Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 3 - 2009

ਵਰੁਣ ਖਿਲਾਫ ਕਈ ਮਾਮਲੇ ਦਰਜ

ਪੀਲੀਭੀਤ ਸੰਸਦੀ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਵਰੁਣ ਗਾਂਧੀ ਖਿਲਾਫ ਇੱਥੇ ਫੈਲੀ ਹਿੰਸਾ ਦੇ ਮਾਮਲੇ ਵਿਚ ਦਰਜ ਐਫਆਈਆਰ ਵਿਚ ਕਤਲ ਦੀ ਕੋਸ਼ਿਸ਼ ਅਤੇ ਦੰਗਾ ਫੈਲਾਉਣ ਸਮੇਤ ਕਈ ਹੋਰ ਮਾਮਲੇ ਦਰਜ ਕੀਤੇ ਗਏ ਹਨ.ਇਸ ਵਿਚਕਾਰ ਪੁਲਿਸ ਨੇ ਜਿਲ੍ਹੇ ਵਿਚ ਕਨੂੰਨ ਅਤੇ

Date:2009-03-30 Time:00:01:21

ਪ੍ਰਚੰਡ ਸਰਕਾਰ ਅਲੱਗ ਥਲੱਗ ਪਈ

ਪ੍ਰਚੰਡ ਦੀ ਅਗਵਾਈ ਵਾਲੀ ਨੇਪਾਲ ਦੀ ਮਾਓਵਾਦੀ ਸਰਕਾਰ ਨੂੰ ਉਸ ਸਮੇਂ ਜਬਰਦਸਤ ਝੱਟਕਾ ਲੱਗਿਆ,ਜਦੋਂ ਉਸ ਦੀ ਸਹਿਯੋਗੀ ਸੀਪੀਐਨ ਯੂਐਮਐਲ ਨੇ ਆਪਣੇ ਵਰਕਰਾਂ ਦੀ ਹੱਤਿਆ ਕਰਨ ਵਾਲੇ ਮਾਓਵਾਦੀਆਂ ਖਿਲਾਫ਼ ਤੁਰੰਤ

Date:2009-03-30 Time:00:01:20

ਦੋ ਵਿਅਕਤੀਆਂ ਵੱਲੋਂ ਆਤਮਹੱਤਿਆ ਦੀ ਕੋਸ਼ਿਸ

ਪਟਿਆਲਾ 'ਚ ਇੱਕ ਹਿੰਦੂ ਮੰਦਰ ਲਈ ਪਾਰਕਿੰਗ ਸਥਾਨ ਨਾ ਦੇਣ ਦੇ ਵਿਰੋਧ 'ਚ ਅੱਜ ਰਾਤ ਦੋ ਵਿਅਕਤੀਆਂ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ ਕੀਤੀ. ਪੁਲਿਸ ਨੇ ਦੱਸਿਆ

Date:2009-03-30 Time:00:01:20

ਅਫ਼ਗਾਨਿਸਤਾਨ 'ਚ 19 ਖਾੜਕੂ ਹਲਾਕ

ਅਫ਼ਗਾਨ ਅਤੇ ਵਿਦੇਸ਼ੀ ਸੈਨਿਕਾਂ ਨੇ ਅਫ਼ਗਾਨਿਸਤਾਨ ਦੇ ਦੱਖਣ 'ਚ ਕਥਿੱਤ ਤੌਰ 'ਤੇ ਤਾਲਿਬਾਨ ਨਾਲ ਜੁੜੇ 19 ਖਾੜਕੂਆਂ ਨੂੰ ਇੱਕ ਮੁਕਾਬਲੇ ਵਿਚ...

