Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Month 3 - 2009

ਸਹਿਵਾਗ ਦਾ ਕੋਈ ਜਵਾਬ ਨਹੀਂ ਸੀ:ਵਿਟੋਰੀ

ਨਿਊਜ਼ੀਲੈਂਡ ਟੀਮ ਦੇ ਕਪਤਾਨ ਡੈਨੀਅਲ ਵਿਟੋਰੀ ਨੇ ਕਿਹਾ ਕਿ ਹਮਲਾਵਰ ਬੱਲੇਬਾਜ ਵਰਿੰਦਰ ਸਹਿਵਾਗ ਦਾ ਕੋਈ ਤੋੜ ਨਾ ਲੱਭਣ ਦਾ ਨੁਕਸਾਨ ਕੀਵੀ ਟੀਮ ਨੂੰ ਮੌਜੂਦਾ ਇੱਕ ਦਿਨਾ ਲੜੀ ਵਿਚ ਭੁਗਤਣਾ ਪਿਆ.ਚੌਥੇ ਇੱਕ ਦਿਨਾ ਮੈਚ ਵਿਚ ਸਹਿਵਾਗ ਵੱਲੋਂ 75 ਗੇਂਦਾਂ....

Date:2009-03-13 Time:00:10:06

ਵਿਸ਼ੇਸ਼ ਦੂਤ ਭੇਜਣ ਦੀ ਤਿਆਰੀ ਸੀ:ਹਿਲੇਰੀ

ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਬੀਤੇ ਹਫ਼ਤੇ ਉਹਨਾਂ ਦੀ ਏਸ਼ੀਆ ਯਾਤਰਾ ਦੇ ਦੌਰਾਨ ਉੱਤਰ ਕੋਰੀਆ ਨਾਲ ਗੱਲਬਾਤ ਲਈ ਇੱਕ ਸੀਨੀਅਰ ਵਿਸ਼ੇਸ਼ ਅਮਰੀਕੀ ਦੂਤ ਨੂੰ ਤੁਰੰਤ ਨੋਟਿਸ 'ਤੇ ਭੇਜਣ ਦੀ ਤਿਆਰੀ ਕੀਤੀ ਗਈ ਸੀ.ਹਿਲੇਰੀ....

Date:2009-03-13 Time:00:10:06

ਖੂਨਦਾਨ 'ਚ ਵਿਸ਼ਵ ਰਿਕਾਰਡ

ਡੇਰਾ ਸੱਚਾ ਸੌਦਾ ਸਿਰਸਾ ਦੇ 2003 ਦੌਰਾਨ ਖੂਨਦਾਨ ਕਰਨ ਵਿੱਚ ਵਿਸ਼ਵ ਰਿਕਾਰਡ ਬਣਾਉਣ ਦੇ ਬਾਅਦ ਹੁਣ ਸ਼੍ਰੀ ਆਨੰਦਪੁਰ ਸਾਹਿਬ ਦੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਐੱਸਜੀਪੀਸੀ ਨੇ ਹੋਲੇ ਮਹੱਲੇ ਮੌਕੇ ਵਿਸ਼ਵ ਪੱਧਰੀ ਖੂਨਦਾਨ ਕੈਂਪ ਆਯੋਜਿਤ....

Date:2009-03-13 Time:00:10:06

ਅਫਗਾਨ ਸਰਹੱਦ 'ਤੇ ਮੁਕਾਬਲੇ 'ਚ 18 ਮਰੇ

ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਕਿਸਤਾਨ ਦੇ ਕਬਾਇਲੀ ਖੇਤਰ ਦੇ ਅਰਧ ਸੈਨਿਕ ਬਲਾਂ ਨੇ ਹਵਾਈ ਸੈਨਾ ਦੀ ਮਦੱਦ ਨਾਲ 18 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ.ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ

Date:2009-03-13 Time:00:10:06

ਨਵਾਜ਼ ਨੇ ਲਗਾਇਆ ਜ਼ਰਦਾਰੀ 'ਤੇ ਆਰੋਪ

ਪਾਕਿਸਤਾਨ ਵਿਚ ਸਿਆਸੀ ਸੰਕਟ ਹੋਰ ਵੱਧਣ ਵਿਚਕਾਰ ਮੁੱਖ ਵਿਰੋਧੀ ਦਲ ਪੀਐਮਐਲ(ਐਨ) ਦੇ ਨੇਤਾ ਨਵਾਜ਼ ਸ਼ਰੀਫ ਨੇ ਦਾਅਵਾ ਕੀਤਾ ਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਆਪਣਾ ਪੰਜ ਸਾਲਾ ਕਾਰਜਕਾਲ ਪੂਰਾ ਨਹੀਂ....

