Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Month 2 - 2009

ਓਬਾਮਾ ਨੇ ਗ੍ਰੇਗ ਨੂੰ ਬਣਾਇਆ ਵਣਜ ਮੰਤਰੀ

ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇੱਕ ਹੋਰ ਰਿਪਬਲਿਕਨ ਨੂੰ ਆਪਣੇ ਕੈਬਿਨੇਟ ਵਿਚ ਸ਼ਾਮਲ ਕੀਤਾ.ਉਹਨਾਂ ਨੇ ਸੀਨੇਟਰ ਜੁੱਡ ਗ੍ਰੇਗ ਨੂੰ ਨਿਊ ਮੈਕਸਿਕੋ ਦੇ ਗਵਰਨਰ ਬਿਲ ਰਿਚਰਡਸਨ ਦੀ ਥਾਂ ਵਣਜ ਮੰਤਰੀ ਬਣਾਇਆ ਹੈ.ਰਿਚਰਡਸਨ ਨੇ

Date:2009-02-05 Time:00:17:46

ਬੰਬ ਹਮਲੇ 'ਚ ਤਿੰਨ ਫੱਟੜ : ਪੁਲਿਸ

ਪੂਰਬੀ ਅਫਗਾਨਿਸਤਾਨ ਵਿੱਚ ਅੱਜ ਸਵੇਰੇ ਇੱਕ ਨਿਰਮਾਣ ਸਥਲ ਉੱਤੇ ਕੰਮ ਕਰਨ ਵਾਲੇ ਲੋਕਾਂ ਦੇ ਕਾਫ਼ਲੇ ਉੱਤੇ ਕੀਤੇ ਗਏ ਬੰਬ ਹਮਲੇ ਵਿੱਚ ਇੱਕ ਭਾਰਤੀ ਇੰਜਨੀਅਰ ਸਮੇਤ ਤਿੰਨ ਲੋਕ ਫੱਟੜ ਹੋ ਗਏ. ਮਾਂਡੋ ਜੇਈ ਜਿਲ੍ਹੇ ਦੇ ਪੁਲਿਸ ਪ੍ਰਮੁੱਖ ਮੁਹੰਮਦ ਜਮਾਲ

Date:2009-02-05 Time:00:17:46

ਐਸਆਈਟੀ ਨੇ ਕੀਤੀ ਪੁੱਛਗਿੱਛ

ਗੁਜਰਾਤ ਵਿਚ ਸਾਲ 2002 ਵਿਚ ਗੋਧਰਾ ਕਾਂਡ ਮਗਰੋਂ ਭੜਕੇ ਦੰਗਿਆਂ ਵਿਚ ਕਥਿੱਤ ਭੂਮਿਕਾ ਦੇ ਮਾਮਲੇ ਵਿਚ ਜਾਂਚ ਲਈ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਦਲ(ਐਸਆਈਟੀ) ਨੇ ਇੱਥੇ ਐਸਪੀ ਕੇਕੇ ਮੈਸੂਰਵਾਲਾ ਸਮੇਤ ਕੁੱਝ ਪੁਲਿਸ ਅਧਿਕਾਰੀਆਂ

Date:2009-02-05 Time:00:17:46

ਸਕੋਚ ਵ੍ਹਿਸਕੀ ਐਸੋਸੀਏਸ਼ਨ ਦੀ ਅਪੀਲ ਰੱਦ

ਉੱਚਤਮ ਅਦਾਲਤ ਨੇ ਸਕੋਚ ਵ੍ਹਿਸਕੀ ਐਸੋਸੀਏਸ਼ਨ ਦੀ ਉਸ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ, ਜਿਸ ਵਿੱਚ ਐਸੋਸੀਏਸ਼ਨ ਨੇ ਖੋਡੇ ਸਮੂਹ ਨੂੰ ਆਪਣੀ ਵ੍ਹੀਏਕ ਦੇ ਬਰਾਂਡ ਦੇ ਨਾਲ ਸਕਾਟ ਸ਼ਬਦ ਦਾ ਇਸਤੇਮਾਲ ਕਰਨ ਦੇ ਅਦਾਲਤ ਦੇ ਪਹਿਲਾਂ ਦਿੱਤੇ ਫੈਸਲੇ ਉੱਤੇ

