Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 4 - 2009
ਪਾਕਿਸਤਾਨ ਨੂੰ ਬੁਰੀ ਤਰ੍ਹਾਂ ਅਸਥਿੱਰ ਦੇਸ਼ ਕਰਾਰ ਦਿੰਦਿਆਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਭਾਰਤ ਨੂੰ ਆਪਣਾ ਦੁਸ਼ਮਣ ਨਾ ਸਮਝਨ ਲਈ ਇਸਲਾਮਾਬਾਦ ਨੂੰ ਸੱਭਿਆਚਾਰਕ ਬਦਲਾਅ ਦੀ ਲੋੜ ਹੈ. ਬਾਇਡੇਨ ਨੇ.... Date:2009-04-30 Time:00:00:47
ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਪਿਯਾ ਕਾ ਆਂਗਨ,12.30 ਇਸਤਰੀ- ਤੇਰੀ ਕਹਾਨੀ,1.00 ਕਿਸੀ ਕੀ ਨਜਰ ਨਾ ਲਗੇ,1.30 ਸਾਤ ਵਚਨ ਸਾਤ ਫੇਰੇ,2.00 ਐ ਦਿਲੇ ਨਾਂਦਾ,2.30 Date:2009-04-29 Time:00:04:30
ਸਿੱਕਮ ਉੱਪਰ ਕਾਂਗਰਸ ਮਹਾਂਸਕਤੱਰ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਉਹਨਾਂ ਦੀ ਆਲੋਚਨਾ ਕਰਦਿਆਂ ਪਵਨ ਕੁਮਾਰ ਚਾਮਲਿੰਗ ਨੇ ਇੱਥੇ ਕਿਹਾ ਕਿ ਰਾਹੁਲ ਸਿਰਫ 20 ਮਿੰਟ ਵਿਚ ਇਸ ਰਾਜ ਅਤੇ ਇੱਥੋਂ Date:2009-04-29 Time:00:04:28
ਪਾਕਿਸਤਾਨ ਨੇ ਉੱਤਰ ਪੱਛਮੀ ਸਰਹੱਦੀ ਰਾਜ ਵਿਚ ਅੱਤਵਾਦੀਆਂ ਖਿਲਾਫ ਮੁਹਿੰਮ ਤੇਜ਼ ਕਰ ਦਿੱਤੀ ਹੈ ਅਤੇ ਇਸ ਵਿਚਕਾਰ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਵਿਸ਼ਵ ਸਮਾਜ ਨੂੰ ਅੱਤਵਾਦ ਨਾਲ ਲੜਨ ਲਈ ਇਸਲਾਮਾਬਾਦ Date:2009-04-29 Time:00:04:28
ਸ਼ਿਵ ਸੈਨਾ ਦੇ ਕਾਰਜਕਾਰੀ ਪ੍ਰਮੁੱਖ ਉੱਧਵ ਠਾਕਰੇ ਨੇ ਕੱਲ੍ਹ ਇੱਥੇ ਕਿਹਾ ਕਿ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਨੂੰ ਰਾਕਾਂਪਾ ਪ੍ਰਮੁੱਖ ਸ਼ਰਦ ਪਵਾਰ ਉੱਤੇ ਬਿਲਕੁਲ ਹੀ ਭਰੋਸਾ ਨਹੀਂ ਤਦੀ ਤਾਂ ਉਹਨਾਂ ਨੇ ਇੱਕ ਚੋਣ ਸਭਾ ਵਿੱਚ ਪਵਾਰ ਤੋਂ ਕਲਮ ਨਾ ਲੈਕੇ Date:2009-04-29 Time:00:04:28
