Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Month 4 - 2009
ਦੂਰਦਰਸ਼ਨ (ਮੁੱਖ ਚੈਨਲ): ਸਵੇਰੇ 10.30 ਯੇ ਤੋ ਹੋਨਾ ਹੀ ਥਾ,11.00 ਜੋ ਕਹੂਂਗਾ ਸਚ ਕਹੂਂਗਾ,ਦੁਪਿਹਰੇ 12.00 ਪਿਯਾ ਕਾ ਆਂਗਨ,12.30 ਸਤ੍ਰੀ ਤੇਰੀ ਯਹੀ ਕਹਾਨੀ,1.00 ਕਿਸੀ ਕੀ ਨਜਰ Date:2009-04-30 Time:00:00:50
ਇੰਡੀਅਨ ਪ੍ਰੀਮਿਅਰ ਲੀਗ ਦੀ ਤਿਆਰੀ ਕਾਫ਼ੀ ਘੱਟ ਸਮੇਂ ਵਿੱਚ ਪੂਰੀ ਕਰਕੇ ਦੱਖਣ ਅਫ਼ਰੀਕਾ ਨੇ 2010 ਵਿੱਚ ਆਪਣੀ ਮੇਜਬਾਨੀ ਵਿੱਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਫੁੱਟਬਾਲ ਤੋਂ ਪਹਿਲਾਂ ਤਮਾਮ ਸ਼ੰਕਾਵਾਂ ਨੂੰ ਦੂਰ ਕਰ ਦਿੱਤਾ Date:2009-04-30 Time:00:00:49
ਛਾਤੀ ਵਿਚ ਦਰਦ ਦੀ ਸ਼ਿਕਾਇਤ ਮਗਰੋਂ ਅਸਾਮ ਦੇ ਰਾਜਪਾਲ ਸ਼ਿਵ ਚਰਨ ਮਾਥੁਰ ਨੂੰ ਅੱਜ ਮਿਲਟਰੀ ਹਸਪਤਾਲ(ਐਮਐਚ) ਵਿਚ ਭਰਤੀ ਕਰਾਇਆ ਗਿਆ ਹੈ.ਰਾਜ ਭਵਨ ਦੇ ਬੁਲਾਰੇ ਨੇ ਭਾਸ਼ਾ ਨੂੰ ਇਹ ਜਾਣਕਾਰੀ ਦਿੱਤੀ.ਬੁਲਾਰੇ ਨੇ ਕਿਹਾ ਕਿ ਰਾਜਪਾਲ ਨੂੰ ਪਹਿਲਾਂ ਹੀ Date:2009-04-30 Time:00:00:49
ਸਾਬਕਾ ਮੁੱਖ ਮੰਤਰੀ ਭਜਨਲਾਲ ਦੇ ਪਰਿਵਾਰ ਉੱਤੇ ਆਪਣੀ ਜਿੰਦਗੀ ਤਬਾਹ ਕਰਨ ਦਾ ਆਰੋਪ ਲਗਾਉਂਦੇ ਹੋਏ ਫਿਜ਼ਾ ਉਰਫ਼ ਅਨੁਰਾਧਾ ਬਾਲੀ ਨੇ ਕਿਹਾ ਕਿ ਉਹ ਉਹਨਾਂ ਦੇ ਅਸਲੀ ਚਿਹਰੇ ਨੂੰ ਹਰਿਆਣਾ ਦੇ ਲੋਕਾਂ ਸਾਹਮਣੇ ਬੇਨਕਾਬ ਕਰੇਂਗੀ ਅਤੇ ਉਹਨਾਂ Date:2009-04-30 Time:00:00:49
ਕਾਂਗਰਸ ਉੱਤੇ ਪਿਛਲੇ 60 ਸਾਲਾਂ ਵਿੱਚ ਦੇਸ਼ ਨੂੰ ਵਿਕਾਸ ਦੇ ਨਾਂਅ ਉੱਤੇ ਬੇਵਕੂਫ ਬਣਾਉਣ ਦਾ ਆਰੋਪ ਲਗਾਉਂਦਿਆਂ ਟੀਵੀ ਕਲਾਕਾਰ ਅਤੇ ਭਾਜਪਾ ਨੇਤਾ ਮੁਕੇਸ਼ ਖੰਨਾ ਨੇ ਮੰਗਲਵਾਰ ਨੂੰ ਕਿਹਾ ਕਿ ਜਨਤਾ ਨੂੰ ਭਾਰਤੀ ਜਨਤਾ ਪਾਰਟੀ ਉੱਤੇ ਵਿਸ਼ਵਾਸ ਕਰਕੇ Date:2009-04-30 Time:00:00:49
