2.00 ਐ ਦਿਲ-ਏ-

Date:2009-04-21 Time:00:06:49

ਦੀਪਿਕਾ ਨੂੰ ਰਣਬੀਰ ਤੇ ਵਿਸ਼ਵਾਸ

ਪਿਆਰ ਦੀ ਬੁਨਿਆਦ ਵਿਸ਼ਵਾਸ ਹੁੰਦਾ ਹੈ. ਜੇ ਪ੍ਰੇਮੀ-ਪ੍ਰੇਮਿਕਾ ਇੱਕ ਦੂਜੇ ਤੇ ਸ਼ੱਕ ਕਰਦੇ ਰਹਿਣ ਤਾਂ ਉਹਨਾਂ ਵਿਚ ਪਿਆਰ ਨਹੀਂ ਰਹਿੰਦਾ. ਦੀਪਿਕਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪ੍ਰੇਮੀ ਰਣਬੀਰ ਕਪੂਰ ਤੇ

Date:2009-04-21 Time:00:06:49

'ਰਾਜਨੀਤੀ' ਨੂੰ ਨਾਂ ਕਿਹਾ ਸੀ ਕੈਫ ਨੇ

ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਕੈਟਰੀਨਾ ਕੈਫ ਪ੍ਰਕਾਸ਼ ਝਾ ਦੀ ਫ਼ਿਲਮ 'ਰਾਜਨੀਤੀ' ਕਰ ਰਹੀ ਹੈ ਜਿਸ ਵਿਚ ਉਹਨਾਂ ਦਾ ਰੋਲ ਹੁਣ ਤੱਕ ਕੀਤੇ ਗਏ ਸੱਭ ਰੋਲਾਂ ਨਾਲੋਂ ਵੱਖਰਾ ਹੈ, ਪਰ ਇਹ

Date:2009-04-21 Time:00:06:49

ਆਮਿਰ ਖਾਨ ਬਨਣਗੇ ਚੰਦੂ 420

ਚਾਚੀ 420 ਦੇ ਬਾਅਦ ਹੁਣ ਚੰਦੂ 420 ਵੇਖਣ ਲਈ ਤਿਆਰ ਹੋ ਜਾਉ. ਜੇ ਸਭ ਕੁੱਝ ਸਹੀ ਹੋਇਆ ਤਾਂ ਨੀਰਜ ਵੋਰਾ ਦੀ ਅਗਲੀ ਫ਼ਿਲਮ 'ਚੰਦੂ 420' ਵਿਚ ਆਮਿਰ ਖਾਨ 'ਚੰਦੂ' ਨਾਮ ਦਾ ਕਿਰਦਾਰ

Date:2009-04-21 Time:00:06:49

ਯੋਗ ਪੁਰਸ਼ਾਂ ਦੀ ਸੂਚੀ 'ਚ ਪਟੇਲ ਵੀ ਸ਼ਾਮਲ

ਇਸ ਸਾਲ ਕਈ ਆਸਕਰ ਪੁਰਸਕਾਰ ਜਿੱਤਣ ਵਾਲੀ ਫ਼ਿਲਮ ਸਲੱਮ ਡਾਗ ਮਿਲੇਨੀਅਰ ਦੇ ਅਭਿਨੇਤਾ ਦੇਵ ਪਟੇਲ ਨੂੰ ਹਾਲੀਵੁੱਡ ਦੇ ਚਰਚਿੱਤ ਸਿਤਾਰਿਆਂ ਦੇ ਨਾਲ ਯੋਗ ਪੁਰਸ਼ਾਂ ਦੀ ਸੂਚੀ 'ਚ ਸ਼ਾਮਲ

Date:2009-04-21 Time:00:06:47

ਗਿਲਕ੍ਰਿਸਟ ਦੀ ਅਗਵਾਈ 'ਚ ਡੀਸੀ ਦੀ ਜਿੱਤ

ਇੰਡੀਅਨ ਪ੍ਰੀਮਿਅਰ ਲੀਗ ਦੇ ਦੂਜੇ ਦਿਨ ਐਤਵਾਰ ਨੂੰ ਖੇਡੇ ਗਏ ਦੂਜੇ ਮੈਚ ਵਿਚ ਡੇੱਕਨ ਚਾਰਜਰਜ਼(ਡੀਸੀ) ਨੇ ਕੋਲਕਾਤਾ ਨਾਈਟ ਰਾਈਡਰਸਜ਼ ਨੂੰ ਅੱਠ ਵਿਕੇਟ ਨਾਲ ਹਰਾ ਦਿੱਤਾ.'ਮੈਨ ਆਫ਼ ਦ ਮੈਚ'