Date:2009-03-30 Time:00:01:20

ਮੈਚ ਬਚਾਉਣ 'ਚ ਜੁੱਟਿਆ ਭਾਰਤ

ਭਾਰਤ ਨੇ ਇੱਥੇ ਨਿਊਜ਼ੀਲੈਂਡ ਖਿਲਾਫ ਫਾਲੋਆਨ ਖੇਡਦੇ ਹੋਏ ਮੈਚ ਬਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ.ਦੂਜੀ ਪਾਰੀ ਵਿਚ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਦੋ ਵਿਕਟਾਂ

Date:2009-03-30 Time:00:01:20

ਬੈਕਹਮ ਨੇ ਬਣਾਇਆ ਨਵਾਂ ਰਿਕਾਰਡ

ਸਟਾਫ ਫੁੱਟਬਾਲ ਖਿਡਾਰੀ ਡੇਵਿਡ ਬੈਕਹਮ ਨੇ ਇੰਗਲੈਂਡ ਵੱਲੋਂ ਰਿਕਾਰਡ 109ਵਾਂ ਮੈਚ ਖੇਡਨ ਮਗਰੋਂ ਦੱਖਣੀ ਅਫਰੀਕਾ ਵਿਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਵਿਚ ਅਹਿਮ ਭੂਮਿਕਾ ਨਿਭਾਉਣ ਵੱਲ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ.ਬੈਕਹਮ

Date:2009-03-30 Time:00:01:20

ਅੰਪਾਇਰ ਦੀ ਗਲਤੀ ਦੇ ਸ਼ਿਕਾਰ ਹੋਏ ਦ੍ਰਵਿੜ

ਅੰਪਾਇਰ ਇਆਨ ਗਾਉਲਡ ਦੇ ਗਲਤ ਫੈਸਲੇ ਕਾਰਣ ਰਾਹੁਲ ਦ੍ਰਵਿੜ ਅਤੇ ਗੌਤਮ ਗੰਭੀਰ ਵਿਚਕਾਰ ਮਹਤੱਵ ਪੂਰਨ ਭਾਈਵਾਲੀ ਟੁੱਟ ਗਈ ਅਤੇ ਇੰਝ ਭਾਰਤ ਨੇ ਨਿਊਜ਼ੀਲੈਂਡ ਖਿਲਾਫ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਦੋ ਵਿਕਟਾਂ ਦੇ ਨੁਕਸਾਨ ਉੱਪਰ 252 ਦੌੜਾਂ....

Date:2009-03-30 Time:00:01:20

ਵਰੁਣ ਨਾਲ ਹੈ ਭਾਜਪਾ:ਕਲਰਾਜ

ਭਾਜਪਾ ਦੇ ਸੀਨੀਅਰ ਨੇਤਾ ਅਤੇ ਉੱਤਰ ਪ੍ਰਦੇਸ਼ ਵਿਚ ਪਾਰਟੀ ਦੇ ਚੌਣ ਪ੍ਰਭਾਰੀ ਕਲਰਾਜ ਮਿਸ਼ਰ ਨੇ ਇੱਥੇ ਜ਼ੋਰ ਦਿੰਦਿਆਂ ਕਿਹਾ ਕਿ ਵਰੁਣ ਪੀਲੀਭੀਤ ਤੋਂ ਪਾਰਟੀ ਦੇ ਉਮੀਦਵਾਰ ਹਨ ਅਤੇ ਪਾਰਟੀ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ.ਪੀਲੀਭੀਤ ਵਿਚ ਭੜਕਾਊ....

Date:2009-03-30 Time:00:01:20

ਭਾਰਤੀ ਮੈਗਜ਼ੀਨ ਦਾ ਉਦਘਾਟਨ ਕਰਨਗੇ ਕਲਾਮ

ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਦੁਬਈ ਵਿਖੇ ਸਥਿੱਤ ਭਾਰਤ ਦੇ ਵਣਜ ਦੂਤਘਰ ਵੱਲੋਂ ਪ੍ਰਕਾਸ਼ਿਤ ਮਾਸਿਕ ਮੈਗਜ਼ੀਨ ਦੇ ਪਹਿਲੇ ਅੰਕ ਦਾ ਉਦਘਾਟਨ ਕਰਨਗੇ.ਮੈਗਜ਼ੀਨ 'ਇੰਡੀਅਨ ਮੈਟਰਸ' ਵਿਚ ਭਾਰਤ ਦੇ ਵੱਖ-ਵੱਖ ਘਟਨਾਕ੍ਰਮਾਂ ਅਤੇ ਦੁਬਈ ਵਿਚ ਮੌਜੂਦ....

