Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Month 3 - 2009
ਆਮਿਰ ਖਾਨ ਦੀ ਤਰ੍ਹਾਂ ਸਾਲ 'ਚ ਇੱਕ ਦੋ ਵਾਰ ਹੀ ਵੱਡੇ ਪਰਦੇ ਉੱਤੇ ਨਜਰ ਆਉਣ ਵਾਲੇ ਰਿਤਿਕ ਰੋਸ਼ਨ ਆਪਣੀ ਆਉਣ ਵਾਲੀ ਫਿਲਮ ਕਾਈਟਸ 'ਚ ਕੋਈ ਕਮੀ ਪੇਸ਼ੀ ਨਹੀਂ ਰਹਿਣ ਦੇਣਾ ਚਾਹੁੰਦੇ ਹਨ. ਇਸ ਲਈ ਉਹਨਾਂ ਨੇ ਕੁੱਝ ਸਟੰਟ ਸ਼ੀਨ ਅਤੇ Date:2009-03-22 Time:00:02:38
ਪਿਛਲੇ ਡੇਢ ਦੋ ਸਾਲਾਂ ਤੋਂ ਲਮਕਦੀ ਆ ਰਹੀ 'ਏਕ' ਨੂੰ ਇੱਕ ਵਾਰ ਫਿਰ ਤੋਂ ਮੁਸੀਬਤ ਨੇ ਘੇਰ ਲਿਆ. ਦਰਅਸਲ, ਜਦੋਂ ਹੁਣ ਇਹ ਫਿਲਮ 27 ਮਾਰਚ ਨੂੰ ਰਿਲੀਜ ਹੋਣ ਵਾਲੀ ਹੈ, ਠੀਕ ਉਸਦੇ ਕੁੱਝ ਦਿਨ ਪਹਿਲਾਂ 'ਰਨ' ਬਣਾ ਰਹੇ ਰਾਮ ਗੋਪਾਲ ਵਰਮਾ ਨੇ Date:2009-03-22 Time:00:02:38
ਪ੍ਰਕਾਸ਼ ਝਾਅ ਦੀ ਆਉਣ ਵਾਲੀ ਫਿਲਮ 'ਰਾਜਨੀਤੀ' 'ਚ ਨਹੀਂ, ਬਲਕਿ ਅਸਲ ਜਿੰਦਗੀ ਦੇ ਵਿੱਚ ਉਹ ਨੇਤਾ ਬਣ ਸਕਦੀ ਹੈ, ਜੇਕਰ ਮਿਲੀ ਖ਼ਬਰ ਹਕੀਕਤ ਦਾ ਰੂਪ ਲੈਣ ਵਿੱਚ ਸਫ਼ਲ ਹੋ ਗਈ. ਦਰਅਸਲ, ਸੂਚਨਾ ਮਿਲੀ ਹੈ ਕਿ ਸੰਜੇ ਦੱਤ ਅਤੇ ਨਗਮਾ ਦੇ Date:2009-03-22 Time:00:02:38
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਮੁਕਾਬਾਲੇ ਇੱਕੋ ਜਿਹੀਆਂ ਹਾਲਤਾਂ ਅਤੇ ਸੁਵਿਧਾਵਾਂ ਨਾ ਹੋਣ ਦੇ ਬਾਵਜੂਦ ਭਾਰਤੀ ਅਤੇ ਚੀਨੀ ਬੱਚੇ ਆਪਣੇ ਅਮਰੀਕੀ ਹਮਰੁੱਤਬਾ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰ ਰਹੇ ਹਨ.ਲਾਸ ਐਂਜਲਸ ਦੇ Date:2009-03-22 Time:00:02:36
ਦੇਸ਼ ਦੀਆਂ ਮੁੱਢਲੀਆਂ ਕੰਪਨੀਆਂ ਦੇ ਮੁੱਖ ਅਧਿਕਾਰੀਆਂ ਨੇ ਅਮਰੀਕੀ ਪ੍ਰਸ਼ਾਸਨ ਨਾਲ ਆਪਣੀ ਪਹਿਲੀ ਉੱਚ ਪੱਧਰੀ ਬੈਠਕ ਵਿਚ ਪੇਸ਼ਵਰ ਲੋਕਾਂ ਲਈ ਅਮਰੀਕੀ ਵੀਜ਼ਾ ਦੀਆਂ ਪਾਬੰਦੀਆਂ ਦਾ ਮੁੱਦਾ ਚੁੱਕਿਆ ਹੈ.ਓਬਾਮਾ ਪ੍ਰਸ਼ਾਸਨ ਨੇ ਸੀਨੀਅਰ ਅਧਿਕਾਰੀਆਂ ਨੂੰ ਭਰੋਸਾ Date:2009-03-22 Time:00:02:36
