Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 3 - 2009

ਖੁਸ਼ ਹਨ ਮਿਆਂਦਾਦ ਨਵੀਂ ਜਿੰਮੇਦਾਰੀ ਤੋਂ

ਸਾਬਕਾ ਕ੍ਰਿਕਟ ਕਪਤਾਨ ਜਾਵੇਦ ਮਿਆਂਦਾਦ ਚੀਨ ਵਿੱਚ ਕ੍ਰਿਕਟ ਰਾਜਦੂਤ ਦੀ ਆਪਣੀ ਨਵੀਂ ਭੂਮਿਕਾ ਤੋਂ ਕਾਫੀ ਖੁਸ਼ ਹਨ ਅਤੇ ਉਹ ਜਲਦ ਹੀ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੂੰ ਇੱਕ ਰਿਪੋਰਟ ਦੇਣ ਜਾ ਰਹੇ ਹਨ. ਜਿਸ ਵਿੱਚ ਦੁਨੀਆ

Date:2009-03-26 Time:00:19:01

ਅਡਵਾਨੀ ਵਿਰੁੱਧ ਅਪੀਲ ਦਾਇਰ

ਦੇਸ਼ ਦੇ ਮਹੱਤਵਪੂਰਨ ਅਹੁਦੇ ਉੱਤੇ ਬੈਠਣ ਦੇ ਸਪਨੇ ਵੇਖ ਰਹੇ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਉਸ ਵੇਲੇ ਮੁਸੀਬਤ ਵਿੱਚ ਆ ਗਏ, ਜਦੋਂ ਉਹਨਾਂ ਦੇ ਵਿਰੁੱਧ ਬੰਬਈ ਉੱਚ ਅਦਾਲਤ ਵਿੱਚ ਕਿਸੇ ਵਿਅਕਤੀ ਨੇ ਤਿਰੰਗੇ ਦਾ ਅਪਮਾਨ ਕਰਨ ਨੂੰ ਲੈਕੇ

Date:2009-03-26 Time:00:19:01

ਰਿਪੋਰਟ ਨਹੀਂ, ਵਰੁਣ ਦੀ ਅਪੀਲ ਰੱਦ

ਭਾਜਪਾ ਦੇ ਨੌਜਵਾਨ ਨੇਤਾ ਅਤੇ ਸੰਜੇ ਗਾਂਧੀ ਦੇ ਪੁੱਤਰ ਵਰੁਣ ਗਾਂਧੀ ਨੂੰ ਉਸ ਵੇਲੇ ਜੋਰ ਦਾ ਧੱਕਾ ਲੱਗਿਆ, ਜਦੋਂ ਇਲਾਹਾਬਾਦ ਹਾਈਕੋਰਟ ਨੇ ਕਥਿਤ ਮੁਸਲਿਮ ਵਿਰੋਧੀ ਭਾਸ਼ਣਾਂ ਲਈ ਭਾਜਪਾ ਉਮੀਦਵਾਰ ਵਰੁਣ ਗਾਂਧੀ ਖਿਲਾਫ਼ ਦਰਜ ਸ਼ਿਕਾਇਤ ਨੂੰ ਰੱਦ ਕਰਨ

Date:2009-03-26 Time:00:19:01

ਦ.ਅਫ਼ਰੀਕਾ 'ਚ ਖੇਡਣਾ ਵੀ ਠੀਕ : ਨੀਤਾ

ਮੁੰਬਈ ਇੰਡੀਅੰਸ ਦੀ ਮਾਲਕ ਨੀਤਾ ਅੰਬਾਨੀ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ ਘਰੇਲੂ ਮੈਦਾਨ ਉੱਤੇ ਖੇਡਣ ਦੇ ਮੌਕੇ ਦੀ ਕਮੀ ਮਹਿਸੂਸ ਕਰੇਗੀ, ਪਰੰਤੂ ਦੱਖਣੀ ਅਫ਼ਰੀਕਾ ਵਿੱਚ ਖੇਡਕੇ ਖੁਸ਼ੀ ਹੋਵੇਗੀ. ਨੀਤਾ ਨੇ ਕਿਹਾ ਕਿ ਮੁੰਬਈ ਇੰਡੀਅੰਸ ਆਪਣੇ ਘਰੇਲੂ

