Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 4 - 2009

ਆਂਧਰਾ ਦਾ ਕਾਂਗਰਸ ਉਮੀਦਵਾਰ ਗ੍ਰਿਫਤਾਰ

ਬੰਗਲੌਰ ਪੁਲਿਸ ਨੇ ਆਂਧਰਾ ਪ੍ਰਦੇਸ਼ ਦੀ ਰਾਪਥਾਡੂ ਵਿਧਾਨਸਭਾ ਸੀਟ ਤੋਂ ਖੜ੍ਹੇ ਇੱਕ ਕਾਂਗਰਸ ਉਮੀਦਵਾਰ ਨੂੰ 12 ਸਾਲ ਪਹਿਲਾਂ ਉਸ ਖਿਲਾਫ ਦਰਜ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ.ਪੁਲਿਸ ਨੇ ਦੱਸਿਆ ਕਿ ਟੀ.

Date:2009-04-21 Time:00:06:47

ਪਾਕਿ ਨੂੰ ਚਾਹੀਦਾ ਹੈ ਕਸਾਬ ਦਾ ਬਿਆਨ

ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਉਸ ਨੂੰ ਮੁੰਬਈ ਹਮਲੇ ਦੇ ਦੌਰਾਨ ਗ੍ਰਿਫ਼ਤਾਰ ਅੱਤਵਾਦੀ ਅਜਮਲ ਆਮਿਰ ਕਸਾਬ ਦੇ ਬਿਆਨ ਦੀ ਕਾਪੀ ਉਪਲਬੱਧ ਕਰਵਾਏ ਤਾਂ ਜੋ ਉਹ ਹਮਲਿਆਂ ਦੇ ਸੰਬੰਧ ਵਿਚ ਗ੍ਰਿਫਤਾਰ ਲੋਕਾਂ

Date:2009-04-21 Time:00:06:46

ਸੱਤਿਅਮ ਬੋਰਡ ਦੀ ਬੈਠਕ ਅੱਜ

ਸੱਤਿਅਮ ਕੰਪਿਊਟਰ ਦੇ ਬੋਰਡ ਦੀ ਬੈਠਕ ਸੋਮਵਾਰ ਨੂੰ ਹੋਵੇਗੀ. ਇਸ ਵਿਚ ਕੰਪਨੀ ਦੀ ਨਵੀਂ ਮਾਲਕ ਟੈਕ ਮਹਿੰਦਰਾ ਵੀ ਮੌਜੂਦ ਰਹੇਗੀ. ਬੈਠਕ ਵਿਚ ਸੱਤਿਅਮ ਦੇ ਸਾਰੇ ਨਿਦੇਸ਼ਕ, ਮਹਿੰਦਰਾ ਗਰੁੱਪ ਦੇ ਮੁਖੀ ਆਨੰਦ

Date:2009-04-21 Time:00:06:46

ਸੇਲਿਨਾ ਨੇ ਲਾਂਚ ਕੀਤੀ ਗੇ ਮੈਗਜ਼ੀਨ

ਹਾਲ ਵਿਚ ਹੀ ਸੇਲਿਨਾ ਜੇਟਲੀ ਨੇ ਭਾਰਤ ਦੀ ਪਹਿਲੇ ਗੇ ਮੈਗਜੀਨ 'ਬਾਂਬੇ ਦੋਸਤ' ਇੱਕ ਵਾਰ ਮੁੜ ਤੋਂ ਲਾਂਚ ਕੀਤੀ ਹੈ. ਇਸ ਵਿਚ ਗੇ ਗਰੁੱਪ ਨਾਲ ਸੰਬੰਧਤ ਜਾਣਕਾਰੀ ਦਾ ਪ੍ਰਕਾਸ਼ਨ ਕੀਤਾ ਜਾਵੇਗਾ. ਸੇਲਿਨਾ

