Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 4 - 2009
ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਦੀ ਜਮਾਨਤ ਰੱਦ ਕਰਨ ਸੰਬੰਧੀ ਸੀਬੀਆਈ ਦੇ ਬੇਨਤੀ ਪੱਤਰ 'ਤੇ ਕੱਲ੍ਹ ਬਹਿਸ ਨਹੀਂ ਹੋ ਸਕੀ ਅਤੇ ਅਦਾਲਤ ਨੇ ਬੇਨਤੀ ਪੱਤਰ 'ਤੇ ਸੁਣਵਾਈ ਦੇ ਲਈ ਨੌ ਮਈ ਦੀ ਤਾਰੀਖ ਤੈਅ ਕੀਤੀ ਹੈ. ਇਸਦੇ ਇਲਾਵਾ ਸਿਰਸਾ Date:2009-04-27 Time:00:02:03
ਪੰਜਾਬ ਵਿੱਚ ਸੱਤਾਧਾਰੀ ਅਤੇ ਰਾਜਗ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨੇ ਕੱਲ੍ਹ ਦਾਅਵਾ ਕੀਤਾ ਕਿ ਜੇਕਰ ਲੋਕ ਸਭਾ ਚੋਣਾਂ ਦੇ ਬਾਅਦ ਕੇਂਦਰ ਵਿੱਚ ਉਹਨਾਂ ਦਾ ਗਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਕਿਸਾਨਾਂ ਨੂੰ ਚਾਰ ਫੀਸਦੀ ਦੀ ਦਰ ਨਾਲ ਕਰਜ ਦਿੱਤਾ Date:2009-04-27 Time:00:02:03
ਪੱਛਮੀ ਉੱਤਰ ਪਾਕਿਸਤਾਨ ਦੇ ਦੀਰ ਜਿਲ੍ਹੇ ਵਿੱਚ ਕੱਲ੍ਹ ਇੱਕ ਬੰਬ ਵਿਸਫੋਟ ਵਿੱਚ ਘੱਟ ਤੋਂ ਘੱਟ 11 ਬੱਚਿਆਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਬੱਚੇ ਫੱਟੜ ਹੋ ਗਏ. ਮ੍ਰਿਤ ਬੱਚਿਆਂ ਵਿੱਚ ਸੱਤ ਬੱਚੀਆਂ ਸਨ. ਜਿਲ੍ਹੇ ਦੇ ਲੁਕਮਾਨ ਬਾਂਦਾ ਪਿੰਡ ਵਿੱਚ ਬੱਚੀਆਂ Date:2009-04-27 Time:00:02:03
ਪਾਕਿਸਤਾਨ ਦੀ ਥਲਸੈਨਾ ਨੇ ਕੱਲ੍ਹ ਕਿਹਾ ਕਿ ਅੱਤਵਾਦੀਆਂ ਨੂੰ ਸੰਘੀ ਰਾਜਧਾਨੀ ਦੇ ਬੁਨੇਰ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ. ਸੈਨਾ ਨੇ ਅੱਤਵਾਦੀਆਂ ਨੂੰ ਸਰਕਾਰ ਦੇ ਹੱਲ ਦੇ ਯਤਨਾਂ ਬਦਲੇ ਹਥਿਆਰ ਛੱਡਣ ਲਈ ਕਿਹਾ. ਇੰਟਰ ਸਰਵਿਸੇਜ ਪਬਲਿਕ Date:2009-04-27 Time:00:02:03
ਅੱਜਕੱਲ੍ਹ ਬੇਰੰਗ ਨਜਰ ਆ ਰਹੀ ਵਿਸ਼ਵ ਚੈਂਪੀਅਨ ਆਸਟ੍ਰੇਲੀਆਈ ਕ੍ਰਿਕਟ ਟੀਮ ਦੇ ਕਪਤਾਨ ਮਾਈਕਲ ਕਲਾਰਕ ਪਾਕਿਸਤਾਨ ਦੇ ਖਿਲਾਫ ਜਾਰੀ ਇੱਕਦਿਨਾ ਲੜੀ ਦੇ ਪਹਿਲੇ ਮੈਚ ਵਿੱਚ ਕਰਾਰੀ ਹਾਰ ਦੇ ਬਾਅਦ ਟੀਮ ਦੇ ਦੂਜਾ ਮੈਚ ਜਿੱਤਕੇ ਸੀਰੀਜ਼ ਵਿੱਚ ਬਰਾਬਰੀ Date:2009-04-27 Time:00:02:03