ਮੇਘਾਲਿਆ ਵਿਚ ਰਾਸ਼ਟਰਪਤੀ ਰਾਜ ਲਾਗੂ ਹੋਣ ਤੋਂ ਨਾਰਾਜ਼ ਰਾਕਾਂਪਾ ਨੇਤਾ ਪੀਏ ਸੰਗਮਾ ਨੇ ਲੋਕਸਭਾ ਵਿਚ ਵਿਰੋਧੀ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮਾਕਪਾ ਮਹਾਂਸਕਤੱਰ ਪ੍ਰਕਾਸ਼ ਕਾਰਤ ਨਾਲ ਮੁਲਾਕਾਤ ਕਰਕੇ ਇਸ Date:2009-03-22 Time:00:02:36
ਇੰਦੌਰ ਦੇ ਕਮਲਾ ਨਹਿਰੂ ਚਿੜਿਆ ਘਰ 'ਚ ਪੰਦਰਾ ਦਿਨ ਪਹਿਲਾਂ ਜੰਮੇ ਸਫ਼ੇਦ ਸ਼ੇਰ ਦੇ ਤਿੰਨ ਬੱਚਿਆਂ ਦਾ ਨਾਮਕਰਨ ਸੰਸਕਾਰ ਚੋਣ 'ਚ ਫੱਸ ਗਿਆ Date:2009-03-22 Time:00:02:36
ਰਾਕਾਂਪਾ ਨੇਤਾ ਪੀ.ਏ.ਸੰਗਮਾ ਨੇ ਅੱਜ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਮੁਲਾਕਾਤ ਕਰ ਉਸ ਪੱਖਪਾਤ ਪੂਰਣ ਰਿਪੋਰਟ ਲਈ ਮੇਘਾਲਿਆ ਦੇ ਰਾਜਪਾਲ ਨੂੰ ਤੁਰੰਤ ਵਾਪਸ ਬੁਲਾਉਣ ਦੀ ਮੰਗ ਕਰਦੇ ਹਨ ਕਿ ਮੇਘਾਲਿਆ ਦੇ ਰਾਜਪਾਲ ਨੂੰ ਤੁਰੰਤ ਵਾਪਸ ਬੁਲਾਇਆ ਜਾਵੇ ਜੋ ਰਾਜ 'ਚ ਅਸਥਿਰਤਾ Date:2009-03-22 Time:00:02:36
ਅਮਰੀਕਾ ਨੇ ਸੱਤਾ ਵਿਚ ਆਏ ਮੈਡਾਗਾਸਕਰ ਦੇ ਨਵੇਂ ਰਾਸ਼ਟਰਪਤੀ ਐਂਡਰੀ ਰਾਜੋਲੀਨਾ ਦੀ ਗੱਦੀ ਨਸ਼ੀਨੀ ਨੂੰ ਇੱਕ ਤਖਤਾ ਪਲਟ ਕਰਾਰ ਦਿੰਦਿਆਂ ਆਪਣੀ ਗੈਰ ਮਨੁੱਖੀ ਸਹਾਇਤਾ ਮੁਅੱਤਲ ਕਰ ਦਿੱਤੀ.ਅਮਰੀਕੀ ਵਿਦੇਸ਼ ਮੰਤਰਾਲੇ ਦੇ Date:2009-03-22 Time:00:02:36
ਦੇਸ਼ ਦੀ ਸਰਬ ਉੱਚ ਅਦਾਲਤ ਵਿੱਚ ਕੱਲ੍ਹ ਇੱਕ ਅਪੀਲ ਦਾਇਰ ਕਰ ਸਰਕਾਰ ਨੂੰ ਇਹ ਨਿਰਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਕਿ ਸਾਬਕਾ ਰਾਸ਼ਟਰਪਤੀ ਪਰਵੇਜ ਮੁਸ਼ੱਰਫ ਦਾ ਨਾਮ ਉਹਨਾਂ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਜਾਵੇ, ਜਿਹਨਾਂ ਦੇ ਵਿਦੇਸ਼ Date:2009-03-22 Time:00:02:36
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਬੀਤੇ ਕੱਲ੍ਹ ਵਿਰੋਧੀ ਪਾਰਟੀਆਂ ਵੱਲ ਸ਼ਾਂਤੀ ਦਾ ਹੱਥ ਵਧਾਉਂਦੇ ਹੋਏ ਕਿਹਾ ਕਿ ਉਹ ਭੂਤਕਾਲ ਨੂੰ ਭੁੱਲਣ ਅਤੇ ਅੱਗੇ ਵੱਧਣ.ਮੁੱਖ ਜੱਜ ਅਬਦੁੱਲ ਹਮੀਦ ਡੋਗਰ ਦੇ Date:2009-03-22 Time:00:02:36