ਸਵਾਈਨ ਫਲੂ ਤੋਂ ਚਿੰਤਤ ਹੋਕੇ ਇਸ ਨਾਲ ਨਜਿੱਠਣ ਦੇ ਲਈ ਦੇਸ਼ ਦੀ ਸੀਮਾ ਉੱਤੇ ਨਿਗਰਾਨੀ ਵੱਧਣ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਤੇਜੀ ਨਾਲ ਫੈਲ ਰਿਹਾ ਸਵਾਈਨ ਫਲੂ ਚਿੰਤਾ ਦੀ ਇੱਕ ਵਜ੍ਹਾ ਤਾਂ ਹੈ ਪਰੰਤੂ ਇਸਨੂੰ Date:2009-04-29 Time:00:04:28
ਕੂੜ੍ਹੇ ਕਰਕਟ ਵਿੱਚ ਰੱਖੇ ਹੋਏ ਬੰਬ ਦੇ ਫੱਟਣ ਨਾਲ ਦੋ ਔਰਤਾਂ ਅਤੇ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਫੱਟੜ ਹੋ ਗਏ. ਇਹ ਘਟਨਾ ਅੱਜ ਸ਼ਾਮ ਜਿਲ੍ਹੇ ਦੇ ਸਨੌਰੀ ਅੱਡਾ ਦੇ ਕੋਲ ਸਥਿਤ ਲੱਕੜ ਮੰਡੀ ਇਲਾਕੇ ਵਿੱਚ ਹੋਈ ਹੈ. ਪੁਲਿਸ Date:2009-04-29 Time:00:04:28
ਪਾਕਿਸਤਾਨ ਦੇ ਅੰਦਰੂਨੀ ਵਿਭਾਗ ਦੇ ਪ੍ਰਮੁੱਖ ਅਤੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦੇ ਕਰੀਬੀ ਰਹਿਮਾਨ ਮਲਿਕ ਨੂੰ ਅੱਜ ਦੋ ਹੋਰ ਦੇ ਨਾਲ ਅੰਦਰੂਨੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ. ਜਰਦਾਰੀ ਨੇ ਕੱਲ੍ਹ ਤਿੰਨ ਲੋਕਾਂ ਨੂੰ ਮੰਤਰੀ ਪਦ ਦੀ Date:2009-04-29 Time:00:04:28
ਪਾਕਿਸਤਾਨ ਦੀ ਇੱਕ ਕੋਰਟ ਨੇ ਦੋ ਗਾਇਕਾਵਾਂ ਦੇ ਗਾਏ ਇੱਕ ਗੀਤ ਨੂੰ ਅਸ਼ਲੀਲ ਕਹਿੰਦੇ ਹੋਏ ਉਸ ਉੱਤੇ ਪਾਬੰਦੀ ਲਗਾ ਦਿੱਤੀ. ਇਸਦੇ ਨਾਲ ਹੀ ਕੋਰਟ ਨੇ ਸੈਂਸਰ ਬੋਰਡ ਤੋਂ ਜੁਆਬ ਤਲਬ ਕੀਤਾ ਹੈ ਕਿ ਉਸਨੇ ਗੀਤ ਦੇ ਪ੍ਰਸਾਰਣ ਦੀ ਇਜਾਜਤ Date:2009-04-29 Time:00:04:28
ਸ਼੍ਰੀਗੰਗਾਨਗਰ ਜਿਲ੍ਹੇ ਦੇ ਚੂਨਾਵਡ ਥਾਣਾ ਖੇਤਰ ਵਿੱਚ ਕੱਲ੍ਹ ਦੇਰ ਰਾਤ ਖੂਹ ਵਿੱਚ ਡਿੱਗੇ ਮੋਬਾਇਲ ਨੂੰ ਕੱਢਣ ਦੇ ਚੱਕਰ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ. ਪੁਲਿਸ ਸੂਤਰਾਂ ਨੇ ਦੱਸਿਆ ਕਿ ਖੂਹ 'ਚ ਡਿੱਗੇ ਮੋਬਾਇਲ ਕੱਢਣ ਦੇ ਯਤਨ ਵਿੱਚ ਉਤਰੇ Date:2009-04-29 Time:00:04:28
ਫਾਸਟ ਟ੍ਰੈਕ ਅਦਾਲਤ ਦੇ ਜੱਜ ਦੇ ਨਾ ਹੋਣ ਕਾਰਣ ਬੀਤੇ ਕੱਲ੍ਹ ਵਿਸ਼ਵ ਹਿੰਦੂ ਪਰੀਸ਼ਦ ਨੇਤਾ ਸਵਾਲੀ ਲੱਛਮਣਾਨੰਦ ਸਰਸਵਤੀ ਦੇ ਕਤਲ ਦੇ ਮਾਮਲੇ ਦੀ ਸੁਣਵਾਈ 29 ਅਪ੍ਰੈਲ ਤੱਕ ਲਈ ਟਾਲ Date:2009-04-29 Time:00:04:28