ਗੁਜਰਾਤ ਦੰਗਿਆਂ ਦੇ ਮਾਮਲੇ ਵਿੱਚ ਘੇਰੇ ਵਿੱਚ ਆਏ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੇਕਰ ਉਹ ਦੋਸ਼ੀ ਹੈ ਤਾਂ ਉਹ ਜੇਲ੍ਹ ਦੀ ਬਜਾਏ ਫਾਂਸੀ ਚੜ੍ਹਨਾ ਪਸੰਦ ਕਰੇਗਾ.ਮੋਦੀ ਨੇ ਕਿਹਾ ਕਿ ਉਹ ਗੁਜਰਾਤ ਦੀ ਜਨਤਾ ਦੇ ਲਈ ਜੇਲ੍ਹ ਜਾਣ ਨੂੰ ਤਿਆਰ Date:2009-04-30 Time:00:00:49
ਅੱਤਵਾਦ, ਵੱਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਲੋਕਸਭਾ ਚੌਣਾਂ ਵਿਚ ਹੁਣ ਤੱਕ ਦਾ ਸੱਭ ਤੋਂ ਵੱਡਾ ਮੁੱਦਾ ਦੱਸਦੇ ਹੋਏ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਕਿ ਬਦਲਾਅ ਦੀ ਲਹਿਰ Date:2009-04-30 Time:00:00:49
ਅਨਿਲ ਅੰਬਾਨੀ ਦੇ ਹੈਲੀਕਾਪਟਰ ਵਿੱਚ ਕਥਿਤ ਭੰਨ ਤੋੜ੍ਹ ਦੇ ਮਾਮਲੇ ਨੇ ਇੱਕ ਰਹੱਸਮਈ ਮੋੜ੍ਹ ਲੈ ਲਿਆ ਹੈ. ਜਿਸ ਵਿਅਕਤੀ ਨੇ ਹੈਲੀਕਾਪਟਰ ਦੇ ਗਿਅਰ ਬਾਕਸ ਵਿੱਚ ਪੱਥਰ ਦੇ ਟੁਕੜੇ ਪਏ ਹੋਣ ਦਾ ਪਤਾ ਲਗਾਇਆ ਸੀ, ਉਸਨੂੰ ਅੱਜ ਇੱਥੇ ਵਿਲੇ ਪਾਰਲੇ Date:2009-04-30 Time:00:00:49
ਵਿਆਸਰਪਾਡੀ ਜੀਵਾ ਸਟੇਸ਼ਨ ਉੱਤੇ ਅੱਜ ਹੋਈ ਰੇਲ ਦੁਰਘਟਨਾ ਰੇਲ ਵਿਭਾਗ ਦੀ ਲਾਪਰਵਾਹੀ ਦਾ ਨਤੀਜਾ ਹੈ, ਜਦੋਂ ਇੱਕ ਅਣ-ਅਧਿਕ੍ਰਿਤ ਵਿਅਕਤੀ ਇੱਕ ਬਿਜਲਈ ਚਾਲਿਤ ਰੇਲ ਨੂੰ ਕਰੀਬ ਸੱਤ ਕਿਲੋਮੀਟਰ ਤੱਕ ਦੌੜਾਉਂਦਾ ਰਿਹਾ. ਹੈਰਾਨੀ ਦੀ Date:2009-04-30 Time:00:00:49
ਛੱਤੀਸਗੜ੍ਹ ਦੇ ਰਾਏਪੁਰ ਜਿਲ੍ਹੇ ਵਿੱਚ ਇੱਕ ਬੱਸ ਡੂੰਘੇ ਨਾਲੇ ਵਿੱਚ ਜਾ ਡਿੱਗੀ, ਜਿਸ ਨਾਲ ਕਰੀਬ ਸੱਤ ਵਿਅਕਤੀਆਂ ਦੀ ਮੌਤ ਹੋ ਗਈ. ਹਾਦਸੇ ਵਿੱਚ ਕਈ ਯਾਤਰੀ ਫੱਟੜ ਹੋ ਗਏ ਹਨ. ਫੱਟੜਾਂ ਨੂੰ ਹੋਰ ਬੱਸ ਤੋਂ ਰਾਏਪੁਰ ਲਿਆਂਦਾ ਜਾ ਰਿਹਾ ਹੈ. ਰਾਏਪੁਰ Date:2009-04-30 Time:00:00:49
ਤਾਈਵਾਨ ਦੇ ਸੋਧ ਕਰਤਾਵਾਂ ਨੇ ਗੁਜਰਾਤ ਵਿਚ ਕੀਤੇ ਅਧਿਐਨ ਦੌਰਾਨ ਵੇਖਿਆ ਕਿ ਜੇਕਰ ਪਿੰਡਾਂ ਵਿਚ ਰਹਿਣ ਵਾਲੇ ਲੋਕ ਸੌਰ ਲਾਲਟੇਨ ਦੀ ਵਰਤੋਂ ਕਰਨ ਤਾਂ ਉਹ ਕੈਰੋਸੀਨ ਤੇਲ ਅਤੇ ਬਿਜਲੀ ਦੀ ਖਪਤ Date:2009-04-30 Time:00:00:49
