Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 4 - 2009
ਕੇਵਿਨ ਪੀਟਰਸਨ ਅਤੇ ਯੁਵਰਾਜ ਸਿੰਘ ਨੇ ਕਿੰਗਸ ਇਲੈਵਨ ਪੰਜਾਬ ਦੀ ਆਈਪੀਐਲ ਵਿਚ ਪਹਿਲੀ ਜਿੱਤ ਦੇ ਹੀਰੋ ਬਣੇ ਰਵੀ ਬੋਪਾਰਾ ਦੀ ਸ਼ਲਾਘਾ ਕਰਦਿਆਂ ਇੱਥੇ ਕਿਹਾ ਕਿ ਇੰਗਲੈਂਡ ਦੇ ਇਸ ਭਾਰਤੀ ਮੂਲ ਦੇ ਬੱਲੇਬਾਜ ਨੇ ਸੁਪਰ ਸਟਾਰ ਵਾਂਗ ਬੱਲੇਬਾਜੀ ਕੀਤੀ.ਬੋਪਾਰਾ.... Date:2009-04-26 Time:00:04:52
ਆਸਟ੍ਰੇਲੀਅਨ ਓਪਨ ਜੂਨੀਅਰ ਚੈਂਪੀਅਨ ਯੂਕੀ ਭਾਂਬਰੀ ਨੇ ਸੀਨੀਅਰ ਪੱਧਰ ਉੱਪਰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਵਿਸ਼ਨੂੰ ਵਰਧਨ ਨੂੰ ਲਗਾਤਾਰ ਸੈਟਾਂ ਵਿਚ ਹਰਾ ਕੇ ਆਈਟੀਐਫ ਫੀਚਰਸ ਟੈਨਿਸ ਟੂਰਨਾਮੈਂਟ ਦੇ ਸਿੰਗਲ ਵਰਗ ਦਾ ਖਿਤਾਬ.... Date:2009-04-26 Time:00:04:52
ਇੱਥੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿਚ ਕਾਂਗਰਸ ਦੇ ਰਾਸ਼ਟਰੀ ਮਹਾਂਸਕਤੱਰ ਅਤੇ ਸੋਨੀਆ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਤੁਲਨਾਂ ਮੇਰੇ ਪਿਤਾਜੀ ਨਾਲ ਨਹੀਂ ਕੀਤੀ ਜਾ ਸਕਦੀ ਕਿਉਂ ਜੋ ਉਹ ਕਾਫੀ ਅਨੁਭਵੀ ਸਨ.ਉਹਨਾਂ ਕਬੂਲ.... Date:2009-04-26 Time:00:04:52
ਦੂਰਦਰਸ਼ਨ (ਮੁੱਖ ਚੈਨਲ) : ਦੁਪਿਹਰੇ 12.00 ਪਿਯਾ ਕਾ ਆਂਗਨ,12.30 ਇਸਤਰੀ...ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਕਸ਼ਮਕਸ਼ ਜਿਂਦਗੀ ਕੀ,2.00 ਐ ਦਿਲੇ ਨਾਦਾਂ,2.30 Date:2009-04-25 Time:00:23:27
ਸਮਲਿੰਗੀ ਸਮਾਜ ਪ੍ਰਤੀ ਅਭਿਨੇਤਰੀ ਸੇਲੀਨਾ ਜੇਟਲੀ ਦੇ ਦਿਲ ਵਿਚ ਸਾਫਟ ਕਾਰਨਰ ਹੈ.ਉਹ ਉਹਨਾਂ ਦੀ ਹਿਮਾਇਤ ਵਿਚ ਨਿਕਲਣ ਵਾਲੀ ਰੈਲੀ ਵਿਚ ਭਾਗ ਲੈ ਚੁੱਕੀ ਹੈ.ਬੀਤੇ ਦਿਨੀਂ 'ਗੇ' ਅਧਾਰਤ ਇੱਕ Date:2009-04-25 Time:00:23:27