ਕੇਂਦਰੀ ਗ੍ਰਹਿ ਸਕੱਤਰ ਮਧੁਕਰ ਗੁਪਤਾ ਦੀ ਸੇਵਾਮੁਕਤੀ ਵਿੱਚ ਦਸ ਦਿਨ ਬਾਕੀ ਰਹਿ ਗਏ ਹਨ ਅਤੇ ਅਜਿਹਾ ਸੁਣਨ ਵਿੱਚ ਆਇਆ ਹੈ ਕਿ ਕੇਂਦਰ ਸਰਕਾਰ ਨੇ ਚੋਣ ਆਯੋਗ ਦੇ ਇਸ ਸੁਝਾਅ ਨੂੰ ਖਾਰਿਜ ਕਰ ਦਿੱਤਾ ਕਿ ਗੁਪਤਾ ਨੂੰ ਆਮ ਚੋਣਾਂ ਪੂਰੀਆਂ ਹੋਣ ਤੱਕ ਕੰਮ Date:2009-03-22 Time:00:02:36
ਹਿਮਾਚਲ ਪ੍ਰਦੇਸ਼ ਪੁਲਿਸ ਨੇ ਕਿਹਾ ਕਿ ਉਹ ਕੇਂਦਰੀ ਅਰਧ ਸੈਨਿਕ ਬਲਾਂ ਦੀ ਸਹਾਇਤਾ ਦੇ ਬਗੈਰ ਵੀ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਾਂ ਲਈ ਸੁਰੱਖਿਆ ਦਾ ਇੰਤਜਾਮ ਕਰ ਸਕਦੇ ਹਨ. ਹਿਮਾਚਲ ਪ੍ਰਦੇਸ਼ ਪੁਲਿਸ ਦੇ ਮੁੱਖ ਨਿਦੇਸ਼ਕ ਜੀਐੱਸ ਗਿੱਲ ਨੇ ਇੱਥੇ Date:2009-03-22 Time:00:02:36
ਚਾਹ ਪੱਤੀ ਦੇ ਖੇਤਰ ਵਿੱਚ ਆਪਣੀ ਗੁਣਵਤਾ ਦਾ ਲੋਹਾ ਮੰਨਵਾ ਚੁੱਕੀ ਟਾਟਾ ਟੀ ਹੁਣ ਠੰਡੇ ਪੀਣ ਵਾਲੇ ਪਦਾਰਥਾਂ ਦੇ ਖੇਤਰ ਵਿੱਚ ਕਦਮ ਰੱਖਣ ਜਾ ਰਹੀ ਹੈ. ਪ੍ਰਾਪਤ ਜਾਣਕਾਰੀ ਅਨੁਸਾਰ ਇਸ ਖੇਤਰ ਵਿੱਚ ਟਾਟਾ ਟੀ ਆਪਣਾ ਕਦਮ ਟਿਓਰਨ Date:2009-03-22 Time:00:02:36
ਅਮਰੀਕਾ ਦੀ ਇੱਕ ਅਪੀਲੀ ਅਦਾਲਤ ਨੇ ਵਾਲ ਸਟ੍ਰੀਟ ਦੇ ਫਾਇਨੈਂਸਰ ਬਰਨਾਰਡ ਮੈਡਾਫ ਨੂੰ ਇਹ ਕਹਿਕੇ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਸਜਾ ਤੋਂ ਪਹਿਲਾਂ ਭੱਜ ਜਾਣ ਦੀ ਕੋਸ਼ਿਸ਼ ਕਰ ਸਕਦੇ ਹਨ. ਨਿਊਯਾਰਕ ਵਿੱਚ ਅਪੀਲੀ ਅਦਾਲਤ ਵਿੱਚ ਤਿੰਨ Date:2009-03-22 Time:00:02:36
ਰਾਸ਼ਟਰੀ ਜਨਤਾ ਦਲ ਤੋਂ ਵੱਖ ਹੋਣ ਪਿੱਛੋਂ ਕਾਂਗਰਸ ਵਿੱਚ ਸ਼ਾਮਿਲ ਹੋਣ ਲਈ ਹੱਥ ਪੈਰ ਮਾਰ ਰਹੇ ਸਾਧੂ ਯਾਦਵ ਨੇ ਅੱਜ ਸੋਨੀਆ ਗਾਂਧੀ ਨਾਲ ਉਹਨਾਂ ਦੇ ਨਿਵਾਸ ਸਥਾਨ ਉੱਤੇ ਮੁਲਾਕਾਤ ਕੀਤੀ. ਇਸ ਮਿਲਣੀ ਉਪਰੰਤ ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ Date:2009-03-22 Time:00:02:36