ਚੈਂਪੀਅਨ ਬੱਲੇਬਾਜ ਸਚਿਨ ਤੇਂਦੁਲਕਰ ਦਾ ਕਹਿਣਾ ਹੈ ਕਿ 20-20 ਨੂੰ ਸਿਰਫ ਨੌਜਵਾਨਾਂ ਦੀ ਖੇਡ ਕਹਿਣ ਵਾਲੇ ਕ੍ਰਿਕਟ ਬਾਰੇ ਜਿਆਦਾ ਨਹੀਂ ਜਾਣਦੇ ਕਿਉਂ ਜੋ ਖੇਡ ਦੇ ਇਸ ਖਰੜੇ ਵਿਚ ਖਿਡਾਰੀ ਦੇ ਪ੍ਰਦਰਸ਼ਨ ਦਾ ਉਮਰ ਨਾਲ ਕੋਈ ਸੰਬੰਧ ਨਹੀਂ ਹੈ. ਸਚਿਨ ਨੇ.... Date:2009-04-30 Time:00:00:49
ਪਿਛਲੇ ਮੈਚ ਵਿਚ ਰਾਜਸਥਾਨ ਰਾਇਲਸ ਹੱਥੀਂ ਆਈਪੀਐਲ-2 ਵਿਚ ਪਹਿਲੀ ਹਾਰ ਦਾ ਸਾਹਮਣਾ ਕਰਨ ਵਾਲੀ ਦਿੱਲੀ ਡੇਅਰ ਡੇਵਿਲਸ ਨੂੰ ਆਪਣੀ ਮੁਹਿੰਮ 'ਤੇ ਵਾਪਸ ਆਉਣ ਲਈ ਭਲਕੇ ਡੇੱਕਨ ਚਾਰਜ਼ਰਸ ਦੀ ਜੇਤੂ ਮੁਹਿੰਮ 'ਤੇ ਰੋਕ ਲਗਾਉਣੀ Date:2009-04-30 Time:00:00:49
ਪਾਕਿਸਤਾਨ ਨੂੰ ਬੁਰੀ ਤਰ੍ਹਾਂ ਅਸਥਿੱਰ ਦੇਸ਼ ਕਰਾਰ ਦਿੰਦਿਆਂ ਅਮਰੀਕਾ ਦੇ ਉਪ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਭਾਰਤ ਨੂੰ ਆਪਣਾ ਦੁਸ਼ਮਣ ਨਾ ਸਮਝਨ ਲਈ ਇਸਲਾਮਾਬਾਦ ਨੂੰ ਸੱਭਿਆਚਾਰਕ ਬਦਲਾਅ ਦੀ ਲੋੜ ਹੈ. ਬਾਇਡੇਨ ਨੇ.... Date:2009-04-30 Time:00:00:48
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਉੱਚਤਮ ਅਦਾਲਤ ਵਿੱਚ ਇੱਕ ਅਰਜ਼ੀ ਦਾਖਲ ਕਰਕੇ ਜਹਾਜ ਅਗਵਾ ਮਾਮਲੇ ਵਿੱਚ ਅੱਤਵਾਦ ਰੋਧੀ ਅਦਾਲਤ ਦੁਆਰਾ ਉਹਨਾਂ ਨੂੰ ਦੋਸ਼ੀ ਠਹਿਰਾਏ ਜਾਣ ਨੂੰ ਚੁਨੌਤੀ ਦਿੱਤੀ.ਅੱਤਵਾਦ ਰੋਧੀ ਅਦਾਲਤ ਨੇ ਸ਼ਰੀਫ.... Date:2009-04-30 Time:00:00:48
ਹਰਫ਼ਨਮੌਲਾ ਖਿਡਾਰੀ ਯੂਸੁਫ ਪਠਾਨ ਦੇ ਧਮਾਕੇਦਾਰ ਅਰਧ ਸੈਂਕੜੇ ਅਤੇ ਗ੍ਰੀਮ ਸਮਿਥ ਦੀ ਧੀਰਜਪੂਰਨ ਪਾਰੀ ਦੇ ਦਮ ਉੱਤੇ ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਵਿੱਚ ਮੰਗਲਵਾਰ ਨੂੰ ਇੱਥੇ ਦਿੱਲੀ ਡੇਅਰਡੇਵਲਿਸ Date:2009-04-30 Time:00:00:48