Date:2009-04-21 Time:00:06:46

ਬੱਸ ਪਲਟੀ, 20 ਆਰਪੀਐਫ ਜਵਾਨ ਜ਼ਖਮੀ

ਸੋਲਾਪੁਰ ਮਾਂਗਲਵੇਧਾ ਰੋਡ 'ਤੇ ਸਥਿੱਤ ਬੇਗਮਪੁਰ ਪਿੰਡ ਲਾਗੇ ਇੱਕ ਬੱਸ ਪਲਟਣ ਨਾਲ ਉਸ ਵਿਚ ਸਵਾਰ ਮੁੰਬਈ ਦੇ ਰੇਲਵੇ ਸੁਰੱਖਿਆ ਬਲ ਦੇ 20 ਜਵਾਨ ਜ਼ਖਮੀ ਹੋ ਗਏ.ਪੁਲਿਸ ਨੇ ਦੱਸਿਆ ਕਿ ਇਹ ਜਵਾਨ ਆਪਣੀ ਡਿਉਟੀ ਲਈ ਸਾਂਗੋਲਾ

Date:2009-04-21 Time:00:06:46

ਮੋਦੀ ਦੀ ਮਨਮੋਹਨ ਨੂੰ ਚੁਣੌਤੀ

ਜੇ ਮਨਮੋਹਨ ਸਿੰਘ ਅਫਜਲ ਗੁਰੁ ਨੂੰ ਫ਼ਾਂਸੀ ਤੇ ਚੜਾ ਦਿੰਦੇ ਹਨ, ਤਾਂ ਹੀ ਉਹਨਾਂ ਨੂੰ ਮਜਬੂਤ ਪ੍ਰਧਾਨਮੰਤਰੀ ਕਿਹਾ ਜਾ ਸਕਦਾ ਹੈ.ਮਨਮੋਹਨ ਨੂੰ ਇਹ ਚੁਣੌਤੀ ਗੁਜਰਾਤ ਦੇ ਮੁੱਖਮੰਤਰੀ ਨਰੇਂਦਰ ਮੋਦੀ ਨੇ ਨਿਊ ਨਰੋਡਾ ਖੇਤਰ ਵਿਚ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ.ਉਹਨਾਂ....

Date:2009-04-21 Time:00:06:46

ਭਾਰਤ ਨੇ ਦਾਗਿਆ ਜਸੂਸੀ ਉਪਗ੍ਰਹਿ

ਰੱਖਿਆ ਨਿਗਰਾਨੀ ਸਮਰੱਥਾ ਨੂੰ ਵਧਾਉਣ ਦੇ ਟੀਚੇ ਨਾਲ ਭਾਰਤ ਨੇ ਇਸਰਾਇਲ ਵਿਚ ਬਣੇ ਜਸੂਸੀ ਉਪਗ੍ਰਹਿ ਦਾ ਪ੍ਰਖੇਪਣ ਕੀਤਾ ਜਿਸ ਨਾਲ ਸੁਰੱਖਿਆ ਏਜੰਸੀਆਂ ਨੂੰ ਦੇਸ਼ ਦੀਆਂ ਸਰਹੱਦਾਂ ਦੀ ਨਿਗਰਾਨੀ ਵਿਚ ਸਹਾਇਤਾ ਮਿਲੇਗੀ.ਭਾਰਤੀ ਪੁਲਾੜ....

Date:2009-04-21 Time:00:06:46

ਸਚਿਨ ਦੇ ਸੂਰਮਿਆਂ ਦਾ ਟੀਚਾ

ਪਹਿਲੇ ਕਦਮ 'ਤੇ ਹੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨ ਵਾਲੇ ਰਾਜਸਥਾਨ ਰਾਇਲਸ ਦੇ ਇਰਾਦੇ ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਮੈਚ ਵਿਚ ਭਲਕੇ ਆਪਣੀ ਮੁਹਿੰਮ ਨੂੰ ਲੀਹਾਂ 'ਤੇ ਲਿਆਉਣ ਦੀ ਹੋਵੇਗੀ ਜਦੋਂ ਕਿ ਮੁੰਬਈ ਇੰਡੀਅਨਸ ਜੇਤੂ ਸੁਰਤਾਲ....