ਮਾਓਵਾਦੀ ਵਿਦਰੋਹੀਆਂ ਨੇ ਗਯਾ ਜਿਲ੍ਹੇ ਵਿੱਚ ਰੇਲਵੇ ਪੱਟੜੀ ਨੂੰ ਬੰਬ ਧਮਾਕੇ ਨਾਲ ਉੱਡਾ ਦਿੱਤਾ, ਜਿਸ ਕਰਕੇ ਸ਼ਨਿਚਰਵਾਰ ਨੂੰ ਗਯਾ-ਮੁਗਲਸਰਾਏ ਖੇਤਰ ਉੱਤੇ ਰੇਲ ਗੱਡੀਆਂ ਦੀ ਆਵਾਜਾਈ ਠੱਪ ਹੋ ਗਈ. ਭਾਕਪਾ (ਮਾਓਵਾਦੀ) ਸੰਗਠਨ ਦੇ ਵਰਕਰਾਂ Date:2009-03-22 Time:00:02:36
ਏਕਤਾ ਕਪੂਰ ਆਪਣੀ ਅਗਲੀ ਫਿਲਮ 'ਵਨਸ ਅਪਨ ਏ ਟਾਈਮ ਇਨ ਮੁੰਬਈ' ਵਿੱਚ ਕੁੱਝ ਫੇਰਬਦਲ ਕੀਤੇ ਹਨ. ਸੂਤਰਾਂ ਦੀ ਮੰਨੀਏ ਤਾਂ ਕਈ ਮੁਸੀਬਤਾਂ ਵਿੱਚ ਘਿਰੀ ਏਕਤਾ ਕਪੂਰ ਹੁਣ ਕੋਈ ਹੋਰ ਮੁਸੀਬਤ ਮੁੱਲ ਲੈਣਾ ਨਹੀਂ ਚਾਹੁੰਦੀ. ਇਸ ਲਈ ਉਸਨੇ Date:2009-03-22 Time:00:02:35
ਆਸਟਰੇਲੀਆਈ ਕਪਤਾਨ ਰਿੱਕੀ ਪੋਂਟਿੰਗ ਨੇ ਸਟੁਅਰਟ ਕਲਾਰਕ ਅਤੇ ਫਿਲ ਹਿਊਜ਼ ਨੂੰ ਕਾਊਂਟੀ ਸ਼ੈਸਨ ਵਿੱਚ ਕੈਂਟ ਅਤੇ ਮਿਡਲਸੈਕਸ ਵੱਲੋਂ ਖੇਡੇ ਜਾਣ ਤੋਂ ਰੋਕਣ ਦਾ ਯਤਨ ਕਰਨ ਦੇ ਲਈ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ 'ਈਸੀਬੀ' 'ਤੇ ਨਿਸ਼ਾਨਾ Date:2009-03-22 Time:00:02:35
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਓਮਰ ਅੱਬਦੁੱਲਾ ਨੇ ਕਿਹਾ ਕਿ ਸਸ਼ਸਤਰ ਬਲ ਵਿਸ਼ੇਸ ਅਧਿਕਾਰ ਕਾਨੂੰਨ (ਐੱਫਸਪਾ) ਉਹਨਾਂ ਦੀ ਸਰਕਾਰ ਦੇ ਕਾਰਜਕਾਲ ਵਿੱਚ ਵਾਪਸ ਲਿਆ ਜਾਵੇਗਾ. ਇਹ ਕਾਨੂੰਨ ਕਰੀਬ ਦੋ ਦਹਾਕਿਆਂ ਤੋਂ ਰਾਜ ਵਿੱਚ Date:2009-03-22 Time:00:02:35
ਇੱਕਦਿਨਾ ਕੌਮਾਂਤਰੀ ਕ੍ਰਿਕਟ ਮੈਚ ਲੜੀ ਜਿੱਤਣ ਦੇ ਬਾਅਦ ਹੇਮਲਿਟਨ ਦੀ ਧਰਤੀ ਉੱਤੇ ਟੈਸਟ ਮੈਚ ਜਿੱਤਕੇ ਧੋਨੀ ਦੇ ਧੁਰੰਤਰਾਂ ਨੇ ਇੱਕ ਹੋਰ ਇਤਿਹਾਸ ਲਿਖ ਦਿੱਤਾ. ਤਿੰਨ ਟੈਸਟ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿੱਚ ਭਾਰਤ ਵੱਲੋਂ ਧਮਾਕੇਦਾਰ ਬੱਲੇਬਾਜ਼ੀ Date:2009-03-22 Time:00:02:35