ਚੰਡੀਗੜ੍ਹ ਪੁਲਿਸ ਵਿਚ ਕੰਮ ਕਰਨ ਵਾਲੇ ਕਾਨਸਟੇਬਲ ਬਲਬੀਰ ਸਿੰਘ ਨੂੰ ਪੁਲਿਸ ਨੇ ਹਥਿਆਰ ਜਮਾਂ ਕਰਨ ਦੇ ਆਰੋਪ ਵਿਚ ਕਾਬੂ ਕੀਤਾ ਹੈ.ਗ੍ਰਿਫਤਾਰ ਕਾਨਸਟੇਬਲ ਦੇ ਅਧਿਕਾਰਕ ਨਿਵਾਸ ਸਥਾਨ ਤੋਂ ਚੰਡੀਗੜ੍ਹ Date:2009-04-29 Time:00:04:28
ਸ਼੍ਰੀਲੰਕਾ ਵਿਚ ਲਿੱਟੇ ਖਿਲਾਫ ਸੈਨਾ ਦੀ ਮੁਹਿੰਮ ਨੂੰ ਖਤਮ ਕਰਨ ਦੀ ਮੰਗ ਕਰਦਿਆਂ ਸੈਂਕੜ੍ਹੇ ਲਿੱਟੇ ਸਮਰਥਕਾਂ ਨੇ ਇੱਥੇ ਭਾਰਤੀ ਅਤੇ ਸ਼੍ਰੀਲੰਕਾਈ ਹਾਈ ਕਮੀਸ਼ਨਾਂ ਵਿਚ ਭੰਨ ਤੋੜ ਕੀਤੀ.ਪੁਲਿਸ Date:2009-04-29 Time:00:04:28
ਸਪੇਨ ਦੇ ਇੱਕ ਜੰਗੀ ਬੇੜ੍ਹੇ ਨੇ ਇੱਕ ਬੇੜ੍ਹੀ ਵਿਚ ਸਵਾਰ ਸੋਮਾਲੀਆ ਦੇ 9 ਸ਼ੱਕੀ ਸਮੁੰਦਰੀ ਡਾਕੂਆਂ ਨੂੰ ਕਾਬੂ ਕੀਤਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਹ ਉਹੋ ਹੀ ਸਮੁੰਦਰੀ ਡਕੈਤ ਹਨ ਜਿੰਨ੍ਹਾਂ ਨੇ ਹਾਲ ਹੀ Date:2009-04-29 Time:00:04:28
ਕੇਂਦਰੀ ਜਾਂਚ ਬਿਊਰੋ ਨੇ ਇੰਟਰਪੋਲ ਨੂੰ ਕਿਹਾ ਕਿ ਉਹ ਇਟਲੀ ਦੇ ਕਾਰੋਬਾਰੀ ਓਤੀਵਿਯੋ ਕਵਾਤ੍ਰੋਚੀ ਦਾ ਨਾਮ ਰੈੱਡ ਕਾਰਨਰ ਨੋਟਿਸ ਸੂਚੀ ਤੋਂ ਹਟਾਵੇ. ਭਾਰਤ ਦੇ ਕਹਿਣ ਉੱਤੇ 64 ਕਰੋੜ ਰੁਪਏ ਦੇ ਬੋਫੋਰਸ ਰਿਸ਼ਵਤ ਘੁਟਾਲੇ ਦੇ ਆਰੋਪੀ ਕਵਾਤ੍ਰੋਚੀ ਦਾ ਨਾਂਅ ਪਿਛਲੇ 12 ਸਾਲ ਤੋਂ ਇਸ ਸੂਚੀ Date:2009-04-29 Time:00:04:28
ਲੋਕ ਜਨਸ਼ਕਤੀ ਪਾਰਟੀ ਦੇ ਪ੍ਰਮੁੱਖ ਅਤੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਗੁਜਰਾਤ ਦੰਗਿਆਂ ਦੇ ਸੰਬੰਧ ਵਿੱਚ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਭੂਮਿਕਾ ਦੀ ਜਾਂਚ ਸੰਬੰਧੀ ਸੁਪ੍ਰੀਮ ਕੋਰਟ ਦੇ ਆਦੇਸ਼ ਨੂੰ ਉੱਚਿਤ ਠਹਿਰਾਇਆ Date:2009-04-29 Time:00:04:28