ਫਿਲਮ ਨਿਰਦੇਸ਼ਕ ਰਾਮ ਗੋਪਾਲ ਵਰਮਾ ਦੀ ਸੁਪਰਹਿੱਟ ਫਿਲਮ 'ਕੰਪਨੀ' ਦੇ ਵਿੱਚ ਲਾਜਵਾਬ ਅਭਿਨੈ ਕਰਕੇ ਨਾਮ ਖੱਟਣ ਵਾਲੇ ਵਿਵੇਕ ਓਬਰਾਏ ਇੱਕ ਵਾਰ ਫਿਰ ਤੋਂ ਆਰਜੀਵੀ ਕੈਂਪ ਦੇ ਵਿੱਚ ਪਰਤ ਆਇਆ ਹੈ. ਜਿੱਥੇ ਅੱਜਕੱਲ੍ਹ ਰਾਮ ਗੋਪਾਲ ਵਰਮਾ Date:2009-04-30 Time:00:00:48
ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਿਸੇ ਉੱਤੇ ਵੀ ਜੁੱਤਾ ਸੁੱਟਣਾ ਸਹੀ ਨਹੀਂ ਹੈ. ਪੱਤਰਕਾਰਾਂ ਦੁਆਰਾ ਇਹ ਪੁੱਛੇ ਜਾਣ 'ਤੇ ਅਕਾਲੀ ਦਲ Date:2009-04-30 Time:00:00:48
ਨੈਸ਼ਨਲ ਕਾਨਫਰੰਸ ਦੇ ਪ੍ਰਮੁੱਖ ਫਾਰੁਖ਼ ਅੱਬਦੁੱਲਾ ਨੇ ਜੰਮੂ ਕਸ਼ਮੀਰ ਵਿੱਚ ਭਾਰੀ ਸੰਖਿਆ ਵਿੱਚ ਹਥਿਆਰਬੰਦ ਅੱਤਵਾਦੀਆਂ ਦੀ ਸੀਮਾਪਾਰ ਤੋਂ ਹੋ ਰਹੀ ਘੁਸਪੈਠ ਦੀਆਂ ਖ਼ਬਰਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਰਾਜ ਵਿੱਚ ਸਭ Date:2009-04-30 Time:00:00:48
ਪਾਕਿਸਤਾਨੀ ਪਾਬੰਦੀਸ਼ੁਦਾ ਤੇਜ ਗੇਂਦਬਾਜ਼ ਮੁਹੰਮਦ ਆਸਿਫ ਨੇ ਉਹਨਾਂ ਰਿਪੋਰਟਾਂ ਨੂੰ ਸਿਰੇ ਤੋਂ ਖਾਰਿਜ ਕੀਤਾ, ਜਿਹਨਾਂ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਨੂੰ ਪਿਛਲੇ ਸਾਲ ਨਸ਼ੀਲੇ ਪਦਾਰਥ ਦੇ ਨਾਲ ਪਕੜ੍ਹੇ ਜਾਣ ਕਰਕੇ ਸੰਯੁਕਤ ਅਰਬ ਅਮੀਰਾਤ ਵਿੱਚ ਅਗਲੇ Date:2009-04-30 Time:00:00:48
ਵਿਸ਼ਵ ਹਿੰਦੂ ਪਰਿਸ਼ਦ ਦੇ ਅੰਤਰਰਾਸ਼ਟਰੀ ਪ੍ਰਮੁੱਖ ਅਸ਼ੋਕ ਸਿੰਘਲ ਨੇ ਕਿਹਾ ਕਿ ਅਯੋਧਿਆ ਵਿੱਚ ਸ਼੍ਰੀਰਾਮ ਮੰਦਿਰ ਦਾ ਨਿਰਮਾਣ ਕਾਨੂੰਨ ਨਾਲ ਹੀ ਸੰਭਵ ਹੈ. ਸਿੰਘਲ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਸ਼੍ਰੀਰਾਮ ਮੰਦਿਰ ਦਾ ਨਿਰਮਾਣ ਗੱਲਬਾਤ ਜਾਂ ਅਦਾਲਤ Date:2009-04-30 Time:00:00:48
ਚਸ਼ਮਦੀਦ ਦੀ ਮੌਤ ਦੇ ਬਾਅਦ ਅਨਿਲ ਅੰਬਾਨੀ ਹੈਲੀਕਾਪਟਰ ਨੇ ਰਹੱਸਮਈ ਮੋੜ੍ਹ ਲੈ ਲਿਆ ਹੈ. ਇਸ ਬਾਰੇ ਮਹਾਰਾਸ਼ਟਰ ਸਰਕਾਰ ਨੇ ਅੱਜ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਕਾਰਪੋਰੇਟ ਦੁਸ਼ਮਣੀ ਦੇ ਕੋਈ ਸਬੂਤ ਨਹੀਂ ਮਿਲੇ ਹਨ. ਭਰਤ ਬੋਰਗੇ ਦੁਆਰਾ Date:2009-04-30 Time:00:00:48