Date:2009-02-05 Time:00:17:46

ਜੀਜੇਐਮ ਦਾ ਮਰਨ ਵਰਤ ਜ਼ਾਰੀ:ਗਿਰਿ

ਗੋਰਖਾ ਜਨਮੁਕਤੀ ਮੋਰਚਾ(ਜੀਜੇਐਮ) ਦੇ ਇੱਕ ਸੀਨੀਅਰ ਨੇਤਾ ਨੇ ਕਿਹਾ ਹੈ ਕਿ ਜੀਜੇਐਮ ਦੇ ਵਰਕਰਾਂ ਨੇ 29 ਜਨਵਰੀ ਤੋਂ ਕਲਿੰਪੋਂਗ ਦੇ ਗਰੂਬਥਾਨ ਵਿਚ ਜੋ ਮਰਨ ਵਰਤ ਸ਼ੁਰੂ ਕੀਤਾ ਸੀ ਉਹ ਸਾਡੀ ਮੰਗ ਕਬੂਲੇ ਜਾਣ ਤੱਕ ਜ਼ਾਰੀ ਰਹੇਗਾ.ਜੀਜੇਐਮ ਦੇ ਮਹਾਂਸਕਤੱਰ ਰੋਸ਼ਨ ਗਿਰਿ

Date:2009-02-05 Time:00:17:46

ਯੁਵੀ,ਵੀਰੂ ਸਦਕਾ ਭਾਰਤ ਦਾ ਲੜ੍ਹੀ 'ਤੇ ਕਬਜ਼ਾ

ਮੈਨ ਆਫ ਦ ਮੈਚ ਯੁਵਰਾਜ ਸਿੰਘ ਅਤੇ ਵਰਿੰਦਰ ਸਹਿਵਾਗ ਦੇ ਸ਼ਾਨਦਾਰ ਸੈਂਕੜ੍ਹਿਆਂ ਸਦਕਾ ਧੋਨੀ ਦੇ ਸ਼ੇਰਾਂ ਨੇ ਮੰਗਲਵਾਰ ਨੂੰ ਇੱਥੇ ਤੀਜੇ ਇੱਕ ਦਿਨਾ ਅੰਤਰ ਰਾਸ਼ਟਰੀ ਮੈਚ ਵਿਚ ਸ਼੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਇੱਕ ਦਿਨਾ ਲੜ੍ਹੀ ਆਪਣੇ ਨਾਂ ਕੀਤੀ.ਟਾਸ

Date:2009-02-05 Time:00:17:45

ਅਜੈ ਬਿਪਾਸ਼ਾ ਆਉਣਗੇ ਫਿਰ ਪਰਦੇ 'ਤੇ

'ਜ਼ਮੀਨ', 'ਸ਼ਿਖਰ', 'ਅਪਹਰਨ', 'ਓਮਕਾਰਾ' ਆਦਿ ਫਿਲਮਾਂ ਵਿੱਚ ਵੱਡੇ ਪਰਦੇ ਉੱਤੇ ਨਜਰ ਆਈ ਅਜੈ ਦੇਵਗਨ ਅਤੇ ਬਿਪਾਸ਼ਾ ਬਸੂ ਦੀ ਜੋੜੀ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜਰ ਆਵੇਗੀ. ਸੂਤਰਾਂ ਦੀ ਮੰਨੀਏ ਤਾਂ ਅਜੈ ਦੇਵਗਨ ਦੀ ਹੋਮ ਪ੍ਰੋਡਕਸ਼ਨ