ਇੰਡੋਨੇਸ਼ੀਆ ਦੀ ਸੈਨਾ ਦੇ ਇੱਕ ਹਵਾਈ ਜਹਾਜ ਨੂੰ ਇੰਜਣ ਵਿੱਚ ਖਰਾਬੀ ਆਉਣ ਦੇ ਬਾਅਦ ਇੱਕ ਨਦੀ ਵਿੱਚ ਐਮਰਜੇਂਸੀ ਲੈਂਡਿੰਗ ਕਰਨੀ ਪਈ. ਹਾਦਸੇ ਵਿੱਚ ਕਿਸੇ ਨੂੰ ਵੀ ਸੱਟ ਬਗੈਰ ਨਹੀਂ ਲੱਗੀ. ਜਲ ਸੈਨਾ ਦੇ ਬੁਲਾਰੇ ਇਸਕਾਂਦਰ Date:2009-04-29 Time:00:04:28
ਬੌਲੀਵੁੱਡ ਦੇ ਖਿਲਾੜੀ ਕੁਮਾਰ ਨੇ ਇੱਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਕਿ ਉਹ ਦਿਲਦਾਰ ਵਿਅਕਤੀ ਹਨ, ਉਹਨਾਂ ਨੇ ਪਿਛਲੇ ਦਿਨੀਂ ਫਿਲਮੀ ਕਲਾਕਾਰ ਵਲੱਭ ਵਿਆਸ ਦੇ ਬੀਮਾਰ ਹੋ ਜਾਣ ਉੱਤੇ ਇਲਾਜ ਦੇ ਲਈ ਛੇ ਲੱਖ ਰੁਪਏ ਮਦਦ ਦੇ ਤੌਰ 'ਤੇ Date:2009-04-29 Time:00:04:27
ਮੁੰਬਈ ਇੰਡੀਅਨਸ ਦੇ ਕਪਤਾਨ ਸਚਿਨ ਤੇਂਦੁਲਕਰ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਵਿਚ ਕੋਲਕਾਤਾ ਨਾਇਟ ਰਾਇਡਰਸ ਖਿਲਾਫ 92 ਦੌੜਾਂ ਦੀ ਜਿੱਤ ਦੌਰਾਨ ਰਣਨੀਤੀ ਨੂੰ ਅੰਜਾਮ ਤੱਕ ਪੁਜਾਉਣ ਤੋਂ ਕਾਫੀ ਖੁਸ਼ ਵਿਖਾਈ ਦਿੱਤੇ ਅਤੇ.... Date:2009-04-29 Time:00:04:27
ਕਪਤਾਨ ਮਾਇਕਲ ਕਲਾਰਕ ਨੇ ਸੰਘਰਸ਼ਪੂਰਨ ਅਰਧ ਸੈਂਕੜ੍ਹਾ ਜਮਾਉਣ ਮਗਰੋਂ ਗੇਂਦਬਾਜੀ ਵਿਚ ਵੀ ਕਮਾਲ ਵਿਖਾਉਂਦੇ ਹੋਏ ਤਿੰਨ ਵਿਕਟਾਂ ਹਾਸਲ ਕਰਕੇ ਆਸਟ੍ਰੇਲੀਆ ਨੂੰ ਇੱਥੇ ਪਾਕਿਸਤਾਨ ਖਿਲਾਫ ਤੀਜੇ ਇੱਕ ਦਿਨਾ ਕ੍ਰਿਕਟ ਅਮੈਚ ਵਿਚ 27 ਦੌੜਾਂ ਨਾਲ ਜਿੱਤ.... Date:2009-04-29 Time:00:04:27
ਜਾਪਦਾ ਹੈ ਕਿ ਅਮਰੀਕੀਆਂ ਦੇ ਦਿਲ ਵਿਚ ਅਜੇ ਵੀ 9/11 ਦਾ ਖੌਫ ਬਰਕਰਾਰ ਹੈ.ਇਹ ਗੱਲ ਉਦੋਂ ਸਾਬਤ ਹੋਈ ਜਦੋਂ ਬੀਤੇ ਕੱਲ੍ਹ ਅਮਰੀਕੀ ਰਾਸ਼ਟਰਪਤੀ ਓਬਾਮਾ ਦੇ ਇੱਕ ਜਹਾਜ ਨੇ ਆਪਣੀ ਨਿਰਧਾਰਤ Date:2009-04-29 Time:00:04:27
ਭਾਜਪਾ ਨੇਤਾ ਨਰਿੰਦਰ ਮੋਦੀ ਨੇ ਦੇਸ਼ ਤੋਂ ਅੱਤਵਾਦ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਲਿਹਾਜ ਨਾਲ ਸਖਤ ਸੁਰਾਂ ਵਿਚ ਕਿਹਾ ਕਿ ਅੱਤਵਾਦ ਅਤੇ ਉਹ ਇਕੱਠੇ ਨਹੀਂ ਰਹਿ ਸਕਦੇ.ਮੋਦੀ ਨੇ ਕਿਹਾ ਕਿ ਦੇਸ਼ ਵਿਚ ਜਾਂ ਤਾਂ ਅੱਤਵਾਦ ਰਹੇਗਾ ਅਤੇ ਜਾਂ ਫਿਰ ਮੋਦੀ. ਉਹਨਾਂ ਕਿਹਾ ਕਿ ਉਹ ਅੱਤਵਾਦ ਨਾਲ ਲੜ Date:2009-04-29 Time:00:04:27