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਉਹ ਲੰਡਨ ਦੇ ਸਭ ਤੋਂ ਮਹੱਤਵਪੂਰਨ ਗੁਰਦੁਆਰੇ ਵਿੱਚ ਅੱਗ ਲੱਗਣ ਦੀ ਘਟਨਾ ਦੇ ਮੱਦੇਨਜਰ ਉੱਥੇ ਜਾਣਗੇ. ਉਹਨਾਂ ਨੇ ਕਿਹਾ ਕਿ ਲੰਡਨ Date:2009-03-22 Time:00:02:35
ਅੱਤਵਾਦ ਨੂੰ ਕੌਮਾਂਤਰੀ ਸ਼ਾਂਤੀ ਦੇ ਲਈ ਵੱਡਾ ਖਤਰਾ ਦੱਸਦਿਆਂ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਅੱਜ ਕਿਹਾ ਕਿ ਇਸ ਸਮੱਸਿਆ ਦੇ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ. ਆਫਿਸਰਸ ਟ੍ਰੇਨਿੰਗ ਅਕੈਡਮੀ ਵਿੱਚ ਪਾਸਿੰਗ ਆਊਟ Date:2009-03-22 Time:00:02:35
ਰਾਸ਼ਟਰੀ ਸਵੈ-ਸੇਵਕ ਸੰਘ ਦੇ ਪ੍ਰਮੁੱਖ ਕੇਐੱਸ ਸੁਦਰਸ਼ਨ ਨੇ ਨੌ ਸਾਲਾਂ ਤੱਕ ਸੰਗਠਨ ਦੀ ਕਮਾਨ ਸੰਭਾਲਣ ਦੇ ਬਾਅਦ ਸ਼ਨੀਵਾਰ ਨੂੰ ਆਪਣਾ ਅਹੁਦਾ ਛੱਡ ਦਿੱਤਾ ਅਤੇ ਉਹਨਾਂ ਦਾ ਸਥਾਨ ਮੁੱਖ ਸਕੱਤਰ ਮੋਹਨ ਭਾਗਵਤ ਨੇ ਲਿਆ ਹੈ. ਆਰਐੱਸਐੱਸ ਦੇ ਪ੍ਰਮੁੱਖ Date:2009-03-22 Time:00:02:35
ਰੋਜ਼ਰ ਫੈਡਰਰ ਅਤੇ ਐਂਡੀ ਮਰੇ ਨੇ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇੰਡੀਅਨ ਵੇਲਸ ਏਟੀਪੀ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ. ਸਾਬਕਾ ਵਿਸ਼ਵ ਨੰਬਰ ਇੱਕ ਸਵਿਟਜਰਲੈਂਡ ਦੇ ਫੈਡਰਰ ਨੇ ਦਸਵੀਂ ਰੈਂਕਿੰਗ ਪ੍ਰਾਪਤ Date:2009-03-22 Time:00:02:35
page no.8 |
Select news date : 31 - 3 - 2009 30 - 3 - 2009 29 - 3 - 2009 28 - 3 - 2009 27 - 3 - 2009 26 - 3 - 2009 25 - 3 - 2009 24 - 3 - 2009 23 - 3 - 2009 22 - 3 - 2009 21 - 3 - 2009 20 - 3 - 2009 19 - 3 - 2009 18 - 3 - 2009 17 - 3 - 2009 16 - 3 - 2009 15 - 3 - 2009 14 - 3 - 2009 13 - 3 - 2009 12 - 3 - 2009 11 - 3 - 2009 10 - 3 - 2009 9 - 3 - 2009 8 - 3 - 2009 7 - 3 - 2009 6 - 3 - 2009 5 - 3 - 2009 |