Date:2009-03-26 Time:00:19:01

ਵਰੁਣ ਲਈ ਇਹ ਸਜਾ ਘੱਟ ਹੈ : ਕਾਂਗਰਸ

ਇਲਾਹਾਬਾਦ ਉੱਚ ਅਦਾਲਤ ਦੁਆਰਾ ਵਰੁਣ ਗਾਂਧੀ ਦੀ ਅਪੀਲ ਰੱਦ ਕਰ ਦਿੱਤੇ ਜਾਣ ਨਾਲ ਖੁਸ਼ ਕਾਂਗਰਸ ਨੇ ਅੱਜ ਕਿਹਾ ਕਿ ਲੋਕ ਸਭਾ ਚੋਣ ਦੇ ਭਾਜਪਾ ਦੇ ਇਸ ਉਮੀਦਵਾਰ ਨੂੰ ਇਸ ਤੋਂ ਵੀ ਜਿਆਦਾ ਸਬਕ ਸਿਖਾਇਆ ਜਾਣਾ ਚਾਹੀਦਾ ਹੈ. ਪਾਰਟੀ ਬੁਲਾਰੇ

Date:2009-03-26 Time:00:19:00

ਠਾਕਰੇ ਨੇ ਪਵਾਰ ਨੂੰ ਕੋਸਿਆ

ਕਾਂਗਰਸ ਦੇ ਨਾਲ ਗਠਜੋੜ ਕਰਨ ਦੇ ਲਈ ਸ਼ਰਦ ਪਵਾਰ ਨੂੰ ਦੋਵੇਂ ਹੱਥੀਂ ਲੈਂਦੇ ਹੋਏ ਸ਼ਿਵ ਸੈਨਾ ਪ੍ਰਮੁੱਖ ਬਾਲ ਠਾਕਰੇ ਨੇ ਅੱਜ ਕਿਹਾ ਕਿ ਰਾਕਾਂਪਾ ਪ੍ਰਮੁੱਖ ਨੇ ਮਹਾਰਾਸ਼ਟਰ ਵਿੱਚ ਕਾਂਗਰਸ ਨੂੰ ਪੁੱਟ ਸੁੱਟਣ ਦਾ ਮੌਕਾ ਖੋਹ ਦਿੱਤਾ ਹੈ. ਠਾਕਰੇ ਨੇ ਸ਼ਿਵ ਸੈਨਾ

Date:2009-03-26 Time:00:19:00

ਸਮਰੱਥਕਾਂ ਕਾਰਣ ਡੀਸੀ 'ਤੇ ਭੜਕੇ ਸਨ ਮੁਲਾਇਮ

ਜਿਲ੍ਹਾ ਅਧਿਕਾਰੀ(ਡੀਸੀ) ਮਿਨਿਸਟੀ ਐਸ ਉੱਪਰ ਸਪਾ ਮੁਖੀ ਮੁਲਾਇਮ ਸਿੰਘ ਯਾਦਵ ਦੀ ਨਾਰਾਜ਼ਗੀ ਦਾ ਕਾਰਣ ਉਹਨਾਂ ਦੇ ਸਮਰੱਥਕਾਂ ਦੇ ਹਥਿਆਰ ਦੁਕਾਨਾਂ ਦੇ ਲਾਇਸੈਂਸ ਰੱਦ ਹੋਣ ਦਾ ਖਦਸ਼ਾ ਹੋ ਸਕਦਾ ਹੈ.ਮੁਲਾਇਮ ਨੇ

Date:2009-03-26 Time:00:19:00

ਦੋ ਅਪ੍ਰੈਲ ਨੂੰ ਮਿਲਣਗੇ ਮਨਮੋਹਨ,ਓਬਾਮਾ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲੰਦਨ ਵਿਚ ਜੀ-20 ਸੰਮੇਲਨ ਦੌਰਾਨ ਦੋ ਅਪ੍ਰੈਲ ਨੂੰ ਮਿਲਣਗੇ.ਵ੍ਹਾਇਟ ਹਾਉਸ ਦੇ ਬੁਲਾਰੇ ਰਾਬਰਟ ਗਿਬਸ ਨੇ ਇਹ ਜਾਣਕਾਰੀ ਦਿੱਤੀ.ਉਹਨਾਂ