ਲੋਕਸਭਾ ਚੌਣਾਂ ਦੇ ਤੀਜੇ ਦੌਰ ਦੇ ਮਤਦਾਨ ਵਿਚ ਮਤਦਾਤਾ ਭਲਕੇ 107 ਸੰਸਦੀ ਹਲਕਿਆਂ ਉੱਪਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ.ਤੀਜੇ ਗੇੜ੍ਹ ਵਿਚ ਸੋਨੀਆ, ਅਡਵਾਨੀ ਸਮੇਤ ਕੁੱਲ 1567 ਉਮੀਦਵਾਰ ਚੌਣ ਮੈਦਾਨ ਵਿਚ ਹਨ.ਇਸ ਦੌਰ ਵਿਚ ਮਤਦਾਨ Date:2009-04-30 Time:00:00:47
ਭਾਰਤੀ ਕ੍ਰਿਕਟ ਬੋਰਡ ਨੇ ਇੱਕ ਫੈਸਲੇ ਵਿਚ ਅੱਜ ਬਾਗੀ ਇੰਡੀਅਨ ਕ੍ਰਿਕਟ ਲੀਗ ਨਾਲ ਜੁੜੇ ਖਿਡਾਰੀਆਂ ਤੋਂ ਰੋਕ ਹਟਾਉਣ ਉੱਪਰ ਸਹਿਮਤੀ ਜ਼ਾਹਰ ਕਰ ਦਿੱਤੀ ਬਸ਼ਰਤੇ ਉਹ ਲੀਗ ਤੋਂ ਰਿਸ਼ਤਾ ਤੋੜ ਦੇਣ.ਬੀਸੀਸੀਆਈ ਪ੍ਰਧਾਨ ਸ਼ਸ਼ਾਂਕ ਮਨੋਹਰ ਨੇ Date:2009-04-30 Time:00:00:47
ਸੰਸਦ ਭਵਨ ਵਿਖੇ ਅੱਜ ਇੱਕ ਸੰਵੇਦਨਸ਼ੀਲ ਹੈਲੀਕਾਪਟਰ ਦੇ ਉੱਤਰਨ ਨਾਲ ਭਾਜੜ ਪੈ ਗਈ.ਇਸ ਨੂੰ ਸੁਰੱਖਿਆ ਦੀ ਉਲੰਘਨਾਂ ਮੰਨਿਆ ਜਾ ਰਿਹਾ ਹੈ.ਬੈਟਰੀ ਨਾਲ ਚੱਲਦਾ ਇਹ ਹੈਲੀਕਾਪਟਰ ਹਵਾ ਵਿਚ ਉਡਾਨ ਭਰਦਾ ਹੋਇਆ ਸੰਸਦ Date:2009-04-30 Time:00:00:47
page no.1 |
Select news date : 30 - 4 - 2009 29 - 4 - 2009 28 - 4 - 2009 27 - 4 - 2009 26 - 4 - 2009 25 - 4 - 2009 24 - 4 - 2009 23 - 4 - 2009 22 - 4 - 2009 21 - 4 - 2009 20 - 4 - 2009 19 - 4 - 2009 18 - 4 - 2009 17 - 4 - 2009 16 - 4 - 2009 15 - 4 - 2009 14 - 4 - 2009 13 - 4 - 2009 12 - 4 - 2009 11 - 4 - 2009 10 - 4 - 2009 9 - 4 - 2009 8 - 4 - 2009 7 - 4 - 2009 6 - 4 - 2009 5 - 4 - 2009 4 - 4 - 2009 3 - 4 - 2009 2 - 4 - 2009 1 - 4 - 2009 |