Date:2009-03-13 Time:00:10:06

ਤੀਜੇ ਮੋਰਚੇ ਦੀ ਰੈਲੀ ਤੋਂ ਦੂਰ ਰਿਹਾ ਬੀਜਦ

ਤੀਜੇ ਮੋਰਚੇ ਦੀ ਕਰਨਾਟਕ ਵਿਚ ਹੋਈ ਰੈਲੀ ਤੋਂ ਦੂਰੀ ਬਰਕਰਾਰ ਰੱਖਣ ਵਾਲੇ ਬੀਜੂ ਜਨਤਾ ਦਲ(ਬੀਜਦ) ਨੇ ਆਪਣੇ ਵਿਕਲਪ ਖੁੱਲੇ ਰੱਖਦਿਆਂ ਕਿਹਾ ਹੈ ਕਿ ਉਹ ਵਾਮ ਦਲਾਂ ਸਮੇਤ ਕੁੱਝ ਪਾਰਟੀਅਂ ਨਾਲ ਸੀਟਾਂ ਉੱਪਰ ਤਾਲਮੇਲ

Date:2009-03-13 Time:00:10:06

ਕਾਂਗਰਸ ਨੂੰ ਅਜੇ ਵੀ ਸਪਾ ਨਾਲ ਗਠਬੰਧਨ ਦੀ ਆਸ

ਉੱਤਰ ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਨਾਲ ਗਠਬੰਧਨ ਕਰਨ ਵਿਚ ਨਾਕਾਮੀ ਦੇ ਬਾਵਜੂਦ ਕਾਂਗਰਸ ਨੇ ਸੂਬੇ ਵਿਚ ਮੁਲਾਇਮ ਸਿੰਘ ਯਾਦਵ ਦੀ ਅਗਵਾਈ ਵਾਲੀ ਪਾਰਟੀ ਨਾਲ ਤਾਲਮੇਲ ਹੋਣ ਦੀ ਆਸ ਜ਼ਾਹਰ ਕੀਤੀ

Date:2009-03-13 Time:00:10:06

ਸਵਾਤ ਵਾਦੀ 'ਚ ਇਸਲਾਮੀ ਅਦਾਲਤਾਂ ਸਰਗਰਮ

ਪਾਕਿਸਤਾਨ ਵਿਚ ਤਾਲੀਬਾਨ ਦੇ ਪ੍ਰਭਾਵ ਵਾਲੀ ਸਵਾਤ ਵਾਦੀ ਵਿਚ ਸ਼ਰੀਅਤ ਕਨੂੰਨ ਲਾਗੂ ਕਰਨ ਲਈ ਸਰਕਾਰ ਅਤੇ ਕੱਟੜਪੰਥੀਆਂ ਵਿਚਕਾਰ ਸਮਝੌਤੇ ਮਗਰੋਂ ਇਲਾਕੇ ਵਿਚ ਗਠਿਤ ਇਸਲਾਮੀ ਅਦਾਲਤਾਂ ਨੇ ਕੰਮਕਾਜ ਸ਼ੁਰੂ ਕਰ

Date:2009-03-13 Time:00:10:06

ਟੀਵੀ ਟਾਈਮ (11 ਮਾਰਚ 09)

ਸਵੇਰੇ 6.30 ਫੋਰਥ ਵਨ ਡੇ ਨਿਊਜ਼ੀਲੈਂਡ ਅਤੇ ਇੰਡੀਆ, 3.00 ਨਰਗਿਸ, 3.30 ਪ੍ਰੋਗ੍ਰਾਮ ਆਨ ਐਡਲਟ ਐਜੁਕੇਸ਼ਨ, ਸ਼ਾਮ 4.00 ਖੇਤਰੀ ਪ੍ਰਸਾਰਣ, ਰਾਤ 8.00 ਦ ਨਿਊਜ਼, 8.15 ਸਮਾਚਾਰ, 8.30 ਕਿਉਂਕਿ ਜੀਨਾ ਇਸੀ ਕਾ ਨਾਮ ਹੈ, 9.00 ਕਭੀ