ਪਾਕਿਸਤਾਨ ਵਿਚ ਤਾਲੀਬਾਨ ਦਾ ਦਾਇਰਾ ਲਗਾਤਾਰ ਵਧਣ ਨੂੰ ਡੂੰਘੀ ਚਿੰਤਾ ਮੰਨਦੇ ਹੋਏ ਅਮਰੀਕਾ ਨੇ ਇੱਥੇ ਕਿਹਾ ਕਿ ਓਬਾਮਾ ਪ੍ਰਸ਼ਾਸਨ ਵੱਲੋਂ ਇਸਲਾਮਾਬਾਦ ਨੂੰ ਪ੍ਰਸਤਾਵਿਤ ਆਰਥਿਕ ਸਹਾਇਤਾ ਦਾ ਸਿੱਧਾ ਸੰਬੰਧ Date:2009-04-25 Time:00:23:25
ਇਰਾਕ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਅਮਰੀਕੀ ਅਦਾਲਤਾਂ ਵਿਚ ਸੱਦਾਮ ਦੇ ਦੌਰ ਦੌਰਾਨ ਹੋਏ ਅਪਰਾਧਾਂ ਖਿਲਾਫ ਦਾਇਰ ਮੁਕੱਦਮਿਆਂ ਨੂੰ ਹੱਲ ਕਰਨ ਲਈ ਇੱਕ ਦਲ ਗਠਿਤ ਕੀਤਾ ਹੈ.ਸਰਕਾਰੀ ਬੁਲਾਰੇ ਅਲੀ ਅਲ ਦਾਬਾਗ ਨੇ ਦੱਸਿਆ ਕਿ ਦਲ ਇਰਾਕ Date:2009-04-25 Time:00:23:25
ਰਾਜਦ ਮੁਖੀ ਲਾਲੂ ਪ੍ਰਸਾਦ ਅਤੇ ਲੋਕ ਜਨਸ਼ਕਤੀ ਪਾਰਟੀ ਮੁਖੀ ਰਾਮ ਬਿਲਾਸ ਪਸਵਾਨ ਨੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਉੱਪਰ ਰਾਜਗ ਉਮੀਦਵਾਰ ਦੀ ਜਿੱਤ ਯਕੀਨੀ ਬਨਾਉਣ ਲਈ ਸਰਕਾਰੀ ਤੰਤਰ ਦੀ ਗਲਤ Date:2009-04-25 Time:00:23:25
ਉੱਤਰ ਪੱਛਮੀ ਬ੍ਰਾਜ਼ੀਲ ਵਿਚ ਆਏ ਹੜ੍ਹਾਂ ਕਾਰਣ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 33 ਹਜ਼ਾਰ ਹੋਰ ਬੇਘਰ ਹੋ ਗਏ. ਅਧਿਕਾਰੀਆਂ ਨੇ ਦੱਸਿਆ Date:2009-04-25 Time:00:23:25
ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਤਾਲੀਬਾਨ ਖਿਲਾਫ ਫੈਸਲਾਕੁੰਨ ਕਾਰਵਾਈ ਕਰੇ.ਤਾਲੀਬਾਨ ਖਤਰਨਾਕ ਰੂਪ ਨਾਲ ਆਪਣਾ ਪ੍ਰਭਾਵ ਵਧਾ ਰਿਹਾ ਹੈ ਅਤੇ ਹਰ ਰੋਜ਼ ਇਸਲਾਮਾਬਾਦ ਵੱਲ ਵੱਧ ਰਿਹਾ ਹੈ.ਵਿਦੇਸ਼ ਵਿਭਾਗ ਦੇ Date:2009-04-25 Time:00:23:25
ਤਮਿਲਨਾਡੂ ਸਰਕਾਰ ਨੇ ਯੁੱਧ ਪ੍ਰਭਾਵਿਤ ਤਮਿਲਾਂ ਲਈ 6.4 ਕਰੋੜ ਰੁਪਏ ਦੀ 936 ਮੀਟ੍ਰਿਕ ਟਨ ਰਾਹਤ ਸਮਗੱਰੀ ਸ਼੍ਰੀਲੰਕਾ ਭੇਜੀ.ਇੱਕ ਸਰਕਾਰੀ ਬਿਆਨ ਵਿਚ ਦੱਸਿਆ ਗਿਆ ਕਿ 40 ਹਜ਼ਾਰ ਥੈਲਿਆਂ ਵਿਚ ਚਾਵਲ, ਦਾਲ Date:2009-04-25 Time:00:23:25