Date:2009-03-26 Time:00:19:00

ਸਨ ਨੇ ਰੱਖੀ ਹਿੱਸੇਦਾਰੀ ਗਿਰਵੀ

ਜਿੰਦਲ ਸਟੀਲ ਐਂਡ ਪਾਵਰ ਦੀ ਇੱਕ ਸੰਚਾਲਕ ਸਮੂਹ ਕੰਪਨੀ ਸਨ ਇਨਵੇਸਟਮੈਂਟ ਨੇ ਆਪਣੇ ਇੱਕ ਲੱਖ ਸ਼ੇਅਰਾਂ ਨੂੰ ਰੱਖਿਆ, ਜਿਸਦੇ ਚੱਲਦੇ ਸਨ ਇਨਵੇਸਟਮੈਂਟ ਦੀ ਹਿੱਸੇਦਾਰੀ 3 ਫੀਸਦੀ ਤੋਂ ਜਿਆਦਾ ਗਿਰਵੀ ਹੋ

Date:2009-03-25 Time:00:00:34

ਐੱਫਐੱਮਸੀ ਲਗਾਏਗੀ ਮੁੱਲ ਟਿਕਰ ਬੋਰਡ

ਫੂਡ ਮਾਰਕਿਟ ਕੰਟਰੋਲਰ (ਐੱਫਐੱਮਸੀ) ਅਗਲੇ 10 ਦਿਨਾਂ ਵਿੱਚ ਕਿਸਾਨਾਂ ਲਈ ਖੇਤੀ ਜਿੰਸਾਂ ਦੇ ਵਾਅਦਾ ਮੁੱਲ ਦੀਆਂ ਤਾਜਾ ਸੂਚਨਾਵਾਂ ਮੁਹੱਈਆ ਕਰਾਉਣ ਦੇ ਸਬੰਧ ਵਿੱਚ ਪੂਰੇ ਦੇਸ਼ ਦੇ ਪੇਂਡੂ ਡਾਕਘਰਾਂ, ਖੇਤੀ ਵਿਗਿਆਨ ਕੇਂਦਰ ਅਤੇ ਮੰਡੀ ਕਮੇਟੀਆਂ ਵਿੱਚ

Date:2009-03-25 Time:00:00:34

ਰਿਲਾਇੰਸ ਵੱਲੋਂ ਪੋਸਟ ਪੇਡ ਸੇਵਾ ਸ਼ੁਰੂ

ਰਿਲਾਇੰਸ ਕਮਿਊਨੀਕੇਸ਼ਨ ਨੇ ਅੱਜ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ 'ਚ ਪੋਸਤ ਪੇਡ ਜੀਐਸਐਮ ਸੇਵਾਵਾਂ ਸ਼ੁਰੂ ਕੀਤੀਆਂ ਹਨ।ਕੰਪਨੀ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਹੈ ਕਿ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪੋਸਟ ਪੇਡ ਗ੍ਰਾਹਕਾਂ ਲਈ ਕੰਪਨੀ ਅੱਜ ਤੋਂ ਜੀਐਸਐਮ ਸੇਵਾਵਾਂ

Date:2009-03-25 Time:00:00:34

ਤੇਂਦੁਲਕਰ ਧਮਾਲ ਮਚਾਉਂਦਾ ਹੈ ਮੈਕਲੀਨ ਵਿਕੇਟ 'ਤੇ

ਨਿਊਜ਼ੀਲੈਂਡ ਦੇ ਖਿਲਾਫ਼ ਹੈਮਿਲਟਨ 'ਚ ਪਹਿਲੇ ਟੈਸਟ ਮੈਚ 'ਚ ਕੈਰੀਅਰ ਦਾ 42ਵਾਂ ਸੈਂਕੜਾ ਜੜ੍ਹਕੇ ਭਾਰਤ ਦੀ ਦਸ ਵਿਕੇਟ ਨਾਲ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ 26 ਮਾਰਚ ਤੋਂ ਨੇਪੀਅਰ ਦੇ ਮੈਕਲੀਨ ਪਾਰਕ 'ਚ ਸ਼ੁਰੂ ਹੋ ਰਹੇ ਦੂਸਰੇ ਟੈਸਟ 'ਚ ਵੀ ਮੇਜ਼ਬਾਨ ਟੀਮ ਦੇ ਗੇਂਦਬਾਜ਼ਾਂ