Date:2009-03-12 Time:00:03:33

ਅੱਕੀ ਸਟਾਈਲ 'ਚ ਰਿਤੇਸ਼

ਅਜਿਹਾ ਲੱਗਦਾ ਹੈ ਕਿ ਰਿਤੇਸ਼ ਦੇਸ਼ਮੁੱਖ ਯਸ਼ਰਾਜ ਫਿਲਮਜ਼ ਦੀ 'ਟਸ਼ਨ' ਵਿੱਚ ਅਕਸ਼ੈ ਕੁਮਾਰ ਦੇ ਲੁੱਕ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ. ਅੱਜਕੱਲ੍ਹ ਰਿਤੇਸ਼ ਰਾਮ ਗੋਪਾਲ ਵਰਮਾ ਦੀ ਫਿਲਮ ਰਣ ਵਿੱਚ ਪੂਰਬ ਸ਼ਾਸਤਰੀ ਦੇ ਰੋਲ ਵਿੱਚ ਜਾਨ ਪਾਉਣ ਦੇ ਲਈ

Date:2009-03-12 Time:00:03:30

ਫਿਰ ਵੀ ਪਾਕਿ ਤਿਆਰ : ਆਸਿਫ

ਪਾਕਿਸਤਾਨ ਅਤੇ ਈਰਾਨ ਨੇ ਕੱਲ੍ਹ ਆਪਣੇ ਦੁਪਾਸੜ ਸੰਬੰਧਾਂ ਨੂੰ ਵਧਾਉਣ ਦੀ ਵਚਨਬੱਧਤਾ ਪ੍ਰਗਟ ਕੀਤੀ ਅਤੇ ਇਸਲਾਮਾਬਾਦ ਨੇ ਕਿਹਾ ਕਿ ਜੇਕਰ ਗੈਸ ਪਾਈਪਲਾਈਨ ਪ੍ਰੋਜੈਕਟ ਵਿੱਚ ਭਾਰਤ ਸ਼ਾਮਿਲ ਨਹੀਂ ਹੁੰਦਾ ਹੈ ਤਾਂ ਵੀ ਉਹ ਤੇਹਰਾਨ ਦੇ ਨਾਲ ਇਹ

Date:2009-03-12 Time:00:03:30

ਧਰਮਸ਼ਾਲਾ 'ਚ ਹੋਵੇਗਾ ਆਈਪੀਐੱਲ : ਮੋਦੀ

ਆਈਪੀਐੱਲ ਪ੍ਰਮੁੱਖ ਲਲਿਤ ਮੋਦੀ ਨੇ ਇੱਥੇ ਕਿਹਾ ਕਿ ਮੁੰਬਈ ਵਿੱਚ ਕਰੜੀ ਸੁਰੱਖਿਆ ਦੇ ਵਿਚਕਾਰ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ ਦੇ ਨਵੇਂ ਪ੍ਰੋਗ੍ਰਾਮ ਦੇ ਅਨੁਸਾਰ ਇਸ ਵਾਰ ਅਹਿਮਦਾਬਾਦ ਵਿਸ਼ਾਖਾਪਟਨਮ ਅਤੇ ਧਰਮਸ਼ਾਲਾ ਨਵੇਂ

Date:2009-03-12 Time:00:03:30

ਅਜਹਰੂਦੀਨ ਦੀ ਨੌਜਵਾਨਾਂ ਨੂੰ ਅਪੀਲ

ਕ੍ਰਿਕਟ ਮੈਦਾਨ ਤੋਂ ਰਾਜਨੀਤੀ ਦੇ ਖੇਤਰ ਵਿੱਚ ਕਦਮ ਰੱਖਣ ਵਾਲੇ ਮੁਹੰਮਦ ਅਜਹਰੂਦੀਨ ਨੇ ਕਿਹਾ ਕਿ ਆਪਸੀ ਭਾਈਚਾਰੇ ਬਣਾਏ ਰੱਖਣ ਵਿੱਚ ਨੌਜਵਾਨ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ. ਅਜਹਰੂਦੀਨ ਨੇ ਕਿਹਾ ਕਿ ਪੈਗੰਬਰ ਮੁਹੰਮਦ