ਸਾਲ 2008 ਵਿਚ ਮਾਲੇਗਾਂਵ ਬੰਬ ਧਮਾਕੇ ਨਾਲ ਜੁੜੇ ਦੱਖਣਪੰਥੀ ਅਭਿਨਵ ਭਾਰਤ ਸੰਗਠਨ ਨੇ ਆਰੋਪ ਲਗਾਇਆ ਹੈ ਕਿ ਸ਼ਿਵਸੈਨਾ ਦਾ ਸੰਬੰਧ ਅੰਡਰ ਵਰਲਡ ਸਰਗਨਾ ਦਾਉਦ ਇਬ੍ਰਾਹਿਮ ਨਾਲ ਹੈ.ਸਾਲ 2008 ਦੇ 29 ਸਤੰਬਰ ਨੂੰ ਹੋਏ ਮਾਲੇਗਾਂਵ Date:2009-04-25 Time:00:23:25
ਪਾਕਿਸਤਾਨੀ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਤਾਲੀਬਾਨੀ ਅੱਤਵਾਦੀ ਸੰਘੀ ਰਾਜਧਾਨੀ ਵੱਲ ਵੱਧ ਰਹੇ ਹਨ ਅਤੇ ਨਾਲ ਹੀ ਕਿਹਾ ਕਿ ਜੇਕਰ ਤਾਲੀਬਾਨ ਨੇ ਹਥਿਆਰ ਨਹੀਂ ਸੁੱਟੇ ਤਾਂ ਸਵਾਤ ਵਿਚ ਉਸ ਨਾਲ ਕੀਤੇ ਕਰਾਰ Date:2009-04-25 Time:00:23:25
ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਅੱਤਵਾਦ ਖਿਲਾਫ ਸੰਘਰਸ਼ ਵਿਚ ਪਾਕਿਸਤਾਨ ਦੀ ਇਮਾਨਦਾਰੀ ਉੱਪਰ ਸਵਾਲ ਚੁੱਕਦਿਆਂ ਕਿਹਾ ਹੈਕਿ ਆਈਐਸਆਈ ਵਿਚ ਕੁੱਝ ਤੱਤ ਅਜਿਹੇ ਹੋ ਸਕਦੇ ਹਨ ਜੋ ਅਫਗਾਨਿਸਤਾਨ ਵਿਚ ਅਮਰੀਕੀ ਫੌਜੀਆਂ ਖਿਲਾਫ Date:2009-04-25 Time:00:23:25
ਚੇੱਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਇੰਡੀਅਨ ਪ੍ਰੀਮਿਅਰ ਲੀਗ ਵਿਚ ਦਿੱਲੀ ਡੇਅਰ ਡੇਵਿਲਸ ਹੱਥੀਂ ਹਾਰ ਲਈ ਆਪਣੇ ਗੇਂਦਬਾਜਾਂ ਨੂੰ ਦੋਸ਼ੀ ਠਹਰਾਉਂਦੇ ਹੋਏ ਕਿਹਾ ਕਿ ਉਹਨਾਂ ਨੇ 15-20 ਦੌੜਾਂ ਵੱਧ ਦਿੱਤੀਆਂ ਅਤੇ ਚੰਗੀ ਗੇਂਦਬਾਜੀ ਵੀ ਨਹੀਂ ਕੀਤੀ. ਧੋਨੀ ਨੇ ਰੋਮਾਂਚ ਭਰੇ ਮੈਚ Date:2009-04-25 Time:00:23:24
ਇਰਾਕੀ ਸੈਨਾ ਨੇ ਦੇਸ਼ ਵਿਚ ਅਲਕਾਇਦਾ ਦੇ ਪ੍ਰਮੁੱਖ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ. ਬਗਦਾਦ ਦੇ ਸੁਰੱਖਿਆ ਬੁਲਾਰੇ ਮੇਜਰ ਜਨਰਲ ਕਾਸਿਮ ਅੱਟਾ ਨੇ ਦੱਸਿਆ ਕਿ ਅਬੂ ਉਮਰ ਅਲ ਬਗਦਾਦੀ ਨੂੰ ਵੀਰਵਾਰ ਨੂੰ ਬਗਦਾਦ ਵਿਖੇ Date:2009-04-25 Time:00:23:24