Date:2009-04-21 Time:00:06:46

ਸ਼ਤਰੂ ਦੀ ਲਾਲੂ ਨੂੰ ਅਪੀਲ

ਫਿਲਮ ਕਲਾਕਾਰ ਅਤੇ ਭਾਜਪਾ ਨੇਤਾ ਸ਼ਤਰੂਘਨ ਸਿਨਹਾ ਨੇ ਅੱਤਵਾਦ ਰੋਕਣ ਵਿਚ ਕਾਂਗਰਸ ਦੀ ਕਥਿੱਤ ਨਾਕਾਮੀ ਉਜ਼ਾਗਰ ਕਰਨ ਦੀ ਰਾਜਗ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਅਪੀਲ ਕੀਤੀ.ਇਸ ਤੋਂ ਇੱਕ

Date:2009-04-21 Time:00:06:46

ਮਹਿਲਾ ਤੋਂ ਫੌਜੀ ਉਪਕਰਨਾਂ ਵਾਲਾ ਬੈਗ ਜ਼ਬਤ

ਫੌਜੀ ਉਪਕਰਨਾਂ ਨਾਲ ਭਰੇ ਬੈਗ ਨਾਲ ਇੱਥੇ ਇੱਕ ਮਹਿਲਾ ਨੂੰ ਕਾਬੂ ਕੀਤਾ ਗਿਆ ਹੈ ਜਿੰਨ੍ਹਾਂ ਵਿਚ ਉੱਚ ਸਮਰੱਥਾ ਵਾਲੇ ਵਾਕੀ ਟਾਕੀ ਸੈਟ ਵੀ ਸ਼ਾਮਲ ਹਨ.ਸੂਤਰਾਂ ਨੇ ਦੱਸਿਆ ਕਿ ਹਿਸਾਰ ਪਸੰਜਰ ਰੇਲਗੱਡੀ ਵਿਚ ਯਾਤਰਾ ਕਰ ਰਹੇ ਆਰਪੀਐਫ ਦੇ

Date:2009-04-21 Time:00:06:46

ਓਬਾਮਾ ਨੂੰ ਸਕਾਰਾਤਮਕ ਸੰਕੇਤ ਮਿਲਣ ਦੀ ਆਸ

ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਥੇ ਕਿਉਬਾ ਨੂੰ ਉਸ ਦੇ ਸਿਆਸੀ ਬੰਦੀਆਂ ਨੂੰ ਰਿਹਾਅ ਕਰਨ ਦਾ ਸੁਝਾਅ ਦਿੱਤਾ ਜਦੋਂ ਕਿ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਹਿਉਗੋ ਸ਼ਾਵੇਜ ਨਾਲ ਹੱਥ ਮਿਲਾਉਣ ਦਾ ਬਚਾਅ ਕੀਤਾ.ਉਹਨਾਂ ਨੇ ਆਪਣੇ ਵਿਦੇਸ਼ ਦੌਰੇ ਦੇ ਖਾਤਮੇ ਮਗਰੋਂ ਇਸ ਨੂੰ ਲੈ....

Date:2009-04-21 Time:00:06:46

ਤਿਆਰੀ,ਅਨੁਭਵ ਨੇ ਦੁਆਈ ਜਿੱਤ:ਗਿਲਕ੍ਰਿਸਟ

ਬੀਤੇ ਵਰ੍ਹੇ ਅੰਤਮ ਸਥਾਨ 'ਤੇ ਰਹਿਣ ਵਾਲੀ ਡੇੱਕਨ ਚਾਰਜਰਸ ਦੀ ਆਈਪੀਐਲ ਵਿਚ ਇਸ ਵਾਰ ਸ਼ਾਨਦਾਰ ਸ਼ੁਰੂਆਤ ਤੋਂ ਉਤਸ਼ਾਹਤ ਕਪਤਾਨ ਐਡਮ ਗਿਲਕ੍ਰਿਸਟ ਨੇ ਕਿਹਾ ਕਿ ਇਹ ਜਿੱਤ ਪਿਛਲੀ ਵਾਰ ਦੀ ਹਾਰ ਤੋਂ ਮਿਲੇ ਸਬਕ ਅਤੇ ਖਿਡਾਰੀਆਂ ਦੀ ਸਖਤ ਮਿਹਨਤ ਅਤੇ....