Date:2009-02-05 Time:00:17:45

ਨਗਾ ਨਾਲ ਗੱਲਬਾਤ ਜਾਰੀ ਰਹੇਗੀ : ਚਿਦੰਬਰਮ

ਕੇਂਦਰ ਨੇ ਕੱਲ੍ਹ ਨਗਾਲੈਂਡ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਨਗਾ ਦੇ ਅੰਡਰਗ੍ਰਾਊਂਡ ਸੰਗਠਨਾਂ ਦੇ ਨਾਲ ਸੰਘਰਸ਼ ਵਿਰਾਮ ਦੇ ਨਿਯਮਾਂ ਨੂੰ ਸਖ਼ਤਾਈ ਨਾਲ ਲਾਗੂ ਕਰਵਾਉਣ ਨੂੰ ਕਿਹਾ. ਉਹਨਾਂ ਨੇ ਕਿਹਾ ਕਿ ਨਗਾ ਦੇ ਅੰਡਰਗ੍ਰਾਊਂਡ ਸੰਗਠਨਾਂ ਦੇ ਨਾਲ ਰਾਜਨੀਤਿਕ

Date:2009-02-05 Time:00:17:45

ਵਾਜਪਾਈ ਏਮਸ 'ਚ ਭਰਤੀ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਮੰਗਲਵਾਰ ਰਾਤ ਛਾਤੀ ਵਿਚ ਤਕਲੀਫ ਹੋਣ ਦੀ ਸ਼ਿਕਾਇਤ ਮਗਰੋਂ ਏਮਸ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ.ਡਾਕਟਰਾਂ ਮੁਤਾਬਕ ਉਹਨਾਂ ਦੀ ਹਾਲਤ ਸਥਿੱਰ ਹੈ.84 ਸਾਲਾ ਵਾਜਪਾਈ ਨੂੰ ਬੀਤੇ ਕੁੱਝ

Date:2009-02-05 Time:00:17:45

ਭੂਪਤੀ ਤੋਂ ਖ਼ਫ਼ਾ ਹੋਈ ਸਾਨੀਆ

ਟੈਨਿਸ ਤਾਰਿਕਾ ਸਾਨੀਆ ਮਿਰਜ਼ਾ ਨੇ ਆਸਟਰੇਲੀਆਈ ਓਪਨ ਮਿਸ਼ਰਿਤ ਯੁਗਲ ਖਿਤਾਬ ਜਿੱਤਣ ਵਾਲੇ ਆਪਣੇ ਜੋੜੀਦਾਰ ਮਹੇਸ਼ ਭੂਪਤੀ ਦੀ ਡੱਟਕੇ ਪ੍ਰਸ਼ੰਸਾ ਤਾਂ ਕੀਤੀ, ਪਰੰਤੂ ਉਹ ਇਸ ਗੱਲ ਤੋਂ ਉਸਦੇ ਨਾਲ ਗੁੱਸੇ ਹੈ ਕਿ ਉਹ ਉਸਨੂੰ 'ਸਲੱਮਡੌਗ ਮਿਲੇਨੀਅਰ'

Date:2009-02-05 Time:00:17:45

ਧੋਨੀ ਨੂੰ ਇੱਕ ਹੋਰ ਪੁਰਸਕਾਰ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੈਂਟ ਜੇਵੀਅਰ ਕਾਲਜ ਪੰਜ ਫਰਵਰੀ ਤੋਂ ਹੋਣ ਸ਼ੁਰੂ ਹੋਣ ਵਾਲੇ ਤਿੰਨ ਦਿਨਾਂ ਸਮਾਰੋਹ ਵਿੱਚ 'ਯੂਥ ਆਈਕੋਨ' ਪੁਰਸਕਾਰ ਨਾਲ ਸੰਮਾਨਿਤ ਕਰੇਗਾ. ਕਾਲਜ ਦੇ ਪ੍ਰਮੁੱਖ ਜਯੰਤ ਸਿਨਹਾ ਨੇ ਇੱਥੇ