ਝਾਰਖੰਡ ਵਿਚ ਛੇ ਲੋਕਸਭਾ ਖੇਤਰਾਂ ਦੇ 58 ਮਤਦਾਨ ਕੇਂਦਰਾਂ ਤੇ 28 ਅਪ੍ਰੈਲ ਨੂੰ ਦੁਬਾਰਾ ਮਤਦਾਨ ਹੋਵੇਗਾ. ਇੱਥੇ ਪਹਿਲੇ ਦੌਰ ਵਿਚ 16 ਅਪ੍ਰੈਲ ਨੂੰ ਮਤਦਾਨ ਹੋਇਆ ਸੀ. ਚੌਣ ਆਯੋਗ ਵੱਲੋਂ ਜਾਰੀ ਇੱਕ ਨੋਟਿਸ ਵਿਚ ਕਿਹਾ Date:2009-04-25 Time:00:23:24
ਬਿਹਾਰ ਦੇ ਰੋਹਤਾਸ ਜਿਲ੍ਹੇ ਦੇ ਸ਼ਿਵਸਾਗਰ ਥਾਣੇ ਅਧੀਨ ਪੈਂਦੇ ਘੋਰਘਟ ਪਿੰਡ ਲਾਗੇ ਅੱਜ ਸਵੇਰੇ ਜੀਟੀ ਰੋਡ ਉੱਪਰ ਮੈਸੂਰ ਤੋਂ ਆ ਰਹੀ ਇੱਕ ਸੈਲਾਨੀ ਬੱਸ ਦੇ ਇੱਕ ਖੱਡੇ ਵਿਚ ਪਲਟਣ ਨਾਲ ਉਸ ਵਿਚ ਸਵਾਰ 35 ਸੈਲਾਨੀ ਜ਼ਖਮੀ ਹੋ Date:2009-04-25 Time:00:23:24
ਨਾਟੋ ਮਹਾਂਸਕਤੱਰ ਨੇ ਅਫਗਾਨਿਸਤਾਨ ਵਿਚ ਤਾਇਨਾਤ ਗਠਬੰਧਨ ਸੈਨਾਵਾਂ ਵੱਲੋਂ ਪਾਕਿਸਤਾਨ ਅੰਦਰ ਕਿਸੇ ਕਿਸਮ ਦੀ ਛਾਪੇਮਾਰੀ ਤੋਂ ਇਨਕਾਰ ਕੀਤਾ ਹੈ.ਜਾਪ ਦਾ ਹੂਫ ਸ਼ੇਫਰ ਨੇ ਬੀਤੇ ਕੱਲ੍ਹ ਕਿਹਾ ਕਿ 47 ਹਜ਼ਾਰ ਫੌਜੀਆਂ ਵਾਲੀ ਮਜ਼ਬੂਤ Date:2009-04-25 Time:00:23:24
ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਭਾਰਤ ਵਿਚ ਸਫਲਤਾ ਪੂਰਵਕ ਜਾਰੀ ਚੌਣ ਪ੍ਰਕ੍ਰਿਆ ਦੀ ਸ਼ਲਾਘਾ ਕੀਤੀ ਹੈ.ਕਲਿੰਟਨ ਨੇ ਸੰਸਦੀ ਸੰਮਤੀ ਸਾਹਮਣੇ ਕਿਹਾ ਕਿ ਭਾਰਤ ਵਿਚ ਚੌਣ ਪ੍ਰਕ੍ਰਿਆ ਪੂਰੀ ਹੋਣ ਵਿਚ ਲੰਮਾ ਸਮਾਂ ਲੱਗਦਾ ਹੈ ਕਿਉਂ ਜੋ ਭਾਰਤ ਵਿਸ਼ਵ.... Date:2009-04-25 Time:00:23:24
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਇੱਥੇ ਕਿਹਾ ਕਿ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਉੱਪਰ ਨਿੱਜੀ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਹੈ.ਕਾਂਗਰਸ.... Date:2009-04-25 Time:00:23:24
ਮੁੱਖ ਚੌਣ ਕਮਿਸ਼ਨਰ ਨਵੀਨ ਬੀ. ਚਾਵਲਾ ਦੋ ਦਿਨਾ ਰਾਜਸਥਾਨ ਯਾਤਰਾ ਉੱਪਰ ਹਨ.ਰਾਜਸਥਾਨ ਰਾਜ ਚੌਣ ਵਿਭਾਗ ਦੇ ਸੂਤਰਾਂ ਮੁਤਾਬਕ ਚਾਵਲਾ ਜੈਪੁਰ ਅਤੇ ਭਰਤਪੁਰ ਡਿਵੀਜ਼ਨ ਦੇ ਜਿਲ੍ਹਾ ਚੌਣ ਅਧਿਕਾਰੀ, ਐਸਪੀ ਸਮੇਤ ਹੋਰਨਾਂ ਸੀਨੀਅਰ ਅਧਿਕਾਰੀਆਂ ਤੋਂ ਚੌਣ ਪ੍ਰਬੰਧਾਂ ਦੀ ਜਾਣਕਾਰੀ ਹਾਸਲ Date:2009-04-25 Time:00:23:24