Date:2009-03-25 Time:00:00:34

ਏਸ਼ਿਆਈ ਬਜ਼ਾਰ 'ਚ ਤੇਲ ਦੀਆਂ ਕੀਮਤਾਂ ਨਰਮ

ਅਮਰੀਕੀ ਸਰਕਾਰ ਦੀਆਂ ਬੈਂਕਾਂ ਤੋਂ ਜ਼ੋਖਮ ਪੂਰਣ ਪਰੀਸੰਪਤੀਆਂ ਨੂੰ ਨਿਪਟਾਉਣ ਸਬੰਧੀ ਯੋਜਨਾਵਾਂ ਵਿੱਚ ਅੱਜ ਏਸ਼ਿਆਈ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਦਰਜ਼

Date:2009-03-25 Time:00:00:34

ਸੰਸੈਕਸ 176 ਅੰਕ ਚੜ੍ਹਿਆ

ਅਮਰੀਕੀ ਸ਼ੇਅਰ ਬਜ਼ਾਰ 'ਚ ਜ਼ਾਰੀ ਬੜ੍ਹਤ ਦਾ ਰੁੱਖ ਲੈਂਦੇ ਹੋਏ ਅੱਜ ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੰਸੈਕਸ ਸ਼ੁਰੂਆਤੀ ਕਾਰੋਬਾਰ 'ਚ 176 ਅੰਕ ਵੱਧਕੇ

Date:2009-03-25 Time:00:00:33

ਡਾਲਰ ਦੀ ਤੁਲਨਾ 'ਚ ਰੁਪੱਇਆ 23 ਪੈਸੇ ਮਜ਼ਬੂਤ

ਵਿਦੇਸ਼ੀ ਨਿਧੀਆਂ ਦੁਆਰਾ ਘਰੇਲੂ ਬਜ਼ਾਰਾਂ 'ਚ ਪੂੰਜੀ ਲਗਾਏ ਜਾਣ ਦੀਆਂ ਸੰਭਾਵਨਾਵਾਂ ਵਿੱਚ ਅੱਜ ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੀ ਤੁਲਨਾ 'ਚ ਰੁਪੱਇਆ 23 ਪੈਸੇ ਮਜ਼ਬੂਤ ਹੋ ਕੇ 50.22 ਪ੍ਰਤਿ ਡਾਲ 'ਤੇ ਪਹੁੰਚ ਗਿਆ,ਉਧਰ ਕੁੱਝ ਇੱਕ ਵਿਦੇਸ਼ੀ ਮੁਦਰਾਵਾਂ 'ਚ ਆਈ ਮਜ਼ਬੂਤੀ ਦੀ ਤੁਲਨਾ 'ਚ ਡਾਲਰ ਦੇ ਕਮਜ਼ੋਰ ਪੈਣ ਦਾ ਅਸਰ

Date:2009-03-25 Time:00:00:33

ਰਾਹੁਲ ਸੋਨੀਆ ਦੇ ਵਿਰੁੱਧ ਨਵੇਂ ਚਿਹਰੇ

ਭਾਰਤੀ ਜਨਤਾ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਸੋਨੀਆ ਅਤੇ ਰਾਹੁਲ ਗਾਂਧੀ ਦੇ ਖਿਲਾਫ ਨਵੇਂ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਪਾਰਟੀ ਨੇ ਰਾਇਬਰੇਲੀ ਤੋਂ ਰਾਕੇਸ਼ ਬਹਾਦੁਰ ਸਿੰਘ ਅਤੇ ਅਮੇਠੀ ਤੋਂ ਪ੍ਰਦੀਪ ਸਿੰਘ ਨੂੰ

Date:2009-03-25 Time:00:00:33

ਅੱਜ ਰਾਤ ਤੈਅ ਹੋਵੇਗਾ ਮੇਜ਼ਬਾਨ ਕੌਣ

ਇੰਡੀਅਨ ਪ੍ਰੀਮੀਅਰ ਲੀਗ ਦੇ ਦੂਜੇ ਸ਼ੈਸਨ ਦੀ ਮੇਜਬਾਨੀ ਬਾਰੇ ਅੱਜ ਮੰਗਲਵਾਰ ਦੀ ਰਾਤ ਨੂੰ ਫੈਸਲਾ ਕੀਤਾ ਜਾਵੇਗਾ. ਆਈਪੀਐਲ ਦੇ ਉੱਚ ਅਧਿਕਾਰੀ ਲਲਿਤ ਮੋਦੀ ਨੇ ਇਸ ਸਬੰਧ ਵਿੱਚ ਦੱਸਿਆ ਕਿ ਮੰਗਲਵਾਰ ਦੀ ਰਾਤ ਇਸ ਉੱਤੇ ਨਿਰਣਾ ਕਰ