Date:2009-02-05 Time:00:17:45

ਟੈਸਟ ਮੈਸ ਲਈ ਜੰਗ ਆਰਐੱਸਏ 'ਚ

ਕੌਮਾਂਤਰੀ ਕ੍ਰਿਕਟ ਪਰਿਸ਼ਦ ਦੇ ਪ੍ਰਮੁੱਖ ਡੇਵਿਡ ਮੋਰਗਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਾਰੂਨ ਲੋਰਗਟ ਨੇ ਅੱਜ ਆਈਸੀਸੀ ਟੈਸਟ ਚੈਂਪੀਅਨਸ਼ਿਪ ਮੈਸ ਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ, ਜੋ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਦੇ ਵਿਚਕਾਰ ਨੰਬਰ

Date:2009-02-05 Time:00:17:45

ਚਟਰਜੀ ਨੇ ਕੀਤੀ ਗੋਪਾਲਸੁਆਮੀ ਦੀ ਨਿਖੇਧੀ

ਮੁੱਖ ਚੌਣ ਕਮਿਸ਼ਨਰ ਐੱਨ ਗੋਪਾਲਸੁਆਮੀ ਦੀ ਨਵੀਨ ਚਾਵਲਾ ਨੂੰ ਪਦ ਮੁਕਤ ਕਰਨ ਦੀ ਸਿਫਾਰਸ਼ ਸੰਬੰਧੀ ਬਹਿਸ ਵਿੱਚ ਅੱਜ ਲੋਕਸਭਾ ਪ੍ਰਮੁੱਖ ਸੋਮਨਾਥ ਚਟਰਜੀ ਵੀ ਸ਼ਾਮਲ ਹੋ ਗਏ ਅਤੇ ਉਹਨਾਂ ਇਸਦੇ ਲਈ ਗੋਪਾਲਸੁਆਮੀ ਦੀ ਅਸਿੱਧੇ ਤੌਰ 'ਤੇ ਆਲੋਚਨਾ

Date:2009-02-05 Time:00:17:45

ਰਾਸ਼ਟਰੀ ਪੁਲਿਸ ਮਿਸ਼ਨ ਹੋਵੇਗਾ ਸਰਗਰਮ!

ਮੁੰਬਈ ਹਮਲਿਆਂ ਦੇ ਮੱਦੇਨਜ਼ਰ ਬਿਹਤਰ ਹਥਿਆਰਾਂ ਅਤੇ ਆਧੁਨਿਕ ਗੈਜ਼ੇਟਾਂ ਦੀ ਖਰੀਦ ਸਮੇਤ ਪੁਲਿਸ ਬਲਾਂ ਦੇ ਆਧੁਨਿਕੀ ਕਰਨ ਵਿਚ ਤੇਜ਼ੀ ਲਈ ਰਾਸ਼ਟਰੀ ਪੁਲਿਸ ਮਿਸ਼ਨ ਨੂੰ ਸਰਗਰਮ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ.ਅੰਦਰੂਨੀ ਸੁਰੱਖਿਆ ਉੱਪਰ ਇੱਕ ਸੰਮੇਲਨ

Date:2009-02-05 Time:00:17:45

ਦੋਸਤੀ ਨਾਲ ਨੁਕਸਾਨ ਨਹੀਂ, ਫਾਇਦਾ : ਸਪਾ

ਸਾਬਕਾ ਭਾਜਪਾ ਨੇਤਾ ਕਲਿਆਣ ਸਿੰਘ ਦੀਆਂ ਸਮਾਜਵਾਦੀ ਪਾਰਟੀ ਦੇ ਨਾਲ ਵੱਧ ਰਹੀਆਂ ਨਜਦੀਕੀਆਂ ਦੇ ਕਾਰਣ ਅਸੰਤੋਖ ਅਤੇ ਵਿਰੋਧੀ ਭਾਵ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਸਪਾ ਪ੍ਰਮੁੱਖ ਮੁਲਾਅਮ ਸਿੰਘ ਯਾਦਵ ਨੇ ਸਪੱਸ਼ਟ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ

Date:2009-02-05 Time:00:17:45

ਸਭ ਤੋਂ ਠੰਡਾ ਰਿਹਾ ਰੋਹਤਕ

ਪੰਜਾਬ ਅਤੇ ਹਰਿਆਣਾ ਦੇ ਮੈਦਾਨੀ ਇਲਾਕਿਆਂ ਵਿੱਚ ਰੋਹਤਕ ਸਭ ਤੋ ਠੰਡਾ ਸਥਾਨ ਰਿਹਾ ਹੈ. ਇੱਥੇ ਦਾ ਨਿਊਨਤਮ ਤਾਪਮਾਨ 5.5 ਡਿਗਰੀ ਦਰਜ ਕੀਤਾ ਗਿਆ, ਜੋ ਸਾਧਾਰਣ ਤੋਂ ਦੋ ਡਿਗਰੀ ਘੱਟ ਰਿਹਾ ਹੈ. ਮੌਸਮ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਕਰਨਾਲ

Date:2009-02-05 Time:00:17:45

ਅੱਕੀ ਬੱਚਿਆਂ ਨਾਲ ਰੈਂਪ 'ਤੇ

ਐਤਵਾਰ ਦੀ ਸ਼ਾਮ ਨੂੰ ਬੌਲੀਵੁੱਡ ਦੇ ਖਿਲਾੜੀ ਕੁਮਾਰ ਰੈਂਪ ਉੱਤੇ ਵਿਖਾਈ ਦਿੱਤੇ, ਉਹ ਵੀ ਨੰਨ੍ਹੇ ਮੁੰਨੇ ਬੱਚਿਆਂ ਦੇ ਨਾਲ. ਇਹ ਮੌਕਾ ਸੀ ਫੈਸ਼ਨ ਡਿਜਾਈਨਰ ਰਿਤੂ ਬੇਰੀ ਦੇ ਕੱਪੜਿਆਂ ਦੀ ਲਾਂਚਿੰਗ ਦਾ. ਇਸ ਬੇਬੀ ਬੇਰੀ ਨਾਮਕ ਸ਼ੋਅ ਦਾ ਆਯੋਜਨ ਦਿੱਲੀ ਵਿਖੇ

Date:2009-02-04 Time:00:03:35

ਐਸ਼ ਨਹੀਂ ਪਦਮ ਸ਼੍ਰੀਮਤੀ

ਮੈਗਾਸਟਾਰ ਅਮਿਤਾਭ ਬੱਚਨ ਦੇ ਲਾਡਲੇ ਅਭਿਸ਼ੇਕ ਨੂੰ ਆਪਣੀ ਪਤਨੀ ਐਸ਼ ਦੇ ਉਪਨਾਮ ਰੱਖਣ 'ਚ ਬਹੁਤ ਮਜਾ ਆਉਂਦਾ ਹੈ. ਪਿਛਲੇ ਦਿਨੀਂ ਜਦੋਂ ਐਸ਼ਵਰਿਆ ਨੂੰ ਪਦਮਸ਼੍ਰੀ ਐਵਾਰਡ ਮਿਲਿਆ ਤਾਂ ਅਭਿਸ਼ੇਕ ਨੇ ਐਸ਼ ਨੂੰ ਪਦਮ ਸ਼੍ਰੀਮਤੀ ਕਹਿਕੇ

Date:2009-02-04 Time:00:03:35

ਟੀਵੀ ਟਾਈਮ ( 3 ਫਰਵਰੀ 09)