Date:2009-04-21 Time:00:06:46

ਅਸਾਮ 'ਚ ਰੋਕੀ ਰੇਲ ਆਵਾਜਾਈ

ਮੱਧ ਅਸਾਮ ਦੇ ਕਾਰਬੀ ਆਂਗਲਾਂਗ ਜਿਲ੍ਹੇ ਵਿਚ ਦਿਫੂ ਅਤੇ ਲੇਂਗਸੁਲੇਟ ਵਿਚਕਾਰ ਸਥਿੱਤ ਰੇਲ ਮਾਰਗ ਉੱਪਰ ਬੀਤੀ ਰਾਤ ਧਮਾਕਾ ਹੋਣ ਦੇ ਖਦਸ਼ੇ ਮਗਰੋਂ ਰੇਲ ਪ੍ਰਸ਼ਾਸਨ ਨੇ ਰੇਲ ਗੱਡੀਆਂ ਦੀ ਰੇਲ ਆਵਾਜਾਈ ਰੋਕ ਦਿੱਤੀ.ਐਸਪੀ ਕੇਕੇ ਸ਼ਰਮਾ ਨੇ ਭਾਸ਼ਾ ਨੂੰ ਦੱਸਿਆ ਕਿ ਦਿਫੂ ਸਟੇਸ਼ਨ

Date:2009-04-20 Time:00:04:10

ਟੀਵੀ ਗਾਇਡ(19 ਅਪ੍ਰੈਲ 09)

ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਫਿਲਮ, 3.00 ਮੁਲਕ,3.30 ਤਾਰਾ,ਸ਼ਾਮ 4.00 ਪ੍ਰਾਦੇਸ਼ਿਕ ਪ੍ਰਸਾਰਣ,ਰਾਤ 8.30 ਘਰ ਕਾ ਚਿਰਾਗ,9.00 ਬਿਖਰੀ ਆਸ ਨਿਖਰੀ ਪ੍ਰੀਤ,10.00 ਸਿਨੇ....

Date:2009-04-20 Time:00:04:10

ਤਮਿਲ ਮੁੱਦੇ 'ਤੇ ਯਾਚਿਕਾ ਦਾਖਲ

ਮਦਰਾਸ ਹਾਈ ਕੋਰਟ ਦੀ ਮਦੁਰੈ ਖੰਡਪੀਠ ਵਿਚ ਵੱਖ-ਵੱਖ ਪਾਰਟੀਆਂ ਵੱਲੋਂ ਸ਼੍ਰੀਲੰਕਾ ਦੇ ਤਮਿਲਾਂ ਦੇ ਸੰਵੇਦਨਸ਼ੀਲ ਮੁੱਦੇ ਨੂੰ ਆਪਣਾ ਚੌਣ ਮੁੱਦਾ ਬਨਾਉਣ ਖਿਲਾਫ ਇੱਕ ਯਾਚਿਕਾ ਦਾਇਰ ਕੀਤੀ ਗਈ ਹੈ.ਇਹ ਯਾਚਿਕਾ ਵਕੀਲ

Date:2009-04-20 Time:00:04:08

ਟੀਏ ਕਰ ਸਕਦਾ ਹੈ ਡੇਵਿਸ ਕੱਪ ਦਾ ਬਾਈਕਾਟ

ਅਗਲੇ ਮਹੀਨੇ ਚੇੱਨਈ ਵਿਚ ਆਯੋਜਿਤ ਹੋਣ ਵਾਲੇ ਭਾਰਤ-ਆਸਟ੍ਰੇਲੀਆ ਡੇਵਿਸ ਕੱਪ ਮੈਚ ਤੇ ਅਨਿਸ਼ਚਿਤਤਾ ਦੇ ਬੱਦਲ ਹਨ ਕਿਉਂਕਿ ਮੀਡੀਆ ਰਿਪੋਰਟਾਂ ਅਨੁਸਾਰ 28 ਵਾਰ ਦਾ ਚੈਂਪੀਅਨ ਆਸਟ੍ਰੇਲੀਆ ਇਸ

Date:2009-04-20 Time:00:04:08

ਓਬਾਮਾ ਪ੍ਰਸ਼ਾਸਨ 'ਚ ਦੋ ਭਾਰਤੀ ਮੁੱਖ ਅਹੁਦੇ 'ਤੇ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਨੂੰ ਆਪਣੀ ਸਰਕਾਰ ਵਿਚ ਦੋ ਮੁੱਖ ਪ੍ਰਸ਼ਾਸਨਿਕ ਅਹੁਦਿਆਂ ਤੇ ਭਾਰਤੀ ਮੂਲ ਦੇ ਰਾਜ ਸ਼ਾਹ ਅਤੇ ਅਨੀਸ਼ ਪਾਲ ਚੋਪੜਾ ਦੀ ਨਿਯੁਕਤੀ ਦੀ ਘੋਸ਼ਣਾ ਕੀਤੀ.