ਅਪ੍ਰਵਾਸੀ ਭਾਰਤੀ ਉਦਯੋਗਪਤੀ ਲਕਸ਼ਮੀ ਨਿਵਾਸ ਮਿੱਤਲ ਨੂੰ ਕੌਮਾਂਤਰੀ ਮੰਦੀ ਦੇ ਕਾਰਣ ਪਿਛਲੇ ਇੱਕ ਸਾਲ ਵਿੱਚ 23.5 ਅਰਬ ਪੌਂਡ ਦਾ ਨੁਕਸਾਨ ਹੋਇਆ ਹੈ. ਸੰਡੇ ਟਾਈਮਜ਼ ਰਿਚ ਲਿਸਟ ਦੇ ਹਵਾਲੇ ਨਾਲ ਡੇਲੀ ਟੈਲੀਗ੍ਰਾਫ ਨੇ ਕਿਹਾ ਹੈ ਕਿ ਮਿੱਤਲ Date:2009-04-27 Time:00:02:03
ਆਸਟਰੇਲੀਆ ਦੇ ਸੁਰੱਖਿਆ ਕਾਰਣਾਂ ਦੇ ਚੱਲਦੇ ਡੇਵਿਸ ਕੱਪ ਮੁਕਾਬਲੇ ਤੋਂ ਹਟਾਉਣ ਦੇ ਬਾਅਦ ਭਾਰਤ ਨੂੰ ਅੰਤਰਰਾਸ਼ਟਰੀ ਟੈਨਿਸ ਮਹਾਸੰਘ ਨੇ ਇਸ ਮੁਕਾਬਲੇ ਦਾ ਜੇਤੂ ਘੋਸ਼ਿਤ ਕਰ ਦਿੱਤਾ. ਇਸਦੇ ਨਾਲ ਹੀ ਭਾਰਤ ਨੇ ਸਤੰਬਰ ਵਿੱਚ ਹੋਣ ਵਾਲੇ ਵਿਸ਼ਵ ਗਰੁੱਪ Date:2009-04-27 Time:00:02:03
ਪਹਾੜਾਂ ਦੀਆਂ ਉੱਚੀਆਂ ਚੋਟੀਆਂ ਅਤੇ ਮੈਦਾਨੀ ਇਲਾਕਿਆਂ ਵਾਲਾ ਉੱਤਰਾਖੰਡ ਪੂਰੇ ਦੇਸ਼ ਦਾ ਇੱਕ ਮਾਤਰ ਰਾਜ ਹੈ ਜਿੱਥੋਂ ਦੀ ਮੁੱਖ ਮੰਤਰੀ ਭੁਵਨ ਚੰਦਰ ਖੰਡੂਰੀ ਦੀ ਅਗਵਾਈ ਵਾਲੀ ਸਰਕਾਰ ਧਾਰਮਿਕ ਆਸਥਾ, ਸਿਆਸੀ Date:2009-04-27 Time:00:02:03
ਸਟਾਰ ਆਲਰਾਉਂਡਰ ਐਂਡ੍ਰਿਉ ਫਲਿੰਟਾਫ ਦੇ ਜ਼ਖਮੀ ਹੋ ਕੇ ਬਾਹਰ ਹੋਣ ਅਤੇ ਖਰਾਬ ਫਾਰਮ ਨਾਲ ਜੂਝ ਰਹੇ ਪਿਛਲੇ ਵਰ੍ਹੇ ਦੇ ਉਪ ਜੇਤੂ ਚੇੱਨਈ ਸੁਪਰ ਕਿੰਗਸ ਲਈ ਮੁੱਢਲੇ ਸਥਾਨ ਉੱਪਰ ਚੱਲ ਰਹੇ ਡੇੱਕਨ ਚਾਰਜ਼ਰਸ ਖਿਲਾਫ ਕੱਲ੍ਹ ਇੱਥੇ ਆਈਪੀਐਲ ਦੇ ਮੈਚ ਵਿਚ ਜਿੱਤ ਦੀ ਰਾਹ Date:2009-04-27 Time:00:02:02
ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਦ ਸਕਲਪਚਰ ਆਫ ਇਂਡਿਯਾ,1.00 ਕਰਣ- ਦ ਡਿਟੇਕਟਿਵ,2.30 ਕਾਮਨਵੇਲਥ ਡ੍ਰੀਮਸ,3.00 ਸ਼੍ਰੀਮਤੀ ਮਾਧੁਰੀ ਦੀਕਸ਼ਿਤ,3.30 ਕਿਟੀ ਪਾਰਟੀ,ਸ਼ਾਮ 4.00 Date:2009-04-26 Time:00:04:55