ਟੋਰੰਟੋ ਵਿਚ ਹਜ਼ਾਰਾਂ ਸਿੱਖਾਂ ਨੇ ਸਾਲਾਨਾ ਵਿਸਾਖੀ ਤਿਉਹਾਰ ਮਨਾਇਆ ਅਤੇ ਇਸ ਮੌਕੇ ਰਸਮੀ ਭਗਵਾ ਕੱਪੜੇ ਪ ਕੇ ਇੱਕ ਪੈਦਲ ਯਾਤਰਾ ਵਿਚ ਭਾਗ ਲਿਆ.ਖਾਲਸਾ ਪੰਥ ਦੀ ਸ਼ੁਰੂਆਤ ਅਤੇ ਪੰਜਾਬ Date:2009-04-29 Time:00:04:27
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਚੌਣ ਮੁਕਾਬਲਾ ਭਾਂਵੇਂ ਮੁੱਖ ਰੂਪ ਨਾਲ ਕਾਂਗਰਸ ਅਤੇ ਭਾਜਪਾ ਵਿਚਕਾਰ ਹੋਵੇ ਪਰ ਜੋਤਸ਼ੀਆਂ ਮੁਤਾਬਕ ਬਸਪਾ ਮੁਖੀ ਮਾਇਆਵਤੀ ਦੇ ਸਿਤਾਰੇ ਸੋਨੀਆ ਅਤੇ ਲਾਲ ਕ੍ਰਿਸ਼ਨ ਅਡਵਾਨੀ ਮੁਕਾਬਲੇ ਜਿਆਦਾ ਬੁਲੰਦ ਹਨ.ਚੌਣ ਗਣਿਤ ਵਿਚ ਗ੍ਰਹਿਆਂ ਦੀ ਗਿਣਤੀ Date:2009-04-29 Time:00:04:27
ਮੁੰਬਈ ਹਮਲਿਆਂ ਦੇ ਮੁੱਖ ਆਰੋਪੀ ਅਜਮਲ ਆਮਿਰ ਕਸਾਬ ਦੀ ਮੈਡੀਕਲ ਰਿਪੋਰਟ ਤੋਂ ਸਾਫ਼ ਹੋ ਗਿਆ ਹੈ ਕਿ ਉਹ ਨਾਬਾਲਿਗ ਨਹੀਂ ਹੈ. ਸਰਕਾਰੀ ਵਕੀਲ ਨੇ ਮੰਗਲਵਾਰ ਨੂੰ ਸਪੈਸ਼ਲ ਕੋਰਟ ਵਿੱਚ ਸਬੂਤ ਪੇਸ਼ ਕੀਤੇ. ਮੈਡੀਕਲ ਰਿਪੋਰਟ ਦੇ ਮੁਤਾਬਿਕ Date:2009-04-29 Time:00:04:27
page no.2 |
Select news date : 30 - 4 - 2009 29 - 4 - 2009 28 - 4 - 2009 27 - 4 - 2009 26 - 4 - 2009 25 - 4 - 2009 24 - 4 - 2009 23 - 4 - 2009 22 - 4 - 2009 21 - 4 - 2009 20 - 4 - 2009 19 - 4 - 2009 18 - 4 - 2009 17 - 4 - 2009 16 - 4 - 2009 15 - 4 - 2009 14 - 4 - 2009 13 - 4 - 2009 12 - 4 - 2009 11 - 4 - 2009 10 - 4 - 2009 9 - 4 - 2009 8 - 4 - 2009 7 - 4 - 2009 6 - 4 - 2009 5 - 4 - 2009 4 - 4 - 2009 3 - 4 - 2009 2 - 4 - 2009 1 - 4 - 2009 |