Date:2009-03-30 Time:00:01:20

ਬ੍ਰਹਿਮੋਸ ਮਿਸਾਇਲ ਦੀ ਪਰਖ ਸਫਲ

ਲੰਮੀ ਦੂਰੀ ਤੱਕ ਮਾਰ ਕਰਨ ਵਾਲੀ ਸੁਪਰਸੋਨਿਕ ਕਰੂਜ਼ ਮਿਸਾਇਲ ਦਾ ਇੱਕ ਮਹੀਨੇ ਦੌਰਾਨ ਦੂਜੀ ਵਾਰ ਪੋਖਰਨ ਵਿਖੇ ਸਫਲ ਪਰੀਖਣ ਕੀਤਾ ਗਿਆ.ਡੀਆਰਡੀਓ ਦੇ ਇੱਕ ਅਧਿਕਾਰੀ ਨੇ ਭਾਸ਼ਾ ਨੂੰ ਦੱਸਿਆ ਕਿ ਇਹ ਪਰਖ ਸਵੇਰੇ 11.15 ਵਜੇ ਕੀਤੀ ਗਈ ਅਤੇ ਮਿਸਾਇਲ

Date:2009-03-30 Time:00:01:20

ਪੰਜਾਬ ਦੇ ਮੰਤਰੀ ਕੰਵਲਜੀਤ ਸਿੰਘ ਦਾ ਦੇਹਾਂਤ

ਪੰਜਾਬ ਦੇ ਸਹਿਕਾਰਤਾ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਅੱਜ ਚੰਡੀਗੜ੍ਹ ਦੇ ਨਜ਼ਦੀਕ ਖਾਨਪੁਰ ਚੌਕ 'ਤੇ ਇੱਕ ਸੜਕ ਹਾਦਸੇ 'ਚ ਜ਼ਖਮੀ ਹੋਣ ਬਾਅਦ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ 'ਚ ਮੌਤ

Date:2009-03-30 Time:00:01:20

ਐਮਟੀਐਨਐਲ ਨੂੰ ਵਾਪਸ ਮਿਲੇ 516 ਕਰੋੜ

ਜਨਤਕ ਦੂਰਸੰਚਾਰ ਅਦਾਰੇ ਐਮਟੀਐਨਐਲ ਨੇ ਕਿਹਾ ਕਿ ਉਸ ਨੂੰ ਆਮਦਨ ਕਰ ਵਿਭਾਗ ਤੋਂ 2001-02 ਅਤੇ 2003-04 ਲਈ 516.18 ਕਰੋੜ ਰੁਪਏ ਦਾ ਕਰ ਰਿਫੰਡ ਮਿਲਿਆ ਹੈ. ਕੰਪਨੀ ਦੇ ਬਿਆਨ

Date:2009-03-29 Time:00:00:45

ਗੇਲ ਨੂੰ ਡੀ ਐਂਡ ਬੀ ਰੋਲਟਾ ਅਵਾਰਡ

ਜਨਤਕ ਅਦਾਰੇ ਗੈਸ ਅਥਾਰਿਟੀ ਆਫ਼ ਇੰਡੀਆ ਲਿਮਿਟੇਡ (ਗੇਲ) ਨੂੰ ਬਿਹਤਰ ਗੈਸ ਸੋਧ, ਵਿੱਕਰੀ ਅਤੇ ਵੰਡ ਲਈ ਡਨ ਐਂਡ ਬ੍ਰਾਈਸਟ੍ਰੀਟ (ਡੀ ਐਂਡ ਬੀ) ਰਿਸਰਚ ਕੰਪਨੀ ਵੱਲੋਂ ਡੀ ਐਂਡ ਬੀ ਰੋਲਟਾ ਕਾਰਪੋਰੇਟ ਅਵਾਰਡ ਦਿੱਤਾ