ਸ਼੍ਰੀਲੰਕਾਈ ਕ੍ਰਿਕਟ ਟੀਮ ਉੱਪਰ ਲਾਹੌਰ ਵਿਚ ਬੀਤੇ ਮਹੀਨੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਨਿਆਇਕ ਅਥਾਰਿਟੀ ਨੇ ਆਪਣੀ ਜਾਂਚ ਰਿਪੋਰਟ ਸੰਘੀ ਅਤੇ ਰਾਜ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ.ਲਾਹੌਰ ਹਾਈ Date:2009-04-26 Time:00:04:53
ਤਮਿਲਨਾਡਓ ਦੇ ਮੁੱਖ ਮੰਤਰੀ ਅਤੇ ਡੀਐਮਕੇ ਪ੍ਰਧਾਨ ਐਮ ਕਰੁਣਾਨਿੱਧੀ 13 ਮਈ ਨੂੰ ਹੋਣ ਵਾਲੀਆਂ ਲੋਕਸਭਾ ਚੌਣਾਂ ਲਈ ਪਹਿਲੀ ਮਈ ਤੋਂ ਪਾਰਟੀ ਦੀ ਚੌਣ ਪ੍ਰਚਾਰ ਮੁਹਿੰਮ ਸ਼ੁਰੂ ਕਰਨਗੇ.ਕਰੁਣਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਉਸ ਦਿਨ ਤ੍ਰਿਚਿਰਾਪੱਲੀ ਵਿਚ ਇੱਕ Date:2009-04-26 Time:00:04:53
ਅਮਰੀਕੀ ਸੈਨਾ ਦੇ ਜਵਾਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਐਡਮਿਰਲ ਮਾਇਕ ਮੁਲੇਨ ਨੇ ਇੱਥੇ ਕਿਹਾ ਕਿ ਉਹ ਤਾਲੀਬਾਨ ਦੇ ਇਸਲਾਮਾਬਾਦ ਵੱਲ ਵੱਧ ਰਹੇ ਕਦਮਾਂ ਤੋਂ ਚਿੰਤਤ ਹਨ.ਮੁਲੇਨ ਨੇ ਐਨਬੀਸੀ ਟੀਵੀ ਚੈਨਲ Date:2009-04-26 Time:00:04:53
ਅੱਤਵਾਦ ਉੱਪਰ ਲਗਾਮ ਲਗਾਉਣ ਵਿਚ ਇਸਲਾਮਾਬਾਦ ਸਰਕਾਰ ਦੀ ਨਾਕਾਮੀ 'ਤੇ ਚਿੰਤਾ ਜ਼ਾਹਰ ਕਰਦਿਆਂ ਇੱਕ ਮਸ਼ਹੂਰ ਕਨੂੰਨ ਮਾਹਰ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਭਾਰਤ ਨਾਲ ਮੁਕਾਬਲੇਬਾਜ਼ੀ ਦੀ ਬਜਾਏ Date:2009-04-26 Time:00:04:53
ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਇਰਾਕ ਵਿਚ ਹੋਏ ਭਿਆਨਕ ਆਤਮਘਾਤੀ ਬੰਬ ਹਮਲਿਆਂ ਦੀ ਨਿੰਦਿਆ ਕੀਤੀ ਹੈ.ਮੂਨ ਨੇ ਕਿਹਾ ਕਿ ਇਹ ਇਰਾਕ ਨੂੰ ਮੁੜ ਤੋਂ ਹਿੰਸਾ ਦੇ ਦੌਰ ਵਿਚ ਧੱਕਣ ਦੀ ਕੋਸ਼ਿਸ਼ ਹੈ.ਉਹਨਾਂ ਦੇ ਦਫਤਰ ਨੇ.... Date:2009-04-26 Time:00:04:53
ਪ੍ਰਤੀਬੰਧਤ ਸੰਗਠਨ ਭਾਕਪਾ ਮਾਉਵਾਦੀ ਦੇ ਹਥਿਆਰਬੰਦ ਦਸਤੇ ਨੇ ਗਯਾ ਜਿਲ੍ਹੇ ਵਿਚ ਸ਼ਨੀਵਾਰ ਦੀ ਸਵੇਰ ਇੱਕ ਖਾਲੀ ਪਈ ਪੁਲਿਸ ਚੌਕੀ ਨੂੰ ਵਿਸਫੋਟਕਾਂ ਨਾਲ ਉਡਾ ਦਿੱਤਾ.ਰਾਜ ਦੇ ਅਪਰ ਪੁਲਿਸ ਮਹਾਂਨਿਦੇਸ਼ਕ ਕੇ. ਨੀਲਮਣੀ ਨੇ ਦੱਸਿਆ ਕਿ ਮਾਉਵਾਦੀਆਂ ਨੇ Date:2009-04-26 Time:00:04:53
ਇੱਥੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿਚ ਕਾਂਗਰਸ ਦੇ ਰਾਸ਼ਟਰੀ ਮਹਾਂਸਕਤੱਰ ਅਤੇ ਸੋਨੀਆ ਗਾਂਧੀ ਦੇ ਪੁੱਤਰ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀ ਤੁਲਨਾਂ ਮੇਰੇ ਪਿਤਾਜੀ ਨਾਲ ਨਹੀਂ ਕੀਤੀ ਜਾ ਸਕਦੀ ਕਿਉਂ ਜੋ ਉਹ ਕਾਫੀ ਅਨੁਭਵੀ ਸਨ.ਉਹਨਾਂ ਕਬੂਲ.... Date:2009-04-26 Time:00:04:53
ਸ਼ਿਲਪਾ ਸ਼ੈਟੀ ਨੂੰ ਪ੍ਰਭਾਵਿਤ ਕਰਨ ਦੇ ਚੱਕਰ ਵਿਚ ਰਾਜ ਕੁੰਦਰਾ ਉਸ ਦੀ ਹਰ ਇੱਛਾ ਪੂਰੀ ਕਰ ਰਹੇ ਹਨ.ਸ਼ਿਲਪਾ ਨੇ ਕਿਹਾ ਕਿ ਆਪਣੀ ਪਤਨੀ ਨੂੰ ਤਲਾਕ ਦਿਉ, ਰਾਜ ਨੇ ਦੇ ਦਿੱਤਾ.ਸ਼ਿਲਪਾ ਨੇ ਕਿਹਾ ਕਿ ਰਾਜ ਦੀ ਸਾਬਕਾ Date:2009-04-26 Time:00:04:52
ਦੱਖਣੀ ਅਫਰੀਕਾ ਦੀਆਂ ਚੌਣਾਂ ਵਿਚ ਸੱਤਾਧਾਰੀ ਏਐਨਸੀ ਨੂੰ 66.03 ਫੀਸਦੀ ਵੋਟਾਂ ਨਾਲ ਬਹੁਮਤ ਹਾਸਲ ਹੋ ਚੁੱਕਾ ਹੈ.ਇਸ ਦੇ ਨਾਲ ਹੀ ਡਿੱਗਦੀ ਅਰਥ ਵਿਵਸਥਾ ਵਿਚਕਾਰ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ Date:2009-04-26 Time:00:04:52
ਅਮਰੀਕਾ ਦੇ ਇੱਕ ਸੀਨੀਅਰ ਫੌਜੀ ਜਰਨੈਲ ਨੇ ਇੱਥੇ ਕਿਹਾ ਕਿ ਪਾਕਿਸਤਾਨੀ ਸੈਨਾ ਨੂੰ ਆਪਣਾ ਰਸਮੀ ਧਿਆਨ ਭਾਰਤ ਤੋਂ ਹਟਾ ਕੇ ਅੰਦਰੂਨੀ ਅੱਤਵਾਦੀਆਂ ਵੱਲ ਲਗਾਉਣਾ ਚਾਹੀਦਾ ਹੈ.ਕਾਂਗਰਸ ਦੀ ਇੱਕ ਸੰਮਤੀ Date:2009-04-26 Time:00:04:52
ਰਾਜਸਥਾਨ ਪੁਲਿਸ ਦੇ ਅੱਤਵਾਦ ਰੋਧੀ ਸੈਲ ਨੇ ਸਥਾਨਕ ਅਦਾਲਤ ਵਿਚ ਅਪੀਲ ਕਰਕੇ ਜੈਪੁਰ ਵਿਚ ਬੀਤੇ ਸਾਲ 13 ਮਈ ਨੂੰ ਹੋਏ ਲੜ੍ਹੀਵਾਰ ਬੰਬ ਧਮਾਕਿਆਂ ਦੇ ਆਰੋਪੀ ਸੈਫੁੱਰ ਰਹਿਮਾਨ ਦੇ ਨਾਰਕੋ ਅਤੇ ਬ੍ਰੇਨ ਮੈਪਿੰਗ ਪਰੀਖਣ Date:2009-04-26 Time:00:04:52
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਦੇਸ਼ ਦੇ ਸਮੱਸਿਆਗ੍ਰਸਤ ਉੱਤਰ ਪੱਛਮੀ ਸਰਹੱਦੀ ਰਾਜ ਵਿਚ ਸੁਰੱਖਿਆ ਹਾਲਾਤ ਦਾ ਜਾਇਜਾ ਲਿਆ.ਇਸ ਤੋਂ ਪਹਿਲਾਂ ਤਾਲੀਬਾਨੀ ਅੱਤਵਾਦੀਆਂ ਨੇ ਸਵਾਤ ਵਾਦੀ ਵਿਚ ਸੰਘੀ ਰਾਜਧਾਨੀ ਵੱਲ ਵੱਧਣਾ.... Date:2009-04-26 Time:00:04:52