Date:2009-04-21 Time:00:06:47

ਸਖਤ ਤਰੀਕਿਆਂ ਨਾਲ ਮਿਲੀ ਮਦੱਦ:ਹੇਡਨ

ਅਮਰੀਕੀ ਕੇਂਦਰੀ ਸੂਹੀਆ ਏਜੰਸੀ(ਸੀਆਈਏ) ਦੇ ਇੱਕ ਸਾਬਕਾ ਮੁਖੀ ਮਾਇਕਲ ਹੇਡਨ ਨੇ ਕਿਹਾ ਕਿ ਪੁੱਛ-ਗਿੱਛ ਦੇ ਜਿਨ੍ਹਾਂ ਸਖਤ ਤਰੀਕਿਆਂ ਦੀ ਵਿਆਪਕ ਤੌਰ ਉੱਪਰ ਨਿੰਦਿਆ ਕੀਤੀ ਜਾਂਦੀ ਹੈ ਉਹਨਾਂ ਦੀ ਵਰਤੋਂ ਸਦਕਾ ਅਲਕਾਇਦਾ ਨਾਲ ਨਜਿੱਠਣ

Date:2009-04-21 Time:00:06:47

ਤੇਜ਼ਾਬ ਹਮਲੇ 'ਚ 18 ਜ਼ਖਮੀ

ਗੁਜਰਾਤ ਦੇ ਆਣੰਦ ਜਿਲ੍ਹੇ ਦੀ ਪੇਟਲਾਦ ਤਹਿਸੀਲ ਦੇ ਭੂਰਾਪੋਈ ਪਿੰਡ ਵਿਚ ਤੇਜ਼ਾਬ ਦੇ ਹਮਲੇ ਵਿਚ 18 ਲੋਕ ਜ਼ਖਮੀ ਹੋ ਗਏ.ਜ਼ਖਮੀਆਂ ਵਿਚੋਂ ਚਾਰ ਦੀ ਹਾਲਤ ਗੰਭੀਰ ਹੈ.ਪੁਲਿਸ ਨੇ ਦੱਸਿਆ ਕਿ ਪਿੰਡ ਦੀ ਕਾਂਤੀ ਸੋਲੰਕੀ

Date:2009-04-21 Time:00:06:47

ਆਰਪੀਐਸਫ ਕੈਂਪ 'ਤੇ ਅੱਤਵਾਦੀ ਹਮਲਾ

ਹਰਗੰਜਾਓ ਰੇਲਵੇ ਸਟੇਸ਼ਨ ਲਾਗੇ ਸਥਿੱਤ ਰੇਲਵੇ ਸੁਰੱਖਿਆ ਬਲ(ਆਰਪੀਐਸਐਫ) ਦੇ ਇੱਕ ਕੈਂਪ ਉੱਪਰ ਹੋਏ ਅੱਤਵਾਦੀ ਹਮਲੇ ਵਿਚ ਬਲ ਦਾ ਇੱਕ ਸਿਪਾਹੀ ਅਤੇ ਇੱਕ ਮਜ਼ਦੂਰ ਜ਼ਖਮੀ ਹੋ ਗਏ.ਪੁਲਿਸ ਨੇ ਦੱਸਿਆ ਕਿ ਸ਼ਾਮ ਸੱਤ ਵੱਜ ਕੇ 20

Date:2009-04-21 Time:00:06:47

ਤਿਆਰੀ,ਅਨੁਭਵ ਨੇ ਦੁਆਈ ਜਿੱਤ:ਗਿਲਕ੍ਰਿਸਟ

ਬੀਤੇ ਵਰ੍ਹੇ ਅੰਤਮ ਸਥਾਨ 'ਤੇ ਰਹਿਣ ਵਾਲੀ ਡੇੱਕਨ ਚਾਰਜਰਸ ਦੀ ਆਈਪੀਐਲ ਵਿਚ ਇਸ ਵਾਰ ਸ਼ਾਨਦਾਰ ਸ਼ੁਰੂਆਤ ਤੋਂ ਉਤਸ਼ਾਹਤ ਕਪਤਾਨ ਐਡਮ ਗਿਲਕ੍ਰਿਸਟ ਨੇ ਕਿਹਾ ਕਿ ਇਹ ਜਿੱਤ ਪਿਛਲੀ ਵਾਰ ਦੀ ਹਾਰ ਤੋਂ ਮਿਲੇ ਸਬਕ ਅਤੇ ਖਿਡਾਰੀਆਂ ਦੀ ਸਖਤ ਮਿਹਨਤ ਅਤੇ....