Date:2009-03-12 Time:00:03:30

ਮੈਡੋਨਾ ਪਹਿਣੇ ਵਿੱਦਿਆਰਥਣ ਦੇ ਕੱਪੜੇ

ਪਾਪ ਗਾਇਕਾ ਮੈਡੋਨਾ ਨੇ ਖੁਦ ਨੂੰ ਮੁਟਿਆਰ ਵਿਖਾਉਣ ਦੀ ਕੋਸ਼ਿਸ ਵਿੱਚ ਨਿਊਯਾਰਕ ਦੇ ਕਬਾਲਾ ਕੇਂਦਰ ਵਿਖੇ ਯਹੂਦੀਆਂ ਦੇ ਤਿਉਹਾਰ ਪੁਰਿਮ ਦੌਰਾਨ ਸਕੂਲੀ ਵਿਦਿਆਰਥਣ ਦੇ ਕੱਪੜੇ ਪਹਿਣੇ. ਡੇਲੀਮੇਲ ਦੀ ਵੈਬਸਾਈਟ ਅਨੁਸਾਰ ਗਾਇਕਾ ਕਾਲਾ ਬਿਗ

Date:2009-03-12 Time:00:03:30

ਪਾਕਿ 'ਚ ਸਥਿਤੀ ਵਿਗੜ੍ਹੀ

ਪਾਕਿਸਤਾਨ ਵਿੱਚ ਰਾਜਨੀਤਕ ਸੰਕਟ ਗਹਿਰਾਉਣ ਦੀ ਸੰਭਾਵਨਾ ਵੱਧ ਗਈ ਹੈ. ਜਿੱਥੇ ਇੱਕ ਪਾਸੇ ਸਰਕਾਰ ਨੇ ਨਵਾਜ ਸ਼ਰੀਫ ਅਤੇ ਉਹਨਾਂ ਦੇ ਭਰਾ ਸ਼ਾਹਬਾਜ ਸ਼ਰੀਫ ਦੀ ਨਜਰਬੰਦੀ ਦੇ ਆਦੇਸ਼ ਦਿੱਤੇ ਹਨ, ਉੱਥੇ ਹੀ ਦੂਜੇ ਪਾਸੇ ਪਾਕਿ ਮੀਡੀਆ ਨੇ ਖ਼ਬਰ ਦਿੱਤੀ

Date:2009-03-12 Time:00:03:30

ਆਈਐਸਆਈ ਦੀ ਦੇਣ ਹੈ ਲਸ਼ਕਰ:ਰੀਡ

ਅਮਰੀਕੀ ਸੀਨੇਟ ਦੇ ਇੱਕ ਪੈਨਲ ਨੇ ਕਿਹਾ ਹੈਕਿ ਪ੍ਰਤੀਬੰਧਤ ਅੱਤਵਾਦੀ ਸੰਗਠਨ ਲਸ਼ਕਰੇ ਤੋਇਬਾ ਕਸ਼ਮੀਰ ਵਿਚ ਸਰਗਰਮੀਆਂ ਚਲਾਉਣ ਲਈ ਪਾਕਿਸਤਾਨੀ ਸੂਹੀਆ ਏਜੰਸੀ ਆਈਐਸਆਈ ਦਾ ਪੈਦਾ ਕੀਤਾ ਹੋਇਆ ਸੰਗਠਨ ਹੈ ਅਤੇ ਉਸ

Date:2009-03-12 Time:00:03:30

ਲਹਿੰਦੇ ਪੰਜਾਬ ਮਾਮਲੇ ਦੀ ਸਮੀਖਿਆ ਕਰਨਗੇ ਗਿਲਾਨੀ

ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸੁਫ ਰਜ਼ਾ ਗਿਲਾਨੀ ਨੇ ਇੱਥੇ ਕਿਹਾ ਕਿ ਉਹਨਾਂ ਦੀ ਸਰਕਾਰ ਲਹਿੰਦੇ ਪੰਜਾਬ ਵਿਚ ਲੰਮੇ ਸਮੇਂ ਤੱਕ ਰਾਜਪਾਲ ਰਾਜ ਲਾਗੂ ਨਹੀਂ ਰੱਖਣਾ ਚਾਹੁੰਦੀ ਅਤੇ ਇਸ ਮਾਮਲੇ ਦੀ ਅੱਜ ਸਮੀਖਿਆ ਕੀਤੀ ਜਾਵੇਗੀ.ਸੀਨੇਟਰਾਂ ਨੂੰ....