10.00 ਈਟੀਵੀ ਪ੍ਰਸਾਰਣ, 10.30 ਕਲਪਨਾ, 11.00 ਅਪਰਾਧੀ ਕੌਨ, 12.00 ਖਤਮ ਹੋਨੇ ਸੇ ਪਹਲੇ, 12.30 ਸਤ੍ਰੀ ਤੇਰੀ ਕਹਾਨੀ, 1.00 ਕਿਸੀ ਕੀ ਨਜਰ ਨਾ ਲਗੇ, 1.30 ਕਸ਼ਮਕਸ਼ ਜਿੰਦਗੀ, 2.00 ਏ ਦਿਲੇ ਨਾਦਾਨ, 2.30 ਪਹਿਚਾਨ, 3.00 ਨਰਗਿਸ, ਸ਼ਾਮ 4.00 ਖੇਤਰੀ ਪ੍ਰਸਾਰਣ

Date:2009-02-04 Time:00:03:35

ਆਖ਼ਰ ਰਿਸ਼ਤਾ ਟੁੱਟ ਗਿਆ

ਫਿਲਮ 'ਲਵ ਸਟੋਰੀ 2050' ਦੇ ਫਲਾਪ ਹੋਣ ਦੇ ਪਿੱਛੋਂ ਹਰਮਨ ਬਾਵੇਜਾ ਅਤੇ ਪ੍ਰਿਅੰਕਾ ਚੋਪੜਾ ਦੇ ਰਿਸ਼ਤੇ ਵਿੱਚ ਦਰਾਰ ਪੈਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ. ਇਸ ਰਿਸ਼ਤੇ ਦੇ ਖ਼ਤਮ ਹੋਣ ਦੀਆਂ ਲਗਾਈਆਂ ਜਾ ਰਹੀਆਂ ਕਿਆਸਰਾਈਆਂ ਨੂੰ ਹਕੀਕਤੀ

Date:2009-02-04 Time:00:03:35

ਹਾਲੇ ਵਿਆਹ ਦਾ ਇਰਾਦਾ ਨਹੀਂ

ਇੱਕ ਮਰਾਠੀ ਅਖ਼ਬਾਰ 'ਚ ਪ੍ਰਕਾਸ਼ਿਤ ਵਿਆਹ ਸੰਬੰਧੀ ਖ਼ਬਰ ਬਾਰੇ ਪੁੱਛੇ ਜਾਣ 'ਤੇ ਗੁੱਸੇ ਨਾਲ ਲਾਲ ਪੀਲੀ ਹੋਈ ਕੈਟਰੀਨਾ ਕੈਫ ਕਹਿੰਦੀ ਹੈ ਕਿ ਇਹ ਸਬ ਬਕਵਾਸ ਹੈ. ਮੈਂ ਜਦੋਂ ਵਿਆਹ ਕਰਾਂਗੀ ਤਾਂ ਪੂਰੀ ਦੁਨੀਆ ਨੂੰ ਦੱਸਦਿਆਂਗੀ. ਫਿਲਹਾਲ ਮੇਰਾ ਵਿਆਹ

Date:2009-02-04 Time:00:03:35

ਨਕਸਲੀ ਹਮਲੇ 'ਚ 15 ਪੁਲਿਸੀਏ ਸ਼ਹੀਦ

ਮਹਾਰਾਸ਼ਟਰ ਦੀ ਗੜ੍ਹਚਿਰੋਲੀ ਜਿਲ੍ਹੇ ਦੇ ਮਰਕੇਗਾਂਉਂ ਵਿੱਚ ਹਥਿਆਰਬੰਦ ਨਕਸਲੀਆਂ ਦੇ ਇੱਕ ਗੁੱਟ ਨੇ ਇੱਕ ਨੌਜਵਾਨ ਸਬ-ਇੰਸਪੈਕਟਰ ਸਮੇਤ 15 ਪੁਲਿਸ ਮੁਲਾਜਮਾਂ ਦੀ ਹੱਤਿਆ ਕਰ ਦਿੱਤੀ. ਪੁਲਿਸ ਨੇ ਇੱਥੇ ਦੱਸਿਆ ਕਿ ਪੁਲਿਸ ਮੁਲਾਜਮਾਂ ਦੀ ਹੱਤਿਆ ਦੇ ਬਾਅਦ