Date:2009-03-29 Time:00:00:45

ਟੀਵੀ ਗਾਇਡ(28 ਮਾਰਚ 09)

ਦੂਰਦਰਸ਼ਨ (ਮੁੱਖ ਚੈਨਲ): ਦੁਪਿਹਰੇ 12.00 ਭਾਰਤ ਕੀ ਸ਼ਿਲਪ ਕਲਾ,12.30 ਇਗਨਾਇਟੇਡ ਮਾਇਂਡ-2,1.00 ਕਰਨ- ਦ ਡਿਟੇਕਟਿਵ,1.30 ਜੋ ਜੀਤਾ ਵਹੀ ਸਿਕਂਦਰ,2.00 ਅਮਜਦ ਅਲੀ ਖਾਂ ਪਰ ਪ੍ਰੋਗਰਾਮ,2.30

Date:2009-03-29 Time:00:00:45

ਸੁਧਰੀ ਹੈ ਅਮਰੀਕਾ ਦੀ ਇਮੇਜ : ਓਬਾਮਾ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਹਨਾਂ ਦੇ ਰਾਸ਼ਟਪਤੀ ਕਾਰਜ ਕਾਲ ਦੇ ਦੌਰਾਨ ਦੁਨੀਆ ਭਰ ਵਿੱਚ ਅਮਰੀਕਾ ਦਾ ਮੁਹਾਂਦਰਾ ਪਹਿਲਾਂ ਨਾਲੋਂ ਵਧੇਰੇ ਸੁਧਰਿਆ ਹੈ. ਓਬਾਮਾ ਨੇ ਕੱਲ੍ਹ ਰਾਤ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਅਸੀਂ

Date:2009-03-29 Time:00:00:44

ਅਫ਼ਗਾਨਿਸਤਾਨ ਵੱਲੋਂ ਓਬਾਮਾ ਦੀ ਯੋਜਨਾ ਦਾ ਸਵਾਗਤ

ਅਫ਼ਗਾਨਿਸਤਾਨ ਨੇ ਅੱਤਵਾਦ ਨਾਲ ਮੁਕਾਬਲੇ ਲਈ ਐਲਾਣੀ ਗਈ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਰਣਨੀਤੀ ਦਾ ਸਵਾਗਤ ਕੀਤਾ. ਰਾਸ਼ਟਰਪਤੀ ਹਾਮਿਦ

Date:2009-03-29 Time:00:00:44

ਬ੍ਰਾਉਨ ਵੱਲੋਂ ਅਫਗਾਨ ਨੀਤੀ ਦੀ ਹਿਮਾਇਤ

ਬ੍ਰਿਟਿਸ਼ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚ ਅੱਤਵਾਦ ਨੂੰ ਕਾਬੂ ਕਰਨ ਸੰਬੰਧੀ ਨੀਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਵੇਲ੍ਹੇ ਨਾਟੋ ਦੇ ਕਈ ਦਰਜਨ ਦੇਸ਼ਾਂ ਨੂੰ ਵੀ ਅੱਤਵਾਦ....

Date:2009-03-29 Time:00:00:43

ਲਲਿਤ ਮੋਦੀ ਨੂੰ ਮਿਲੀ ਅਗਾਉਂ ਜਮਾਨਤ

ਆਈਪੀਐਲ ਚੇਅਰਮੈਨ ਲਲਿਤ ਮੋਦੀ ਨੂੰ ਬੀਤੇ ਕੱਲ੍ਹ ਰਾਜਸਥਾਨ ਹਾਈਕੋਰਟ ਨੇ ਧੋਖਾਧੜੀ ਦੇ ਇੱਕ ਮਾਮਲੇ ਵਿਚ ਅਗਾਉਂ ਜਮਾਨਤ ਦੇ ਦਿੱਤੀ.ਜੱਜ ਐਸਪੀ ਪਾਠਕ ਨੇ ਮੋਦੀ ਦੀ ਅਗਾਉਂ ਜਮਾਨਤ ਮੰਜੂਰ ਕੀਤੀ ਜਿੰਨ੍ਹਾਂ ਖਿਲਾਫ ਗੈਰ ਸਰਕਾਰੀ....