Date:2009-03-12 Time:00:03:30

ਸੋਮਨਾਥ ਨੂੰ ਮਿਲੇ ਮਨਮੋਹਨ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬੀਤੇ ਕੱਲ੍ਹ ਲੋਕਸਭਾ ਪ੍ਰਧਾਨ ਸੋਮਨਾਥ ਚਟਰਜੀ ਨੂੰ ਮਿਲੇ ਅਤੇ ਬੀਤੇ ਦਿਨੀਂ ਇਲਾਜ ਦੌਰਾਨ ਏਮਸ ਆ ਕੇ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਚਟਰਜੀ ਦਾ ਧੰਨਵਾਦ ਕੀਤਾ.ਮਨਮੋਹਨ ਦੀ ਬੀਤੇ ਦਿਨੀਂ ਹੀ ਬਾਈਪਾਸ ਸਰਜ਼ਰੀ

Date:2009-03-12 Time:00:03:30

ਤ੍ਰਿਣਮੂਲ ਦਾ ਕਾਂਗਰਸ ਨਾਲ ਕਰਾਰ

ਪੱਛਮੀ ਬੰਗਾਲ ਵਿਚ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਵਿਚਕਾਰ ਲੋਕਸਭਾ ਚੌਣਾਂ ਲਈ ਸੀਟਾਂ ਦੇ ਤਾਲਮੇਲ ਨੂੰ ਲੈ ਕੇ ਕਰਾਰ ਹੋ ਗਿਆ ਹੈ.ਕਾਂਗਰਸ ਦੇ ਸੀਨੀਅਰ ਨੇਤਾ ਕੇਸ਼ਵ ਰਾਓ ਨੇ ਇੱਥੇ ਭਾਸ਼ਾ ਨੂੰ ਇਹ ਜਾਣਕਾਰੀ

Date:2009-03-12 Time:00:03:30

ਉੜੀਸਾ 'ਚ ਰਾਸ਼ਟਰਪਤੀ ਰਾਜ ਲਗਾਉਣ ਦੀ ਮੰਗ

ਕਾਂਗਰਸ ਅਤੇ ਭਾਜਪਾ ਨੇ ਰਾਜ ਸਰਕਾਰ ਉੱਪਰ ਉੜੀਸਾ ਵਿਧਾਨਸਭਾ ਵਿਚ ਭਰੋਸਾ ਮਤਾ ਹਾਸਲ ਕਰਨ ਲਈ ਲੋਕਤੰਤਰ ਦੇ ਕਤਲ ਦਾ ਆਰੋਪ ਲਗਾਉਂਦਿਆਂ ਰਾਜ ਵਿਚ ਫੌਰਨ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ.ਰਾਜ ਕਾਂਗਰਸ ਕਮੇਟੀ ਦੇ ਪ੍ਰਧਾਨ

Date:2009-03-12 Time:00:03:30

ਅੱਲ੍ਹਾ ਦਾ ਨਾਂਅ ਨਾ ਵਰਤੋਂ : ਖਾਨ

ਲੋਕਾਂ ਦੇ ਅਨਿਸ਼ਚਿਤ ਦੁਨੀਆ ਵਿੱਚ ਜੀਉਣ ਦੀ ਗੱਲ ਉੱਤੇ ਜੋਰ ਦਿੰਦਿਆਂ ਬੌਲੀਵੁੱਡ ਅਭਿਨੇਤਾ ਸ਼ਾਹਰੁਖ਼ ਖਾਨ ਨੇ ਕਿਹਾ ਕਿ ਅੱਲ੍ਹਾ ਦੇ ਨਾਂਅ ਉੱਤੇ ਮਾਨਵਤਾ ਲਈ ਨੁਕਸਾਨਦੇਹ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਤੋਂ ਗੁਰੇਜ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕੋਈ

Date:2009-03-11 Time:00:11:50

ਸਾਰਕ ਫਿਲਮ ਮੇਲੇ 'ਚ ਰੰਗ ਦੇ ਬਸੰਤੀ

ਬੌਲੀਵੁੱਡ ਨਿਰਦੇਸ਼ਕ ਰਾਕੇਸ਼ ਓਮਪ੍ਰਕਾਸ਼ ਮੇਹਰਾ ਦੀ ਫਿਲਮ 'ਰੰਗ ਦੇ ਬਸੰਤੀ' ਅਤੇ ਸ਼ੋਏਬ ਮੰਸੂਰ ਨਿਰਦੇਸ਼ਿਤ ਪਾਕਿਸਤਾਨੀ ਫਿਲਮ 'ਖੁਦਾ ਕੇ ਲਿਏ' ਦਾ ਵਰਤਮਾਨ ਵਿੱਚ ਅਬੁ ਧਾਬੀ ਵਿਖੇ ਚੱਲ ਰਹੇ ਸਾਰਕ ਫਿਲਮ ਮੇਲੇ ਵਿੱਚ ਪ੍ਰਦਰਸ਼ਨ ਕੀਤਾ