Date:2009-04-20 Time:00:04:08

ਕੋਸ਼ਿਸ਼ ਕਰ ਰਹੀ ਹੈ ਕਾਂਗਰਸ:ਸੋਨੀਆ

ਸੰਪ੍ਰਗ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਆਂਧਰਾ ਪ੍ਰਦੇਸ਼ ਦੇ ਉੱਤਰੀ ਗੋਦਾਵਰੀ ਜਿਲ੍ਹੇ ਦੇ ਕੋਵੁਰੂ ਮੰਡਲਮ ਦੇ ਪਾਗਿੜੀ ਪਿੰਡ ਵਿਚ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਆਯੋਜਿਤ ਇੱਕ ਰੈਲੀ ਵਿਚ ਕਿਹਾ ਕਿ ਕਾਂਗਰਸ ਸੰਘਰਸ਼ਾਂ ਨਾਲ ਖੜ੍ਹੀ ਹੋਈ ਹੈ ਅਤੇ ਉਸ ਨੇ....

Date:2009-04-20 Time:00:04:08

ਪਵਾਰ ਨੇ ਲਗਾਇਆ ਭਾਜਪਾ 'ਤੇ ਆਰੋਪ

ਰਾਕਾਂਪਾ ਮੁਖੀ ਸ਼ਰਦ ਪਵਾਰ ਨੇ ਭਾਜਪਾ ਉੱਪਰ ਆਰੋਪ ਲਗਾਇਆ ਕਿ ਉਹ ਰਾਮ ਮੰਦਰ ਮੁੱਦੇ ਉੱਪਰ ਵੋਟ ਹਾਸਲ ਕਰਨ ਅਤੇ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ.ਉਹਨਾਂ ਸਵਾਲ ਚੁੱਕਿਆ ਕਿ ਭਾਜਪਾ ਨੂੰ ਭਗਵਾਨ ਰਾਮ ਦੀ....

Date:2009-04-20 Time:00:04:08

ਮਨਮੋਹਨ 23 ਨੂੰ ਕਾਨਪੁਰ 'ਚ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਆਗਾਮੀ 23 ਅਪ੍ਰੈਲ ਨੂੰ ਕਾਨਪੁਰ ਆ ਰਹੇ ਹਨ ਅਤੇ ਉਹ ਇੱਥੇ ਇੱਕ ਜਨਸਭਾ ਨੂੰ ਸੰਬੋਧਤ ਕਰਨਗੇ.ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਕਾਨਪੁਰ ਲੋਕਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ਼੍ਰੀ ਪ੍ਰਕਾਸ਼

Date:2009-04-20 Time:00:04:08

ਫੈਸਲਾ ਮੁੜ ਤੋਂ ਵਿਚਾਰੇ ਆਈਸੀਸੀ:ਜਿਲਾਨੀ

ਪਾਕਿਸਤਾਨ ਦੇ ਖੇਡ ਮੰਤਰੀ ਪੀ. ਆਫਤਾਬ ਸ਼ਾਹ ਜਿਲਾਨੀ ਨੇ ਕੌਮਾਂਤਰੀ ਕ੍ਰਿਕਟ ਪਰੀਸ਼ਦ ਨੂੰ ਵਿਸ਼ਵ ਕੱਪ 2011 ਦੇ ਮੈਚਾਂ ਦੀ ਮੇਜ਼ਬਾਨੀ ਪਾਕਿਸਤਾਨ ਤੋਂ ਖੋਹਣ ਦੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕੀਤੀ

Date:2009-04-20 Time:00:04:08

ਕਰੋੜਾਂ ਦੇ ਮਾਲਕ ਹਨ ਪਵਨ ਬਾਂਸਲ

ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਲੋਕਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਪਵਨ ਬੰਸਲ ਦੇ ਕੋਲ ਕਰੋੜਾਂ ਰੁੱਪਏ ਕੀਮਤ ਦੀ ਜਾਇਦਾਦ ਹੈ. ਚੰਡੀਗੜ੍ਹ

Date:2009-04-20 Time:00:04:08

ਅਮਰੀਕਾ 'ਚ ਦੂਤ ਬਹਾਲ ਕਰਨਗੇ ਸ਼ਾਵੇਜ਼

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਜ਼ਾਹਰ ਕੀਤੀ ਗਈ ਸੰਬੰਧ ਸੁਧਾਰ ਦੀ ਇੱਛਾ ਮਗਰੋਂ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਹਿਊਗੋ ਸ਼ਾਵੇਜ਼ ਨੇ ਦੋਵਾਂ ਦੇਸ਼ਾਂ ਵਿਚਕਾਰ ਰਿਸ਼ਤਿਆਂ ਦੇ ਇਕ ਨਵੇਂ ਜੁੱਗ ਦੀ ਆਸ ਜ਼ਾਹਰ ਕੀਤੀ ਅਤੇ ਕਿਹਾ ਕਿ ਉਹ ਵਾਸ਼ਿੰਗਟਨ ਵਿਚ ਆਪਣਾ ਰਾਜਦੂਤ ਬਹਾਲ

Date:2009-04-20 Time:00:04:07

ਸਿੱਖਾਂ ਦੀ ਰਾਖੀ ਲਈ ਦਖਲ ਦੇਵੇ ਕੇਂਦਰ:ਮਾਨ

ਸ਼ਿਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ਼ਹਿਰ ਦੀ ਲੋਕਸਭਾ ਸੀਟ ਤੋਂ ਆਪਣਾ ਪਰਚਾ ਦਾਖਲ ਕਰਦਿਆਂ ਕਿਹਾ ਕਿ ਪਾਕਿਸਤਾਨ ਦੀ ਸਵਾਤ ਵਾਦੀ ਵਿਚ ਸਿੱਖ ਸਮਾਜ ਦੀ ਰੱਖਿਆ ਯਕੀਨੀ ਬਨਾਉਣ ਲਈ ਕੇਂਦਰ ਕਦਮ ਚੁੱਕੇ.ਆਪਣਾ ਪਰਚਾ ਦਾਖਲ

Date:2009-04-20 Time:00:04:07

ਤੀਜੇ ਮੋਰਚੇ ਦਾ ਕੋਈ ਭਵਿੱਖ ਨਹੀਂ:ਮਮਤਾ

ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬਨਰਜੀ ਨੇ ਇੱਥੇ ਕਿਹਾ ਕਿ ਤੀਜੇ ਮੋਰਚੇ ਦਾ ਕੋਈ ਭਵਿੱਖ ਨਹੀਂ ਹੈ ਅਤੇ ਚੌਣ ਸਿੱਟਿਆਂ ਮਗਰੋਂ ਤੀਜਾ ਮੋਰਚਾ ਟੁੱਟ ਜਾਵੇਗਾ.ਮਮਤਾ ਨੇ ਹਾਵਾੜਾ ਤੋਂ 70 ਮੀਲ ਦੂਰ ਬਕਸਿਤ

Date:2009-04-20 Time:00:04:07


5   6   7   8   9   10   11   12   13   14  

page no.10

Select news date :

30 - 4 - 2009
29 - 4 - 2009
28 - 4 - 2009
27 - 4 - 2009
26 - 4 - 2009
25 - 4 - 2009
24 - 4 - 2009
23 - 4 - 2009
22 - 4 - 2009
21 - 4 - 2009
20 - 4 - 2009
19 - 4 - 2009
18 - 4 - 2009
17 - 4 - 2009
16 - 4 - 2009
15 - 4 - 2009
14 - 4 - 2009
13 - 4 - 2009
12 - 4 - 2009
11 - 4 - 2009
10 - 4 - 2009
9 - 4 - 2009
8 - 4 - 2009
7 - 4 - 2009
6 - 4 - 2009
5 - 4 - 2009
4 - 4 - 2009
3 - 4 - 2009
2 - 4 - 2009
1 - 4 - 2009