ਬਿੱਗ ਹਿੱਟਰ ਯੂਸੁਫ ਪਠਾਨ ਨੇ ਆਈਪੀਐਲ ਦੇ ਸੁਪਰ ਓਵਰ ਤੱਕ ਪੁੱਜੇ ਪਹਿਲੇ ਮੈਚ ਵਿਚ ਲੰਮੇ ਸ਼ਾਟ ਖੇਡਣ ਦੇ ਆਪਣੇ ਹੁਨਰ ਦਾ ਬਿਹਤਰੀਨ ਨਜ਼ਾਰਾ ਪੇਸ਼ ਕਰਦੇ ਹੋਏ ਇੱਥੇ ਸੌਰਵ ਗਾਂਗੁਲੀ ਅਤੇ ਕੋਲਕਾਤਾ ਨਾਇਟ ਰਾਇਡਰਸ ਦੀਆਂ ਕੋਸ਼ਿਸ਼ਾਂ ਉੱਪਰ ਪਾਣੀ ਫੇਰ ਕੇ ਰਾਜਸਥਾਨ ਰਾਇਲਸ ਨੂੰ Date:2009-04-25 Time:00:23:24
ਸ਼ਿਲਪਾ ਸ਼ੈਟੀ ਨੂੰ ਪ੍ਰਭਾਵਿਤ ਕਰਨ ਦੇ ਚੱਕਰ ਵਿਚ ਰਾਜ ਕੁੰਦਰਾ ਉਸ ਦੀ ਹਰ ਇੱਛਾ ਪੂਰੀ ਕਰ ਰਹੇ ਹਨ.ਸ਼ਿਲਪਾ ਨੇ ਕਿਹਾ ਕਿ ਆਪਣੀ ਪਤਨੀ ਨੂੰ ਤਲਾਕ ਦਿਉ, ਰਾਜ ਨੇ ਦੇ ਦਿੱਤਾ.ਸ਼ਿਲਪਾ ਨੇ ਕਿਹਾ ਕਿ ਰਾਜ ਦੀ ਸਾਬਕਾ Date:2009-04-25 Time:00:23:24
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਪਿਯਾ ਕਾ ਆਂਗਨ,12.30 ਇਸਤਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਸਾਤ ਵਚਨ ਸਾਤ ਫੇਰੇ,2.00 ਐ ਦਿਲੇ ਨਾਦਾਂ,2 Date:2009-04-24 Time:00:01:55
page no.6 |
Select news date : 30 - 4 - 2009 29 - 4 - 2009 28 - 4 - 2009 27 - 4 - 2009 26 - 4 - 2009 25 - 4 - 2009 24 - 4 - 2009 23 - 4 - 2009 22 - 4 - 2009 21 - 4 - 2009 20 - 4 - 2009 19 - 4 - 2009 18 - 4 - 2009 17 - 4 - 2009 16 - 4 - 2009 15 - 4 - 2009 14 - 4 - 2009 13 - 4 - 2009 12 - 4 - 2009 11 - 4 - 2009 10 - 4 - 2009 9 - 4 - 2009 8 - 4 - 2009 7 - 4 - 2009 6 - 4 - 2009 5 - 4 - 2009 4 - 4 - 2009 3 - 4 - 2009 2 - 4 - 2009 1 - 4 - 2009 |