Date:2009-03-11 Time:00:11:50

ਯੂਟੀਵੀ ਨਾਲ ਕਰਨ ਦਾ ਦੋਸਤਾਨਾ

ਪਿਛਲੇ ਦਿਨੀਂ ਸ਼ਾਹਰੁਖ਼ ਖਾਨ ਦੀ ਕੰਪਨੀ ਦੇ ਨਾਲ ਹੱਥ ਮਿਲਾਉਣ ਵਾਲੇ ਕਰਨ ਜੌਹਰ ਨੇ ਹੁਣ ਯੂਟੀਵੀ ਦੇ ਨਾਲ ਵੀ ਨਾਤਾ ਜੋੜ੍ਹ ਲਿਆ ਹੈ. ਯਸ਼ਰਾਜ ਬੈਨਰ ਦੀਆਂ ਫਿਲਮਾਂ ਡਿਸਟੀਬਿਊਟ ਕਰਨ ਵਾਲੇ ਜੌਹਰ ਹੁਣ ਯੂਟੀਵੀ ਦੀਆਂ ਅਗਲੀਆਂ ਦੋ ਫਿਲਮ

Date:2009-03-11 Time:00:11:50

ਅਮਿਤ ਹੋਲੀ ਨਹੀਂ ਮਨਾਉਣਗੇ

ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਘੋਸ਼ਣਾ ਕਰ ਦਿੱਤੀ ਹੈ ਕਿ ਉਹ ਹੋਲੀ ਨਹੀਂ ਮਨਾਉਣਗੇ. ਯਾਦ ਰਹੇ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਇੱਕ ਦੀਵਾਲੀ ਨਹੀਂ ਮਨਾਈ ਸੀ, ਕਿਉਂਕਿ ਉਹਨਾਂ ਦੇ ਮਾਤਾ ਜੀ ਗੁੱਜਰ ਗਏ ਸਨ. ਇਸ ਵਾਰ ਹੋਲੀ ਨਹੀਂ ਮਨਾਉਣ

Date:2009-03-11 Time:00:11:50

ਹਿਮੇਸ਼ ਨੂੰ ਘਟੀਆ ਐਕਟਰ ਐਵਾਰਡ

ਜਿੱਥੇ ਪਿਛਲੇ ਦਿਨੀਂ ਫਿਲਮ ਫੇਅਰ ਐਵਾਰਡ ਵਿੱਚ ਚੰਗੇ ਅਭਿਨੇਤਾ, ਅਭਿਨੇਤੀ, ਨਿਰਦੇਸ਼ਕ, ਸੰਗੀਤਕਾਰ ਨੂੰ ਸਨਮਾਨਿਆ ਗਿਆ, ਉੱਥੇ ਹੀ ਦਿੱਲੀ ਵਿਖੇ ਪਿਛਲੇ ਸ਼ੁਕਰਵਾਰ ਨੂੰ ਵੱਡੇ ਪਰਦੇ ਉੱਤੇ ਬੁਰਾ ਕੰਮ ਕਰਨ ਵਾਲਿਆਂ ਨੂੰ ਸਬ-ਗੋਲਡਨ ਕੇਲਾ ਐਵਾਰਡ

Date:2009-03-11 Time:00:11:50


14   15   16   17   18   19   20   21   22   23  

page no.19

Select news date :

31 - 3 - 2009
30 - 3 - 2009
29 - 3 - 2009
28 - 3 - 2009
27 - 3 - 2009
26 - 3 - 2009
25 - 3 - 2009
24 - 3 - 2009
23 - 3 - 2009
22 - 3 - 2009
21 - 3 - 2009
20 - 3 - 2009
19 - 3 - 2009
18 - 3 - 2009
17 - 3 - 2009
16 - 3 - 2009
15 - 3 - 2009
14 - 3 - 2009
13 - 3 - 2009
12 - 3 - 2009
11 - 3 - 2009
10 - 3 - 2009
9 - 3 - 2009
8 - 3 - 2009
7 - 3 - 2009
6 - 3 - 2009
5 - 3 - 2009