Date:2009-02-04 Time:00:03:33

ਅਮੇਠੀ 'ਚ ਬਸਪਾ ਦਾ ਬ੍ਰਾਹਮਣ ਸੰਮੇਲਨ

ਕਾਂਗਰਸ ਖਿਲਾਫ ਮੁਹਿੰਮ ਵਿੱਢਣ ਮਗਰੋਂ ਬਸਪਾ 9 ਫਰਵਰੀ ਨੂੰ ਰਾਹੁਲ ਗਾਂਧੀ ਦੇ ਸੰਸਦੀ ਖੇਤਰ ਅਮੇਠੀ ਵਿਚ ਇੱਕ ਵੱਡਾ ਬ੍ਰਾਹਮਣ ਭਾਈਚਾਰਾ ਸੰਮੇਲਨ ਕਰਕੇ ਆਪਣੀ ਚੌਣ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ 28 ਫਰਵਰੀ ਤੱਕ ਰਾਜ ਦੇ ਸਾਰੇ ਸੰਸਦੀ ਹਲਕਿਆਂ ਵਿਚ ਅਜਿਹੇ

Date:2009-02-04 Time:00:03:33

ਆਨਲਾ ਦੇ 20 ਨੇਤਾਵਾਂ ਦਾ ਆਤਮ ਸਮਰਪਣ

ਪ੍ਰਤੀਬੰਧਤ ਸੰਗਠਨ ਆਲ ਆਦੀਵਾਸੀ ਨੈਸ਼ਨਲ ਲਿਬ੍ਰੇਸ਼ਨ ਆਰਮੀ(ਆਨਲਾ) ਨੂੰ ਉਸ ਵੇਲ੍ਹੇ ਇੱਕ ਵੱਡਾ ਝਟਕਾ ਵੱਜਾ ਜਦੋਂ ਉਸ ਦੇ ਖੁਦ ਮੁਖਤਿਆਰ ਕਮਾਂਡਰ ਸਮੇਤ 20 ਸੀਨੀਅਰ ਨੇਤਾਵਾਂ ਨੇ ਸੈਨਾ ਸਾਹਮਣੇ ਆਤਮਸਮਰਪਣ ਕਰ ਦਿੱਤਾ.ਮੁੱਖ ਕਮਾਂਡਰ ਲੈਫਟੀਨੈਂਟ ਬੀਰੇਨ ਗੌਰ

Date:2009-02-04 Time:00:03:33

ਹਡਸਨ ਦੀ ਜੋਰਦਾਰ ਵਾਪਸੀ

ਅਭਿਨੇਤਰੀ ਅਤੇ ਗਾਇਕਾ ਜੈਨੀਫਰ ਹਡਸਨ ਨੇ ਜੋਰਦਾਰ ਵਾਪਾਸੀ ਕਰਕੇ ਮਿਆਮੀ ਦੇ ਰੇਮੰਡ ਜੈਮਸ ਸਟੇਡੀਅਮ ਵਿੱਚ ਦਿੱਤੇ ਆਪਣੇ ਪ੍ਰੋਗ੍ਰਾਮ ਵਿੱਚ ਸਰੋਤਿਆਂ ਨੂੰ ਬੇਹੱਦ ਖੁਸ਼ ਕਰ ਦਿੱਤਾ. ਦੀ ਸਨ ਦੇ ਅਨੁਸਾਰ ਆਪਣੀ ਮਾਂ ਭਰਾ ਅਤੇ ਭਤੀਜੇ

Date:2009-02-04 Time:00:03:33


1   2   3   4   5   6   7   8   9   10  

page no.9

Select news date :

19 - 2 - 2009
11 - 2 - 2009
10 - 2 - 2009
9 - 2 - 2009
8 - 2 - 2009
7 - 2 - 2009
6 - 2 - 2009
5 - 2 - 2009
4 - 2 - 2009
3 - 2 - 2009
2 - 2 - 2009
1 - 2 - 2009