Date:2009-03-25 Time:00:00:33

ਨੈਨੋ ਦੀ ਬੁਕਿੰਗ 9 ਤੋਂ

ਰਤਨ ਟਾਟਾ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਕੱਲ੍ਹ ਜਨਤਾ ਦੀ ਕਾਰ ਦਾ ਖਿਤਾਬ ਪ੍ਰਾਪਤ ਕਰ ਚੁੱਕੀ ਨੈਨੋ ਕਾਰ ਲਾਂਚ ਕੀਤੀ. ਜਾਣਕਾਰੀ ਅਨੁਸਾਰ ਨੈਨੋ ਦੀ ਬੁਕਿੰਗ 9 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ ਬੁਕਿੰਗ 2999 ਰੁਪਏ ਦੇ ਅਡਵਾਂਸ ਭੁਗਤਾਨ ਦੇ ਨਾਲ

Date:2009-03-25 Time:00:00:33

ਪ੍ਰਧਾਨਮੰਤਰੀ ਨੇ ਸੋਨ ਮੰਦਰ 'ਚ ਮੱਥਾ ਟੇਕਿਆ

ਬਾਈਪਾਸ ਸਰਜਰੀ ਦੇ ਬਾਅਦ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਰਾਜਧਾਨੀ ਤੋਂ ਬਾਹਰ ਆਪਣੀ ਪਹਿਲੀ ਯਾਤਰਾ 'ਚ ਅੱਜ ਸਵੇਰੇ ਇੱਥੇ ਸੋਨ ਮੰਦਰ 'ਚ ਮੱਥਾ

Date:2009-03-25 Time:00:00:33

ਮੈਂ ਪੀਐੱਮ ਨਹੀਂ ਬਣਾਂਗੀ : ਗਾਂਧੀ

ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਨੇ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜਰ ਕਾਂਗਰਸ ਦਾ ਘੋਸ਼ਣਾ ਪੱਤਰ ਜਾਰੀ ਕਰਦਿਆਂ ਕਿਹਾ ਕਿ ਮੈਂ ਦੇਸ਼ ਦੀ ਪ੍ਰਧਾਨ ਮੰਤਰੀ ਕਦੇ ਵੀ ਨਹੀਂ ਬਣਾਂਗੀ. ਉਹਨਾਂ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਉਂਦੀ

Date:2009-03-25 Time:00:00:33

ਮਕਬੂਜ਼ਾ ਕਸ਼ਮੀਰ 'ਚ ਖਾੜਕੂ ਵਾਪਸ ਪਰਤੇ:ਉਮਰ

ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇੱਥੇ ਕਿਹਾ ਕਿ ਮੁੰਬਈ ਹਮਲਿਆਂ ਮਗਰੋਂ ਮਕਬੂਜ਼ਾ ਕਸ਼ਮੀਰ ਵਿਚ ਸਥਿੱਤ ਸਾਜਿਸ਼ ਨੂੰ ਅੰਜਾਮ ਦੇਣ ਦੇ ਸਥਾਨਾਂ ਤੋਂ ਜਾ ਚੁੱਕੇ ਅੱਤਵਾਦੀਆਂ ਨੇ ਰਾਜ ਵਿਚ

Date:2009-03-25 Time:00:00:33

ਬੈਂਜਾਮਿਨ ਦੇ ਪੱਖ 'ਚ ਇਜ਼ਰਾਇਲੀ ਲੇਬਰ ਪਾਰਟੀ

ਇਸਰਾਇਲ ਦੀ ਲੇਬਰ ਪਾਰਟੀ ਨੇ ਇੱਥੇ ਬੈਂਜਾਮਿਨ ਨੇਤਾਨਯਾਹੂ ਦੀ ਸਰਕਾਰ ਵਿਚ ਸ਼ਾਮਲ ਹੋਣ ਲਈ ਉਹਨਾਂ ਦੇ ਪੱਖ ਵਿਚ ਮਤਦਾਨ ਕੀਤਾ.ਇੰਝ ਹੁਣ ਤੱਕ ਕੱਟੜਪੰਥੀ ਦਲਾਂ ਦੇ ਨਜ਼ਰ ਆ ਰਹੇ ਨਵੇਂ ਗਠਬੰਧਨ ਵਿਚ ਮੱਧਮਾਰਗੀ