Date:2009-04-21 Time:00:06:47

ਹਲਾਕ ਅੱਤਵਾਦੀਆਂ 'ਚ ਮਹਿਲਾ ਵੀ ਸ਼ਾਮਲ

ਜੰਮੂ ਅਤੇ ਕਸ਼ਮੀਰ ਵਿਚ ਪਾਕਿਸਤਾਨੀ ਅੱਤਵਾਦੀ ਹੁਣ ਮਹਿਲਾਵਾਂ ਦੀ ਮਦੱਦ ਵੀ ਲੈ ਰਹੇ ਹਨ.ਹਾਲ ਵਿਚ ਡੋਡਾ ਜਿਲ੍ਹੇ ਵਿਚ ਹੋਏ ਇੱਕ ਮੁਕਾਬਲੇ ਵਿਚ ਚਾਰ ਲੋਕ ਹਲਾਕ ਹੋ ਗਏ ਸਨ ਜਿੰਨ੍ਹਾਂ ਵਿਚ ਇੱਕ ਮਹਿਲਾ ਵੀ ਸ਼ਾਮਲ

Date:2009-04-21 Time:00:06:47

ਸ਼੍ਰੀਲੰਕਾ ਸੈਨਾ ਨੇ ਬਚਾਏ ਤਮਿਲ ਨਾਗਰਿਕ

ਸ਼੍ਰੀਲੰਕਾਈ ਸੈਨਾ ਨੇ ਸੋਮਵਾਰ ਨੂੰ ਲਿੱਟੇ ਦੀ ਇੱਕ ਰੱਖਿਆ ਲਾਇਨ ਤੇ ਕਬਜ਼ਾ ਕਰਕੇ 15 ਹਜਾਰ ਤੋਂ ਜਿਆਦਾ ਤਮਿਲ ਨਾਗਰਿਕਾਂ ਨੂੰ ਬਚਾਇਆ.ਅਧਿਕਾਰਿਆਂ ਨੇ ਕਿਹਾ ਕਿ ਗੋਲੀਬਾਰੀ ਰਹਿਤ ਖੇਤਰ ਵਿਚ

Date:2009-04-21 Time:00:06:47

ਧੋਨੀ ਦੇ ਭਰਾ ਬੀਜੇਪੀ 'ਚ ਸ਼ਾਮਲ

ਟੀਮ ਇੰਡੀਆ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਭਰਾ ਨਰਿੰਦਰ ਸਿੰਘ ਧੋਨੀ ਐਤਵਾਰ ਨੂੰ ਬੀਜੇਪੀ ਵਿਚ ਸ਼ਾਮਲ ਹੋ ਗਏ.ਉਹਨਾਂ ਨੇ ਪਾਰਟੀ ਅਤੇ ਰਾਜ ਦੇ ਹਿੱਤਾਂ ਦੀ ਰਾਖੀ ਲਈ ਹਰ ਸੰਭਵ ਯੋਗਦਾਨ ਦੇਣ ਦਾ

Date:2009-04-21 Time:00:06:47


1   2   3   4   5   6   7   8   9   10  

page no.9

Select news date :

30 - 4 - 2009
29 - 4 - 2009
28 - 4 - 2009
27 - 4 - 2009
26 - 4 - 2009
25 - 4 - 2009
24 - 4 - 2009
23 - 4 - 2009
22 - 4 - 2009
21 - 4 - 2009
20 - 4 - 2009
19 - 4 - 2009
18 - 4 - 2009
17 - 4 - 2009
16 - 4 - 2009
15 - 4 - 2009
14 - 4 - 2009
13 - 4 - 2009
12 - 4 - 2009
11 - 4 - 2009
10 - 4 - 2009
9 - 4 - 2009
8 - 4 - 2009
7 - 4 - 2009
6 - 4 - 2009
5 - 4 - 2009
4 - 4 - 2009
3 - 4 - 2009
2 - 4 - 2009
1 - 4 - 2009