ਪੇਂਡੂਅ ਵੋਟਰਾਂ ਵਿਚ ਚੌਣ ਬਾਇਕਾਟ ਦੀ ਵੱਧਦੀ ਬਿਰਤੀ ਬਾਰੇ ਚਿੰਤਾ ਜ਼ਾਹਰ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਹੈ ਕਿ ਇਸ ਨੂੰ ਰੋਕਣ ਲਈ ਜਨ ਪ੍ਰਤੀਨਿੱਧੀ ਪੇਂਡੂ ਸਮੱਸਿਆਵਾਂ ਪ੍ਰਤੀ ਗੰਭੀਰ ਹੋਣ.ਅਸ਼ੋਕ ਨਗਰ ਵਿਚ.... Date:2009-04-26 Time:00:04:52
ਬ੍ਰਿਟਿਸ਼ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਨੇ ਦੱਖਣੀ ਅਫਰੀਕਾ ਵਿਚ ਸੱਤਾਧਾਰੀ ਅਫਰੀਕੀ ਨੈਸ਼ਨਲ ਕਾਂਗਰਸ ਦੇ ਨੇਤਾ ਜੈਕਬ ਜੁਮਾ ਨੂੰ ਆਮ ਚੌਣਾਂ ਵਿਚ ਪਾਰਟੀ ਦੀ ਸਫਲਤਾ ਲਈ ਵਧਾਈ ਦਿੱਤੀ.ਬ੍ਰਾਉਨ ਦੇ ਬੁਲਾਰੇ ਨੇ ਕਿਹਾ ਕਿ ਬ੍ਰਾਉਨ ਨੇ ਜੁਮਾ ਨੂੰ ਫੋਨ ਉੱਪਰ ਵਧਾਈ.... Date:2009-04-26 Time:00:04:52
ਸੈਨਾ ਨੇ ਅੱਜ ਕਿਹਾ ਕਿ ਉੱਤਰੀ ਕਸ਼ਮੀਰ ਦੇ ਗੁਰੇਜ਼ ਸੈਕਤਰ ਤੋਂ 31 ਅੱਤਵਾਦੀਆਂ ਸਮੇਤ 100 ਤੋਂ 120 ਲੋਕਾਂ ਦਾ ਇੱਕ ਸਮੂਹ ਰਾਜ ਵਿਚ ਦਾਖਲ ਹੋਇਆ ਹੈ.ਬ੍ਰਿਗੇਡੀਅਰ ਗੁਰਮੀਤ ਸਿੰਘ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ Date:2009-04-26 Time:00:04:52
page no.5 |
Select news date : 30 - 4 - 2009 29 - 4 - 2009 28 - 4 - 2009 27 - 4 - 2009 26 - 4 - 2009 25 - 4 - 2009 24 - 4 - 2009 23 - 4 - 2009 22 - 4 - 2009 21 - 4 - 2009 20 - 4 - 2009 19 - 4 - 2009 18 - 4 - 2009 17 - 4 - 2009 16 - 4 - 2009 15 - 4 - 2009 14 - 4 - 2009 13 - 4 - 2009 12 - 4 - 2009 11 - 4 - 2009 10 - 4 - 2009 9 - 4 - 2009 8 - 4 - 2009 7 - 4 - 2009 6 - 4 - 2009 5 - 4 - 2009 4 - 4 - 2009 3 - 4 - 2009 2 - 4 - 2009 1 - 4 - 2009 |