Date:2009-03-25 Time:00:00:32

ਅਭੈ ਦੀ ਖਾਹਸ਼

ਤਿੰਨ ਦਿਓਲਾਂ ਨੂੰ ਤਾਂ ਹਿੰਦੀ ਸਿਨੇਮਾ ਪ੍ਰੇਮੀਆਂ ਨੇ ਵੱਡੇ ਪਰਦੇ ਉੱਤੇ 'ਅਪਨੇ' ਫਿਲਮ ਵਿੱਚ ਵੇਖਿਆ, ਪਰੰਤੂ ਜੇਕਰ ਤਕਦੀਰ ਨੇ ਚਾਹਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਚਾਰ ਦਿਓਲ ਇੱਕ ਫਿਲਮ ਦੇ ਵਿੱਚ ਆਪਣੇ ਅਭਿਨੈ ਦੇ ਜਲਵੇ ਬਿਖੇਰਦੇ ਹੋਏ ਨਜਰ

Date:2009-03-24 Time:00:26:58

ਦੀਪਿਕਾ ਅਤੇ ਨੀਤੂ ਇੱਕ ਹੀ ਫਿਲਮ 'ਚ

ਦੀਪਿਕਾ ਪਾਦੁਕੋਣ ਦਾ ਰੋਮਾਂਸ ਰਣਬੀਰ ਕਪੂਰ ਦੇ ਨਾਲ ਚੱਲ ਰਿਹਾ ਹੈ. ਕਿਹਾ ਜਾਂਦਾ ਹੈ ਕਿ ਰਣਬੀਰ ਦੇ ਪਿਤਾ ਰਿਸ਼ੀ ਕਪੂਰ ਨੂੰ ਇਸ ਗੱਲ ਉੱਤੇ ਕੋਈ ਇਤਰਾਜ ਨਹੀਂ ਹੈ, ਪਰੰਤੂ ਨੀਤੂ ਸਿੰਘ ਦੀਪਿਕਾ ਨੂੰ ਪਸੰਦ ਨਹੀਂ ਕਰਦੀ ਹੈ. ਸ਼ਾਇਦ ਇਹ ਗੱਲ ਗਲਤ

Date:2009-03-24 Time:00:26:58

ਆਈਪੀਐੱਲ ਤੋਂ ਦੂਰ ਰਹਿਣਗੇ ਰਿਤਿਕ

ਜਿੱਥੇ ਸ਼ਾਹਰੁਖ਼, ਅਕਸ਼ੈ, ਪ੍ਰੀਤੀ, ਸ਼ਿਲਪਾ, ਜੂਹੀ ਆਦਿ ਬੌਲੀਵੁੱਡ ਕਲਾਕਾਰ ਆਈਪੀਐੱਲ ਕ੍ਰਿਕਟ ਮੈਚ ਦੀਆਂ ਤਿਆਰੀਆਂ ਵਿੱਚ ਪੂਰੀ ਤਰ੍ਹਾਂ ਕੁੱਦ ਚੁੱਕੇ ਹਨ ਅਤੇ ਇਸ ਸੀਰੀਜ਼ ਨੂੰ ਗਲੈਮਰ ਦਾ ਜਾਮਾ ਪਹਿਨਾਉਣ ਦੇ ਲਈ ਪੂਰੀ ਤਰ੍ਹਾਂ ਨਾਲ

Date:2009-03-24 Time:00:26:57


1   2   3   4   5   6   7   8   9   10  

page no.5

Select news date :

31 - 3 - 2009
30 - 3 - 2009
29 - 3 - 2009
28 - 3 - 2009
27 - 3 - 2009
26 - 3 - 2009
25 - 3 - 2009
24 - 3 - 2009
23 - 3 - 2009
22 - 3 - 2009
21 - 3 - 2009
20 - 3 - 2009
19 - 3 - 2009
18 - 3 - 2009
17 - 3 - 2009
16 - 3 - 2009
15 - 3 - 2009
14 - 3 - 2009
13 - 3 - 2009
12 - 3 - 2009
11 - 3 - 2009
10 - 3 - 2009
9 - 3 - 2009
8 - 3 - 2009
7 - 3 - 2009
6 - 3 - 2009
5 - 3 - 2009