Date:2009-03-29 Time:00:00:43

ਗਾਂਗੁਲੀ ਦੇ ਅਨੁਭਵ ਤੋਂ ਪ੍ਰੇਰਣਾ ਲੈਂਦਾ ਹਾਂ:ਚੋਪੜਾ

ਕੋਲਕਾਤਾ ਨਾਇਟ ਰਾਈਡਰਸ ਦੇ ਕ੍ਰਿਕੇਟ ਮੈਨੇਜਰ ਜਾਨ ਬੁਕਾਨਨ ਭਾਂਵੇ ਸੌਰਵ ਗਾਂਗੁਲੀ ਨਾਲ ਕਈ ਕਪਤਾਨਾਂ ਦੀ ਯੋਜਨਾ 'ਤੇ ਵਿਚਾਰ ਰਹ ਰਹੇ ਹੋਣ, ਪਰ ਟੀਮ ਦੇ ਮੈਂਬਰ ਅਕਾਸ਼ ਚੋਪੜਾ ਇਸ ਸਾਬਕਾ ਭਾਰਤੀ ਕਪਤਾਨ ਦੇ ਅਨੁਭਵ

Date:2009-03-29 Time:00:00:43

ਕੇਪ ਟਾਊਨ 'ਚ ਕਰੇਗੀ ਤਿਆਰੀ ਰਾਜਸਥਾਨ ਰਾਇਲਸ

ਇੰਡੀਅਨ ਪ੍ਰੀਮੀਅਰ ਲੀਗ ਦੀ ਚੈਂਪੀਅਨ ਰਾਜਸਥਾਨ ਰਾਇਲਸ ਨੇ ਘੋਸ਼ਣਾ ਕੀਤੀ ਕਿ ਉਹ 18 ਅਪ੍ਰੈਲ ਤੋਂ ਦੱਖਣੀ ਅਫ਼ਰੀਕਾ ਵਿਚ ਸ਼ੁਰੂ ਹੋ ਰਹੇ ਟਵੰਟੀ-20 ਟੂਰਨਾਮੈਂਟ ਲਈ ਕੇਪ ਟਾਊਨ ਦੇ ਸਹਾਰਾ ਪਾਰਕ

Date:2009-03-29 Time:00:00:43

ਪਾਣੀ ਦੀ ਕਮੀ 'ਤੇ ਸੁਪਰੀਮ ਕੋਰਟ ਚਿੰਤਤ

ਦੇਸ਼ ਵਿਚ ਪਾਣੀ ਦੀ ਕਮੀ ਉੱਪਰ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਸੁਪਰੀਮ ਕੋਰਟ ਨੇ ਇਸ ਬਾਰੇ ਕੇਂਦਰ ਸਰਕਾਰ ਤੋਂ ਸਫਾਈ ਮੰਗੀ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕੀ ਕਦਮ ਚੁੱਕੇ ਗਏ ਹਨ.ਅਦਾਲਤ ਨੇ ਕੇਂਦਰ ਸਰਕਾਰ ਅਤੇ ਵਿਗਿਆਨ ਅਤੇ ਤਕਨੀਕੀ ਮੰਤਰਾਲੇ

Date:2009-03-29 Time:00:00:42

ਰੂਸ ਅਫਗਾਨਿ 'ਚ ਹੋਰ ਸਹਾਇਤਾ ਲਈ ਤਿਆਰ

ਰੂਸ ਨੇ ਕਿਹਾ ਹੈ ਕਿ ਉਹ ਅਫਗਾਨਿਸਤਾਨ ਸੰਕਟ ਦੇ ਹੱਲ ਵਿਚ ਕੌਮਾਂਤਰੀ ਸਹਿਯੋਗ ਵਧਾਉਣ ਲਈ ਤਿਆਰ ਹੈ.ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਇੱਥੇ ਅਫਗਾਨਿਸਤਾਨ ਉੱਪਰ ਹੋਏ ਕੌਮਾਂਤਰੀ ਸੰਮੇਲਨ ਵਿਚ ਕਿਹਾ ਕਿ ਉਹਨਾਂ ਦਾ ਦੇਸ਼ ਨਾਟੋ ਫੌਜੀ ਗਠਬੰਧਨ

Date:2009-03-29 Time:00:00:42

ਅੱਜ ਵਾਪਸੀ ਲਈ ਤਿਆਰ ਡਿਸਕਵਰੀ

ਪੁਲਾੜ ਯਾਨ ਡਿਸਕਵਰੀ ਨਾਸਾ ਦੇ ਸਪੇਸਪੋਰਟ(ਪੁਲਾੜ ਸਥਾਨ)ਵਿਚ ਅੱਜ ਵਾਪਸ ਪਰਤਣ ਲਈ ਤਿਆਰ ਹੈ.ਅੱਜ ਉਸ ਦਾ ਨਿਰੀਖਣ ਪੂਰਾ ਕੀਤਾ ਗਿਆ.ਯਾਨ ਦੇ ਕਮਾਂਡਰ ਲੀ ਆਰਚਮਬਾਲਟ ਨੇ ਦੱਸਿਆ ਕਿ ਡਿਸਕਵਰੀ

Date:2009-03-29 Time:00:00:42

ਜਮੀਨ ਵਾਪਸੀ ਬਾਰੇ ਕੋਈ ਸਮਝੌਤਾ ਨਹੀਂ:ਬੁੱਧਦੇਵ

ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬੁੱਧਦੇਵ ਭੱਟਾਚਾਰਿਆ ਨੇ ਇੱਥੇ ਕਿਹਾ ਕਿ ਉਹਨਾਂ ਦੀ ਸਰਕਾਰ ਸਿੰਗੂਰ ਵਿਚ ਉਦਯੋਗ ਸਥਾਪਤ ਕਰਨ ਲਈ ਚੀਨ ਦੀ ਇੱਕ ਕੰਪਨੀ ਸਮੇਤ ਕਈ ਕੰਪਨੀਆਂ ਨਾਲ ਗੱਲਬਾਤ ਕਰ ਰਹੀ ਹੈ.ਉਹਨਾਂ ਕਿਹਾ ਕਿ ਸਿੰਗੂਰ ਵਿਚ ਲੋਕ ਅਜੇ ਵੀ ਟਾਟਾ....

Date:2009-03-29 Time:00:00:42

ਮਨਮੋਹਨ ਕਮਜ਼ੋਰ ਪੀਐਮ:ਮੋਦੀ,ਅਡਵਾਨੀ

ਭਾਜਪਾ ਦੇ ਮੁੱਖ ਨੇਤਾਵਾਂ ਨੇ ਬੀਤੀ ਰਾਤ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਕਮਜ਼ੋਰ ਦੱਸਦੇ ਹੋਏ ਉਹਨਾਂ 'ਤੇ ਨਿਸ਼ਾਨਾ ਸਾਧਿਆ.ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਤਾਂ ਬਾਈਪਾਸ ਸਰਜਰੀ ਕਾਰਣ ਮਨਮੋਹਨ

Date:2009-03-29 Time:00:00:42


1   2   3   4   5   6   7   8   9   10  

page no.2

Select news date :

31 - 3 - 2009
30 - 3 - 2009
29 - 3 - 2009
28 - 3 - 2009
27 - 3 - 2009
26 - 3 - 2009
25 - 3 - 2009
24 - 3 - 2009
23 - 3 - 2009
22 - 3 - 2009
21 - 3 - 2009
20 - 3 - 2009
19 - 3 - 2009
18 - 3 - 2009
17 - 3 - 2009
16 - 3 - 2009
15 - 3 - 2009
14 - 3 - 2009
13 - 3 - 2009
12 - 3 - 2009
11 - 3 - 2009
10 - 3 - 2009
9 - 3 - 2009
8 - 3 - 2009
7 - 3 - 2009
6 - 3 - 2009
5 - 3 - 2009